Difference between revisions of "PHP-and-MySQL/C2/Loops-For-Statement/Punjabi"
From Script | Spoken-Tutorial
(Created page with '{| Border=1 !Timing !Narration |- | 00:00-00:14 | ਲੂਪ ਦਾ ਬੇਸਿਕ ਨਿਯਮ ਹੈ ਕੀ ਉਹ ਬਾਰ-ਬਾਰ ਬਲਾਕ ਆਫ ਕੋਡ ਨੂੰ …') |
PoojaMoolya (Talk | contribs) |
||
Line 3: | Line 3: | ||
!Narration | !Narration | ||
|- | |- | ||
− | | 00:00 | + | | 00:00 |
| ਲੂਪ ਦਾ ਬੇਸਿਕ ਨਿਯਮ ਹੈ ਕੀ ਉਹ ਬਾਰ-ਬਾਰ ਬਲਾਕ ਆਫ ਕੋਡ ਨੂੰ ਰੀਪੀਟ ਕਰਦਾ ਰਹੇਗਾ ਜਦ ਤੱਕ ਤੁਸੀਂ ਸਪੈੱਸਿਫ਼ਾਇ(specify) ਨਹੀ ਕਰਦੇ , ਉਹ ਸਿਰਫ ਕੰਨਡਿਸ਼ਨ ਦੇ ਇਸਤੇਮਾਲ ਨਾਲ ਹੀ ਨਹੀ, ਪਰ ਸ਼ੁਰੂਵਾਤ ਵਿੱਚ initialization ਅਤੇ ਅੰਤ ਵਿੱਚ ਇੰਨਕਰਿਮੈਨਟ(increment) ਦਾ ਇਸਤੇਮਾਲ ਵੀ ਕਰਦਾ ਹੈ । | | ਲੂਪ ਦਾ ਬੇਸਿਕ ਨਿਯਮ ਹੈ ਕੀ ਉਹ ਬਾਰ-ਬਾਰ ਬਲਾਕ ਆਫ ਕੋਡ ਨੂੰ ਰੀਪੀਟ ਕਰਦਾ ਰਹੇਗਾ ਜਦ ਤੱਕ ਤੁਸੀਂ ਸਪੈੱਸਿਫ਼ਾਇ(specify) ਨਹੀ ਕਰਦੇ , ਉਹ ਸਿਰਫ ਕੰਨਡਿਸ਼ਨ ਦੇ ਇਸਤੇਮਾਲ ਨਾਲ ਹੀ ਨਹੀ, ਪਰ ਸ਼ੁਰੂਵਾਤ ਵਿੱਚ initialization ਅਤੇ ਅੰਤ ਵਿੱਚ ਇੰਨਕਰਿਮੈਨਟ(increment) ਦਾ ਇਸਤੇਮਾਲ ਵੀ ਕਰਦਾ ਹੈ । | ||
|- | |- | ||
− | |00:18 | + | |00:18 |
|ਤੁਸੀਂ ਆਪਣਾ ਵੇਅਰਿਏਬਲ ਕਿਨ੍ਹੀ ਵਾਰ ਇੰਨਕਰਿਮੈਨਟ(increment) ਕਰਨਾ ਹੈ, ਉਹ ਤੁਹਾਡੇ ਵੇਅਰਿਏਬਲ ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨੀ ਵਾਰ ਲੂਪ ਹੋਈਆ ਹੈ । | |ਤੁਸੀਂ ਆਪਣਾ ਵੇਅਰਿਏਬਲ ਕਿਨ੍ਹੀ ਵਾਰ ਇੰਨਕਰਿਮੈਨਟ(increment) ਕਰਨਾ ਹੈ, ਉਹ ਤੁਹਾਡੇ ਵੇਅਰਿਏਬਲ ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨੀ ਵਾਰ ਲੂਪ ਹੋਈਆ ਹੈ । | ||
