Difference between revisions of "PHP-and-MySQL/C4/User-Registration-Part-6/Punjabi"
From Script | Spoken-Tutorial
(Created page with " {|border = 1 !Time !Narration |- |0:00 | ਸੱਤ ਸ਼੍ਰੀ ਅਕਾਲ , ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸ...") |
PoojaMoolya (Talk | contribs) |
||
Line 3: | Line 3: | ||
!Narration | !Narration | ||
|- | |- | ||
− | | | + | |00:00 |
| ਸੱਤ ਸ਼੍ਰੀ ਅਕਾਲ , ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ , ਜੋ ਕਿ ਇੱਕ ਅਪਡੇਟ ਟਿਊਟੋਰਿਅਲ ਹੈ ਨਾ ਕਿ ਇੱਕ ਪੂਰੀ ਲੰਬਾਈ ਦੀ video । | | ਸੱਤ ਸ਼੍ਰੀ ਅਕਾਲ , ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ , ਜੋ ਕਿ ਇੱਕ ਅਪਡੇਟ ਟਿਊਟੋਰਿਅਲ ਹੈ ਨਾ ਕਿ ਇੱਕ ਪੂਰੀ ਲੰਬਾਈ ਦੀ video । | ||
|- | |- | ||
− | | | + | |00:08 |
|ਕਿਸੇ ਨੇ ਮੈਨੂੰ ਇਸ਼ਾਰਾ ਕੀਤਾ ਕਿ ਮੇਰੀ ਰਜਿਸਟਰ ਸਕਰਿਪਟ ਵਿੱਚ , ਮੈਨੂੰ ਕਿਸੇ ਪ੍ਰਕਾਰ ਦੀ ਜਾਂਚ ਦੀ ਲੋੜ ਹੈ ਇਹ ਦੇਖਣ ਲਈ ਕਿ user ਉਸ username ਨਾਲ register ਕੀਤਾ ਗਿਆ ਹੈ ਕਿ ਨਹੀਂ ਜੋ ਉਹ ਨਿਰਧਾਰਿਤ ਕਰਦੇ ਹਨ । | |ਕਿਸੇ ਨੇ ਮੈਨੂੰ ਇਸ਼ਾਰਾ ਕੀਤਾ ਕਿ ਮੇਰੀ ਰਜਿਸਟਰ ਸਕਰਿਪਟ ਵਿੱਚ , ਮੈਨੂੰ ਕਿਸੇ ਪ੍ਰਕਾਰ ਦੀ ਜਾਂਚ ਦੀ ਲੋੜ ਹੈ ਇਹ ਦੇਖਣ ਲਈ ਕਿ user ਉਸ username ਨਾਲ register ਕੀਤਾ ਗਿਆ ਹੈ ਕਿ ਨਹੀਂ ਜੋ ਉਹ ਨਿਰਧਾਰਿਤ ਕਰਦੇ ਹਨ । | ||
|- | |- | ||
− | | | + | |00:19 |
|ਚੱਲੋ ਅਸੀਂ ਆਪਣੇ ਫ਼ਾਰਮ ਵਿੱਚ ਵਾਪਿਸ ਜਾਂਦੇ ਹਾਂ ਜੋ ਕਿ ਇੱਥੇ ਹੈ । ਇੱਥੇ ਤੁਸੀ ਆਪਣਾ fullname ਲਿਖ ਸਕਦੇ ਹੋ । ਤੁਸੀ ਇੱਕ username ਅਤੇ ਇੱਕ ਪਾਸਵਰਡ ਚੁਣ ਸਕਦੇ ਹੋ । | |ਚੱਲੋ ਅਸੀਂ ਆਪਣੇ ਫ਼ਾਰਮ ਵਿੱਚ ਵਾਪਿਸ ਜਾਂਦੇ ਹਾਂ ਜੋ ਕਿ ਇੱਥੇ ਹੈ । ਇੱਥੇ ਤੁਸੀ ਆਪਣਾ fullname ਲਿਖ ਸਕਦੇ ਹੋ । ਤੁਸੀ ਇੱਕ username ਅਤੇ ਇੱਕ ਪਾਸਵਰਡ ਚੁਣ ਸਕਦੇ ਹੋ । | ||
|- | |- | ||
− | | | + | |00:28 |
|ਮੇਰੇ ਕੋਲ ਇੱਥੇ ਇਹ ਵੈਲਿਊਸ ਪਹਿਲਾਂ ਹੀ ਸਨ । ਇਹਨਾ ਤੋਂ ਫਿਲਹਾਲ ਛੁਟਕਾਰਾ ਪਾਉਂਦੇ ਹਾਂ । | |ਮੇਰੇ ਕੋਲ ਇੱਥੇ ਇਹ ਵੈਲਿਊਸ ਪਹਿਲਾਂ ਹੀ ਸਨ । ਇਹਨਾ ਤੋਂ ਫਿਲਹਾਲ ਛੁਟਕਾਰਾ ਪਾਉਂਦੇ ਹਾਂ । | ||
|- | |- | ||
− | | | + | |00:33 |
|ਪਰ , ਸਾਨੂੰ ਕੀ ਚਾਹੀਦਾ ਕਿ , ਜਦੋਂ ਅਸੀ username ਚੁਣਦੇ ਹਾਂ । | |ਪਰ , ਸਾਨੂੰ ਕੀ ਚਾਹੀਦਾ ਕਿ , ਜਦੋਂ ਅਸੀ username ਚੁਣਦੇ ਹਾਂ । | ||
|- | |- | ||
− | | | + | |00:37 |
|ਉਦਾਹਰਣ ਸਵਰੂਪ , ਮੰਨ ਲੋ ਕਿ ਮੈਂ username "alex" ਦੇ ਨਾਲ ਰਜਿਸਟਰ ਕਰਦਾ ਹਾਂ । ਡੇਟਾਬੇਸ ਵਿੱਚ ਅਸੀ ਇੱਥੇ ਵੇਖ ਸਕਦੇ ਹਾਂ ਕਿ username "alex" ਪਹਿਲਾਂ ਤੋਂ ਹੀ ਮੌਜੂਦ ਹੈ । | |ਉਦਾਹਰਣ ਸਵਰੂਪ , ਮੰਨ ਲੋ ਕਿ ਮੈਂ username "alex" ਦੇ ਨਾਲ ਰਜਿਸਟਰ ਕਰਦਾ ਹਾਂ । ਡੇਟਾਬੇਸ ਵਿੱਚ ਅਸੀ ਇੱਥੇ ਵੇਖ ਸਕਦੇ ਹਾਂ ਕਿ username "alex" ਪਹਿਲਾਂ ਤੋਂ ਹੀ ਮੌਜੂਦ ਹੈ । | ||
|- | |- | ||
− | | | + | |00:47 |
|ਸੋ ਅਸੀ ਕੀ ਕਰਾਂਗੇ ਕਿ username ਦੀ ਮੌਜੂਦਗੀ ਦੀ ਜਾਂਚ ਕਰਾਂਗੇ । | |ਸੋ ਅਸੀ ਕੀ ਕਰਾਂਗੇ ਕਿ username ਦੀ ਮੌਜੂਦਗੀ ਦੀ ਜਾਂਚ ਕਰਾਂਗੇ । | ||
|- | |- | ||
− | | | + | |00:50 |
|ਜੇਕਰ username ਪਹਿਲਾਂ ਤੋਂ ਹੀ ਮੌਜੂਦ ਹੈ , ਅਸੀ user ਨੂੰ register ਨਹੀਂ ਹੋਣ ਦੇਵਾਂਗੇ ਕਿਉਂਕਿ ਅਸੀ ਡਬਲ - username ਨਹੀਂ ਚਾਹੁੰਦੇ ਹਾਂ । | |ਜੇਕਰ username ਪਹਿਲਾਂ ਤੋਂ ਹੀ ਮੌਜੂਦ ਹੈ , ਅਸੀ user ਨੂੰ register ਨਹੀਂ ਹੋਣ ਦੇਵਾਂਗੇ ਕਿਉਂਕਿ ਅਸੀ ਡਬਲ - username ਨਹੀਂ ਚਾਹੁੰਦੇ ਹਾਂ । | ||
|- | |- | ||
− | | | + | |01:01 |
|ਜੇਕਰ ਮੈਨੂੰ ਇੱਥੇ register ਕਰਨਾ ਹੁੰਦਾ , ਮੈਂ ਪਾਸਵਰਡ ਪਾਉਂਦਾ ਹਾਂ ਅਤੇ username "alex" ਚੁਣਦਾ ਹਾਂ । username "alex" ਪਹਿਲਾਂ ਤੋਂ ਹੀ ਡੇਟਾਬੇਸ ਵਿੱਚ ਹੈ । | |ਜੇਕਰ ਮੈਨੂੰ ਇੱਥੇ register ਕਰਨਾ ਹੁੰਦਾ , ਮੈਂ ਪਾਸਵਰਡ ਪਾਉਂਦਾ ਹਾਂ ਅਤੇ username "alex" ਚੁਣਦਾ ਹਾਂ । username "alex" ਪਹਿਲਾਂ ਤੋਂ ਹੀ ਡੇਟਾਬੇਸ ਵਿੱਚ ਹੈ । | ||
|- | |- | ||
− | | | + | |01:13 |
|ਚਲੋ ਇਸ ਨੂੰ ਨਾਮ ਦੀ ਵਜਾ ਕਰਕੇ ਬਦਲ ਦਿੰਦੇ ਹਾਂ ਅਤੇ ਰਜਿਸਟਰ ਨੂੰ ਕਲਿਕ ਕਰਦੇ ਹਾਂ । | |ਚਲੋ ਇਸ ਨੂੰ ਨਾਮ ਦੀ ਵਜਾ ਕਰਕੇ ਬਦਲ ਦਿੰਦੇ ਹਾਂ ਅਤੇ ਰਜਿਸਟਰ ਨੂੰ ਕਲਿਕ ਕਰਦੇ ਹਾਂ । | ||
