Spoken-Tutorial-Technology/C2/Editing-using-Audacity/Punjabi
From Script | Spoken-Tutorial
Time | Narration |
---|---|
00.01 | ਹੈਲੋ ਦੋਸਤੋ,ਔਡੈਸਿਟੀ ਵਰਤ ਕੇ ਐਡਿਟ ਕਰਨਾ ਸਿਖੋਉਣ ਵਾਲੇ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ |
00.08 | ਇਹ ਟਿਊਟੋਰਿਅਲ ਸਾਨੂੰ ਆਡੀਓ ਫਾਈਲ(audio file) ਨੂੰ ਐਡਿਟ (edit) ਕਰਨਾ ਸਿਖਾਵੇਗਾ, ਅਸੀ ਸਿਖਾਂਗੇ |
00.14 | ਔਡਸਿਟੀ ਵਿਚ ਫਾਈਲ ਖੋਲਣਾ |
00.16 | ਲੇਬਲ (label) ਲਗਾਉਣਾ, ਕੱਟ(cut), ਡੀਲੀਟ (delete), ਮੂਵ (move) ਅਤੇ ਆਡੀਓ ਸਿਗਨਲ(signal) ਨੂੰ ਐਪਲੀਫਾਈਲ (amplify) ਕਰਨਾ | ਪਿਛੋਕੜ ਅਵਾਜ ਨੂੰ ਜਾਂ ਸ਼ੋਰ ਨੂੰ ਫਿਲਟਰ(filter) ਕਰਨਾ| ਆਡੀਓ ਫਾਈਲ ਨੂੰ ਸੇਵ (save) ਅਤੇ ਐਕਸਪੋਰਟ (export) ਕਰਨਾ |
00.27 | ਇਸ ਟਿਊਟੋਰਿਅਲ ਲਈ ਮੈ ਉਬੰਟੂ ਲਿਨਕਸ 10.04 ਵਰਜ਼ਨ ਓਪਰੇਟਿੰਗ ਸਿਸਟਮ ਵਰਤ ਰਿਹਾ ਹਾਂ ਤੇ ਔਡੈਸਿਟੀ ਦਾ ਵਰਜ਼ਨ ਹੈ 1.3. |
00.36 | ਔਡੈਸਿਟੀ ਕਈ ਤਰ੍ਹਾਂ ਦੇ ਆਡੀਓ ਫਾਰਮੈਟ ()ਸਪੋਰਟ ਕਰਦਾ ਹੈ ਜਿਵੇ ਕਿ |
00.39 | ਡਬਲਯੂ.ਏ.ਵੀ. WAV (ਵਿੰਡੋਵੇਵ ਫਾਰਮੈਟ) |
00.41 | ਏਆਈਐਫਐਫ AIFF(ਆਡੀਓ ਇੰਟਰਚੇਜ ਫਾਈਲ ਫਾਰਮੈਟ) |
00.43 | ਸਨ ਏਯੂ(Sun AU)/ਨੈਕਸਟ |
00.46 | ਆਰਸੀਏਐਮ (RCAM)(ਇੰਸਟੀਚਿਊਟ ਰਿਸਰਚਰ ਕੁਆਰਡੀਨੇਸਨ ਐਕਸੀਕਿਊ/ਮਿਊਸੀਕਿਊ) |
00.49 | ਓਜੀਜੀ ਵੌਰਬਿਸ (ogg vorbis) |
00.53 | ਮੇਨ ਮੇਨੂੰ ਜ਼ਰਿਏ ਆਓ ਔਡੈਸਿਟੀ ਖੋਲਦੇ ਹਾਂ, ਐਪਲੀਕੇਸਨਜ਼>> ਸਾਉੰਡ ਅਤੇ ਵੀਡਿਓ>> ਔਡੈਸਿਟੀ |
01.04 | ਇਸ ਨੂੰ ਕਲਿਕ ਕਰਦੇ ਹਾਂ |
01.09 | ਫਾਈਲ ਨੂੰ ਐਡਿਟ ਕਰਨ ਲਈ ਪਹਿਲਾਂ ਇਸ ਨੂੰ ਔਡੈਸਿਟੀ ਵਿਚ ਇੰਮਪੋਰਟ (import) ਕਰੋ, ਇੰਝ ਇਸ ਤਰ੍ਹਾਂ ਕਰੋ, ਫਾਈਲ ≥≥ ਇੰਪੋਰਟ ≥≥ ਆਡੀਓ |
