Difference between revisions of "C-and-C++/C3/Arrays/Punjabi"
From Script | Spoken-Tutorial
Line 1: | Line 1: | ||
{| border = 1 | {| border = 1 | ||
− | |||
|'''Time''' | |'''Time''' | ||
− | |||
|'''Narration''' | |'''Narration''' | ||
− | |||
|- | |- | ||
− | | 00 | + | | 00:01 |
| ਸੀ(c) ਅਤੇ ਸੀ++(c++) ਵਿੱਚ “ਐਰੇਸ(arrays)” ਦੇ ਸਪੋਕੇਨ ਤੁਟੋਰਿਯਲ ਵਿੱਚ ਤੁਹਾਡਾ ਸਵਾਗਤ ਹੈ | | ਸੀ(c) ਅਤੇ ਸੀ++(c++) ਵਿੱਚ “ਐਰੇਸ(arrays)” ਦੇ ਸਪੋਕੇਨ ਤੁਟੋਰਿਯਲ ਵਿੱਚ ਤੁਹਾਡਾ ਸਵਾਗਤ ਹੈ | ||
|- | |- | ||
− | | 00 | + | | 00:07 |
| ਇਸ ਟੂਟੋਰਿਯਲ(tutorial) ਵਿੱਚ ਅਸੀਂ ਸਿਖਾਂਗੇ, | | ਇਸ ਟੂਟੋਰਿਯਲ(tutorial) ਵਿੱਚ ਅਸੀਂ ਸਿਖਾਂਗੇ, | ||
|- | |- | ||
− | | 00 | + | | 00:09 |
|“ਐਰੇ(array)” ਕੀ ਹੈ | |“ਐਰੇ(array)” ਕੀ ਹੈ | ||
|- | |- | ||
− | | 00 | + | | 00:11 |
|'''ਐਰੇ (array)''' ਦੀ ਡੇਕ੍ਲਾਰੇਸ਼ਨ | |'''ਐਰੇ (array)''' ਦੀ ਡੇਕ੍ਲਾਰੇਸ਼ਨ | ||
|- | |- | ||
− | | 00 | + | | 00:13 |
|'''ਐਰੇ ''' ਦੀ ਇਨਿਸ੍ਹਿਲੇਏਜੇਸ੍ਹ੍ਨ | |'''ਐਰੇ ''' ਦੀ ਇਨਿਸ੍ਹਿਲੇਏਜੇਸ੍ਹ੍ਨ | ||
|- | |- | ||
− | | 00 | + | | 00:16 |
| ਐਰੇ ਉੱਤੇ ਕੁਝ ਉਦਾਹਰਨਾ | | ਐਰੇ ਉੱਤੇ ਕੁਝ ਉਦਾਹਰਨਾ | ||
|- | |- | ||
− | | 00 | + | | 00:18 |
| ਅਸੀਂ ਕੁਝ ਆਮ ਏਰਰ(error) ਅਤੇ ਉਹਨਾ ਦੇ ਹੱਲ ਵੀ ਦੇਖਾਂਗੇ | | ਅਸੀਂ ਕੁਝ ਆਮ ਏਰਰ(error) ਅਤੇ ਉਹਨਾ ਦੇ ਹੱਲ ਵੀ ਦੇਖਾਂਗੇ | ||
|- | |- | ||
− | | 00 | + | | 00:22 |
| ਇਸ ਟਿਯੂਟੋਰਿਅਲ(tutorial) ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਿਹਾਂ | | ਇਸ ਟਿਯੂਟੋਰਿਅਲ(tutorial) ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਿਹਾਂ | ||
|- | |- | ||
− | | 00 | + | | 00:25 |
|"ਉਬਤੂੰ ਓਪਰੇਟਿੰਗ ਸਿਸਟਮ(Ubuntu operating system)" ਵਰਜਨ 11.04 | |"ਉਬਤੂੰ ਓਪਰੇਟਿੰਗ ਸਿਸਟਮ(Ubuntu operating system)" ਵਰਜਨ 11.04 | ||
|- | |- | ||
− | |00 | + | |00:30 |
| “ਜੀ ਸੀ ਸੀ(gcc)” ਅਤੇ “ਜੀ++(g++)” ਕੰਪਾਇਲਰ(compiler) ਵਰਜਨ 4.6.1 | | “ਜੀ ਸੀ ਸੀ(gcc)” ਅਤੇ “ਜੀ++(g++)” ਕੰਪਾਇਲਰ(compiler) ਵਰਜਨ 4.6.1 | ||
|- | |- | ||
− | |00 | + | |00:36 |
| ਆਓ “ਐਰੇ(array)” ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ | | ਆਓ “ਐਰੇ(array)” ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ | ||
|- | |- | ||
− | |00 | + | |00:39 |
|'''ਐਰੇ''' ਡਾਟਾ ਜਾਂ ਇਕੋ ਡਾਟਾ ਟਾਇਪ ਦੇ ਐਲੀਮੇਂਟ ਦਾ ਸਮੂਹ ਹੈ | |'''ਐਰੇ''' ਡਾਟਾ ਜਾਂ ਇਕੋ ਡਾਟਾ ਟਾਇਪ ਦੇ ਐਲੀਮੇਂਟ ਦਾ ਸਮੂਹ ਹੈ | ||
|- | |- | ||
− | | 00 | + | | 00:44 |
|'''ਐਰੇ''' ਦਾ ਇੰਡੈਕਸ(index) 0 ਤੋਂ ਸ਼ੁਰੂ ਹੁੰਦਾ ਹੈ | |'''ਐਰੇ''' ਦਾ ਇੰਡੈਕਸ(index) 0 ਤੋਂ ਸ਼ੁਰੂ ਹੁੰਦਾ ਹੈ | ||
|- | |- | ||
− | | 00 | + | | 00:48 |
|ਪਹਿਲਾ ਐਲੀਮੇਂਟ(element) ਇੰਡੈਕਸ 0 ਤੇ ਰੱਖਿਆ ਜਾਂਦਾ ਹੈ | |ਪਹਿਲਾ ਐਲੀਮੇਂਟ(element) ਇੰਡੈਕਸ 0 ਤੇ ਰੱਖਿਆ ਜਾਂਦਾ ਹੈ | ||
|- | |- | ||
− | | 00 | + | | 00:52 |
|ਐਰੇ ਤਿੰਨ ਕਿਸਮ ਦੇ ਹੁੰਦੇ ਹਨ: | |ਐਰੇ ਤਿੰਨ ਕਿਸਮ ਦੇ ਹੁੰਦੇ ਹਨ: | ||
|- | |- | ||
− | | 00 | + | | 00:55 |
|'''ਸਿੰਗਲ ਡਾਇਮੈਨਸ਼ਨਲ ਐਰੇ.(single dimensional array) ''' | |'''ਸਿੰਗਲ ਡਾਇਮੈਨਸ਼ਨਲ ਐਰੇ.(single dimensional array) ''' | ||
|- | |- | ||
− | | 00 | + | | 00:57 |
|'''ਟੂ ਡਾਇਮੈਨਸ਼ਨਲ ਐਰੇ.(two dimensional array)” ਅਤੇ | |'''ਟੂ ਡਾਇਮੈਨਸ਼ਨਲ ਐਰੇ.(two dimensional array)” ਅਤੇ | ||
|- | |- | ||
− | |00 | + | |00:59 |
|''' ਮਲਟੀ ਡਾਇਮੈਨਸ਼ਨਲ ਐਰੇ. (multi dimensional array''' | |''' ਮਲਟੀ ਡਾਇਮੈਨਸ਼ਨਲ ਐਰੇ. (multi dimensional array''' | ||
|- | |- | ||
− | | 01 | + | | 01:01 |
|ਇਸ ਟਿਊਟੋਰੀਅਲ ਵਿੱਚ ਅਸੀਂ ਸਿੰਗਲ ਡਾਇਮੈਨਸ਼ਨਲ ਐਰੇ ਬਾਰੇ ਚਰਚਾ ਕਰਾਂਗੇ | |ਇਸ ਟਿਊਟੋਰੀਅਲ ਵਿੱਚ ਅਸੀਂ ਸਿੰਗਲ ਡਾਇਮੈਨਸ਼ਨਲ ਐਰੇ ਬਾਰੇ ਚਰਚਾ ਕਰਾਂਗੇ | ||
|- | |- | ||
− | | 01 | + | | 01:06 |
| ਆਓ ਸਿੰਗਲ ਡਾਇਮੈਨਸ਼ਨਲ ਐਰੇ ਨੂੰ ਕਿਵੇ ਡਿਕ੍ਲੇਅਰ(declare) ਕਰਨਾ ਹੈ ਵੇਖਦੇ ਹਾਂ | | ਆਓ ਸਿੰਗਲ ਡਾਇਮੈਨਸ਼ਨਲ ਐਰੇ ਨੂੰ ਕਿਵੇ ਡਿਕ੍ਲੇਅਰ(declare) ਕਰਨਾ ਹੈ ਵੇਖਦੇ ਹਾਂ | ||
