Difference between revisions of "C-and-C++/C3/String-Library-Functions/Punjabi"

From Script | Spoken-Tutorial
Jump to: navigation, search
(Created page with '{| border = 1 |'''Time''' |'''Narration''' |- | 00.01 |”ਸੀ(c) ਅਤੇ ਸੀ++(c++) ਵਿੱਚ “ ਸ੍ਟ੍ਰਿੰਗ ਲਾਇਬਰੇਰੀ(string library)…')
 
 
(4 intermediate revisions by one other user not shown)
Line 1: Line 1:
 
{| border = 1
 
{| border = 1
 
 
|'''Time'''
 
|'''Time'''
 
 
|'''Narration'''
 
|'''Narration'''
 
 
 
|-
 
|-
| 00.01
+
| 00:01
 
|”ਸੀ(c) ਅਤੇ ਸੀ++(c++) ਵਿੱਚ “ ਸ੍ਟ੍ਰਿੰਗ ਲਾਇਬਰੇਰੀ(string library)“ ਦੇ ਸਪੋਕੇਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ
 
|”ਸੀ(c) ਅਤੇ ਸੀ++(c++) ਵਿੱਚ “ ਸ੍ਟ੍ਰਿੰਗ ਲਾਇਬਰੇਰੀ(string library)“ ਦੇ ਸਪੋਕੇਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ
 
 
 
|-
 
|-
| 00.07
+
| 00:07
 
| ਇਸ ਟੂਟੋਰਿਯਲ ਵਿੱਚ ਅਸੀਂ ਸਿਖਾਂਗੇ,
 
| ਇਸ ਟੂਟੋਰਿਯਲ ਵਿੱਚ ਅਸੀਂ ਸਿਖਾਂਗੇ,
 
 
|-
 
|-
| 00.09
+
| 00:09
 
|ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ (string library function)
 
|ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ (string library function)
 
 
|-
 
|-
| 00.11
+
| 00:11
 
| ਅਸੀਂ ਕੁਝ ਉਦਾਹਰਣ ਦੀ ਮਦਦ ਨਾਲ ਇਸ ਨੂੰ ਕਰਾਂਗੇ
 
| ਅਸੀਂ ਕੁਝ ਉਦਾਹਰਣ ਦੀ ਮਦਦ ਨਾਲ ਇਸ ਨੂੰ ਕਰਾਂਗੇ
 
 
 
|-
 
|-
| 00.15
+
| 00:15
 
| ਇਸ ਟਿਯੂਟੋਰਿਅਲ ਨੂੰ ਰਿਕਾਰਡ(record) ਕਰਨ ਲਈ, ਮੈਂ ਵਰਤ ਰਿਹਾਂ
 
| ਇਸ ਟਿਯੂਟੋਰਿਅਲ ਨੂੰ ਰਿਕਾਰਡ(record) ਕਰਨ ਲਈ, ਮੈਂ ਵਰਤ ਰਿਹਾਂ
 
 
|-
 
|-
| 00.18
+
| 00:18
 
|"ਉਬਤੂੰ ਓਪਰੇਟਿੰਗ ਸਿਸਟਮ(Ubuntu operating syatem)" ਵਰਜਨ(version) 11.04
 
|"ਉਬਤੂੰ ਓਪਰੇਟਿੰਗ ਸਿਸਟਮ(Ubuntu operating syatem)" ਵਰਜਨ(version) 11.04
 
 
|-
 
|-
| 00.22
+
| 00:22
 
|ਜੀ ਸੀਸੀ(gcc) ਕੰਪਾਇਲਰ(compiler) ਵਰਜਨ 4.6.1
 
|ਜੀ ਸੀਸੀ(gcc) ਕੰਪਾਇਲਰ(compiler) ਵਰਜਨ 4.6.1
 
 
|-
 
|-
| 00.27
+
| 00:27
 
|ਆਓ ਸ੍ਟ੍ਰਿੰਗ ਲਾਇਬਰੇਰੀ ਦੀ ਜਾਣ-ਪਛਾਣ  ਨਾਲ ਸ਼ੁਰੂ ਕਰੀਏ
 
|ਆਓ ਸ੍ਟ੍ਰਿੰਗ ਲਾਇਬਰੇਰੀ ਦੀ ਜਾਣ-ਪਛਾਣ  ਨਾਲ ਸ਼ੁਰੂ ਕਰੀਏ
 
 
|-
 
|-
| 00.31
+
| 00:31
 
|ਇਹ ਫੰਕਸ਼ਨਾ(functions) ਦਾ ਸਮੂਹ ਹੁੰਦਾ ਹੈ ਜਿਸਦੀ ਵਰਤੋਂ ਸ੍ਟ੍ਰਿੰਗ(string) ਤੇ ਓਪਰੇਸ਼ਨ(operation) ਲਗਾਉਣ ਲਈ ਕੀਤੀ ਜਾਂਦੀ ਹੈ
 
|ਇਹ ਫੰਕਸ਼ਨਾ(functions) ਦਾ ਸਮੂਹ ਹੁੰਦਾ ਹੈ ਜਿਸਦੀ ਵਰਤੋਂ ਸ੍ਟ੍ਰਿੰਗ(string) ਤੇ ਓਪਰੇਸ਼ਨ(operation) ਲਗਾਉਣ ਲਈ ਕੀਤੀ ਜਾਂਦੀ ਹੈ
 
 
|-
 
|-
|00.36
+
|00:36
 
|ਕਈ ਓਪਰੇਸ਼ਨ ਜਿਵੇਂ ਕਿ ਕੋਪਿੰਗ(copying),ਕੋਨ੍ਕੈਟੀਨੇਸ਼ਨ(concatenation),ਸਰਚ(search) ਆਦਿ ਲਗਾਏ ਜਾ ਸਕਦੇ ਹਨ
 
|ਕਈ ਓਪਰੇਸ਼ਨ ਜਿਵੇਂ ਕਿ ਕੋਪਿੰਗ(copying),ਕੋਨ੍ਕੈਟੀਨੇਸ਼ਨ(concatenation),ਸਰਚ(search) ਆਦਿ ਲਗਾਏ ਜਾ ਸਕਦੇ ਹਨ
 
 
|-
 
|-
|00.44
+
|00:44
 
|ਆਓ ਕੁਝ ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ ਵੇਖਦੇ ਹਾਂ  
 
|ਆਓ ਕੁਝ ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ ਵੇਖਦੇ ਹਾਂ  
 
 
|-
 
|-
|00.48
+
|00:48
|ਇਥੇ ਸਾਡੇ ਕੋਲ “srncpy” ਫੰਕਸ਼ਨ ਹੈ
+
|ਇਥੇ ਸਾਡੇ ਕੋਲ “strncpy” ਫੰਕਸ਼ਨ ਹੈ
 
