Difference between revisions of "Blender/C2/The-Blender-Interface/Punjabi"
From Script | Spoken-Tutorial
Line 3: | Line 3: | ||
||'''Narration''' | ||'''Narration''' | ||
|- | |- | ||
− | |00 : 04 | + | |00:04 |
|ਬਲੈਂਡਰ ਟਿਊਟੋਰੀਅਲ ਦੀ ਇਸ ਲੜੀ ਵਿਚ ਤੁਹਾਡਾ ਸਵਾਗਤ ਹੈ | |ਬਲੈਂਡਰ ਟਿਊਟੋਰੀਅਲ ਦੀ ਇਸ ਲੜੀ ਵਿਚ ਤੁਹਾਡਾ ਸਵਾਗਤ ਹੈ | ||
|- | |- | ||
− | |00 : 08 | + | |00:08 |
|ਇਹ ਟਿਊਟੋਰੀਅਲ ਹੈ ਬਲੈਂਡਰ 2.59 ਨੂੰ ਵਰਤ ਕੇ ਆਪਣੇ ਵਿਨਡੋ ਉਪਰੇਟਿੰਗ ਸਿਸਟਮ ਤੇ ਇਨਸਟਾਲ ਅਤੇ ਰਨ (run) ਕਰਨ ਬਾਰੇ | |ਇਹ ਟਿਊਟੋਰੀਅਲ ਹੈ ਬਲੈਂਡਰ 2.59 ਨੂੰ ਵਰਤ ਕੇ ਆਪਣੇ ਵਿਨਡੋ ਉਪਰੇਟਿੰਗ ਸਿਸਟਮ ਤੇ ਇਨਸਟਾਲ ਅਤੇ ਰਨ (run) ਕਰਨ ਬਾਰੇ | ||
|- | |- | ||
− | |00 : 21 | + | |00:21 |
|ਇਸ ਟਿਊਟੋਰੀਅਲ ਲਈ ਮੈਂ ਵਿਨਡੋ ਐਕਸ.ਪੀ. (XP) ਉਪਰੇਟਿੰਗ ਸਿਸਟਮ ਦਾ ਇਸਤੇਮਾਲ ਕਰ ਰਿਹਾ ਹਾਂ | |ਇਸ ਟਿਊਟੋਰੀਅਲ ਲਈ ਮੈਂ ਵਿਨਡੋ ਐਕਸ.ਪੀ. (XP) ਉਪਰੇਟਿੰਗ ਸਿਸਟਮ ਦਾ ਇਸਤੇਮਾਲ ਕਰ ਰਿਹਾ ਹਾਂ | ||
|- | |- | ||
− | |00 : 28 | + | |00:28 |
|ਹਰਮੀਤ ਸੰਧੂ ਦੁਆਰਾ ਅਨੁਵਾਦਿਤ ਇਸ ਸਕ੍ਰਿਪਟ ਨੂੰ ਆਵਾਜ ਹਰਮੀਤ ਸੰਧੂ ਨੇ ਦਿਤੀ ਹੈ | |ਹਰਮੀਤ ਸੰਧੂ ਦੁਆਰਾ ਅਨੁਵਾਦਿਤ ਇਸ ਸਕ੍ਰਿਪਟ ਨੂੰ ਆਵਾਜ ਹਰਮੀਤ ਸੰਧੂ ਨੇ ਦਿਤੀ ਹੈ | ||
|- | |- | ||
− | |00 : 37 | + | |00:37 |
|ਇੰਟਰਨੈਟ ਬਰਾਉਜਰ ਖੋਲੋ (internet browser)| ਮੈਂ ਫਾਈਰਫੋਕਸ 3.09 ਦਾ ਇਸਤੇਮਾਲ ਕਰ ਰਿਹਾ ਹਾਂ, ਐਡਰੈਸ ਬਾਰ (Address Bar) ਵਿਚ ਟਾਈਪ (type) ਕਰੋ "www.blender.org" ਤੇ ਐਂਟਰ (enter) ਬਟਨ ਦਬਾਉ | |ਇੰਟਰਨੈਟ ਬਰਾਉਜਰ ਖੋਲੋ (internet browser)| ਮੈਂ ਫਾਈਰਫੋਕਸ 3.09 ਦਾ ਇਸਤੇਮਾਲ ਕਰ ਰਿਹਾ ਹਾਂ, ਐਡਰੈਸ ਬਾਰ (Address Bar) ਵਿਚ ਟਾਈਪ (type) ਕਰੋ "www.blender.org" ਤੇ ਐਂਟਰ (enter) ਬਟਨ ਦਬਾਉ | ||
|- | |- | ||
− | |00 : 54 | + | |00:54 |
|ਇਹ ਤੁਹਾਨੂੰ ਬਲੈਂਡਰ ਦੀ ਅਧਿਕਰਿਤ (official) ਵੈਬ-ਸਾਈਟ (website) ਤੇ ਲੈ ਜਾਏਗਾ | |ਇਹ ਤੁਹਾਨੂੰ ਬਲੈਂਡਰ ਦੀ ਅਧਿਕਰਿਤ (official) ਵੈਬ-ਸਾਈਟ (website) ਤੇ ਲੈ ਜਾਏਗਾ | ||
|- | |- | ||
− | |01 : 01 | + | |01:01 |
|ਬਲੈਂਡਰ ਮੁਫਤ ਅਤੇ open ਸੋਫਟਵੇਅਰ ਹੈ | |ਬਲੈਂਡਰ ਮੁਫਤ ਅਤੇ open ਸੋਫਟਵੇਅਰ ਹੈ | ||
|- | |- | ||
− | |01 : 05 | + | |01:05 |
|ਬਲੈਂਡਰ ਦੀ ਵੈਬ ਸਾਈਟ ਤੇ ਸੋਰਸ ਜਾਂ ਇਨਸਟਾਲਰ ਕੋਡ ਡਾਊਨਲੋਡ ਲਈ ਉਪਲਬਧ ਹੈ | |ਬਲੈਂਡਰ ਦੀ ਵੈਬ ਸਾਈਟ ਤੇ ਸੋਰਸ ਜਾਂ ਇਨਸਟਾਲਰ ਕੋਡ ਡਾਊਨਲੋਡ ਲਈ ਉਪਲਬਧ ਹੈ | ||
|- | |- | ||
− | |01 : 10 | + | |01:10 |
|ਪੇਜ ਦੇ ਹੈਡਰ (header) ਦੇ ਹੇਠਾ ਸੱਜੇ ਪਾਸੇ ਬਲੈਂਡਰ ਦਾ ਡਾਊਨਲੋਡ ਲਿੰਕ ਹੈ | |ਪੇਜ ਦੇ ਹੈਡਰ (header) ਦੇ ਹੇਠਾ ਸੱਜੇ ਪਾਸੇ ਬਲੈਂਡਰ ਦਾ ਡਾਊਨਲੋਡ ਲਿੰਕ ਹੈ | ||
|- | |- | ||
− | |01 : 15 | + | |01:15 |
|ਇਸ ਲਿੰਕ ਤੇ ਕਲਿਕ ਕਰਕੇ ਅਸੀਂ ਇਸਨੂੰ ਡਾਊਨਲੋਡ ਪੇਜ ਤੇ ਲੈ ਆਵਾਂਗੇ | |ਇਸ ਲਿੰਕ ਤੇ ਕਲਿਕ ਕਰਕੇ ਅਸੀਂ ਇਸਨੂੰ ਡਾਊਨਲੋਡ ਪੇਜ ਤੇ ਲੈ ਆਵਾਂਗੇ | ||
|- | |- | ||
− | |01 : 22 | + | |01:22 |
|ਤੁਸੀ ਵੇਖੋਗੇ ਕਿ ਇਹ ਬਲੈਂਡਰ ਦਾ ਨਵਾਂ ਸਥਾਈ ਵਰਜਨ (version) ਹੈ | |ਤੁਸੀ ਵੇਖੋਗੇ ਕਿ ਇਹ ਬਲੈਂਡਰ ਦਾ ਨਵਾਂ ਸਥਾਈ ਵਰਜਨ (version) ਹੈ | ||
|- | |- | ||
− | |01 : 28 | + | |01:28 |
|ਤੁਹਾਡੇ ਕੋਲ ਦੋ ਵਿਕਲਪ ਹਨ 32 ਬਿਟ (bit) ਜਾਂ 64 ਬਿਟ ਇਨਸਟਾਲਰ | |ਤੁਹਾਡੇ ਕੋਲ ਦੋ ਵਿਕਲਪ ਹਨ 32 ਬਿਟ (bit) ਜਾਂ 64 ਬਿਟ ਇਨਸਟਾਲਰ | ||
|- | |- | ||
− | |01 : 39 | + | |01:39 |
|ਤਸੀਂ ਇਹਨਾਂ ਵਿੱਚੋਂ ਕਿਸੇ ਇਕ ਨੂੰ ਡਾਊਨਲੋਡ ਕਰ ਸਕਦੇ ਹੋ, ਜੋ ਤੁਹਾਡੀ ਮਸ਼ੀਨ ਤੇ ਲਾਗੂ ਹੋਵੇ | |ਤਸੀਂ ਇਹਨਾਂ ਵਿੱਚੋਂ ਕਿਸੇ ਇਕ ਨੂੰ ਡਾਊਨਲੋਡ ਕਰ ਸਕਦੇ ਹੋ, ਜੋ ਤੁਹਾਡੀ ਮਸ਼ੀਨ ਤੇ ਲਾਗੂ ਹੋਵੇ | ||
|- | |- | ||
− | |01 : 44 | + | |01:44 |
