Difference between revisions of "Blender/C2/The-Blender-Interface/Punjabi"
From Script | Spoken-Tutorial
(3 intermediate revisions by the same user not shown) | |||
Line 1: | Line 1: | ||
− | {| | + | |
− | | | + | {|Border=1 |
− | | | + | |Time |
+ | |Narration | ||
+ | |||
|- | |- | ||
− | | 00 : | + | |00:03 |
− | | | + | |ਬਲੈਂਡਰ ਟਿਯੂਟੌਰੀਅਲ ਦੀ ਲੜੀ ਵਿਚ ਤੁਹਾਡਾ ਸਵਾਗਤ ਹੈ |
− | + | ||
− | + | ||
− | + | ||
|- | |- | ||
− | | 00 : | + | |00:07 |
− | | | + | | ਇਹ ਟਿਯੂਟੌਰੀਅਲ ਬਲੈਂਡਰ 2 .59 ਵਿਚ Blender interface ਦੇ ਇਸਤੇਮਾਲ ਬਾਰੇ ਹੈ |
− | + | ||
− | + | ||
− | + | ||
|- | |- | ||
− | | 00 : | + | |00:15 |
− | | | + | | ਇਹ ਸਕਰਿਪਟ ਜਸ਼ਨ ਸੰਧੂ ਦੁਆਰਾ ਅਨੁਵਾਦਿਤ ਹੈ ਅਤੇ ਆਵਾਜ ਹਰਮੀਤ ਸੰਧੂ ਨੇ ਦਿਤੀ ਹੈ |
|- | |- | ||
− | | 00 : | + | |00:22 |
− | + | |ਇਸ ਟਿਯੂਟੌਰੀਅਲ ਨੂੰ ਵੇਖਣ ਤੋ ਬਾਅਦ ਅਸੀਂ blender ਇੰਟਰਫੇਸ ਦੀਆ ਵਖ ਵਖ ਵਿੰਡੋ ਬਾਰੇ ਸਿਖਾਂਗੇ | |
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | | ਇਸ | + | |
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
|- | |- | ||
− | | | + | |00:29 |
− | | | + | | ਪੈਰਾਮੀਟਰਾਂ ਬਾਰੇ ਅਤੇ ਹਰੇਕ ਵਿੰਡੋ ਨੂੰ assign ਕੀਤੀ ਟੈਬ ਬਾਰੇ ਸਿਖਾਂਗੇ, ਅਤੇ 3D ਵਿਯੂ ਵਿਚ ਓਬਜੈਕਟ ਦੀ ਚੋਣ ਬਾਰੇ |
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
|- | |- | ||
− | | | + | |00:37 |
− | | | + | |ਅਤੇ X , Y ਅਤੇ Z ਦਿਸ਼ਾਵਾਂ ਵਿਚ ਮੂਵ ਕਰਨ ਬਾਰੇ ਸਿਖਾਂਗੇ |
− | |- | + | |- |
− | | | + | |00:44 |
− | | | + | |ਮੈ ਇਹ ਮਨ ਕੇ ਚਲਦਾ ਹਾਂ ਕੀ ਤੁਹਾਨੂੰ ਬਲੈਂਡਰ ਨੂੰ ਸਟਾਰਟ ਕਰਨਾ ਅਉਂਦਾ ਹੈ |
− | |- | + | |- |
− | | | + | |00:48 |
− | | | + | | ਜੇ ਨਹੀਂ ਤਾਂਸਾਡੇ ਪਹਿਲੋਂ ਦਿਤੇ ਬਲੈਂਡਰ ਬਾਰੇ ਟਿਯੂਟੌਰੀਅਲ ਨੂੰ ਰੈਫ਼ਰ ਕਰੋ |
− | |- | + | |- |
− | | | + | |00:56 |
− | | | + | | ਇਹ '''3D panel''' ਹੈ |
+ | |- | ||
+ | |00:58 | ||
+ | |ਬਾਈ ਡੀਫਾਲਟ, 3D ਵਿਯੂ ਵਿਚ 3 ਓਬਜੈਕਟ ਹੁੰਦੇ ਹਨ | ||
+ | |- | ||
+ | |01:03 | ||
+ | |(ਕਿਊਬ)a '''cube''', (ਲੈੰਪ)a '''lamp''' ਅਤੇ (ਕੈਮੇਰਾ) '''camera''' | ||
+ | |- | ||
+ | |01:10 | ||
+ | | ਕਿਊਬ ਬੇਇ ਡੀਫਾਲਟ ਪਹਿਲਾਂ ਹੀ ਚੁਣੀ ਹੋਈ ਹੈ | ||
+ | |- | ||
+ | |01:15 | ||
+ | | '''lamp''' ਚੁਣਨ ਲਈ ਇਸਤੇ Right ਕਲਿਕ ਕਰੋ | ||
+ | |- | ||
+ | |01:19 | ||
+ | |'''camera''' ਚੁਣਨ ਲਈ ਇਸਤੇ Right ਕਲਿਕ ਕਰੋ | ||
+ | |- | ||
+ | |01:23 | ||
+ | | ਇਸ ਲਈ ਤੁਹਾਨੂੰ ਕਿਸੇ ਵੀ ਓਬੈਕਟ ਨੂੰ ਚੁਣਨ ਲਈ ਤੁਹਾਨੂੰ ਉਸ ਓਬਜੈਕਟ ਤੇ right ਕਲਿਕ ਕਰਨਾ ਪਵੇਗਾ | ||
+ | |- | ||
+ | |01:31 | ||
+ | |'' cube'''ਚੁਣਨ ਲਈ ਇਸ ਤੇ Right ਕਲਿਕ ਕਰੋ | ||
+ | |- | ||
+ | |01:35 | ||
+ | |. ਕਿਊਬ ਦੇ ਵਿਚ ਕਾਰ ਜੋ ਇਹ ਤਿਨ ਰੰਗਾਂ ਦੇ ਤੀਰ (arrow) ਮਰਜ ਹੋ ਰਹੇ ਹਨ ਓ "3D Transform manipulator" ਨੂੰ ਦਰ੍ਸਾਂਦੇ ਹਨ | ||
+ | |- | ||
+ | |01:44 | ||
+ | | ਇਹ ਮੈਨੀਪੁਲੈਟਰ ਓਬਜੈਕਟ ਨੂੰ ਕਿਸੇ ਖਾਸ ਦਿਸ਼ਾ ਵਿਚ ਮੂਵ ਕਰਨ ਬਾਰੇ ਮਦਦ ਕਰਦਾ ਹੈ | ||
+ | |- | ||
+ | |01:51 | ||
+ | | ਲਾਲ ਰੰਗ X axis ਨੂੰ ਦਰਸਾਂਦਾ ਹੈ | ||
+ | |- | ||
+ | |01:55 | ||
+ | | ਹਰਾ ਰੰਗ Y axis ਨੂੰ ਦਰਸਾਂਦਾ ਹੈ | ||