|- | |- | ||
− | | 01 | + | | 01:09 |
|ਇਸ ਲਈ ਸੰਟੈਕਸ(syntax) ਹੈ | |ਇਸ ਲਈ ਸੰਟੈਕਸ(syntax) ਹੈ | ||
|- | |- | ||
− | | 01 | + | | 01:11 |
|” ਡਾਟਾ-ਟਾਇਪ (data type) ਐਰੇ ਦਾ ਨਾਮ(name of array) ਅਤੇ ਸਾਇਜ” | |” ਡਾਟਾ-ਟਾਇਪ (data type) ਐਰੇ ਦਾ ਨਾਮ(name of array) ਅਤੇ ਸਾਇਜ” | ||
|- | |- | ||
− | |01 | + | |01:16 |
|ਉਦਾਹਰਣ, ਇਥੇ ਅਸੀਂ ਸਟਾਰ ਐਰੇ ਡਿਕ੍ਲੇਅਰ ਕੀਤਾ ਹੈ ਜਿਸ ਵਿੱਚ 5 ਐਲੀਮੇਂਟ ਹਨ | |ਉਦਾਹਰਣ, ਇਥੇ ਅਸੀਂ ਸਟਾਰ ਐਰੇ ਡਿਕ੍ਲੇਅਰ ਕੀਤਾ ਹੈ ਜਿਸ ਵਿੱਚ 5 ਐਲੀਮੇਂਟ ਹਨ | ||
|- | |- | ||
− | |01 | + | |01:24 |
|ਐਰੇ ਦਾ ਇੰਡੈਕਸ ਸਟਾਰ 0 ਤੋਂ ਸ਼ੁਰੂ ਹੋਵੇਗਾ ਸਟਾਰ 4 ਤੱਕ ਰਹੇਗਾ | |ਐਰੇ ਦਾ ਇੰਡੈਕਸ ਸਟਾਰ 0 ਤੋਂ ਸ਼ੁਰੂ ਹੋਵੇਗਾ ਸਟਾਰ 4 ਤੱਕ ਰਹੇਗਾ | ||
|- | |- | ||
− | |01 | + | |01:29 |
|ਅਸੀਂ ਐਰੇ ਦੀ ਡੇਕਲਾਰੇਸ਼ਨ(declaration) ਵੇਖੀ | |ਅਸੀਂ ਐਰੇ ਦੀ ਡੇਕਲਾਰੇਸ਼ਨ(declaration) ਵੇਖੀ | ||
|- | |- | ||
− | |01 | + | |01:32 |
|ਹੁਣ, ਅਸੀਂ ਐਰੇ ਦੀ ਇਨਿਸ੍ਹਿਲੇਏਜੇਸ਼ਨ(initialisation) ਵੇਖਾਂਗੇ | |ਹੁਣ, ਅਸੀਂ ਐਰੇ ਦੀ ਇਨਿਸ੍ਹਿਲੇਏਜੇਸ਼ਨ(initialisation) ਵੇਖਾਂਗੇ | ||
|- | |- | ||
− | | 01 | + | | 01:35 |
|ਇਸ ਲਈ ਸੰਟੈਕਸ ਇਹ ਹੈ | |ਇਸ ਲਈ ਸੰਟੈਕਸ ਇਹ ਹੈ | ||
|- | |- | ||
− | | 01 | + | | 01:38 |
|'''ਡਾਟਾ-ਟਾਇਪ,( ਐਰੇ ਦਾ ਨਾਮ ), ਸਾਈਜ (size) ਐਲੀਮੇਂਟਾ ਦੀ ਸੰਖਿਆ ਦੇ ਬਰਾਬਰ ਹੈ''' | |'''ਡਾਟਾ-ਟਾਇਪ,( ਐਰੇ ਦਾ ਨਾਮ ), ਸਾਈਜ (size) ਐਲੀਮੇਂਟਾ ਦੀ ਸੰਖਿਆ ਦੇ ਬਰਾਬਰ ਹੈ''' | ||
|- | |- | ||
− | | 01 | + | | 01:44 |
|ਉਦਾਹਰਨ, ਇਥੇ ਅਸੀਂ 3 ਸਾਈਜ ਦਾ ਸਟਾਰ ਐਰੇ ਡਿਕ੍ਲੇਅਰ ਕੀਤਾ ਹੈ| ਐਰੇ ਦੇ ਐਲੀਮੇਂਟ 1,2,3 ਹਨ | |ਉਦਾਹਰਨ, ਇਥੇ ਅਸੀਂ 3 ਸਾਈਜ ਦਾ ਸਟਾਰ ਐਰੇ ਡਿਕ੍ਲੇਅਰ ਕੀਤਾ ਹੈ| ਐਰੇ ਦੇ ਐਲੀਮੇਂਟ 1,2,3 ਹਨ | ||
|- | |- | ||
− | |01 | + | |01:54 |
|ਇਥੇ ਇੰਡੇਕਸ 0 ਤੋਂ ਸ਼ੁਰੂ ਅਤੇ 2 ਤੱਕ ਹੋਵੇਗਾ’ | |ਇਥੇ ਇੰਡੇਕਸ 0 ਤੋਂ ਸ਼ੁਰੂ ਅਤੇ 2 ਤੱਕ ਹੋਵੇਗਾ’ | ||
|- | |- | ||
− | |01 | + | |01:59 |
|ਹੁਣ, ਆਓ ਉਦਾਹਰਨਾ ਕਰਦੇ ਹਾਂ | |ਹੁਣ, ਆਓ ਉਦਾਹਰਨਾ ਕਰਦੇ ਹਾਂ | ||
|- | |- | ||
− | |02 | + | |02:01 |
|ਮੈ ਏਡੀਟਰ ਵਿੱਚ ਪ੍ਰੋਗਰਾਮ ਪਹਿਲਾਂ ਹੀ ਲਿਖਿਯਾ ਹੋਇਆ ਹੈ | |ਮੈ ਏਡੀਟਰ ਵਿੱਚ ਪ੍ਰੋਗਰਾਮ ਪਹਿਲਾਂ ਹੀ ਲਿਖਿਯਾ ਹੋਇਆ ਹੈ | ||
|- | |- | ||
− | |02 | + | |02:04 |
|ਮੇਨੂੰ ਇਸ ਨੂੰ ਖੋਲਣ ਦਿਓ | |ਮੇਨੂੰ ਇਸ ਨੂੰ ਖੋਲਣ ਦਿਓ | ||
|- | |- | ||
− | | 02 | + | | 02:06 |
|ਕਿਰਪਾ,ਨੋਟ ਕਰੋ ਸਾਡੀ ਫਾਇਲ ਦਾ ਨਾਮ '''array.c ''' ਹੈ | |ਕਿਰਪਾ,ਨੋਟ ਕਰੋ ਸਾਡੀ ਫਾਇਲ ਦਾ ਨਾਮ '''array.c ''' ਹੈ | ||
|- | |- | ||
− | | 02 | + | | 02:10 |
|ਇਸ ਪ੍ਰੋਗਰਾਮ ਵਿੱਚ , ਅਸੀਂ ਐਰੇ ਵਿੱਚ ਰਖੇ ਐਲੀਮੇਂਟਾ ਦਾ ਜੋੜ ਕਰਾਂਗੇ | |ਇਸ ਪ੍ਰੋਗਰਾਮ ਵਿੱਚ , ਅਸੀਂ ਐਰੇ ਵਿੱਚ ਰਖੇ ਐਲੀਮੇਂਟਾ ਦਾ ਜੋੜ ਕਰਾਂਗੇ | ||
|- | |- | ||
− | | 02 | + | | 02:16 |
| ਮੇਨੂੰ ਕੋਡ ਸਮਝਾਉਣ ਦਿਓ | | ਮੇਨੂੰ ਕੋਡ ਸਮਝਾਉਣ ਦਿਓ | ||
|- | |- | ||
− | | 02 | + | | 02:18 |
| ਇਹ ਸਾਡੀ '''ਹੈਡਰ ਫਾਇਲ(header file)''' ਹੈ | | ਇਹ ਸਾਡੀ '''ਹੈਡਰ ਫਾਇਲ(header file)''' ਹੈ | ||
|- | |- | ||
− | |02 | + | |02:20 |
|ਇਹ ਸਾਡਾ '''ਮੈਂਨ ਫੰਕਸ਼ਨ(main function) ''' ਹੈ. | |ਇਹ ਸਾਡਾ '''ਮੈਂਨ ਫੰਕਸ਼ਨ(main function) ''' ਹੈ. | ||
|- | |- | ||
− | | 02 | + | | 02:22 |
| ਇਥੇ , ਅਸੀਂ 3 ਸਾਈਜ ਦੇ “ਐਰੇ ਸਟਾਰ” ਨੂੰ ਡਿਕ੍ਲੇਅਰ ਅਤੇ ਇਨਿਸ੍ਹਿਲਾਇਜ ਕੀਤਾ ਹੈ | | ਇਥੇ , ਅਸੀਂ 3 ਸਾਈਜ ਦੇ “ਐਰੇ ਸਟਾਰ” ਨੂੰ ਡਿਕ੍ਲੇਅਰ ਅਤੇ ਇਨਿਸ੍ਹਿਲਾਇਜ ਕੀਤਾ ਹੈ | ||
|- | |- | ||
− | | 02 | + | | 02:28 |
| ਐਰੇ ਦੇ ਐਲੀਮਿੰਟ 4,5,6 ਹਨ | | ਐਰੇ ਦੇ ਐਲੀਮਿੰਟ 4,5,6 ਹਨ | ||
|- | |- | ||
− | | 02 | + | | 02:33 |
|ਫ਼ਿਰ ਅਸੀਂ '''ਇਨਟੀਜਰ(int) ਵੇਰੀਏਬਲ(variable) ਸਮ(sum)''' ਡਿਕ੍ਲੇਅਰ ਕੀਤਾ ਹੈ | |ਫ਼ਿਰ ਅਸੀਂ '''ਇਨਟੀਜਰ(int) ਵੇਰੀਏਬਲ(variable) ਸਮ(sum)''' ਡਿਕ੍ਲੇਅਰ ਕੀਤਾ ਹੈ | ||
|- | |- | ||
− | | 02 | + | | 02:36 |
| ਇਥੇ ਅਸੀ ਐਰੇ ਦੇ ਐਲੀਮੈਟਸ ਨੂੰ ਜੋੜਿਆ ਅਤੇ ਉੱਤਰ ਨੂੰ ਸਮ ਵਿੱਚ ਰਖਿਆ ਹੈ | | ਇਥੇ ਅਸੀ ਐਰੇ ਦੇ ਐਲੀਮੈਟਸ ਨੂੰ ਜੋੜਿਆ ਅਤੇ ਉੱਤਰ ਨੂੰ ਸਮ ਵਿੱਚ ਰਖਿਆ ਹੈ | ||
