KTurtle/C3/Common-Errors-in-KTurtle/Punjabi
From Script | Spoken-Tutorial
Time | Narration |
---|---|
00:01 | KTurtle ਵਿੱਚ Common Errors ਦੇ ਇਸ ਟਿਯੂਟੋਰਿਅਲ ਵਿੱਚ ਤੁਹਾਡਾ ਸੁਆਗਤ ਹੈ। |
00:07 | ਇਸ ਟਿਯੂਟੋਰਿਅਲ ਵਿੱਚ ਅਸੀ ਸਿੱਖਾਗੇ |
00:10 | Syntax errors |
00:12 | Runtime errors ਅਤੇ |
00:14 | Logical errors |
00:17 | ਇਸ ਟਿਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ.... |
00:20 | Ubuntu Linux OS ਵਰਜਨ 12.04... |
00:25 | KTurtle ਵਰਜਨ 0.8.1 ਬੀਟਾ ਦਾ ਉਪਯੋਗ ਕਰ ਰਹੀ ਹਾਂ। |
00:31 | ਮੈਂ ਜਾਣਦੀ ਹਾਂ, ਕਿ ਤੁਹਾਨੂੰ KTurtle ਦੀ ਸ਼ੁਰੂਆਤ ਦੀ ਜਾਣਕਾਰੀ ਹੈ। |
00:36 | ਅਗਰ ਨਹੀ, ਤਾ ਸਾਡੇ ਟਿਯੂਟੋਰਿਅਲ ਦੇ ਲਈ ਸਾਡੀ ਵੈਬਸਾਇਟ http://spoken-tutorial.org ਵੇਖੋ। |
00:42 | ਪਹਿਲਾ ਸਮਝਦੇ ਹਾਂ ਕਿ error ਕੀ ਹੈ? |
00:46 | Error ਪ੍ਰੋਗਰਾਮ ਵਿੱਚ ਇਕ ਗਲਤੀ ਹੈ,ਜੋ incorrect ਜਾunexpected ਨਤਿਜਾ ਦਿੰਦੀ ਹੈ। |
00:55 | ਪਹਿਲਾ ਮੈਂ ਐਰਰ ਦੇ ਪ੍ਰਕਾਰਾ ਬਾਰੇ ਸਮਝਾਉਗੀ। |
01:00 | Syntax error ਪ੍ਰੋਗਰਾਮ ਲੈਂਗਵੇਜ ਦੇ ਵਿਆਕਰਨਿਕ ਨਿਅਮਾ ਦੀ ਉਲੰਘਣਾ ਕਰਦਾ ਹੈ। |
01:09 | Compilation ਅਸਫ਼ਲ ਹੁੰਦਾ ਹੈ ਜੱਦ ਪ੍ਰੋਗਰਾਮ ਵਿੱਚ syntax errors ਹੁੰਦਾ ਹੈ। |
01:15 | syntax errors ਪੱਤਾ ਕਰਨ ਅਤੇ ਫਿਕਸ ਕਰਨ ਵਿੱਚ ਆਸਾਨ ਹੁੰਦੀ ਹੈ। |
01:22 | ਉਦਾਹਰਣ ਵਜੋਂ..... ਅਨਮੈਚਡ parentheses, square ਅਤੇcurly braces. |