+ | |- | ||
+ | |01:59 | ||
+ | |ਅਤੇ ਨੀਲਾ X axis ਨੂੰ ਦਰਸਾਂਦਾ ਹੈ | ||
|- | |- | ||
− | | | + | |02:05 |
− | | | + | | ਖੱਬਾ ਕਲਿਕ ਕਰੋ ਅਤੇ ਹਰੇ ਹੈੰਡਲ ਦੀ ਵਰਤੋ ਕਰਕੇ ਮਾਉਸ ਨੂੰ ਖੱਬੇ ਸੱਜੇ ਮੂਵ ਕਰੋ |
|- | |- | ||
− | | | + | |02:15 |
− | | | + | | ਕਿਬੋਡ ਸ਼ੋਟਕੱਟ ਲਈ ''' G&Y''' ਦਾ ਇਸਤੇਮਾਲ ਕਰੋ |
|- | |- | ||
− | | | + | |02:22 |
− | | | + | | ਅੱਸੀ ਵੇਖਾਂਗੇ ਕੀ ਓਬਜੈਕਟ ਸਿਰਫ Y axis ਦੀ ਦਿਸ਼ਾ ਵਿਚ ਹੀ ਮੂਵ ਕਰਦਾ ਹੈ |
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
|- | |- | ||
− | | | + | |02:32 |
− | | | + | |ਇਸੇ ਤਰਾਂ ਓਬਜੈਕਟ ਨੂੰ Z axis ਵਿਚ ਬਲੂ ਹੈੰਡਲ ਦਾ ਇਸਤੇਮਾਲ ਕਰ ਕੇ ਮੂਵ ਕੀਤਾ ਜਾ ਸਕਦਾ ਹੈ |
+ | |- | ||
+ | |02:45 | ||
+ | |ਕੀਬੋਰਡ ਸ਼ੋਟ ਕੱਟ ਲਈ ''' G&Z''' ਦਾ ਇਸਤੇਮਾਲ ਕਰੋ | ||
+ | |- | ||
+ | |02:56 | ||
+ | | ਹੁਣ ਓਬਜੈਕਟ ਨੂੰ X axis ਵਿਚ ਮੂਵ ਕਰਨ ਦੀ ਕੋਸ਼ਿਸ਼ ਕਰੋ | ||
+ | |- | ||
+ | |03:08 | ||
+ | | ਕਿਬੋਡ ਸ਼ੋਟਕੱਟ ਲਈ ''' G&X''' ਦਾ ਇਸਤੇਮਾਲ ਕਰੋ | ||
+ | |- | ||
+ | |03:23 | ||
+ | | ਜੋ ਏਰਿਯਾ ਰੈਡ ਬਾਕਸ ਵਿਚ ਸ਼ਾਮਲ ਹੈ ਉਹ'''3D view'''ਹੈ | ||
+ | |- | ||
+ | |03:32 | ||
+ | |ਵਿਯੂ ਵਿਚ ਨਿਚਲੇ-ਖੱਬੇ ਕੋਰਨਰ ਤੇ ਜਾਓ | ||
+ | |- | ||
+ | |03:36 | ||
+ | | '''View''' ਤੇ ਖੱਬਾ ਕਲਿਕ ਕਰੋ | ਇਥੇ ਇਕ ਲਿਸਟ ਹੈ ਜਿਸ ਵਿਚ 3D ਵਿਯੂ ਲਈ ਅਨੇਕ ਵਿਯੂ ਵਿਕਲਪ ਹਨ | ||
+ | |- | ||
+ | |03:46 | ||
+ | | ''' Top'''ਤੇ ਖੱਬਾ ਕਲਿਕ ਕਰੋ|ਕੀਬੋਰਡ ਸ਼ੋਟਕੱਟ ਲਈ ਨਮਪੇਡ '''7'''ਦਾ ਇਸਤੇਮਾਲ ਕਰੋ | ||
+ | |- | ||
+ | |03:52 | ||
+ | | 3D ਵਿਯੂ ਯੂਜਰ ਪ੍ਰੇਸਪੇਕਟਿਵ ਤੋ ਟੋਪ ਵਿਯੂ ਵਿਚ ਬਦਲ ਜਾਏਗਾ | ||
+ | |- | ||
+ | |03:57 | ||
+ | | ਅਸੀ ਆਪਣੇ ਓਬਜੈਕਟ ਨੂੰ ਟੋਪ ਵਿਯੂ ਵਿਚੋਂ ਵੇਖ ਸਕਦੇ ਹਾਂ | ||
+ | |- | ||
+ | |04:03 | ||
+ | | ''' Select''' ਤੇ ਖੱਬਾ ਕਲਿਕ ਕਰੋ|ਇਥੇ ਇਕ ਲਿਸਟ ਹੈ ਜਿਸ ਵਿਚ 3D ਵਿਯੂ ਦੇ ਸਾਰੇ ਓਬਜੈਕਟ ਦੇ ਚੁਣਾਵ ਲਈ ਅਨੇਕ ਵਿਕਲਪ ਹਨ | ||
+ | |- | ||
+ | |04:18 | ||
+ | | ''' object''' ਤੇ ਖੱਬਾ ਕਲਿਕ ਕਰੋ|ਇਥੇ ਇਕ ਲਿਸਟ ਹੈ ਜਿਸ ਵਿਚ ਐਕਟਿਵ ਓਬਜੈਕਟ ਦੀ ਐਡੀਟਿੰਗ ਲਈ ਅਨੇਕ ਵਿਕਲਪ ਹਨ | ||
+ | |- | ||
+ | |04:35 | ||
+ | | 3D ਵਿਯੂ ਦੀ ਖੱਬੀ ਤਰਫ਼ '''object Tools'''ਪੈਨਲ ਹੈ | ||
+ | |- | ||
+ | |04:41 | ||
+ | |ਪੈਨਲ ਲਿਸਟ ਵਿਚ ਅਨੇਕ ਟੂਲ ਹਨ ਜੋ ਐਕਟਿਵ ਓਬਜੈਕਟ ਨੂੰ 3D ਵਿਯੂ ਵਿਚ ਸਵਾਰਨ (modify) ਦਾ ਕਮ ਕਰਦੇ ਹਨ | ||
+ | |- | ||
+ | |04:49 | ||
+ | | ਟੂਲਸ ਭਿੰਨ-ਭਿੰਨ ਵਰਗ ਦੇ ਗਰੁਪ ਵਿਚ ਹਨ | ||
+ | |- | ||
+ | |04:52 | ||
+ | | '''Transform, ਓਬਜੈਕਟ (Object), Shading (ਸ਼ੇਡਿੰਗ ), Keyframe (ਕੀ ਫਰੇਮ ), Motion Paths, repeat, Grease Pencil (ਗ੍ਰੀਸ਼ ਪੇੰਸਿਲ )''' | ||
|- | |- | ||
− | | | + | |05:13 |
− | | | + | | ਉਦਹਾਰਣ ਲਈ ਲੈਮਪ ਨੂੰ 3D ਵਿਯੂ ਵਿਚ ਮੂਵ ਕਰੋ |
− | |- | + | |- |
− | | | + | |05:19 |
− | | | + | | ਸੱਜਾ ਕਲਿਕ ਕਰਕੇ '''lamp '''ਦਾ ਚੁਣਾਵ ਕਰੋ |
− | |- | + | |- |
− | | 06 : | + | |05:23 |
− | | | + | |'''Object tools''' ਪੈਨਲ ਤੇ ਜਾਓ |
− | |- | + | |- |
− | | 06 : | + | |05:28 |
− | | | + | | '''Object tools''' ਪੈਨਲ ਵਿਚ ਲੈਮਪ ਲਈ ਤੁਸੀਂ ਵਿਕਲਪ ਵੇਖ ਸਕਦੇ ਹੋ |
+ | |- | ||
+ | |05:35 | ||