|- | |- | ||
− | | 00:30 | + | | 00:30 |
|ਚਾਹੇ ਉਹ ਦੇਖਨ ਵਿਚ ਵਧੀਆ ਲਗਦਾ ਹੈ ਇਹ ਲਿਖਨ ਵਿਚ ਥੋੜਾ ਮੁਸ਼ਕਿਲ ਹੈ । , ਉਹ ਕੰਮ ਪੂਰਾ ਕਰਦਾ ਹੈ ਅਤੇ ਬਹੁਤ ਕੌਮਪੈਕਟ(compact) ਹੈ । | |ਚਾਹੇ ਉਹ ਦੇਖਨ ਵਿਚ ਵਧੀਆ ਲਗਦਾ ਹੈ ਇਹ ਲਿਖਨ ਵਿਚ ਥੋੜਾ ਮੁਸ਼ਕਿਲ ਹੈ । , ਉਹ ਕੰਮ ਪੂਰਾ ਕਰਦਾ ਹੈ ਅਤੇ ਬਹੁਤ ਕੌਮਪੈਕਟ(compact) ਹੈ । | ||
|- | |- | ||
− | | 00:42 | + | | 00:42 |
| ਹੁਣ ਅਸੀਂ ਲਿਖਂਦੇ ਹਾੱ ‘for’ | | ਹੁਣ ਅਸੀਂ ਲਿਖਂਦੇ ਹਾੱ ‘for’ | ||
|- | |- | ||
− | | 00:44 | + | | 00:44 |
| ਹੁਣ ਤੁਹਾਨੂੰ ਇਥੇ ਕੋਡ ਦੇ ਤਿੰਨ ਹਿੱਸੇ ਮਿਲ ਗਏ ਹਨ, ਅਤੇ ਤੁਹਾਡਾ ਬਲਾਕ ਵੀ ਅਤੇ ਇਹ ਹੀ ਹੈ ਜੋ ਤੁਹਾਨੂੰ ਚਾਹੀਦਾ ਹੈ ਅਤੇ ਤੁਹਾਡਾ ਕੌਨਟੈੱਨਟ(content) ਇਥੇ ਰਹ ਸਕਦਾ ਹੈ । | | ਹੁਣ ਤੁਹਾਨੂੰ ਇਥੇ ਕੋਡ ਦੇ ਤਿੰਨ ਹਿੱਸੇ ਮਿਲ ਗਏ ਹਨ, ਅਤੇ ਤੁਹਾਡਾ ਬਲਾਕ ਵੀ ਅਤੇ ਇਹ ਹੀ ਹੈ ਜੋ ਤੁਹਾਨੂੰ ਚਾਹੀਦਾ ਹੈ ਅਤੇ ਤੁਹਾਡਾ ਕੌਨਟੈੱਨਟ(content) ਇਥੇ ਰਹ ਸਕਦਾ ਹੈ । | ||
|- | |- | ||
− | | 00:54 | + | | 00:54 |
| ਮੈਂ ਇਥੇ ਐੱਕੋ ਕਹਿਣ ਜਾ ਰਿਹਾ, ਅਤੇ ਚਲੋ ਇਥੇ ਵੇਅਰਿਏਬਲ ‘num’ ਨੂੰ ਬਣਾਉਂਦੇ ਹਾਂ, ਤੇ ਅਸੀਂ ‘num’ ਨੂੰ ਐੱਕੋਡ ਆਉਟ(echoed out) ਕਰ ਦਿੱਤਾ ਹੈ । | | ਮੈਂ ਇਥੇ ਐੱਕੋ ਕਹਿਣ ਜਾ ਰਿਹਾ, ਅਤੇ ਚਲੋ ਇਥੇ ਵੇਅਰਿਏਬਲ ‘num’ ਨੂੰ ਬਣਾਉਂਦੇ ਹਾਂ, ਤੇ ਅਸੀਂ ‘num’ ਨੂੰ ਐੱਕੋਡ ਆਉਟ(echoed out) ਕਰ ਦਿੱਤਾ ਹੈ । | ||