|- | |- | ||
− | | | + | |01:20 |
|ਮੈਂ ਸਫਲਤਾਪੂਰਵਕ register ਹੋ ਗਿਆ ਹਾਂ । | |ਮੈਂ ਸਫਲਤਾਪੂਰਵਕ register ਹੋ ਗਿਆ ਹਾਂ । | ||
|- | |- | ||
− | | | + | |01:23 |
|ਚੱਲੋ ਅਸੀਂ ਆਪਣੇ ਡੇਟਾਬੇਸ ਦੇ ਅੰਦਰ ਵੇਖਦੇ ਹਾਂ । ਅਸੀ ਵੇਖ ਸਕਦੇ ਹਾਂ ਕਿ ਸਾਡੇ ਕੋਲ "alex" ਨਾਮ ਦੇ ਦੋ user ਹਨ । | |ਚੱਲੋ ਅਸੀਂ ਆਪਣੇ ਡੇਟਾਬੇਸ ਦੇ ਅੰਦਰ ਵੇਖਦੇ ਹਾਂ । ਅਸੀ ਵੇਖ ਸਕਦੇ ਹਾਂ ਕਿ ਸਾਡੇ ਕੋਲ "alex" ਨਾਮ ਦੇ ਦੋ user ਹਨ । | ||
|- | |- | ||
− | | | + | |01:28 |
|ਇਹ ਲਾਗਿਨ ਦੇ ਦੌਰਾਨ ਸਮੱਸਿਆਵਾਂ ਖੜੀਆਂ ਕਰੇਗਾ । | |ਇਹ ਲਾਗਿਨ ਦੇ ਦੌਰਾਨ ਸਮੱਸਿਆਵਾਂ ਖੜੀਆਂ ਕਰੇਗਾ । | ||
|- | |- | ||
− | | | + | |01:31 |
|ਨਾਮ ਦੀ ਪਹਿਲੀ ਹਾਜਰੀ , ਇੱਥੇ ਇਹ ਵਾਲੀ ਲਾਗਿਨ ਹੋਵੇਗੀ । ਅਤੇ ਇਹ ਰੱਦ ਕਰ ਦਿੱਤਾ ਜਾਵੇਗਾ । | |ਨਾਮ ਦੀ ਪਹਿਲੀ ਹਾਜਰੀ , ਇੱਥੇ ਇਹ ਵਾਲੀ ਲਾਗਿਨ ਹੋਵੇਗੀ । ਅਤੇ ਇਹ ਰੱਦ ਕਰ ਦਿੱਤਾ ਜਾਵੇਗਾ । | ||
|- | |- | ||
− | | | + | |01:39 |
|ਸੋ ਇਹ ਆਦਮੀ ਸਚਮੁੱਚ ਕਦੇ ਵੀ ਡੇਟਾਬੇਸ ਵਿੱਚ ਲਾਗਿਨ ਨਹੀਂ ਕਰ ਸਕੇਗਾ । | |ਸੋ ਇਹ ਆਦਮੀ ਸਚਮੁੱਚ ਕਦੇ ਵੀ ਡੇਟਾਬੇਸ ਵਿੱਚ ਲਾਗਿਨ ਨਹੀਂ ਕਰ ਸਕੇਗਾ । | ||
|- | |- | ||
− | | | + | |01:44 |
|ਸੋ ਇਸਨੂੰ ਮਿਟਾ ਦਿੰਦੇ ਹਾਂ। | |ਸੋ ਇਸਨੂੰ ਮਿਟਾ ਦਿੰਦੇ ਹਾਂ। | ||
|- | |- | ||
− | | | + | |01:48 |
|ਤੁਹਾਨੂੰ ਕਿਸੇ ਪ੍ਰਕਾਰ ਦੇ check ਬਣਾਉਣ ਦੀ ਲੋੜ ਹੈ ਇਹ ਦੇਖਣ ਲਈ ਕਿ ਅਗਰ username ਪਹਿਲਾਂ ਤੋਂ ਮੌਜੂਦ ਹੈ । | |ਤੁਹਾਨੂੰ ਕਿਸੇ ਪ੍ਰਕਾਰ ਦੇ check ਬਣਾਉਣ ਦੀ ਲੋੜ ਹੈ ਇਹ ਦੇਖਣ ਲਈ ਕਿ ਅਗਰ username ਪਹਿਲਾਂ ਤੋਂ ਮੌਜੂਦ ਹੈ । | ||
|- | |- | ||
− | | | + | |01:53 |
|ਇਹ ਕਾਫ਼ੀ ਸਰਲ ਹੈ । ਇਸਨੂੰ ਕਰਨ ਇੱਕ ਤੋਂ ਜਿਆਦਾ ਤਰੀਕੇ ਹਨ । | |ਇਹ ਕਾਫ਼ੀ ਸਰਲ ਹੈ । ਇਸਨੂੰ ਕਰਨ ਇੱਕ ਤੋਂ ਜਿਆਦਾ ਤਰੀਕੇ ਹਨ । | ||
|- | |- | ||
− | | | + | |01:59 |
|ਪਰ ਮੈਂ ਸਭ ਤੋਂ ਸਰਲ ਲਈ ਜਾ ਰਿਹਾ ਹਾਂ ਅਤੇ ਸੰਭਵ ਹੈ ਕਿ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਜੋ ਕੰਮ ਕਰਨ ਜਾ ਰਿਹਾ ਹੈ । | |ਪਰ ਮੈਂ ਸਭ ਤੋਂ ਸਰਲ ਲਈ ਜਾ ਰਿਹਾ ਹਾਂ ਅਤੇ ਸੰਭਵ ਹੈ ਕਿ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਜੋ ਕੰਮ ਕਰਨ ਜਾ ਰਿਹਾ ਹੈ । | ||
|- | |- | ||
− | | | + | |02:05 |
|ਸਭ ਤੋਂ ਪਹਿਲਾ ਕਾਰਜ ਜੋ ਮੈਂ ਕਰਨਾ ਚਾਹੁੰਦਾ ਹਾਂ ਕਿ , ਆਪਣੇ ਡੇਟਾਬੇਸ ਨਾਲ ਜੁੜਨ ਲਈ ਆਪਣਾ ਕੋਡ ਲੈਂਦਾ ਹਾਂ । | |ਸਭ ਤੋਂ ਪਹਿਲਾ ਕਾਰਜ ਜੋ ਮੈਂ ਕਰਨਾ ਚਾਹੁੰਦਾ ਹਾਂ ਕਿ , ਆਪਣੇ ਡੇਟਾਬੇਸ ਨਾਲ ਜੁੜਨ ਲਈ ਆਪਣਾ ਕੋਡ ਲੈਂਦਾ ਹਾਂ । | ||
|- | |- | ||
− | | | + | |02:12 |
|ਆਪਣੇ ਡੇਟਾਬੇਸ ਨੂੰ ਚੁਣਨਾ । ਮੈਂ ਇਸਨੂੰ ਬਸ ਉਥੋਂ ਤੱਕ ਲੈ ਜਾਣਾ ਚਾਹੁੰਦਾ ਹਾਂ ਜਿੱਥੇ submit ਬਟਨ ਜਾਂਚਿਆ ਜਾਂਦਾ ਹੈ । | |ਆਪਣੇ ਡੇਟਾਬੇਸ ਨੂੰ ਚੁਣਨਾ । ਮੈਂ ਇਸਨੂੰ ਬਸ ਉਥੋਂ ਤੱਕ ਲੈ ਜਾਣਾ ਚਾਹੁੰਦਾ ਹਾਂ ਜਿੱਥੇ submit ਬਟਨ ਜਾਂਚਿਆ ਜਾਂਦਾ ਹੈ । | ||
|- | |- | ||
− | | | + | |02:20 |
|ਸੋ , ਇਹ ਕੇਵਲ ਡੇਟਾਬੇਸ ਨਾਲ ਜੁੜਨਾ ਹੈ । ਮੈਂ ਇੱਥੇ ਅੰਦਰ ਹਾਂ । | |ਸੋ , ਇਹ ਕੇਵਲ ਡੇਟਾਬੇਸ ਨਾਲ ਜੁੜਨਾ ਹੈ । ਮੈਂ ਇੱਥੇ ਅੰਦਰ ਹਾਂ । | ||
|- | |- | ||
− | | | + | |02:26 |
|ਫਿਰ , ਇੱਥੇ ਇਸਦੇ ਥੱਲੇ ਮੈਂ ਆਪਣਾ username ਜਾਂਚਣ ਲਈ ਆਪਣਾ ਕੋਡ ਸ਼ੁਰੂ ਕਰ ਸਕਦਾ ਹਾਂ । | |ਫਿਰ , ਇੱਥੇ ਇਸਦੇ ਥੱਲੇ ਮੈਂ ਆਪਣਾ username ਜਾਂਚਣ ਲਈ ਆਪਣਾ ਕੋਡ ਸ਼ੁਰੂ ਕਰ ਸਕਦਾ ਹਾਂ । | ||
|- | |- | ||
− | | | + | |02:31 |
|ਹੁਣ ਤੁਸੀ ਆਪਣਾ check ਕਿਤੇ ਵੀ ਨਹੀਂ ਰੱਖ ਸਕਦੇ । ਸਰਲਤਾ ਲਈ ਮੈਂ ਇਸਨੂੰ ਇੱਥੇ ਰੱਖਣ ਜਾ ਰਿਹਾ ਹਾਂ ਅਤੇ ਬਾਕੀ ਦੀ ਸਕਰਿਪਟ ਨੂੰ kill ਕਰ ਦਿੰਦਾ ਹਾਂ । | |ਹੁਣ ਤੁਸੀ ਆਪਣਾ check ਕਿਤੇ ਵੀ ਨਹੀਂ ਰੱਖ ਸਕਦੇ । ਸਰਲਤਾ ਲਈ ਮੈਂ ਇਸਨੂੰ ਇੱਥੇ ਰੱਖਣ ਜਾ ਰਿਹਾ ਹਾਂ ਅਤੇ ਬਾਕੀ ਦੀ ਸਕਰਿਪਟ ਨੂੰ kill ਕਰ ਦਿੰਦਾ ਹਾਂ । | ||
|- | |- | ||
− | | | + | |02:39 |
|ਜੇਕਰ username ਮਿਲ ਜਾਂਦਾ ਹੈ , ਮੈਂ ਇਸਨੂੰ ਕਿਤੇ ਵੀ ਰੱਖ ਸਕਦਾ ਹਾਂ । | |ਜੇਕਰ username ਮਿਲ ਜਾਂਦਾ ਹੈ , ਮੈਂ ਇਸਨੂੰ ਕਿਤੇ ਵੀ ਰੱਖ ਸਕਦਾ ਹਾਂ । | ||
|- | |- | ||
− | | | + | |02:44 |