01:29 | ਵੇਰਿਏਬਲ ਦਾ ਪ੍ਰਯੋਗ, ਜਿਸ ਦੀ ਘੋਸ਼ਣਾ ਨਹੀ ਹੋਈ। |
01:34 | strings' ਵਿੱਚ ਸ਼ਾਮਲ quotes |
01:38 | ਇਕ ਨਵਾ KTurtle ਐਪਲਿਕੇਸ਼ਨ ਖੋਲੋ। |
01:42 | Dash home ਉੱਤੇ ਕਲਿਕ ਕਰੋ। ਸਰਚਬਾਰ ਵਿੱਚ, KTurtle ਟਾਇਪ ਕਰੋ। |
01:48 | KTurtle ਆਇਕਨ ਉੱਤੇ ਕਲਿਕ ਕਰੋ। |
01:51 | ਹੁਣ syntax errors ਦੇ ਕੁਝ ਪ੍ਰਕਾਰਾ ਨਾਲ ਟਿਯੂਟੋਰਿਅਲ ਸ਼ੁਰੂ ਕਰੋਂ। |
01:58 | ਮੇਰੇ ਕੋਲ text editor ਵਿੱਚ ਪਹਿਲਾ ਤੋਂ ਹੀ ਇਕ ਪ੍ਰੋਗਰਾਮ ਹੈ। |
02:02 | ਪ੍ਰੋਗਰਾਮ ਵਿੱਚ error ਨੂੰ ਸਮਝਣ, ਮੈਂ ਕੋਡ ਦੇ ਭਾਗ ਨੂੰ ਕਮੈਂਟ ਕਰਾਗੀ। |
02:09 | ਇਥੇ ਮੈਂ ਇਸ ਲਾਇਨ ਨੂੰ ਕਮੈਂਟ ਕਰਾਗੀ। |
02:11 | $a=ask within double quotes "enter any number and click Ok" |
02:19 | ਮੈਂ ਲਾਇਨ ਨੂੰ ਕਮੈਂਟ ਕਰਨ ਲਈ hash(#) ਦਾ ਪ੍ਰਯੋਗ ਕਰਾਗੀ। |
02:23 | ਮੈਂ text editor ਤੋਂ ਪ੍ਰੋਗਰਾਮ ਕਾਪੀ ਕਰਾਗੀ ਅਤੇ ਇਸ ਨੂੰ Kturtle Editor ਵਿਚ ਪੇਸਟ ਕਰਾਗੀ। |
02:31 | ਇੱਥੇ ਟਿਯੂਟੋਰਿਅਲ ਰੋਕੋ ਅਤੇ ਆਪਣੇ KTurtle editor ਵਿੱਚ ਪ੍ਰੋਗਰਾਮ ਟਾਇਪ ਕਰੋ। |
02:37 | ਪ੍ਰੋਗਰਾਮ ਟਾਇਪ ਕਰਨ ਤੋਂ ਬਾਦ ਟਿਯੂਟੋਰਿਅਲ ਫਿਰ ਤੋਂ ਸ਼ੁਰੂ ਕਰੋਂ। |
02:42 | ਪ੍ਰੋਗਰਾਮ ਰਨ ਕਰਨ ਲਈ Run ਬਟਨ ਉੱਤੇ ਕਲਿਕ ਕਰੋ । |
02:47 | Compiler ਹੇਠਾ ਦਿਤੀ ਐਰਰ ਵਿਖਾਉਂਦਾ ਹੈ। |
02:50 | variable "$a" was used without first being assigned to a value. |
02:57 | ਇੱਥੇ ਐਰਰ ਲਾਇਨ ਨੰਬਰ 4 ਉੱਤੇ ਹੈ। |
03:02 | ਇਹ syntax error ਹੈ। ਇਹ ਇਸ ਕਾਰਨ, ਕਿਉਕਿ ਵੇਰਿਏਬਲ 'a' ਦਰਸ਼ਾਇਆ ਨਹੀ ਗਈਆ ਸੀ। |