|- | |- | ||
− | | 01:03 | + | | 01:03 |
| ਇਥੇ, ਅਸੀਂ ਲਿਖਾਂਗੇ num=1, not==1 ਕਿਉਂ ਕਿ ਅਸੀਂ ਵੇਅਰਿਏਬਲ num ਨੂੰ 1 ਦੀ ਵੈਲਯੂ ਤੇ ਸੈਟ ਕਰ ਰਹੇ ਹਾਂ । | | ਇਥੇ, ਅਸੀਂ ਲਿਖਾਂਗੇ num=1, not==1 ਕਿਉਂ ਕਿ ਅਸੀਂ ਵੇਅਰਿਏਬਲ num ਨੂੰ 1 ਦੀ ਵੈਲਯੂ ਤੇ ਸੈਟ ਕਰ ਰਹੇ ਹਾਂ । | ||
|- | |- | ||
− | | 01:14 | + | | 01:14 |
| ਫਿਰ ਸਾਡੇ ਕੋਲ ਇੱਕ ਕੰਨਡਿਸ਼ਨ(condition) ਹੈ । ਉਦਾਹਰਨ ਲਈ , ਵਾਇਲ num < = ਟੂ 10.(while num<= to 10) | | ਫਿਰ ਸਾਡੇ ਕੋਲ ਇੱਕ ਕੰਨਡਿਸ਼ਨ(condition) ਹੈ । ਉਦਾਹਰਨ ਲਈ , ਵਾਇਲ num < = ਟੂ 10.(while num<= to 10) | ||
|- | |- | ||
− | | 01:22 | + | | 01:22 |
| ਫਿਰ, ਸਾਡੇ ਕੋਲ ਇੰਨਕਰੀਮੈਨਟ(increment) ਵੈਲਯੂਜ਼ ਵੀ ਨੇ । ਹੁਣ, ਅਸੀਂ num++ ਨੂੰ ਲਵਾਂਗੇ ਅਤੇ ਉਹ ਲੂਪ ਹੋ ਚੁਕਾ ਹੈ । | | ਫਿਰ, ਸਾਡੇ ਕੋਲ ਇੰਨਕਰੀਮੈਨਟ(increment) ਵੈਲਯੂਜ਼ ਵੀ ਨੇ । ਹੁਣ, ਅਸੀਂ num++ ਨੂੰ ਲਵਾਂਗੇ ਅਤੇ ਉਹ ਲੂਪ ਹੋ ਚੁਕਾ ਹੈ । | ||
|- | |- | ||
− | | 01:32 | + | | 01:32 |
| ਫਿਰ, ਅਸੀਂ ਟਾਇਪ ਕਰਾਂਗੇ 'for' ਅਤੇ ਸਾਡਾ ਵੇਅਰਿਏਬਲ num=1. | | ਫਿਰ, ਅਸੀਂ ਟਾਇਪ ਕਰਾਂਗੇ 'for' ਅਤੇ ਸਾਡਾ ਵੇਅਰਿਏਬਲ num=1. | ||
|- | |- | ||
− | | 01:38 | + | | 01:38 |