|ਧਿਆਨ ਰੱਖਣਾ , ਜਦੋਂ ਤੁਸੀ ਆਪਣੀ ਵੇਬਸਾਈਟ ਵਿੱਚ ਪੂਰੀ ਲੰਬਾਈ ਦਾ ਪੇਜ ਇਸਤੇਮਾਲ ਕਰਦੇ ਹੋ , die ਫੰਕਸ਼ਨ ਬਾਕੀ ਦੇ ਕੋਡ ਨੂੰ ਕੱਟ ਦੇਵੇਗਾ । ਸੋ ਮੈਂ ਇਸਨੂੰ ਇਸਤੇਮਾਲ ਕਰਨ ਦੀ ਸਲਾਹ ਨਹੀਂ ਦਿੰਦਾ ਹਾਂ । | |ਧਿਆਨ ਰੱਖਣਾ , ਜਦੋਂ ਤੁਸੀ ਆਪਣੀ ਵੇਬਸਾਈਟ ਵਿੱਚ ਪੂਰੀ ਲੰਬਾਈ ਦਾ ਪੇਜ ਇਸਤੇਮਾਲ ਕਰਦੇ ਹੋ , die ਫੰਕਸ਼ਨ ਬਾਕੀ ਦੇ ਕੋਡ ਨੂੰ ਕੱਟ ਦੇਵੇਗਾ । ਸੋ ਮੈਂ ਇਸਨੂੰ ਇਸਤੇਮਾਲ ਕਰਨ ਦੀ ਸਲਾਹ ਨਹੀਂ ਦਿੰਦਾ ਹਾਂ । | ||
|- | |- | ||
− | | | + | |02:53 |
|ਮੈਂ checks ਦੀ casing ਕਰਨ ਦੀ ਸਲਾਹ ਦਿੰਦਾ ਹਾਂ , ਜੋ ਪਹਿਲਾਂ ਹੀ ਸਾਡੇ ਕੋਲ ਅਗਲੀ ਸਟੇਟਮੇਂਟ ਦੇ ਅੰਦਰ ਹੈ ਅਤੇ script ਨੂੰ ਨਸ਼ਟ ਕਰਨ ਲਈ ਨਹੀਂ ਹੈ । | |ਮੈਂ checks ਦੀ casing ਕਰਨ ਦੀ ਸਲਾਹ ਦਿੰਦਾ ਹਾਂ , ਜੋ ਪਹਿਲਾਂ ਹੀ ਸਾਡੇ ਕੋਲ ਅਗਲੀ ਸਟੇਟਮੇਂਟ ਦੇ ਅੰਦਰ ਹੈ ਅਤੇ script ਨੂੰ ਨਸ਼ਟ ਕਰਨ ਲਈ ਨਹੀਂ ਹੈ । | ||
|- | |- | ||
− | | | + | |03:00 |
|ਪਰ ਤੁਹਾਨੂੰ ਇੱਥੇ ਆਮ ਵਿਚਾਰ ਮਿਲ ਜਾਵੇਗੀ , ਕਿ ਉਸ ਉੱਤੇ ਕੰਮ ਕਿਵੇਂ ਕਰਨਾ ਹੈ , ਜੋ ਅਸੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ । | |ਪਰ ਤੁਹਾਨੂੰ ਇੱਥੇ ਆਮ ਵਿਚਾਰ ਮਿਲ ਜਾਵੇਗੀ , ਕਿ ਉਸ ਉੱਤੇ ਕੰਮ ਕਿਵੇਂ ਕਰਨਾ ਹੈ , ਜੋ ਅਸੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ । | ||
|- | |- | ||
− | | | + | |03:06 |
|ਸਾਨੂੰ ਕੇਵਲ ਇੱਕ query ਟਾਈਪ ਕਰਨ ਦੀ ਲੋੜ ਹੈ , ਜੋ ਇੱਕ ਵਿਸ਼ੇਸ਼ username ਦੇ ਨਾਲ ਇੱਕ ਰਿਕਾਰਡ ਲੈਣ ਨੂੰ ਨਿਰਧਾਰਿਤ ਕਰਦਾ ਹੈ । | |ਸਾਨੂੰ ਕੇਵਲ ਇੱਕ query ਟਾਈਪ ਕਰਨ ਦੀ ਲੋੜ ਹੈ , ਜੋ ਇੱਕ ਵਿਸ਼ੇਸ਼ username ਦੇ ਨਾਲ ਇੱਕ ਰਿਕਾਰਡ ਲੈਣ ਨੂੰ ਨਿਰਧਾਰਿਤ ਕਰਦਾ ਹੈ । | ||
|- | |- | ||
− | | | + | |03:12 |
|ਸੋ ਮੈਂ ਇੱਥੇ "namecheck query" ਕਹਾਂਗਾ । ਮੈਂ ਵੇਰਿਏਬਲ ਨੂੰ "namecheck" ਕਹਾਂਗਾ ਅਤੇ ਇਹ ਇੱਕ mysql query ਹੋਵੇਗੀ । | |ਸੋ ਮੈਂ ਇੱਥੇ "namecheck query" ਕਹਾਂਗਾ । ਮੈਂ ਵੇਰਿਏਬਲ ਨੂੰ "namecheck" ਕਹਾਂਗਾ ਅਤੇ ਇਹ ਇੱਕ mysql query ਹੋਵੇਗੀ । | ||
|- | |- | ||
− | | | + | |03:21 |
|ਮੈਂ ਸਰਲਤਾ ਲਈ "username" ਚੁਨਾਂਗਾ । ਇਹ ਸਾਰੇ ਡੇਟਾ ਨੂੰ ਨਹੀਂ ਚੁਣੇਗਾ । | |ਮੈਂ ਸਰਲਤਾ ਲਈ "username" ਚੁਨਾਂਗਾ । ਇਹ ਸਾਰੇ ਡੇਟਾ ਨੂੰ ਨਹੀਂ ਚੁਣੇਗਾ । | ||
|- | |- | ||
− | | | + | |03:27 |
|ਸੋ ਮੈਂ users ਲਈ username ਚੁਣਦਾ ਹਾਂ , | |ਸੋ ਮੈਂ users ਲਈ username ਚੁਣਦਾ ਹਾਂ , | ||
|- | |- | ||
− | | | + | |03:35 |
|ਕਿਉਂਕਿ ਇਹ ਇੱਥੇ ਸਾਡੇ ਟੇਬਲ ਦਾ ਨਾਮ ਹੈ । | |ਕਿਉਂਕਿ ਇਹ ਇੱਥੇ ਸਾਡੇ ਟੇਬਲ ਦਾ ਨਾਮ ਹੈ । | ||
|- | |- | ||
− | | | + | |03:39 |
|ਮੈਂ ਕਹਿਣ ਜਾ ਰਿਹਾ ਹਾਂ where username is equal to . . . ਜੇਕਰ ਅਸੀ ਇੱਥੇ ਵੇਖਦੇ ਹਾਂ ਕਿ ਕਿਸੇ ਦਾ username ਜੋ ਫ਼ਾਰਮ ਨੂੰ ਜਮਾਂ ਕਰਦਾ ਹੈ ਉਹ ਵੇਰਿਏਬਲ ਨਾਮ "username" ਵਿੱਚ ਹੈ । | |ਮੈਂ ਕਹਿਣ ਜਾ ਰਿਹਾ ਹਾਂ where username is equal to . . . ਜੇਕਰ ਅਸੀ ਇੱਥੇ ਵੇਖਦੇ ਹਾਂ ਕਿ ਕਿਸੇ ਦਾ username ਜੋ ਫ਼ਾਰਮ ਨੂੰ ਜਮਾਂ ਕਰਦਾ ਹੈ ਉਹ ਵੇਰਿਏਬਲ ਨਾਮ "username" ਵਿੱਚ ਹੈ । | ||
|- | |- | ||
− | | | + | |03:50 |
|ਸੋ ਅਸੀ ਕੇਵਲ ਇੱਥੇ ਹੇਠਾਂ ਆ ਸਕਦੇ ਹਾਂ ਅਤੇ ਹੁਣ username ਟਾਈਪ ਕਰਦੇ ਹਾਂ । | |ਸੋ ਅਸੀ ਕੇਵਲ ਇੱਥੇ ਹੇਠਾਂ ਆ ਸਕਦੇ ਹਾਂ ਅਤੇ ਹੁਣ username ਟਾਈਪ ਕਰਦੇ ਹਾਂ । | ||
|- | |- | ||
− | | | + | |03:55 |
|ਹੁਣ ਜੇਕਰ ਅਸੀ ਨਾਮ alex ਚੁਣਦੇ ਹਾਂ , ਇਹ ਡੇਟਾਬੇਸ ਵਿੱਚ ਹਰ ਉਸ ਰਿਕਾਰਡ ਨੂੰ ਚੁਣੇਗਾ , ਜਿਸਦਾ username “alex ਹੈ ਅਤੇ ਹੁਣੇ ਅਸੀਂ ਵੇਖ ਸਕਦੇ ਹਾਂ ਕਿ ਸਾਡੇ ਕੋਲ ਇੱਕ ਹੈ । | |ਹੁਣ ਜੇਕਰ ਅਸੀ ਨਾਮ alex ਚੁਣਦੇ ਹਾਂ , ਇਹ ਡੇਟਾਬੇਸ ਵਿੱਚ ਹਰ ਉਸ ਰਿਕਾਰਡ ਨੂੰ ਚੁਣੇਗਾ , ਜਿਸਦਾ username “alex ਹੈ ਅਤੇ ਹੁਣੇ ਅਸੀਂ ਵੇਖ ਸਕਦੇ ਹਾਂ ਕਿ ਸਾਡੇ ਕੋਲ ਇੱਕ ਹੈ । | ||
|- | |- | ||
− | | | + | |04:09 |
|ਹੁਣ ਜੇਕਰ ਇਸ ਪਰਿਸਥਿਤੀ ਵਿੱਚ ਮੈਂ ਕੇਵਲ ਇੱਕ ਰਿਕਾਰਡ ਦੇ ਨਾਲ ਉਲਿਖਿਤ ਕਰਨਾ ਹੁੰਦਾ . . . | |ਹੁਣ ਜੇਕਰ ਇਸ ਪਰਿਸਥਿਤੀ ਵਿੱਚ ਮੈਂ ਕੇਵਲ ਇੱਕ ਰਿਕਾਰਡ ਦੇ ਨਾਲ ਉਲਿਖਿਤ ਕਰਨਾ ਹੁੰਦਾ . . . | ||
|- | |- | ||
− | | | + | |04:15 |