03:10 | ਹੁਣ ਮੈਂ ਲਾਇਨ ਨੰਬਰ 2 ਤੇ ਜਾ ਕੇ ਕਮੈਂਟ ਹਟਾ ਦਵਾਗੀ। |
03:14 | ਮੈਂ text Editor ਤੋਂ ਪ੍ਰੋਗਰਾਮ ਕਾਪੀ ਕਰਾਗੀ ਅਤੇ ਇਸ ਨੂੰ KTurtle editor ਵਿੱਚ ਪੇਸਟ ਕਰਾਗੀ। |
03:23 | ਪ੍ਰੋਗਰਾਮ ਰਨ ਕਰਨ ਲਈ Run ਬਟਨ ਉੱਤੇ ਕਲਿਕ ਕਰੋ । |
03:27 | A ਵੈਲਿਉ ਦੇ ਲਈ 6 ਦਰਸ਼ਾਓ ਅਤੇ OK ਉੱਤੇ ਕਲਿਕ ਕਰੋ । |
03:31 | ਪ੍ਰੋਗਰਾਮ ਬਿਨਾ ਐਰਰ ਤੋਂ ਰਨ ਹੁੰਦਾ ਹੈ। |
03:35 | ਮੈ KTurtle editor ਤੋ ਮੌਜੂਦਾ ਪ੍ਰੋਗਰਾਮ ਹਟਾ ਦਵਾਗੀ। |
03:38 | Clear ਕਮਾਂਡ ਟਾਈਪ ਕਰੋ ਅਤੇ ਕੈਨਵਸ ਸਾਫ ਕਰਨ ਲਈ ਰਨ ਕਰੋ । |
03:43 | ਹੁਣ ਬਾਕੀ ਐਰਰ ਦੇਖਦੇ ਹਾਂ । |
03:46 | ਮੇਰੇ ਕੋਲ text editor ਵਿਚ ਇਕ ਪ੍ਰੋਗਰਾਮ ਪਹਿਲਾਂ ਤੋ ਹੀ ਹੈ । |
03:50 | ਇਥੇ KTurtle ਵਿਚ pi ਦੀ ਵੈਲਯੂ ਪਹਿਲਾਂ ਤੋ ਹੀ ਦਿੱਤੀ ਗਈ ਹੈ । |
03:54 | ਪ੍ਰੋਗਰਾਮ ਵਿੱਚੋ "$" ਨਿਸ਼ਾਨ ਨੂੰ ਡਿਲੀਟ ਕਰੋ । |
03:58 | ਮੈਂ text Editor ਵਿੱਚੋ ਪ੍ਰੋਗਰਾਮ ਕਾਪੀ ਕਰੂੰਗੀ ਤੇ ਉਸਨੂੰ KTurtle editor ਵਿੱਚ ਪੋਸਟ ਕਰੂੰਗੀ । |
04:05 | ਇਥੇ ਟਯੂਟੋਰੀਅਲ ਨੂੰ ਰੋਕੋ ਅਤੇ ਆਪਣੇ KTurtle editor ਵਿੱਚ ਪ੍ਰੋਗਰਾਮ ਟਾਈਪ ਕਰੋ । |
04:11 | ਪ੍ਰੋਗਰਾਮ ਟਾਈਪ ਕਰਨ ਤੋਂ ਬਾਅਦ ਟਯੂਟੋਰੀਅਲ ਨੂੰ ਦੋਬਾਰਾ ਸ਼ੁਰੂ ਕਰੋ । |
04:16 | ਪ੍ਰੋਗਰਾਮ ਨੂੰ ਰਨ ਕਰਨ ਲਈ Run ਬਟਨ ਤੇ ਕਲਿਕ ਕਰੋ । |
04:19 | Compiler ਹੇਠਾ ਦਿਤੀ ਐਰਰ ਵਿਖਾਉਂਦਾ ਹੈ। |
04:22 | you cannot put “=” here |
04:26 | ਇਹ ਐਰਰ ਲਾਈਨ ਨੰਬਰ 2 ਤੇ ਹੈ । |
04:30 | ਇਹ syntax error ਹੈ , ਇਹ ਹੋਇਆ ਕਿਉਕਿਂ ਇਥੇ ਵੇਰੀਏਬਲ ਦਾ ਕੰਟੇਨਰ ਨਹੀਂ ਹੈ । |