| ਫਿਰ, ਸਾਡੇ ਕੋਲ ਸਾਡੀ ਕੰਨਡਿਸ਼ਨ ਹੈ, ਵਾਇਲ num < = ਟੂ 10, ਲੂਪ ਜਾਰੀ ਰਹੇਗਾ, ਅਤੇ ਫਿਰ ਸਾਡੇ ਕੋਲ num++ਹੈ । | | ਫਿਰ, ਸਾਡੇ ਕੋਲ ਸਾਡੀ ਕੰਨਡਿਸ਼ਨ ਹੈ, ਵਾਇਲ num < = ਟੂ 10, ਲੂਪ ਜਾਰੀ ਰਹੇਗਾ, ਅਤੇ ਫਿਰ ਸਾਡੇ ਕੋਲ num++ਹੈ । | ||
|- | |- | ||
− | | 01:47 | + | | 01:47 |
| ਤੁਸੀਂ ਦੇਖ ਸਕਦੇ ਹੋਂ ਕੀ ਇਹ num++ ਨਲੋ ਜਿਆਦਾ ਲਾਭਦਾਇਕ ਹੈ । | | ਤੁਸੀਂ ਦੇਖ ਸਕਦੇ ਹੋਂ ਕੀ ਇਹ num++ ਨਲੋ ਜਿਆਦਾ ਲਾਭਦਾਇਕ ਹੈ । | ||
|- | |- | ||
− | | 01:53 | + | | 01:53 |
| ਅਤੇ ਸਾਨੂੰ ਇਹ ਇਥੇ ਡਿਕਲੇਅਰ(declare) ਨਹੀ ਕਰਨਾ ਹੈ । | | ਅਤੇ ਸਾਨੂੰ ਇਹ ਇਥੇ ਡਿਕਲੇਅਰ(declare) ਨਹੀ ਕਰਨਾ ਹੈ । | ||
|- | |- | ||
− | | 01:56 | + | | 01:56 |
| ਉਹ ਪੇਰੈੱਨਟਥਿਸਿਸ (parentheses) ਦੇ ਅੰਦਰ ਡਿਕਲੇਅਰ(declare) ਕਿੱਤਾ ਜਾ ਸਕਦਾ ਹੈ । | | ਉਹ ਪੇਰੈੱਨਟਥਿਸਿਸ (parentheses) ਦੇ ਅੰਦਰ ਡਿਕਲੇਅਰ(declare) ਕਿੱਤਾ ਜਾ ਸਕਦਾ ਹੈ । | ||
|- | |- | ||
− | | 02:00 | + | | 02:00 |
| ਠੀਕ ਹੈ । ਮੈਂ ਲਾਇਨ ਬਰੇਕ (line break) ਭਰਨਾ ਭੁਲ ਗਇ । | | ਠੀਕ ਹੈ । ਮੈਂ ਲਾਇਨ ਬਰੇਕ (line break) ਭਰਨਾ ਭੁਲ ਗਇ । | ||
|- | |- | ||
− | | 02:03 | + | | 02:03 |
| ਇਸਦੇ ਅੰਤ ਵਿੱਚ ਮੈਂ ਲਾਇਨ ਬਰੇਕ ਨੂੰ ਐੱਡ ਕਰਾਂਗੀ | | ਇਸਦੇ ਅੰਤ ਵਿੱਚ ਮੈਂ ਲਾਇਨ ਬਰੇਕ ਨੂੰ ਐੱਡ ਕਰਾਂਗੀ | ||
|- | |- | ||
− | | 02:09 | + | | 02:09 |
| ਰਿਫ਼ਰੈੱਸ਼ ਕਰੋ | | ਰਿਫ਼ਰੈੱਸ਼ ਕਰੋ | ||
|- | |- | ||