01.21 | ਜਦੋ ਬਰਾਊਜ਼ ਵਿੰਡੋ ਖੁਲੇ ਤਾਂ ਜੋ ਫਾਈਲ ਐਡਿਟ ਕਰਨੀ ਹੈ ਉਸ ਤੇ ਕਲਿਕ ਕਰਕੇ ਉਸ ਨੂੰ ਖੋਲੋ |
01.31 | ਫਾਈਲ ਔਡੈਸਿਟੀ ਵਿੰਡੋ ਵਿਚ ਖੁਲ ਜਾਵੇਗੀ |
01.36 | ਫਾਈਲ>> ਸੈਵ ਪ੍ਰੋਜੈਕਟ ਐਜ਼ (As) |
01.47 | ਬਾਕਸ ਵਿਚ ਕਲਿਕ ਕਰੋ ਅਤੇ ਖੋਲੋ |
01.51 | ਫਾਈਲ ਨੂੰ ਕੋਈ ਨਾਂ ਦਿਓ, ਇੱਥੇ ਅਸੀ ਐਡੀਟਿੰਗ ਇਨ ਔਡੈਸਿਟੀ ਟਾਈਪ ਕਰਾਂਗੇ |
01.55 | ਫਾਈਲ ਨੂੰ ਚੈਕ ਕਰੋ ਅਤੇ ਸੇਵ ਤੇ ਕਲਿਕ ਕਰੋ |
02.00 | “ਕਾਪੀ ਆਲ ਆਡੀਓ ਇਨਟੂ ਪ੍ਰੋਜੈਕਟ” option ਤੇ ਕਲਿਕ ਕਰੋ |
02.05 | ਇਸ ਤਰ੍ਹਾਂ ਇਕ ਫੋਲਡਰ ਬਣਦਾ ਹੈ ਜਿਸ ਵਿੱਚ ਸਾਰੀਆਂ ਔਡੈਸਿਟੀ ਪ੍ਰੋਜੈਕਟ ਡਾਟਾ(data) ਫਾਈਲਾਂ ਸੇਵ ਹੁੰਦੀਆਂ ਹਨ |
02.11 | ਟਰੈਕਸ ਨੂੰ ਦੇਖੋ, ਜੇ ਇਕ ਹੀ ਟ੍ਰੈਕ ਹੈ ਤਾਂ ਆਡੀਓ ਮੋਨੋ ਵਿੱਚ ਹੈ |
02.16 | ਇਹ ਖੱਬੇ ਪਾਸੇ ਦਿੱਤੇ ਲੇਬਲ ਵਿੱਚ ਵੀ ਬਣ ਜਾਵੇਗੀ |
02.21 | ਆਓ ਹੁਣ ਹੋਰ ਆਡੀਓ ਫਾਈਲ ਖੋਲੀਏ |
02.35 | ਜੇ ਦੋ ਟਰੈਕ ਹਨ ਤਾਂ ਆਡੀਓ ਸਟੀਰਿਓ ਵਿੱਚ ਹੈ,ਫਿਰ ਇਹ ਖੱਬੇ ਪਾਸੇ ਦਿੱਤੇ ਲੇਬਲ ਵਿੱਚ ਵੀ ਦਿਖਾਈ ਦੇਵੇਗੀ |
02.45 | ਟ੍ਰੈਕ ਨੂੰ ਪੂਰੀ ਤਰ੍ਹਾਂ ਰੀਮੂਵ(remove) ਕਰਨ ਲਈ, ਟ੍ਰੈਕ ਚੁਣ ਕੇ, ਟ੍ਰੈਕ ਟੈਬ ਤੇ ਕਲਿਕ ਕਰੋ ਅਤੇ ਰੀਮੂਵ ਟ੍ਰੈਕ ਸਲੈਕਟ (select)ਕਰੋ |
02.59 | ਜਾਂ ਫਿਰ ਬਿਲਕੁਲ ਖੱਬੇ ਪਾਸੇ ਦਿੱਤੇ ਐਕਸ ਉੱਤੇ ਕਲਿਕ ਕਰਕੇ ਟ੍ਰੈਕ ਨੂੰ ਰੀਮੂਵ (remove)ਕਰੋ |
03.04 | ਜੇ ਆਡੀਓ ਫਾਈਲ ਸਟੀਰਿਓ ਮੋਡ ਵਿੱਚ ਹੈ ਤੇ ਸਟੀਰਿਓੂ ਆਉਟਪੁਟ ਨਹੀ ਚਾਹੀਦਾ, ਫਿਰ ਅਸੀ ਮੋਡ ਨੂੰ ਮੋਨੋ ਵਿੱਚ ਵੀ ਬਦਲ ਸਕਦੇ ਹਾਂ |
03.12 | ਇਸ ਤਰ੍ਹਾਂ ਕਰਨ ਲਈ ਟਰੈਕਸ ਟੈਬ ਤੇ ਜਾਓ ਅਤੇ ਮਿਕਸ ਅਤੇ ਰੈਡਰ (render) ਚੁਣੋ |
03.20 | ਆਡੀਓ ਫਾਈਲ ਦੇ ਖੱਬੇ ਪਾਸੇ ਪੈਨਲ ਤੇ ਲੱਗੇ ਡਰੋਪ ਡਾਊਨ ਔਰੋ (arrow) ਤੇ ਕਲਿਕ ਕਰੋ ਅਤੇ "ਸ਼ਿਫਟ ਸਟੀਰਿਓ ਟੂ ਮੋਨੋ" ਚੁਣੋ |