+ | | '''translate''' ਤੇ ਖੱਬਾ ਕਲਿਕ ਕਰੋ ਅਤੇ ਮਾਊਸ ਨੂੰ ਮੂਵ ਕਰੋ | ||
+ | |- | ||
+ | |05:41 | ||
+ | | ਲੈਮਪ ਮਾਊਸ ਦੀਦਿਸ਼ਾ ਵਿਚ ਮੂਵ ਕਰੇਗਾ | ||
+ | |- | ||
+ | |05:46 | ||
+ | | ਸਕਰੀਨ ਤੇ ਸੱਜਾ ਕਲਿਕ ਕਰੋ ਜਾ ''' Esc''' ਦਾ ਇਸਤੇ ਮਾਲ ਕਰਦੇ ਹੋਏ ਟ੍ਰਾੰਸਲੇਟ ਨੂੰ ਬੰਦ ਕਰੋ | ||
+ | |- | ||
+ | |05:57 | ||
+ | |3D ਵਿਯੂ ਦੇ ਸੱਜੀ ਤਰਫ਼ ਇਕ ਹੋਰ ਪੈਨਲ ਹੈ ਜੋ ਬਾਈ ਡਿਫਾਲਟ(by default ) ਹਿਡਨ(hidden)ਹੈ | ||
+ | |- | ||
+ | |06:04 | ||
+ | | ਹਿਡਨ ਪੈਨਲ ਨੂੰ ਖੋਲਣ ਲਈ 3D ਵਿਯੂ ਦੇ ਸ਼ਿਖਰ ਤੇ ਸੱਜੀ ਤਰਫ਼ ''' plus sign''' ਤੇ ਖੱਬਾ ਕਲਿਕ ਕਰੋ | ||
+ | |- | ||
+ | |06:12 | ||
+ | | ਕਿਬੋਡ ਸ਼ੋਟਕੱਟ ਲਈ '''N'''ਦਾ ਇਸਤੇਮਾਲ ਕਰੋ | ||
+ | |- | ||
+ | |06:17 | ||
+ | | ਇਹ ਅਤਿਰਿਕਤ ਓਬਜੈਕਟ '''Transform''' ਪੈਨਲ ਪ੍ਰੋਪਰਟਿਸ ਵਿੰਡੋ '''Object''' ਪੈਨਲ ਵਾਂਗ ਹੈ | ||
+ | |- | ||
+ | |06:25 | ||
+ | | ਅਸੀ ''' Object ''' ਪੈਨਲ ਬਾਰੇ ਆਉਣ ਵਾਲੇ ਟਿਯੂਟੋਰਿਯਲ ਵਿਚ ਪੜ੍ਹਾਂਗੇ | ||
+ | |- | ||
+ | |06:30 | ||
+ | | ਹੁਣ ਲਈ ਅਤਿਰਿਕਤ ਪੈਨਲ ਨੂੰ ਲੁਕਾ (hide) ਦੋ ਅਤੇ ਵਾਪਸ ਡਿਫਾਲਟ (default) 3D ਵਿਯੂ ਤੇ ਪਹੁੰਚੋ | ||
+ | |- | ||
+ | |06:37 | ||
+ | |ਮਾਊਸ ਦੇ ਕਰਸਰ ਨੂੰ ਖੱਬੇ ਕੰਡੇ ਤੇ ਅਤਿਰਿਕਤ ਓਬਜੈਕਟ'''Transform'''ਪੈਨਲ ਤੇ ਲੈ ਜਾਓ | ||
+ | |- | ||
+ | |06:44 | ||
+ | | ਇਕ ਦੋ ਸਿਰ ਵਾਲਾ ਤੀਰ ਵਿਖਾਈ ਦੇਗਾ | ||
+ | |- | ||
+ | |06:48 | ||
+ | | ਖੱਬਾ ਕਲਿਕ ਕਰੋ ਅਤੇ ਆਪਣੇ ਮਾਊਸ ਨੂੰ ਸੱਜੀ ਤਰਫ਼ ਧਕੇਲੋ(drag) | ||
+ | |- | ||
+ | |06:52 | ||
+ | | ਅਤਿਰਿਕਤ ਓਬਜੈਕਟ '''Transform'' 'ਪੈਨਲ ਫਿਰ ਹਿਡਨ ਹੋ ਜਾਏਗਾ | ||
+ | |- | ||
+ | |06:59 | ||
+ | |ਤੁਸੀਂ ਹਾਇਡ ਜਾ ਅਨਹਾਇਡ ਲਈ ਕਿਬੋਡਸ਼ੋਕੱਟ '''N'''ਦਾ ਇਸਤੇਮਾਲ ਕਰ ਸਕਦੇ ਹੋ | ||
+ | |- | ||
+ | |07:07 | ||
+ | | 3D ਵਿਯੂ ਨੂੰ ਹੋਰ ਜਾਨਣ ਲਈ '''Types of Windows - 3D view''' ਟਿਯੂਟੋਰਿਯਲ ਵੇਖੋ | ||
+ | |- | ||
+ | |07:18 | ||
+ | | ਜੋ ਏਰਿਯਾ ਰੈਡ ਬਾਕਸ ਵਿਚ ਸ਼ਾਮਲ ਹੈ ਉਹ'''info''' ਪੈਨਲ ਹੈ | ||
+ | |- | ||
+ | |07:23 | ||
+ | | ਇਹ ਸਾਡੇ ਬਲੈਨਡਰ ਇੰਟਰਫੇਸ ਵਿਚ ਚੋਟੀ ਦਾ ਪੈਨਲ ਹੈ| ਮੇਨ ਮੇਨੂ ਵਿਚ "info" ਪੇਨਲ ਹੁੰਦਾ ਹੈ | ||
+ | |- | ||
+ | |07:33 | ||
+ | | '''File''' ਤੇ ਖੱਬਾ ਕਲਿਕ ਕਰੋ | ||
+ | |- | ||
+ | |07:36 | ||
+ | | ਇਹ ਮਿਨੂ ਕਈ ''' File''' ਵਿਕਲਪ ਰਖਦਾ ਹੈ ਜਿਵੇ ਕਿ '''creating a new file''', '''opening an existing file''',''' saving the file''', '''User Preferences''', '''importing or exporting a file''', ਆਦਿ | ||
+ | |- | ||
+ | |07:57 | ||
+ | |'''Add'' ਤੇ ਖੱਬਾ ਕਲਿਕ ਕਰੋ | ||
+ | |- | ||
+ | |08:00 | ||
+ | | ਇਹ ਹੈ '''object repository''' | ||
+ | |- | ||
+ | |08:04 | ||
+ | | ਮਿਨੂ ਦਾ ਇਸਤੇਮਾਲ ਕਰਕੇ ਅਸੀਂ 3Dਵਿਯੂ ਵਿਚ ਨਵੇ ਓਬਜੈਕਟ ਐਡ ਕਰ ਸਕਦੇ ਹਾਂ | ||
+ | |- | ||
+ | |08:10 | ||
+ | | ਕਿਬੋਡ ਸ਼ੋਟਕੱਟ ਲਈ '''Shift& A'''ਦਾ ਇਸਤੇਮਾਲ ਕਰੋ | ||
+ | |- | ||
+ | |08:18 | ||
+ | |ਆਓ ਹੁਣ 3D ਵਿਯੂ ਵਿਚ ਪਲੇਨ ਨੂੰ ਐਡ('''add'')'ਕਰੋ | ||
+ | |- | ||
+ | |08:23 | ||
+ | | ਸਕਰੀਨ ਤੇ ਕਿਤੇ ਵੀ ਕਲਿਕ ਕਰਕੇ 3D ਕਰਸਰ ਨੂੰ ਮੂਵ ਕਰੋ | ||
+ | |- | ||
+ | |08:29 | ||
+ | |ਮੈਂ ਇਹ ਥਾ ਚੁਣ ਰਿਹਾ ਹਾਂ | ||
+ | |- | ||
+ | |08:34 | ||
+ | | '''Shift & A''' ਦਾ ਇਸਤੇਮਾਲ ਕਰਕੇ '''ADD ''' ਮਿਨੂ ਨੂ ਮੁੜ ਲਿਆਓ | ||
+ | |- | ||
+ | |08:39 | ||
+ | |'''Mesh'''|'''plane''' ਤੇ ਖੱਬਾ ਕਲਿਕ ਕਰੋ | ||
+ | |- | ||
+ | |08:44 | ||
+ | | 3D ਵਿਯੂ ਵਿਚ 3D ਕਰਸਰ ਦੀ ਥਾਂ ਤੇ ਨਵਾ ਪਲੇਨ ਐਡ ਹੋ ਜਾਵੇਗਾ | ||
+ | |- | ||
+ | |08:51 | ||
+ | | 3D ਕਰਸਰ ਬਾਰੇ ਜਾਨਣ ਲਈ ,ਕਿਰਪਾ ਕਰਕੇ ਟਿਯੂਟੋਰਿਯਲ '''Navigation – 3D cursor''' ਵੇਖੋ | ||
+ | |- | ||
+ | |09:00 | ||
+ | | ਇਸੇ ਤਰਾਂ ਤੁਸੀਂ 3D ਵਿਯੂ ਵਿਚ ਹੋਰ ਓਬਜੈਕਟ ਵੀ ਐਡ ਕਰ ਸਕਦੇ ਹੋ | ||
+ | |- | ||
+ | |09:13 | ||
+ | | ਵਾਪਸ ''' Info''' ਪੈਨਲ ਤੇ ਪਹੁੰਚੋ | ||
+ | |- | ||
+ | |09:16 | ||
+ | | '''Render''' ਤੇ ਖੱਬਾ ਕਲਿਕ ਕਰਕੇ ਰੇੰਡਰ (“render”)ਮਿਨੂ ਖੋਲੋ | ||
+ | |- | ||
+ | |09:21 | ||
+ | |'''Render''' ਵਿਚ ਕਈ ਵਿਕਲਪ ਹਨ ਜਿਵੇ ਕਿ '''render image, render animation, show or hide render view''' ਆਦਿ | ||
+ | |- | ||
+ | |09:34 | ||
+ | |'''Render settings''' ਬਾਰੇ ਆਉਣ ਵਾਲੇ ਟਿਯੂਟੋਰਿਯਲ ਵਿਚ ਦੱਸਿਆ ਜਾਏਗਾ | ||
+ | |- | ||
+ | |09:40 | ||
+ | | '''Info Panel'''ਨੂੰ ਹੋਰ ਜਾਨਣ ਲਈ '''Types of Windows - File Browser and Info Pane ''' ਟਿਯੂਟੋਰਿਯਲ ਵੇਖੋ | ||
+ | |- | ||
+ | |||
+ | |09:55 | ||
+ | | ਜੋ ਏਰਿਯਾ ਰੈਡ ਬਾਕਸ ਵਿਚਸ਼ਾਮਲ ਹੈ ਉਹ''' outliner''' ਪੈਨਲ ਹੈ | ||
+ | |- | ||
+ | |||
+ | |10:00 | ||
+ | |ਇਹ ਬਲੈਨਡਰ ਇੰਟਰਫੇਸ ਦੇ ਸ਼ਿਖਰ ਤੇ ਸੱਜੀ ਤਰਫ਼ ਮੋਜੂਦ ਹੈ | ||
+ | |- | ||
+ | |10:07 | ||
+ | |'''Outliner''' ਪ੍ਰਦਾਨ ਕਰਦਾ ਹੈ ਇਕ ਲਿਸਟ ਜਿਸ ਵਿਚ 3D ਵਿਯੂ ਲਈ ਸਾਰੇ ਓਬਜੈਕਟ ਮੋਜੂਦ ਹਨ | ||
+ | |- | ||
+ | |10:14 | ||
+ | | '''outliner'''ਨੂੰ ਹੋਰ ਜਾਨਣ ਲਈ '''Types of Windows - outliner''' ਟਿਯੂਟੋਰਿਯਲ ਵੇਖੋ | ||
+ | |- | ||
+ | |10:26 | ||
+ | | ਜੋ ਏਰਿਯਾ ਰੈਡ ਬਾਕਸ ਵਿਚ ਸ਼ਾਮਲ ਹੈ ਉਹ'''properties''' ਪੈਨਲ ਹੈ | ||
+ | |- | ||
+ | |10:31 | ||
+ | | ਇਸ ਵਿੰਡੋ ਵਿਚ ਕਈ ਪੇਨਲ ਹਨ ਜੋ ਵਖ ਵਖ ਟੂਲ੍ਸ ਅਤੇ setting ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ | ||
+ | |- | ||
+ | |10:38 | ||
+ | | ਅੱਸੀ ਬਲੈਨਡਰ ਵਿਚ ਕੰਮ ਕਰਦੇ ਹੋਏ ਕਈ ਵਾਰ ਇਸ ਪੈਨਲ ਦੀ ਵਰਤੋ ਕਰਾਂਗੇ | ||
+ | |- | ||
+ | |10:44 | ||
+ | | '''Properties''' ਵਿੰਡੋ ਬਲੈਨਡਰ ਇੰਟਰਫੇਸ ਦੇ ਹੇਠਾਂ ਸੱਜੇ ਕਾਰਨਰ ਤੇ ਮੋਜੂਦ ਹੈ, '''outliner''' ਵਿੰਡੋ ਦੇ ਹੇਠਾਂ | ||
+ | |- | ||
+ | |10:53 | ||
+ | | '''properties window''' ਨੂੰ ਹੋਰ ਜਾਨਣ ਲਈ '''Types of Windows –properties part 1''' ਟਿਯੂਟੋਰਿਯਲ ਵੇਖੋ | ||
+ | |- | ||
+ | |11:06 | ||
+ | | ਇਹ '''Timeline'''ਹੈ | ||
+ | |- | ||
+ | |11:10 | ||
+ | |ਇਹ 3D ਵਿਯੂ ਦੇ ਹੇਠਾਂ ਮੋਜੂਦ ਹੈ | ||
+ | |- | ||
+ | |11:15 | ||
+ | | ਇਥੇ ਅੱਸੀ ਏਨੀਮੇਸ਼ਨ ਲਈ ਫਰੇਮ ਰੇਨਜ਼ ਵੇਖਾਂਗੇ | ||
+ | |- | ||
+ | |11:21 | ||
+ | | ਇਹ ਹਰੀ ਵਰਟੀਕਲ ਲਾਈਨ ਦੱਸੇਗੀ ਕਿ ਤੁਸੀਂ ਕਿਸ ਵਰਤਮਾਨ ਫਰੇਮ ਵਿਚ ਕੰਮ ਕਰ ਰਹੇ ਹੋ | ||
+ | |- | ||
+ | |11:28 | ||
+ | |ਤੁਸੀਂ ਇਸ ਨੂੰ ਫਰੇਮ ਰੇਨਜ਼ ਦੇ ਨਾਲ ਵੀ ਮੂਵ ਕਰ ਸਕਦੇ ਹੋ | ||
+ | |- | ||
+ | |11:33 | ||
+ | | ਖੱਬਾ ਕਲਿਕ ਕਰੋ ਅਤੇ ਹਰੀ ਲਾਈਨ ਨੂੰ ਹੋਲਡ ਕਰੋ | ||
+ | |- | ||
+ | |11:36 | ||
+ | |ਹੁਣ ਆਪਨੇ ਮਾਊਸ ਨੂੰ ਮੂਵ ਕਰੋ | ||
+ | |- | ||
+ | |11:43 | ||
+ | | ਖੱਬੇ ਕਲਿਕ ਨੂੰਰਿਲੀਜ਼ ਕਰਦੇ ਹੋਏ ਫਰੇਮ ਦੀ ਪੁਸ਼ਟੀ ਕਰੋ | ||
+ | |- | ||
+ | |11:50 | ||
+ | |'''Start one''' ਸਟਾਰਟ ਫਰੇਮ ਦੇ ਏਨੀਮੇਸ਼ਨ ਰੇਨਜ਼ ਨੂੰ ਦਰਸ਼ਾਉਂਦਾ ਹੈ | ||
+ | |- | ||
+ | |11:58 | ||
+ | | ''' End 250''' ਸਾਡੀ ਏਨੀਮੇਸ਼ਨ ਦੇ ਆਖਰੀ ਫਰੇਮ ਨੂੰ ਦਰਸਾਂਦਾ ਹੈ | ||
+ | |- | ||
+ | |12:10 | ||
+ | | ਇਹ ਸਾਡੇ ਏਨੀਮੇਸ਼ਨ ਲਈ '''playback'' 'ਦਾ ਵਿਕਲਪ ਹਨ | ||
+ | |- | ||
+ | |12:16 | ||
+ | | '''timeline'''ਨੂੰ ਹੋਰ ਜਾਨਣ ਲਈ '''Types of Windows –timeline''' ਟਿਯੂਟੋਰਿਯਲ ਵੇਖੋ | ||
+ | |- | ||
+ | |12:25 | ||
+ | |ਇਹ ਬਲੈਨਡਰ ਇੰਟਰਫੇਸ ਦਾ ਸੰਖੇਪ ਵਿਚ ਸਾਰ ਹੈ | ||
+ | |- | ||
+ | |12:30 | ||
+ | | ਪਰ ਉਹਨਾ ਵਿੰਡੋਸ ਨੂੰ ਛੱਡ ਕੇ ਜੋ ਇਸ ਬਲੈਨਡਰ ਵਰਕਸਪੇਸ ਵਿਚ ਪਹਿਲਾ ਤੋ ਸ਼ਾਮਲ ਹਨ | ||
+ | |- | ||
+ | |12:35 | ||
+ | |ਇਸ ਵਿਚ ਹੋਰ ਵਿੰਡੋਸ ਵੀ ਹਨ ਜੋ ਕਦੇ ਵੀ ਮਿਨੂ ਤੋ ਸਲੈਕਟ ਕੀਤਿਆਂ ਜਾ ਸਕਦਿਆਂ ਹਨ | ||
+ | |- | ||
+ | |12:42 | ||
+ | | ਇਹਨਾ ਵਿੰਡੋਸ ਦੀ ਵਿਸਤਾਰ ਵਿਚ ਵਿਆਖਿਆ ਆਉਣ ਵਾਲੇ ਟਿਯੂਟੌਰੀਅਲ ਵਿਚ ਹੈ | ||
+ | |- | ||
+ | |12:51 | ||
+ | | ਹੁਣ ਹਰੇਕ ਓਬਜੈਕਟ ਦਾ 3Dਵਿਯੂ ਵਿਚ ਚੁਣਾਵ ਦਾ ਯਤਨ ਕਰੋ | ||
+ | |- | ||
+ | |12:57 | ||
+ | | '''3D transform manipulator''' ਦਾ ਇਸਤੇਮਾਲ ਕਰਦੇ ਹੋਏ ਕਿਯੂਬ ਨੂੰ X Y ਅਤੇ Z ਦਿਸ਼ਾ ਵਿਚ ਮੂਵ ਕਰੋ | ||
+ | |- | ||
+ | |13:06 | ||
+ | | “ਵਿਯੂ” ਟੈਬ ਨੂੰ ਏਕਸਪਲ਼ੋਰ ਕਰੋ, ਅਤੇ ''' Object Tools ''' ਪੈਨਲ ਵਿਚ ਟ੍ਰਾੰਸਲੇਟ ਦਾ ਇਸਤੇਮਾਲ ਕਰਦੇ ਹੋਏ ਕੈਮਰਾ ਨੂੰ 3D view ਵਿਚ ਮੂਵ ਕਰੋ | ||
+ | |- | ||
+ | |13:20 | ||
+ | |ਇਹ ਟਿਯੂਟੌਰੀਅਲ ਪ੍ਰੋਜੈਕਟ ਆਸਕਰ ਨੇ ਬਣਾਇਆ ਹੈ ਤੇ ਆਈ ਸੀ ਟੀ ਰਾਹੀ ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ ਨੇ ਇਸ ਦਾ ਸਮਰਥਨ ਕੀਤਾ ਹੈ | ||
+ | |- | ||
+ | |13:28 | ||
+ | | ਇਸ ਬਾਰੇ ਵਧੇਰੇ ਜਾਣਕਾਰੀ ਦਿਤੇ ਗਏ ਲਿੰਕ | ||
+ | |- | ||
+ | |13:33 | ||
+ | | oscar.iitb.ac.in ਅਤੇ spoken-tutorial.org/NMEICT-Intro ਤੇ ਮੋਜੂਦ ਹੈ | ||
+ | |- | ||
+ | |13:47 | ||
+ | | ਸਪੋਕਨ ਟਿਯੂਟੋਰਿਅਲ ਪ੍ਰੋਜੇਕਟ | ||
+ | |- | ||
+ | |13:49 | ||
+ | | ਸਪੋਕਨ ਟਿਯੂਟੋਰਿਅਲ ਦਾ ਇਸਤੇਮਾਲ ਕਰਕੇ ਵਰਕਸ਼ਾਪਾ ਕੰਡਕਟ ਕਰਦਾ ਹੈ | ||
|- | |- | ||
− | | | + | |13:53 |
− | + | | ਤੇ ਟੈਸਟ ਪਾਸ ਕਰਨ ਵਾਲੇ ਨੂੰ ਸਰਟੀਫੀਕੇਟ ਵੀ ਪ੍ਰਦਾਨ ਕਰਦੀ ਹੈ | |
− | + | |- | |
− | + | |13:57 | |
− | | | + | | ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ “’contact@spoken-tutorial.org''' ਤੇ ਸੰਪਰਕ ਕਰੋ |
− | + | |- | |
− | + | |14:04 | |
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | |- | + | |
− | | | + | |
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | | | + | |
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | + | ||
− | |- | + | |
− | | | + | |
| ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ | | ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ | ||
− | |- | + | |- |
− | | | + | |14:06 |
− | | ਹਰਮੀਤ ਸੰਧੂ ਨੂੰ | + | | ਹਰਮੀਤ ਸੰਧੂ ਨੂੰ ਇਜਾਜ਼ਤ ਦਿਓ |
|} | |} |
Latest revision as of 12:06, 12 October 2014
Time | Narration |
00:03 | ਬਲੈਂਡਰ ਟਿਯੂਟੌਰੀਅਲ ਦੀ ਲੜੀ ਵਿਚ ਤੁਹਾਡਾ ਸਵਾਗਤ ਹੈ |
00:07 | ਇਹ ਟਿਯੂਟੌਰੀਅਲ ਬਲੈਂਡਰ 2 .59 ਵਿਚ Blender interface ਦੇ ਇਸਤੇਮਾਲ ਬਾਰੇ ਹੈ |
00:15 | ਇਹ ਸਕਰਿਪਟ ਜਸ਼ਨ ਸੰਧੂ ਦੁਆਰਾ ਅਨੁਵਾਦਿਤ ਹੈ ਅਤੇ ਆਵਾਜ ਹਰਮੀਤ ਸੰਧੂ ਨੇ ਦਿਤੀ ਹੈ |
00:22 | ਇਸ ਟਿਯੂਟੌਰੀਅਲ ਨੂੰ ਵੇਖਣ ਤੋ ਬਾਅਦ ਅਸੀਂ blender ਇੰਟਰਫੇਸ ਦੀਆ ਵਖ ਵਖ ਵਿੰਡੋ ਬਾਰੇ ਸਿਖਾਂਗੇ |
00:29 | ਪੈਰਾਮੀਟਰਾਂ ਬਾਰੇ ਅਤੇ ਹਰੇਕ ਵਿੰਡੋ ਨੂੰ assign ਕੀਤੀ ਟੈਬ ਬਾਰੇ ਸਿਖਾਂਗੇ, ਅਤੇ 3D ਵਿਯੂ ਵਿਚ ਓਬਜੈਕਟ ਦੀ ਚੋਣ ਬਾਰੇ |
00:37 | ਅਤੇ X , Y ਅਤੇ Z ਦਿਸ਼ਾਵਾਂ ਵਿਚ ਮੂਵ ਕਰਨ ਬਾਰੇ ਸਿਖਾਂਗੇ |
00:44 | ਮੈ ਇਹ ਮਨ ਕੇ ਚਲਦਾ ਹਾਂ ਕੀ ਤੁਹਾਨੂੰ ਬਲੈਂਡਰ ਨੂੰ ਸਟਾਰਟ ਕਰਨਾ ਅਉਂਦਾ ਹੈ |
00:48 | ਜੇ ਨਹੀਂ ਤਾਂਸਾਡੇ ਪਹਿਲੋਂ ਦਿਤੇ ਬਲੈਂਡਰ ਬਾਰੇ ਟਿਯੂਟੌਰੀਅਲ ਨੂੰ ਰੈਫ਼ਰ ਕਰੋ |
00:56 | ਇਹ 3D panel ਹੈ |
00:58 | ਬਾਈ ਡੀਫਾਲਟ, 3D ਵਿਯੂ ਵਿਚ 3 ਓਬਜੈਕਟ ਹੁੰਦੇ ਹਨ |
01:03 | (ਕਿਊਬ)a cube, (ਲੈੰਪ)a lamp ਅਤੇ (ਕੈਮੇਰਾ) camera |
01:10 | ਕਿਊਬ ਬੇਇ ਡੀਫਾਲਟ ਪਹਿਲਾਂ ਹੀ ਚੁਣੀ ਹੋਈ ਹੈ |
01:15 | lamp ਚੁਣਨ ਲਈ ਇਸਤੇ Right ਕਲਿਕ ਕਰੋ |
01:19 | camera ਚੁਣਨ ਲਈ ਇਸਤੇ Right ਕਲਿਕ ਕਰੋ |
01:23 | ਇਸ ਲਈ ਤੁਹਾਨੂੰ ਕਿਸੇ ਵੀ ਓਬੈਕਟ ਨੂੰ ਚੁਣਨ ਲਈ ਤੁਹਾਨੂੰ ਉਸ ਓਬਜੈਕਟ ਤੇ right ਕਲਿਕ ਕਰਨਾ ਪਵੇਗਾ |
01:31 | cube'ਚੁਣਨ ਲਈ ਇਸ ਤੇ Right ਕਲਿਕ ਕਰੋ |
01:35 | . ਕਿਊਬ ਦੇ ਵਿਚ ਕਾਰ ਜੋ ਇਹ ਤਿਨ ਰੰਗਾਂ ਦੇ ਤੀਰ (arrow) ਮਰਜ ਹੋ ਰਹੇ ਹਨ ਓ "3D Transform manipulator" ਨੂੰ ਦਰ੍ਸਾਂਦੇ ਹਨ |
01:44 | ਇਹ ਮੈਨੀਪੁਲੈਟਰ ਓਬਜੈਕਟ ਨੂੰ ਕਿਸੇ ਖਾਸ ਦਿਸ਼ਾ ਵਿਚ ਮੂਵ ਕਰਨ ਬਾਰੇ ਮਦਦ ਕਰਦਾ ਹੈ |
01:51 | ਲਾਲ ਰੰਗ X axis ਨੂੰ ਦਰਸਾਂਦਾ ਹੈ |
01:55 | ਹਰਾ ਰੰਗ Y axis ਨੂੰ ਦਰਸਾਂਦਾ ਹੈ |
01:59 | ਅਤੇ ਨੀਲਾ X axis ਨੂੰ ਦਰਸਾਂਦਾ ਹੈ |
02:05 | ਖੱਬਾ ਕਲਿਕ ਕਰੋ ਅਤੇ ਹਰੇ ਹੈੰਡਲ ਦੀ ਵਰਤੋ ਕਰਕੇ ਮਾਉਸ ਨੂੰ ਖੱਬੇ ਸੱਜੇ ਮੂਵ ਕਰੋ |
02:15 | ਕਿਬੋਡ ਸ਼ੋਟਕੱਟ ਲਈ G&Y ਦਾ ਇਸਤੇਮਾਲ ਕਰੋ |
02:22 | ਅੱਸੀ ਵੇਖਾਂਗੇ ਕੀ ਓਬਜੈਕਟ ਸਿਰਫ Y axis ਦੀ ਦਿਸ਼ਾ ਵਿਚ ਹੀ ਮੂਵ ਕਰਦਾ ਹੈ |
02:32 | ਇਸੇ ਤਰਾਂ ਓਬਜੈਕਟ ਨੂੰ Z axis ਵਿਚ ਬਲੂ ਹੈੰਡਲ ਦਾ ਇਸਤੇਮਾਲ ਕਰ ਕੇ ਮੂਵ ਕੀਤਾ ਜਾ ਸਕਦਾ ਹੈ |
02:45 | ਕੀਬੋਰਡ ਸ਼ੋਟ ਕੱਟ ਲਈ G&Z ਦਾ ਇਸਤੇਮਾਲ ਕਰੋ |
02:56 | ਹੁਣ ਓਬਜੈਕਟ ਨੂੰ X axis ਵਿਚ ਮੂਵ ਕਰਨ ਦੀ ਕੋਸ਼ਿਸ਼ ਕਰੋ |
03:08 | ਕਿਬੋਡ ਸ਼ੋਟਕੱਟ ਲਈ G&X ਦਾ ਇਸਤੇਮਾਲ ਕਰੋ |
03:23 | ਜੋ ਏਰਿਯਾ ਰੈਡ ਬਾਕਸ ਵਿਚ ਸ਼ਾਮਲ ਹੈ ਉਹ3D viewਹੈ |
03:32 | ਵਿਯੂ ਵਿਚ ਨਿਚਲੇ-ਖੱਬੇ ਕੋਰਨਰ ਤੇ ਜਾਓ |
03:36 | ਇਥੇ ਇਕ ਲਿਸਟ ਹੈ ਜਿਸ ਵਿਚ 3D ਵਿਯੂ ਲਈ ਅਨੇਕ ਵਿਯੂ ਵਿਕਲਪ ਹਨ |
03:46 | ਕੀਬੋਰਡ ਸ਼ੋਟਕੱਟ ਲਈ ਨਮਪੇਡ 7ਦਾ ਇਸਤੇਮਾਲ ਕਰੋ |
03:52 | 3D ਵਿਯੂ ਯੂਜਰ ਪ੍ਰੇਸਪੇਕਟਿਵ ਤੋ ਟੋਪ ਵਿਯੂ ਵਿਚ ਬਦਲ ਜਾਏਗਾ |
03:57 | ਅਸੀ ਆਪਣੇ ਓਬਜੈਕਟ ਨੂੰ ਟੋਪ ਵਿਯੂ ਵਿਚੋਂ ਵੇਖ ਸਕਦੇ ਹਾਂ |
04:03 | ਇਥੇ ਇਕ ਲਿਸਟ ਹੈ ਜਿਸ ਵਿਚ 3D ਵਿਯੂ ਦੇ ਸਾਰੇ ਓਬਜੈਕਟ ਦੇ ਚੁਣਾਵ ਲਈ ਅਨੇਕ ਵਿਕਲਪ ਹਨ |
04:18 | ਇਥੇ ਇਕ ਲਿਸਟ ਹੈ ਜਿਸ ਵਿਚ ਐਕਟਿਵ ਓਬਜੈਕਟ ਦੀ ਐਡੀਟਿੰਗ ਲਈ ਅਨੇਕ ਵਿਕਲਪ ਹਨ |
04:35 | 3D ਵਿਯੂ ਦੀ ਖੱਬੀ ਤਰਫ਼ object Toolsਪੈਨਲ ਹੈ |
04:41 | ਪੈਨਲ ਲਿਸਟ ਵਿਚ ਅਨੇਕ ਟੂਲ ਹਨ ਜੋ ਐਕਟਿਵ ਓਬਜੈਕਟ ਨੂੰ 3D ਵਿਯੂ ਵਿਚ ਸਵਾਰਨ (modify) ਦਾ ਕਮ ਕਰਦੇ ਹਨ |
04:49 | ਟੂਲਸ ਭਿੰਨ-ਭਿੰਨ ਵਰਗ ਦੇ ਗਰੁਪ ਵਿਚ ਹਨ |
04:52 | Transform, ਓਬਜੈਕਟ (Object), Shading (ਸ਼ੇਡਿੰਗ ), Keyframe (ਕੀ ਫਰੇਮ ), Motion Paths, repeat, Grease Pencil (ਗ੍ਰੀਸ਼ ਪੇੰਸਿਲ ) |
05:13 | ਉਦਹਾਰਣ ਲਈ ਲੈਮਪ ਨੂੰ 3D ਵਿਯੂ ਵਿਚ ਮੂਵ ਕਰੋ |
05:19 | ਸੱਜਾ ਕਲਿਕ ਕਰਕੇ lamp ਦਾ ਚੁਣਾਵ ਕਰੋ |
05:23 | Object tools ਪੈਨਲ ਤੇ ਜਾਓ |
05:28 | Object tools ਪੈਨਲ ਵਿਚ ਲੈਮਪ ਲਈ ਤੁਸੀਂ ਵਿਕਲਪ ਵੇਖ ਸਕਦੇ ਹੋ |
05:35 | translate ਤੇ ਖੱਬਾ ਕਲਿਕ ਕਰੋ ਅਤੇ ਮਾਊਸ ਨੂੰ ਮੂਵ ਕਰੋ |
05:41 | ਲੈਮਪ ਮਾਊਸ ਦੀਦਿਸ਼ਾ ਵਿਚ ਮੂਵ ਕਰੇਗਾ |
05:46 | ਸਕਰੀਨ ਤੇ ਸੱਜਾ ਕਲਿਕ ਕਰੋ ਜਾ Esc ਦਾ ਇਸਤੇ ਮਾਲ ਕਰਦੇ ਹੋਏ ਟ੍ਰਾੰਸਲੇਟ ਨੂੰ ਬੰਦ ਕਰੋ |
05:57 | 3D ਵਿਯੂ ਦੇ ਸੱਜੀ ਤਰਫ਼ ਇਕ ਹੋਰ ਪੈਨਲ ਹੈ ਜੋ ਬਾਈ ਡਿਫਾਲਟ(by default ) ਹਿਡਨ(hidden)ਹੈ |
06:04 | ਹਿਡਨ ਪੈਨਲ ਨੂੰ ਖੋਲਣ ਲਈ 3D ਵਿਯੂ ਦੇ ਸ਼ਿਖਰ ਤੇ ਸੱਜੀ ਤਰਫ਼ plus sign ਤੇ ਖੱਬਾ ਕਲਿਕ ਕਰੋ |
06:12 | ਕਿਬੋਡ ਸ਼ੋਟਕੱਟ ਲਈ Nਦਾ ਇਸਤੇਮਾਲ ਕਰੋ |
06:17 | ਇਹ ਅਤਿਰਿਕਤ ਓਬਜੈਕਟ Transform ਪੈਨਲ ਪ੍ਰੋਪਰਟਿਸ ਵਿੰਡੋ Object ਪੈਨਲ ਵਾਂਗ ਹੈ |
06:25 | ਅਸੀ Object ਪੈਨਲ ਬਾਰੇ ਆਉਣ ਵਾਲੇ ਟਿਯੂਟੋਰਿਯਲ ਵਿਚ ਪੜ੍ਹਾਂਗੇ |
06:30 | ਹੁਣ ਲਈ ਅਤਿਰਿਕਤ ਪੈਨਲ ਨੂੰ ਲੁਕਾ (hide) ਦੋ ਅਤੇ ਵਾਪਸ ਡਿਫਾਲਟ (default) 3D ਵਿਯੂ ਤੇ ਪਹੁੰਚੋ |
06:37 | ਮਾਊਸ ਦੇ ਕਰਸਰ ਨੂੰ ਖੱਬੇ ਕੰਡੇ ਤੇ ਅਤਿਰਿਕਤ ਓਬਜੈਕਟTransformਪੈਨਲ ਤੇ ਲੈ ਜਾਓ |
06:44 | ਇਕ ਦੋ ਸਿਰ ਵਾਲਾ ਤੀਰ ਵਿਖਾਈ ਦੇਗਾ |
06:48 | ਖੱਬਾ ਕਲਿਕ ਕਰੋ ਅਤੇ ਆਪਣੇ ਮਾਊਸ ਨੂੰ ਸੱਜੀ ਤਰਫ਼ ਧਕੇਲੋ(drag) |
06:52 | ਅਤਿਰਿਕਤ ਓਬਜੈਕਟ 'Transform 'ਪੈਨਲ ਫਿਰ ਹਿਡਨ ਹੋ ਜਾਏਗਾ |
06:59 | ਤੁਸੀਂ ਹਾਇਡ ਜਾ ਅਨਹਾਇਡ ਲਈ ਕਿਬੋਡਸ਼ੋਕੱਟ Nਦਾ ਇਸਤੇਮਾਲ ਕਰ ਸਕਦੇ ਹੋ |
07:07 | 3D ਵਿਯੂ ਨੂੰ ਹੋਰ ਜਾਨਣ ਲਈ Types of Windows - 3D view ਟਿਯੂਟੋਰਿਯਲ ਵੇਖੋ |
07:18 | ਜੋ ਏਰਿਯਾ ਰੈਡ ਬਾਕਸ ਵਿਚ ਸ਼ਾਮਲ ਹੈ ਉਹinfo ਪੈਨਲ ਹੈ |
07:23 | ਮੇਨ ਮੇਨੂ ਵਿਚ "info" ਪੇਨਲ ਹੁੰਦਾ ਹੈ |
07:33 | File ਤੇ ਖੱਬਾ ਕਲਿਕ ਕਰੋ |
07:36 | ਇਹ ਮਿਨੂ ਕਈ File ਵਿਕਲਪ ਰਖਦਾ ਹੈ ਜਿਵੇ ਕਿ creating a new file, opening an existing file, saving the file, User Preferences, importing or exporting a file, ਆਦਿ |
07:57 | 'Add ਤੇ ਖੱਬਾ ਕਲਿਕ ਕਰੋ |
08:00 | ਇਹ ਹੈ object repository |
08:04 | ਮਿਨੂ ਦਾ ਇਸਤੇਮਾਲ ਕਰਕੇ ਅਸੀਂ 3Dਵਿਯੂ ਵਿਚ ਨਵੇ ਓਬਜੈਕਟ ਐਡ ਕਰ ਸਕਦੇ ਹਾਂ |
08:10 | ਕਿਬੋਡ ਸ਼ੋਟਕੱਟ ਲਈ Shift& Aਦਾ ਇਸਤੇਮਾਲ ਕਰੋ |
08:18 | ਆਓ ਹੁਣ 3D ਵਿਯੂ ਵਿਚ ਪਲੇਨ ਨੂੰ ਐਡ('add)'ਕਰੋ |
08:23 | ਸਕਰੀਨ ਤੇ ਕਿਤੇ ਵੀ ਕਲਿਕ ਕਰਕੇ 3D ਕਰਸਰ ਨੂੰ ਮੂਵ ਕਰੋ |
08:29 | ਮੈਂ ਇਹ ਥਾ ਚੁਣ ਰਿਹਾ ਹਾਂ |
08:34 | Shift & A ਦਾ ਇਸਤੇਮਾਲ ਕਰਕੇ ADD ਮਿਨੂ ਨੂ ਮੁੜ ਲਿਆਓ |
08:39 | plane ਤੇ ਖੱਬਾ ਕਲਿਕ ਕਰੋ |
08:44 | 3D ਵਿਯੂ ਵਿਚ 3D ਕਰਸਰ ਦੀ ਥਾਂ ਤੇ ਨਵਾ ਪਲੇਨ ਐਡ ਹੋ ਜਾਵੇਗਾ |
08:51 | 3D ਕਰਸਰ ਬਾਰੇ ਜਾਨਣ ਲਈ ,ਕਿਰਪਾ ਕਰਕੇ ਟਿਯੂਟੋਰਿਯਲ Navigation – 3D cursor ਵੇਖੋ |
09:00 | ਇਸੇ ਤਰਾਂ ਤੁਸੀਂ 3D ਵਿਯੂ ਵਿਚ ਹੋਰ ਓਬਜੈਕਟ ਵੀ ਐਡ ਕਰ ਸਕਦੇ ਹੋ |
09:13 | ਵਾਪਸ Info ਪੈਨਲ ਤੇ ਪਹੁੰਚੋ |
09:16 | Render ਤੇ ਖੱਬਾ ਕਲਿਕ ਕਰਕੇ ਰੇੰਡਰ (“render”)ਮਿਨੂ ਖੋਲੋ |
09:21 | Render ਵਿਚ ਕਈ ਵਿਕਲਪ ਹਨ ਜਿਵੇ ਕਿ render image, render animation, show or hide render view ਆਦਿ |
09:34 | Render settings ਬਾਰੇ ਆਉਣ ਵਾਲੇ ਟਿਯੂਟੋਰਿਯਲ ਵਿਚ ਦੱਸਿਆ ਜਾਏਗਾ |
09:40 | Info Panelਨੂੰ ਹੋਰ ਜਾਨਣ ਲਈ Types of Windows - File Browser and Info Pane ਟਿਯੂਟੋਰਿਯਲ ਵੇਖੋ |
09:55 | ਜੋ ਏਰਿਯਾ ਰੈਡ ਬਾਕਸ ਵਿਚਸ਼ਾਮਲ ਹੈ ਉਹ outliner ਪੈਨਲ ਹੈ |
10:00 | ਇਹ ਬਲੈਨਡਰ ਇੰਟਰਫੇਸ ਦੇ ਸ਼ਿਖਰ ਤੇ ਸੱਜੀ ਤਰਫ਼ ਮੋਜੂਦ ਹੈ |
10:07 | Outliner ਪ੍ਰਦਾਨ ਕਰਦਾ ਹੈ ਇਕ ਲਿਸਟ ਜਿਸ ਵਿਚ 3D ਵਿਯੂ ਲਈ ਸਾਰੇ ਓਬਜੈਕਟ ਮੋਜੂਦ ਹਨ |
10:14 | outlinerਨੂੰ ਹੋਰ ਜਾਨਣ ਲਈ Types of Windows - outliner ਟਿਯੂਟੋਰਿਯਲ ਵੇਖੋ |
10:26 | ਜੋ ਏਰਿਯਾ ਰੈਡ ਬਾਕਸ ਵਿਚ ਸ਼ਾਮਲ ਹੈ ਉਹproperties ਪੈਨਲ ਹੈ |
10:31 | ਇਸ ਵਿੰਡੋ ਵਿਚ ਕਈ ਪੇਨਲ ਹਨ ਜੋ ਵਖ ਵਖ ਟੂਲ੍ਸ ਅਤੇ setting ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ |
10:38 | ਅੱਸੀ ਬਲੈਨਡਰ ਵਿਚ ਕੰਮ ਕਰਦੇ ਹੋਏ ਕਈ ਵਾਰ ਇਸ ਪੈਨਲ ਦੀ ਵਰਤੋ ਕਰਾਂਗੇ |
10:44 | Properties ਵਿੰਡੋ ਬਲੈਨਡਰ ਇੰਟਰਫੇਸ ਦੇ ਹੇਠਾਂ ਸੱਜੇ ਕਾਰਨਰ ਤੇ ਮੋਜੂਦ ਹੈ, outliner ਵਿੰਡੋ ਦੇ ਹੇਠਾਂ |
10:53 | properties window ਨੂੰ ਹੋਰ ਜਾਨਣ ਲਈ Types of Windows –properties part 1 ਟਿਯੂਟੋਰਿਯਲ ਵੇਖੋ |
11:06 | ਇਹ Timelineਹੈ |
11:10 | ਇਹ 3D ਵਿਯੂ ਦੇ ਹੇਠਾਂ ਮੋਜੂਦ ਹੈ |
11:15 | ਇਥੇ ਅੱਸੀ ਏਨੀਮੇਸ਼ਨ ਲਈ ਫਰੇਮ ਰੇਨਜ਼ ਵੇਖਾਂਗੇ |
11:21 | ਇਹ ਹਰੀ ਵਰਟੀਕਲ ਲਾਈਨ ਦੱਸੇਗੀ ਕਿ ਤੁਸੀਂ ਕਿਸ ਵਰਤਮਾਨ ਫਰੇਮ ਵਿਚ ਕੰਮ ਕਰ ਰਹੇ ਹੋ |
11:28 | ਤੁਸੀਂ ਇਸ ਨੂੰ ਫਰੇਮ ਰੇਨਜ਼ ਦੇ ਨਾਲ ਵੀ ਮੂਵ ਕਰ ਸਕਦੇ ਹੋ |
11:33 | ਖੱਬਾ ਕਲਿਕ ਕਰੋ ਅਤੇ ਹਰੀ ਲਾਈਨ ਨੂੰ ਹੋਲਡ ਕਰੋ |
11:36 | ਹੁਣ ਆਪਨੇ ਮਾਊਸ ਨੂੰ ਮੂਵ ਕਰੋ |
11:43 | ਖੱਬੇ ਕਲਿਕ ਨੂੰਰਿਲੀਜ਼ ਕਰਦੇ ਹੋਏ ਫਰੇਮ ਦੀ ਪੁਸ਼ਟੀ ਕਰੋ |
11:50 | Start one ਸਟਾਰਟ ਫਰੇਮ ਦੇ ਏਨੀਮੇਸ਼ਨ ਰੇਨਜ਼ ਨੂੰ ਦਰਸ਼ਾਉਂਦਾ ਹੈ |
11:58 | End 250 ਸਾਡੀ ਏਨੀਮੇਸ਼ਨ ਦੇ ਆਖਰੀ ਫਰੇਮ ਨੂੰ ਦਰਸਾਂਦਾ ਹੈ |
12:10 | ਇਹ ਸਾਡੇ ਏਨੀਮੇਸ਼ਨ ਲਈ 'playback 'ਦਾ ਵਿਕਲਪ ਹਨ |
12:16 | timelineਨੂੰ ਹੋਰ ਜਾਨਣ ਲਈ Types of Windows –timeline ਟਿਯੂਟੋਰਿਯਲ ਵੇਖੋ |
12:25 | ਇਹ ਬਲੈਨਡਰ ਇੰਟਰਫੇਸ ਦਾ ਸੰਖੇਪ ਵਿਚ ਸਾਰ ਹੈ |
12:30 | ਪਰ ਉਹਨਾ ਵਿੰਡੋਸ ਨੂੰ ਛੱਡ ਕੇ ਜੋ ਇਸ ਬਲੈਨਡਰ ਵਰਕਸਪੇਸ ਵਿਚ ਪਹਿਲਾ ਤੋ ਸ਼ਾਮਲ ਹਨ |
12:35 | ਇਸ ਵਿਚ ਹੋਰ ਵਿੰਡੋਸ ਵੀ ਹਨ ਜੋ ਕਦੇ ਵੀ ਮਿਨੂ ਤੋ ਸਲੈਕਟ ਕੀਤਿਆਂ ਜਾ ਸਕਦਿਆਂ ਹਨ |
12:42 | ਇਹਨਾ ਵਿੰਡੋਸ ਦੀ ਵਿਸਤਾਰ ਵਿਚ ਵਿਆਖਿਆ ਆਉਣ ਵਾਲੇ ਟਿਯੂਟੌਰੀਅਲ ਵਿਚ ਹੈ |
12:51 | ਹੁਣ ਹਰੇਕ ਓਬਜੈਕਟ ਦਾ 3Dਵਿਯੂ ਵਿਚ ਚੁਣਾਵ ਦਾ ਯਤਨ ਕਰੋ |
12:57 | 3D transform manipulator ਦਾ ਇਸਤੇਮਾਲ ਕਰਦੇ ਹੋਏ ਕਿਯੂਬ ਨੂੰ X Y ਅਤੇ Z ਦਿਸ਼ਾ ਵਿਚ ਮੂਵ ਕਰੋ |
13:06 | “ਵਿਯੂ” ਟੈਬ ਨੂੰ ਏਕਸਪਲ਼ੋਰ ਕਰੋ, ਅਤੇ Object Tools ਪੈਨਲ ਵਿਚ ਟ੍ਰਾੰਸਲੇਟ ਦਾ ਇਸਤੇਮਾਲ ਕਰਦੇ ਹੋਏ ਕੈਮਰਾ ਨੂੰ 3D view ਵਿਚ ਮੂਵ ਕਰੋ |
13:20 | ਇਹ ਟਿਯੂਟੌਰੀਅਲ ਪ੍ਰੋਜੈਕਟ ਆਸਕਰ ਨੇ ਬਣਾਇਆ ਹੈ ਤੇ ਆਈ ਸੀ ਟੀ ਰਾਹੀ ਨੈਸ਼ਨਲ ਮਿਸ਼ਨ ਆਨ ਏਜੁਕੇਸ਼ਨ ਨੇ ਇਸ ਦਾ ਸਮਰਥਨ ਕੀਤਾ ਹੈ |
13:28 | ਇਸ ਬਾਰੇ ਵਧੇਰੇ ਜਾਣਕਾਰੀ ਦਿਤੇ ਗਏ ਲਿੰਕ |
13:33 | oscar.iitb.ac.in ਅਤੇ spoken-tutorial.org/NMEICT-Intro ਤੇ ਮੋਜੂਦ ਹੈ |
13:47 | ਸਪੋਕਨ ਟਿਯੂਟੋਰਿਅਲ ਪ੍ਰੋਜੇਕਟ |
13:49 | ਸਪੋਕਨ ਟਿਯੂਟੋਰਿਅਲ ਦਾ ਇਸਤੇਮਾਲ ਕਰਕੇ ਵਰਕਸ਼ਾਪਾ ਕੰਡਕਟ ਕਰਦਾ ਹੈ |
13:53 | ਤੇ ਟੈਸਟ ਪਾਸ ਕਰਨ ਵਾਲੇ ਨੂੰ ਸਰਟੀਫੀਕੇਟ ਵੀ ਪ੍ਰਦਾਨ ਕਰਦੀ ਹੈ |
13:57 | ਵਧੇਰੀ ਜਾਣਕਾਰੀ ਲਈ ਕਿਰਪਾ ਕਰਕੇ “’contact@spoken-tutorial.org ਤੇ ਸੰਪਰਕ ਕਰੋ |
14:04 | ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ |
14:06 | ਹਰਮੀਤ ਸੰਧੂ ਨੂੰ ਇਜਾਜ਼ਤ ਦਿਓ |