|32 ਜਾਂ 64 ਬਿਟ ਸਿਸਟਮ ਬਾਰੇ ਸਮਝਣ ਲਈ, ਸਾਡਾ ਟਿਊਟੋਰੀਅਲ “ਬਲੈਂਡਰ ਹਾਰਡਵੇਅਰ ਰਿਕੂਆਇਰਮੈਂਟ” (Blender Hardware Requirement) ਵੇਖੋ | |32 ਜਾਂ 64 ਬਿਟ ਸਿਸਟਮ ਬਾਰੇ ਸਮਝਣ ਲਈ, ਸਾਡਾ ਟਿਊਟੋਰੀਅਲ “ਬਲੈਂਡਰ ਹਾਰਡਵੇਅਰ ਰਿਕੂਆਇਰਮੈਂਟ” (Blender Hardware Requirement) ਵੇਖੋ | ||
|- | |- | ||
− | |01 : 56 | + | |01:56 |
|ਇਹ ਵੈਬ-ਸਾਈਟ ਬਲੈਂਡਰ ਪ੍ਰੋਗਰਾਮ ਫਾਈਲਸ (Blender Program Files) ਲਈ ਜਿਪਡ (zipped) ਆਰਚਿਵ ਵੀ ਦਿੰਦੀ ਹੈ | |ਇਹ ਵੈਬ-ਸਾਈਟ ਬਲੈਂਡਰ ਪ੍ਰੋਗਰਾਮ ਫਾਈਲਸ (Blender Program Files) ਲਈ ਜਿਪਡ (zipped) ਆਰਚਿਵ ਵੀ ਦਿੰਦੀ ਹੈ | ||
|- | |- | ||
− | |02 : 01 | + | |02:01 |
|ਇਸ ਆਰਚਿਵ (archive) ਵਿਚ ਬਲੈਂਡਰ ਤੇ ਰਨ ਕਰਨ ਵਾਲਿਆਂ ਸਾਰੀ ਫਾਈਲਾਂ ਮੌਜ਼ੂਦ ਹਨ | |ਇਸ ਆਰਚਿਵ (archive) ਵਿਚ ਬਲੈਂਡਰ ਤੇ ਰਨ ਕਰਨ ਵਾਲਿਆਂ ਸਾਰੀ ਫਾਈਲਾਂ ਮੌਜ਼ੂਦ ਹਨ | ||
|- | |- | ||
− | |02 : 06 | + | |02:06 |
|ਤੁਹਾਨੂੰ ਜ਼ਰੂਰਤ ਹੈ ਇਸਨੂੰ ਅਨਜਿਪ (unzip) ਕਰਕੇ ਫਾਈਲਸ ਨੂੰ ਐਕਸਟਰੈਕਟ (extract) ਕਰਨ ਦੀ ਤੇ ਆਪਣੇ ਮਨਚਾਹੇ ਫੋਲਡਰ ਦਾ ਇਸਤੇਮਾਲ ਕਰਕੇ ਇਸ ਨੂੰ ਰਨ ਕਰਨ ਦੀ | |ਤੁਹਾਨੂੰ ਜ਼ਰੂਰਤ ਹੈ ਇਸਨੂੰ ਅਨਜਿਪ (unzip) ਕਰਕੇ ਫਾਈਲਸ ਨੂੰ ਐਕਸਟਰੈਕਟ (extract) ਕਰਨ ਦੀ ਤੇ ਆਪਣੇ ਮਨਚਾਹੇ ਫੋਲਡਰ ਦਾ ਇਸਤੇਮਾਲ ਕਰਕੇ ਇਸ ਨੂੰ ਰਨ ਕਰਨ ਦੀ | ||
|- | |- | ||
− | |02 : 15 | + | |02:15 |
|ਮੈਂ ਤੁਹਾਨੂੰ ਵਿਖਾਉਂਦਾ | |ਮੈਂ ਤੁਹਾਨੂੰ ਵਿਖਾਉਂਦਾ | ||
|- | |- | ||
− | |02 : 17 | + | |02:17 |
|ਆਰਚਿਵ ਤੇ ਇਨਸਟਾਲਰ ਵਿੱਚ ਮੁੱਖ ਅੰਤਰ ਇਹ ਹੈ | |ਆਰਚਿਵ ਤੇ ਇਨਸਟਾਲਰ ਵਿੱਚ ਮੁੱਖ ਅੰਤਰ ਇਹ ਹੈ | ||
|- | |- | ||
− | |02 : 22 | + | |02:22 |
|ਇਨਸਟਾਲਰ ਬਲੈਂਡਰ ਦੀ ਐਪਲੀਕੇਸ਼ਨ (application) ਫਾਈਲਸ ਨੂੰ ਸੀ ਡਰਾਈਵ (C Drive) ਦੀ ਪ੍ਰੋਗਰਾਮ (program) ਫਾਈਲਸ ਵਿੱਚ ਰੱਖੇਗਾ ਅਤੇ ਉਸਦਾ ਆਈਕਨ (Icon) ਸਟਾਰਟ ਮਿਨੂੰ ਤੇ ਵਿਖਾਏਗਾ | |ਇਨਸਟਾਲਰ ਬਲੈਂਡਰ ਦੀ ਐਪਲੀਕੇਸ਼ਨ (application) ਫਾਈਲਸ ਨੂੰ ਸੀ ਡਰਾਈਵ (C Drive) ਦੀ ਪ੍ਰੋਗਰਾਮ (program) ਫਾਈਲਸ ਵਿੱਚ ਰੱਖੇਗਾ ਅਤੇ ਉਸਦਾ ਆਈਕਨ (Icon) ਸਟਾਰਟ ਮਿਨੂੰ ਤੇ ਵਿਖਾਏਗਾ | ||
|- | |- | ||
− | |02 : 31 | + | |02:31 |
|ਬਾਈ ਡੀਫਾਲਟ, ਡੈਸਕਟਾਪ (desktop) ਤੇ ਆਈਕਨ ਆਏਗਾ ਅਤੇ ਬਲੈਂਡ ਫਾਈਲ (Blend Files) ਖੁੱਲ ਜਾਏਗੀ | |ਬਾਈ ਡੀਫਾਲਟ, ਡੈਸਕਟਾਪ (desktop) ਤੇ ਆਈਕਨ ਆਏਗਾ ਅਤੇ ਬਲੈਂਡ ਫਾਈਲ (Blend Files) ਖੁੱਲ ਜਾਏਗੀ | ||
|- | |- | ||
− | |02 : 40 | + | |02:40 |
|ਜਦਕਿ ਜਿਪ ਆਰਚਿਵ ਫਾਈਲ ਦੀ ਐਪਲੀਕੇਸ਼ਨ ਫਾਈਲ ਅਤੇ ਐਕਸੀਕੁਟੇਬਲ (executable) ਫਾਈਲਸ ਇਕ ਫੋਲਡਰ ਵਿਚ ਹੋਣਗੀਆਂ | |ਜਦਕਿ ਜਿਪ ਆਰਚਿਵ ਫਾਈਲ ਦੀ ਐਪਲੀਕੇਸ਼ਨ ਫਾਈਲ ਅਤੇ ਐਕਸੀਕੁਟੇਬਲ (executable) ਫਾਈਲਸ ਇਕ ਫੋਲਡਰ ਵਿਚ ਹੋਣਗੀਆਂ | ||
|- | |- | ||
− | |02 : 48 | + | |02:48 |
|ਜੋ ਕਿ ਕੰਪਿਊਟਰ ਦੀ ਕਿਸੇ ਡਰਾਇਵ ਵਿਚ ਵੀ ਕਾਪੀ ਹੋ ਜਾਏਗੀ | |ਜੋ ਕਿ ਕੰਪਿਊਟਰ ਦੀ ਕਿਸੇ ਡਰਾਇਵ ਵਿਚ ਵੀ ਕਾਪੀ ਹੋ ਜਾਏਗੀ | ||
|- | |- | ||
− | |02 : 53 | + | |02:53 |
|ਹੁਣ ਜੇ ਮੈਂ ਆਪਣੀ ਮਸ਼ੀਨ ਤੇ ਆਰਚਿਵ ਦਾ ਇਸਤੇਮਾਲ ਕਰਨਾ ਚਾਹੁੰਦਾ ਹਾਂ ਤਾਂ ਸਾਨੂੰ ਜਰੂਰਤ ਹੈ 32 ਬਿਟ ਆਰਚਿਵ ਦੀ | |ਹੁਣ ਜੇ ਮੈਂ ਆਪਣੀ ਮਸ਼ੀਨ ਤੇ ਆਰਚਿਵ ਦਾ ਇਸਤੇਮਾਲ ਕਰਨਾ ਚਾਹੁੰਦਾ ਹਾਂ ਤਾਂ ਸਾਨੂੰ ਜਰੂਰਤ ਹੈ 32 ਬਿਟ ਆਰਚਿਵ ਦੀ | ||
|- | |- | ||
− | |03 : 02 | + | |03:02 |
|32 ਬਿਟ ਆਰਚਿਵ ਲਈ ਡਾਊਨਲੋਡ ਲਿੰਕ ਤੇ ਖੱਬਾ ਕਲਿਕ ਕਰੋ ਤੇ ਡਾਊਨਲੋਡ ਸ਼ੁਰੂ ਕਰੋ | |32 ਬਿਟ ਆਰਚਿਵ ਲਈ ਡਾਊਨਲੋਡ ਲਿੰਕ ਤੇ ਖੱਬਾ ਕਲਿਕ ਕਰੋ ਤੇ ਡਾਊਨਲੋਡ ਸ਼ੁਰੂ ਕਰੋ | ||
|- | |- | ||
− | |03 : 09 | + | |03:09 |
|ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ ਮੈਂ ਫਾਇਰਫੋਕਸ 3.09 ਇਸਤੇਮਾਲ ਕਰ ਰਿਹਾ ਹਾਂ | |ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ ਮੈਂ ਫਾਇਰਫੋਕਸ 3.09 ਇਸਤੇਮਾਲ ਕਰ ਰਿਹਾ ਹਾਂ | ||
