PHP-and-MySQL/C4/User-Registration-Part-6/Punjabi

From Script | Spoken-Tutorial
Jump to: navigation, search
Time Narration
00:00 ਸੱਤ ਸ਼੍ਰੀ ਅਕਾਲ , ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ , ਜੋ ਕਿ ਇੱਕ ਅਪਡੇਟ ਟਿਊਟੋਰਿਅਲ ਹੈ ਨਾ ਕਿ ਇੱਕ ਪੂਰੀ ਲੰਬਾਈ ਦੀ video ।
00:08 ਕਿਸੇ ਨੇ ਮੈਨੂੰ ਇਸ਼ਾਰਾ ਕੀਤਾ ਕਿ ਮੇਰੀ ਰਜਿਸਟਰ ਸਕਰਿਪਟ ਵਿੱਚ , ਮੈਨੂੰ ਕਿਸੇ ਪ੍ਰਕਾਰ ਦੀ ਜਾਂਚ ਦੀ ਲੋੜ ਹੈ ਇਹ ਦੇਖਣ ਲਈ ਕਿ user ਉਸ username ਨਾਲ register ਕੀਤਾ ਗਿਆ ਹੈ ਕਿ ਨਹੀਂ ਜੋ ਉਹ ਨਿਰਧਾਰਿਤ ਕਰਦੇ ਹਨ ।
00:19 ਚੱਲੋ ਅਸੀਂ ਆਪਣੇ ਫ਼ਾਰਮ ਵਿੱਚ ਵਾਪਿਸ ਜਾਂਦੇ ਹਾਂ ਜੋ ਕਿ ਇੱਥੇ ਹੈ । ਇੱਥੇ ਤੁਸੀ ਆਪਣਾ fullname ਲਿਖ ਸਕਦੇ ਹੋ । ਤੁਸੀ ਇੱਕ username ਅਤੇ ਇੱਕ ਪਾਸਵਰਡ ਚੁਣ ਸਕਦੇ ਹੋ ।
00:28 ਮੇਰੇ ਕੋਲ ਇੱਥੇ ਇਹ ਵੈਲਿਊਸ ਪਹਿਲਾਂ ਹੀ ਸਨ । ਇਹਨਾ ਤੋਂ ਫਿਲਹਾਲ ਛੁਟਕਾਰਾ ਪਾਉਂਦੇ ਹਾਂ ।
00:33 ਪਰ , ਸਾਨੂੰ ਕੀ ਚਾਹੀਦਾ ਕਿ , ਜਦੋਂ ਅਸੀ username ਚੁਣਦੇ ਹਾਂ ।
00:37 ਉਦਾਹਰਣ ਸਵਰੂਪ , ਮੰਨ ਲੋ ਕਿ ਮੈਂ username "alex" ਦੇ ਨਾਲ ਰਜਿਸਟਰ ਕਰਦਾ ਹਾਂ । ਡੇਟਾਬੇਸ ਵਿੱਚ ਅਸੀ ਇੱਥੇ ਵੇਖ ਸਕਦੇ ਹਾਂ ਕਿ username "alex" ਪਹਿਲਾਂ ਤੋਂ ਹੀ ਮੌਜੂਦ ਹੈ ।
00:47 ਸੋ ਅਸੀ ਕੀ ਕਰਾਂਗੇ ਕਿ username ਦੀ ਮੌਜੂਦਗੀ ਦੀ ਜਾਂਚ ਕਰਾਂਗੇ ।