+
 
|-
 
|-
|00.52
+
|00:52
 
|ਇਸ ਦਾ ਸਿਨਟੇਕ੍ਸ ਹੈ '''strncpy(char str1, char str2, and int n ) '''
 
|ਇਸ ਦਾ ਸਿਨਟੇਕ੍ਸ ਹੈ '''strncpy(char str1, char str2, and int n ) '''
 
 
|-
 
|-
|01.02
+
|01:02
 
|ਇਹ '''str2 ''' ਦੇ ਪਹਿਲੇ n ਅੱਖਰ '''str1''' ਵਿਚ ਕੋਪੀ ਕਰਦਾ ਹੈ
 
|ਇਹ '''str2 ''' ਦੇ ਪਹਿਲੇ n ਅੱਖਰ '''str1''' ਵਿਚ ਕੋਪੀ ਕਰਦਾ ਹੈ
 
 
|-
 
|-
| 01.09
+
| 01:09
 
|ਉਧਾਹਰਨ, '''char strncpy( char hello, char world, 2)'''
 
|ਉਧਾਹਰਨ, '''char strncpy( char hello, char world, 2)'''
 
 
|-
 
|-
| 01.16
+
| 01:16
 
|ਆਉਟਪੁਟ '''Wollo ''' ਹੈ
 
|ਆਉਟਪੁਟ '''Wollo ''' ਹੈ
 
|-
 
|-
|01.21
+
|01:21
 
|ਇਥੇ ਸਾਡੇ ਕੋਲ '''Wo''' ਸ੍ਟ੍ਰਿੰਗ2 ਵਿੱਚੋਂ ਲਿਆ ਗਿਆ ਹੈ ਅਤੇ ਬਾਕੀ ਦੇ ਅੱਖਰ ਸ੍ਟ੍ਰਿੰਗ1 ਵਿੱਚੋਂ ਲਏ ਗਏ ਹਨ
 
|ਇਥੇ ਸਾਡੇ ਕੋਲ '''Wo''' ਸ੍ਟ੍ਰਿੰਗ2 ਵਿੱਚੋਂ ਲਿਆ ਗਿਆ ਹੈ ਅਤੇ ਬਾਕੀ ਦੇ ਅੱਖਰ ਸ੍ਟ੍ਰਿੰਗ1 ਵਿੱਚੋਂ ਲਏ ਗਏ ਹਨ
 
 
|-
 
|-
| 01.29
+
| 01:29
 
|ਹੁਣ ਅਸੀਂ “'''strncmp''' ਫੰਕਸ਼ਨ ਵੇਖਾਂਗੇ, ਇਸਦਾ ਸ੍ਤੇਕ੍ਸ ਹੈ '''strncmp(char str1, char str2, and int n) '''  
 
|ਹੁਣ ਅਸੀਂ “'''strncmp''' ਫੰਕਸ਼ਨ ਵੇਖਾਂਗੇ, ਇਸਦਾ ਸ੍ਤੇਕ੍ਸ ਹੈ '''strncmp(char str1, char str2, and int n) '''  
 
 
|-
 
|-
| 01.42
+
| 01:42
 
|ਇਹ ਸ੍ਟ੍ਰਿੰਗ 2 ਦੇ ਪਹਿਲੇ n ਅੱਖਰਾਂ ਨੂੰ ਸ੍ਟ੍ਰਿੰਗ1 ਨਾਲ ਤੁਲਨਾ ਕਰਦਾ ਹੈ
 
|ਇਹ ਸ੍ਟ੍ਰਿੰਗ 2 ਦੇ ਪਹਿਲੇ n ਅੱਖਰਾਂ ਨੂੰ ਸ੍ਟ੍ਰਿੰਗ1 ਨਾਲ ਤੁਲਨਾ ਕਰਦਾ ਹੈ
 
 
|-
 
|-
| 01.48
+
| 01:48
 
|ਉਦਾਹਰਨ ''' int strncmp(char ice, char icecream, and  2);'''  
 
|ਉਦਾਹਰਨ ''' int strncmp(char ice, char icecream, and  2);'''  
 
 
|-
 
|-
|01.55
+
|01:55
 
|ਆਉਟਪੁਟ 0 ਹੋਵੇਗੀ  
 
|ਆਉਟਪੁਟ 0 ਹੋਵੇਗੀ  
 
 
|-
 
|-
| 01.58
+
| 01:58
 
|ਹੁਣ ਅਸੀਂ ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ ਦੀ ਵਰਤੋਂ ਕਿਵੇਂ ਕਰਨੀ ਹੈ ਵੇਖਾਂਗੇ  
 
|ਹੁਣ ਅਸੀਂ ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ ਦੀ ਵਰਤੋਂ ਕਿਵੇਂ ਕਰਨੀ ਹੈ ਵੇਖਾਂਗੇ  
 
 
|-
 
|-
| 02.02
+
| 02:02
 
|ਮੈ ਕੁਝ ਆਮ ਵਰਤੋਂ ਵਿੱਚ ਆਉਣ ਵਾਲੇ ਸ੍ਟ੍ਰਿੰਗ ਫੰਕਸ਼ਨ ਵਿਖਾਉਂਦਾ ਹਾਂ
 
|ਮੈ ਕੁਝ ਆਮ ਵਰਤੋਂ ਵਿੱਚ ਆਉਣ ਵਾਲੇ ਸ੍ਟ੍ਰਿੰਗ ਫੰਕਸ਼ਨ ਵਿਖਾਉਂਦਾ ਹਾਂ
 
 
|-
 
|-
|02.07
+
|02:07
 
|ਮੈ ਏਡਿਟਰ ਤੇ ਪਹਿਲਾਂ ਹੀ ਪ੍ਰੋਗ੍ਰਾਮ ਲਿਖਿਆ ਹੋਇਆ ਹੈ
 
|ਮੈ ਏਡਿਟਰ ਤੇ ਪਹਿਲਾਂ ਹੀ ਪ੍ਰੋਗ੍ਰਾਮ ਲਿਖਿਆ ਹੋਇਆ ਹੈ
 
 
|-
 
|-
|02.10
+
|02:10
 
|ਮੈਂ ਇਸ ਨੂੰ ਖੋਲਾਂਗਾ
 
|ਮੈਂ ਇਸ ਨੂੰ ਖੋਲਾਂਗਾ
 
 
|-
 
|-
|02.12
+
|02:12
 
|ਇਥੇ ਸਾਡੇ ਕੋਲ strlen ਫੰਕਸ਼ਨ ਹੈ
 
|ਇਥੇ ਸਾਡੇ ਕੋਲ strlen ਫੰਕਸ਼ਨ ਹੈ
 
 
|-
 
|-
|02.15
+
|02:15
 
|ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ '''strlen.c. '''
 
|ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ '''strlen.c. '''
 
 
|-
 
|-
|02.20
+
|02:20
 
|ਇਥੇ ਅਸੀਂ ਸ੍ਟ੍ਰਿੰਗ ਦੀ ਲੰਬਾਈ ਹਲ ਕਰਾਂਗੇ
 
|ਇਥੇ ਅਸੀਂ ਸ੍ਟ੍ਰਿੰਗ ਦੀ ਲੰਬਾਈ ਹਲ ਕਰਾਂਗੇ
 
 
 