|- | |- | ||
− | |03 : 16 | + | |03:16 |
|ਇਸ ਵਿਚ ਡਾਊਨਲੋਡ ਦੇ ਤਰੀਕੇ(steps) ਹੋਰ ਇੰਟਰਨੈਟ ਬਰਾਉਜ਼ਰ ਦੇ ਵਾਂਗ ਹੀ ਹੈ | |ਇਸ ਵਿਚ ਡਾਊਨਲੋਡ ਦੇ ਤਰੀਕੇ(steps) ਹੋਰ ਇੰਟਰਨੈਟ ਬਰਾਉਜ਼ਰ ਦੇ ਵਾਂਗ ਹੀ ਹੈ | ||
|- | |- | ||
− | |03 : 23 | + | |03:23 |
|ਤੁਸੀ ਡਾਊਨਲੋਡ ਦੀ ਪ੍ਰਕਿਰਿਆ ਵੇਖ ਸਕਦੇ ਹੋ | |ਤੁਸੀ ਡਾਊਨਲੋਡ ਦੀ ਪ੍ਰਕਿਰਿਆ ਵੇਖ ਸਕਦੇ ਹੋ | ||
|- | |- | ||
− | |03 : 26 | + | |03:26 |
|ਹਰੀ (green) ਵਰਟੀਕਲ ਸਟਰੀਪ (vertical Strip) ਵਾਲਾ ਹੋਰੀਜੋਂਟਲ (Horizontal) ਡਾਊਨਲੋਡ ਬਾਰ ਦੱਸੇਗਾ ਕਿ ਕਿੰਨੀ ਡਾਊਨਲੋਡ ਹੋ ਗਈ ਹੈ | |ਹਰੀ (green) ਵਰਟੀਕਲ ਸਟਰੀਪ (vertical Strip) ਵਾਲਾ ਹੋਰੀਜੋਂਟਲ (Horizontal) ਡਾਊਨਲੋਡ ਬਾਰ ਦੱਸੇਗਾ ਕਿ ਕਿੰਨੀ ਡਾਊਨਲੋਡ ਹੋ ਗਈ ਹੈ | ||
|- | |- | ||
− | |03 : 44 | + | |03:44 |
|ਡਾਊਨਲੋਡ ਸਪੀਡ ਤੁਹਾਡੇ ਇੰਟਰਨੈਟ ਕੁਨੈਕਸ਼ਨ (Internet Connection) ਤੇ ਨਿਰਭਰ ਹੈ | |ਡਾਊਨਲੋਡ ਸਪੀਡ ਤੁਹਾਡੇ ਇੰਟਰਨੈਟ ਕੁਨੈਕਸ਼ਨ (Internet Connection) ਤੇ ਨਿਰਭਰ ਹੈ | ||
|- | |- | ||
− | |03 : 48 | + | |03:48 |
|ਕ੍ਰਿਪਾ ਕਰਕੇ ਉਦੋਂ ਤੱਕ ਇੰਤਜਾਰ ਕਰੋ ਜਦੋਂ ਤੱਕ ਇਹ ਪੂਰਾ ਨਹੀਂ ਹੁੰਦਾ | |ਕ੍ਰਿਪਾ ਕਰਕੇ ਉਦੋਂ ਤੱਕ ਇੰਤਜਾਰ ਕਰੋ ਜਦੋਂ ਤੱਕ ਇਹ ਪੂਰਾ ਨਹੀਂ ਹੁੰਦਾ | ||
|- | |- | ||
− | |04 : 02 | + | |04:02 |
|ਆਰਚਿਵ ਨੂੰ ਐਕਸਟਰੈਕਟ (Extract) ਕਰਨ ਲਈ ''ਡਾਊਨਲੋਡ" ਤੇ ਰਾਈਟ ਕਲਿਕ (Right Click) ਕਰੋ | |ਆਰਚਿਵ ਨੂੰ ਐਕਸਟਰੈਕਟ (Extract) ਕਰਨ ਲਈ ''ਡਾਊਨਲੋਡ" ਤੇ ਰਾਈਟ ਕਲਿਕ (Right Click) ਕਰੋ | ||
|- | |- | ||
− | |04 : 08 | + | |04:08 |
|"Open Containing Folder" ਉੱਤੇ ਖੱਬਾ ਕਲਿਕ ਕਰੋ| "Zip" ਉੱਤੇ ਖੱਬਾ ਡਬਲ ਕਲਿਕ ਕਰੋ | |"Open Containing Folder" ਉੱਤੇ ਖੱਬਾ ਕਲਿਕ ਕਰੋ| "Zip" ਉੱਤੇ ਖੱਬਾ ਡਬਲ ਕਲਿਕ ਕਰੋ | ||
|- | |- | ||
Line 105: | Line 105: | ||
|ਇਹ ਵਿਨਜਿਪ ਦੇ ਵਾਂਗ ਆਰਚਿਵਰ ਖੋਲੇਗਾ, ਜੋ ਕਿ ਬਾਈ ਡੀਫਾਲਟ ਕਿਸੇ ਵੀ ਵਿਨਡੋ ਮਸ਼ੀਨ ਤੇ ਇਨਸਟਾਲਡ ਹੋਵੇਗਾ | |ਇਹ ਵਿਨਜਿਪ ਦੇ ਵਾਂਗ ਆਰਚਿਵਰ ਖੋਲੇਗਾ, ਜੋ ਕਿ ਬਾਈ ਡੀਫਾਲਟ ਕਿਸੇ ਵੀ ਵਿਨਡੋ ਮਸ਼ੀਨ ਤੇ ਇਨਸਟਾਲਡ ਹੋਵੇਗਾ | ||
|- | |- | ||
− | |04 : 24 | + | |04:24 |
|ਐਕਸਟਰੈਕਟ ਤੇ ਖੱਬਾ ਕਲਿਕ ਕਰੋ ਅਤੇ ਲਿਸਟ ਵਿੱਚੋਂ ਡੈਸਟੀਨੇਸ਼ਨ ਫੋਲਡਰ ਚੁਣੋ | |ਐਕਸਟਰੈਕਟ ਤੇ ਖੱਬਾ ਕਲਿਕ ਕਰੋ ਅਤੇ ਲਿਸਟ ਵਿੱਚੋਂ ਡੈਸਟੀਨੇਸ਼ਨ ਫੋਲਡਰ ਚੁਣੋ | ||
|- | |- | ||
− | |04 : 32 | + | |04:32 |
|ਮੈਂ ਮਾਈ ਡਾਕੂਮੈਂਟ ( My Document) ਵਿਚ ਐਕਸਟਰੈਕਟ ਕਰ ਰਿਹਾ ਹਾਂ| “ਐਕਸਟਰੈਕਟ” ਤੇ left ਕਲਿਕ ਕਰੋ | |ਮੈਂ ਮਾਈ ਡਾਕੂਮੈਂਟ ( My Document) ਵਿਚ ਐਕਸਟਰੈਕਟ ਕਰ ਰਿਹਾ ਹਾਂ| “ਐਕਸਟਰੈਕਟ” ਤੇ left ਕਲਿਕ ਕਰੋ | ||
|- | |- | ||
− | |04 : 40 | + | |04:40 |
|ਹਰੀ ਸਟਰੀਪ ਵਾਲਾ ਪ੍ਰੋਗਰੈਸ ਬਾਰ ਦੱਸੇਗਾ ਕਿ ਕਿੰਨੀ ਐਕਸਟਰੈਕਸਨ ਹੋ ਚੁੱਕੀ ਹੈ | |ਹਰੀ ਸਟਰੀਪ ਵਾਲਾ ਪ੍ਰੋਗਰੈਸ ਬਾਰ ਦੱਸੇਗਾ ਕਿ ਕਿੰਨੀ ਐਕਸਟਰੈਕਸਨ ਹੋ ਚੁੱਕੀ ਹੈ | ||
|- | |- | ||
− | |04 : 56 | + | |04:56 |
|ਹੁਣ ਤਸੀਂ ਆਪਣੀ ਸਕਰੀਨ ਤੇ “ਐਕਸਟਰੈਕਟਡ ਫੋਲਡਰ” ਵੇਖ ਸਕਦੇ ਹੋ | |ਹੁਣ ਤਸੀਂ ਆਪਣੀ ਸਕਰੀਨ ਤੇ “ਐਕਸਟਰੈਕਟਡ ਫੋਲਡਰ” ਵੇਖ ਸਕਦੇ ਹੋ | ||
|- | |- | ||
− | |05 : 00 | + | |05:00 |
|ਦੋ ਬਾਰ ਖੱਬਾ ਕਲਿਕ ਕਰਕੇ ਫੋਲਡਰ ਖੋਲੋ| “ਬਲੈਂਡਰ ਐਕਸੀਕਿਉਟੇਬਲ” (executable) ਤੇ ਦੋ ਬਾਰ ਖੱਬਾ ਕਲਿਕ ਕਰੋ | |ਦੋ ਬਾਰ ਖੱਬਾ ਕਲਿਕ ਕਰਕੇ ਫੋਲਡਰ ਖੋਲੋ| “ਬਲੈਂਡਰ ਐਕਸੀਕਿਉਟੇਬਲ” (executable) ਤੇ ਦੋ ਬਾਰ ਖੱਬਾ ਕਲਿਕ ਕਰੋ | ||
|- | |- | ||
− | |05 : 08 | + | |05:08 |
|ਵਿਨਡੋ ਉੱਤੇ ''ਸਿਕਿਊਰਿਟੀ ਵਾਰਨਿੰਗ" ਆਏਗੀ ''ਪਬਲਿਸ਼ਰ ਕੁਡ ਨਾਟ ਬੀ ਵੈਰੀਫਾਈਡ"''' the publisher could not be verified.''' | |ਵਿਨਡੋ ਉੱਤੇ ''ਸਿਕਿਊਰਿਟੀ ਵਾਰਨਿੰਗ" ਆਏਗੀ ''ਪਬਲਿਸ਼ਰ ਕੁਡ ਨਾਟ ਬੀ ਵੈਰੀਫਾਈਡ"''' the publisher could not be verified.''' | ||