|ਜੇਕਰ ਮੈਨੂੰ username ਨੂੰ "Dale" ਉਲਿਖਿਤ ਕਰਨਾ ਹੁੰਦਾ , ਉਦਾਹਰਣ ਸਵਰੂਪ , ਕੋਈ ਵੀ ਰਿਕਾਰਡਸ ਨਹੀਂ ਮਿਲਣਗੇ । | |ਜੇਕਰ ਮੈਨੂੰ username ਨੂੰ "Dale" ਉਲਿਖਿਤ ਕਰਨਾ ਹੁੰਦਾ , ਉਦਾਹਰਣ ਸਵਰੂਪ , ਕੋਈ ਵੀ ਰਿਕਾਰਡਸ ਨਹੀਂ ਮਿਲਣਗੇ । | ||
|- | |- | ||
− | | | + | |04:20 |
|ਸੋ ਇਸਲਈ , username ਮੌਜੂਦ ਨਹੀਂ ਹੋਵੇਗਾ , ਜੇਕਰ ਕੋਈ ਵੀ ਰਿਕਾਰਡਸ ਨਹੀਂ ਮਿਲਣਗੇ । ਸੋ ਸਾਨੂੰ ਇੱਕ ਫੰਕਸ਼ਨ ਦੀ ਲੋੜ ਹੈ ਇਹ ਜਾਂਚਣ ਲਈ ਕਿ ਕਿੰਨੇ ਰਿਕਾਰਡਸ ਮਿਲੇ ਹਨ । | |ਸੋ ਇਸਲਈ , username ਮੌਜੂਦ ਨਹੀਂ ਹੋਵੇਗਾ , ਜੇਕਰ ਕੋਈ ਵੀ ਰਿਕਾਰਡਸ ਨਹੀਂ ਮਿਲਣਗੇ । ਸੋ ਸਾਨੂੰ ਇੱਕ ਫੰਕਸ਼ਨ ਦੀ ਲੋੜ ਹੈ ਇਹ ਜਾਂਚਣ ਲਈ ਕਿ ਕਿੰਨੇ ਰਿਕਾਰਡਸ ਮਿਲੇ ਹਨ । | ||
|- | |- | ||
− | | | + | |04:29 |
|ਤੁਸੀ ਇਹ ਕਾਉਂਟ ਵੇਰਿਏਬਲ ਬਣਾ ਕੇ ਕਰ ਸਕਦੇ ਹੋ । ਇਹ "mysql num rows" | |ਤੁਸੀ ਇਹ ਕਾਉਂਟ ਵੇਰਿਏਬਲ ਬਣਾ ਕੇ ਕਰ ਸਕਦੇ ਹੋ । ਇਹ "mysql num rows" | ||
|- | |- | ||
− | | | + | |04:36 |
|ਇਹ ਕੇਵਲ ਰਿਕਾਰਡਸ ਜਾਂ rows ਦੀ ਮਾਤਰਾ ਦੇਵੇਗਾ ਜੋ ਕਿ ਸਾਡੀ “namecheck" ਨਾਮਕ query ਦੇ ਅੰਦਰ ਹੋ । | |ਇਹ ਕੇਵਲ ਰਿਕਾਰਡਸ ਜਾਂ rows ਦੀ ਮਾਤਰਾ ਦੇਵੇਗਾ ਜੋ ਕਿ ਸਾਡੀ “namecheck" ਨਾਮਕ query ਦੇ ਅੰਦਰ ਹੋ । | ||
|- | |- | ||
− | | | + | |04:47 |
|ਸੋ ਚਲੋ ਇਸਨੂੰ ਜਾਂਚਦੇ ਹਾਂ । ਮੈਂ count ਨੂੰ ਏਕੋ ਕਰਨ ਜਾ ਰਿਹਾ ਹਾਂ ਅਤੇ ਫਿਰ ਸਕਰਿਪਟ ਨੂੰ kill ਕਰਦਾ ਹਾਂ । | |ਸੋ ਚਲੋ ਇਸਨੂੰ ਜਾਂਚਦੇ ਹਾਂ । ਮੈਂ count ਨੂੰ ਏਕੋ ਕਰਨ ਜਾ ਰਿਹਾ ਹਾਂ ਅਤੇ ਫਿਰ ਸਕਰਿਪਟ ਨੂੰ kill ਕਰਦਾ ਹਾਂ । | ||
|- | |- | ||
− | | | + | |04:53 |
|ਬਾਕੀ ਦਾ ਕੋਡ ਨਹੀਂ ਚੱਲੇਗਾ । | |ਬਾਕੀ ਦਾ ਕੋਡ ਨਹੀਂ ਚੱਲੇਗਾ । | ||
|- | |- | ||
− | | | + | |04:57 |
|ਚੱਲੋ ਰਜਿਸਟਰ ਉੱਤੇ ਵਾਪਸ ਜਾਂਦੇ ਹਾਂ ਅਤੇ ਮੈਂ ਆਪਣਾ fullname "alex" ਟਾਈਪ ਕਰਾਂਗਾ | |ਚੱਲੋ ਰਜਿਸਟਰ ਉੱਤੇ ਵਾਪਸ ਜਾਂਦੇ ਹਾਂ ਅਤੇ ਮੈਂ ਆਪਣਾ fullname "alex" ਟਾਈਪ ਕਰਾਂਗਾ | ||
|- | |- | ||
− | | | + | |05:03 |
|fullname , ਫਿਰ ਇੱਕ username ਚੁਣੋ । ਮੈਂ “Dale" ਚੁਣਨ ਜਾ ਰਿਹਾ ਹਾਂ । | |fullname , ਫਿਰ ਇੱਕ username ਚੁਣੋ । ਮੈਂ “Dale" ਚੁਣਨ ਜਾ ਰਿਹਾ ਹਾਂ । | ||
|- | |- | ||
− | | | + | |05:10 |
|ਪਾਸਵਰਡ ਨਹੀਂ ਜਾਂਚਿਆ ਜਾਵੇਗਾ , ਸੋ ਅਸੀ ਇਸਨੂੰ ਛੱਡ ਸਕਦੇ ਹਾਂ । | |ਪਾਸਵਰਡ ਨਹੀਂ ਜਾਂਚਿਆ ਜਾਵੇਗਾ , ਸੋ ਅਸੀ ਇਸਨੂੰ ਛੱਡ ਸਕਦੇ ਹਾਂ । | ||
|- | |- | ||
− | | | + | |05:16 |
|ਪਰ , ਮੈਂ ਉਹਨਾ ਨੂੰ ਉੱਥੇ ਕੇਵਲ ਇਸਦੇ ਲਈ ਰਖਾਂਗਾ ਅਤੇ Register ਕਲਿਕ ਕਰਾਂਗਾ । | |ਪਰ , ਮੈਂ ਉਹਨਾ ਨੂੰ ਉੱਥੇ ਕੇਵਲ ਇਸਦੇ ਲਈ ਰਖਾਂਗਾ ਅਤੇ Register ਕਲਿਕ ਕਰਾਂਗਾ । | ||
|- | |- | ||
− | | | + | |05:24 |
|ਅਸੀ ਵੇਖਦੇ ਹਾਂ ਕਿ ਸਾਨੂੰ ਇੱਕ ਸਿਫ਼ਰ ਵੈਲਿਊ ਮਿਲੀ ਹੈ । | |ਅਸੀ ਵੇਖਦੇ ਹਾਂ ਕਿ ਸਾਨੂੰ ਇੱਕ ਸਿਫ਼ਰ ਵੈਲਿਊ ਮਿਲੀ ਹੈ । | ||
|- | |- | ||
− | | | + | |05:28 |
|ਅਜਿਹਾ ਇਸ ਲਈ ਕਿਉਂਕਿ "Dale" ਅਸਲ ਵਿਚ username ਦੀ ਤਰਾਂ ਡੇਟਾਬੇਸ ਵਿੱਚ ਨਹੀਂ ਹੈ । | |ਅਜਿਹਾ ਇਸ ਲਈ ਕਿਉਂਕਿ "Dale" ਅਸਲ ਵਿਚ username ਦੀ ਤਰਾਂ ਡੇਟਾਬੇਸ ਵਿੱਚ ਨਹੀਂ ਹੈ । | ||
|- | |- | ||
− | | | + | |05:32 |
|ਪਰ , ਜੇਕਰ ਮੈਂ ਇਸਨੂੰ "alex" ਕਰਦਾ ਹਾਂ , ਇਹ ਛੋਟਾ "a" ਹੋਵੇਗਾ । | |ਪਰ , ਜੇਕਰ ਮੈਂ ਇਸਨੂੰ "alex" ਕਰਦਾ ਹਾਂ , ਇਹ ਛੋਟਾ "a" ਹੋਵੇਗਾ । | ||
|- | |- | ||
− | | | + | |05:39 |
|ਸਾਡੇ ਕੋਲ ਕੁੱਝ . . . . strip ਟੈਗਸ ਹਨ । case sensitivity ਨਾਲ ਨਜਿੱਠਣ ਦਾ ਤਰੀਕਾ ਵੀ . . . . . . , ਸੋ ਇਹ ਇੱਕ ਹੋਰ pointer ਹੈ . . . . | |ਸਾਡੇ ਕੋਲ ਕੁੱਝ . . . . strip ਟੈਗਸ ਹਨ । case sensitivity ਨਾਲ ਨਜਿੱਠਣ ਦਾ ਤਰੀਕਾ ਵੀ . . . . . . , ਸੋ ਇਹ ਇੱਕ ਹੋਰ pointer ਹੈ . . . . | ||
|- | |- | ||
− | | | + | |05:49 |
|ਜਦੋਂ ਅਸੀ username ਨੂੰ ਇਸ ਧਿਆਨ ਵਿਚ ਲੈਂਦੇ ਹਾਂ ਜੋ ਕਿ ਅਸੀ ਇੱਥੇ “str to lower" ਕਹਿਣ ਜਾ ਰਹੇ ਹਾਂ , ਕੇਵਲ ਇਹ ਸੁਨਿਸਚਿਤ ਕਰਨ ਲਈ ਕਿ ਇਹ ਹਮੇਸ਼ਾ ਛੋਟੇ case ਵਿੱਚ ਤਬਦੀਲ ਹੋਵੇ । | |ਜਦੋਂ ਅਸੀ username ਨੂੰ ਇਸ ਧਿਆਨ ਵਿਚ ਲੈਂਦੇ ਹਾਂ ਜੋ ਕਿ ਅਸੀ ਇੱਥੇ “str to lower" ਕਹਿਣ ਜਾ ਰਹੇ ਹਾਂ , ਕੇਵਲ ਇਹ ਸੁਨਿਸਚਿਤ ਕਰਨ ਲਈ ਕਿ ਇਹ ਹਮੇਸ਼ਾ ਛੋਟੇ case ਵਿੱਚ ਤਬਦੀਲ ਹੋਵੇ । | ||