04:37 | ਪ੍ਰੋਗਰਾਮ ਤੇ ਵਾਪਿਸ ਜਾਓ, $ ਨਿਸ਼ਾਨ ਬਦਲੋ । |
04:41 | ਮੈਂ text Editor ਵਿੱਚੋ ਪ੍ਰੋਗਰਾਮ ਕਾਪੀ ਕਰੂੰਗੀ ਤੇ ਉਸਨੂੰ KTurtle editor ਵਿੱਚ ਪੇਸਟ ਕਰੂੰਗੀ । |
04:49 | ਪ੍ਰੋਗਰਾਮ ਨੂੰ ਰਨ ਕਰਨ ਲਈ ‘‘‘Run’’’ ਬਟਨ ਤੇ ਕਲਿਕ ਕਰੋ । |
04:53 | ਕੋਣ ਦੀ ਵੈਲਯੂ ਦੇ ਲਈ 45 ਦਰਸ਼ਾਓ ਅਤੇ OK ਕਲਿਕ ਕਰੋ । |
04:57 | ਪ੍ਰੋਗਰਾਮ ਬਿਨਾ ਐਰਰ ਤੋ ਰਨ ਹੋਵੇਗਾ । |
05:00 | String ਦਾ ਇਕ quotes ਹਟਾ ਦੋ । |
05:05 | ਮੈਂ text Editor ਵਿੱਚੋ ਪ੍ਰੋਗਰਾਮ ਕਾਪੀ ਕਰੂੰਗੀ ਤੇ ਉਸਨੂੰ KTurtle editor ਵਿੱਚ ਪੋਸਟ ਕਰੂੰਗੀ । |
05:12 | ਪ੍ਰੋਗਰਾਮ ਨੂੰ ਰਨ ਕਰਨ ਲਈ Run ਬਟਨ ਤੇ ਕਲਿਕ ਕਰੋ । |
05:15 | “Compiler” ਹੇਠਾ ਦਿਤੀ ਐਰਰ ਵਿਖਾਉਂਦਾ ਹੈ। |
05:18 | Text string was not properly closed, expected a double quote “ ” to close the string. |
05:25 | ਇਹ ਐਰਰ ਲਾਈਨ ਨੰਬਰ 2 ਤੇ ਹੈ । |
05:29 | ਮੈਂ ਵਾਪਿਸ ਲਾਈਨ ਨੰਬਰ 2 ਤੇ ਜਾਉਂਗੀ ਤੇ quotes ਨੂੰ ਹਟਾ ਦੇਵਾਂਗੀ । |
05:34 | ਮੈਂ text Editor ਵਿੱਚੋ ਪ੍ਰੋਗਰਾਮ ਕਾਪੀ ਕਰੂੰਗੀ ਤੇ ਉਸਨੂੰ KTurtle editor ਵਿੱਚ ਪੇਸਟ ਕਰੂੰਗੀ । |
05:41 | ਪ੍ਰੋਗਰਾਮ ਨੂੰ ਰਨ ਕਰਨ ਲਈ Run ਬਟਨ ਤੇ ਕਲਿਕ ਕਰੋ । |
05:44 | ਕੋਣ ਦੀ ਵੈਲਯੂ ਦੇ ਲਈ 45 ਦਰਸ਼ਾਓ ਅਤੇ OK ਕਲਿਕ ਕਰੋ । |
05:49 | ਪ੍ਰੋਗਰਾਮ ਬਿਨਾ ਐਰਰ ਤੋ ਰਨ ਹੋਵੇਗਾ । |
05:52 | ਇਸ ਤਰਾ ਤੁਸੀ ਉਸ ਲਾਈਨ ਦਾ ਪਤਾ ਲਗਾ ਸਕਦੇ ਹੋ ਜਿਸ ਵਿਚ ਐਰਰ ਆ ਰਿਹਾ ਹੈ ਤੇ ਉਸਨੂੰ ਠੀਕ ਵੀ ਕਰ ਸਕਦੇ ਹੋ । |