|- | |- | ||
− | |05 : 14 | + | |05:14 |
|ਇਸ ਵਿਚ ਡਰਨ ਵਾਲੀ ਕੋਈ ਗੱਲ ਨਹੀਂ, ਬਸ ਰਨ ਤੇ ਕਲਿਕ ਕਰੋ| ਤੁਸੀਂ ਠੀਕ ਜਾ ਰਹੇ ਹੋ | |ਇਸ ਵਿਚ ਡਰਨ ਵਾਲੀ ਕੋਈ ਗੱਲ ਨਹੀਂ, ਬਸ ਰਨ ਤੇ ਕਲਿਕ ਕਰੋ| ਤੁਸੀਂ ਠੀਕ ਜਾ ਰਹੇ ਹੋ | ||
|- | |- | ||
− | |05 : 27 | + | |05:27 |
|ਜੇ ਹੁਣ ਤੁਸੀਂ ਇਨਸਟਾਲਰ ਨੂੰ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਵਾਪਸ ਬਲੈਂਡਰ ਦੀ ਵੈਬ-ਸਾਈਟ ਤੇ ਜਾਉ | |ਜੇ ਹੁਣ ਤੁਸੀਂ ਇਨਸਟਾਲਰ ਨੂੰ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਵਾਪਸ ਬਲੈਂਡਰ ਦੀ ਵੈਬ-ਸਾਈਟ ਤੇ ਜਾਉ | ||
|- | |- | ||
− | |05 : 35 | + | |05:35 |
|ਪੇਜ ਦੇ ਉੱਤੇ ਡਾਊਨਲੋਡ ਤੇ ਕਲਿਕ ਕਰੋ| ਇਹ ਤੁਹਾਨੂੰ ਵਾਪਸ ਡਾਊਨਲੋਡ ਪੇਜ ਲੈ ਜਾਏਗਾ | |ਪੇਜ ਦੇ ਉੱਤੇ ਡਾਊਨਲੋਡ ਤੇ ਕਲਿਕ ਕਰੋ| ਇਹ ਤੁਹਾਨੂੰ ਵਾਪਸ ਡਾਊਨਲੋਡ ਪੇਜ ਲੈ ਜਾਏਗਾ | ||
|- | |- | ||
− | |05 : 44 | + | |05:44 |
|ਮੇਰੀ ਮਸ਼ੀਨ ਲਈ ਮੈਨੂੰ 32 ਬਿਟ ਇਨਸਟਾਲਰ ਦੀ ਜ਼ਰੂਰਤ ਹੈ | |ਮੇਰੀ ਮਸ਼ੀਨ ਲਈ ਮੈਨੂੰ 32 ਬਿਟ ਇਨਸਟਾਲਰ ਦੀ ਜ਼ਰੂਰਤ ਹੈ | ||
|- | |- | ||
− | |05 : 48 | + | |05:48 |
|ਤਾਂ ਮੈਂ 32 ਬਿਟ ਇਨਸਟਾਲਰ ਲਈ ਡਾਊਨਲੋਡ ਲਿੰਕ ਤੇ ਖੱਬਾ ਕਲਿਕ ਕਰਾਂਗਾ ਤੇ ਡਾਊਨਲੋਡ ਸ਼ੁਰੂ ਹੋ ਜਾਏਗੀ | |ਤਾਂ ਮੈਂ 32 ਬਿਟ ਇਨਸਟਾਲਰ ਲਈ ਡਾਊਨਲੋਡ ਲਿੰਕ ਤੇ ਖੱਬਾ ਕਲਿਕ ਕਰਾਂਗਾ ਤੇ ਡਾਊਨਲੋਡ ਸ਼ੁਰੂ ਹੋ ਜਾਏਗੀ | ||
|- | |- | ||
− | |06 : 03 | + | |06:03 |
|ਆਸਾਨੀ ਲਈ ਮੈਂ ਪਹਿਲਾਂ ਹੀ ਬਲੈਂਡਰ ਵੈਬ ਸਾਈਟ ਤੋਂ ਇਨਸਟਾਲਰ ਮਸ਼ੀਨ ਵਿਚ ਡਾਊਨਲੋਡ ਕਰ ਲਿਆ ਹੈ | |ਆਸਾਨੀ ਲਈ ਮੈਂ ਪਹਿਲਾਂ ਹੀ ਬਲੈਂਡਰ ਵੈਬ ਸਾਈਟ ਤੋਂ ਇਨਸਟਾਲਰ ਮਸ਼ੀਨ ਵਿਚ ਡਾਊਨਲੋਡ ਕਰ ਲਿਆ ਹੈ | ||
|- | |- | ||
− | |06 : 11 | + | |06:11 |
|ਮੈ ਤੁਹਾਨੂੰ ਹੁਣ ਇਨਸਟਾਲੇਸ਼ਨ ਸਟੈਪਸ (steps)ਤੇ ਲੈ ਚਲਦਾ ਹਾਂ, ਇਨਸਟਾਲਰ ਤੇ ਦੋ ਬਾਰ ਕਲਿਕ ਕਰੋ | |ਮੈ ਤੁਹਾਨੂੰ ਹੁਣ ਇਨਸਟਾਲੇਸ਼ਨ ਸਟੈਪਸ (steps)ਤੇ ਲੈ ਚਲਦਾ ਹਾਂ, ਇਨਸਟਾਲਰ ਤੇ ਦੋ ਬਾਰ ਕਲਿਕ ਕਰੋ | ||
|- | |- | ||
− | |06 : 22 | + | |06:22 |
|ਵਿਨਡੋ ਉੱਤੇ ''ਸਿਕਿਉਰਿਟੀ ਵਾਰਨਿੰਗ" ਆਏਗੀ| ''ਪਬਲਿਸ਼ਰ ਕੁੱਡ ਨਾਟ ਬੀ ਵੈਰੀਫਾਈਡ" | |ਵਿਨਡੋ ਉੱਤੇ ''ਸਿਕਿਉਰਿਟੀ ਵਾਰਨਿੰਗ" ਆਏਗੀ| ''ਪਬਲਿਸ਼ਰ ਕੁੱਡ ਨਾਟ ਬੀ ਵੈਰੀਫਾਈਡ" | ||
|- | |- | ||
− | |06 : 29 | + | |06:29 |
|ਇਸ ਵਿਚ ਕੋਈ ਡਰਨ ਵਾਲੀ ਗੱਲ ਨਹੀਂ ਹੈ| ਬੱਸ ਰਨ ਤੇ ਕਲਿਕ ਕਰੋ | |ਇਸ ਵਿਚ ਕੋਈ ਡਰਨ ਵਾਲੀ ਗੱਲ ਨਹੀਂ ਹੈ| ਬੱਸ ਰਨ ਤੇ ਕਲਿਕ ਕਰੋ | ||
|- | |- | ||
− | |06 : 35 | + | |06:35 |
|ਬਲੈਂਡਰ ਸੈਟਪ ਵਿਜਾਰਡ ਇਸ ਵਾਂਗ ਹੀ ਲੱਗਦਾ ਹੈ | |ਬਲੈਂਡਰ ਸੈਟਪ ਵਿਜਾਰਡ ਇਸ ਵਾਂਗ ਹੀ ਲੱਗਦਾ ਹੈ | ||
|- | |- | ||
− | |06 : 39 | + | |06:39 |
|ਨੈਕਸਟ (Next) ਤੇ ਕਲਿਕ ਕਰੋ ਜੋ ਤੁਹਾਨੂੰ ਇਨਸਟਾਲੇਸ਼ਨ ਦੀ ਅਗਲੀ ਪ੍ਰੀਕਿਰਿਆ ਤੇ ਲੈ ਜਾਏਗਾ | |ਨੈਕਸਟ (Next) ਤੇ ਕਲਿਕ ਕਰੋ ਜੋ ਤੁਹਾਨੂੰ ਇਨਸਟਾਲੇਸ਼ਨ ਦੀ ਅਗਲੀ ਪ੍ਰੀਕਿਰਿਆ ਤੇ ਲੈ ਜਾਏਗਾ | ||
|- | |- | ||
− | |06 : 48 | + | |06:48 |
|ਜਿਆਦਾਤਰ ਸੋਫਟਵੇਅਰ (software) ਨਾਲ ਇਨਸਟਾਲਰ ਲਾਇਸੈਂਸ ਐਗਰੀਮੈਂਟ (License Agreement) ਵਿਖਾਉਂਦਾ ਹੈ | |ਜਿਆਦਾਤਰ ਸੋਫਟਵੇਅਰ (software) ਨਾਲ ਇਨਸਟਾਲਰ ਲਾਇਸੈਂਸ ਐਗਰੀਮੈਂਟ (License Agreement) ਵਿਖਾਉਂਦਾ ਹੈ | ||
|- | |- | ||
− | |06 : 53 | + | |06:53 |
|ਪੇਜ ਥੱਲੇ ਕਰਕੇ ਬਾਕਿ ਦੇ ਐਗਰੀਮੈਂਟ ਤੇ ਨਜ਼ਰ ਪਾਉ | |ਪੇਜ ਥੱਲੇ ਕਰਕੇ ਬਾਕਿ ਦੇ ਐਗਰੀਮੈਂਟ ਤੇ ਨਜ਼ਰ ਪਾਉ | ||
|- | |- | ||
− | |07 : 07 | + | |07:07 |
|ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਇਸ ਨੂੰ ਚੰਗੀ ਤਰ੍ਹਾਂ ਵੇਖ ਲਵੋ | |ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਇਸ ਨੂੰ ਚੰਗੀ ਤਰ੍ਹਾਂ ਵੇਖ ਲਵੋ | ||