|- | |- | ||
− | | | + | |06:01 |
|ਅਗਲਾ ਅਸੀ ਕਰਨ ਰਹੇ ਹਾਂ . . . . ਮੈਨੂੰ ਲੱਭਣ ਦਿਓ . . . . Register ਕਲਿਕ ਕਰੋ । | |ਅਗਲਾ ਅਸੀ ਕਰਨ ਰਹੇ ਹਾਂ . . . . ਮੈਨੂੰ ਲੱਭਣ ਦਿਓ . . . . Register ਕਲਿਕ ਕਰੋ । | ||
|- | |- | ||
− | | | + | |06:08 |
|ਅਸੀ ਵੇਖ ਸਕਦੇ ਹਾਂ ਕਿ 1 ਵੈਲਿਊ ਮਿਲੀ ਹੈ । | |ਅਸੀ ਵੇਖ ਸਕਦੇ ਹਾਂ ਕਿ 1 ਵੈਲਿਊ ਮਿਲੀ ਹੈ । | ||
|- | |- | ||
− | | | + | |06:12 |
|ਸੋ ਉਹ check , ਜਿਸਨੂੰ ਇੱਥੇ ਅਸੀ ਲੱਭ ਰਹੇ ਸੀ ਹੈ ਕਿ - ਜੇਕਰ ਇਹ ਵੇਰਿਏਬਲ ਜੋ ਅਸੀ ਏਕੋ ਕਰ ਰਹੇ ਹਾਂ , ਸਿਫ਼ਰ ਦੇ ਬਰਾਬਰ ਨਹੀਂ ਹੈ . . . ਫਿਰ ਸਾਨੂੰ user ਨੂੰ ਦੱਸਣ ਦੀ ਲੋੜ ਹੈ ਕਿ username ਪਹਿਲਾਂ ਤੋਂ ਹੀ registered ਹੈ । | |ਸੋ ਉਹ check , ਜਿਸਨੂੰ ਇੱਥੇ ਅਸੀ ਲੱਭ ਰਹੇ ਸੀ ਹੈ ਕਿ - ਜੇਕਰ ਇਹ ਵੇਰਿਏਬਲ ਜੋ ਅਸੀ ਏਕੋ ਕਰ ਰਹੇ ਹਾਂ , ਸਿਫ਼ਰ ਦੇ ਬਰਾਬਰ ਨਹੀਂ ਹੈ . . . ਫਿਰ ਸਾਨੂੰ user ਨੂੰ ਦੱਸਣ ਦੀ ਲੋੜ ਹੈ ਕਿ username ਪਹਿਲਾਂ ਤੋਂ ਹੀ registered ਹੈ । | ||
|- | |- | ||
− | | | + | |06:25 |
|ਸੋ ਇੱਥੇ ਅਸੀ ਇੱਕ ਸਰਲ if ਸਟੇਟਮੇਂਟ ਅਤੇ ਆਪਣਾ ਬਲਾਕ ਉਸਾਰਾਂਗੇ । | |ਸੋ ਇੱਥੇ ਅਸੀ ਇੱਕ ਸਰਲ if ਸਟੇਟਮੇਂਟ ਅਤੇ ਆਪਣਾ ਬਲਾਕ ਉਸਾਰਾਂਗੇ । | ||
|- | |- | ||
− | | | + | |06:29 |
|ਫਿਰ ਅਸੀ ਕਹਿ ਸਕਦੇ ਹਾਂ , ਜੇਕਰ ਸਾਡਾ count ਸਿਫ਼ਰ ਦੇ ਬਰਾਬਰ ਨਹੀਂ ਹੈ , ਮਤਲੱਬ ਇਸ condition ਵਿੱਚ ਇੱਥੇ ਇੱਕ ਰਿਕਾਰਡ ਉਪਲੱਬਧ ਹੈ ਜਿੱਥੇ username ਪਹਿਲਾਂ ਵਲੋਂ ਹੀ ਉਲਿਖਿਤ ਕੀਤਾ ਹੈ . . . | |ਫਿਰ ਅਸੀ ਕਹਿ ਸਕਦੇ ਹਾਂ , ਜੇਕਰ ਸਾਡਾ count ਸਿਫ਼ਰ ਦੇ ਬਰਾਬਰ ਨਹੀਂ ਹੈ , ਮਤਲੱਬ ਇਸ condition ਵਿੱਚ ਇੱਥੇ ਇੱਕ ਰਿਕਾਰਡ ਉਪਲੱਬਧ ਹੈ ਜਿੱਥੇ username ਪਹਿਲਾਂ ਵਲੋਂ ਹੀ ਉਲਿਖਿਤ ਕੀਤਾ ਹੈ . . . | ||
|- | |- | ||
− | | | + | |06:40 |
| . . . ਫਿਰ ਅਸੀ ਹੁਣੇ ਸਕਰਿਪਟ ਨਸ਼ਟ ਕਰ ਸਕਦੇ ਹਾਂ ਅਤੇ ਕਹਾਂਗੇ "Username already taken" ਜਾਂ ਕੋਈ ਹੋਰ ਸੂਚਨਾ । ਇੱਥੇ ਵਾਪਸ ਆ ਕੇ , ਚਲੋ ਰਿਫਰੇਸ਼ ਕਰਦੇ ਹਾਂ । | | . . . ਫਿਰ ਅਸੀ ਹੁਣੇ ਸਕਰਿਪਟ ਨਸ਼ਟ ਕਰ ਸਕਦੇ ਹਾਂ ਅਤੇ ਕਹਾਂਗੇ "Username already taken" ਜਾਂ ਕੋਈ ਹੋਰ ਸੂਚਨਾ । ਇੱਥੇ ਵਾਪਸ ਆ ਕੇ , ਚਲੋ ਰਿਫਰੇਸ਼ ਕਰਦੇ ਹਾਂ । | ||
|- | |- | ||
− | | | + | |06:50 |
|ਅਸੀ “alex" ਚੁਣ ਸਕਦੇ ਹਾਂ । ਮੈਂ ਇੱਕ ਪਾਸਵਰਡ ਟਾਈਪ ਕਰਦਾ ਹਾਂ ਅਤੇ register ਕਲਿਕ ਕਰਦਾ ਹਾਂ । | |ਅਸੀ “alex" ਚੁਣ ਸਕਦੇ ਹਾਂ । ਮੈਂ ਇੱਕ ਪਾਸਵਰਡ ਟਾਈਪ ਕਰਦਾ ਹਾਂ ਅਤੇ register ਕਲਿਕ ਕਰਦਾ ਹਾਂ । | ||
|- | |- | ||
− | | | + | |06:56 |
|ਤੁਸੀ ਵੇਖ ਸਕਦੇ ਹੋ ਕਿ ਸਾਨੂੰ "Username already taken" ਏਰਰ ਮਿਲੀ ਹੈ । | |ਤੁਸੀ ਵੇਖ ਸਕਦੇ ਹੋ ਕਿ ਸਾਨੂੰ "Username already taken" ਏਰਰ ਮਿਲੀ ਹੈ । | ||
|- | |- | ||
− | | | + | |07:00 |
|ਜੇਕਰ ਮੈਂ "Dale" ਟਾਈਪ ਕਰਨਾ ਹੁੰਦਾ ਅਤੇ ਇੱਕ ਨਵਾਂ name ਅਤੇ ਪਾਸਵਰਡ ਚੁਣਨਾ ਹੁੰਦਾ ਅਤੇ ਰਜਿਸਟਰ ਕਲਿਕ ਕਰਨਾ ਹੁੰਦਾ , ਅਸੀ ਵੇਖ ਸਕਦੇ ਹਾਂ ਕਿ ਇਹ ਡੇਟਾਬੇਸ ਵਿੱਚ ਸਫਲਤਾਪੂਰਵਕ register ਹੋ ਗਿਆ ਹੈ ਕਿਉਂਕਿ username ਮੌਜੂਦ ਨਹੀਂ ਹੈ । | |ਜੇਕਰ ਮੈਂ "Dale" ਟਾਈਪ ਕਰਨਾ ਹੁੰਦਾ ਅਤੇ ਇੱਕ ਨਵਾਂ name ਅਤੇ ਪਾਸਵਰਡ ਚੁਣਨਾ ਹੁੰਦਾ ਅਤੇ ਰਜਿਸਟਰ ਕਲਿਕ ਕਰਨਾ ਹੁੰਦਾ , ਅਸੀ ਵੇਖ ਸਕਦੇ ਹਾਂ ਕਿ ਇਹ ਡੇਟਾਬੇਸ ਵਿੱਚ ਸਫਲਤਾਪੂਰਵਕ register ਹੋ ਗਿਆ ਹੈ ਕਿਉਂਕਿ username ਮੌਜੂਦ ਨਹੀਂ ਹੈ । | ||
|- | |- | ||
− | | | + | |07:15 |
|ਸੋ ਮੈਂ ਇਸਨੂੰ ਇੱਥੇ ਛੱਡ ਦੇਵਾਂਗਾ । ਤੁਸੀ ਵੇਖ ਸਕਦੇ ਹੋ ਕਿ ਸਾਨੂੰ ਆਪਣਾ registered user ਮਿਲ ਗਿਆ ਹੈ । | |ਸੋ ਮੈਂ ਇਸਨੂੰ ਇੱਥੇ ਛੱਡ ਦੇਵਾਂਗਾ । ਤੁਸੀ ਵੇਖ ਸਕਦੇ ਹੋ ਕਿ ਸਾਨੂੰ ਆਪਣਾ registered user ਮਿਲ ਗਿਆ ਹੈ । | ||
|- | |- | ||
− | | | + | |07:22 |
|ਇੱਕ "str to lower" ਫੰਕਸ਼ਨ ਜੋੜੋ , ਜੋ ਕਿ ਸਭ ਕੁੱਝ ਸਰਲ ਰੱਖਣ ਲਈ ਸਚਮੁੱਚ ਹੀ ਬਹੁਤ ਲਾਭਦਾਇਕ ਚੀਜ਼ ਹੈ । | |ਇੱਕ "str to lower" ਫੰਕਸ਼ਨ ਜੋੜੋ , ਜੋ ਕਿ ਸਭ ਕੁੱਝ ਸਰਲ ਰੱਖਣ ਲਈ ਸਚਮੁੱਚ ਹੀ ਬਹੁਤ ਲਾਭਦਾਇਕ ਚੀਜ਼ ਹੈ । | ||