− | | 02:11 | + | | 02:11 |
| ਅਤੇ ਏਥੇ ਏ ਸਿਲਯਾ | | ਅਤੇ ਏਥੇ ਏ ਸਿਲਯਾ | ||
|- | |- | ||
− | | 02:15 | + | | 02:15 |
| ਤੁਹਾਨੂੰ ਤੁਹਾਡਾ ਲੂਪ ਦੱਸ ਵਾਰ(ten times) ਮਿਲ ਚੁੱਕਾ ਹੈ । | | ਤੁਹਾਨੂੰ ਤੁਹਾਡਾ ਲੂਪ ਦੱਸ ਵਾਰ(ten times) ਮਿਲ ਚੁੱਕਾ ਹੈ । | ||
|- | |- | ||
− | | 02:18 | + | | 02:18 |
| ਅਤੇ ਉਸਨੂੰ ਇਸ ਤਰੀਕੇ ਨਾਲ ਸਪੈੱਸਿਫ਼ਾਇ(specify) ਕਿੱਤਾ ਹੈ ਕੀ ਉਹ ਉਦੋਂ ਹੀ ਲੂਪ ਹੋਵੇਗਾ ਜਦੋਂ num, 10 ਤੋਂ ਘਟ ਯਾ ਸਮਾਨ ਹੋਵੇਗਾ (less or equal to 10)। | | ਅਤੇ ਉਸਨੂੰ ਇਸ ਤਰੀਕੇ ਨਾਲ ਸਪੈੱਸਿਫ਼ਾਇ(specify) ਕਿੱਤਾ ਹੈ ਕੀ ਉਹ ਉਦੋਂ ਹੀ ਲੂਪ ਹੋਵੇਗਾ ਜਦੋਂ num, 10 ਤੋਂ ਘਟ ਯਾ ਸਮਾਨ ਹੋਵੇਗਾ (less or equal to 10)। | ||
|- | |- | ||
− | | 02:26 | + | | 02:26 |
| ਜਦੋਂ ਲੂਪ ਬਰੇਕ(break)ਹੋ ਜਾਂਦਾ ਹੈ, ਤੁਸੀਂ ਬਾਕੀ ਦੀ ਬਚੀ ਸਕਰਿਪਟ(script) ਨਾਲ ਅੱਗੇ ਵਧ ਸਕਦੇ ਹੋਂ । | | ਜਦੋਂ ਲੂਪ ਬਰੇਕ(break)ਹੋ ਜਾਂਦਾ ਹੈ, ਤੁਸੀਂ ਬਾਕੀ ਦੀ ਬਚੀ ਸਕਰਿਪਟ(script) ਨਾਲ ਅੱਗੇ ਵਧ ਸਕਦੇ ਹੋਂ । | ||
|- | |- | ||
− | | 02:31 | + | | 02:31 |
| ਇਹ ਥੋੜਾ ਜਿਆਦਾ ਮੁਸ਼ਕਿਲ ਹੈ, ਪਰ ਜਦੋਂ ਤੁਸੀਂ ਇਸਦੇ ਬੇਸਿਕਸ ਸਮਝ ਲਏ ਤਾਂ ਤੁਸੀਂ ਇਸਨੂੰ ਅਸਾਨ ਪਾਵੋਗੇ । | | ਇਹ ਥੋੜਾ ਜਿਆਦਾ ਮੁਸ਼ਕਿਲ ਹੈ, ਪਰ ਜਦੋਂ ਤੁਸੀਂ ਇਸਦੇ ਬੇਸਿਕਸ ਸਮਝ ਲਏ ਤਾਂ ਤੁਸੀਂ ਇਸਨੂੰ ਅਸਾਨ ਪਾਵੋਗੇ । | ||
|- | |- |
Revision as of 10:14, 14 March 2017
Timing | Narration |