|- | |- | ||
− | |07 : 11 | + | |07:11 |
|ਬਲੈਂਡਰ ਖੁੱਲਾ ਅਤੇ ਮੁਫਤ ਸ੍ਰੋਤ ਨਹੀਂ ਹੈ | |ਬਲੈਂਡਰ ਖੁੱਲਾ ਅਤੇ ਮੁਫਤ ਸ੍ਰੋਤ ਨਹੀਂ ਹੈ | ||
|- | |- | ||
− | |07 : 14 | + | |07:14 |
|ਤੁਹਾਨੂੰ ਬਲੈਂਡਰ ਨੂੰ ਇਨਸਟਾਲ ਕਰਨ ਲਈ ਲਾਇਸੈਂਸ ਐਗਰੀਮੈਂਟ ਨੂੰ ਸਵੀਕਾਰ ਕਰਨਾ ਪਵੇਗਾ | |ਤੁਹਾਨੂੰ ਬਲੈਂਡਰ ਨੂੰ ਇਨਸਟਾਲ ਕਰਨ ਲਈ ਲਾਇਸੈਂਸ ਐਗਰੀਮੈਂਟ ਨੂੰ ਸਵੀਕਾਰ ਕਰਨਾ ਪਵੇਗਾ | ||
|- | |- | ||
− | |07 : 21 | + | |07:21 |
|ਹੁਣ ਆਈ ਐਗਰੀ (I agree) ਬਟਨ ਨੂੰ ਵਰਤ ਕੇ ਅੱਗੇ ਚਲੋ | |ਹੁਣ ਆਈ ਐਗਰੀ (I agree) ਬਟਨ ਨੂੰ ਵਰਤ ਕੇ ਅੱਗੇ ਚਲੋ | ||
|- | |- | ||
− | |07 : 27 | + | |07:27 |
|ਅਗਲਾ ਕਦਮ ਆਗਿਆ ਦਿੰਦਾ ਹੈ ਕਿ ਤੁਸੀ ਕੰਪੋਨੈਨਟ (component) ਦਾ ਚੁਣਾਵ ਕਰਕੇ ਇਨਸਟਾਲ ਕਰੋ | |ਅਗਲਾ ਕਦਮ ਆਗਿਆ ਦਿੰਦਾ ਹੈ ਕਿ ਤੁਸੀ ਕੰਪੋਨੈਨਟ (component) ਦਾ ਚੁਣਾਵ ਕਰਕੇ ਇਨਸਟਾਲ ਕਰੋ | ||
|- | |- | ||
− | |07 : 32 | + | |07:32 |
|ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਬਾਈ ਡੀਫਾਲਟ ਜੋ ਵੀ ਕੰਪੋਨੈਨਟ ਚੁਣੇ ਜਾਣ ਉਹਨਾਂ ਨੂੰ ਇਨਸਟਾਲ ਕਰੋ ਅਤੇ ਨੈਕਸਟ ਬਟਨ ਨੂੰ ਵਰਤ ਕੇ ਅੱਗੇ ਚੱਲੋ | |ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਬਾਈ ਡੀਫਾਲਟ ਜੋ ਵੀ ਕੰਪੋਨੈਨਟ ਚੁਣੇ ਜਾਣ ਉਹਨਾਂ ਨੂੰ ਇਨਸਟਾਲ ਕਰੋ ਅਤੇ ਨੈਕਸਟ ਬਟਨ ਨੂੰ ਵਰਤ ਕੇ ਅੱਗੇ ਚੱਲੋ | ||
|- | |- | ||
− | |07 : 41 | + | |07:41 |
|ਇਥੇ ਤੁਹਾਡੇ ਕੋਲ ਵਿਕਲਪ ਹੈ ਬਲੈਂਡਰ ਦੀ ਇਨਸਟਾਲ ਸਥਿਤੀ ਦਾ ਚੁਣਾਵ ਕਰਨਾ ਦਾ | |ਇਥੇ ਤੁਹਾਡੇ ਕੋਲ ਵਿਕਲਪ ਹੈ ਬਲੈਂਡਰ ਦੀ ਇਨਸਟਾਲ ਸਥਿਤੀ ਦਾ ਚੁਣਾਵ ਕਰਨਾ ਦਾ | ||
|- | |- | ||
− | |07 : 48 | + | |07:48 |
|ਬਾਈ ਡੀਫਾਲਟ ਪ੍ਰੋਗਰੈਸ ਫਾਈਲਸ ਫੋਲਡਰ ਦਾ ਚੁਣਾਵ ਹੋਵੇਗਾ | |ਬਾਈ ਡੀਫਾਲਟ ਪ੍ਰੋਗਰੈਸ ਫਾਈਲਸ ਫੋਲਡਰ ਦਾ ਚੁਣਾਵ ਹੋਵੇਗਾ | ||
|- | |- | ||
− | |07 : 51 | + | |07:51 |
|ਜੋ ਇਕ ਵਧੀਆ ਥਾਂ ਹੈ ਬਲੈਂਡਰ ਨੂੰ ਇਨਸਟਾਲ ਕਰਨ ਦੀ ਤਾਂ ਅੱਗੇ ਵੱਧੋ ਅਤੇ ਇਨਸਟਾਲ ਬਟਨ ਤੇ ਕਲਿਕ ਕਰੋ | |ਜੋ ਇਕ ਵਧੀਆ ਥਾਂ ਹੈ ਬਲੈਂਡਰ ਨੂੰ ਇਨਸਟਾਲ ਕਰਨ ਦੀ ਤਾਂ ਅੱਗੇ ਵੱਧੋ ਅਤੇ ਇਨਸਟਾਲ ਬਟਨ ਤੇ ਕਲਿਕ ਕਰੋ | ||
|- | |- | ||
− | |08 : 04 | + | |08:04 |
|ਹਰੀ ਸਟਰਿਪਸ ਵਾਲੀ ਪ੍ਰੋਗਰੈਸ ਬਾਰ ਦੱਸੇਗੀ ਕਿ ਕਿੰਨੀ ਇਨਸਟਾਲੇਸ਼ਨ ਹੋ ਚੁੱਕੀ ਹੈ | |ਹਰੀ ਸਟਰਿਪਸ ਵਾਲੀ ਪ੍ਰੋਗਰੈਸ ਬਾਰ ਦੱਸੇਗੀ ਕਿ ਕਿੰਨੀ ਇਨਸਟਾਲੇਸ਼ਨ ਹੋ ਚੁੱਕੀ ਹੈ | ||
|- | |- | ||
− | |08 : 10 | + | |08:10 |
|ਆਮ ਤੌਰ ਤੇ ਇਹ ਇਕ ਮਿੰਟ ਤੋ ਵੀ ਘੱਟ ਸਮਾਂ ਲੈਂਦੀ ਹੈ | |ਆਮ ਤੌਰ ਤੇ ਇਹ ਇਕ ਮਿੰਟ ਤੋ ਵੀ ਘੱਟ ਸਮਾਂ ਲੈਂਦੀ ਹੈ | ||
|- | |- | ||
− | |08 : 33 | + | |08:33 |
|ਇਹ ਬਲੈਂਡਰ ਸੈਟਪ ਨੂੰ ਕੰਪਲੀਟ (complete) ਕਰ ਦੇਗਾ | |ਇਹ ਬਲੈਂਡਰ ਸੈਟਪ ਨੂੰ ਕੰਪਲੀਟ (complete) ਕਰ ਦੇਗਾ | ||
|- | |- | ||
− | |08 : 36 | + | |08:36 |
|ਬਲੈਂਡਰ ਤੁਹਾਡੀ ਮਸ਼ੀਨ ਵਿਚ ਇਨਸਟਾਲ ਹੋ ਗਿਆ ਹੈ | |ਬਲੈਂਡਰ ਤੁਹਾਡੀ ਮਸ਼ੀਨ ਵਿਚ ਇਨਸਟਾਲ ਹੋ ਗਿਆ ਹੈ | ||
|- | |- | ||
− | |08 : 39 | + | |08:39 |
|ਬਲੈਂਡਰ ਨੂੰ ਰਨ ਹੋਣ ਦਿਉ | |ਬਲੈਂਡਰ ਨੂੰ ਰਨ ਹੋਣ ਦਿਉ | ||
|- | |- | ||
− | |08 : 42 | + | |08:42 |
|ਫਿਨਿਸ਼ ਬਟਨ ਤੇ ਕਲਿਕ ਕਰੋ | |ਫਿਨਿਸ਼ ਬਟਨ ਤੇ ਕਲਿਕ ਕਰੋ | ||
|- | |- | ||
− | |08 : 45 | + | |08:45 |
|ਬਲੈਂਡਰ ਆਪਣੇ ਆਪ ਹੀ ਰਨ ਹੋਣਾ ਸ਼ੁਰੂ ਹੋ ਜਾਏਗਾ | |ਬਲੈਂਡਰ ਆਪਣੇ ਆਪ ਹੀ ਰਨ ਹੋਣਾ ਸ਼ੁਰੂ ਹੋ ਜਾਏਗਾ | ||
|- | |- | ||
− | |08 : 52 | + | |08:52 |
|ਬਸ਼ਰਤੇ ਕਿ ਬਲੈਂਡਰ ਬਾਈਨੇਰੀ (Binary) ਅਸਲ ਐਕਸਟਰੇਕਟਡ ਡਾਇਰੈਕਟਰੀ ਵਿੱਚ ਹੋਵੇ | |ਬਸ਼ਰਤੇ ਕਿ ਬਲੈਂਡਰ ਬਾਈਨੇਰੀ (Binary) ਅਸਲ ਐਕਸਟਰੇਕਟਡ ਡਾਇਰੈਕਟਰੀ ਵਿੱਚ ਹੋਵੇ | ||
|- | |- | ||
− | |08 : 57 | + | |08:57 |