|-
 
|-
|02.23
+
|02:23
 
|ਇਹ '''stdio.h''' ਅਤੇ '''string.h. ''' ਹੇਡਰ ਫਾਇਲਾਂ ਹਨ
 
|ਇਹ '''stdio.h''' ਅਤੇ '''string.h. ''' ਹੇਡਰ ਫਾਇਲਾਂ ਹਨ
 
 
|-
 
|-
|02.29
+
|02:29
 
|ਇਹ ਸਾਡਾ ਮੈਨ ਫੰਕਸ਼ਨ ਹੈ
 
|ਇਹ ਸਾਡਾ ਮੈਨ ਫੰਕਸ਼ਨ ਹੈ
 
 
|-
 
|-
| 02.31
+
| 02:31
 
|ਇਥੇ ਸਾਡੇ ਕੋਲ ਕਰੇਕਟਰ ਵੇਰੀਏਬਲ “arr” ਹੈ
 
|ਇਥੇ ਸਾਡੇ ਕੋਲ ਕਰੇਕਟਰ ਵੇਰੀਏਬਲ “arr” ਹੈ
 
 
|-
 
|-
| 02.35
+
| 02:35
 
|ਇਹ ''' 'Ashwini' ''' ਮੁੱਲ ਸਟੋਰ ਕਰਦਾ ਹੈ
 
|ਇਹ ''' 'Ashwini' ''' ਮੁੱਲ ਸਟੋਰ ਕਰਦਾ ਹੈ
 
 
|-
 
|-
| 02.38
+
| 02:38
 
|ਇਥੇ ਸਾਡੇ ਕੋਲ ਇੰਟੀਜਰ ਵੇਰੀਏਬਲ “'''len1 ''' ਹੈ
 
|ਇਥੇ ਸਾਡੇ ਕੋਲ ਇੰਟੀਜਰ ਵੇਰੀਏਬਲ “'''len1 ''' ਹੈ
 
 
|-
 
|-
| 02.42
+
| 02:42
 
|ਇਥੇ ਅਸੀਂ strlen ਫੰਕਸ਼ਨ ਦੀ ਵਰਤੋਂ ਨਾਲ ਸ੍ਟ੍ਰਿੰਗ ਦੀ ਲੰਬਾਈ ਕ੍ਡਾਗੇ
 
|ਇਥੇ ਅਸੀਂ strlen ਫੰਕਸ਼ਨ ਦੀ ਵਰਤੋਂ ਨਾਲ ਸ੍ਟ੍ਰਿੰਗ ਦੀ ਲੰਬਾਈ ਕ੍ਡਾਗੇ
 
 
|-
 
|-
| 02.48
+
| 02:48
 
|ਉੱਤਰ ਨੂੰ len1 ਵਿੱਚ ਸਟੋਰ ਕੀਤਾ ਗਿਆ ਹੈ
 
|ਉੱਤਰ ਨੂੰ len1 ਵਿੱਚ ਸਟੋਰ ਕੀਤਾ ਗਿਆ ਹੈ
 
 
|-
 
|-
| 02.52
+
| 02:52
 
|ਫੇਰ ਅਸੀਂ ਸ੍ਟ੍ਰਿੰਗ ਅਤੇ ਉਸਦੀ ਲੰਬਾਈ(length) ਨੂੰ ਪ੍ਰਿੰਟ ਕਰਦੇ ਹਾਂ
 
|ਫੇਰ ਅਸੀਂ ਸ੍ਟ੍ਰਿੰਗ ਅਤੇ ਉਸਦੀ ਲੰਬਾਈ(length) ਨੂੰ ਪ੍ਰਿੰਟ ਕਰਦੇ ਹਾਂ
 
 
 
|-
 
|-
|02.56
+
|02:56
 
|ਅਤੇ ਇਹ ਸਾਡੀ ਰਿਟਰਨ ਸਟੇਟਮੇਂਟ (return statement) ਹੈ  
 
|ਅਤੇ ਇਹ ਸਾਡੀ ਰਿਟਰਨ ਸਟੇਟਮੇਂਟ (return statement) ਹੈ  
 
 
|-
 
|-
|02.59
+
|02:59
 
|ਹੁਣ ਅਸੀਂ ਪ੍ਰੋਗ੍ਰਾਮ ਐਕ੍ਜੀਕ੍ਯੂਟ ਕਰਦੇ ਹਾਂ
 
|ਹੁਣ ਅਸੀਂ ਪ੍ਰੋਗ੍ਰਾਮ ਐਕ੍ਜੀਕ੍ਯੂਟ ਕਰਦੇ ਹਾਂ
 
 
|-
 
|-
|03.01
+
|03:01
 
|ਕੀਬੋਰਡ ਤੇ ctrl, alt ਅਤੇ t ਬਟਨ ਇੱਕਠੇ ਦਬਾ ਕੇ ਟਰਮੀਨਲ ਖੋਲੋ
 
|ਕੀਬੋਰਡ ਤੇ ctrl, alt ਅਤੇ t ਬਟਨ ਇੱਕਠੇ ਦਬਾ ਕੇ ਟਰਮੀਨਲ ਖੋਲੋ
 
 
|-
 
|-
| 03.09
+
| 03:09
 
| ਕੰਪਾਇਲ ਕਰਨ ਲਈ ਟਾਇਪ ਕਰੋ “ “gcc” ਸਪੇਸ "strlen.c" ਸਪੇਸ “-o” ਸਪੇਸ “str1” ਅਤੇ ਐਂਟਰ ਦਬਾਓ  
 
| ਕੰਪਾਇਲ ਕਰਨ ਲਈ ਟਾਇਪ ਕਰੋ “ “gcc” ਸਪੇਸ "strlen.c" ਸਪੇਸ “-o” ਸਪੇਸ “str1” ਅਤੇ ਐਂਟਰ ਦਬਾਓ  
  
 
|-
 
|-
| 03.19
+
| 03:19
 
|ਟਾਇਪ(ਡਾਟ ਸਲੇਸ) ''' ./str1.''' ਅਤੇ ਐਂਟਰ ਦਬਾਓ
 
|ਟਾਇਪ(ਡਾਟ ਸਲੇਸ) ''' ./str1.''' ਅਤੇ ਐਂਟਰ ਦਬਾਓ
 
 
 
|-
 
|-
| 03.24
+
| 03:24
 
|ਆਉਟਪੁਟ ਵਿਖਾਈ ਗਈ ਹੈ  
 
|ਆਉਟਪੁਟ ਵਿਖਾਈ ਗਈ ਹੈ  
 
 
|-
 
|-
| 03.26
+
| 03:26
 
|'''ਸ੍ਟ੍ਰਿੰਗ = Ashwini, ਲੇੰਥ = 7 '''
 
|'''ਸ੍ਟ੍ਰਿੰਗ = Ashwini, ਲੇੰਥ = 7 '''
 
 
|-
 
|-
|03.30
+
|03:30
 
|ਤੁਸੀਂ  ਇਥੇ ਗਿਨ ਸਕਦੇ ਹੋ. 1,2,3,4,5,6 ਅਤੇ 7
 
|ਤੁਸੀਂ  ਇਥੇ ਗਿਨ ਸਕਦੇ ਹੋ. 1,2,3,4,5,6 ਅਤੇ 7
 
 
 
|-
 
|-
| 03.37
+
| 03:37
 
|ਆਓ ਇਕ ਹੋਰ ਸ੍ਟ੍ਰਿੰਗ ਫੰਕਸ਼ਨ ਵੇਖਦੇ ਹਾਂ
 
|ਆਓ ਇਕ ਹੋਰ ਸ੍ਟ੍ਰਿੰਗ ਫੰਕਸ਼ਨ ਵੇਖਦੇ ਹਾਂ
 
 
|-
 
|-
| 03.40
+
| 03:40
 
|ਇਥੇ ਸਾਡੇ ਕੋਲ “ਸ੍ਟ੍ਰਿੰਗ ਕੋਪੀ(strcpy)” ਫੰਕਸ਼ਨ ਹੈ
 
|ਇਥੇ ਸਾਡੇ ਕੋਲ “ਸ੍ਟ੍ਰਿੰਗ ਕੋਪੀ(strcpy)” ਫੰਕਸ਼ਨ ਹੈ
 
 
|-
 
|-
| 03.43
+
| 03:43
 
|ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ '''strcpy.c '''
 
|ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ '''strcpy.c '''
 
 
|-
 
|-
| 03.48
+
| 03:48
 
|ਇਸ ਵਿੱਚ ਅਸੀਂ ਸ੍ਰੋਤ(source) ਸ੍ਟ੍ਰਿੰਗ ਨੂੰ ਨਿਰਧਾਰਤ(destination) ਸ੍ਟ੍ਰਿੰਗ ਵਿਚ ਕੋਪੀ ਕਰਾਂਗੇ  
 
|ਇਸ ਵਿੱਚ ਅਸੀਂ ਸ੍ਰੋਤ(source) ਸ੍ਟ੍ਰਿੰਗ ਨੂੰ ਨਿਰਧਾਰਤ(destination) ਸ੍ਟ੍ਰਿੰਗ ਵਿਚ ਕੋਪੀ ਕਰਾਂਗੇ  
  
 
|-
 
|-
| 03.53
+
| 03:53
 
|ਇਥੇ ਸਾਡੇ ਕੋਲ ਸ੍ਰੋਤ ਸ੍ਟ੍ਰਿੰਗ ਵਿੱਚ ਆਇਸ ਹੈ ਅਤੇ ਇਸ ਨੂੰ ਨਿਰਧਾਰਤ ਸ੍ਟ੍ਰਿੰਗ ਵਿੱਚ ਕੋਪੀ ਕੀਤਾ ਜਾਵੇਗਾ  
 