|- | |- | ||
− | | 02 | + | | 02:41 |
|ਨੋਟ ਕਰੋ 4 ਇੰਡੇਕਸ 0 ਤੇ ਸਟੋਰ ਕੀਤਾ ਜਾਵੇਗਾ,5 ਇੰਡੇਕਸ 1 ਤੇ ਅਤੇ 6 ਇੰਡੇਕਸ 2 ਤੇ ਸਟੋਰ ਕੀਤਾ ਜਾਵੇਗਾ | |ਨੋਟ ਕਰੋ 4 ਇੰਡੇਕਸ 0 ਤੇ ਸਟੋਰ ਕੀਤਾ ਜਾਵੇਗਾ,5 ਇੰਡੇਕਸ 1 ਤੇ ਅਤੇ 6 ਇੰਡੇਕਸ 2 ਤੇ ਸਟੋਰ ਕੀਤਾ ਜਾਵੇਗਾ | ||
|- | |- | ||
− | | 02 | + | | 02:50 |
|ਫ਼ਿਰ ਅਸੀੰ ਜੋੜ ਪ੍ਰਿੰਟ ਕਰਦੇ ਹਾਂ | |ਫ਼ਿਰ ਅਸੀੰ ਜੋੜ ਪ੍ਰਿੰਟ ਕਰਦੇ ਹਾਂ | ||
|- | |- | ||
− | | 02 | + | | 02:52 |
|ਇਹ ਸਾਡੀ '''ਰਿਟਰਨ ਸਟੇਟਮੇਂਟ (return statement)''' ਹੈ | |ਇਹ ਸਾਡੀ '''ਰਿਟਰਨ ਸਟੇਟਮੇਂਟ (return statement)''' ਹੈ | ||
|- | |- | ||
− | | 02 | + | | 02:54 |
|ਹੁਣ, '''ਸੇਵ(save)''' ਨੂੰ ਦਬਾਓ | |ਹੁਣ, '''ਸੇਵ(save)''' ਨੂੰ ਦਬਾਓ | ||
|- | |- | ||
− | | 02 | + | | 02:57 |
|ਆਓ ਪ੍ਰੋਗਰਾਮ ਏਕ੍ਜਿਕ੍ਯੁਤ(execute) ਕਰਦੇ ਹਾਂ | |ਆਓ ਪ੍ਰੋਗਰਾਮ ਏਕ੍ਜਿਕ੍ਯੁਤ(execute) ਕਰਦੇ ਹਾਂ | ||
|- | |- | ||
− | | 02 | + | | 02:59 |
|ਕਿਰਪਾ ਆਪਣੇ ਕੀਬੋਰਡ ਤੇ “ctrl,alt ਅਤੇ t” ਬਟਨ ਇਕਠੇ ਦਬਾ ਕੇ ਟਰਮੀਨਲ ਵਿੰਡੋ ਖੋਲੋ | |ਕਿਰਪਾ ਆਪਣੇ ਕੀਬੋਰਡ ਤੇ “ctrl,alt ਅਤੇ t” ਬਟਨ ਇਕਠੇ ਦਬਾ ਕੇ ਟਰਮੀਨਲ ਵਿੰਡੋ ਖੋਲੋ | ||
|- | |- | ||
− | | 03 | + | | 03:09 |
|ਕੰਪਾਇਲ ਕਰਨ ਲਈ ਲੋਖੋ “ਜੀਸੀਸੀ(gcc) ਸਪੇਸ ਐਰੇ ਡਾਟ ਸੀ ਸਪੇਸ ਹਾਇਫਨ ਓ ਐਰੇ” ਅਤੇ “ਐਂਟਰ (enter)“ ਦਬਾਓ | |ਕੰਪਾਇਲ ਕਰਨ ਲਈ ਲੋਖੋ “ਜੀਸੀਸੀ(gcc) ਸਪੇਸ ਐਰੇ ਡਾਟ ਸੀ ਸਪੇਸ ਹਾਇਫਨ ਓ ਐਰੇ” ਅਤੇ “ਐਂਟਰ (enter)“ ਦਬਾਓ | ||
|- | |- | ||
− | | 03 | + | | 03:19 |
| ਚਲਾਉਣ ਲਈ ਲਿਖੋ , '''ਡਾਟ ਸਲੇਸ਼ ਐਰੇ '''. '''ਐਂਟਰ ਦਬਾਓ''' | | ਚਲਾਉਣ ਲਈ ਲਿਖੋ , '''ਡਾਟ ਸਲੇਸ਼ ਐਰੇ '''. '''ਐਂਟਰ ਦਬਾਓ''' | ||
|- | |- | ||
− | | 03 | + | | 03:24 |
|ਆਉਟਪੁਟ ਇਸ ਤਰਹ ਵਿਖਾਈ ਗਈ ਹੈ, | |ਆਉਟਪੁਟ ਇਸ ਤਰਹ ਵਿਖਾਈ ਗਈ ਹੈ, | ||
|- | |- | ||
− | | 03 | + | | 03:26 |
|'''ਦ ਸਮ ਇਸ 15.''' | |'''ਦ ਸਮ ਇਸ 15.''' | ||
|- | |- | ||
− | | 03 | + | | 03:28 |
|ਆਓ ਹੁਣ ਕੁਝ ਆਮ ਗ਼ਲਤੀਆ ਵੇਖਦੇ ਹਾਂ ਜੋ ਕਿ ਅਸੀਂ ਕਰ ਸਕਦੇ ਹਾਂ | |ਆਓ ਹੁਣ ਕੁਝ ਆਮ ਗ਼ਲਤੀਆ ਵੇਖਦੇ ਹਾਂ ਜੋ ਕਿ ਅਸੀਂ ਕਰ ਸਕਦੇ ਹਾਂ | ||
|- | |- | ||
− | | 03 | + | | 03:32 |
|ਆਪਣੇ ਪ੍ਰੋਗਰਾਮ ਤੇ ਵਾਪਿਸ ਆਓ | |ਆਪਣੇ ਪ੍ਰੋਗਰਾਮ ਤੇ ਵਾਪਿਸ ਆਓ | ||
|- | |- | ||
− | | 03 | + | | 03:34 |
|ਮੰਨ ਲਾਓ , ਲਾਇਨ ਨੰਬਰ 4 ਵਿੱਚ ਅਸੀਂ ਕਰਲੀ ਬਰੈਕਟ ਪਾਉਣਾ ਭੁਲ ਗਏ | |ਮੰਨ ਲਾਓ , ਲਾਇਨ ਨੰਬਰ 4 ਵਿੱਚ ਅਸੀਂ ਕਰਲੀ ਬਰੈਕਟ ਪਾਉਣਾ ਭੁਲ ਗਏ | ||
|- | |- | ||
− | | 03 | + | | 03:39 |
|'''ਸੇਵ''' ਦਬਾਓ . ਵੇਖਦੇ ਹਾਂ ਕੀ ਹੁੰਦਾ ਹੈ | |'''ਸੇਵ''' ਦਬਾਓ . ਵੇਖਦੇ ਹਾਂ ਕੀ ਹੁੰਦਾ ਹੈ | ||
|- | |- | ||
− | | 03 | + | | 03:42 |
|ਟਰਮੀਨਲ ਤੇ ਵਾਪੀਸ ਆਓ | |ਟਰਮੀਨਲ ਤੇ ਵਾਪੀਸ ਆਓ | ||
|- | |- | ||
− | | 03 | + | | 03:44 |
|ਪਹਿਲਾਂ ਦੀ ਤਰਹ ਕੰਪਾਇਲ ਕਰਦੇ ਹਾਂ | |ਪਹਿਲਾਂ ਦੀ ਤਰਹ ਕੰਪਾਇਲ ਕਰਦੇ ਹਾਂ | ||
|- | |- | ||
− | | 03 | + | | 03:47 |
|ਅਸੀਂ ਏਰਰ ਵੇਖਦੇ ਹਾਂ | |ਅਸੀਂ ਏਰਰ ਵੇਖਦੇ ਹਾਂ | ||
|- | |- | ||
− | | 03 | + | | 03:49 |
|invalid initializer and Expected identifier or bracket before numeric constant. | |invalid initializer and Expected identifier or bracket before numeric constant. | ||
(ਇੰਨਵਾਲਿਡ ਇਨਿਸਿਲਾਇਜਰ ਏੰਡ ਏਕ੍ਸਪੈਕਟਦ ਆਇਡਨਟੀਫਾਇਰ ਜਾਂ ਬ੍ਰੇਕਟ ਬਿਫੋਰ ਨੁਮੇਰਿਕ ਕੋਨ੍ਸਤੇੰਟ) | (ਇੰਨਵਾਲਿਡ ਇਨਿਸਿਲਾਇਜਰ ਏੰਡ ਏਕ੍ਸਪੈਕਟਦ ਆਇਡਨਟੀਫਾਇਰ ਜਾਂ ਬ੍ਰੇਕਟ ਬਿਫੋਰ ਨੁਮੇਰਿਕ ਕੋਨ੍ਸਤੇੰਟ) | ||
|- | |- | ||
− | | 03 | + | | 03:56 |
|ਕਿਓਕਿ ਐਰੇ ਨੂੰ ਕਰਲੀ ਬ੍ਰੇਕਟ ਨਾਲ ਸ਼ੁਰੂ ਕਰਨਾ ਪੇਂਦਾ ਹੈ ਇਸ ਲਈ ਇਹ ਆਇਆ | |ਕਿਓਕਿ ਐਰੇ ਨੂੰ ਕਰਲੀ ਬ੍ਰੇਕਟ ਨਾਲ ਸ਼ੁਰੂ ਕਰਨਾ ਪੇਂਦਾ ਹੈ ਇਸ ਲਈ ਇਹ ਆਇਆ | ||
|- | |- | ||
− | | 04 | + | | 04:01 |
|ਆਪਣੇ ਪ੍ਰੋਗਰਾਮ ਤੇ ਵਾਪਿਸ ਆਓ. ਗਲਤੀ ਨੂੰ ਠੀਕ ਕਰਦੇ ਹਾਂ | |ਆਪਣੇ ਪ੍ਰੋਗਰਾਮ ਤੇ ਵਾਪਿਸ ਆਓ. ਗਲਤੀ ਨੂੰ ਠੀਕ ਕਰਦੇ ਹਾਂ | ||
|- | |- | ||
− | | 04 | + | | 04:04 |
|ਇਥੇ ਲਾਇਨ ਨੰਬਰ 4 ਵਿੱਚ ਕਰਲੀ ਬ੍ਰੇਕਟ ਟਾਇਪ ਕਰੋ | |ਇਥੇ ਲਾਇਨ ਨੰਬਰ 4 ਵਿੱਚ ਕਰਲੀ ਬ੍ਰੇਕਟ ਟਾਇਪ ਕਰੋ | ||
|- | |- | ||
− | | 04 | + | | 04:09 |
|ਹੁਣ, '''ਸੇਵ''' ਦਬਾਓ | |ਹੁਣ, '''ਸੇਵ''' ਦਬਾਓ | ||