|ਬਿਨਾਂ ਕਿਸੇ ਹੋਰ ਡੀਪੈਨ ਡੈਨਸੀਜ਼ ਤੋਂ ਬਲੈਂਡਰ ਬਾਕਸ ਵਿਚੋਂ ਸਿੱਧਾ ਹੀ ਰਨ ਕਰੇਗਾ| ਸਿਸਟਮ ਲਾਇਬ੍ਰੇਰੀ (Library) ਜਾਂ ਸਿਸਟਮ ਪਰੈਫਰੇਨਸ ਨਹੀ ਬਦਲਣਗੇ | |ਬਿਨਾਂ ਕਿਸੇ ਹੋਰ ਡੀਪੈਨ ਡੈਨਸੀਜ਼ ਤੋਂ ਬਲੈਂਡਰ ਬਾਕਸ ਵਿਚੋਂ ਸਿੱਧਾ ਹੀ ਰਨ ਕਰੇਗਾ| ਸਿਸਟਮ ਲਾਇਬ੍ਰੇਰੀ (Library) ਜਾਂ ਸਿਸਟਮ ਪਰੈਫਰੇਨਸ ਨਹੀ ਬਦਲਣਗੇ | ||
|- | |- | ||
− | |09 : 10 | + | |09:10 |
|ਇਸ ਟਿਊਟੋਰੀਅਲ ਵਿੱਚ ਅਸੀਂ ਸਿਖਿਆ ਬਲੈਂਡਰ ਨੂੰ ਉਪਰੇਟਿੰਗ ਸਿਸਟਮ ਤੇ ਇਨਸਟਾਲ ਕਰਨਾ | |ਇਸ ਟਿਊਟੋਰੀਅਲ ਵਿੱਚ ਅਸੀਂ ਸਿਖਿਆ ਬਲੈਂਡਰ ਨੂੰ ਉਪਰੇਟਿੰਗ ਸਿਸਟਮ ਤੇ ਇਨਸਟਾਲ ਕਰਨਾ | ||
|- | |- | ||
− | |09 : 19 | + | |09:19 |
|ਹੁਣ ਬਲੈਂਡਰ ਨੂੰ ਬਲੈਂਡਰ ਦੀ ਵੈਬ ਸਾਈਟ ਤੋਂ ਡਾਊਨਲੋਡ ਕਰੋ ਅਤੇ ਆਪਣੇ ਸਿਸਟਮ ਵਿੱਚ ਰਨ ਅਤੇ ਇਨਸਟਾਲ ਕਰੋ | |ਹੁਣ ਬਲੈਂਡਰ ਨੂੰ ਬਲੈਂਡਰ ਦੀ ਵੈਬ ਸਾਈਟ ਤੋਂ ਡਾਊਨਲੋਡ ਕਰੋ ਅਤੇ ਆਪਣੇ ਸਿਸਟਮ ਵਿੱਚ ਰਨ ਅਤੇ ਇਨਸਟਾਲ ਕਰੋ | ||
|- | |- | ||
− | |09 : 28 | + | |09:28 |
|ਇਹ ਟਿਊਟੋਰੀਅਲ ਪ੍ਰੋਜੈਕਟ ਆਸਕਰ ਨੇ ਬਣਾਇਆ ਹੈ ਤੇ ਨੈਸ਼ਨਲ ਮਿਸ਼ਨ ਆਨ ਐਜੂਕੇਸ਼ਨ (National Mission on education) ਆਈ.ਸੀ.ਟੀ. (ICT) ਨੇ ਸਹਿਯੋਗ ਦਿੱਤਾ ਹੈ | |ਇਹ ਟਿਊਟੋਰੀਅਲ ਪ੍ਰੋਜੈਕਟ ਆਸਕਰ ਨੇ ਬਣਾਇਆ ਹੈ ਤੇ ਨੈਸ਼ਨਲ ਮਿਸ਼ਨ ਆਨ ਐਜੂਕੇਸ਼ਨ (National Mission on education) ਆਈ.ਸੀ.ਟੀ. (ICT) ਨੇ ਸਹਿਯੋਗ ਦਿੱਤਾ ਹੈ | ||
|- | |- | ||
− | |09 : 37 | + | |09:37 |
|ਵਧੇਰੇ ਜਾਣਕਾਰੀ oscar.iitb.ac.in ਤੇ ਵੀ ਉਪਲਬਧ ਹੈ | |ਵਧੇਰੇ ਜਾਣਕਾਰੀ oscar.iitb.ac.in ਤੇ ਵੀ ਉਪਲਬਧ ਹੈ | ||
|- | |- | ||
− | |09 : 45 | + | |09:45 |
|ਅਤੇ "spoken-tutorial.org/NMEICT.intro" ਤੇ ਵੀ | |ਅਤੇ "spoken-tutorial.org/NMEICT.intro" ਤੇ ਵੀ | ||
|- | |- | ||
− | |09 : 55 | + | |09:55 |
|ਸਪੋਕਨ ਟਿਊਟੋਰੀਅਲ ਟੀਮ ਵਰਕਸ਼ਾਪਾਂ ਵੀ ਕੰਡਕਟ ਕਰਦੀ ਹੈ | |ਸਪੋਕਨ ਟਿਊਟੋਰੀਅਲ ਟੀਮ ਵਰਕਸ਼ਾਪਾਂ ਵੀ ਕੰਡਕਟ ਕਰਦੀ ਹੈ | ||
|- | |- | ||
− | |10 : 01 | + | |10:01 |
|ਤੇ ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ (certificate) ਵੀ ਦਿਤੇ ਜਾਂਦੇ ਹਨ | |ਤੇ ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ (certificate) ਵੀ ਦਿਤੇ ਜਾਂਦੇ ਹਨ | ||
|- | |- | ||
− | |10 : 06 | + | |10:06 |
|ਵਧੇਰੇ ਜਾਣਕਾਰੀ ਲਈ contact@spoken-tutorial.org ਤੇ ਸੰਪਰਕ ਕਰੋ | |ਵਧੇਰੇ ਜਾਣਕਾਰੀ ਲਈ contact@spoken-tutorial.org ਤੇ ਸੰਪਰਕ ਕਰੋ | ||
|- | |- | ||
− | |10 : 13 | + | |10:13 |
|ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ | |ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ | ||
|- | |- | ||
− | |10: 16 | + | |10:16 |
|ਹਰਮੀਤ ਸੰਧੂ ਨੂੰ ਇਜਾਜਤ ਦਿਉ | |ਹਰਮੀਤ ਸੰਧੂ ਨੂੰ ਇਜਾਜਤ ਦਿਉ | ||
|} | |} |
Revision as of 19:51, 11 October 2014
Time | Narration |
00:04 | ਬਲੈਂਡਰ ਟਿਊਟੋਰੀਅਲ ਦੀ ਇਸ ਲੜੀ ਵਿਚ ਤੁਹਾਡਾ ਸਵਾਗਤ ਹੈ |
00:08 | ਇਹ ਟਿਊਟੋਰੀਅਲ ਹੈ ਬਲੈਂਡਰ 2.59 ਨੂੰ ਵਰਤ ਕੇ ਆਪਣੇ ਵਿਨਡੋ ਉਪਰੇਟਿੰਗ ਸਿਸਟਮ ਤੇ ਇਨਸਟਾਲ ਅਤੇ ਰਨ (run) ਕਰਨ ਬਾਰੇ |
00:21 | ਇਸ ਟਿਊਟੋਰੀਅਲ ਲਈ ਮੈਂ ਵਿਨਡੋ ਐਕਸ.ਪੀ. (XP) ਉਪਰੇਟਿੰਗ ਸਿਸਟਮ ਦਾ ਇਸਤੇਮਾਲ ਕਰ ਰਿਹਾ ਹਾਂ |
00:28 | ਹਰਮੀਤ ਸੰਧੂ ਦੁਆਰਾ ਅਨੁਵਾਦਿਤ ਇਸ ਸਕ੍ਰਿਪਟ ਨੂੰ ਆਵਾਜ ਹਰਮੀਤ ਸੰਧੂ ਨੇ ਦਿਤੀ ਹੈ |
00:37 | ਮੈਂ ਫਾਈਰਫੋਕਸ 3.09 ਦਾ ਇਸਤੇਮਾਲ ਕਰ ਰਿਹਾ ਹਾਂ, ਐਡਰੈਸ ਬਾਰ (Address Bar) ਵਿਚ ਟਾਈਪ (type) ਕਰੋ "www.blender.org" ਤੇ ਐਂਟਰ (enter) ਬਟਨ ਦਬਾਉ |
00:54 | ਇਹ ਤੁਹਾਨੂੰ ਬਲੈਂਡਰ ਦੀ ਅਧਿਕਰਿਤ (official) ਵੈਬ-ਸਾਈਟ (website) ਤੇ ਲੈ ਜਾਏਗਾ |
01:01 | ਬਲੈਂਡਰ ਮੁਫਤ ਅਤੇ open ਸੋਫਟਵੇਅਰ ਹੈ |
01:05 | ਬਲੈਂਡਰ ਦੀ ਵੈਬ ਸਾਈਟ ਤੇ ਸੋਰਸ ਜਾਂ ਇਨਸਟਾਲਰ ਕੋਡ ਡਾਊਨਲੋਡ ਲਈ ਉਪਲਬਧ ਹੈ |