|ਇਥੇ ਸਾਡੇ ਕੋਲ ਸ੍ਰੋਤ ਸ੍ਟ੍ਰਿੰਗ ਵਿੱਚ ਆਇਸ ਹੈ ਅਤੇ ਇਸ ਨੂੰ ਨਿਰਧਾਰਤ ਸ੍ਟ੍ਰਿੰਗ ਵਿੱਚ ਕੋਪੀ ਕੀਤਾ ਜਾਵੇਗਾ  
  
 
|-
 
|-
| 03.59
+
| 03:59
 
|ਇਹ ਸਾਡਾ strcpy ਫੰਕਸ਼ਨ ਹੈ
 
|ਇਹ ਸਾਡਾ strcpy ਫੰਕਸ਼ਨ ਹੈ
  
 
|-
 
|-
| 04.02
+
| 04:02
 
|ਇਥੇ ਅਸੀਂ ਸ੍ਰੋਤ ਸ੍ਟ੍ਰਿੰਗ ਅਤੇ ਨਿਰਧਾਰਤ ਸ੍ਟ੍ਰਿੰਗ ਨੂੰ ਪ੍ਰਿੰਟ ਕਰਾਂਗੇ
 
|ਇਥੇ ਅਸੀਂ ਸ੍ਰੋਤ ਸ੍ਟ੍ਰਿੰਗ ਅਤੇ ਨਿਰਧਾਰਤ ਸ੍ਟ੍ਰਿੰਗ ਨੂੰ ਪ੍ਰਿੰਟ ਕਰਾਂਗੇ
  
 
|-
 
|-
| 04.07
+
| 04:07
|ਆਓ ਚਲਾਉਂਦੇ ਹਾਂ ਅਤੇ ਵੇਖਦੇ ਹਾਂ ਕੀ ਹੁੰਦਾ ਹੈ|
+
|ਆਓ ਚਲਾਉਂਦੇ ਹਾਂ ਅਤੇ ਵੇਖਦੇ ਹਾਂ ਕੀ ਹੁੰਦਾ ਹੈ
 
+
 
|-
 
|-
| 04.09
+
| 04:09
 
|ਟਰਮੀਨਲ ਤੇ ਵਾਪਿਸ ਆਓ  
 
|ਟਰਮੀਨਲ ਤੇ ਵਾਪਿਸ ਆਓ  
 
 
|-
 
|-
| 04.11
+
| 04:11
|ਕੰਪਾਇਲ ਕਰਨ ਲਈ ਲਿਖੋ “gcc “ ਸਪੇਸ ''strcpy.c''' ਸਪੇਸ ਹਾਈਫਨ “o” ਸਪੇਸ “ ਸਪੇਸ '''str2''. ਐਂਟਰ ਦਬਾਓ
+
|ਕੰਪਾਇਲ ਕਰਨ ਲਈ ਲਿਖੋ “gcc “ ਸਪੇਸ ''strcpy.c'' ਸਪੇਸ ਹਾਈਫਨ “o” ਸਪੇਸ “ ''str2''. ਐਂਟਰ ਦਬਾਓ
 
+
 
+
 
|-
 
|-
| 04.20
+
| 04:20
 
|ਟਾਇਪ ਕਰੋ (ਡਾਟ ਸਲੇਸ) )'''./str2 '''. ਐਂਟਰ ਦਬਾਓ
 
|ਟਾਇਪ ਕਰੋ (ਡਾਟ ਸਲੇਸ) )'''./str2 '''. ਐਂਟਰ ਦਬਾਓ
 
 
|-
 
|-
| 04.24
+
| 04:24
 
|ਆਉਟਪੁਟ ਵਿਖਾਈ ਗਈ ਹੈ  
 
|ਆਉਟਪੁਟ ਵਿਖਾਈ ਗਈ ਹੈ  
 
 
|-
 
|-
| 04.26
+
| 04:26
|”ਸੋਰਸ ਸ੍ਟ੍ਰਿੰਗ = ਆਇਸ”
+
|”source string = Ice”
 
+
 
|-
 
|-
| 04.29
+
| 04:29
|”ਟਾਰਗੇਟ ਸ੍ਟ੍ਰਿੰਗ = ਆਇਸ”
+
|”target string = Ice”
 
+
 
|-
 
|-
| 04.32
+
| 04:32
 
|ਆਓ ਹੁਣ ਹੋਰ ਸ੍ਟ੍ਰਿੰਗ ਫੰਕਸ਼ਨ ਵੇਖਦੇ ਹਾਂ  
 
|ਆਓ ਹੁਣ ਹੋਰ ਸ੍ਟ੍ਰਿੰਗ ਫੰਕਸ਼ਨ ਵੇਖਦੇ ਹਾਂ  
 
 
|-
 
|-
| 04.34
+
| 04:34
 
|ਹੁਣ ਅਸੀਂ ਸ੍ਟ੍ਰਿੰਗ ਕਮ੍ਪੇਅਰ(strcmp) ਫੰਕਸ਼ਨ ਵੇਖਾਗੇ
 
|ਹੁਣ ਅਸੀਂ ਸ੍ਟ੍ਰਿੰਗ ਕਮ੍ਪੇਅਰ(strcmp) ਫੰਕਸ਼ਨ ਵੇਖਾਗੇ
 
 
|-
 
|-
| 04.37
+
| 04:37
 
|ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ “'''strcmp.c'''
 
|ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ “'''strcmp.c'''
 
 
 
|-
 
|-
| 04.42
+
| 04:42
 
|ਇਸ ਵਿਚ ਅਸੀਂ ਦੋ ਸ੍ਟ੍ਰਿੰਗਾਂ ਦੀ ਤੁਲਨਾ ਕਰਾਂਗੇ
 
|ਇਸ ਵਿਚ ਅਸੀਂ ਦੋ ਸ੍ਟ੍ਰਿੰਗਾਂ ਦੀ ਤੁਲਨਾ ਕਰਾਂਗੇ
 
 
|-
 
|-
| 04.46
+
| 04:46
 
|ਇਥੇ ਸਾਡੇ ਕੋਲ ਕਰੇਕਟਰ ਵੇਰੀਏਬਲ(character variable) '''str1''' ਅਤੇ '''str2 ''' ਹਨ
 
|ਇਥੇ ਸਾਡੇ ਕੋਲ ਕਰੇਕਟਰ ਵੇਰੀਏਬਲ(character variable) '''str1''' ਅਤੇ '''str2 ''' ਹਨ
 
 
|-
 
|-
| 04.52
+
| 04:52
|'''str1''' ਮੁੱਲ “ਆਇਸ” ਸਟੋਰ ਕਰਦੀ ਹੈ ਅਤੇ '''str2''' “ਕਰੀਮ” ਸਟੋਰ ਕਰਦੀ ਹੈ
+
|'''str1''' ਮੁੱਲ “Ice” ਸਟੋਰ ਕਰਦੀ ਹੈ ਅਤੇ '''str2''' “Cream” ਸਟੋਰ ਕਰਦੀ ਹੈ
 