---|---|
00:00 | ਲੂਪ ਦਾ ਬੇਸਿਕ ਨਿਯਮ ਹੈ ਕੀ ਉਹ ਬਾਰ-ਬਾਰ ਬਲਾਕ ਆਫ ਕੋਡ ਨੂੰ ਰੀਪੀਟ ਕਰਦਾ ਰਹੇਗਾ ਜਦ ਤੱਕ ਤੁਸੀਂ ਸਪੈੱਸਿਫ਼ਾਇ(specify) ਨਹੀ ਕਰਦੇ , ਉਹ ਸਿਰਫ ਕੰਨਡਿਸ਼ਨ ਦੇ ਇਸਤੇਮਾਲ ਨਾਲ ਹੀ ਨਹੀ, ਪਰ ਸ਼ੁਰੂਵਾਤ ਵਿੱਚ initialization ਅਤੇ ਅੰਤ ਵਿੱਚ ਇੰਨਕਰਿਮੈਨਟ(increment) ਦਾ ਇਸਤੇਮਾਲ ਵੀ ਕਰਦਾ ਹੈ । |
00:18 | ਤੁਸੀਂ ਆਪਣਾ ਵੇਅਰਿਏਬਲ ਕਿਨ੍ਹੀ ਵਾਰ ਇੰਨਕਰਿਮੈਨਟ(increment) ਕਰਨਾ ਹੈ, ਉਹ ਤੁਹਾਡੇ ਵੇਅਰਿਏਬਲ ਤੇ ਨਿਰਭਰ ਕਰਦਾ ਹੈ ਕਿ ਉਹ ਕਿੰਨੀ ਵਾਰ ਲੂਪ ਹੋਈਆ ਹੈ । |
00:30 | ਚਾਹੇ ਉਹ ਦੇਖਨ ਵਿਚ ਵਧੀਆ ਲਗਦਾ ਹੈ ਇਹ ਲਿਖਨ ਵਿਚ ਥੋੜਾ ਮੁਸ਼ਕਿਲ ਹੈ । , ਉਹ ਕੰਮ ਪੂਰਾ ਕਰਦਾ ਹੈ ਅਤੇ ਬਹੁਤ ਕੌਮਪੈਕਟ(compact) ਹੈ । |
00:42 | ਹੁਣ ਅਸੀਂ ਲਿਖਂਦੇ ਹਾੱ ‘for’ |
00:44 | ਹੁਣ ਤੁਹਾਨੂੰ ਇਥੇ ਕੋਡ ਦੇ ਤਿੰਨ ਹਿੱਸੇ ਮਿਲ ਗਏ ਹਨ, ਅਤੇ ਤੁਹਾਡਾ ਬਲਾਕ ਵੀ ਅਤੇ ਇਹ ਹੀ ਹੈ ਜੋ ਤੁਹਾਨੂੰ ਚਾਹੀਦਾ ਹੈ ਅਤੇ ਤੁਹਾਡਾ ਕੌਨਟੈੱਨਟ(content) ਇਥੇ ਰਹ ਸਕਦਾ ਹੈ । |
00:54 | ਮੈਂ ਇਥੇ ਐੱਕੋ ਕਹਿਣ ਜਾ ਰਿਹਾ, ਅਤੇ ਚਲੋ ਇਥੇ ਵੇਅਰਿਏਬਲ ‘num’ ਨੂੰ ਬਣਾਉਂਦੇ ਹਾਂ, ਤੇ ਅਸੀਂ ‘num’ ਨੂੰ ਐੱਕੋਡ ਆਉਟ(echoed out) ਕਰ ਦਿੱਤਾ ਹੈ । |
01:03 | ਇਥੇ, ਅਸੀਂ ਲਿਖਾਂਗੇ num=1, not==1 ਕਿਉਂ ਕਿ ਅਸੀਂ ਵੇਅਰਿਏਬਲ num ਨੂੰ 1 ਦੀ ਵੈਲਯੂ ਤੇ ਸੈਟ ਕਰ ਰਹੇ ਹਾਂ । |
01:14 | ਫਿਰ ਸਾਡੇ ਕੋਲ ਇੱਕ ਕੰਨਡਿਸ਼ਨ(condition) ਹੈ । ਉਦਾਹਰਨ ਲਈ , ਵਾਇਲ num < = ਟੂ 10.(while num<= to 10) |