00:50 ਜੇਕਰ username ਪਹਿਲਾਂ ਤੋਂ ਹੀ ਮੌਜੂਦ ਹੈ , ਅਸੀ user ਨੂੰ register ਨਹੀਂ ਹੋਣ ਦੇਵਾਂਗੇ ਕਿਉਂਕਿ ਅਸੀ ਡਬਲ - username ਨਹੀਂ ਚਾਹੁੰਦੇ ਹਾਂ ।
01:01 ਜੇਕਰ ਮੈਨੂੰ ਇੱਥੇ register ਕਰਨਾ ਹੁੰਦਾ , ਮੈਂ ਪਾਸਵਰਡ ਪਾਉਂਦਾ ਹਾਂ ਅਤੇ username "alex" ਚੁਣਦਾ ਹਾਂ । username "alex" ਪਹਿਲਾਂ ਤੋਂ ਹੀ ਡੇਟਾਬੇਸ ਵਿੱਚ ਹੈ ।
01:13 ਚਲੋ ਇਸ ਨੂੰ ਨਾਮ ਦੀ ਵਜਾ ਕਰਕੇ ਬਦਲ ਦਿੰਦੇ ਹਾਂ ਅਤੇ ਰਜਿਸਟਰ ਨੂੰ ਕਲਿਕ ਕਰਦੇ ਹਾਂ ।
01:20 ਮੈਂ ਸਫਲਤਾਪੂਰਵਕ register ਹੋ ਗਿਆ ਹਾਂ ।
01:23 ਚੱਲੋ ਅਸੀਂ ਆਪਣੇ ਡੇਟਾਬੇਸ ਦੇ ਅੰਦਰ ਵੇਖਦੇ ਹਾਂ । ਅਸੀ ਵੇਖ ਸਕਦੇ ਹਾਂ ਕਿ ਸਾਡੇ ਕੋਲ "alex" ਨਾਮ ਦੇ ਦੋ user ਹਨ ।
01:28 ਇਹ ਲਾਗਿਨ ਦੇ ਦੌਰਾਨ ਸਮੱਸਿਆਵਾਂ ਖੜੀਆਂ ਕਰੇਗਾ ।
01:31 ਨਾਮ ਦੀ ਪਹਿਲੀ ਹਾਜਰੀ , ਇੱਥੇ ਇਹ ਵਾਲੀ ਲਾਗਿਨ ਹੋਵੇਗੀ । ਅਤੇ ਇਹ ਰੱਦ ਕਰ ਦਿੱਤਾ ਜਾਵੇਗਾ ।
01:39 ਸੋ ਇਹ ਆਦਮੀ ਸਚਮੁੱਚ ਕਦੇ ਵੀ ਡੇਟਾਬੇਸ ਵਿੱਚ ਲਾਗਿਨ ਨਹੀਂ ਕਰ ਸਕੇਗਾ ।
01:44 ਸੋ ਇਸਨੂੰ ਮਿਟਾ ਦਿੰਦੇ ਹਾਂ।
01:48 ਤੁਹਾਨੂੰ ਕਿਸੇ ਪ੍ਰਕਾਰ ਦੇ check ਬਣਾਉਣ ਦੀ ਲੋੜ ਹੈ ਇਹ ਦੇਖਣ ਲਈ ਕਿ ਅਗਰ username ਪਹਿਲਾਂ ਤੋਂ ਮੌਜੂਦ ਹੈ ।
01:53 ਇਹ ਕਾਫ਼ੀ ਸਰਲ ਹੈ । ਇਸਨੂੰ ਕਰਨ ਇੱਕ ਤੋਂ ਜਿਆਦਾ ਤਰੀਕੇ ਹਨ ।
01:59 ਪਰ ਮੈਂ ਸਭ ਤੋਂ ਸਰਲ ਲਈ ਜਾ ਰਿਹਾ ਹਾਂ ਅਤੇ ਸੰਭਵ ਹੈ ਕਿ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਜੋ ਕੰਮ ਕਰਨ ਜਾ ਰਿਹਾ ਹੈ ।