|- | |- | ||
− | | | + | |07:29 |
|ਜਾਂ ਤੁਸੀ ਆਪਣੀ if ਸਟੇਟਮੇਂਟ ਵਿੱਚ ਇੱਕ "str to ਲੋਵੇਰ" ਫੰਕਸ਼ਨ ਦੀ ਵਰਤੋਂ ਕਰ ਸਕਦੇ ਹੋ । | |ਜਾਂ ਤੁਸੀ ਆਪਣੀ if ਸਟੇਟਮੇਂਟ ਵਿੱਚ ਇੱਕ "str to ਲੋਵੇਰ" ਫੰਕਸ਼ਨ ਦੀ ਵਰਤੋਂ ਕਰ ਸਕਦੇ ਹੋ । | ||
|- | |- | ||
− | | | + | |07:32 |
|ਪਰ , ਇਸ ਨੂੰ ਸਰਲ ਰੱਖਣ ਲਈ ਮੈਂ ਸਲਾਹ ਦੇਵਾਂਗਾ ਕਿ ਤੁਸੀਂ ਸਾਰੇ usernames ਨੂੰ ਛੋਟੇ ਅੱਖਰਾਂ ਵਿੱਚ ਤਬਦੀਲ ਕਰੋ । | |ਪਰ , ਇਸ ਨੂੰ ਸਰਲ ਰੱਖਣ ਲਈ ਮੈਂ ਸਲਾਹ ਦੇਵਾਂਗਾ ਕਿ ਤੁਸੀਂ ਸਾਰੇ usernames ਨੂੰ ਛੋਟੇ ਅੱਖਰਾਂ ਵਿੱਚ ਤਬਦੀਲ ਕਰੋ । | ||
|- | |- | ||
− | | | + | |07:39 |
|ਤੁਹਾਨੂੰ ਇਹ ਲਾਗਿਨ ਸਕਰਿਪਟ ਵਿੱਚ ਵੀ ਸ਼ਾਮਿਲ ਕਰਣ ਦੀ ਲੋੜ ਹੈ । ਜੋ ਕੁੱਝ ਵੀ user ਲਾਗਿਨ ਬਾਕਸ ਵਿੱਚ ਟਾਈਪ ਕਰਦਾ ਹੈ ਤੁਹਾਨੂੰ ਉਸਨੂੰ ਛੋਟੇ ਅੱਖਰਾਂ ਵਿੱਚ ਤਬਦੀਲ ਕਰਨ ਦੀ ਲੋੜ ਹੈ । | |ਤੁਹਾਨੂੰ ਇਹ ਲਾਗਿਨ ਸਕਰਿਪਟ ਵਿੱਚ ਵੀ ਸ਼ਾਮਿਲ ਕਰਣ ਦੀ ਲੋੜ ਹੈ । ਜੋ ਕੁੱਝ ਵੀ user ਲਾਗਿਨ ਬਾਕਸ ਵਿੱਚ ਟਾਈਪ ਕਰਦਾ ਹੈ ਤੁਹਾਨੂੰ ਉਸਨੂੰ ਛੋਟੇ ਅੱਖਰਾਂ ਵਿੱਚ ਤਬਦੀਲ ਕਰਨ ਦੀ ਲੋੜ ਹੈ । | ||
|- | |- | ||
− | | | + | |07:48 |
|ਮੈਂ ਤੁਹਾਨੂੰ ਇਸਦੇ ਨਾਲ ਖੇਡਣ ਲਈ ਉਤਸ਼ਾਹਿਤ ਕਰਦਾ ਹਾਂ । ਕੁੱਝ ਏਰਰਸ ਲੱਭਣ ਦਾ ਇਹ ਇੱਕ ਅੱਛਾ ਤਰੀਕਾ ਹੈ । | |ਮੈਂ ਤੁਹਾਨੂੰ ਇਸਦੇ ਨਾਲ ਖੇਡਣ ਲਈ ਉਤਸ਼ਾਹਿਤ ਕਰਦਾ ਹਾਂ । ਕੁੱਝ ਏਰਰਸ ਲੱਭਣ ਦਾ ਇਹ ਇੱਕ ਅੱਛਾ ਤਰੀਕਾ ਹੈ । | ||
|- | |- | ||
− | | | + | |07:53 |
|ਇਹਨਾਂ ਦੀ ਕੋਸ਼ਿਸ਼ ਕਰੋ , ਪਰ ਜੇਕਰ ਤੁਹਾਨੂੰ ਕੋਈ ਮਦਦ ਚਾਹੀਦੀ ਹੈ , ਤਾਂ ਕ੍ਰਿਪਾ ਮੈਨੂੰ ਈ-ਮੇਲ ਕਰੋ । ਸੁਨਿਸਚਿਤ ਕਰ ਲਵੋ ਕਿ ਤੁਸੀ updates ਲਈ subscribe ਕੀਤਾ ਹੈ । | |ਇਹਨਾਂ ਦੀ ਕੋਸ਼ਿਸ਼ ਕਰੋ , ਪਰ ਜੇਕਰ ਤੁਹਾਨੂੰ ਕੋਈ ਮਦਦ ਚਾਹੀਦੀ ਹੈ , ਤਾਂ ਕ੍ਰਿਪਾ ਮੈਨੂੰ ਈ-ਮੇਲ ਕਰੋ । ਸੁਨਿਸਚਿਤ ਕਰ ਲਵੋ ਕਿ ਤੁਸੀ updates ਲਈ subscribe ਕੀਤਾ ਹੈ । | ||
|- | |- | ||
− | | | + | |08:07 |
|ਦੇਖਣ ਲਈ ਧੰਨਵਾਦ । ਮੈਂ ਹਰਮੀਤ ਸਿੰਘ ਆਈ . ਆਈ . ਟੀ . ਬਾੰਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । | |ਦੇਖਣ ਲਈ ਧੰਨਵਾਦ । ਮੈਂ ਹਰਮੀਤ ਸਿੰਘ ਆਈ . ਆਈ . ਟੀ . ਬਾੰਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । | ||
|} | |} |
Revision as of 10:55, 28 April 2015
Time | Narration |
---|---|
00:00 | ਸੱਤ ਸ਼੍ਰੀ ਅਕਾਲ , ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ , ਜੋ ਕਿ ਇੱਕ ਅਪਡੇਟ ਟਿਊਟੋਰਿਅਲ ਹੈ ਨਾ ਕਿ ਇੱਕ ਪੂਰੀ ਲੰਬਾਈ ਦੀ video । |
00:08 | ਕਿਸੇ ਨੇ ਮੈਨੂੰ ਇਸ਼ਾਰਾ ਕੀਤਾ ਕਿ ਮੇਰੀ ਰਜਿਸਟਰ ਸਕਰਿਪਟ ਵਿੱਚ , ਮੈਨੂੰ ਕਿਸੇ ਪ੍ਰਕਾਰ ਦੀ ਜਾਂਚ ਦੀ ਲੋੜ ਹੈ ਇਹ ਦੇਖਣ ਲਈ ਕਿ user ਉਸ username ਨਾਲ register ਕੀਤਾ ਗਿਆ ਹੈ ਕਿ ਨਹੀਂ ਜੋ ਉਹ ਨਿਰਧਾਰਿਤ ਕਰਦੇ ਹਨ । |
00:19 | ਚੱਲੋ ਅਸੀਂ ਆਪਣੇ ਫ਼ਾਰਮ ਵਿੱਚ ਵਾਪਿਸ ਜਾਂਦੇ ਹਾਂ ਜੋ ਕਿ ਇੱਥੇ ਹੈ । ਇੱਥੇ ਤੁਸੀ ਆਪਣਾ fullname ਲਿਖ ਸਕਦੇ ਹੋ । ਤੁਸੀ ਇੱਕ username ਅਤੇ ਇੱਕ ਪਾਸਵਰਡ ਚੁਣ ਸਕਦੇ ਹੋ । |
00:28 | ਮੇਰੇ ਕੋਲ ਇੱਥੇ ਇਹ ਵੈਲਿਊਸ ਪਹਿਲਾਂ ਹੀ ਸਨ । ਇਹਨਾ ਤੋਂ ਫਿਲਹਾਲ ਛੁਟਕਾਰਾ ਪਾਉਂਦੇ ਹਾਂ । |
00:33 | ਪਰ , ਸਾਨੂੰ ਕੀ ਚਾਹੀਦਾ ਕਿ , ਜਦੋਂ ਅਸੀ username ਚੁਣਦੇ ਹਾਂ । |
00:37 | ਉਦਾਹਰਣ ਸਵਰੂਪ , ਮੰਨ ਲੋ ਕਿ ਮੈਂ username "alex" ਦੇ ਨਾਲ ਰਜਿਸਟਰ ਕਰਦਾ ਹਾਂ । ਡੇਟਾਬੇਸ ਵਿੱਚ ਅਸੀ ਇੱਥੇ ਵੇਖ ਸਕਦੇ ਹਾਂ ਕਿ username "alex" ਪਹਿਲਾਂ ਤੋਂ ਹੀ ਮੌਜੂਦ ਹੈ । |
00:47 | ਸੋ ਅਸੀ ਕੀ ਕਰਾਂਗੇ ਕਿ username ਦੀ ਮੌਜੂਦਗੀ ਦੀ ਜਾਂਚ ਕਰਾਂਗੇ । |
00:50 | ਜੇਕਰ username ਪਹਿਲਾਂ ਤੋਂ ਹੀ ਮੌਜੂਦ ਹੈ , ਅਸੀ user ਨੂੰ register ਨਹੀਂ ਹੋਣ ਦੇਵਾਂਗੇ ਕਿਉਂਕਿ ਅਸੀ ਡਬਲ - username ਨਹੀਂ ਚਾਹੁੰਦੇ ਹਾਂ । |
01:01 | ਜੇਕਰ ਮੈਨੂੰ ਇੱਥੇ register ਕਰਨਾ ਹੁੰਦਾ , ਮੈਂ ਪਾਸਵਰਡ ਪਾਉਂਦਾ ਹਾਂ ਅਤੇ username "alex" ਚੁਣਦਾ ਹਾਂ । username "alex" ਪਹਿਲਾਂ ਤੋਂ ਹੀ ਡੇਟਾਬੇਸ ਵਿੱਚ ਹੈ । |
01:13 | ਚਲੋ ਇਸ ਨੂੰ ਨਾਮ ਦੀ ਵਜਾ ਕਰਕੇ ਬਦਲ ਦਿੰਦੇ ਹਾਂ ਅਤੇ ਰਜਿਸਟਰ ਨੂੰ ਕਲਿਕ ਕਰਦੇ ਹਾਂ । |
01:20 | ਮੈਂ ਸਫਲਤਾਪੂਰਵਕ register ਹੋ ਗਿਆ ਹਾਂ । |