05:59 | ਹੁਣ ਅਸੀ runtime errors ਦੇ ਬਾਰੇ ਸਿਖਾਂਗੇ । |
06:04 | Run-time errors ਪ੍ਰੋਗਰਾਮ ਦੇ ਅੰਤ ਵਿਚ ਆਂਦੀ ਹੈ । |
06:10 | ਜਦੋਂ ਤੁਸੀ ਇਸ ਨੂੰ ਰਨ ਕਰਦੇ ਹੋ ਤਾਂ ਇਹ ਪ੍ਰੋਗਰਾਮ ਨੂੰ ਕਰੈਸ਼ ਕਰ ਸਕਦੀ ਹੈ । |
06:15 | Run-time errors ਜਿਆਦਾਤਰ - ਯੂਜਰ ਦੁਆਰਾ ਗਲਤ ਇਨਪੁਟ ਦੇ ਕਾਰਣ ਹੁੰਦੀਆਂ ਹਨ । |
06:23 | Compiler ਇਹਨਾਂ ਐਰਰ ਦਾ ਪਤਾ ਨਹੀਂ ਲਗਾ ਸਕਦਾ । |
06:27 | ਉਦਾਹਰਣ ਵਜੋਂ..... |
06:29 | ਇਕ ਵੇਰੀਏਬਲ ਦੁਆਰਾ ਵੰਡਣ ਦੀ ਕਸ਼ਿਸ਼ ਕਰਨਾ , ਜਿਸ ਵਿਚ ਵੈਲਯੂ ਨਾ ਹੋਵੇ । |
06:33 | terminating ਕੰਡੀਸ਼ਨ ਜਾਂ increment ਵੈਲਯੂ ਦੇ ਬਿਨਾ ਇਕ ਲੂਪ ਰਨ ਕਰਨਾ । |
06:43 | ਮੈ editor ਤੋਂ ਮੌਜੂਦਾ ਪ੍ਰੋਗਰਾਮ ਹਟਾ ਦੇਵਾਂਗੀ । |
06:47 | Clear ਕਮਾਂਡ ਟਾਈਪ ਕਰੋ ਅਤੇ ਕੈਨਵਸ ਸਾਫ ਕਰਨ ਲਈ ਰਨ ਕਰੋ । |
06:52 | ਮੇਰੇ ਕੋਲ text editor ਵਿਚ ਇਕ ਪ੍ਰੋਗਰਾਮ ਪਹਿਲਾਂ ਤੋ ਹੀ ਹੈ । |
06:56 | ਇਹ ਪ੍ਰੋਗਰਾਮ ਦੋ ਨੰਬਰਾਂ ਦੀ ਵੰਡ ਕਰਦਾ ਹੈ । |
07:00 | 'a' ਭਾਗ ਹੈ ਅਤੇ 'r' ਭਾਗ ਦੇਣ ਵਾਲੀ ਸੰਖਿਆ ਹੈ। |
07:04 | ਮੈਂ text Editor ਵਿੱਚੋ ਪ੍ਰੋਗਰਾਮ ਕਾਪੀ ਕਰੂੰਗੀ ਤੇ ਉਸਨੂੰ KTurtle editor ਵਿੱਚ ਪੋਸਟ ਕਰੂੰਗੀ । |
07:11 | ਟਯੂਟੋਰੀਅਲ ਨੂੰ ਰੋਕੋ ਅਤੇ ਆਪਣੇ KTurtle editor ਵਿੱਚ ਪ੍ਰੋਗਰਾਮ ਟਾਈਪ ਕਰੋ । |
07:16 | ਪ੍ਰੋਗਰਾਮ ਟਾਈਪ ਕਰਨ ਤੋਂ ਬਾਅਦ ਟਯੂਟੋਰੀਅਲ ਨੂੰ ਦੋਬਾਰਾ ਸ਼ੁਰੂ ਕਰੋ । |
07:20 | ਪ੍ਰੋਗਰਾਮ ਨੂੰ ਰਨ ਕਰਨ ਲਈ Run ਬਟਨ ਤੇ ਕਲਿਕ ਕਰੋ । |