02:05 ਸਭ ਤੋਂ ਪਹਿਲਾ ਕਾਰਜ ਜੋ ਮੈਂ ਕਰਨਾ ਚਾਹੁੰਦਾ ਹਾਂ ਕਿ , ਆਪਣੇ ਡੇਟਾਬੇਸ ਨਾਲ ਜੁੜਨ ਲਈ ਆਪਣਾ ਕੋਡ ਲੈਂਦਾ ਹਾਂ ।
02:12 ਆਪਣੇ ਡੇਟਾਬੇਸ ਨੂੰ ਚੁਣਨਾ । ਮੈਂ ਇਸਨੂੰ ਬਸ ਉਥੋਂ ਤੱਕ ਲੈ ਜਾਣਾ ਚਾਹੁੰਦਾ ਹਾਂ ਜਿੱਥੇ submit ਬਟਨ ਜਾਂਚਿਆ ਜਾਂਦਾ ਹੈ ।
02:20 ਸੋ , ਇਹ ਕੇਵਲ ਡੇਟਾਬੇਸ ਨਾਲ ਜੁੜਨਾ ਹੈ । ਮੈਂ ਇੱਥੇ ਅੰਦਰ ਹਾਂ ।
02:26 ਫਿਰ , ਇੱਥੇ ਇਸਦੇ ਥੱਲੇ ਮੈਂ ਆਪਣਾ username ਜਾਂਚਣ ਲਈ ਆਪਣਾ ਕੋਡ ਸ਼ੁਰੂ ਕਰ ਸਕਦਾ ਹਾਂ ।
02:31 ਹੁਣ ਤੁਸੀ ਆਪਣਾ check ਕਿਤੇ ਵੀ ਨਹੀਂ ਰੱਖ ਸਕਦੇ । ਸਰਲਤਾ ਲਈ ਮੈਂ ਇਸਨੂੰ ਇੱਥੇ ਰੱਖਣ ਜਾ ਰਿਹਾ ਹਾਂ ਅਤੇ ਬਾਕੀ ਦੀ ਸਕਰਿਪਟ ਨੂੰ kill ਕਰ ਦਿੰਦਾ ਹਾਂ ।
02:39 ਜੇਕਰ username ਮਿਲ ਜਾਂਦਾ ਹੈ , ਮੈਂ ਇਸਨੂੰ ਕਿਤੇ ਵੀ ਰੱਖ ਸਕਦਾ ਹਾਂ ।
02:44 ਧਿਆਨ ਰੱਖਣਾ , ਜਦੋਂ ਤੁਸੀ ਆਪਣੀ ਵੇਬਸਾਈਟ ਵਿੱਚ ਪੂਰੀ ਲੰਬਾਈ ਦਾ ਪੇਜ ਇਸਤੇਮਾਲ ਕਰਦੇ ਹੋ , die ਫੰਕਸ਼ਨ ਬਾਕੀ ਦੇ ਕੋਡ ਨੂੰ ਕੱਟ ਦੇਵੇਗਾ । ਸੋ ਮੈਂ ਇਸਨੂੰ ਇਸਤੇਮਾਲ ਕਰਨ ਦੀ ਸਲਾਹ ਨਹੀਂ ਦਿੰਦਾ ਹਾਂ ।
02:53 ਮੈਂ checks ਦੀ casing ਕਰਨ ਦੀ ਸਲਾਹ ਦਿੰਦਾ ਹਾਂ , ਜੋ ਪਹਿਲਾਂ ਹੀ ਸਾਡੇ ਕੋਲ ਅਗਲੀ ਸਟੇਟਮੇਂਟ ਦੇ ਅੰਦਰ ਹੈ ਅਤੇ script ਨੂੰ ਨਸ਼ਟ ਕਰਨ ਲਈ ਨਹੀਂ ਹੈ ।