01:10 | ਪੇਜ ਦੇ ਹੈਡਰ (header) ਦੇ ਹੇਠਾ ਸੱਜੇ ਪਾਸੇ ਬਲੈਂਡਰ ਦਾ ਡਾਊਨਲੋਡ ਲਿੰਕ ਹੈ |
01:15 | ਇਸ ਲਿੰਕ ਤੇ ਕਲਿਕ ਕਰਕੇ ਅਸੀਂ ਇਸਨੂੰ ਡਾਊਨਲੋਡ ਪੇਜ ਤੇ ਲੈ ਆਵਾਂਗੇ |
01:22 | ਤੁਸੀ ਵੇਖੋਗੇ ਕਿ ਇਹ ਬਲੈਂਡਰ ਦਾ ਨਵਾਂ ਸਥਾਈ ਵਰਜਨ (version) ਹੈ |
01:28 | ਤੁਹਾਡੇ ਕੋਲ ਦੋ ਵਿਕਲਪ ਹਨ 32 ਬਿਟ (bit) ਜਾਂ 64 ਬਿਟ ਇਨਸਟਾਲਰ |
01:39 | ਤਸੀਂ ਇਹਨਾਂ ਵਿੱਚੋਂ ਕਿਸੇ ਇਕ ਨੂੰ ਡਾਊਨਲੋਡ ਕਰ ਸਕਦੇ ਹੋ, ਜੋ ਤੁਹਾਡੀ ਮਸ਼ੀਨ ਤੇ ਲਾਗੂ ਹੋਵੇ |
01:44 | 32 ਜਾਂ 64 ਬਿਟ ਸਿਸਟਮ ਬਾਰੇ ਸਮਝਣ ਲਈ, ਸਾਡਾ ਟਿਊਟੋਰੀਅਲ “ਬਲੈਂਡਰ ਹਾਰਡਵੇਅਰ ਰਿਕੂਆਇਰਮੈਂਟ” (Blender Hardware Requirement) ਵੇਖੋ |
01:56 | ਇਹ ਵੈਬ-ਸਾਈਟ ਬਲੈਂਡਰ ਪ੍ਰੋਗਰਾਮ ਫਾਈਲਸ (Blender Program Files) ਲਈ ਜਿਪਡ (zipped) ਆਰਚਿਵ ਵੀ ਦਿੰਦੀ ਹੈ |
02:01 | ਇਸ ਆਰਚਿਵ (archive) ਵਿਚ ਬਲੈਂਡਰ ਤੇ ਰਨ ਕਰਨ ਵਾਲਿਆਂ ਸਾਰੀ ਫਾਈਲਾਂ ਮੌਜ਼ੂਦ ਹਨ |
02:06 | ਤੁਹਾਨੂੰ ਜ਼ਰੂਰਤ ਹੈ ਇਸਨੂੰ ਅਨਜਿਪ (unzip) ਕਰਕੇ ਫਾਈਲਸ ਨੂੰ ਐਕਸਟਰੈਕਟ (extract) ਕਰਨ ਦੀ ਤੇ ਆਪਣੇ ਮਨਚਾਹੇ ਫੋਲਡਰ ਦਾ ਇਸਤੇਮਾਲ ਕਰਕੇ ਇਸ ਨੂੰ ਰਨ ਕਰਨ ਦੀ |
02:15 | ਮੈਂ ਤੁਹਾਨੂੰ ਵਿਖਾਉਂਦਾ |
02:17 | ਆਰਚਿਵ ਤੇ ਇਨਸਟਾਲਰ ਵਿੱਚ ਮੁੱਖ ਅੰਤਰ ਇਹ ਹੈ |
02:22 | ਇਨਸਟਾਲਰ ਬਲੈਂਡਰ ਦੀ ਐਪਲੀਕੇਸ਼ਨ (application) ਫਾਈਲਸ ਨੂੰ ਸੀ ਡਰਾਈਵ (C Drive) ਦੀ ਪ੍ਰੋਗਰਾਮ (program) ਫਾਈਲਸ ਵਿੱਚ ਰੱਖੇਗਾ ਅਤੇ ਉਸਦਾ ਆਈਕਨ (Icon) ਸਟਾਰਟ ਮਿਨੂੰ ਤੇ ਵਿਖਾਏਗਾ |
02:31 | ਬਾਈ ਡੀਫਾਲਟ, ਡੈਸਕਟਾਪ (desktop) ਤੇ ਆਈਕਨ ਆਏਗਾ ਅਤੇ ਬਲੈਂਡ ਫਾਈਲ (Blend Files) ਖੁੱਲ ਜਾਏਗੀ |
02:40 | ਜਦਕਿ ਜਿਪ ਆਰਚਿਵ ਫਾਈਲ ਦੀ ਐਪਲੀਕੇਸ਼ਨ ਫਾਈਲ ਅਤੇ ਐਕਸੀਕੁਟੇਬਲ (executable) ਫਾਈਲਸ ਇਕ ਫੋਲਡਰ ਵਿਚ ਹੋਣਗੀਆਂ |
02:48 | ਜੋ ਕਿ ਕੰਪਿਊਟਰ ਦੀ ਕਿਸੇ ਡਰਾਇਵ ਵਿਚ ਵੀ ਕਾਪੀ ਹੋ ਜਾਏਗੀ |
02:53 | ਹੁਣ ਜੇ ਮੈਂ ਆਪਣੀ ਮਸ਼ੀਨ ਤੇ ਆਰਚਿਵ ਦਾ ਇਸਤੇਮਾਲ ਕਰਨਾ ਚਾਹੁੰਦਾ ਹਾਂ ਤਾਂ ਸਾਨੂੰ ਜਰੂਰਤ ਹੈ 32 ਬਿਟ ਆਰਚਿਵ ਦੀ |
03:02 | 32 ਬਿਟ ਆਰਚਿਵ ਲਈ ਡਾਊਨਲੋਡ ਲਿੰਕ ਤੇ ਖੱਬਾ ਕਲਿਕ ਕਰੋ ਤੇ ਡਾਊਨਲੋਡ ਸ਼ੁਰੂ ਕਰੋ |
03:09 | ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ ਮੈਂ ਫਾਇਰਫੋਕਸ 3.09 ਇਸਤੇਮਾਲ ਕਰ ਰਿਹਾ ਹਾਂ |
03:16 | ਇਸ ਵਿਚ ਡਾਊਨਲੋਡ ਦੇ ਤਰੀਕੇ(steps) ਹੋਰ ਇੰਟਰਨੈਟ ਬਰਾਉਜ਼ਰ ਦੇ ਵਾਂਗ ਹੀ ਹੈ |
03:23 | ਤੁਸੀ ਡਾਊਨਲੋਡ ਦੀ ਪ੍ਰਕਿਰਿਆ ਵੇਖ ਸਕਦੇ ਹੋ |
03:26 | ਹਰੀ (green) ਵਰਟੀਕਲ ਸਟਰੀਪ (vertical Strip) ਵਾਲਾ ਹੋਰੀਜੋਂਟਲ (Horizontal) ਡਾਊਨਲੋਡ ਬਾਰ ਦੱਸੇਗਾ ਕਿ ਕਿੰਨੀ ਡਾਊਨਲੋਡ ਹੋ ਗਈ ਹੈ |
03:44 | ਡਾਊਨਲੋਡ ਸਪੀਡ ਤੁਹਾਡੇ ਇੰਟਰਨੈਟ ਕੁਨੈਕਸ਼ਨ (Internet Connection) ਤੇ ਨਿਰਭਰ ਹੈ |
03:48 | ਕ੍ਰਿਪਾ ਕਰਕੇ ਉਦੋਂ ਤੱਕ ਇੰਤਜਾਰ ਕਰੋ ਜਦੋਂ ਤੱਕ ਇਹ ਪੂਰਾ ਨਹੀਂ ਹੁੰਦਾ |
04:02 | ਆਰਚਿਵ ਨੂੰ ਐਕਸਟਰੈਕਟ (Extract) ਕਰਨ ਲਈ ਡਾਊਨਲੋਡ" ਤੇ ਰਾਈਟ ਕਲਿਕ (Right Click) ਕਰੋ |
04:08 | "Zip" ਉੱਤੇ ਖੱਬਾ ਡਬਲ ਕਲਿਕ ਕਰੋ |
4:16 | ਇਹ ਵਿਨਜਿਪ ਦੇ ਵਾਂਗ ਆਰਚਿਵਰ ਖੋਲੇਗਾ, ਜੋ ਕਿ ਬਾਈ ਡੀਫਾਲਟ ਕਿਸੇ ਵੀ ਵਿਨਡੋ ਮਸ਼ੀਨ ਤੇ ਇਨਸਟਾਲਡ ਹੋਵੇਗਾ |
04:24 | ਐਕਸਟਰੈਕਟ ਤੇ ਖੱਬਾ ਕਲਿਕ ਕਰੋ ਅਤੇ ਲਿਸਟ ਵਿੱਚੋਂ ਡੈਸਟੀਨੇਸ਼ਨ ਫੋਲਡਰ ਚੁਣੋ |
04:32 | “ਐਕਸਟਰੈਕਟ” ਤੇ left ਕਲਿਕ ਕਰੋ |
04:40 | ਹਰੀ ਸਟਰੀਪ ਵਾਲਾ ਪ੍ਰੋਗਰੈਸ ਬਾਰ ਦੱਸੇਗਾ ਕਿ ਕਿੰਨੀ ਐਕਸਟਰੈਕਸਨ ਹੋ ਚੁੱਕੀ ਹੈ |
04:56 | ਹੁਣ ਤਸੀਂ ਆਪਣੀ ਸਕਰੀਨ ਤੇ “ਐਕਸਟਰੈਕਟਡ ਫੋਲਡਰ” ਵੇਖ ਸਕਦੇ ਹੋ |
05:00 | “ਬਲੈਂਡਰ ਐਕਸੀਕਿਉਟੇਬਲ” (executable) ਤੇ ਦੋ ਬਾਰ ਖੱਬਾ ਕਲਿਕ ਕਰੋ |
05:08 | ਵਿਨਡੋ ਉੱਤੇ ਸਿਕਿਊਰਿਟੀ ਵਾਰਨਿੰਗ" ਆਏਗੀ ਪਬਲਿਸ਼ਰ ਕੁਡ ਨਾਟ ਬੀ ਵੈਰੀਫਾਈਡ" the publisher could not be verified. |
05:14 | ਤੁਸੀਂ ਠੀਕ ਜਾ ਰਹੇ ਹੋ |
05:27 | ਜੇ ਹੁਣ ਤੁਸੀਂ ਇਨਸਟਾਲਰ ਨੂੰ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਵਾਪਸ ਬਲੈਂਡਰ ਦੀ ਵੈਬ-ਸਾਈਟ ਤੇ ਜਾਉ |