07:24 | 'a' ਦੇ ਲਈ 5 ਦਰਸ਼ਾਓ ਅਤੇ OK ਤੇ ਕਲਿਕ ਕਰੋ । |
07:29 | 'r' ਦੇ ਲਈ 0 ਦਰਸ਼ਾਓ ਅਤੇ OK ਤੇ ਕਲਿਕ ਕਰੋ । |
07:33 | ਸਾਨੂੰ ਇਥੇ runtime error ਮਿਲਦੀ ਹੈ । |
07:36 | “you tried to divide by zero” |
07:39 | ਇਹ ਐਰਰ ਲਾਈਨ ਨੰਬਰ 4 ਤੇ ਹੈ । |
07:43 | ਇਹ ਐਰਰ ਹੋਈ, ਕਿਉਕਿ ਅਸੀ zero ਦੇ ਨਾਲ ਵੰਡ ਨਹੀਂ ਕਰ ਸਕਦੇ । |
07:49 | ਦੋਬਾਰਾ ਰਨ ਕਰੋ । |
07:51 | 'a' ਦੇ ਲਈ 5 ਦਰਸ਼ਾਓ ਅਤੇ OK ਤੇ ਕਲਿਕ ਕਰੋ । |
07:54 | 'r' ਦੇ ਲਈ 2 ਦਰਸ਼ਾਓ ਅਤੇ OK ਤੇ ਕਲਿਕ ਕਰੋ । |
07:58 | ਪ੍ਰੋਗਰਾਮ ਬਿਨਾ ਐਰਰ ਤੋ ਰਨ ਹੋਵੇਗਾ । |
08:01 | ਮੈ KTurtle editor ਤੋਂ ਮੌਜੂਦਾ ਪ੍ਰੋਗਰਾਮ ਹਟਾ ਦੇਵਾਂਗੀ । |
08:05 | Clear ਕਮਾਂਡ ਟਾਈਪ ਕਰੋ ਅਤੇ ਕੈਨਵਸ ਸਾਫ ਕਰਨ ਲਈ ਰਨ ਕਰੋ । |
08:10 | ਹੁਣ ਅਸੀ logical errors ਦੇ ਬਾਰੇ ਸਿਖਾਂਗੇ । |
08:14 | logical error ਪ੍ਰੋਗਰਾਮ ਦੇ ਸੋਰਸ ਕੋਡ ਵਿਚ ਇਕ ਗਲਤੀ ਹੈ ਜਿਸਦਾ ਨਤੀਜਾ ਇਸਦਾ ਗਲਤ ਤੇ ਨਾਉਮੀਦ ਵਿਹਾਰ ਹੈ । |
08:26 | ਉਦਾਹਰਣ ਵਜੋਂ..... |
08:28 | ਗਲਤ ਵੇਰੀਏਬਲ ਵਿਚ ਵੈਲਯੂ ਦਰਸ਼ਾਨਾ । |
08:32 | ਦੋ ਸੰਖਿਆ ਦੇ ਜੋੜ ਕਰਨ ਦੀ ਜਗ੍ਹ ਗੁਣਾ ਕਰਨਾ । |
08:36 | ਮੇਰੇ ਕੋਲ text editor ਵਿੱਚ ਪਹਿੱਲਾ ਤੋ ਹੀ ਇਕ ਪ੍ਰੋਗਰਾਮ ਹੈ । |
08:39 | ਮੈਂ text Editor ਵਿੱਚੋ ਪ੍ਰੋਗਰਾਮ ਕਾਪੀ ਕਰੂੰਗੀ ਤੇ ਉਸਨੂੰ KTurtle editor ਵਿੱਚ ਪੋਸਟ ਕਰੂੰਗੀ । |
08:47 | ਟਯੂਟੋਰੀਅਲ ਨੂੰ ਰੋਕੋ ਅਤੇ ਆਪਣੇ KTurtle editor ਵਿੱਚ ਪ੍ਰੋਗਰਾਮ ਟਾਈਪ ਕਰੋ । |
08:52 | ਪ੍ਰੋਗਰਾਮ ਟਾਈਪ ਕਰਨ ਤੋਂ ਬਾਅਦ ਟਯੂਟੋਰੀਅਲ ਨੂੰ ਦੋਬਾਰਾ ਸ਼ੁਰੂ ਕਰੋ । |
