Difference between revisions of "KTurtle/C3/Common-Errors-in-KTurtle/Punjabi"

From Script | Spoken-Tutorial
Jump to: navigation, search
(Created page with "{| Border=1 !Timing !Narration |- | 00:01 | KTurtle ਵਿੱਚ Common Errors ਦੇ ਇਸ ਟਿਯੂਟੋਰਿਅਲ ਵਿੱਚ ਤੁਹਾਡਾ ਸੁਆਗਤ...")
 
 
Line 1: Line 1:
 
{| Border=1
 
{| Border=1
!Timing
+
!Time
 
!Narration
 
!Narration
 
|-
 
|-
|  
+
| 00:01  
00:01  
+
 
| KTurtle ਵਿੱਚ Common Errors ਦੇ ਇਸ ਟਿਯੂਟੋਰਿਅਲ ਵਿੱਚ ਤੁਹਾਡਾ ਸੁਆਗਤ ਹੈ।
 
| KTurtle ਵਿੱਚ Common Errors ਦੇ ਇਸ ਟਿਯੂਟੋਰਿਅਲ ਵਿੱਚ ਤੁਹਾਡਾ ਸੁਆਗਤ ਹੈ।
 
|-
 
|-
Line 53: Line 52:
 
|-
 
|-
 
| 01:22  
 
| 01:22  
| ਉਦਾਹਰਣ ਵਜੋਂ.....
+
| ਉਦਾਹਰਣ ਵਜੋਂ..... ਅਨਮੈਚਡ parentheses, square ਅਤੇcurly braces.
|-
+
| 01:23
+
| ਅਨਮੈਚਡ parentheses, square ਅਤੇcurly braces.
+
 
|-
 
|-
 
| 01:29  
 
| 01:29  
Line 119: Line 115:
 
|-
 
|-
 
| 03:14  
 
| 03:14  
|  
+
| ਮੈਂ text Editor ਤੋਂ ਪ੍ਰੋਗਰਾਮ ਕਾਪੀ ਕਰਾਗੀ ਅਤੇ ਇਸ ਨੂੰ KTurtle editor ਵਿੱਚ ਪੇਸਟ ਕਰਾਗੀ।
ਮੈਂ text Editor ਤੋਂ ਪ੍ਰੋਗਰਾਮ ਕਾਪੀ ਕਰਾਗੀ ਅਤੇ ਇਸ ਨੂੰ KTurtle editor ਵਿੱਚ ਪੇਸਟ ਕਰਾਗੀ।
+
 
|-
 
|-
 
| 03:23  
 
| 03:23  
Line 237: Line 232:
 
| Run-time errors ਜਿਆਦਾਤਰ - ਯੂਜਰ ਦੁਆਰਾ ਗਲਤ ਇਨਪੁਟ ਦੇ ਕਾਰਣ ਹੁੰਦੀਆਂ ਹਨ ।
 
| Run-time errors ਜਿਆਦਾਤਰ - ਯੂਜਰ ਦੁਆਰਾ ਗਲਤ ਇਨਪੁਟ ਦੇ ਕਾਰਣ ਹੁੰਦੀਆਂ ਹਨ ।
 
|-
 
|-
| 06:15
+
| 06:23
 
| Compiler ਇਹਨਾਂ ਐਰਰ ਦਾ ਪਤਾ ਨਹੀਂ ਲਗਾ ਸਕਦਾ ।
 
| Compiler ਇਹਨਾਂ ਐਰਰ ਦਾ ਪਤਾ ਨਹੀਂ ਲਗਾ ਸਕਦਾ ।
 
|-
 
|-
Line 415: Line 410:
 
|-
 
|-
 
| 10:59   
 
| 10:59   
| ਸਪੋਕਨ ਟਯੂਟੋਰੀਅਲ ਪ੍ਰੋਜੈਕਟ ਟੀਮ .............
+
| ਸਪੋਕਨ ਟਯੂਟੋਰੀਅਲ ਪ੍ਰੋਜੈਕਟ ਟੀਮ .
 
|-
 
|-
 
| 11:01   
 
| 11:01   
Line 426: Line 421:
 
| ਵਧੇਰੇ ਜਾਣਕਾਰੀ ਲਈ contact@spoken-tutorial.org ਤੇ ਸੰਪਰਕ ਕਰੋ ।
 
| ਵਧੇਰੇ ਜਾਣਕਾਰੀ ਲਈ contact@spoken-tutorial.org ਤੇ ਸੰਪਰਕ ਕਰੋ ।
 
|-
 
|-
| 11: 17   
+
| 11:17   
 
| ਸਪੋਕਨ ਟਯੂਟੋਰੀਅਲ ਪ੍ਰੋਜੈਕਟ ਟਾਕ-ਟੂ-ਏ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
 
| ਸਪੋਕਨ ਟਯੂਟੋਰੀਅਲ ਪ੍ਰੋਜੈਕਟ ਟਾਕ-ਟੂ-ਏ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
 
|-
 
|-

Latest revision as of 11:54, 5 April 2017

Time Narration
00:01 KTurtle ਵਿੱਚ Common Errors ਦੇ ਇਸ ਟਿਯੂਟੋਰਿਅਲ ਵਿੱਚ ਤੁਹਾਡਾ ਸੁਆਗਤ ਹੈ।
00:07 ਇਸ ਟਿਯੂਟੋਰਿਅਲ ਵਿੱਚ ਅਸੀ ਸਿੱਖਾਗੇ
00:10 Syntax errors
00:12 Runtime errors ਅਤੇ
00:14 Logical errors
00:17 ਇਸ ਟਿਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ....
00:20 Ubuntu Linux OS ਵਰਜਨ 12.04...
00:25 KTurtle ਵਰਜਨ 0.8.1 ਬੀਟਾ ਦਾ ਉਪਯੋਗ ਕਰ ਰਹੀ ਹਾਂ।
00:31 ਮੈਂ ਜਾਣਦੀ ਹਾਂ, ਕਿ ਤੁਹਾਨੂੰ KTurtle ਦੀ ਸ਼ੁਰੂਆਤ ਦੀ ਜਾਣਕਾਰੀ ਹੈ।
00:36 ਅਗਰ ਨਹੀ, ਤਾ ਸਾਡੇ ਟਿਯੂਟੋਰਿਅਲ ਦੇ ਲਈ ਸਾਡੀ ਵੈਬਸਾਇਟ http://spoken-tutorial.org ਵੇਖੋ।
00:42 ਪਹਿਲਾ ਸਮਝਦੇ ਹਾਂ ਕਿ error ਕੀ ਹੈ?
00:46 Error ਪ੍ਰੋਗਰਾਮ ਵਿੱਚ ਇਕ ਗਲਤੀ ਹੈ,ਜੋ incorrect ਜਾunexpected ਨਤਿਜਾ ਦਿੰਦੀ ਹੈ।
00:55 ਪਹਿਲਾ ਮੈਂ ਐਰਰ ਦੇ ਪ੍ਰਕਾਰਾ ਬਾਰੇ ਸਮਝਾਉਗੀ।
01:00 Syntax error ਪ੍ਰੋਗਰਾਮ ਲੈਂਗਵੇਜ ਦੇ ਵਿਆਕਰਨਿਕ ਨਿਅਮਾ ਦੀ ਉਲੰਘਣਾ ਕਰਦਾ ਹੈ।
01:09 Compilation ਅਸਫ਼ਲ ਹੁੰਦਾ ਹੈ ਜੱਦ ਪ੍ਰੋਗਰਾਮ ਵਿੱਚ syntax errors ਹੁੰਦਾ ਹੈ।