|- | |- | ||
− | | 04 | + | | 04:12 |
|ਆਓ ਪ੍ਰੋਗਰਾਮ ਚਲਾਉਂਦੇ ਹਾਂ. ਟਰਮੀਨਲ ਤੇ ਵਾਪਿਸ ਆਓ | |ਆਓ ਪ੍ਰੋਗਰਾਮ ਚਲਾਉਂਦੇ ਹਾਂ. ਟਰਮੀਨਲ ਤੇ ਵਾਪਿਸ ਆਓ | ||
|- | |- | ||
− | | 04 | + | | 04:15 |
|ਪਹਿਲਾਂ ਦੀ ਤਰਹ ਕੰਪਾਇਲ ਕਰੋ .ਪਹਿਲਾਂ ਦੀ ਤਰਹ ਹੀ ਚਲਾਓ | |ਪਹਿਲਾਂ ਦੀ ਤਰਹ ਕੰਪਾਇਲ ਕਰੋ .ਪਹਿਲਾਂ ਦੀ ਤਰਹ ਹੀ ਚਲਾਓ | ||
|- | |- | ||
− | | 04 | + | | 04:19 |
| ਇਹ ਕੰਮ ਕਰ ਰਿਹਾ ਹੈ | | ਇਹ ਕੰਮ ਕਰ ਰਿਹਾ ਹੈ | ||
|- | |- | ||
− | | 04 | + | | 04:21 |
|ਹੁਣ ਅਸੀਂ ਇਹ ਪ੍ਰੋਗਰਾਮ ਸੀ++ ਵਿੱਚ ਚਲਾਵਾਂਗੇ. | |ਹੁਣ ਅਸੀਂ ਇਹ ਪ੍ਰੋਗਰਾਮ ਸੀ++ ਵਿੱਚ ਚਲਾਵਾਂਗੇ. | ||
|- | |- | ||
− | | 04 | + | | 04:25 |
|ਆਪਣੇ ਪ੍ਰੋਗਰਾਮ ਤੇ ਵਾਪਿਸ ਆਓ. | |ਆਪਣੇ ਪ੍ਰੋਗਰਾਮ ਤੇ ਵਾਪਿਸ ਆਓ. | ||
|- | |- | ||
− | | 04 | + | | 04:28 |
|ਮੈ ਇਥੇ ਕੁਝ ਚੀਜਾਂ ਬਦਲਾਂਗਾ | |ਮੈ ਇਥੇ ਕੁਝ ਚੀਜਾਂ ਬਦਲਾਂਗਾ | ||
|- | |- | ||
− | | 04 | + | | 04:30 |
|ਪਹਿਲਾ ਆਪਣੇ ਕੀਬੋਰਡ ਤੇ “ਸ਼ਿਫਟ(shift), ਕੰਟਰੋਲ(ctrl) ਅਤੇ ਏਸ(s) “ਬਟਨ ਇਕਠੇ ਦਬਾਓ | |ਪਹਿਲਾ ਆਪਣੇ ਕੀਬੋਰਡ ਤੇ “ਸ਼ਿਫਟ(shift), ਕੰਟਰੋਲ(ctrl) ਅਤੇ ਏਸ(s) “ਬਟਨ ਇਕਠੇ ਦਬਾਓ | ||
|- | |- | ||
− | | 04 | + | | 04:38 |
|ਹੁਣ ਫਾਇਲ ਨੂੰ “ਸੀਪੀਪੀ” ਅਕ੍ਸਟੇੰਸਨ(extension) ਨਾਲ ਸੇਵ ਕਰੋ ਅਤੇ ” ਸੇਵ” ਦਬਾਓ | |ਹੁਣ ਫਾਇਲ ਨੂੰ “ਸੀਪੀਪੀ” ਅਕ੍ਸਟੇੰਸਨ(extension) ਨਾਲ ਸੇਵ ਕਰੋ ਅਤੇ ” ਸੇਵ” ਦਬਾਓ | ||
|- | |- | ||
− | | 04 | + | | 04:44 |
|ਅਸੀਂ “ਹੇਡਰ ਫਾਇਲ” ਨੂੰ “ਆਇਓਸਟੀਮ(iostream)” ਨਾਲ ਬਦਲਾਂਗੇ | |ਅਸੀਂ “ਹੇਡਰ ਫਾਇਲ” ਨੂੰ “ਆਇਓਸਟੀਮ(iostream)” ਨਾਲ ਬਦਲਾਂਗੇ | ||
|- | |- | ||
− | | 04 | + | | 04:49 |
|ਹੁਣ ”ਜੁਸਿੰਗ(using)” ਸਟੇਟਮੇਂਟ ਲਿਖੋ | |ਹੁਣ ”ਜੁਸਿੰਗ(using)” ਸਟੇਟਮੇਂਟ ਲਿਖੋ | ||
|- | |- | ||
− | | 04 | + | | 04:55 |
|ਡੇਕਲਾਰੇਸ਼ਨ ਅਤੇ ਇਨਿਸ੍ਹਿਲਾਇਜੇਸ੍ਹ੍ਨ ਸੀ++ ਵਿੱਚ ਉਸੇ ਤਰਹ ਹੀ ਹੈ | |ਡੇਕਲਾਰੇਸ਼ਨ ਅਤੇ ਇਨਿਸ੍ਹਿਲਾਇਜੇਸ੍ਹ੍ਨ ਸੀ++ ਵਿੱਚ ਉਸੇ ਤਰਹ ਹੀ ਹੈ | ||
|- | |- | ||
− | | 05 | + | | 05:01 |
|ਇਥੇ ਹੋਰ ਕੁਜ ਬਦਲਣ ਦੀ ਜਰੂਰਤ ਨਹੀਂ ਹੈ | |ਇਥੇ ਹੋਰ ਕੁਜ ਬਦਲਣ ਦੀ ਜਰੂਰਤ ਨਹੀਂ ਹੈ | ||
|- | |- | ||
− | | 05 | + | | 05:04 |
|ਹੁਣ ”ਪ੍ਰਿੰਟਐਫ(printf)” ਸ੍ਟੇਤ੍ਮੇੰਟ ਨੂੰ “ਸੀਆਉਟ(cout)” ਨਾਲ ਬਦਲ ਦਿਓ | |ਹੁਣ ”ਪ੍ਰਿੰਟਐਫ(printf)” ਸ੍ਟੇਤ੍ਮੇੰਟ ਨੂੰ “ਸੀਆਉਟ(cout)” ਨਾਲ ਬਦਲ ਦਿਓ | ||
|- | |- | ||
− | | 05 | + | | 05:09 |
|ਫ਼ੋਰਮੇਟ ਸ੍ਪੇਸੀਫਾਇਰ(format specifier) ਅਤੇ ਬੇਕ ਸਲੇਸ਼ ਐਨ(\n) ਨੂੰ ਮਿਟਾਓ , ਹੁਣ ਕੋਮ੍ਮਾ ਨੂੰ ਹਟਾਓ ਅਤੇ ਦੋ ਓਪਨਿੰਗ ਐਂਗਲ ਬ੍ਰੇਕਟ ਟਾਇਪ ਕਰੋ | |ਫ਼ੋਰਮੇਟ ਸ੍ਪੇਸੀਫਾਇਰ(format specifier) ਅਤੇ ਬੇਕ ਸਲੇਸ਼ ਐਨ(\n) ਨੂੰ ਮਿਟਾਓ , ਹੁਣ ਕੋਮ੍ਮਾ ਨੂੰ ਹਟਾਓ ਅਤੇ ਦੋ ਓਪਨਿੰਗ ਐਂਗਲ ਬ੍ਰੇਕਟ ਟਾਇਪ ਕਰੋ | ||
|- | |- | ||
− | | 05 | + | | 05:17 |
|ਇਥੋ ਬ੍ਰੇਕਟ ਨੂੰ ਮਿਟਾਓ. ਦੋ ਓਪਨਿੰਗ ਐਂਗਲ ਬ੍ਰੇਕਟ ਫ਼ਿਰ ਤੋਂ ਟਾਇਪ ਕਰੋ ਅਤੇ ਡਬਲ ਕੋਟਸ ਵਿੱਚ ਲਿਖੋ ਬੇਕ ਸਲੇਸ਼ ਐਨ | |ਇਥੋ ਬ੍ਰੇਕਟ ਨੂੰ ਮਿਟਾਓ. ਦੋ ਓਪਨਿੰਗ ਐਂਗਲ ਬ੍ਰੇਕਟ ਫ਼ਿਰ ਤੋਂ ਟਾਇਪ ਕਰੋ ਅਤੇ ਡਬਲ ਕੋਟਸ ਵਿੱਚ ਲਿਖੋ ਬੇਕ ਸਲੇਸ਼ ਐਨ | ||
|- | |- | ||
− | | 05 | + | | 05:26 |
|ਹੁਣ “ਸੇਵ” ਦਬਾਓ | |ਹੁਣ “ਸੇਵ” ਦਬਾਓ | ||
|- | |- | ||
− | | 05 | + | | 05:29 |
| ਆਓ ਪ੍ਰੋਗਰਾਮ ਚਲਾਉਂਦੇ ਹਾਂ. ਟਰਮੀਨਲ ਤੇ ਵਾਪਿਸ ਆਓ | | ਆਓ ਪ੍ਰੋਗਰਾਮ ਚਲਾਉਂਦੇ ਹਾਂ. ਟਰਮੀਨਲ ਤੇ ਵਾਪਿਸ ਆਓ | ||
|- | |- | ||
− | | 05 | + | | 05:32 |
| ਕੰਪਾਇਲ ਕਰਨ ਲਈ ਲਿਖੋ, '''ਜੀ++ ਸਪੇਸ ਐਰੇ ਡਾਟ ਸੀਪੀਪੀ ਸਪੇਸ ਹਾਇਫਨ ਓ ਸਪੇਸ ਐਰੇ1.''' | | ਕੰਪਾਇਲ ਕਰਨ ਲਈ ਲਿਖੋ, '''ਜੀ++ ਸਪੇਸ ਐਰੇ ਡਾਟ ਸੀਪੀਪੀ ਸਪੇਸ ਹਾਇਫਨ ਓ ਸਪੇਸ ਐਰੇ1.''' | ||
|- | |- | ||
− | | 05 | + | | 05:42 |
|ਇਥੇ ਸਾਡੇ ਕੋਲ ਐਰੇ1 ਹੈ ਕਿਓਕਿ ਅਸੀਂ “ਐਰੇ ਡਾਟ ਸੀ” ਦੀ ਆਉਟਪੁਟ ਪੈਰਾਮੀਟਰ(output perameter) “ਐਰੇ” ਦੇ ਉਪਰ ਨਹੀ ਲਿਖਣਾ ਚਾਹੁੰਦੇ | |ਇਥੇ ਸਾਡੇ ਕੋਲ ਐਰੇ1 ਹੈ ਕਿਓਕਿ ਅਸੀਂ “ਐਰੇ ਡਾਟ ਸੀ” ਦੀ ਆਉਟਪੁਟ ਪੈਰਾਮੀਟਰ(output perameter) “ਐਰੇ” ਦੇ ਉਪਰ ਨਹੀ ਲਿਖਣਾ ਚਾਹੁੰਦੇ | ||
|- | |- | ||
− | | 05 | + | | 05:51 |
|ਹੁਣ “ਐਂਟਰ “ ਦਬਾਓ | |ਹੁਣ “ਐਂਟਰ “ ਦਬਾਓ | ||
|- | |- | ||
− | | 05 | + | | 05:54 |
|ਚਲਾਉਨ ਲਈ ਲਿਖੋ , “ਡਾਟ ਸਲੇਸ਼ ਐਰੇ1 “ ,ਐਂਟਰ ਦਬਾਓ | |ਚਲਾਉਨ ਲਈ ਲਿਖੋ , “ਡਾਟ ਸਲੇਸ਼ ਐਰੇ1 “ ,ਐਂਟਰ ਦਬਾਓ | ||
|- | |- | ||
− | | 05 | + | | 05:59 |
|ਆਉਟਪੁਟ ਇਸ ਤਰਹ ਹੈ, “ ਦ ਸਮ ਇਸ 15” | |ਆਉਟਪੁਟ ਇਸ ਤਰਹ ਹੈ, “ ਦ ਸਮ ਇਸ 15” | ||
|- | |- | ||
− | | 06 | + | | 06:02 |
|ਅਸੀਂ ਵੇਖ ਸਕਦੇ ਹਾਂ ਇਹ ਸੀ ਕੋਡ ਦੀ ਤਰਹ ਹੈ | |ਅਸੀਂ ਵੇਖ ਸਕਦੇ ਹਾਂ ਇਹ ਸੀ ਕੋਡ ਦੀ ਤਰਹ ਹੈ | ||
|- | |- | ||
− | | 06 | + | | 06:07 |
|ਹੁਣ, ਅਸੀਂ ਇਕ ਹੋਰ ਏਰਰ ਵੇਖਾਂਗੇ | |ਹੁਣ, ਅਸੀਂ ਇਕ ਹੋਰ ਏਰਰ ਵੇਖਾਂਗੇ | ||
|- | |- | ||
− | | 06 | + | | 06:10 |
|ਆਪਣੇ ਪ੍ਰੋਗਰਾਮ ਤੇ ਵਾਪਿਸ ਆਓ | |ਆਪਣੇ ਪ੍ਰੋਗਰਾਮ ਤੇ ਵਾਪਿਸ ਆਓ | ||
|- | |- | ||
− | | 06 | + | | 06:12 |
|ਮੰਨ ਲਾਓ, ਲਾਇਨ ਨੰਬਰ 7 ਤੇ | |ਮੰਨ ਲਾਓ, ਲਾਇਨ ਨੰਬਰ 7 ਤੇ | ||
|- | |- | ||
− | | 06 | + | | 06:14 |
|ਮੈ ਟਾਇਪ ਕਰਦਾ ਹਾਂ ਸਟਾਰ[1],ਸਟਾਰ[2],ਸਟਾਰ[3]; | |ਮੈ ਟਾਇਪ ਕਰਦਾ ਹਾਂ ਸਟਾਰ[1],ਸਟਾਰ[2],ਸਟਾਰ[3]; | ||
|- | |- | ||
− | | 06 | + | | 06:23 |
|ਸੇਵ ਦਬਾਓ | |ਸੇਵ ਦਬਾਓ | ||
|- | |- | ||
− | | 06 | + | | 06:24 |
| ਆਓ ਪ੍ਰੋਗਰਾਮ ਨੂੰ ਚਲਾਈਏ. ਆਪਣੇ ਟਰਮਿਨਲ ਤੇ ਵਾਪਿਸ ਆਓ | | ਆਓ ਪ੍ਰੋਗਰਾਮ ਨੂੰ ਚਲਾਈਏ. ਆਪਣੇ ਟਰਮਿਨਲ ਤੇ ਵਾਪਿਸ ਆਓ | ||
|- | |- | ||
− | | 06 | + | | 06:28 |
|ਮੇਨੂੰ ਪ੍ਰੋਮਟ (prompt) ਸਾਫ਼ ਕਰਨ ਦਿਓ | |ਮੇਨੂੰ ਪ੍ਰੋਮਟ (prompt) ਸਾਫ਼ ਕਰਨ ਦਿਓ | ||
|- | |- | ||
− | | 06 | + | | 06:30 |
|ਪਹਿਲਾਂ ਦੀ ਤਰਹ ਕੰਪਾਇਲ ਕਰਦੇ ਹਾਂ | |ਪਹਿਲਾਂ ਦੀ ਤਰਹ ਕੰਪਾਇਲ ਕਰਦੇ ਹਾਂ | ||
|- | |- | ||
− | | 06 | + | | 06:33 |
|ਪਹਿਲਾਂ ਦੀ ਤਰਹ ਅਕ੍ਜਿਕ੍ਯੁਟ(execute) ਕਰਦੇ ਹਾਂ | |ਪਹਿਲਾਂ ਦੀ ਤਰਹ ਅਕ੍ਜਿਕ੍ਯੁਟ(execute) ਕਰਦੇ ਹਾਂ | ||
|- | |- | ||
− | | 06 | + | | 06:36 |
|ਸਾਨੂੰ ਇੱਕ ਅਣਚਾਹੀ ਆਉਟਪੁਟ (output) ਮਿਲਦੀ ਹੈ | |ਸਾਨੂੰ ਇੱਕ ਅਣਚਾਹੀ ਆਉਟਪੁਟ (output) ਮਿਲਦੀ ਹੈ | ||
|- | |- | ||
− | | 06 | + | | 06:39 |
|ਇਹ ਇਸ ਲਈ ਹੋਇਆ ਕਿਓਕਿ ਐਰੇ ਇੰਡੇਕ੍ਸ 0 ਤੋਂ ਸ਼ੁਰੂ ਹੁੰਦਾ ਹੈ | |ਇਹ ਇਸ ਲਈ ਹੋਇਆ ਕਿਓਕਿ ਐਰੇ ਇੰਡੇਕ੍ਸ 0 ਤੋਂ ਸ਼ੁਰੂ ਹੁੰਦਾ ਹੈ | ||
|- | |- | ||
− | | 06 | + | | 06:43 |
|ਆਪਣੇ ਪ੍ਰੋਗਰਾਮ ਤੇ ਵਾਪਿਸ ਆਓ ,ਅਸੀਂ ਵੇਖ ਸਕਦੇ ਹਾਂ ਕਿ ਐਰੇ ਇੰਡੇਕ੍ਸ 1 ਤੋਂ ਸ਼ੁਰੂ ਹੁੰਦਾ ਹੈ | |ਆਪਣੇ ਪ੍ਰੋਗਰਾਮ ਤੇ ਵਾਪਿਸ ਆਓ ,ਅਸੀਂ ਵੇਖ ਸਕਦੇ ਹਾਂ ਕਿ ਐਰੇ ਇੰਡੇਕ੍ਸ 1 ਤੋਂ ਸ਼ੁਰੂ ਹੁੰਦਾ ਹੈ | ||
|- | |- | ||
− | | 06 | + | | 06:49 |
|ਇਸ ਲਈ ਇਹ ਏਰਰ ਦੇ ਰਿਹਾ ਹੈ. ਆਓ ਗਲਤੀ ਠੀਕ ਕਰਦੇ ਹਾਂ. | |ਇਸ ਲਈ ਇਹ ਏਰਰ ਦੇ ਰਿਹਾ ਹੈ. ਆਓ ਗਲਤੀ ਠੀਕ ਕਰਦੇ ਹਾਂ. | ||
|- | |- | ||
− | | 06 | + | | 06:54 |
|ਇਥੇ 0 1 ਅਤੇ 2 ਲਿਖੋ. ਸੇਵ ਦਬਾਓ | |ਇਥੇ 0 1 ਅਤੇ 2 ਲਿਖੋ. ਸੇਵ ਦਬਾਓ | ||
|- | |- | ||
− | | 07 | + | | 07:02 |
|ਆਓ ਪ੍ਰੋਗਰਾਮ ਨੂੰ ਚਲਾਈਏ, ਆਪਣੇ ਟਰਮੀਨਲ ਤੇ ਵਾਪਿਸ ਆਓ | |ਆਓ ਪ੍ਰੋਗਰਾਮ ਨੂੰ ਚਲਾਈਏ, ਆਪਣੇ ਟਰਮੀਨਲ ਤੇ ਵਾਪਿਸ ਆਓ | ||
|- | |- | ||
− | | 07 | + | | 07:05 |
|ਪਹਿਲਾਂ ਦੀ ਤਰਹ ਕੰਪਾਇਲ ਕਰੋ, ਪਹਿਲਾਂ ਦੀ ਤਰਹ ਚਲਾਓ | |ਪਹਿਲਾਂ ਦੀ ਤਰਹ ਕੰਪਾਇਲ ਕਰੋ, ਪਹਿਲਾਂ ਦੀ ਤਰਹ ਚਲਾਓ | ||
|- | |- | ||
− | | 07 | + | | 07:09 |
|ਇਹ ਕੰਮ ਕਰ ਰਿਹਾ ਹੈ | |ਇਹ ਕੰਮ ਕਰ ਰਿਹਾ ਹੈ | ||
|- | |- | ||
− | | 07 | + | | 07:12 |
| ਆਪਣੀਆਂ “ਸਲਾਇਡਸ” ਦੁਬਾਰਾ ਵੇਖਦੇ ਹਾਂ | | ਆਪਣੀਆਂ “ਸਲਾਇਡਸ” ਦੁਬਾਰਾ ਵੇਖਦੇ ਹਾਂ | ||
|- | |- | ||
− | | 07 | + | | 07:14 |
| ਦੁਹਰਾਈ ਕਰਦੇ ਹਾਂ | | ਦੁਹਰਾਈ ਕਰਦੇ ਹਾਂ | ||
|- | |- | ||
− | | 07 | + | | 07:16 |
| ਇਸ ਟੂਟੋਰਿਅਲ ਵਿੱਚ ਅਸੀਂ ਸਿਖਿਆ | | ਇਸ ਟੂਟੋਰਿਅਲ ਵਿੱਚ ਅਸੀਂ ਸਿਖਿਆ | ||
|- | |- | ||
− | | 07 | + | | 07:19 |
|ਐਰੇ | |ਐਰੇ | ||
|- | |- | ||
− | | 07 | + | | 07:20 |
|ਸਿੰਗਲ ਡਾਇਮੈਨਸ਼ਨਲ ਐਰੇ ਨੂੰ ਡਿਕ੍ਲੇਅਰ ਕਰਨਾ | |ਸਿੰਗਲ ਡਾਇਮੈਨਸ਼ਨਲ ਐਰੇ ਨੂੰ ਡਿਕ੍ਲੇਅਰ ਕਰਨਾ | ||
|- | |- | ||
− | | 07 | + | | 07:23 |
| ਸਿੰਗਲ ਡਾਇਮੈਨਸ਼ਨਲ ਐਰੇ ਨੂੰ ਇਨਿਸ੍ਹਿਲਾਇਜ ਕਰਨਾ | | ਸਿੰਗਲ ਡਾਇਮੈਨਸ਼ਨਲ ਐਰੇ ਨੂੰ ਇਨਿਸ੍ਹਿਲਾਇਜ ਕਰਨਾ | ||
|- | |- | ||
− | | 07 | + | | 07:26 |
|ਉਦਾਹਰਣ” ਇੰਟ ਸਟਾਰ[3]={4,5,6}” | |ਉਦਾਹਰਣ” ਇੰਟ ਸਟਾਰ[3]={4,5,6}” | ||
|- | |- | ||
− | | 07 | + | | 07:31 |
|ਐਰੇ ਦੇ ਐਲੀਮੈਟਸ ਨੂੰ ਜੋੜਨਾ , ਉਦਾਹਰਣ ਸਮ(sum) ਬਰਾਬਰ ਹੈ ਸਟਾਰ 0 ਜੋੜ ਸਟਾਰ 1 ਜੋੜ ਸਟਾਰ 2 | |ਐਰੇ ਦੇ ਐਲੀਮੈਟਸ ਨੂੰ ਜੋੜਨਾ , ਉਦਾਹਰਣ ਸਮ(sum) ਬਰਾਬਰ ਹੈ ਸਟਾਰ 0 ਜੋੜ ਸਟਾਰ 1 ਜੋੜ ਸਟਾਰ 2 | ||
|- | |- | ||
− | | 07 | + | | 07:40 |
| ਅਸਾਇਨਮੇਂਟ ਲਈ | | ਅਸਾਇਨਮੇਂਟ ਲਈ | ||
|- | |- | ||
− | | 07 | + | | 07:41 |
|ਐਰੇ ਦੇ ਅਸਾਇਨਮੇਂਟ ਵਿੱਚ ਘਟਾਓ ਕਰਨ ਦਾ ਪ੍ਰੋਗਰਾਮ ਲਿਖੋ | |ਐਰੇ ਦੇ ਅਸਾਇਨਮੇਂਟ ਵਿੱਚ ਘਟਾਓ ਕਰਨ ਦਾ ਪ੍ਰੋਗਰਾਮ ਲਿਖੋ | ||
|- | |- | ||
− | | 07 | + | | 07:47 |
| ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ | | ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ | ||
|- | |- | ||
− | | 07 | + | | 07:50 |
| ਇਹ ਸਪੋਕਨ ਟੁਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਹੈ | | ਇਹ ਸਪੋਕਨ ਟੁਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਹੈ | ||
|- | |- | ||
− | | 07 | + | | 07:53 |
| ਅਗਰ ਤੁਹਾਡੇ ਕੋਲ ਚੰਗੀ ਬੈਡਵਿੜਥ ਦੀ ਘਾਟ ਹੈ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋਣ | | ਅਗਰ ਤੁਹਾਡੇ ਕੋਲ ਚੰਗੀ ਬੈਡਵਿੜਥ ਦੀ ਘਾਟ ਹੈ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋਣ | ||
|- | |- | ||
− | | 07 | + | | 07:57 |
| ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟੀਮ | | ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟੀਮ | ||
|- | |- | ||
− | | 08 | + | | 08:00 |
| ਸਪੋਕੇਨ ਟੂਟੋਰਿਅਲ ਦੀ ਵਰਤੋਂ ਨਾਲ ਵੋਰ੍ਕ੍ਸ਼ੋਪ ਲਗਾਉਂਦੀ ਹੈ | | ਸਪੋਕੇਨ ਟੂਟੋਰਿਅਲ ਦੀ ਵਰਤੋਂ ਨਾਲ ਵੋਰ੍ਕ੍ਸ਼ੋਪ ਲਗਾਉਂਦੀ ਹੈ | ||
|- | |- | ||
− | | 08 | + | | 08:03 |
| ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੰਦੀ ਹੈ | | ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੰਦੀ ਹੈ | ||
|- | |- | ||
− | | 08 | + | | 08:06 |
| ਵਧੇਰੇ ਜਾਣਕਾਰੀ ਲਈ , contact@spoken-tutorial.org, ਨੂੰ ਲਿਖੋ | | ਵਧੇਰੇ ਜਾਣਕਾਰੀ ਲਈ , contact@spoken-tutorial.org, ਨੂੰ ਲਿਖੋ | ||
|- | |- | ||
− | |08 | + | |08:13 |
| ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟਾਕ ਟੂ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ | | ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟਾਕ ਟੂ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ | ||
|- | |- | ||
− | | 08 | + | | 08:17 |
| ਇਸ ਨੂੰ ICT, MHRD, ਭਾਰਤ ਸਰਕਾਰ ਵਲੋ ਨੇਸ਼ਨਲ ਮਿਸ਼ਨ ਓਨ ਏਡੂਕੇਸ਼ਨ ਦੇ ਤਹਿਤ ਸਹਾਇਤਾ ਮਿਲਦੀ ਹੈ | | ਇਸ ਨੂੰ ICT, MHRD, ਭਾਰਤ ਸਰਕਾਰ ਵਲੋ ਨੇਸ਼ਨਲ ਮਿਸ਼ਨ ਓਨ ਏਡੂਕੇਸ਼ਨ ਦੇ ਤਹਿਤ ਸਹਾਇਤਾ ਮਿਲਦੀ ਹੈ | ||
|- | |- | ||
− | | 08 | + | | 08:25 |
| ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਨੀਚੇ ਦਿੱਤੇ ਲਿੰਕ ਤੇ ਹੈ | | ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਨੀਚੇ ਦਿੱਤੇ ਲਿੰਕ ਤੇ ਹੈ | ||
|- | |- | ||
− | | 08 | + | | 08:30 |
|ਇਹ ਸ਼ਿਵ ਗਰਗ ਹੈ | |ਇਹ ਸ਼ਿਵ ਗਰਗ ਹੈ | ||
|- | |- | ||
− | | 08 | + | | 08:33 |
| ਧੰਨਵਾਦ | | ਧੰਨਵਾਦ |
Revision as of 11:46, 17 July 2014
Time | Narration |
00:01 | ਸੀ(c) ਅਤੇ ਸੀ++(c++) ਵਿੱਚ “ਐਰੇਸ(arrays)” ਦੇ ਸਪੋਕੇਨ ਤੁਟੋਰਿਯਲ ਵਿੱਚ ਤੁਹਾਡਾ ਸਵਾਗਤ ਹੈ |
00:07 | ਇਸ ਟੂਟੋਰਿਯਲ(tutorial) ਵਿੱਚ ਅਸੀਂ ਸਿਖਾਂਗੇ, |
00:09 | “ਐਰੇ(array)” ਕੀ ਹੈ |
00:11 | ਐਰੇ (array) ਦੀ ਡੇਕ੍ਲਾਰੇਸ਼ਨ |
00:13 | ਐਰੇ ਦੀ ਇਨਿਸ੍ਹਿਲੇਏਜੇਸ੍ਹ੍ਨ |
00:16 | ਐਰੇ ਉੱਤੇ ਕੁਝ ਉਦਾਹਰਨਾ |
00:18 | ਅਸੀਂ ਕੁਝ ਆਮ ਏਰਰ(error) ਅਤੇ ਉਹਨਾ ਦੇ ਹੱਲ ਵੀ ਦੇਖਾਂਗੇ |
00:22 | ਇਸ ਟਿਯੂਟੋਰਿਅਲ(tutorial) ਨੂੰ ਰਿਕਾਰਡ ਕਰਨ ਲਈ, ਮੈਂ ਵਰਤ ਰਿਹਾਂ |
00:25 | "ਉਬਤੂੰ ਓਪਰੇਟਿੰਗ ਸਿਸਟਮ(Ubuntu operating system)" ਵਰਜਨ 11.04 |
00:30 | “ਜੀ ਸੀ ਸੀ(gcc)” ਅਤੇ “ਜੀ++(g++)” ਕੰਪਾਇਲਰ(compiler) ਵਰਜਨ 4.6.1 |
00:36 | ਆਓ “ਐਰੇ(array)” ਦੀ ਜਾਣ-ਪਛਾਣ ਤੋਂ ਸ਼ੁਰੂ ਕਰੀਏ |
00:39 | ਐਰੇ ਡਾਟਾ ਜਾਂ ਇਕੋ ਡਾਟਾ ਟਾਇਪ ਦੇ ਐਲੀਮੇਂਟ ਦਾ ਸਮੂਹ ਹੈ |
00:44 | ਐਰੇ ਦਾ ਇੰਡੈਕਸ(index) 0 ਤੋਂ ਸ਼ੁਰੂ ਹੁੰਦਾ ਹੈ |
00:48 | ਪਹਿਲਾ ਐਲੀਮੇਂਟ(element) ਇੰਡੈਕਸ 0 ਤੇ ਰੱਖਿਆ ਜਾਂਦਾ ਹੈ |
00:52 | ਐਰੇ ਤਿੰਨ ਕਿਸਮ ਦੇ ਹੁੰਦੇ ਹਨ: |
00:55 | ਸਿੰਗਲ ਡਾਇਮੈਨਸ਼ਨਲ ਐਰੇ.(single dimensional array) |
00:57 | ਟੂ ਡਾਇਮੈਨਸ਼ਨਲ ਐਰੇ.(two dimensional array)” ਅਤੇ |
00:59 | ਮਲਟੀ ਡਾਇਮੈਨਸ਼ਨਲ ਐਰੇ. (multi dimensional array |
01:01 | ਇਸ ਟਿਊਟੋਰੀਅਲ ਵਿੱਚ ਅਸੀਂ ਸਿੰਗਲ ਡਾਇਮੈਨਸ਼ਨਲ ਐਰੇ ਬਾਰੇ ਚਰਚਾ ਕਰਾਂਗੇ |
01:06 | ਆਓ ਸਿੰਗਲ ਡਾਇਮੈਨਸ਼ਨਲ ਐਰੇ ਨੂੰ ਕਿਵੇ ਡਿਕ੍ਲੇਅਰ(declare) ਕਰਨਾ ਹੈ ਵੇਖਦੇ ਹਾਂ |
01:09 | ਇਸ ਲਈ ਸੰਟੈਕਸ(syntax) ਹੈ |
01:11 | ” ਡਾਟਾ-ਟਾਇਪ (data type) ਐਰੇ ਦਾ ਨਾਮ(name of array) ਅਤੇ ਸਾਇਜ” |
01:16 | ਉਦਾਹਰਣ, ਇਥੇ ਅਸੀਂ ਸਟਾਰ ਐਰੇ ਡਿਕ੍ਲੇਅਰ ਕੀਤਾ ਹੈ ਜਿਸ ਵਿੱਚ 5 ਐਲੀਮੇਂਟ ਹਨ |
01:24 | ਐਰੇ ਦਾ ਇੰਡੈਕਸ ਸਟਾਰ 0 ਤੋਂ ਸ਼ੁਰੂ ਹੋਵੇਗਾ ਸਟਾਰ 4 ਤੱਕ ਰਹੇਗਾ |
01:29 | ਅਸੀਂ ਐਰੇ ਦੀ ਡੇਕਲਾਰੇਸ਼ਨ(declaration) ਵੇਖੀ
|
01:32 | ਹੁਣ, ਅਸੀਂ ਐਰੇ ਦੀ ਇਨਿਸ੍ਹਿਲੇਏਜੇਸ਼ਨ(initialisation) ਵੇਖਾਂਗੇ |
01:35 | ਇਸ ਲਈ ਸੰਟੈਕਸ ਇਹ ਹੈ |
01:38 | ਡਾਟਾ-ਟਾਇਪ,( ਐਰੇ ਦਾ ਨਾਮ ), ਸਾਈਜ (size) ਐਲੀਮੇਂਟਾ ਦੀ ਸੰਖਿਆ ਦੇ ਬਰਾਬਰ ਹੈ |
01:44 | ਐਰੇ ਦੇ ਐਲੀਮੇਂਟ 1,2,3 ਹਨ |
01:54 | ਇਥੇ ਇੰਡੇਕਸ 0 ਤੋਂ ਸ਼ੁਰੂ ਅਤੇ 2 ਤੱਕ ਹੋਵੇਗਾ’ |
01:59 | ਹੁਣ, ਆਓ ਉਦਾਹਰਨਾ ਕਰਦੇ ਹਾਂ |
02:01 | ਮੈ ਏਡੀਟਰ ਵਿੱਚ ਪ੍ਰੋਗਰਾਮ ਪਹਿਲਾਂ ਹੀ ਲਿਖਿਯਾ ਹੋਇਆ ਹੈ |
02:04 | ਮੇਨੂੰ ਇਸ ਨੂੰ ਖੋਲਣ ਦਿਓ |
02:06 | ਕਿਰਪਾ,ਨੋਟ ਕਰੋ ਸਾਡੀ ਫਾਇਲ ਦਾ ਨਾਮ array.c ਹੈ |
02:10 | ਇਸ ਪ੍ਰੋਗਰਾਮ ਵਿੱਚ , ਅਸੀਂ ਐਰੇ ਵਿੱਚ ਰਖੇ ਐਲੀਮੇਂਟਾ ਦਾ ਜੋੜ ਕਰਾਂਗੇ |
02:16 | ਮੇਨੂੰ ਕੋਡ ਸਮਝਾਉਣ ਦਿਓ |
02:18 | ਇਹ ਸਾਡੀ ਹੈਡਰ ਫਾਇਲ(header file) ਹੈ |
02:20 | ਇਹ ਸਾਡਾ ਮੈਂਨ ਫੰਕਸ਼ਨ(main function) ਹੈ. |
02:22 | ਇਥੇ , ਅਸੀਂ 3 ਸਾਈਜ ਦੇ “ਐਰੇ ਸਟਾਰ” ਨੂੰ ਡਿਕ੍ਲੇਅਰ ਅਤੇ ਇਨਿਸ੍ਹਿਲਾਇਜ ਕੀਤਾ ਹੈ |
02:28 | ਐਰੇ ਦੇ ਐਲੀਮਿੰਟ 4,5,6 ਹਨ |
02:33 | ਫ਼ਿਰ ਅਸੀਂ ਇਨਟੀਜਰ(int) ਵੇਰੀਏਬਲ(variable) ਸਮ(sum) ਡਿਕ੍ਲੇਅਰ ਕੀਤਾ ਹੈ |
02:36 | ਇਥੇ ਅਸੀ ਐਰੇ ਦੇ ਐਲੀਮੈਟਸ ਨੂੰ ਜੋੜਿਆ ਅਤੇ ਉੱਤਰ ਨੂੰ ਸਮ ਵਿੱਚ ਰਖਿਆ ਹੈ |
02:41 | ਨੋਟ ਕਰੋ 4 ਇੰਡੇਕਸ 0 ਤੇ ਸਟੋਰ ਕੀਤਾ ਜਾਵੇਗਾ,5 ਇੰਡੇਕਸ 1 ਤੇ ਅਤੇ 6 ਇੰਡੇਕਸ 2 ਤੇ ਸਟੋਰ ਕੀਤਾ ਜਾਵੇਗਾ |
02:50 | ਫ਼ਿਰ ਅਸੀੰ ਜੋੜ ਪ੍ਰਿੰਟ ਕਰਦੇ ਹਾਂ |
02:52 | ਇਹ ਸਾਡੀ ਰਿਟਰਨ ਸਟੇਟਮੇਂਟ (return statement) ਹੈ |
02:54 | ਹੁਣ, ਸੇਵ(save) ਨੂੰ ਦਬਾਓ |
02:57 | ਆਓ ਪ੍ਰੋਗਰਾਮ ਏਕ੍ਜਿਕ੍ਯੁਤ(execute) ਕਰਦੇ ਹਾਂ |
02:59 | ਕਿਰਪਾ ਆਪਣੇ ਕੀਬੋਰਡ ਤੇ “ctrl,alt ਅਤੇ t” ਬਟਨ ਇਕਠੇ ਦਬਾ ਕੇ ਟਰਮੀਨਲ ਵਿੰਡੋ ਖੋਲੋ |
03:09 | ਕੰਪਾਇਲ ਕਰਨ ਲਈ ਲੋਖੋ “ਜੀਸੀਸੀ(gcc) ਸਪੇਸ ਐਰੇ ਡਾਟ ਸੀ ਸਪੇਸ ਹਾਇਫਨ ਓ ਐਰੇ” ਅਤੇ “ਐਂਟਰ (enter)“ ਦਬਾਓ |
03:19 | ਚਲਾਉਣ ਲਈ ਲਿਖੋ , ਡਾਟ ਸਲੇਸ਼ ਐਰੇ . ਐਂਟਰ ਦਬਾਓ |
03:24 | ਆਉਟਪੁਟ ਇਸ ਤਰਹ ਵਿਖਾਈ ਗਈ ਹੈ, |
03:26 | ਦ ਸਮ ਇਸ 15. |
03:28 | ਆਓ ਹੁਣ ਕੁਝ ਆਮ ਗ਼ਲਤੀਆ ਵੇਖਦੇ ਹਾਂ ਜੋ ਕਿ ਅਸੀਂ ਕਰ ਸਕਦੇ ਹਾਂ |
03:32 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ |
03:34 | ਮੰਨ ਲਾਓ , ਲਾਇਨ ਨੰਬਰ 4 ਵਿੱਚ ਅਸੀਂ ਕਰਲੀ ਬਰੈਕਟ ਪਾਉਣਾ ਭੁਲ ਗਏ |
03:39 | ਸੇਵ ਦਬਾਓ . ਵੇਖਦੇ ਹਾਂ ਕੀ ਹੁੰਦਾ ਹੈ |
03:42 | ਟਰਮੀਨਲ ਤੇ ਵਾਪੀਸ ਆਓ |
03:44 | ਪਹਿਲਾਂ ਦੀ ਤਰਹ ਕੰਪਾਇਲ ਕਰਦੇ ਹਾਂ |
03:47 | ਅਸੀਂ ਏਰਰ ਵੇਖਦੇ ਹਾਂ |
03:49 | invalid initializer and Expected identifier or bracket before numeric constant.
(ਇੰਨਵਾਲਿਡ ਇਨਿਸਿਲਾਇਜਰ ਏੰਡ ਏਕ੍ਸਪੈਕਟਦ ਆਇਡਨਟੀਫਾਇਰ ਜਾਂ ਬ੍ਰੇਕਟ ਬਿਫੋਰ ਨੁਮੇਰਿਕ ਕੋਨ੍ਸਤੇੰਟ) |
03:56 | ਕਿਓਕਿ ਐਰੇ ਨੂੰ ਕਰਲੀ ਬ੍ਰੇਕਟ ਨਾਲ ਸ਼ੁਰੂ ਕਰਨਾ ਪੇਂਦਾ ਹੈ ਇਸ ਲਈ ਇਹ ਆਇਆ |
04:01 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ. ਗਲਤੀ ਨੂੰ ਠੀਕ ਕਰਦੇ ਹਾਂ |
04:04 | ਇਥੇ ਲਾਇਨ ਨੰਬਰ 4 ਵਿੱਚ ਕਰਲੀ ਬ੍ਰੇਕਟ ਟਾਇਪ ਕਰੋ |
04:09 | ਹੁਣ, ਸੇਵ ਦਬਾਓ |
04:12 | ਆਓ ਪ੍ਰੋਗਰਾਮ ਚਲਾਉਂਦੇ ਹਾਂ. ਟਰਮੀਨਲ ਤੇ ਵਾਪਿਸ ਆਓ |
04:15 | ਪਹਿਲਾਂ ਦੀ ਤਰਹ ਕੰਪਾਇਲ ਕਰੋ .ਪਹਿਲਾਂ ਦੀ ਤਰਹ ਹੀ ਚਲਾਓ |
04:19 | ਇਹ ਕੰਮ ਕਰ ਰਿਹਾ ਹੈ |
04:21 | ਹੁਣ ਅਸੀਂ ਇਹ ਪ੍ਰੋਗਰਾਮ ਸੀ++ ਵਿੱਚ ਚਲਾਵਾਂਗੇ. |
04:25 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ. |
04:28 | ਮੈ ਇਥੇ ਕੁਝ ਚੀਜਾਂ ਬਦਲਾਂਗਾ |
04:30 | ਪਹਿਲਾ ਆਪਣੇ ਕੀਬੋਰਡ ਤੇ “ਸ਼ਿਫਟ(shift), ਕੰਟਰੋਲ(ctrl) ਅਤੇ ਏਸ(s) “ਬਟਨ ਇਕਠੇ ਦਬਾਓ |
04:38 | ਹੁਣ ਫਾਇਲ ਨੂੰ “ਸੀਪੀਪੀ” ਅਕ੍ਸਟੇੰਸਨ(extension) ਨਾਲ ਸੇਵ ਕਰੋ ਅਤੇ ” ਸੇਵ” ਦਬਾਓ |
04:44 | ਅਸੀਂ “ਹੇਡਰ ਫਾਇਲ” ਨੂੰ “ਆਇਓਸਟੀਮ(iostream)” ਨਾਲ ਬਦਲਾਂਗੇ |
04:49 | ਹੁਣ ”ਜੁਸਿੰਗ(using)” ਸਟੇਟਮੇਂਟ ਲਿਖੋ |
04:55 | ਡੇਕਲਾਰੇਸ਼ਨ ਅਤੇ ਇਨਿਸ੍ਹਿਲਾਇਜੇਸ੍ਹ੍ਨ ਸੀ++ ਵਿੱਚ ਉਸੇ ਤਰਹ ਹੀ ਹੈ |
05:01 | ਇਥੇ ਹੋਰ ਕੁਜ ਬਦਲਣ ਦੀ ਜਰੂਰਤ ਨਹੀਂ ਹੈ |
05:04 | ਹੁਣ ”ਪ੍ਰਿੰਟਐਫ(printf)” ਸ੍ਟੇਤ੍ਮੇੰਟ ਨੂੰ “ਸੀਆਉਟ(cout)” ਨਾਲ ਬਦਲ ਦਿਓ |
05:09 | ਫ਼ੋਰਮੇਟ ਸ੍ਪੇਸੀਫਾਇਰ(format specifier) ਅਤੇ ਬੇਕ ਸਲੇਸ਼ ਐਨ(\n) ਨੂੰ ਮਿਟਾਓ , ਹੁਣ ਕੋਮ੍ਮਾ ਨੂੰ ਹਟਾਓ ਅਤੇ ਦੋ ਓਪਨਿੰਗ ਐਂਗਲ ਬ੍ਰੇਕਟ ਟਾਇਪ ਕਰੋ |
05:17 | ਇਥੋ ਬ੍ਰੇਕਟ ਨੂੰ ਮਿਟਾਓ. ਦੋ ਓਪਨਿੰਗ ਐਂਗਲ ਬ੍ਰੇਕਟ ਫ਼ਿਰ ਤੋਂ ਟਾਇਪ ਕਰੋ ਅਤੇ ਡਬਲ ਕੋਟਸ ਵਿੱਚ ਲਿਖੋ ਬੇਕ ਸਲੇਸ਼ ਐਨ |
05:26 | ਹੁਣ “ਸੇਵ” ਦਬਾਓ |
05:29 | ਆਓ ਪ੍ਰੋਗਰਾਮ ਚਲਾਉਂਦੇ ਹਾਂ. ਟਰਮੀਨਲ ਤੇ ਵਾਪਿਸ ਆਓ |
05:32 | ਕੰਪਾਇਲ ਕਰਨ ਲਈ ਲਿਖੋ, ਜੀ++ ਸਪੇਸ ਐਰੇ ਡਾਟ ਸੀਪੀਪੀ ਸਪੇਸ ਹਾਇਫਨ ਓ ਸਪੇਸ ਐਰੇ1. |
05:42 | ਇਥੇ ਸਾਡੇ ਕੋਲ ਐਰੇ1 ਹੈ ਕਿਓਕਿ ਅਸੀਂ “ਐਰੇ ਡਾਟ ਸੀ” ਦੀ ਆਉਟਪੁਟ ਪੈਰਾਮੀਟਰ(output perameter) “ਐਰੇ” ਦੇ ਉਪਰ ਨਹੀ ਲਿਖਣਾ ਚਾਹੁੰਦੇ |
05:51 | ਹੁਣ “ਐਂਟਰ “ ਦਬਾਓ |
05:54 | ਚਲਾਉਨ ਲਈ ਲਿਖੋ , “ਡਾਟ ਸਲੇਸ਼ ਐਰੇ1 “ ,ਐਂਟਰ ਦਬਾਓ |
05:59 | ਆਉਟਪੁਟ ਇਸ ਤਰਹ ਹੈ, “ ਦ ਸਮ ਇਸ 15” |
06:02 | ਅਸੀਂ ਵੇਖ ਸਕਦੇ ਹਾਂ ਇਹ ਸੀ ਕੋਡ ਦੀ ਤਰਹ ਹੈ |
06:07 | ਹੁਣ, ਅਸੀਂ ਇਕ ਹੋਰ ਏਰਰ ਵੇਖਾਂਗੇ |
06:10 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ |
06:12 | ਮੰਨ ਲਾਓ, ਲਾਇਨ ਨੰਬਰ 7 ਤੇ |
06:14 | ਮੈ ਟਾਇਪ ਕਰਦਾ ਹਾਂ ਸਟਾਰ[1],ਸਟਾਰ[2],ਸਟਾਰ[3]; |
06:23 | ਸੇਵ ਦਬਾਓ |
06:24 | ਆਓ ਪ੍ਰੋਗਰਾਮ ਨੂੰ ਚਲਾਈਏ. ਆਪਣੇ ਟਰਮਿਨਲ ਤੇ ਵਾਪਿਸ ਆਓ |
06:28 | ਮੇਨੂੰ ਪ੍ਰੋਮਟ (prompt) ਸਾਫ਼ ਕਰਨ ਦਿਓ |
06:30 | ਪਹਿਲਾਂ ਦੀ ਤਰਹ ਕੰਪਾਇਲ ਕਰਦੇ ਹਾਂ |
06:33 | ਪਹਿਲਾਂ ਦੀ ਤਰਹ ਅਕ੍ਜਿਕ੍ਯੁਟ(execute) ਕਰਦੇ ਹਾਂ |
06:36 | ਸਾਨੂੰ ਇੱਕ ਅਣਚਾਹੀ ਆਉਟਪੁਟ (output) ਮਿਲਦੀ ਹੈ
|
06:39 | ਇਹ ਇਸ ਲਈ ਹੋਇਆ ਕਿਓਕਿ ਐਰੇ ਇੰਡੇਕ੍ਸ 0 ਤੋਂ ਸ਼ੁਰੂ ਹੁੰਦਾ ਹੈ |
06:43 | ਆਪਣੇ ਪ੍ਰੋਗਰਾਮ ਤੇ ਵਾਪਿਸ ਆਓ ,ਅਸੀਂ ਵੇਖ ਸਕਦੇ ਹਾਂ ਕਿ ਐਰੇ ਇੰਡੇਕ੍ਸ 1 ਤੋਂ ਸ਼ੁਰੂ ਹੁੰਦਾ ਹੈ |
06:49 | ਇਸ ਲਈ ਇਹ ਏਰਰ ਦੇ ਰਿਹਾ ਹੈ. ਆਓ ਗਲਤੀ ਠੀਕ ਕਰਦੇ ਹਾਂ. |
06:54 | ਇਥੇ 0 1 ਅਤੇ 2 ਲਿਖੋ. ਸੇਵ ਦਬਾਓ |
07:02 | ਆਓ ਪ੍ਰੋਗਰਾਮ ਨੂੰ ਚਲਾਈਏ, ਆਪਣੇ ਟਰਮੀਨਲ ਤੇ ਵਾਪਿਸ ਆਓ |
07:05 | ਪਹਿਲਾਂ ਦੀ ਤਰਹ ਕੰਪਾਇਲ ਕਰੋ, ਪਹਿਲਾਂ ਦੀ ਤਰਹ ਚਲਾਓ |
07:09 | ਇਹ ਕੰਮ ਕਰ ਰਿਹਾ ਹੈ |
07:12 | ਆਪਣੀਆਂ “ਸਲਾਇਡਸ” ਦੁਬਾਰਾ ਵੇਖਦੇ ਹਾਂ |
07:14 | ਦੁਹਰਾਈ ਕਰਦੇ ਹਾਂ |
07:16 | ਇਸ ਟੂਟੋਰਿਅਲ ਵਿੱਚ ਅਸੀਂ ਸਿਖਿਆ |
07:19 | ਐਰੇ |
07:20 | ਸਿੰਗਲ ਡਾਇਮੈਨਸ਼ਨਲ ਐਰੇ ਨੂੰ ਡਿਕ੍ਲੇਅਰ ਕਰਨਾ |
07:23 | ਸਿੰਗਲ ਡਾਇਮੈਨਸ਼ਨਲ ਐਰੇ ਨੂੰ ਇਨਿਸ੍ਹਿਲਾਇਜ ਕਰਨਾ |
07:26 | ਉਦਾਹਰਣ” ਇੰਟ ਸਟਾਰ[3]={4,5,6}” |
07:31 | ਐਰੇ ਦੇ ਐਲੀਮੈਟਸ ਨੂੰ ਜੋੜਨਾ , ਉਦਾਹਰਣ ਸਮ(sum) ਬਰਾਬਰ ਹੈ ਸਟਾਰ 0 ਜੋੜ ਸਟਾਰ 1 ਜੋੜ ਸਟਾਰ 2 |
07:40 | ਅਸਾਇਨਮੇਂਟ ਲਈ |
07:41 | ਐਰੇ ਦੇ ਅਸਾਇਨਮੇਂਟ ਵਿੱਚ ਘਟਾਓ ਕਰਨ ਦਾ ਪ੍ਰੋਗਰਾਮ ਲਿਖੋ |
07:47 | ਹੇਂਠ ਦਿੱਤੇ ਲਿੰਕ ਤੇ ਦਿੱਤੀ ਵਿਡੀਓ ਵੇਖੋ |
07:50 | ਇਹ ਸਪੋਕਨ ਟੁਟੋਰਿਅਲ ਪ੍ਰੋਜੇਕਟ ਦਾ ਸਾਰਾਂਸ਼ ਹੈ |
07:53 | ਅਗਰ ਤੁਹਾਡੇ ਕੋਲ ਚੰਗੀ ਬੈਡਵਿੜਥ ਦੀ ਘਾਟ ਹੈ ਤਾਂ ਤੁਸੀਂ ਡਾਉਨਲੋਡ ਕਰਕੇ ਵੀ ਵੇਖ ਸਕਦੇ ਹੋਣ |
07:57 | ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟੀਮ |
08:00 | ਸਪੋਕੇਨ ਟੂਟੋਰਿਅਲ ਦੀ ਵਰਤੋਂ ਨਾਲ ਵੋਰ੍ਕ੍ਸ਼ੋਪ ਲਗਾਉਂਦੀ ਹੈ |
08:03 | ਜੇਹੜੇ ਓਨਲਾਇਨ ਟੇਸਟ ਪਾਸ ਕਰਦੇ ਹਨ ਉਹਨਾ ਨੂੰ ਸਰਟੀਫਿਕੇਟ ਦਿੰਦੀ ਹੈ |
08:06 | ਵਧੇਰੇ ਜਾਣਕਾਰੀ ਲਈ , contact@spoken-tutorial.org, ਨੂੰ ਲਿਖੋ |
08:13 | ਸਪੋਕੇਨ ਟੂਟੋਰਿਅਲ ਪ੍ਰੋਜੇਕਟ ਟਾਕ ਟੂ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ |
08:17 | ਇਸ ਨੂੰ ICT, MHRD, ਭਾਰਤ ਸਰਕਾਰ ਵਲੋ ਨੇਸ਼ਨਲ ਮਿਸ਼ਨ ਓਨ ਏਡੂਕੇਸ਼ਨ ਦੇ ਤਹਿਤ ਸਹਾਇਤਾ ਮਿਲਦੀ ਹੈ |
08:25 | ਇਸ ਮਿਸ਼ਨ ਦੀ ਵਧੇਰੇ ਜਾਣਕਾਰੀ ਨੀਚੇ ਦਿੱਤੇ ਲਿੰਕ ਤੇ ਹੈ |
08:30 | ਇਹ ਸ਼ਿਵ ਗਰਗ ਹੈ |
08:33 | ਧੰਨਵਾਦ |