08:57 | ਪ੍ਰੋਗਰਾਮ ਨੂੰ ਰਨ ਕਰਨ ਲਈ Run ਬਟਨ ਤੇ ਕਲਿਕ ਕਰੋ । |
09:01 | ਇਕ ਡਾਏਲਾਗ ਬਾਕਸ ਪਾੱਪ-ਅਪਸ ਹੁੰਦਾ ਹੈ , OK ਤੇ ਕਲਿਕ ਕਰੋ । |
09:05 | ਲੂਪ ਇਕ infinite loop ਵਿਚ ਜਾਂਦਾ ਹੈ । |
09:08 | ਅਸੀ ਦੇਖਦੇ ਹਾਂ ਕੇ “while” ਲੂਪ 31 ਤੋਂ ਸੰਖਿਆ ਪਰਿੰਟ ਕਰਦਾ ਹੈ ਤੇ ਹੁਣ ਤਕ ਪਰਿੰਟ ਕਰ ਰਿਹਾ ਹੈ । |
09:15 | ਇਹ ਇਕ logical error ਹੈ । |
09:18 | “while” ਕੰਡੀਸ਼ਨ ਵਿੱਚ x , 20 ਤੋ ਜਿਆਦਾ ਹੈ । |
09:23 | ਪਰ variable x ਹਮੇਸ਼ਾ 20 ਤੋ ਜਿਆਦਾ ਹੁੰਦਾ ਹੈ । |
09:28 | ਅੰਤ- ਲੂਪ ਕਦੀ ਵੀ ਟਰਮੀਨੇਟ ਨਹੀਂ ਹੁੰਦਾ । |
09:31 | ਮੈਂ ਪ੍ਰਕਿਰੀਆ ਨੂੰ ਅਬਾਰਟ ਕਰਣ ਲਈ Abort ਬਟਨ ਤੇ ਕਲਿਕ ਕਰੂੰਗੀ । |
09:36 | $x=$x+1 ਨੂੰ $x=$x-1 ਵਿਚ ਬਦਲੋ । |
09:44 | ਮੈਂ text Editor ਵਿੱਚੋ ਪ੍ਰੋਗਰਾਮ ਕਾਪੀ ਕਰੂੰਗੀ ਤੇ ਉਸਨੂੰ KTurtle editor ਵਿੱਚ ਪੋਸਟ ਕਰੂੰਗੀ । |
09:51 | ਪ੍ਰੋਗਰਾਮ ਨੂੰ ਰਨ ਕਰਨ ਲਈ Run ਬਟਨ ਤੇ ਕਲਿਕ ਕਰੋ । |
09:55 | ਇਕ ਡਾਏਲਾਗ ਬਾਕਸ ਪੋਪ-ਅਪਸ ਹੁੰਦਾ ਹੈ , OK ਤੇ ਕਲਿਕ ਕਰੋ । |
09:59 | ਲੂਪ 29 ਤੋਂ 20 ਤਕ ਵੈਲਯੂ ਨੂੰ ਪਰਿੰਟ ਕਰਣ ਤੋਂ ਬਾਅਦ ਟਰਮੀਨੇਟ ਹੁੰਦਾ ਹੈ । |
10:05 | ਇਸ ਦੇ ਨਾਲ ਹੀ ਅਸੀ ਇਸ ਟਯੂਟੋਰੀਅਲ ਦੀ ਸਮਾਪਤਿ ਵਲ ਆ ਗਏ ਹਾਂ । |
10:10 | ਵਿਸਥਾਰ ਸਹਿਤ.... |
10:12 | ਇਸ ਟਯੂਟੋਰੀਅਲ ਵਿਚ ਅਸੀ ਸਿਖਿਆ ਐਰਰ ਅਤੇ ਐਰਰ ਦੇ ਪ੍ਰ੍ਕਾਰ ਜਿੱਵੇ ਕਿ ..... |
10:18 | ਵੇਰੀਏਬਲ ਦਾ ਉਪਯੋਗ , ਜਿਸਦਾ ਅਜੇ ਏਲਾਨ ਨਹੀਂ ਕੀਤਾ ਗਿਆ ਹੈ । |
10:23 | Strings ਵਿਚ ਗੈਰ-ਹਾਜਰ quotes |