01:15 syntax errors ਪੱਤਾ ਕਰਨ ਅਤੇ ਫਿਕਸ ਕਰਨ ਵਿੱਚ ਆਸਾਨ ਹੁੰਦੀ ਹੈ।
01:22 ਉਦਾਹਰਣ ਵਜੋਂ..... ਅਨਮੈਚਡ parentheses, square ਅਤੇcurly braces.
01:29 ਵੇਰਿਏਬਲ ਦਾ ਪ੍ਰਯੋਗ, ਜਿਸ ਦੀ ਘੋਸ਼ਣਾ ਨਹੀ ਹੋਈ।
01:34 strings' ਵਿੱਚ ਸ਼ਾਮਲ quotes
01:38 ਇਕ ਨਵਾ KTurtle ਐਪਲਿਕੇਸ਼ਨ ਖੋਲੋ।
01:42 Dash home ਉੱਤੇ ਕਲਿਕ ਕਰੋ। ਸਰਚਬਾਰ ਵਿੱਚ, KTurtle ਟਾਇਪ ਕਰੋ।
01:48 KTurtle ਆਇਕਨ ਉੱਤੇ ਕਲਿਕ ਕਰੋ।
01:51 ਹੁਣ syntax errors ਦੇ ਕੁਝ ਪ੍ਰਕਾਰਾ ਨਾਲ ਟਿਯੂਟੋਰਿਅਲ ਸ਼ੁਰੂ ਕਰੋਂ।
01:58 ਮੇਰੇ ਕੋਲ text editor ਵਿੱਚ ਪਹਿਲਾ ਤੋਂ ਹੀ ਇਕ ਪ੍ਰੋਗਰਾਮ ਹੈ।
02:02 ਪ੍ਰੋਗਰਾਮ ਵਿੱਚ error ਨੂੰ ਸਮਝਣ, ਮੈਂ ਕੋਡ ਦੇ ਭਾਗ ਨੂੰ ਕਮੈਂਟ ਕਰਾਗੀ।
02:09 ਇਥੇ ਮੈਂ ਇਸ ਲਾਇਨ ਨੂੰ ਕਮੈਂਟ ਕਰਾਗੀ।
02:11 $a=ask within double quotes "enter any number and click Ok"
02:19 ਮੈਂ ਲਾਇਨ ਨੂੰ ਕਮੈਂਟ ਕਰਨ ਲਈ hash(#) ਦਾ ਪ੍ਰਯੋਗ ਕਰਾਗੀ।
02:23 ਮੈਂ text editor ਤੋਂ ਪ੍ਰੋਗਰਾਮ ਕਾਪੀ ਕਰਾਗੀ ਅਤੇ ਇਸ ਨੂੰ Kturtle Editor ਵਿਚ ਪੇਸਟ ਕਰਾਗੀ।
02:31 ਇੱਥੇ ਟਿਯੂਟੋਰਿਅਲ ਰੋਕੋ ਅਤੇ ਆਪਣੇ KTurtle editor ਵਿੱਚ ਪ੍ਰੋਗਰਾਮ ਟਾਇਪ ਕਰੋ।
02:37 ਪ੍ਰੋਗਰਾਮ ਟਾਇਪ ਕਰਨ ਤੋਂ ਬਾਦ ਟਿਯੂਟੋਰਿਅਲ ਫਿਰ ਤੋਂ ਸ਼ੁਰੂ ਕਰੋਂ।
02:42 ਪ੍ਰੋਗਰਾਮ ਰਨ ਕਰਨ ਲਈ Run ਬਟਨ ਉੱਤੇ ਕਲਿਕ ਕਰੋ ।
02:47 Compiler ਹੇਠਾ ਦਿਤੀ ਐਰਰ ਵਿਖਾਉਂਦਾ ਹੈ।
02:50 variable "$a" was used without first being assigned to a value.
02:57 ਇੱਥੇ ਐਰਰ ਲਾਇਨ ਨੰਬਰ 4 ਉੱਤੇ ਹੈ।
03:02 ਇਹ syntax error ਹੈ। ਇਹ ਇਸ ਕਾਰਨ, ਕਿਉਕਿ ਵੇਰਿਏਬਲ 'a' ਦਰਸ਼ਾਇਆ ਨਹੀ ਗਈਆ ਸੀ।
03:10 ਹੁਣ ਮੈਂ ਲਾਇਨ ਨੰਬਰ 2 ਤੇ ਜਾ ਕੇ ਕਮੈਂਟ ਹਟਾ ਦਵਾਗੀ।