01:23 | ਚੱਲੋ ਅਸੀਂ ਆਪਣੇ ਡੇਟਾਬੇਸ ਦੇ ਅੰਦਰ ਵੇਖਦੇ ਹਾਂ । ਅਸੀ ਵੇਖ ਸਕਦੇ ਹਾਂ ਕਿ ਸਾਡੇ ਕੋਲ "alex" ਨਾਮ ਦੇ ਦੋ user ਹਨ । |
01:28 | ਇਹ ਲਾਗਿਨ ਦੇ ਦੌਰਾਨ ਸਮੱਸਿਆਵਾਂ ਖੜੀਆਂ ਕਰੇਗਾ । |
01:31 | ਨਾਮ ਦੀ ਪਹਿਲੀ ਹਾਜਰੀ , ਇੱਥੇ ਇਹ ਵਾਲੀ ਲਾਗਿਨ ਹੋਵੇਗੀ । ਅਤੇ ਇਹ ਰੱਦ ਕਰ ਦਿੱਤਾ ਜਾਵੇਗਾ । |
01:39 | ਸੋ ਇਹ ਆਦਮੀ ਸਚਮੁੱਚ ਕਦੇ ਵੀ ਡੇਟਾਬੇਸ ਵਿੱਚ ਲਾਗਿਨ ਨਹੀਂ ਕਰ ਸਕੇਗਾ । |
01:44 | ਸੋ ਇਸਨੂੰ ਮਿਟਾ ਦਿੰਦੇ ਹਾਂ। |
01:48 | ਤੁਹਾਨੂੰ ਕਿਸੇ ਪ੍ਰਕਾਰ ਦੇ check ਬਣਾਉਣ ਦੀ ਲੋੜ ਹੈ ਇਹ ਦੇਖਣ ਲਈ ਕਿ ਅਗਰ username ਪਹਿਲਾਂ ਤੋਂ ਮੌਜੂਦ ਹੈ । |
01:53 | ਇਹ ਕਾਫ਼ੀ ਸਰਲ ਹੈ । ਇਸਨੂੰ ਕਰਨ ਇੱਕ ਤੋਂ ਜਿਆਦਾ ਤਰੀਕੇ ਹਨ । |
01:59 | ਪਰ ਮੈਂ ਸਭ ਤੋਂ ਸਰਲ ਲਈ ਜਾ ਰਿਹਾ ਹਾਂ ਅਤੇ ਸੰਭਵ ਹੈ ਕਿ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਜੋ ਕੰਮ ਕਰਨ ਜਾ ਰਿਹਾ ਹੈ । |
02:05 | ਸਭ ਤੋਂ ਪਹਿਲਾ ਕਾਰਜ ਜੋ ਮੈਂ ਕਰਨਾ ਚਾਹੁੰਦਾ ਹਾਂ ਕਿ , ਆਪਣੇ ਡੇਟਾਬੇਸ ਨਾਲ ਜੁੜਨ ਲਈ ਆਪਣਾ ਕੋਡ ਲੈਂਦਾ ਹਾਂ । |
02:12 | ਆਪਣੇ ਡੇਟਾਬੇਸ ਨੂੰ ਚੁਣਨਾ । ਮੈਂ ਇਸਨੂੰ ਬਸ ਉਥੋਂ ਤੱਕ ਲੈ ਜਾਣਾ ਚਾਹੁੰਦਾ ਹਾਂ ਜਿੱਥੇ submit ਬਟਨ ਜਾਂਚਿਆ ਜਾਂਦਾ ਹੈ । |
02:20 | ਸੋ , ਇਹ ਕੇਵਲ ਡੇਟਾਬੇਸ ਨਾਲ ਜੁੜਨਾ ਹੈ । ਮੈਂ ਇੱਥੇ ਅੰਦਰ ਹਾਂ । |
02:26 | ਫਿਰ , ਇੱਥੇ ਇਸਦੇ ਥੱਲੇ ਮੈਂ ਆਪਣਾ username ਜਾਂਚਣ ਲਈ ਆਪਣਾ ਕੋਡ ਸ਼ੁਰੂ ਕਰ ਸਕਦਾ ਹਾਂ । |
02:31 | ਹੁਣ ਤੁਸੀ ਆਪਣਾ check ਕਿਤੇ ਵੀ ਨਹੀਂ ਰੱਖ ਸਕਦੇ । ਸਰਲਤਾ ਲਈ ਮੈਂ ਇਸਨੂੰ ਇੱਥੇ ਰੱਖਣ ਜਾ ਰਿਹਾ ਹਾਂ ਅਤੇ ਬਾਕੀ ਦੀ ਸਕਰਿਪਟ ਨੂੰ kill ਕਰ ਦਿੰਦਾ ਹਾਂ । |
02:39 | ਜੇਕਰ username ਮਿਲ ਜਾਂਦਾ ਹੈ , ਮੈਂ ਇਸਨੂੰ ਕਿਤੇ ਵੀ ਰੱਖ ਸਕਦਾ ਹਾਂ । |
02:44 | ਧਿਆਨ ਰੱਖਣਾ , ਜਦੋਂ ਤੁਸੀ ਆਪਣੀ ਵੇਬਸਾਈਟ ਵਿੱਚ ਪੂਰੀ ਲੰਬਾਈ ਦਾ ਪੇਜ ਇਸਤੇਮਾਲ ਕਰਦੇ ਹੋ , die ਫੰਕਸ਼ਨ ਬਾਕੀ ਦੇ ਕੋਡ ਨੂੰ ਕੱਟ ਦੇਵੇਗਾ । ਸੋ ਮੈਂ ਇਸਨੂੰ ਇਸਤੇਮਾਲ ਕਰਨ ਦੀ ਸਲਾਹ ਨਹੀਂ ਦਿੰਦਾ ਹਾਂ । |
02:53 | ਮੈਂ checks ਦੀ casing ਕਰਨ ਦੀ ਸਲਾਹ ਦਿੰਦਾ ਹਾਂ , ਜੋ ਪਹਿਲਾਂ ਹੀ ਸਾਡੇ ਕੋਲ ਅਗਲੀ ਸਟੇਟਮੇਂਟ ਦੇ ਅੰਦਰ ਹੈ ਅਤੇ script ਨੂੰ ਨਸ਼ਟ ਕਰਨ ਲਈ ਨਹੀਂ ਹੈ । |
03:00 | ਪਰ ਤੁਹਾਨੂੰ ਇੱਥੇ ਆਮ ਵਿਚਾਰ ਮਿਲ ਜਾਵੇਗੀ , ਕਿ ਉਸ ਉੱਤੇ ਕੰਮ ਕਿਵੇਂ ਕਰਨਾ ਹੈ , ਜੋ ਅਸੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ । |
03:06 | ਸਾਨੂੰ ਕੇਵਲ ਇੱਕ query ਟਾਈਪ ਕਰਨ ਦੀ ਲੋੜ ਹੈ , ਜੋ ਇੱਕ ਵਿਸ਼ੇਸ਼ username ਦੇ ਨਾਲ ਇੱਕ ਰਿਕਾਰਡ ਲੈਣ ਨੂੰ ਨਿਰਧਾਰਿਤ ਕਰਦਾ ਹੈ । |
03:12 | ਸੋ ਮੈਂ ਇੱਥੇ "namecheck query" ਕਹਾਂਗਾ । ਮੈਂ ਵੇਰਿਏਬਲ ਨੂੰ "namecheck" ਕਹਾਂਗਾ ਅਤੇ ਇਹ ਇੱਕ mysql query ਹੋਵੇਗੀ । |
03:21 | ਮੈਂ ਸਰਲਤਾ ਲਈ "username" ਚੁਨਾਂਗਾ । ਇਹ ਸਾਰੇ ਡੇਟਾ ਨੂੰ ਨਹੀਂ ਚੁਣੇਗਾ । |
03:27 | ਸੋ ਮੈਂ users ਲਈ username ਚੁਣਦਾ ਹਾਂ , |
03:35 | ਕਿਉਂਕਿ ਇਹ ਇੱਥੇ ਸਾਡੇ ਟੇਬਲ ਦਾ ਨਾਮ ਹੈ । |
03:39 | ਮੈਂ ਕਹਿਣ ਜਾ ਰਿਹਾ ਹਾਂ where username is equal to . . . ਜੇਕਰ ਅਸੀ ਇੱਥੇ ਵੇਖਦੇ ਹਾਂ ਕਿ ਕਿਸੇ ਦਾ username ਜੋ ਫ਼ਾਰਮ ਨੂੰ ਜਮਾਂ ਕਰਦਾ ਹੈ ਉਹ ਵੇਰਿਏਬਲ ਨਾਮ "username" ਵਿੱਚ ਹੈ । |
03:50 | ਸੋ ਅਸੀ ਕੇਵਲ ਇੱਥੇ ਹੇਠਾਂ ਆ ਸਕਦੇ ਹਾਂ ਅਤੇ ਹੁਣ username ਟਾਈਪ ਕਰਦੇ ਹਾਂ । |
03:55 | ਹੁਣ ਜੇਕਰ ਅਸੀ ਨਾਮ alex ਚੁਣਦੇ ਹਾਂ , ਇਹ ਡੇਟਾਬੇਸ ਵਿੱਚ ਹਰ ਉਸ ਰਿਕਾਰਡ ਨੂੰ ਚੁਣੇਗਾ , ਜਿਸਦਾ username “alex ਹੈ ਅਤੇ ਹੁਣੇ ਅਸੀਂ ਵੇਖ ਸਕਦੇ ਹਾਂ ਕਿ ਸਾਡੇ ਕੋਲ ਇੱਕ ਹੈ । |
04:09 | ਹੁਣ ਜੇਕਰ ਇਸ ਪਰਿਸਥਿਤੀ ਵਿੱਚ ਮੈਂ ਕੇਵਲ ਇੱਕ ਰਿਕਾਰਡ ਦੇ ਨਾਲ ਉਲਿਖਿਤ ਕਰਨਾ ਹੁੰਦਾ . . . |
04:15 | ਜੇਕਰ ਮੈਨੂੰ username ਨੂੰ "Dale" ਉਲਿਖਿਤ ਕਰਨਾ ਹੁੰਦਾ , ਉਦਾਹਰਣ ਸਵਰੂਪ , ਕੋਈ ਵੀ ਰਿਕਾਰਡਸ ਨਹੀਂ ਮਿਲਣਗੇ । |
04:20 | ਸੋ ਇਸਲਈ , username ਮੌਜੂਦ ਨਹੀਂ ਹੋਵੇਗਾ , ਜੇਕਰ ਕੋਈ ਵੀ ਰਿਕਾਰਡਸ ਨਹੀਂ ਮਿਲਣਗੇ । ਸੋ ਸਾਨੂੰ ਇੱਕ ਫੰਕਸ਼ਨ ਦੀ ਲੋੜ ਹੈ ਇਹ ਜਾਂਚਣ ਲਈ ਕਿ ਕਿੰਨੇ ਰਿਕਾਰਡਸ ਮਿਲੇ ਹਨ । |
04:29 | ਤੁਸੀ ਇਹ ਕਾਉਂਟ ਵੇਰਿਏਬਲ ਬਣਾ ਕੇ ਕਰ ਸਕਦੇ ਹੋ । ਇਹ "mysql num rows" |
04:36 | ਇਹ ਕੇਵਲ ਰਿਕਾਰਡਸ ਜਾਂ rows ਦੀ ਮਾਤਰਾ ਦੇਵੇਗਾ ਜੋ ਕਿ ਸਾਡੀ “namecheck" ਨਾਮਕ query ਦੇ ਅੰਦਰ ਹੋ । |