05:35 | ਇਹ ਤੁਹਾਨੂੰ ਵਾਪਸ ਡਾਊਨਲੋਡ ਪੇਜ ਲੈ ਜਾਏਗਾ |
05:44 | ਮੇਰੀ ਮਸ਼ੀਨ ਲਈ ਮੈਨੂੰ 32 ਬਿਟ ਇਨਸਟਾਲਰ ਦੀ ਜ਼ਰੂਰਤ ਹੈ |
05:48 | ਤਾਂ ਮੈਂ 32 ਬਿਟ ਇਨਸਟਾਲਰ ਲਈ ਡਾਊਨਲੋਡ ਲਿੰਕ ਤੇ ਖੱਬਾ ਕਲਿਕ ਕਰਾਂਗਾ ਤੇ ਡਾਊਨਲੋਡ ਸ਼ੁਰੂ ਹੋ ਜਾਏਗੀ |
06:03 | ਆਸਾਨੀ ਲਈ ਮੈਂ ਪਹਿਲਾਂ ਹੀ ਬਲੈਂਡਰ ਵੈਬ ਸਾਈਟ ਤੋਂ ਇਨਸਟਾਲਰ ਮਸ਼ੀਨ ਵਿਚ ਡਾਊਨਲੋਡ ਕਰ ਲਿਆ ਹੈ |
06:11 | ਮੈ ਤੁਹਾਨੂੰ ਹੁਣ ਇਨਸਟਾਲੇਸ਼ਨ ਸਟੈਪਸ (steps)ਤੇ ਲੈ ਚਲਦਾ ਹਾਂ, ਇਨਸਟਾਲਰ ਤੇ ਦੋ ਬਾਰ ਕਲਿਕ ਕਰੋ |
06:22 | ਪਬਲਿਸ਼ਰ ਕੁੱਡ ਨਾਟ ਬੀ ਵੈਰੀਫਾਈਡ" |
06:29 | ਬੱਸ ਰਨ ਤੇ ਕਲਿਕ ਕਰੋ |
06:35 | ਬਲੈਂਡਰ ਸੈਟਪ ਵਿਜਾਰਡ ਇਸ ਵਾਂਗ ਹੀ ਲੱਗਦਾ ਹੈ |
06:39 | ਨੈਕਸਟ (Next) ਤੇ ਕਲਿਕ ਕਰੋ ਜੋ ਤੁਹਾਨੂੰ ਇਨਸਟਾਲੇਸ਼ਨ ਦੀ ਅਗਲੀ ਪ੍ਰੀਕਿਰਿਆ ਤੇ ਲੈ ਜਾਏਗਾ |
06:48 | ਜਿਆਦਾਤਰ ਸੋਫਟਵੇਅਰ (software) ਨਾਲ ਇਨਸਟਾਲਰ ਲਾਇਸੈਂਸ ਐਗਰੀਮੈਂਟ (License Agreement) ਵਿਖਾਉਂਦਾ ਹੈ |
06:53 | ਪੇਜ ਥੱਲੇ ਕਰਕੇ ਬਾਕਿ ਦੇ ਐਗਰੀਮੈਂਟ ਤੇ ਨਜ਼ਰ ਪਾਉ |
07:07 | ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਇਸ ਨੂੰ ਚੰਗੀ ਤਰ੍ਹਾਂ ਵੇਖ ਲਵੋ |
07:11 | ਬਲੈਂਡਰ ਖੁੱਲਾ ਅਤੇ ਮੁਫਤ ਸ੍ਰੋਤ ਨਹੀਂ ਹੈ |
07:14 | ਤੁਹਾਨੂੰ ਬਲੈਂਡਰ ਨੂੰ ਇਨਸਟਾਲ ਕਰਨ ਲਈ ਲਾਇਸੈਂਸ ਐਗਰੀਮੈਂਟ ਨੂੰ ਸਵੀਕਾਰ ਕਰਨਾ ਪਵੇਗਾ |
07:21 | ਹੁਣ ਆਈ ਐਗਰੀ (I agree) ਬਟਨ ਨੂੰ ਵਰਤ ਕੇ ਅੱਗੇ ਚਲੋ |
07:27 | ਅਗਲਾ ਕਦਮ ਆਗਿਆ ਦਿੰਦਾ ਹੈ ਕਿ ਤੁਸੀ ਕੰਪੋਨੈਨਟ (component) ਦਾ ਚੁਣਾਵ ਕਰਕੇ ਇਨਸਟਾਲ ਕਰੋ |
07:32 | ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਬਾਈ ਡੀਫਾਲਟ ਜੋ ਵੀ ਕੰਪੋਨੈਨਟ ਚੁਣੇ ਜਾਣ ਉਹਨਾਂ ਨੂੰ ਇਨਸਟਾਲ ਕਰੋ ਅਤੇ ਨੈਕਸਟ ਬਟਨ ਨੂੰ ਵਰਤ ਕੇ ਅੱਗੇ ਚੱਲੋ |
07:41 | ਇਥੇ ਤੁਹਾਡੇ ਕੋਲ ਵਿਕਲਪ ਹੈ ਬਲੈਂਡਰ ਦੀ ਇਨਸਟਾਲ ਸਥਿਤੀ ਦਾ ਚੁਣਾਵ ਕਰਨਾ ਦਾ |
07:48 | ਬਾਈ ਡੀਫਾਲਟ ਪ੍ਰੋਗਰੈਸ ਫਾਈਲਸ ਫੋਲਡਰ ਦਾ ਚੁਣਾਵ ਹੋਵੇਗਾ |
07:51 | ਜੋ ਇਕ ਵਧੀਆ ਥਾਂ ਹੈ ਬਲੈਂਡਰ ਨੂੰ ਇਨਸਟਾਲ ਕਰਨ ਦੀ ਤਾਂ ਅੱਗੇ ਵੱਧੋ ਅਤੇ ਇਨਸਟਾਲ ਬਟਨ ਤੇ ਕਲਿਕ ਕਰੋ |
08:04 | ਹਰੀ ਸਟਰਿਪਸ ਵਾਲੀ ਪ੍ਰੋਗਰੈਸ ਬਾਰ ਦੱਸੇਗੀ ਕਿ ਕਿੰਨੀ ਇਨਸਟਾਲੇਸ਼ਨ ਹੋ ਚੁੱਕੀ ਹੈ |
08:10 | ਆਮ ਤੌਰ ਤੇ ਇਹ ਇਕ ਮਿੰਟ ਤੋ ਵੀ ਘੱਟ ਸਮਾਂ ਲੈਂਦੀ ਹੈ |
08:33 | ਇਹ ਬਲੈਂਡਰ ਸੈਟਪ ਨੂੰ ਕੰਪਲੀਟ (complete) ਕਰ ਦੇਗਾ |
08:36 | ਬਲੈਂਡਰ ਤੁਹਾਡੀ ਮਸ਼ੀਨ ਵਿਚ ਇਨਸਟਾਲ ਹੋ ਗਿਆ ਹੈ |
08:39 | ਬਲੈਂਡਰ ਨੂੰ ਰਨ ਹੋਣ ਦਿਉ |
08:42 | ਫਿਨਿਸ਼ ਬਟਨ ਤੇ ਕਲਿਕ ਕਰੋ |
08:45 | ਬਲੈਂਡਰ ਆਪਣੇ ਆਪ ਹੀ ਰਨ ਹੋਣਾ ਸ਼ੁਰੂ ਹੋ ਜਾਏਗਾ |
08:52 | ਬਸ਼ਰਤੇ ਕਿ ਬਲੈਂਡਰ ਬਾਈਨੇਰੀ (Binary) ਅਸਲ ਐਕਸਟਰੇਕਟਡ ਡਾਇਰੈਕਟਰੀ ਵਿੱਚ ਹੋਵੇ |
08:57 | ਸਿਸਟਮ ਲਾਇਬ੍ਰੇਰੀ (Library) ਜਾਂ ਸਿਸਟਮ ਪਰੈਫਰੇਨਸ ਨਹੀ ਬਦਲਣਗੇ |
09:10 | ਇਸ ਟਿਊਟੋਰੀਅਲ ਵਿੱਚ ਅਸੀਂ ਸਿਖਿਆ ਬਲੈਂਡਰ ਨੂੰ ਉਪਰੇਟਿੰਗ ਸਿਸਟਮ ਤੇ ਇਨਸਟਾਲ ਕਰਨਾ |
09:19 | ਹੁਣ ਬਲੈਂਡਰ ਨੂੰ ਬਲੈਂਡਰ ਦੀ ਵੈਬ ਸਾਈਟ ਤੋਂ ਡਾਊਨਲੋਡ ਕਰੋ ਅਤੇ ਆਪਣੇ ਸਿਸਟਮ ਵਿੱਚ ਰਨ ਅਤੇ ਇਨਸਟਾਲ ਕਰੋ |
09:28 | ਇਹ ਟਿਊਟੋਰੀਅਲ ਪ੍ਰੋਜੈਕਟ ਆਸਕਰ ਨੇ ਬਣਾਇਆ ਹੈ ਤੇ ਨੈਸ਼ਨਲ ਮਿਸ਼ਨ ਆਨ ਐਜੂਕੇਸ਼ਨ (National Mission on education) ਆਈ.ਸੀ.ਟੀ. (ICT) ਨੇ ਸਹਿਯੋਗ ਦਿੱਤਾ ਹੈ |
09:37 | ਵਧੇਰੇ ਜਾਣਕਾਰੀ oscar.iitb.ac.in ਤੇ ਵੀ ਉਪਲਬਧ ਹੈ |
09:45 | ਅਤੇ "spoken-tutorial.org/NMEICT.intro" ਤੇ ਵੀ |
09:55 | ਸਪੋਕਨ ਟਿਊਟੋਰੀਅਲ ਟੀਮ ਵਰਕਸ਼ਾਪਾਂ ਵੀ ਕੰਡਕਟ ਕਰਦੀ ਹੈ |
10:01 | ਤੇ ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ (certificate) ਵੀ ਦਿਤੇ ਜਾਂਦੇ ਹਨ |
10:06 | ਵਧੇਰੇ ਜਾਣਕਾਰੀ ਲਈ contact@spoken-tutorial.org ਤੇ ਸੰਪਰਕ ਕਰੋ |
10:13 | ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ |
10:16 | ਹਰਮੀਤ ਸੰਧੂ ਨੂੰ ਇਜਾਜਤ ਦਿਉ |