03:14 ਮੈਂ text Editor ਤੋਂ ਪ੍ਰੋਗਰਾਮ ਕਾਪੀ ਕਰਾਗੀ ਅਤੇ ਇਸ ਨੂੰ KTurtle editor ਵਿੱਚ ਪੇਸਟ ਕਰਾਗੀ।
03:23 ਪ੍ਰੋਗਰਾਮ ਰਨ ਕਰਨ ਲਈ Run ਬਟਨ ਉੱਤੇ ਕਲਿਕ ਕਰੋ ।
03:27 A ਵੈਲਿਉ ਦੇ ਲਈ 6 ਦਰਸ਼ਾਓ ਅਤੇ OK ਉੱਤੇ ਕਲਿਕ ਕਰੋ ।
03:31 ਪ੍ਰੋਗਰਾਮ ਬਿਨਾ ਐਰਰ ਤੋਂ ਰਨ ਹੁੰਦਾ ਹੈ।
03:35 ਮੈ KTurtle editor ਤੋ ਮੌਜੂਦਾ ਪ੍ਰੋਗਰਾਮ ਹਟਾ ਦਵਾਗੀ।
03:38 Clear ਕਮਾਂਡ ਟਾਈਪ ਕਰੋ ਅਤੇ ਕੈਨਵਸ ਸਾਫ ਕਰਨ ਲਈ ਰਨ ਕਰੋ ।
03:43 ਹੁਣ ਬਾਕੀ ਐਰਰ ਦੇਖਦੇ ਹਾਂ ।
03:46 ਮੇਰੇ ਕੋਲ text editor ਵਿਚ ਇਕ ਪ੍ਰੋਗਰਾਮ ਪਹਿਲਾਂ ਤੋ ਹੀ ਹੈ ।
03:50 ਇਥੇ KTurtle ਵਿਚ pi ਦੀ ਵੈਲਯੂ ਪਹਿਲਾਂ ਤੋ ਹੀ ਦਿੱਤੀ ਗਈ ਹੈ ।
03:54 ਪ੍ਰੋਗਰਾਮ ਵਿੱਚੋ "$" ਨਿਸ਼ਾਨ ਨੂੰ ਡਿਲੀਟ ਕਰੋ ।
03:58 ਮੈਂ text Editor ਵਿੱਚੋ ਪ੍ਰੋਗਰਾਮ ਕਾਪੀ ਕਰੂੰਗੀ ਤੇ ਉਸਨੂੰ KTurtle editor ਵਿੱਚ ਪੋਸਟ ਕਰੂੰਗੀ ।
04:05 ਇਥੇ ਟਯੂਟੋਰੀਅਲ ਨੂੰ ਰੋਕੋ ਅਤੇ ਆਪਣੇ KTurtle editor ਵਿੱਚ ਪ੍ਰੋਗਰਾਮ ਟਾਈਪ ਕਰੋ ।
04:11 ਪ੍ਰੋਗਰਾਮ ਟਾਈਪ ਕਰਨ ਤੋਂ ਬਾਅਦ ਟਯੂਟੋਰੀਅਲ ਨੂੰ ਦੋਬਾਰਾ ਸ਼ੁਰੂ ਕਰੋ ।
04:16 ਪ੍ਰੋਗਰਾਮ ਨੂੰ ਰਨ ਕਰਨ ਲਈ Run ਬਟਨ ਤੇ ਕਲਿਕ ਕਰੋ ।
04:19 Compiler ਹੇਠਾ ਦਿਤੀ ਐਰਰ ਵਿਖਾਉਂਦਾ ਹੈ।
04:22 you cannot put “=” here
04:26 ਇਹ ਐਰਰ ਲਾਈਨ ਨੰਬਰ 2 ਤੇ ਹੈ ।
04:30 ਇਹ syntax error ਹੈ , ਇਹ ਹੋਇਆ ਕਿਉਕਿਂ ਇਥੇ ਵੇਰੀਏਬਲ ਦਾ ਕੰਟੇਨਰ ਨਹੀਂ ਹੈ ।
04:37 ਪ੍ਰੋਗਰਾਮ ਤੇ ਵਾਪਿਸ ਜਾਓ, $ ਨਿਸ਼ਾਨ ਬਦਲੋ ।
04:41 ਮੈਂ text Editor ਵਿੱਚੋ ਪ੍ਰੋਗਰਾਮ ਕਾਪੀ ਕਰੂੰਗੀ ਤੇ ਉਸਨੂੰ KTurtle editor ਵਿੱਚ ਪੇਸਟ ਕਰੂੰਗੀ ।
04:49 ਪ੍ਰੋਗਰਾਮ ਨੂੰ ਰਨ ਕਰਨ ਲਈ ‘‘‘Run’’’ ਬਟਨ ਤੇ ਕਲਿਕ ਕਰੋ ।
04:53 ਕੋਣ ਦੀ ਵੈਲਯੂ ਦੇ ਲਈ 45 ਦਰਸ਼ਾਓ ਅਤੇ OK ਕਲਿਕ ਕਰੋ ।