+
 
|-
 
|-
| 04.58
+
| 04:58
 
|ਇਥੇ ਸਾਡੇ ਕੋਲ ਦੋ ਇੰਟੀਜਰ ਵੇਰੀਏਬਲ i ਅਤੇ j ਹਨ  
 
|ਇਥੇ ਸਾਡੇ ਕੋਲ ਦੋ ਇੰਟੀਜਰ ਵੇਰੀਏਬਲ i ਅਤੇ j ਹਨ  
 
 
|-
 
|-
| 05.03
+
| 05:03
 
|ਇਸ ਵਿੱਚ ਅਸੀਂ strcmp ਦੀ ਮਦਦ ਨਾਲ ਸ੍ਟ੍ਰਿੰਗ ਦੀ ਤੁਲਨਾ ਕਰਾਂਗੇ
 
|ਇਸ ਵਿੱਚ ਅਸੀਂ strcmp ਦੀ ਮਦਦ ਨਾਲ ਸ੍ਟ੍ਰਿੰਗ ਦੀ ਤੁਲਨਾ ਕਰਾਂਗੇ
 
 
|-
 
|-
| 05.08
+
| 05:08
 
|ਇਥੇ ਅਸੀਂ ਸ੍ਟ੍ਰਿੰਗ1 ‘ice’ ਦੀ ‘hello’ ਨਾਲ ਤੁਲਨਾ ਕੀਤੀ ਹੈ  
 
|ਇਥੇ ਅਸੀਂ ਸ੍ਟ੍ਰਿੰਗ1 ‘ice’ ਦੀ ‘hello’ ਨਾਲ ਤੁਲਨਾ ਕੀਤੀ ਹੈ  
 
 
|-
 
|-
| 05.14
+
| 05:14
 
|ਉੱਤਰ ਨੂੰ i ਵਿੱਚ ਰਖਿਆ ਗਿਆ ਹੈ
 
|ਉੱਤਰ ਨੂੰ i ਵਿੱਚ ਰਖਿਆ ਗਿਆ ਹੈ
 
 
|-
 
|-
| 05.16
+
| 05:16
 
|ਇਥੇ ਅਸੀਂ ਸ੍ਟ੍ਰਿੰਗ2 ‘cream’ ਦੀ ‘cream ‘ ਨਾਲ ਤੁਲਨਾ ਕੀਤੀ ਹੈ
 
|ਇਥੇ ਅਸੀਂ ਸ੍ਟ੍ਰਿੰਗ2 ‘cream’ ਦੀ ‘cream ‘ ਨਾਲ ਤੁਲਨਾ ਕੀਤੀ ਹੈ
 
 
|-
 
|-
| 05.23
+
| 05:23
 
|ਉੱਤਰ ਨੂੰ j ਵਿੱਚ ਰਾਖਿਆ ਗਿਆ ਹੈ
 
|ਉੱਤਰ ਨੂੰ j ਵਿੱਚ ਰਾਖਿਆ ਗਿਆ ਹੈ
 
 
 
|-
 
|-
| 05.25
+
| 05:25
 
|ਫਿਰ ਅਸੀਂ ਦੋਨੋ ਉੱਤਰ ਪ੍ਰਿੰਟ ਕੀਤੇ ਹਨ  
 
|ਫਿਰ ਅਸੀਂ ਦੋਨੋ ਉੱਤਰ ਪ੍ਰਿੰਟ ਕੀਤੇ ਹਨ  
 
 
|-
 
|-
| 05.28
+
| 05:28
 
|ਇਹ ਸਾਡੀ ਰਿਟਰਨ ਸਟੇਟਮੇਂਟ ਹੈ  
 
|ਇਹ ਸਾਡੀ ਰਿਟਰਨ ਸਟੇਟਮੇਂਟ ਹੈ  
 
 
|-
 
|-
| 05.31
+
| 05:31
 
|ਆਓ ਪ੍ਰੋਗ੍ਰਾਮ ਨੂੰ ਚਲਾਉਂਦੇ ਹਾਂ
 
|ਆਓ ਪ੍ਰੋਗ੍ਰਾਮ ਨੂੰ ਚਲਾਉਂਦੇ ਹਾਂ
 
 
|-
 
|-
| 05.33
+
| 05:33
 
|ਟਰਮੀਨਲ ਤੇ ਵਾਪਿਸ ਆਓ
 
|ਟਰਮੀਨਲ ਤੇ ਵਾਪਿਸ ਆਓ
 
 
|-
 
|-
| 05.35
+
| 05:35
|ਕੰਪਾਇਲ ਕਰਨ ਲਈ ਲਿਖੋ “ਜੀਸੀਸੀ” ਸਪੇਸ “'''strcmp.c''' ਸਪੇਸ ਹਾਈਫਨ “o” ਸਪੇਸ ''str3''
+
|ਕੰਪਾਇਲ ਕਰਨ ਲਈ ਲਿਖੋ “gcc” space “'''strcmp.c''' space hyphen “o” space ''str3''
 
+
 
|-
 
|-
| 05.46
+
| 05:46
|”ਐਂਟਰ” ਦਬਾਓ'
+
|”ਐਂਟਰ” ਦਬਾਓ', ਟਾਇਪ(ਡਾਟ ਸਲੇਸ) ''' ./str3 '''
 
+
|-
+
| 05.47
+
|ਟਾਇਪ(ਡਾਟ ਸਲੇਸ) ''' ./str3 '''
+
 
+
 
|-
 
|-
| 05.50
+
| 05:50
 
|ਆਉਟਪੁਟ 1,0 ਵਿਖਾਈ ਗਈ ਹੈ
 
|ਆਉਟਪੁਟ 1,0 ਵਿਖਾਈ ਗਈ ਹੈ
 
 
|-
 
|-
| 05.54
+
| 05:54
 
|ਆਪਣੇ ਪ੍ਰੋਗਰਾਮ ਤੇ ਵਾਪਿਸ ਆਓ  
 
|ਆਪਣੇ ਪ੍ਰੋਗਰਾਮ ਤੇ ਵਾਪਿਸ ਆਓ  
 
 
|-
 
|-
| 05.56
+
| 05:56
 
|ਇਥੇ ਸਾਨੂੰ 1 ਪ੍ਰਾਪਤ ਹੁੰਦਾ ਹੈ ਅਤੇ ਇਥੇ ਸਾਨੂੰ 0 ਪ੍ਰਾਪਤ ਹੁੰਦਾ ਹੌ
 
|ਇਥੇ ਸਾਨੂੰ 1 ਪ੍ਰਾਪਤ ਹੁੰਦਾ ਹੈ ਅਤੇ ਇਥੇ ਸਾਨੂੰ 0 ਪ੍ਰਾਪਤ ਹੁੰਦਾ ਹੌ
 
 
|-
 
|-
| 06.01
+
| 06:01
 
|ਆਪਨੀ ਸ੍ਲਾਇਡਾ ਤੇ ਵਾਪਿਸ ਆਓ
 
|ਆਪਨੀ ਸ੍ਲਾਇਡਾ ਤੇ ਵਾਪਿਸ ਆਓ
 
 
|-
 
|-
| 06.04
+
| 06:04
 
| ਦੁਹਰਾਈ ਕਰਦੇ ਹਾਂ
 
| ਦੁਹਰਾਈ ਕਰਦੇ ਹਾਂ
 
 
|-
 
|-
| 06.06
+
| 06:06
| ਇਸ ਟੂਟੋਰਿਅਲ ਵਿੱਚ ਅਸੀਂ  ਸਿਖਿਆ
+
| ਇਸ ਟੂਟੋਰਿਅਲ ਵਿੱਚ ਅਸੀਂ  ਸਿਖਿਆ ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ
 
+
 
+
 
|-
 
|-
| 06.07
+
| 06:09
|ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ
+
 
+
|-
+
| 06.09
+
 
|strlen()  
 
|strlen()  
 
 
|-
 
|-
| 06.11
+
| 06:11
 
|strcpy()  
 
|strcpy()  
 
 
|-
 
|-
| 06.13
+
| 06:13
|strcmp()  
+
|strcmp() , strncpy()
 
+
 
+
 
|-
 
|-
| 06.14
+
| 06:16
|strncpy()
+
 
+
|-
+
| 06.16
+
 
|ਅਤੇ strncmp()  
 
|ਅਤੇ strncmp()  
 
 
|-
 
|-
| 06.19
+
| 06:19
 
| ਅਸਾਇਨਮੇਂਟ ਲਈ
 
| ਅਸਾਇਨਮੇਂਟ ਲਈ
 
 
|-
 
|-
| 06.21
+
| 06:21
 
|ਸ੍ਟ੍ਰਿੰਗ best ਅਤੇ ਸ੍ਟ੍ਰਿੰਗ bus ਨੂੰ ਕ੍ਨਕੇਤੀਨੇਟ(concatenate) ਲਈ ਇਕ ਪ੍ਰੋਗ੍ਰਾਮ ਲਿਖੋ
 
|ਸ੍ਟ੍ਰਿੰਗ best ਅਤੇ ਸ੍ਟ੍ਰਿੰਗ bus ਨੂੰ ਕ੍ਨਕੇਤੀਨੇਟ(concatenate) ਲਈ ਇਕ ਪ੍ਰੋਗ੍ਰਾਮ ਲਿਖੋ
 
 
|-
 
|-
| 06.25
+
| 06:25
 
|ਹਿੰਟ: strcat(char str1, char str2);
 
|ਹਿੰਟ: strcat(char str1, char str2);
 