01:22 | ਫਿਰ, ਸਾਡੇ ਕੋਲ ਇੰਨਕਰੀਮੈਨਟ(increment) ਵੈਲਯੂਜ਼ ਵੀ ਨੇ । ਹੁਣ, ਅਸੀਂ num++ ਨੂੰ ਲਵਾਂਗੇ ਅਤੇ ਉਹ ਲੂਪ ਹੋ ਚੁਕਾ ਹੈ । |
01:32 | ਫਿਰ, ਅਸੀਂ ਟਾਇਪ ਕਰਾਂਗੇ 'for' ਅਤੇ ਸਾਡਾ ਵੇਅਰਿਏਬਲ num=1. |
01:38 | ਫਿਰ, ਸਾਡੇ ਕੋਲ ਸਾਡੀ ਕੰਨਡਿਸ਼ਨ ਹੈ, ਵਾਇਲ num < = ਟੂ 10, ਲੂਪ ਜਾਰੀ ਰਹੇਗਾ, ਅਤੇ ਫਿਰ ਸਾਡੇ ਕੋਲ num++ਹੈ । |
01:47 | ਤੁਸੀਂ ਦੇਖ ਸਕਦੇ ਹੋਂ ਕੀ ਇਹ num++ ਨਲੋ ਜਿਆਦਾ ਲਾਭਦਾਇਕ ਹੈ । |
01:53 | ਅਤੇ ਸਾਨੂੰ ਇਹ ਇਥੇ ਡਿਕਲੇਅਰ(declare) ਨਹੀ ਕਰਨਾ ਹੈ । |
01:56 | ਉਹ ਪੇਰੈੱਨਟਥਿਸਿਸ (parentheses) ਦੇ ਅੰਦਰ ਡਿਕਲੇਅਰ(declare) ਕਿੱਤਾ ਜਾ ਸਕਦਾ ਹੈ । |
02:00 | ਠੀਕ ਹੈ । ਮੈਂ ਲਾਇਨ ਬਰੇਕ (line break) ਭਰਨਾ ਭੁਲ ਗਇ । |
02:03 | ਇਸਦੇ ਅੰਤ ਵਿੱਚ ਮੈਂ ਲਾਇਨ ਬਰੇਕ ਨੂੰ ਐੱਡ ਕਰਾਂਗੀ |
02:09 | ਰਿਫ਼ਰੈੱਸ਼ ਕਰੋ |
02:11 | ਅਤੇ ਏਥੇ ਏ ਸਿਲਯਾ |
02:15 | ਤੁਹਾਨੂੰ ਤੁਹਾਡਾ ਲੂਪ ਦੱਸ ਵਾਰ(ten times) ਮਿਲ ਚੁੱਕਾ ਹੈ । |
02:18 | ਅਤੇ ਉਸਨੂੰ ਇਸ ਤਰੀਕੇ ਨਾਲ ਸਪੈੱਸਿਫ਼ਾਇ(specify) ਕਿੱਤਾ ਹੈ ਕੀ ਉਹ ਉਦੋਂ ਹੀ ਲੂਪ ਹੋਵੇਗਾ ਜਦੋਂ num, 10 ਤੋਂ ਘਟ ਯਾ ਸਮਾਨ ਹੋਵੇਗਾ (less or equal to 10)। |
02:26 | ਜਦੋਂ ਲੂਪ ਬਰੇਕ(break)ਹੋ ਜਾਂਦਾ ਹੈ, ਤੁਸੀਂ ਬਾਕੀ ਦੀ ਬਚੀ ਸਕਰਿਪਟ(script) ਨਾਲ ਅੱਗੇ ਵਧ ਸਕਦੇ ਹੋਂ । |
02:31 | ਇਹ ਥੋੜਾ ਜਿਆਦਾ ਮੁਸ਼ਕਿਲ ਹੈ, ਪਰ ਜਦੋਂ ਤੁਸੀਂ ਇਸਦੇ ਬੇਸਿਕਸ ਸਮਝ ਲਏ ਤਾਂ ਤੁਸੀਂ ਇਸਨੂੰ ਅਸਾਨ ਪਾਵੋਗੇ । |
02:37 | ਦੇਖਣ ਲਈ ਧੰਨਵਾਦ । |