04:57 ਪ੍ਰੋਗਰਾਮ ਬਿਨਾ ਐਰਰ ਤੋ ਰਨ ਹੋਵੇਗਾ ।
05:00 String ਦਾ ਇਕ quotes ਹਟਾ ਦੋ ।
05:05 ਮੈਂ text Editor ਵਿੱਚੋ ਪ੍ਰੋਗਰਾਮ ਕਾਪੀ ਕਰੂੰਗੀ ਤੇ ਉਸਨੂੰ KTurtle editor ਵਿੱਚ ਪੋਸਟ ਕਰੂੰਗੀ ।
05:12 ਪ੍ਰੋਗਰਾਮ ਨੂੰ ਰਨ ਕਰਨ ਲਈ Run ਬਟਨ ਤੇ ਕਲਿਕ ਕਰੋ ।
05:15 “Compiler” ਹੇਠਾ ਦਿਤੀ ਐਰਰ ਵਿਖਾਉਂਦਾ ਹੈ।
05:18 Text string was not properly closed, expected a double quote “ ” to close the string.
05:25 ਇਹ ਐਰਰ ਲਾਈਨ ਨੰਬਰ 2 ਤੇ ਹੈ ।
05:29 ਮੈਂ ਵਾਪਿਸ ਲਾਈਨ ਨੰਬਰ 2 ਤੇ ਜਾਉਂਗੀ ਤੇ quotes ਨੂੰ ਹਟਾ ਦੇਵਾਂਗੀ ।
05:34 ਮੈਂ text Editor ਵਿੱਚੋ ਪ੍ਰੋਗਰਾਮ ਕਾਪੀ ਕਰੂੰਗੀ ਤੇ ਉਸਨੂੰ KTurtle editor ਵਿੱਚ ਪੇਸਟ ਕਰੂੰਗੀ ।
05:41 ਪ੍ਰੋਗਰਾਮ ਨੂੰ ਰਨ ਕਰਨ ਲਈ Run ਬਟਨ ਤੇ ਕਲਿਕ ਕਰੋ ।
05:44 ਕੋਣ ਦੀ ਵੈਲਯੂ ਦੇ ਲਈ 45 ਦਰਸ਼ਾਓ ਅਤੇ OK ਕਲਿਕ ਕਰੋ ।
05:49 ਪ੍ਰੋਗਰਾਮ ਬਿਨਾ ਐਰਰ ਤੋ ਰਨ ਹੋਵੇਗਾ ।
05:52 ਇਸ ਤਰਾ ਤੁਸੀ ਉਸ ਲਾਈਨ ਦਾ ਪਤਾ ਲਗਾ ਸਕਦੇ ਹੋ ਜਿਸ ਵਿਚ ਐਰਰ ਆ ਰਿਹਾ ਹੈ ਤੇ ਉਸਨੂੰ ਠੀਕ ਵੀ ਕਰ ਸਕਦੇ ਹੋ ।
05:59 ਹੁਣ ਅਸੀ runtime errors ਦੇ ਬਾਰੇ ਸਿਖਾਂਗੇ ।
06:04 Run-time errors ਪ੍ਰੋਗਰਾਮ ਦੇ ਅੰਤ ਵਿਚ ਆਂਦੀ ਹੈ ।
06:10 ਜਦੋਂ ਤੁਸੀ ਇਸ ਨੂੰ ਰਨ ਕਰਦੇ ਹੋ ਤਾਂ ਇਹ ਪ੍ਰੋਗਰਾਮ ਨੂੰ ਕਰੈਸ਼ ਕਰ ਸਕਦੀ ਹੈ ।
06:15 Run-time errors ਜਿਆਦਾਤਰ - ਯੂਜਰ ਦੁਆਰਾ ਗਲਤ ਇਨਪੁਟ ਦੇ ਕਾਰਣ ਹੁੰਦੀਆਂ ਹਨ ।
06:23 Compiler ਇਹਨਾਂ ਐਰਰ ਦਾ ਪਤਾ ਨਹੀਂ ਲਗਾ ਸਕਦਾ ।
06:27 ਉਦਾਹਰਣ ਵਜੋਂ.....
06:29 ਇਕ ਵੇਰੀਏਬਲ ਦੁਆਰਾ ਵੰਡਣ ਦੀ ਕਸ਼ਿਸ਼ ਕਰਨਾ , ਜਿਸ ਵਿਚ ਵੈਲਯੂ ਨਾ ਹੋਵੇ ।
06:33 terminating ਕੰਡੀਸ਼ਨ ਜਾਂ increment ਵੈਲਯੂ ਦੇ ਬਿਨਾ ਇਕ ਲੂਪ ਰਨ ਕਰਨਾ ।
06:43 ਮੈ editor ਤੋਂ ਮੌਜੂਦਾ ਪ੍ਰੋਗਰਾਮ ਹਟਾ ਦੇਵਾਂਗੀ ।
06:47 Clear ਕਮਾਂਡ ਟਾਈਪ ਕਰੋ ਅਤੇ ਕੈਨਵਸ ਸਾਫ ਕਰਨ ਲਈ ਰਨ ਕਰੋ ।
06:52 ਮੇਰੇ ਕੋਲ text editor ਵਿਚ ਇਕ ਪ੍ਰੋਗਰਾਮ ਪਹਿਲਾਂ ਤੋ ਹੀ ਹੈ ।
06:56 ਇਹ ਪ੍ਰੋਗਰਾਮ ਦੋ ਨੰਬਰਾਂ ਦੀ ਵੰਡ ਕਰਦਾ ਹੈ ।
07:00 'a' ਭਾਗ ਹੈ ਅਤੇ 'r' ਭਾਗ ਦੇਣ ਵਾਲੀ ਸੰਖਿਆ ਹੈ।
07:04 ਮੈਂ text Editor ਵਿੱਚੋ ਪ੍ਰੋਗਰਾਮ ਕਾਪੀ ਕਰੂੰਗੀ ਤੇ ਉਸਨੂੰ KTurtle editor ਵਿੱਚ ਪੋਸਟ ਕਰੂੰਗੀ ।
07:11 ਟਯੂਟੋਰੀਅਲ ਨੂੰ ਰੋਕੋ ਅਤੇ ਆਪਣੇ KTurtle editor ਵਿੱਚ ਪ੍ਰੋਗਰਾਮ ਟਾਈਪ ਕਰੋ ।
07:16 ਪ੍ਰੋਗਰਾਮ ਟਾਈਪ ਕਰਨ ਤੋਂ ਬਾਅਦ ਟਯੂਟੋਰੀਅਲ ਨੂੰ ਦੋਬਾਰਾ ਸ਼ੁਰੂ ਕਰੋ ।
07:20 ਪ੍ਰੋਗਰਾਮ ਨੂੰ ਰਨ ਕਰਨ ਲਈ Run ਬਟਨ ਤੇ ਕਲਿਕ ਕਰੋ ।
07:24 'a' ਦੇ ਲਈ 5 ਦਰਸ਼ਾਓ ਅਤੇ OK ਤੇ ਕਲਿਕ ਕਰੋ ।
07:29 'r' ਦੇ ਲਈ 0 ਦਰਸ਼ਾਓ ਅਤੇ OK ਤੇ ਕਲਿਕ ਕਰੋ ।
07:33 ਸਾਨੂੰ ਇਥੇ runtime error ਮਿਲਦੀ ਹੈ ।
07:36 “you tried to divide by zero”
07:39 ਇਹ ਐਰਰ ਲਾਈਨ ਨੰਬਰ 4 ਤੇ ਹੈ ।
07:43 ਇਹ ਐਰਰ ਹੋਈ, ਕਿਉਕਿ ਅਸੀ zero ਦੇ ਨਾਲ ਵੰਡ ਨਹੀਂ ਕਰ ਸਕਦੇ ।
07:49 ਦੋਬਾਰਾ ਰਨ ਕਰੋ ।
07:51 'a' ਦੇ ਲਈ 5 ਦਰਸ਼ਾਓ ਅਤੇ OK ਤੇ ਕਲਿਕ ਕਰੋ ।
07:54 'r' ਦੇ ਲਈ 2 ਦਰਸ਼ਾਓ ਅਤੇ OK ਤੇ ਕਲਿਕ ਕਰੋ ।
07:58 ਪ੍ਰੋਗਰਾਮ ਬਿਨਾ ਐਰਰ ਤੋ ਰਨ ਹੋਵੇਗਾ ।
08:01 ਮੈ KTurtle editor ਤੋਂ ਮੌਜੂਦਾ ਪ੍ਰੋਗਰਾਮ ਹਟਾ ਦੇਵਾਂਗੀ ।
08:05 Clear ਕਮਾਂਡ ਟਾਈਪ ਕਰੋ ਅਤੇ ਕੈਨਵਸ ਸਾਫ ਕਰਨ ਲਈ ਰਨ ਕਰੋ ।
08:10 ਹੁਣ ਅਸੀ logical errors ਦੇ ਬਾਰੇ ਸਿਖਾਂਗੇ ।
08:14 logical error ਪ੍ਰੋਗਰਾਮ ਦੇ ਸੋਰਸ ਕੋਡ ਵਿਚ ਇਕ ਗਲਤੀ ਹੈ ਜਿਸਦਾ ਨਤੀਜਾ ਇਸਦਾ ਗਲਤ ਤੇ ਨਾਉਮੀਦ ਵਿਹਾਰ ਹੈ ।
08:26 ਉਦਾਹਰਣ ਵਜੋਂ.....
08:28 ਗਲਤ ਵੇਰੀਏਬਲ ਵਿਚ ਵੈਲਯੂ ਦਰਸ਼ਾਨਾ ।
08:32 ਦੋ ਸੰਖਿਆ ਦੇ ਜੋੜ ਕਰਨ ਦੀ ਜਗ੍ਹ ਗੁਣਾ ਕਰਨਾ ।
08:36 ਮੇਰੇ ਕੋਲ text editor ਵਿੱਚ ਪਹਿੱਲਾ ਤੋ ਹੀ ਇਕ ਪ੍ਰੋਗਰਾਮ ਹੈ ।
08:39 ਮੈਂ text Editor ਵਿੱਚੋ ਪ੍ਰੋਗਰਾਮ ਕਾਪੀ ਕਰੂੰਗੀ ਤੇ ਉਸਨੂੰ KTurtle editor ਵਿੱਚ ਪੋਸਟ ਕਰੂੰਗੀ ।
08:47 ਟਯੂਟੋਰੀਅਲ ਨੂੰ ਰੋਕੋ ਅਤੇ ਆਪਣੇ KTurtle editor ਵਿੱਚ ਪ੍ਰੋਗਰਾਮ ਟਾਈਪ ਕਰੋ ।
08:52 ਪ੍ਰੋਗਰਾਮ ਟਾਈਪ ਕਰਨ ਤੋਂ ਬਾਅਦ ਟਯੂਟੋਰੀਅਲ ਨੂੰ ਦੋਬਾਰਾ ਸ਼ੁਰੂ ਕਰੋ ।
08:57 ਪ੍ਰੋਗਰਾਮ ਨੂੰ ਰਨ ਕਰਨ ਲਈ Run ਬਟਨ ਤੇ ਕਲਿਕ ਕਰੋ ।
09:01 ਇਕ ਡਾਏਲਾਗ ਬਾਕਸ ਪਾੱਪ-ਅਪਸ ਹੁੰਦਾ ਹੈ , OK ਤੇ ਕਲਿਕ ਕਰੋ ।
09:05 ਲੂਪ ਇਕ infinite loop ਵਿਚ ਜਾਂਦਾ ਹੈ ।
09:08 ਅਸੀ ਦੇਖਦੇ ਹਾਂ ਕੇ “while” ਲੂਪ 31 ਤੋਂ ਸੰਖਿਆ ਪਰਿੰਟ ਕਰਦਾ ਹੈ ਤੇ ਹੁਣ ਤਕ ਪਰਿੰਟ ਕਰ ਰਿਹਾ ਹੈ ।
09:15 ਇਹ ਇਕ logical error ਹੈ ।
09:18 “while” ਕੰਡੀਸ਼ਨ ਵਿੱਚ x , 20 ਤੋ ਜਿਆਦਾ ਹੈ ।
09:23 ਪਰ variable x ਹਮੇਸ਼ਾ 20 ਤੋ ਜਿਆਦਾ ਹੁੰਦਾ ਹੈ ।
09:28 ਅੰਤ- ਲੂਪ ਕਦੀ ਵੀ ਟਰਮੀਨੇਟ ਨਹੀਂ ਹੁੰਦਾ ।
09:31 ਮੈਂ ਪ੍ਰਕਿਰੀਆ ਨੂੰ ਅਬਾਰਟ ਕਰਣ ਲਈ Abort ਬਟਨ ਤੇ ਕਲਿਕ ਕਰੂੰਗੀ ।
09:36 $x=$x+1 ਨੂੰ $x=$x-1 ਵਿਚ ਬਦਲੋ ।
09:44 ਮੈਂ text Editor ਵਿੱਚੋ ਪ੍ਰੋਗਰਾਮ ਕਾਪੀ ਕਰੂੰਗੀ ਤੇ ਉਸਨੂੰ KTurtle editor ਵਿੱਚ ਪੋਸਟ ਕਰੂੰਗੀ ।
09:51 ਪ੍ਰੋਗਰਾਮ ਨੂੰ ਰਨ ਕਰਨ ਲਈ Run ਬਟਨ ਤੇ ਕਲਿਕ ਕਰੋ ।
09:55 ਇਕ ਡਾਏਲਾਗ ਬਾਕਸ ਪੋਪ-ਅਪਸ ਹੁੰਦਾ ਹੈ , OK ਤੇ ਕਲਿਕ ਕਰੋ ।
09:59 ਲੂਪ 29 ਤੋਂ 20 ਤਕ ਵੈਲਯੂ ਨੂੰ ਪਰਿੰਟ ਕਰਣ ਤੋਂ ਬਾਅਦ ਟਰਮੀਨੇਟ ਹੁੰਦਾ ਹੈ ।
10:05 ਇਸ ਦੇ ਨਾਲ ਹੀ ਅਸੀ ਇਸ ਟਯੂਟੋਰੀਅਲ ਦੀ ਸਮਾਪਤਿ ਵਲ ਆ ਗਏ ਹਾਂ ।
10:10 ਵਿਸਥਾਰ ਸਹਿਤ....
10:12 ਇਸ ਟਯੂਟੋਰੀਅਲ ਵਿਚ ਅਸੀ ਸਿਖਿਆ ਐਰਰ ਅਤੇ ਐਰਰ ਦੇ ਪ੍ਰ੍ਕਾਰ ਜਿੱਵੇ ਕਿ .....
10:18 ਵੇਰੀਏਬਲ ਦਾ ਉਪਯੋਗ , ਜਿਸਦਾ ਅਜੇ ਏਲਾਨ ਨਹੀਂ ਕੀਤਾ ਗਿਆ ਹੈ ।
10:23 Strings ਵਿਚ ਗੈਰ-ਹਾਜਰ quotes
10:27 Run time errors ਅਤੇ
10:30 Logical errors
10:32 ਹੋਮਵਰਕ ਦੇ ਰੂੰਪ ਵਿੱਚ,ਮੈਂ ਚਾਹੁੰਦੀ ਹਾਂ ਕਿ ਤੁਸੀਂ ਦਿੰਤੇ ਹੋਏ ਪ੍ਰੋਗਰਾਮ ਵਿਚੋਂ ਏਰਰ ਪਤਾ ਕਰੋਂ।
10:46 ਇਸ ਲਿੰਕ ਤੇ ਉਪਲਬਦ ਵਿਡੀਓ ਦੇਖੋ http://spoken-tutorial.org/What is a Spoken Tutorial.
10:50 ਇਹ ਸਪੋਕਨ ਟਯੂਟੋਰੀਅਲ ਪ੍ਰੋਜੈਕਟ ਦਾ ਸਾਰ ਪੇਸ਼ ਕਰਦਾ ਹੈ ।
10:54 ਜੇ ਤੁਹਾਡੇ ਕੋਲ ਚੰਗੀ ਬੈਂਡਵਿੱਥ ਨਹੀਂ ਹੈ ਤਾ ਤੁਸੀ ਇਸਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ ।
10:59 ਸਪੋਕਨ ਟਯੂਟੋਰੀਅਲ ਪ੍ਰੋਜੈਕਟ ਟੀਮ .
11:01 ਸਪੋਕਨ ਟਯੂਟੋਰੀਅਲਸ ਦਾ ਉਪਯੋਗ ਕਰਕੇ ਵਰਕਸ਼ਾਪ ਵੀ ਚਲਾਉਂਦੀ ਹੈ ।
11:05 ਜੇਹੜੇ ਆਨਲਾਈਨ ਟੈਸਟ ਪਾਸ ਕਰਦੇ ਹਨ ਓਹਨਾਂ ਨੂੰ ਪਰਮਾਣ ਪੱਤਰ ਵੀ ਦਿੱਤੇ ਜਾਂਦੇ ਹਨ ।
11:09 ਵਧੇਰੇ ਜਾਣਕਾਰੀ ਲਈ contact@spoken-tutorial.org ਤੇ ਸੰਪਰਕ ਕਰੋ ।
11:17 ਸਪੋਕਨ ਟਯੂਟੋਰੀਅਲ ਪ੍ਰੋਜੈਕਟ ਟਾਕ-ਟੂ-ਏ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ ।
11:23 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ ਆਈਸੀਟੀ ਦੇ ਜਰੀਏ ਰਾਸ਼ਟਰੀੲ ਸ਼ਾਕਸ਼ਰਤਾ ਮਿਸ਼ਨ ਦੁਆਰਾ ਮਾਨਇਤਾ ਪ੍ਰਾਪਤ ਹੈ ।
11:31 ਇਸ ਮਿਸ਼ਨ ਦੀ ਵਧੇਰੇ ਜਾਨਕਾਰੀ ਹੇਠ ਦਿੱਤੇ ਲਿੰਕ ਤੇ ਉਪਲਬਦ ਹੈ http://spoken-tutorial.org/NMEICT-Intro
11:37 ਇਹ ਸਕ੍ਰਿਪਟ ਦਾ ਅਨੂਵਾਦ ਗੁਰਸ਼ਰਨ ਸ਼ਾਨ ਦੁਆਰਾ ਕੀਤਾ ਗਿਆ ਹੈ ।
11:41 ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Khoslak, PoojaMoolya