 
 
|-
 
|-
| 06.32
+
| 06:32
 
|ਸ੍ਟ੍ਰਿੰਗ ਲਿਏਬ੍ਰਾਰੀ ਵਿਚ ਹੋਰ ਫੰਕਸ਼ਨ ਲਭੋ
 
|ਸ੍ਟ੍ਰਿੰਗ ਲਿਏਬ੍ਰਾਰੀ ਵਿਚ ਹੋਰ ਫੰਕਸ਼ਨ ਲਭੋ
 
 
 
|-
 
|-
| 06.36
+
| 06:36
 
| ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ
 
| ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ
 
 
|-
 
|-
| 06.39
+
| 06:39
 
| ਇਹ ਸਪੋਕਨ ਟੁਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਹੈ
 
| ਇਹ ਸਪੋਕਨ ਟੁਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਹੈ
 
 
 
|-
 
|-
| 06.42
+
| 06:42
 
| ਅਗਰ ਤੁਹਾਡੇ ਕੋਲ ਚੰਗੀ ਬੈਡਵਿੜਥ ਦੀ ਘਾਟ ਹੈ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋਣ
 
| ਅਗਰ ਤੁਹਾਡੇ ਕੋਲ ਚੰਗੀ ਬੈਡਵਿੜਥ ਦੀ ਘਾਟ ਹੈ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋਣ
 
 
|-
 
|-
| 06.46
+
| 06:46
 
| ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟੀਮ
 
| ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟੀਮ
 
 
|-
 
|-
| 06.49
+
| 06:49
 
| ਸਪੋਕੇਨ ਟੂਟੋਰਿਅਲ ਦੀ ਵਰਤੋਂ ਨਾਲ ਵੋਰ੍ਕ੍ਸ਼ੋਪ ਲਗਾਉਂਦੀ ਹੈ
 
| ਸਪੋਕੇਨ ਟੂਟੋਰਿਅਲ ਦੀ ਵਰਤੋਂ ਨਾਲ ਵੋਰ੍ਕ੍ਸ਼ੋਪ ਲਗਾਉਂਦੀ ਹੈ
 
 
|-
 
|-
| 06.52
+
| 06:52
 
| ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੰਦੀ ਹੈ
 
| ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੰਦੀ ਹੈ
 
 
|-
 
|-
| 06.56
+
| 06:56
 
| ਵਧੇਰੇ ਜਾਣਕਾਰੀ ਲਈ , contact@spoken-tutorial.org, ਨੂੰ ਲਿਖੋ
 
| ਵਧੇਰੇ ਜਾਣਕਾਰੀ ਲਈ , contact@spoken-tutorial.org, ਨੂੰ ਲਿਖੋ
 
 
|-
 
|-
|07.03
+
|07:03
 
| ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟਾਕ ਟੂ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
 
| ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟਾਕ ਟੂ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
 
 
|-
 
|-
| 07.08
+
| 07:08
 
| ਇਸ ਨੂੰ ICT, MHRD, ਭਾਰਤ ਸਰਕਾਰ ਵਲੋ ਨੇਸ਼ਨਲ ਮਿਸ਼ਨ ਓਨ ਏਡੂਕੇਸ਼ਨ  ਦੇ ਤਹਿਤ ਸਹਾਇਤਾ ਮਿਲਦੀ ਹੈ
 
| ਇਸ ਨੂੰ ICT, MHRD, ਭਾਰਤ ਸਰਕਾਰ ਵਲੋ ਨੇਸ਼ਨਲ ਮਿਸ਼ਨ ਓਨ ਏਡੂਕੇਸ਼ਨ  ਦੇ ਤਹਿਤ ਸਹਾਇਤਾ ਮਿਲਦੀ ਹੈ
 
 
|-
 
|-
| 07.15
+
| 07:15
 
| ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਨੀਚੇ ਦਿੱਤੇ ਲਿੰਕ ਤੇ ਹੈ
 
| ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਨੀਚੇ ਦਿੱਤੇ ਲਿੰਕ ਤੇ ਹੈ
 
 
|-
 
|-
| 07.20
+
| 07:20
 
| ਇਹ ਸ਼ਿਵ ਗਰਗ  ਹੈ
 
| ਇਹ ਸ਼ਿਵ ਗਰਗ  ਹੈ
 
 
|-
 
|-
| 07.24
+
| 07:24
 
| ਧੰਨਵਾਦ
 
| ਧੰਨਵਾਦ

Latest revision as of 14:33, 3 April 2017

Time Narration
00:01 ”ਸੀ(c) ਅਤੇ ਸੀ++(c++) ਵਿੱਚ “ ਸ੍ਟ੍ਰਿੰਗ ਲਾਇਬਰੇਰੀ(string library)“ ਦੇ ਸਪੋਕੇਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ
00:07 ਇਸ ਟੂਟੋਰਿਯਲ ਵਿੱਚ ਅਸੀਂ ਸਿਖਾਂਗੇ,
00:09 ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ (string library function)
00:11 ਅਸੀਂ ਕੁਝ ਉਦਾਹਰਣ ਦੀ ਮਦਦ ਨਾਲ ਇਸ ਨੂੰ ਕਰਾਂਗੇ
00:15 ਇਸ ਟਿਯੂਟੋਰਿਅਲ ਨੂੰ ਰਿਕਾਰਡ(record) ਕਰਨ ਲਈ, ਮੈਂ ਵਰਤ ਰਿਹਾਂ
00:18 "ਉਬਤੂੰ ਓਪਰੇਟਿੰਗ ਸਿਸਟਮ(Ubuntu operating syatem)" ਵਰਜਨ(version) 11.04
00:22 ਜੀ ਸੀਸੀ(gcc) ਕੰਪਾਇਲਰ(compiler) ਵਰਜਨ 4.6.1
00:27 ਆਓ ਸ੍ਟ੍ਰਿੰਗ ਲਾਇਬਰੇਰੀ ਦੀ ਜਾਣ-ਪਛਾਣ ਨਾਲ ਸ਼ੁਰੂ ਕਰੀਏ
00:31 ਇਹ ਫੰਕਸ਼ਨਾ(functions) ਦਾ ਸਮੂਹ ਹੁੰਦਾ ਹੈ ਜਿਸਦੀ ਵਰਤੋਂ ਸ੍ਟ੍ਰਿੰਗ(string) ਤੇ ਓਪਰੇਸ਼ਨ(operation) ਲਗਾਉਣ ਲਈ ਕੀਤੀ ਜਾਂਦੀ ਹੈ
00:36 ਕਈ ਓਪਰੇਸ਼ਨ ਜਿਵੇਂ ਕਿ ਕੋਪਿੰਗ(copying),ਕੋਨ੍ਕੈਟੀਨੇਸ਼ਨ(concatenation),ਸਰਚ(search) ਆਦਿ ਲਗਾਏ ਜਾ ਸਕਦੇ ਹਨ
00:44 ਆਓ ਕੁਝ ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ ਵੇਖਦੇ ਹਾਂ
00:48 ਇਥੇ ਸਾਡੇ ਕੋਲ “strncpy” ਫੰਕਸ਼ਨ ਹੈ
00:52 ਇਸ ਦਾ ਸਿਨਟੇਕ੍ਸ ਹੈ strncpy(char str1, char str2, and int n )
01:02 ਇਹ str2 ਦੇ ਪਹਿਲੇ n ਅੱਖਰ str1 ਵਿਚ ਕੋਪੀ ਕਰਦਾ ਹੈ
01:09 ਉਧਾਹਰਨ, char strncpy( char hello, char world, 2)
01:16 ਆਉਟਪੁਟ Wollo ਹੈ
01:21 ਇਥੇ ਸਾਡੇ ਕੋਲ Wo ਸ੍ਟ੍ਰਿੰਗ2 ਵਿੱਚੋਂ ਲਿਆ ਗਿਆ ਹੈ ਅਤੇ ਬਾਕੀ ਦੇ ਅੱਖਰ ਸ੍ਟ੍ਰਿੰਗ1 ਵਿੱਚੋਂ ਲਏ ਗਏ ਹਨ
01:29 ਹੁਣ ਅਸੀਂ “strncmp ਫੰਕਸ਼ਨ ਵੇਖਾਂਗੇ, ਇਸਦਾ ਸ੍ਤੇਕ੍ਸ ਹੈ strncmp(char str1, char str2, and int n)
01:42 ਇਹ ਸ੍ਟ੍ਰਿੰਗ 2 ਦੇ ਪਹਿਲੇ n ਅੱਖਰਾਂ ਨੂੰ ਸ੍ਟ੍ਰਿੰਗ1 ਨਾਲ ਤੁਲਨਾ ਕਰਦਾ ਹੈ
01:48 ਉਦਾਹਰਨ int strncmp(char ice, char icecream, and 2);
01:55 ਆਉਟਪੁਟ 0 ਹੋਵੇਗੀ
01:58 ਹੁਣ ਅਸੀਂ ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ ਦੀ ਵਰਤੋਂ ਕਿਵੇਂ ਕਰਨੀ ਹੈ ਵੇਖਾਂਗੇ
02:02 ਮੈ ਕੁਝ ਆਮ ਵਰਤੋਂ ਵਿੱਚ ਆਉਣ ਵਾਲੇ ਸ੍ਟ੍ਰਿੰਗ ਫੰਕਸ਼ਨ ਵਿਖਾਉਂਦਾ ਹਾਂ
02:07 ਮੈ ਏਡਿਟਰ ਤੇ ਪਹਿਲਾਂ ਹੀ ਪ੍ਰੋਗ੍ਰਾਮ ਲਿਖਿਆ ਹੋਇਆ ਹੈ
02:10 ਮੈਂ ਇਸ ਨੂੰ ਖੋਲਾਂਗਾ
02:12 ਇਥੇ ਸਾਡੇ ਕੋਲ strlen ਫੰਕਸ਼ਨ ਹੈ
02:15 ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ strlen.c.
02:20 ਇਥੇ ਅਸੀਂ ਸ੍ਟ੍ਰਿੰਗ ਦੀ ਲੰਬਾਈ ਹਲ ਕਰਾਂਗੇ
02:23 ਇਹ stdio.h ਅਤੇ string.h. ਹੇਡਰ ਫਾਇਲਾਂ ਹਨ
02:29 ਇਹ ਸਾਡਾ ਮੈਨ ਫੰਕਸ਼ਨ ਹੈ
02:31 ਇਥੇ ਸਾਡੇ ਕੋਲ ਕਰੇਕਟਰ ਵੇਰੀਏਬਲ “arr” ਹੈ
02:35 ਇਹ 'Ashwini' ਮੁੱਲ ਸਟੋਰ ਕਰਦਾ ਹੈ
02:38 ਇਥੇ ਸਾਡੇ ਕੋਲ ਇੰਟੀਜਰ ਵੇਰੀਏਬਲ “len1 ਹੈ
02:42 ਇਥੇ ਅਸੀਂ strlen ਫੰਕਸ਼ਨ ਦੀ ਵਰਤੋਂ ਨਾਲ ਸ੍ਟ੍ਰਿੰਗ ਦੀ ਲੰਬਾਈ ਕ੍ਡਾਗੇ
02:48 ਉੱਤਰ ਨੂੰ len1 ਵਿੱਚ ਸਟੋਰ ਕੀਤਾ ਗਿਆ ਹੈ
02:52 ਫੇਰ ਅਸੀਂ ਸ੍ਟ੍ਰਿੰਗ ਅਤੇ ਉਸਦੀ ਲੰਬਾਈ(length) ਨੂੰ ਪ੍ਰਿੰਟ ਕਰਦੇ ਹਾਂ
02:56 ਅਤੇ ਇਹ ਸਾਡੀ ਰਿਟਰਨ ਸਟੇਟਮੇਂਟ (return statement) ਹੈ
02:59 ਹੁਣ ਅਸੀਂ ਪ੍ਰੋਗ੍ਰਾਮ ਐਕ੍ਜੀਕ੍ਯੂਟ ਕਰਦੇ ਹਾਂ
03:01 ਕੀਬੋਰਡ ਤੇ ctrl, alt ਅਤੇ t ਬਟਨ ਇੱਕਠੇ ਦਬਾ ਕੇ ਟਰਮੀਨਲ ਖੋਲੋ
03:09 ਕੰਪਾਇਲ ਕਰਨ ਲਈ ਟਾਇਪ ਕਰੋ “ “gcc” ਸਪੇਸ "strlen.c" ਸਪੇਸ “-o” ਸਪੇਸ “str1” ਅਤੇ ਐਂਟਰ ਦਬਾਓ
03:19 ਟਾਇਪ(ਡਾਟ ਸਲੇਸ) ./str1. ਅਤੇ ਐਂਟਰ ਦਬਾਓ
03:24 ਆਉਟਪੁਟ ਵਿਖਾਈ ਗਈ ਹੈ
03:26 ਸ੍ਟ੍ਰਿੰਗ = Ashwini, ਲੇੰਥ = 7
03:30 ਤੁਸੀਂ ਇਥੇ ਗਿਨ ਸਕਦੇ ਹੋ. 1,2,3,4,5,6 ਅਤੇ 7
03:37 ਆਓ ਇਕ ਹੋਰ ਸ੍ਟ੍ਰਿੰਗ ਫੰਕਸ਼ਨ ਵੇਖਦੇ ਹਾਂ
03:40 ਇਥੇ ਸਾਡੇ ਕੋਲ “ਸ੍ਟ੍ਰਿੰਗ ਕੋਪੀ(strcpy)” ਫੰਕਸ਼ਨ ਹੈ
03:43 ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ strcpy.c
03:48 ਇਸ ਵਿੱਚ ਅਸੀਂ ਸ੍ਰੋਤ(source) ਸ੍ਟ੍ਰਿੰਗ ਨੂੰ ਨਿਰਧਾਰਤ(destination) ਸ੍ਟ੍ਰਿੰਗ ਵਿਚ ਕੋਪੀ ਕਰਾਂਗੇ
03:53 ਇਥੇ ਸਾਡੇ ਕੋਲ ਸ੍ਰੋਤ ਸ੍ਟ੍ਰਿੰਗ ਵਿੱਚ ਆਇਸ ਹੈ ਅਤੇ ਇਸ ਨੂੰ ਨਿਰਧਾਰਤ ਸ੍ਟ੍ਰਿੰਗ ਵਿੱਚ ਕੋਪੀ ਕੀਤਾ ਜਾਵੇਗਾ
03:59 ਇਹ ਸਾਡਾ strcpy ਫੰਕਸ਼ਨ ਹੈ
04:02 ਇਥੇ ਅਸੀਂ ਸ੍ਰੋਤ ਸ੍ਟ੍ਰਿੰਗ ਅਤੇ ਨਿਰਧਾਰਤ ਸ੍ਟ੍ਰਿੰਗ ਨੂੰ ਪ੍ਰਿੰਟ ਕਰਾਂਗੇ
04:07 ਆਓ ਚਲਾਉਂਦੇ ਹਾਂ ਅਤੇ ਵੇਖਦੇ ਹਾਂ ਕੀ ਹੁੰਦਾ ਹੈ
04:09 ਟਰਮੀਨਲ ਤੇ ਵਾਪਿਸ ਆਓ
04:11 ਕੰਪਾਇਲ ਕਰਨ ਲਈ ਲਿਖੋ “gcc “ ਸਪੇਸ strcpy.c ਸਪੇਸ ਹਾਈਫਨ “o” ਸਪੇਸ “ str2. ਐਂਟਰ ਦਬਾਓ
04:20 ਟਾਇਪ ਕਰੋ (ਡਾਟ ਸਲੇਸ) )./str2 . ਐਂਟਰ ਦਬਾਓ
04:24 ਆਉਟਪੁਟ ਵਿਖਾਈ ਗਈ ਹੈ
04:26 ”source string = Ice”
04:29 ”target string = Ice”
04:32 ਆਓ ਹੁਣ ਹੋਰ ਸ੍ਟ੍ਰਿੰਗ ਫੰਕਸ਼ਨ ਵੇਖਦੇ ਹਾਂ
04:34 ਹੁਣ ਅਸੀਂ ਸ੍ਟ੍ਰਿੰਗ ਕਮ੍ਪੇਅਰ(strcmp) ਫੰਕਸ਼ਨ ਵੇਖਾਗੇ
04:37 ਨੋਟ ਕਰੋ ਸਾਡੀ ਫਾਇਲ ਦਾ ਨਾਮ ਹੈ “strcmp.c
04:42 ਇਸ ਵਿਚ ਅਸੀਂ ਦੋ ਸ੍ਟ੍ਰਿੰਗਾਂ ਦੀ ਤੁਲਨਾ ਕਰਾਂਗੇ
04:46 ਇਥੇ ਸਾਡੇ ਕੋਲ ਕਰੇਕਟਰ ਵੇਰੀਏਬਲ(character variable) str1 ਅਤੇ str2 ਹਨ
04:52 str1 ਮੁੱਲ “Ice” ਸਟੋਰ ਕਰਦੀ ਹੈ ਅਤੇ str2 “Cream” ਸਟੋਰ ਕਰਦੀ ਹੈ
04:58 ਇਥੇ ਸਾਡੇ ਕੋਲ ਦੋ ਇੰਟੀਜਰ ਵੇਰੀਏਬਲ i ਅਤੇ j ਹਨ
05:03 ਇਸ ਵਿੱਚ ਅਸੀਂ strcmp ਦੀ ਮਦਦ ਨਾਲ ਸ੍ਟ੍ਰਿੰਗ ਦੀ ਤੁਲਨਾ ਕਰਾਂਗੇ
05:08 ਇਥੇ ਅਸੀਂ ਸ੍ਟ੍ਰਿੰਗ1 ‘ice’ ਦੀ ‘hello’ ਨਾਲ ਤੁਲਨਾ ਕੀਤੀ ਹੈ
05:14 ਉੱਤਰ ਨੂੰ i ਵਿੱਚ ਰਖਿਆ ਗਿਆ ਹੈ
05:16 ਇਥੇ ਅਸੀਂ ਸ੍ਟ੍ਰਿੰਗ2 ‘cream’ ਦੀ ‘cream ‘ ਨਾਲ ਤੁਲਨਾ ਕੀਤੀ ਹੈ
05:23 ਉੱਤਰ ਨੂੰ j ਵਿੱਚ ਰਾਖਿਆ ਗਿਆ ਹੈ
05:25 ਫਿਰ ਅਸੀਂ ਦੋਨੋ ਉੱਤਰ ਪ੍ਰਿੰਟ ਕੀਤੇ ਹਨ
05:28 ਇਹ ਸਾਡੀ ਰਿਟਰਨ ਸਟੇਟਮੇਂਟ ਹੈ
05:31 ਆਓ ਪ੍ਰੋਗ੍ਰਾਮ ਨੂੰ ਚਲਾਉਂਦੇ ਹਾਂ
05:33 ਟਰਮੀਨਲ ਤੇ ਵਾਪਿਸ ਆਓ
05:35 ਕੰਪਾਇਲ ਕਰਨ ਲਈ ਲਿਖੋ “gcc” space “strcmp.c space hyphen “o” space str3
05:46 ”ਐਂਟਰ” ਦਬਾਓ', ਟਾਇਪ(ਡਾਟ ਸਲੇਸ) ./str3
05:50 ਆਉਟਪੁਟ 1,0 ਵਿਖਾਈ ਗਈ ਹੈ
05:54 ਆਪਣੇ ਪ੍ਰੋਗਰਾਮ ਤੇ ਵਾਪਿਸ ਆਓ
05:56 ਇਥੇ ਸਾਨੂੰ 1 ਪ੍ਰਾਪਤ ਹੁੰਦਾ ਹੈ ਅਤੇ ਇਥੇ ਸਾਨੂੰ 0 ਪ੍ਰਾਪਤ ਹੁੰਦਾ ਹੌ
06:01 ਆਪਨੀ ਸ੍ਲਾਇਡਾ ਤੇ ਵਾਪਿਸ ਆਓ
06:04 ਦੁਹਰਾਈ ਕਰਦੇ ਹਾਂ
06:06 ਇਸ ਟੂਟੋਰਿਅਲ ਵਿੱਚ ਅਸੀਂ ਸਿਖਿਆ ਸ੍ਟ੍ਰਿੰਗ ਲਾਇਬਰੇਰੀ ਫੰਕਸ਼ਨ
06:09 strlen()
06:11 strcpy()
06:13 strcmp() , strncpy()
06:16 ਅਤੇ strncmp()
06:19 ਅਸਾਇਨਮੇਂਟ ਲਈ
06:21 ਸ੍ਟ੍ਰਿੰਗ best ਅਤੇ ਸ੍ਟ੍ਰਿੰਗ bus ਨੂੰ ਕ੍ਨਕੇਤੀਨੇਟ(concatenate) ਲਈ ਇਕ ਪ੍ਰੋਗ੍ਰਾਮ ਲਿਖੋ
06:25 ਹਿੰਟ: strcat(char str1, char str2);
06:32 ਸ੍ਟ੍ਰਿੰਗ ਲਿਏਬ੍ਰਾਰੀ ਵਿਚ ਹੋਰ ਫੰਕਸ਼ਨ ਲਭੋ
06:36 ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ
06:39 ਇਹ ਸਪੋਕਨ ਟੁਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਹੈ
06:42 ਅਗਰ ਤੁਹਾਡੇ ਕੋਲ ਚੰਗੀ ਬੈਡਵਿੜਥ ਦੀ ਘਾਟ ਹੈ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋਣ
06:46 ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟੀਮ
06:49 ਸਪੋਕੇਨ ਟੂਟੋਰਿਅਲ ਦੀ ਵਰਤੋਂ ਨਾਲ ਵੋਰ੍ਕ੍ਸ਼ੋਪ ਲਗਾਉਂਦੀ ਹੈ
06:52 ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੰਦੀ ਹੈ
06:56 ਵਧੇਰੇ ਜਾਣਕਾਰੀ ਲਈ , contact@spoken-tutorial.org, ਨੂੰ ਲਿਖੋ
07:03 ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟਾਕ ਟੂ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
07:08 ਇਸ ਨੂੰ ICT, MHRD, ਭਾਰਤ ਸਰਕਾਰ ਵਲੋ ਨੇਸ਼ਨਲ ਮਿਸ਼ਨ ਓਨ ਏਡੂਕੇਸ਼ਨ ਦੇ ਤਹਿਤ ਸਹਾਇਤਾ ਮਿਲਦੀ ਹੈ
07:15 ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਨੀਚੇ ਦਿੱਤੇ ਲਿੰਕ ਤੇ ਹੈ
07:20 ਇਹ ਸ਼ਿਵ ਗਰਗ ਹੈ
07:24 ਧੰਨਵਾਦ

Contributors and Content Editors

Khoslak, PoojaMoolya, Shiv garg