10:27 | Run time errors ਅਤੇ |
10:30 | Logical errors |
10:32 | ਹੋਮਵਰਕ ਦੇ ਰੂੰਪ ਵਿੱਚ,ਮੈਂ ਚਾਹੁੰਦੀ ਹਾਂ ਕਿ ਤੁਸੀਂ ਦਿੰਤੇ ਹੋਏ ਪ੍ਰੋਗਰਾਮ ਵਿਚੋਂ ਏਰਰ ਪਤਾ ਕਰੋਂ। |
10:46 | ਇਸ ਲਿੰਕ ਤੇ ਉਪਲਬਦ ਵਿਡੀਓ ਦੇਖੋ http://spoken-tutorial.org/What is a Spoken Tutorial. |
10:50 | ਇਹ ਸਪੋਕਨ ਟਯੂਟੋਰੀਅਲ ਪ੍ਰੋਜੈਕਟ ਦਾ ਸਾਰ ਪੇਸ਼ ਕਰਦਾ ਹੈ । |
10:54 | ਜੇ ਤੁਹਾਡੇ ਕੋਲ ਚੰਗੀ ਬੈਂਡਵਿੱਥ ਨਹੀਂ ਹੈ ਤਾ ਤੁਸੀ ਇਸਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ । |
10:59 | ਸਪੋਕਨ ਟਯੂਟੋਰੀਅਲ ਪ੍ਰੋਜੈਕਟ ਟੀਮ . |
11:01 | ਸਪੋਕਨ ਟਯੂਟੋਰੀਅਲਸ ਦਾ ਉਪਯੋਗ ਕਰਕੇ ਵਰਕਸ਼ਾਪ ਵੀ ਚਲਾਉਂਦੀ ਹੈ । |
11:05 | ਜੇਹੜੇ ਆਨਲਾਈਨ ਟੈਸਟ ਪਾਸ ਕਰਦੇ ਹਨ ਓਹਨਾਂ ਨੂੰ ਪਰਮਾਣ ਪੱਤਰ ਵੀ ਦਿੱਤੇ ਜਾਂਦੇ ਹਨ । |
11:09 | ਵਧੇਰੇ ਜਾਣਕਾਰੀ ਲਈ contact@spoken-tutorial.org ਤੇ ਸੰਪਰਕ ਕਰੋ । |
11:17 | ਸਪੋਕਨ ਟਯੂਟੋਰੀਅਲ ਪ੍ਰੋਜੈਕਟ ਟਾਕ-ਟੂ-ਏ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । |
11:23 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ ਆਈਸੀਟੀ ਦੇ ਜਰੀਏ ਰਾਸ਼ਟਰੀੲ ਸ਼ਾਕਸ਼ਰਤਾ ਮਿਸ਼ਨ ਦੁਆਰਾ ਮਾਨਇਤਾ ਪ੍ਰਾਪਤ ਹੈ । |
11:31 | ਇਸ ਮਿਸ਼ਨ ਦੀ ਵਧੇਰੇ ਜਾਨਕਾਰੀ ਹੇਠ ਦਿੱਤੇ ਲਿੰਕ ਤੇ ਉਪਲਬਦ ਹੈ http://spoken-tutorial.org/NMEICT-Intro |
11:37 | ਇਹ ਸਕ੍ਰਿਪਟ ਦਾ ਅਨੂਵਾਦ ਗੁਰਸ਼ਰਨ ਸ਼ਾਨ ਦੁਆਰਾ ਕੀਤਾ ਗਿਆ ਹੈ । |
11:41 | ਸਾਡੇ ਨਾਲ ਜੁੜਨ ਲਈ ਧੰਨਵਾਦ । |