04:47 | ਸੋ ਚਲੋ ਇਸਨੂੰ ਜਾਂਚਦੇ ਹਾਂ । ਮੈਂ count ਨੂੰ ਏਕੋ ਕਰਨ ਜਾ ਰਿਹਾ ਹਾਂ ਅਤੇ ਫਿਰ ਸਕਰਿਪਟ ਨੂੰ kill ਕਰਦਾ ਹਾਂ । |
04:53 | ਬਾਕੀ ਦਾ ਕੋਡ ਨਹੀਂ ਚੱਲੇਗਾ । |
04:57 | ਚੱਲੋ ਰਜਿਸਟਰ ਉੱਤੇ ਵਾਪਸ ਜਾਂਦੇ ਹਾਂ ਅਤੇ ਮੈਂ ਆਪਣਾ fullname "alex" ਟਾਈਪ ਕਰਾਂਗਾ |
05:03 | fullname , ਫਿਰ ਇੱਕ username ਚੁਣੋ । ਮੈਂ “Dale" ਚੁਣਨ ਜਾ ਰਿਹਾ ਹਾਂ । |
05:10 | ਪਾਸਵਰਡ ਨਹੀਂ ਜਾਂਚਿਆ ਜਾਵੇਗਾ , ਸੋ ਅਸੀ ਇਸਨੂੰ ਛੱਡ ਸਕਦੇ ਹਾਂ । |
05:16 | ਪਰ , ਮੈਂ ਉਹਨਾ ਨੂੰ ਉੱਥੇ ਕੇਵਲ ਇਸਦੇ ਲਈ ਰਖਾਂਗਾ ਅਤੇ Register ਕਲਿਕ ਕਰਾਂਗਾ । |
05:24 | ਅਸੀ ਵੇਖਦੇ ਹਾਂ ਕਿ ਸਾਨੂੰ ਇੱਕ ਸਿਫ਼ਰ ਵੈਲਿਊ ਮਿਲੀ ਹੈ । |
05:28 | ਅਜਿਹਾ ਇਸ ਲਈ ਕਿਉਂਕਿ "Dale" ਅਸਲ ਵਿਚ username ਦੀ ਤਰਾਂ ਡੇਟਾਬੇਸ ਵਿੱਚ ਨਹੀਂ ਹੈ । |
05:32 | ਪਰ , ਜੇਕਰ ਮੈਂ ਇਸਨੂੰ "alex" ਕਰਦਾ ਹਾਂ , ਇਹ ਛੋਟਾ "a" ਹੋਵੇਗਾ । |
05:39 | ਸਾਡੇ ਕੋਲ ਕੁੱਝ . . . . strip ਟੈਗਸ ਹਨ । case sensitivity ਨਾਲ ਨਜਿੱਠਣ ਦਾ ਤਰੀਕਾ ਵੀ . . . . . . , ਸੋ ਇਹ ਇੱਕ ਹੋਰ pointer ਹੈ . . . . |
05:49 | ਜਦੋਂ ਅਸੀ username ਨੂੰ ਇਸ ਧਿਆਨ ਵਿਚ ਲੈਂਦੇ ਹਾਂ ਜੋ ਕਿ ਅਸੀ ਇੱਥੇ “str to lower" ਕਹਿਣ ਜਾ ਰਹੇ ਹਾਂ , ਕੇਵਲ ਇਹ ਸੁਨਿਸਚਿਤ ਕਰਨ ਲਈ ਕਿ ਇਹ ਹਮੇਸ਼ਾ ਛੋਟੇ case ਵਿੱਚ ਤਬਦੀਲ ਹੋਵੇ । |
06:01 | ਅਗਲਾ ਅਸੀ ਕਰਨ ਰਹੇ ਹਾਂ . . . . ਮੈਨੂੰ ਲੱਭਣ ਦਿਓ . . . . Register ਕਲਿਕ ਕਰੋ । |
06:08 | ਅਸੀ ਵੇਖ ਸਕਦੇ ਹਾਂ ਕਿ 1 ਵੈਲਿਊ ਮਿਲੀ ਹੈ । |
06:12 | ਸੋ ਉਹ check , ਜਿਸਨੂੰ ਇੱਥੇ ਅਸੀ ਲੱਭ ਰਹੇ ਸੀ ਹੈ ਕਿ - ਜੇਕਰ ਇਹ ਵੇਰਿਏਬਲ ਜੋ ਅਸੀ ਏਕੋ ਕਰ ਰਹੇ ਹਾਂ , ਸਿਫ਼ਰ ਦੇ ਬਰਾਬਰ ਨਹੀਂ ਹੈ . . . ਫਿਰ ਸਾਨੂੰ user ਨੂੰ ਦੱਸਣ ਦੀ ਲੋੜ ਹੈ ਕਿ username ਪਹਿਲਾਂ ਤੋਂ ਹੀ registered ਹੈ । |
06:25 | ਸੋ ਇੱਥੇ ਅਸੀ ਇੱਕ ਸਰਲ if ਸਟੇਟਮੇਂਟ ਅਤੇ ਆਪਣਾ ਬਲਾਕ ਉਸਾਰਾਂਗੇ । |
06:29 | ਫਿਰ ਅਸੀ ਕਹਿ ਸਕਦੇ ਹਾਂ , ਜੇਕਰ ਸਾਡਾ count ਸਿਫ਼ਰ ਦੇ ਬਰਾਬਰ ਨਹੀਂ ਹੈ , ਮਤਲੱਬ ਇਸ condition ਵਿੱਚ ਇੱਥੇ ਇੱਕ ਰਿਕਾਰਡ ਉਪਲੱਬਧ ਹੈ ਜਿੱਥੇ username ਪਹਿਲਾਂ ਵਲੋਂ ਹੀ ਉਲਿਖਿਤ ਕੀਤਾ ਹੈ . . . |
06:40 | . . . ਫਿਰ ਅਸੀ ਹੁਣੇ ਸਕਰਿਪਟ ਨਸ਼ਟ ਕਰ ਸਕਦੇ ਹਾਂ ਅਤੇ ਕਹਾਂਗੇ "Username already taken" ਜਾਂ ਕੋਈ ਹੋਰ ਸੂਚਨਾ । ਇੱਥੇ ਵਾਪਸ ਆ ਕੇ , ਚਲੋ ਰਿਫਰੇਸ਼ ਕਰਦੇ ਹਾਂ । |
06:50 | ਅਸੀ “alex" ਚੁਣ ਸਕਦੇ ਹਾਂ । ਮੈਂ ਇੱਕ ਪਾਸਵਰਡ ਟਾਈਪ ਕਰਦਾ ਹਾਂ ਅਤੇ register ਕਲਿਕ ਕਰਦਾ ਹਾਂ । |
06:56 | ਤੁਸੀ ਵੇਖ ਸਕਦੇ ਹੋ ਕਿ ਸਾਨੂੰ "Username already taken" ਏਰਰ ਮਿਲੀ ਹੈ । |
07:00 | ਜੇਕਰ ਮੈਂ "Dale" ਟਾਈਪ ਕਰਨਾ ਹੁੰਦਾ ਅਤੇ ਇੱਕ ਨਵਾਂ name ਅਤੇ ਪਾਸਵਰਡ ਚੁਣਨਾ ਹੁੰਦਾ ਅਤੇ ਰਜਿਸਟਰ ਕਲਿਕ ਕਰਨਾ ਹੁੰਦਾ , ਅਸੀ ਵੇਖ ਸਕਦੇ ਹਾਂ ਕਿ ਇਹ ਡੇਟਾਬੇਸ ਵਿੱਚ ਸਫਲਤਾਪੂਰਵਕ register ਹੋ ਗਿਆ ਹੈ ਕਿਉਂਕਿ username ਮੌਜੂਦ ਨਹੀਂ ਹੈ । |
07:15 | ਸੋ ਮੈਂ ਇਸਨੂੰ ਇੱਥੇ ਛੱਡ ਦੇਵਾਂਗਾ । ਤੁਸੀ ਵੇਖ ਸਕਦੇ ਹੋ ਕਿ ਸਾਨੂੰ ਆਪਣਾ registered user ਮਿਲ ਗਿਆ ਹੈ । |
07:22 | ਇੱਕ "str to lower" ਫੰਕਸ਼ਨ ਜੋੜੋ , ਜੋ ਕਿ ਸਭ ਕੁੱਝ ਸਰਲ ਰੱਖਣ ਲਈ ਸਚਮੁੱਚ ਹੀ ਬਹੁਤ ਲਾਭਦਾਇਕ ਚੀਜ਼ ਹੈ । |
07:29 | ਜਾਂ ਤੁਸੀ ਆਪਣੀ if ਸਟੇਟਮੇਂਟ ਵਿੱਚ ਇੱਕ "str to ਲੋਵੇਰ" ਫੰਕਸ਼ਨ ਦੀ ਵਰਤੋਂ ਕਰ ਸਕਦੇ ਹੋ । |
07:32 | ਪਰ , ਇਸ ਨੂੰ ਸਰਲ ਰੱਖਣ ਲਈ ਮੈਂ ਸਲਾਹ ਦੇਵਾਂਗਾ ਕਿ ਤੁਸੀਂ ਸਾਰੇ usernames ਨੂੰ ਛੋਟੇ ਅੱਖਰਾਂ ਵਿੱਚ ਤਬਦੀਲ ਕਰੋ । |
07:39 | ਤੁਹਾਨੂੰ ਇਹ ਲਾਗਿਨ ਸਕਰਿਪਟ ਵਿੱਚ ਵੀ ਸ਼ਾਮਿਲ ਕਰਣ ਦੀ ਲੋੜ ਹੈ । ਜੋ ਕੁੱਝ ਵੀ user ਲਾਗਿਨ ਬਾਕਸ ਵਿੱਚ ਟਾਈਪ ਕਰਦਾ ਹੈ ਤੁਹਾਨੂੰ ਉਸਨੂੰ ਛੋਟੇ ਅੱਖਰਾਂ ਵਿੱਚ ਤਬਦੀਲ ਕਰਨ ਦੀ ਲੋੜ ਹੈ । |
07:48 | ਮੈਂ ਤੁਹਾਨੂੰ ਇਸਦੇ ਨਾਲ ਖੇਡਣ ਲਈ ਉਤਸ਼ਾਹਿਤ ਕਰਦਾ ਹਾਂ । ਕੁੱਝ ਏਰਰਸ ਲੱਭਣ ਦਾ ਇਹ ਇੱਕ ਅੱਛਾ ਤਰੀਕਾ ਹੈ । |
07:53 | ਇਹਨਾਂ ਦੀ ਕੋਸ਼ਿਸ਼ ਕਰੋ , ਪਰ ਜੇਕਰ ਤੁਹਾਨੂੰ ਕੋਈ ਮਦਦ ਚਾਹੀਦੀ ਹੈ , ਤਾਂ ਕ੍ਰਿਪਾ ਮੈਨੂੰ ਈ-ਮੇਲ ਕਰੋ । ਸੁਨਿਸਚਿਤ ਕਰ ਲਵੋ ਕਿ ਤੁਸੀ updates ਲਈ subscribe ਕੀਤਾ ਹੈ । |
08:07 | ਦੇਖਣ ਲਈ ਧੰਨਵਾਦ । ਮੈਂ ਹਰਮੀਤ ਸਿੰਘ ਆਈ . ਆਈ . ਟੀ . ਬਾੰਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । |