Ubuntu-Linux-on-Virtual-Box/C2/Installing-VirtualBox-on-Ubuntu-Linux-OS/Punjabi
From Script | Spoken-Tutorial
|
| |
00:01 | Installing VirtualBox on Ubuntu Linux OS. ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। | |
00:09 | ਇਸ ਟਿਊਟੋਰਿਅਲ ਵਿੱਚ ਅਸੀਂ Ubuntu Linux 16.04 Operating System ‘ਤੇ VirtualBox ਇੰਸਟਾਲ ਕਰਨਾ ਸਿੱਖਾਂਗੇ। | |
00:18 | ਇਹ ਟਿਊਟੋਰਿਅਲ Ubuntu Linux 16.04 OS | |
00:25 | VirtualBox version 5.2 | |
00:29 | gedit text editor ਦੀ ਵਰਤੋਂ ਕਰਕੇ ਰਿਕਾਰਡ ਕੀਤਾ ਗਿਆ ਹੈ। | |
00:32 | ਹਾਲਾਂਕਿ, ਤੁਸੀਂ ਆਪਣੀ ਪਸੰਦ ਦੇ ਕਿਸੇ ਵੀ text editor ਦੀ ਵਰਤੋਂ ਕਰ ਸਕਦੇ ਹੋ। | |
00:37 | ਸ਼ੁਰੂ ਕਰਨ ਤੋਂ ਪਹਿਲਾਂ, ਕ੍ਰਿਪਾ ਕਰਕੇ ਯਕੀਨੀ ਬਣਾਓ ਕਿ ਤੁਸੀਂ ਇੰਟਰਨੈੱਟ ਨਾਲ ਜੁੜੇ ਹੋਏ ਹੋ। | |
00:43 | VirtualBox ਕੀ ਹੈ। VirtualBox Virtualization ਲਈ ਇੱਕ ਫਰੀ ਅਤੇ ਓਪਨ ਸੋਰਸ ਸਾਫਟਵੇਅਰ ਹੈ | |
00:50 | ਇਹ ਸਾਨੂੰ base machine i.e.(host) ਵਿੱਚ ਕਈ OS ਇੰਸਟਾਲ ਕਰਨ ਅਤੇ ਵਰਤੋਂ ਕਰਨ ਦੀ ਆਗਿਆ ਦਿੰਦਾ ਹੈ। | |
00:57 | base machine Windows, Linux ਜਾਂ MacOS ਹੋ ਸਕਦਾ ਹੈ। | |
01:03 | VirtualBox ਵਿੱਚ OS ਇੰਸਟਾਲ ਕਰਨ ਦੇ ਲਈ, base machine ਵਿੱਚ ਹੇਠਾਂ ਲਿਖਿਆ ਕਾਂਫਿਗਰੇਸ਼ਨ ਹੋਣਾ ਚਾਹੀਦਾ ਹੈ। | |
01:11 | i3 processor ਜਾਂ ਜ਼ਿਆਦਾ | |
01:14 | Ram 4GB ਜਾਂ ਜ਼ਿਆਦਾ | |
01:17 | Hard disk ਵਿੱਚ 50 GB ਫਰੀ ਸਪੇਸ ਜਾਂ ਜ਼ਿਆਦਾ ਅਤੇ | |
01:22 | Virtualization BIOS ‘ਤੇ ਇਨੇਬਲ ਹੋਣਾ ਚਾਹੀਦਾ ਹੈ। | |
01:27 | ਇਹ ਯਕੀਨੀ ਬਣਾਏਗਾ ਕਿ VirtualBox ਆਸਾਨੀ ਨਾਲ ਕੰਮ ਕਰੇਗਾ। | |
01:32 | ਜੇਕਰ base machine Ubuntu Linux OS ਹੈ, ਤਾਂ ਇਹ ਹੇਠਾਂ ਲਿਖੇ ਵਰਜ਼ਨਸ ਵਿੱਚੋਂ ਕੋਈ ਇੱਕ ਹੋਣਾ ਚਾਹੀਦਾ ਹੈ: | |
01:40 | Ubuntu Linux 14.04, Ubuntu Linux 16.04 ਜਾਂ Ubuntu Linux 18.04 | |
01:50 | ਚੱਲੋ ਇੰਸਟਾਲੇਸ਼ਨ ਸ਼ੁਰੂ ਕਰਦੇ ਹਾਂ। | |
01:53 | ਇਸ ਟਿਊਟੋਰਿਅਲ ਵਿੱਚ ਵਰਤੋਂ ਕੀਤੀ ਗਈ ਕਮਾਂਡ, ਪਲੇਅਰ ਦੇ ਹੇਠਾਂ Code ਫਾਇਲ ਲਿੰਕ ਵਿੱਚ ਉਪਲੱਬਧ ਹਨ। | |
02:00 | ਮੈਂ ਇਸ ਫਾਇਲ ਨੂੰ ਆਪਣੇ ਮਸ਼ੀਨ ‘ਤੇ gedit text editor ਵਿੱਚ ਖੋਲਿਆ ਹੈ। | |
02:05 | ਅਤੇ ਮੈਂ ਪ੍ਰਦਰਸ਼ਨ ਦੇ ਦੌਰਾਨ commands ਦੀ ਕਾਪੀ ਬਣਾਉਣ ਲਈ ਇੱਕ ਹੀ ਫਾਇਲ ਦੀ ਵਰਤੋਂ ਕਰਾਂਗਾ। | |
02:11 | ਮਹੱਤਵਪੂਰਣ ਨੋਟ: VirtualBox ਇੰਸਟਾਲ ਕਰਨ ਤੋਂ ਪਹਿਲਾਂ, ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸਾਡੀ ਮਸ਼ੀਨ ‘ਤੇ Virtualization ਇਨੇਬਲ ਹੈ। | |
02:21 | ਆਓ ਜੀ ਤਸਦੀਕ ਕਰੋ ਕਿ Virtualization ਇਨੇਬਲ ਹੈ ਕਿ ਨਹੀਂ। | |
02:26 | ਆਪਣੇ ਕੀਬੋਰਡ ‘ਤੇ ਇੱਕੋ – ਸਮੇਂ Ctrl, Alt ਅਤੇ T ਕੁੰਜੀ ਦਬਾਕੇ ਟਰਮੀਨਲ ਖੋਲੋ। | |
02:35 | ਇਸ ਕਮਾਂਡ ਨੂੰ ਕੋਡ ਫਾਇਲ ਤੋਂ ਕਾਪੀ ਕਰੋ ਅਤੇ ਇਸਨੂੰ ਟਰਮੀਨਲ ਵਿੱਚ ਪੇਸਟ ਕਰੋ।
ਚਲਾਉਣ ਦੇ ਲਈ Enter ਦਬਾਓ। | |
02:43 | ਜੇਕਰ ਆਉਟਪੁਟ ਵਿੱਚ vmx flagsਹੈ, ਤਾਂ Virtualization ਇਸ ਕੰਪਿਊਟਰ ‘ਤੇ ਇਨੇਬਲ ਹੈ। | |
02:50 | ਜੇਕਰ ਇਹ ਇਨੇਬਲ ਨਹੀਂ ਹੈ, ਤਾਂ ਕ੍ਰਿਪਾ ਕਰਕੇ ਇਸਨੂੰ BIOS ਸੇਟਿੰਗਸ ਵਿੱਚ ਇਨੇਬਲ ਕਰੋ। | |
02:55 | ਹਾਲਾਂਕਿ BIOS ਸੇਟਿੰਗਸ ਵੱਖ ਵੱਖ ਕੰਪਿਊਟਰ ਵਿੱਚ ਵੱਖ –ਵੱਖ ਹੁੰਦੀਆਂ ਹਨ, ਅਸੀਂ ਇਸਦਾ ਇੱਕ ਡੇਮੋ ਨਹੀਂ ਵਿਖਾ ਸਕਦੇ ਹਾਂ। | |
03:02 | ਜੇਕਰ ਤੁਸੀਂ ਇੱਕ ਤਕਨੀਕੀ ਵਿਅਕਤੀ ਨਹੀਂ ਹੋ, ਤਾਂ ਕ੍ਰਿਪਾ ਕਰਕੇ ਇਸਨੂੰ System Administrator ਦੀ ਮਦਦ ਨਾਲ ਕਰੋ। | |
03:09 | ਜੇਕਰ Virtualization ਓਪਸ਼ਨ BIOS ਵਿੱਚ ਉਪਲੱਬਧ ਨਹੀਂ ਹੈ, ਤਾਂ ਅਸੀਂ ਉਸ ਮਸ਼ੀਨ ਵਿੱਚ VirtualBox ਇੰਸਟਾਲ ਨਹੀਂ ਕਰ ਸਕਦੇ ਹਾਂ। | |
03:17 | ਮੇਰੇ ਇਸ ਵਿੱਚ ਇਹ ਪਹਿਲਾਂ ਤੋਂ ਹੀ ਇਨੇਬਲ ਹੈ। | |
03:21 | ਸਭ ਤੋਂ ਪਹਿਲਾਂ ਸਾਨੂੰ ਹੇਠ ਦਿੱਤੀ ਕਮਾਂਡ ਦੀ ਸਹਾਇਤਾ ਨਾਲ base machine ਅੱਪਡੇਟ ਕਰਨੀ ਹੈ। | |
03:27 | ਇਸਦੇ ਲਈ, ਟਰਮੀਨਲ ‘ਤੇ sudo apt - get update ਟਾਈਪ ਕਰੋ।
Enter ਦਬਾਓ। | |
03:38 | ਤੁਹਾਨੂੰ ਆਪਣੇ system password ਨੂੰ ਦਰਜ ਕਰਨ ਲਈ ਕਿਹਾ ਜਾ ਸਕਦਾ ਹੈ। ਪਾਸਵਰਡ ਟਾਈਪ ਕਰੋ ਅਤੇ Enter ਦਬਾਓ। | |
03:46 | ਹੁਣ ਇਸ ਇੰਸਟਾਲੇਸ਼ਨ ਦੇ ਸਮੇਂ ਸੰਕੇਤ ਮਿਲਣ ‘ਤੇ system password ਟਾਈਪ ਕਰੋ ਅਤੇ Enter ਦਬਾਓ। | |
03:55 | ਹੁਣ VirtualBox ਇੰਸਟਾਲ ਕਰਨਾ ਸਿੱਖਦੇ ਹਾਂ।
ਹੁਣ ਸਾਨੂੰ Ubuntu ਸੋਰਸ ਲਿਸਟ ਤੋਂ VirtualBox repository ਜੋੜਨਾ ਹੈ। | |
04:04 | ਅਜਿਹਾ ਕਰਨ ਦੇ ਲਈ, ਇਸ command ਨੂੰ ਕਾਪੀ ਕਰੋ ਅਤੇ ਟਰਮੀਨਲ ‘ਤੇ ਪੇਸਟ ਕਰੋ।
ਫਿਰ Enter ਦਬਾਓ। | |
04:11 | ਫਿਰ, ਸਾਨੂੰ apt ਸੋਰਸ ਵਿੱਚ VirtualBox repository key ਜੋੜਨਾ ਹੈ। | |
04:17 | ਅਜਿਹਾ ਕਰਨ ਦੇ ਲਈ, ਇਸ ਦੋ commands ਨੂੰ ਇੱਕ - ਇੱਕ ਕਰਕੇ ਕਾਪੀ ਕਰੋ। ਉਨ੍ਹਾਂ ਨੂੰ terminal ‘ਤੇ ਪੇਸਟ ਕਰੋ। ਅਤੇ Enter ਦਬਾਓ। | |
04:32 | ਹੁਣ ਸਾਨੂੰ repository list ਨੂੰ ਅੱਪਡੇਟ ਕਰਨਾ ਹੋਵੇਗਾ। | |
04:36 | ਅਜਿਹਾ ਕਰਨ ਲਈ ਟਰਮੀਨਲ ‘ਤੇ sudo space apt - get space update ਟਾਈਪ ਕਰੋ।
ਫਿਰ Enter ਦਬਾਓ। | |
04:50 | ਫਿਰ sudo space apt - get space install space virtualbox - 5.2 ਟਾਈਪ ਕਰੋ ਅਤੇ Enter ਦਬਾਓ। | |
05:04 | terminal ਇੰਸਟਾਲ ਕਰਨ ਦੇ ਲਈ packages ਦੀ ਸੂਚੀ ਨੂੰ ਦਿਖਾਏਗਾ। | |
05:09 | File size ਇੰਟਰਨੈੱਟ ਤੋਂ ਡਾਊਂਨਲੋਡ ਕੀਤਾ ਜਾਵੇਗਾ ਅਤੇ ਇੰਸਟਾਲੇਸ਼ਨ ਦੇ ਬਾਅਦ disk space ਦੀ ਵਰਤੋਂ ਹੋਵੇਗੀ। | |
05:17 | ਜਦੋਂ ਪੁੱਛਿਆ ਜਾਵੇਗਾ - “Do you want to continue ? ”, ਤਾਂ Y ਟਾਈਪ ਕਰੋ ਅਤੇ Enter ਦਬਾਓ। | |
05:23 | ਇੰਸਟਾਲੇਸ਼ਨ ਵਿੱਚ ਤੁਹਾਡੀ ਇੰਟਰਨੈੱਟ ਸਪੀਡ ਦੇ ਆਧਾਰ ‘ਤੇ ਕੁੱਝ ਸਮਾਂ ਲੱਗ ਸਕਦਾ ਹੈ। | |
05:31 | ਇੰਸਟਾਲੇਸ਼ਨ ਹੁਣ ਪੂਰੀ ਹੋ ਗਈ ਹੈ। | |
05:34 | ਹੁਣ Dash home ‘ਤੇ ਜਾਓ। search bar ਵਿੱਚ, Virtualbox ਟਾਈਪ ਕਰੋ। | |
05:42 | ਹੁਣ Oracle VM VirtualBox icon ‘ਤੇ ਡਬਲ ਕਲਿਕ ਕਰੋ। | |
05:47 | VirtualBox ਐਪਲੀਕੇਸ਼ਨ ਖੁੱਲਦੀ ਹੈ। ਇਹ ਸੰਕੇਤ ਕਰਦੀ ਹੈ ਕਿ ਇੰਸਟਾਲੇਸ਼ਨ ਸਫਲ ਹੈ। | |
05:54 | ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ।
ਸੰਖੇਪ ਵਿੱਚ। | |
05:59 | ਇਸ ਟਿਊਟੋਰਿਅਲ ਵਿੱਚ, ਅਸੀਂ Virtualization ਇਨੇਬਲ ਹੈ ਜਾਂ ਨਹੀਂ ਜਾਂਚਨਾ ਅਤੇ VirtualBox ਨੂੰ Ubuntu Linux 16.04 OS ਵਿੱਚ ਇੰਸਟਾਲੇਸ਼ਨ ਕਰਨਾ ਸਿੱਖਿਆ। | |
06:11 | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। | |
06:19 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ । ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। | |
06:27 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। | |
06:31 | ਕ੍ਰਿਪਾ ਕਰਕੇ ਸਮੇਂ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ। | |
06:35 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। | |
06:47 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। | } |