03:00 ਪਰ ਤੁਹਾਨੂੰ ਇੱਥੇ ਆਮ ਵਿਚਾਰ ਮਿਲ ਜਾਵੇਗੀ , ਕਿ ਉਸ ਉੱਤੇ ਕੰਮ ਕਿਵੇਂ ਕਰਨਾ ਹੈ , ਜੋ ਅਸੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ।
03:06 ਸਾਨੂੰ ਕੇਵਲ ਇੱਕ query ਟਾਈਪ ਕਰਨ ਦੀ ਲੋੜ ਹੈ , ਜੋ ਇੱਕ ਵਿਸ਼ੇਸ਼ username ਦੇ ਨਾਲ ਇੱਕ ਰਿਕਾਰਡ ਲੈਣ ਨੂੰ ਨਿਰਧਾਰਿਤ ਕਰਦਾ ਹੈ ।
03:12 ਸੋ ਮੈਂ ਇੱਥੇ "namecheck query" ਕਹਾਂਗਾ । ਮੈਂ ਵੇਰਿਏਬਲ ਨੂੰ "namecheck" ਕਹਾਂਗਾ ਅਤੇ ਇਹ ਇੱਕ mysql query ਹੋਵੇਗੀ ।
03:21 ਮੈਂ ਸਰਲਤਾ ਲਈ "username" ਚੁਨਾਂਗਾ । ਇਹ ਸਾਰੇ ਡੇਟਾ ਨੂੰ ਨਹੀਂ ਚੁਣੇਗਾ ।
03:27 ਸੋ ਮੈਂ users ਲਈ username ਚੁਣਦਾ ਹਾਂ ,
03:35 ਕਿਉਂਕਿ ਇਹ ਇੱਥੇ ਸਾਡੇ ਟੇਬਲ ਦਾ ਨਾਮ ਹੈ ।
03:39 ਮੈਂ ਕਹਿਣ ਜਾ ਰਿਹਾ ਹਾਂ where username is equal to . . . ਜੇਕਰ ਅਸੀ ਇੱਥੇ ਵੇਖਦੇ ਹਾਂ ਕਿ ਕਿਸੇ ਦਾ username ਜੋ ਫ਼ਾਰਮ ਨੂੰ ਜਮਾਂ ਕਰਦਾ ਹੈ ਉਹ ਵੇਰਿਏਬਲ ਨਾਮ "username" ਵਿੱਚ ਹੈ ।
03:50 ਸੋ ਅਸੀ ਕੇਵਲ ਇੱਥੇ ਹੇਠਾਂ ਆ ਸਕਦੇ ਹਾਂ ਅਤੇ ਹੁਣ username ਟਾਈਪ ਕਰਦੇ ਹਾਂ ।
03:55 ਹੁਣ ਜੇਕਰ ਅਸੀ ਨਾਮ alex ਚੁਣਦੇ ਹਾਂ , ਇਹ ਡੇਟਾਬੇਸ ਵਿੱਚ ਹਰ ਉਸ ਰਿਕਾਰਡ ਨੂੰ ਚੁਣੇਗਾ , ਜਿਸਦਾ username “alex ਹੈ ਅਤੇ ਹੁਣੇ ਅਸੀਂ ਵੇਖ ਸਕਦੇ ਹਾਂ ਕਿ ਸਾਡੇ ਕੋਲ ਇੱਕ ਹੈ ।
04:09 ਹੁਣ ਜੇਕਰ ਇਸ ਪਰਿਸਥਿਤੀ ਵਿੱਚ ਮੈਂ ਕੇਵਲ ਇੱਕ ਰਿਕਾਰਡ ਦੇ ਨਾਲ ਉਲਿਖਿਤ ਕਰਨਾ ਹੁੰਦਾ . . .
04:15 ਜੇਕਰ ਮੈਨੂੰ username ਨੂੰ "Dale" ਉਲਿਖਿਤ ਕਰਨਾ ਹੁੰਦਾ , ਉਦਾਹਰਣ ਸਵਰੂਪ , ਕੋਈ ਵੀ ਰਿਕਾਰਡਸ ਨਹੀਂ ਮਿਲਣਗੇ ।
04:20 ਸੋ ਇਸਲਈ , username ਮੌਜੂਦ ਨਹੀਂ ਹੋਵੇਗਾ , ਜੇਕਰ ਕੋਈ ਵੀ ਰਿਕਾਰਡਸ ਨਹੀਂ ਮਿਲਣਗੇ । ਸੋ ਸਾਨੂੰ ਇੱਕ ਫੰਕਸ਼ਨ ਦੀ ਲੋੜ ਹੈ ਇਹ ਜਾਂਚਣ ਲਈ ਕਿ ਕਿੰਨੇ ਰਿਕਾਰਡਸ ਮਿਲੇ ਹਨ ।
04:29 ਤੁਸੀ ਇਹ ਕਾਉਂਟ ਵੇਰਿਏਬਲ ਬਣਾ ਕੇ ਕਰ ਸਕਦੇ ਹੋ । ਇਹ "mysql num rows"
04:36 ਇਹ ਕੇਵਲ ਰਿਕਾਰਡਸ ਜਾਂ rows ਦੀ ਮਾਤਰਾ ਦੇਵੇਗਾ ਜੋ ਕਿ ਸਾਡੀ “namecheck" ਨਾਮਕ query ਦੇ ਅੰਦਰ ਹੋ ।
04:47 ਸੋ ਚਲੋ ਇਸਨੂੰ ਜਾਂਚਦੇ ਹਾਂ । ਮੈਂ count ਨੂੰ ਏਕੋ ਕਰਨ ਜਾ ਰਿਹਾ ਹਾਂ ਅਤੇ ਫਿਰ ਸਕਰਿਪਟ ਨੂੰ kill ਕਰਦਾ ਹਾਂ ।
04:53 ਬਾਕੀ ਦਾ ਕੋਡ ਨਹੀਂ ਚੱਲੇਗਾ ।
04:57 ਚੱਲੋ ਰਜਿਸਟਰ ਉੱਤੇ ਵਾਪਸ ਜਾਂਦੇ ਹਾਂ ਅਤੇ ਮੈਂ ਆਪਣਾ fullname "alex" ਟਾਈਪ ਕਰਾਂਗਾ
05:03 fullname , ਫਿਰ ਇੱਕ username ਚੁਣੋ । ਮੈਂ “Dale" ਚੁਣਨ ਜਾ ਰਿਹਾ ਹਾਂ ।
05:10 ਪਾਸਵਰਡ ਨਹੀਂ ਜਾਂਚਿਆ ਜਾਵੇਗਾ , ਸੋ ਅਸੀ ਇਸਨੂੰ ਛੱਡ ਸਕਦੇ ਹਾਂ ।
05:16 ਪਰ , ਮੈਂ ਉਹਨਾ ਨੂੰ ਉੱਥੇ ਕੇਵਲ ਇਸਦੇ ਲਈ ਰਖਾਂਗਾ ਅਤੇ Register ਕਲਿਕ ਕਰਾਂਗਾ ।
05:24 ਅਸੀ ਵੇਖਦੇ ਹਾਂ ਕਿ ਸਾਨੂੰ ਇੱਕ ਸਿਫ਼ਰ ਵੈਲਿਊ ਮਿਲੀ ਹੈ ।
05:28 ਅਜਿਹਾ ਇਸ ਲਈ ਕਿਉਂਕਿ "Dale" ਅਸਲ ਵਿਚ username ਦੀ ਤਰਾਂ ਡੇਟਾਬੇਸ ਵਿੱਚ ਨਹੀਂ ਹੈ ।
05:32 ਪਰ , ਜੇਕਰ ਮੈਂ ਇਸਨੂੰ "alex" ਕਰਦਾ ਹਾਂ , ਇਹ ਛੋਟਾ "a" ਹੋਵੇਗਾ ।
05:39 ਸਾਡੇ ਕੋਲ ਕੁੱਝ . . . . strip ਟੈਗਸ ਹਨ । case sensitivity ਨਾਲ ਨਜਿੱਠਣ ਦਾ ਤਰੀਕਾ ਵੀ . . . . . . , ਸੋ ਇਹ ਇੱਕ ਹੋਰ pointer ਹੈ . . . .
05:49 ਜਦੋਂ ਅਸੀ username ਨੂੰ ਇਸ ਧਿਆਨ ਵਿਚ ਲੈਂਦੇ ਹਾਂ ਜੋ ਕਿ ਅਸੀ ਇੱਥੇ “str to lower" ਕਹਿਣ ਜਾ ਰਹੇ ਹਾਂ , ਕੇਵਲ ਇਹ ਸੁਨਿਸਚਿਤ ਕਰਨ ਲਈ ਕਿ ਇਹ ਹਮੇਸ਼ਾ ਛੋਟੇ case ਵਿੱਚ ਤਬਦੀਲ ਹੋਵੇ ।
06:01 ਅਗਲਾ ਅਸੀ ਕਰਨ ਰਹੇ ਹਾਂ . . . . ਮੈਨੂੰ ਲੱਭਣ ਦਿਓ . . . . Register ਕਲਿਕ ਕਰੋ ।
06:08 ਅਸੀ ਵੇਖ ਸਕਦੇ ਹਾਂ ਕਿ 1 ਵੈਲਿਊ ਮਿਲੀ ਹੈ ।
06:12 ਸੋ ਉਹ check , ਜਿਸਨੂੰ ਇੱਥੇ ਅਸੀ ਲੱਭ ਰਹੇ ਸੀ ਹੈ ਕਿ - ਜੇਕਰ ਇਹ ਵੇਰਿਏਬਲ ਜੋ ਅਸੀ ਏਕੋ ਕਰ ਰਹੇ ਹਾਂ , ਸਿਫ਼ਰ ਦੇ ਬਰਾਬਰ ਨਹੀਂ ਹੈ . . . ਫਿਰ ਸਾਨੂੰ user ਨੂੰ ਦੱਸਣ ਦੀ ਲੋੜ ਹੈ ਕਿ username ਪਹਿਲਾਂ ਤੋਂ ਹੀ registered ਹੈ ।
06:25 ਸੋ ਇੱਥੇ ਅਸੀ ਇੱਕ ਸਰਲ if ਸਟੇਟਮੇਂਟ ਅਤੇ ਆਪਣਾ ਬਲਾਕ ਉਸਾਰਾਂਗੇ ।
06:29 ਫਿਰ ਅਸੀ ਕਹਿ ਸਕਦੇ ਹਾਂ , ਜੇਕਰ ਸਾਡਾ count ਸਿਫ਼ਰ ਦੇ ਬਰਾਬਰ ਨਹੀਂ ਹੈ , ਮਤਲੱਬ ਇਸ condition ਵਿੱਚ ਇੱਥੇ ਇੱਕ ਰਿਕਾਰਡ ਉਪਲੱਬਧ ਹੈ ਜਿੱਥੇ username ਪਹਿਲਾਂ ਵਲੋਂ ਹੀ ਉਲਿਖਿਤ ਕੀਤਾ ਹੈ . . .
06:40 . . . ਫਿਰ ਅਸੀ ਹੁਣੇ ਸਕਰਿਪਟ ਨਸ਼ਟ ਕਰ ਸਕਦੇ ਹਾਂ ਅਤੇ ਕਹਾਂਗੇ "Username already taken" ਜਾਂ ਕੋਈ ਹੋਰ ਸੂਚਨਾ । ਇੱਥੇ ਵਾਪਸ ਆ ਕੇ , ਚਲੋ ਰਿਫਰੇਸ਼ ਕਰਦੇ ਹਾਂ ।
06:50 ਅਸੀ “alex" ਚੁਣ ਸਕਦੇ ਹਾਂ । ਮੈਂ ਇੱਕ ਪਾਸਵਰਡ ਟਾਈਪ ਕਰਦਾ ਹਾਂ ਅਤੇ register ਕਲਿਕ ਕਰਦਾ ਹਾਂ ।
06:56 ਤੁਸੀ ਵੇਖ ਸਕਦੇ ਹੋ ਕਿ ਸਾਨੂੰ "Username already taken" ਏਰਰ ਮਿਲੀ ਹੈ ।
07:00 ਜੇਕਰ ਮੈਂ "Dale" ਟਾਈਪ ਕਰਨਾ ਹੁੰਦਾ ਅਤੇ ਇੱਕ ਨਵਾਂ name ਅਤੇ ਪਾਸਵਰਡ ਚੁਣਨਾ ਹੁੰਦਾ ਅਤੇ ਰਜਿਸਟਰ ਕਲਿਕ ਕਰਨਾ ਹੁੰਦਾ , ਅਸੀ ਵੇਖ ਸਕਦੇ ਹਾਂ ਕਿ ਇਹ ਡੇਟਾਬੇਸ ਵਿੱਚ ਸਫਲਤਾਪੂਰਵਕ register ਹੋ ਗਿਆ ਹੈ ਕਿਉਂਕਿ username ਮੌਜੂਦ ਨਹੀਂ ਹੈ ।
07:15 ਸੋ ਮੈਂ ਇਸਨੂੰ ਇੱਥੇ ਛੱਡ ਦੇਵਾਂਗਾ । ਤੁਸੀ ਵੇਖ ਸਕਦੇ ਹੋ ਕਿ ਸਾਨੂੰ ਆਪਣਾ registered user ਮਿਲ ਗਿਆ ਹੈ ।
07:22 ਇੱਕ "str to lower" ਫੰਕਸ਼ਨ ਜੋੜੋ , ਜੋ ਕਿ ਸਭ ਕੁੱਝ ਸਰਲ ਰੱਖਣ ਲਈ ਸਚਮੁੱਚ ਹੀ ਬਹੁਤ ਲਾਭਦਾਇਕ ਚੀਜ਼ ਹੈ ।
07:29 ਜਾਂ ਤੁਸੀ ਆਪਣੀ if ਸਟੇਟਮੇਂਟ ਵਿੱਚ ਇੱਕ "str to ਲੋਵੇਰ" ਫੰਕਸ਼ਨ ਦੀ ਵਰਤੋਂ ਕਰ ਸਕਦੇ ਹੋ ।
07:32 ਪਰ , ਇਸ ਨੂੰ ਸਰਲ ਰੱਖਣ ਲਈ ਮੈਂ ਸਲਾਹ ਦੇਵਾਂਗਾ ਕਿ ਤੁਸੀਂ ਸਾਰੇ usernames ਨੂੰ ਛੋਟੇ ਅੱਖਰਾਂ ਵਿੱਚ ਤਬਦੀਲ ਕਰੋ ।
07:39 ਤੁਹਾਨੂੰ ਇਹ ਲਾਗਿਨ ਸਕਰਿਪਟ ਵਿੱਚ ਵੀ ਸ਼ਾਮਿਲ ਕਰਣ ਦੀ ਲੋੜ ਹੈ । ਜੋ ਕੁੱਝ ਵੀ user ਲਾਗਿਨ ਬਾਕਸ ਵਿੱਚ ਟਾਈਪ ਕਰਦਾ ਹੈ ਤੁਹਾਨੂੰ ਉਸਨੂੰ ਛੋਟੇ ਅੱਖਰਾਂ ਵਿੱਚ ਤਬਦੀਲ ਕਰਨ ਦੀ ਲੋੜ ਹੈ ।
07:48 ਮੈਂ ਤੁਹਾਨੂੰ ਇਸਦੇ ਨਾਲ ਖੇਡਣ ਲਈ ਉਤਸ਼ਾਹਿਤ ਕਰਦਾ ਹਾਂ । ਕੁੱਝ ਏਰਰਸ ਲੱਭਣ ਦਾ ਇਹ ਇੱਕ ਅੱਛਾ ਤਰੀਕਾ ਹੈ ।
07:53 ਇਹਨਾਂ ਦੀ ਕੋਸ਼ਿਸ਼ ਕਰੋ , ਪਰ ਜੇਕਰ ਤੁਹਾਨੂੰ ਕੋਈ ਮਦਦ ਚਾਹੀਦੀ ਹੈ , ਤਾਂ ਕ੍ਰਿਪਾ ਮੈਨੂੰ ਈ-ਮੇਲ ਕਰੋ । ਸੁਨਿਸਚਿਤ ਕਰ ਲਵੋ ਕਿ ਤੁਸੀ updates ਲਈ subscribe ਕੀਤਾ ਹੈ ।
08:07 ਦੇਖਣ ਲਈ ਧੰਨਵਾਦ । ਮੈਂ ਹਰਮੀਤ ਸਿੰਘ ਆਈ . ਆਈ . ਟੀ . ਬਾੰਬੇ ਵਲੋਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।

Contributors and Content Editors

Harmeet, PoojaMoolya, Pratik kamble