03.30 | ਇੱਕ ਟਰੈਕ ਮਿਟਾਓ |
03.35 | ਫਾਈਲ ਜ਼ੂਮ ਕਰਨ ਲਈ, ਜ਼ੂਮ ਤੇ ਕਲਿਕ ਕਰੋ ਅਤੇ ਇਸ ਤੋ ਬਾਹਰ ਆਉਣ ਲਈ ਜ਼ੂਮ ਆਉਟ ਬਟਨ ਤੇ ਕਲਿਕ ਕਰੋ ਜੋ ਐਡਿਟ ਪੈਨਲ ਵਿੱਚ ਦਿੱਤਾ ਗਿਆ ਹੈ |
03.52 | ਕਰਸਰ ਨੂੰ ਫਾਈਲ ਦੇ ਉਸ ਹਿੱਸੇ ਤੇ ਰੱਖੋ ਜੋ ਵੱਡਾ ਜਾਂ ਛੋਟਾ ਕਰਨਾ ਹੈ |
04.03 | ਹੁਣ ਕੰਟਰੋਲ ਕੀ ਪਰੈਸ ਕਰੋ ਅਤੇ ਮਾਊਸ ਦੇ ਸਕ੍ਰੌਲ ਵਹੀਲ(scroll wheel) ਨੂੰ ਵੱਡਾ ਜਾਂ ਛੋਟਾ ਕਰਨ ਲਈ ਵਰਤੋ |
04.19 | ਆਡੀਓ ਫਾਈਲ ਵਿੱਚੋ ਮਨ ਚਾਹਿਆ ਹਿੱਸਾ ਕਾਪੀ, ਪੇਸਟ ਡੀਲੀਟ ਜਾਂ ਕੁੱਝ ਇਸ ਤਰ੍ਹਾਂ ਦੇ ਤਰੀਕਿਆਂ ਨਾਲ ਪ੍ਰੋਸੈਸ (process) ਕੀਤਾ ਜਾ ਸਕਦਾ ਹੈ |
04.29 | ਫਾਈਲ ਦਾ ਵੌਲਿਊਮ (ਵੋਲੀਅਮ) ਵੀ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ |
04.35 | ਤੁਸੀਂ ਸੁਣਦਿਆਂ ਸੁਣਦਿਆਂ ਵਖ ਵਖ ਹਿਸਿਆਂ ਤੇ ਲੇਬਲ ਵੀ ਲਗਾ ਸਕਦੇ ਹੋ |
04.44 | ਇਸ ਲਈ ਟਰੈਕਸ>< ਐਡ ਨਿਊ ਅਤੇ ਲੇਬਲ ਟਰੈਕ (label track) ਤੇ ਜਾਓ |
04.54 | ਕਿਸੇ ਪੁਆਇੰਟ )point) ਤੇ ਲੇਬਲ ਲਗਾਉਣ ਲਈ, ਕਰਸਰ ਪੁਆਇੰਟ ਤੇ ਲੈ ਕੇ ਜਾਓ ਅਤੇ ਟਰੈਕ ਟੈਬ (tab) ਤੇ ਜਾਓ |
04.56 | ਅਤੇ ਸਲੈਕਸਨ ਐੈਡ ਟੈਬ ਦੀ ਚੋਣ ਕਰੋ |
05.08 | ਤੁਸੀ ਲੇਬਲ ਵਿੱਚ ਟਾਈਪ ਕਰ ਸਕਦੇ ਹੋ |
05.16 | ਨਹੀ ਤਾ ਪੁਆਇੰਟ ਉਤੇ ਕਲਿਕ ਕਰੋ |
05:24 | ਕੰਟਰੋਲ+ਬੀ (Ctrl +B) ਪ੍ਰੈਸ ਕਰੋ |
05:28 | ਪਹਿਲੀ ਵਾਰ ਇਸ ਨਾਲ ਇਕ ਨਵਾਂ ਟ੍ਰੈਕ ਖੁਲਦਾ ਹੈ |
05:32 | ਲਗਾਤਾਰ Ctrl + B ਪ੍ਰੈਸ ਕਰਨ ਨਾਲ ਇਸੇ ਟ੍ਰੈਕ ਤੇ ਨਵੇਂ ਲੇਬਲ ਖੁਲਨਗੇ |
05.47 | ਟਾਈਮ ਲਾਈਨ ਤੇ ਜਿਸ ਜਗ੍ਹਾ ਕਰਸਰ ਰੱਖੀਏ ਉਥੇ ਲੇਬਲ ਖੁੱਲ ਜਾਂਦਾ ਹੈ |
05.53 | ਜਿੱਥੇ ਜਰੂਰਤ ਹੋਵੇ, ਉਥੇ ਕਰਸਰ ਰੱਖੋ ਅਤੇ ਹਰੇਕ ਨਵੇਂ ਲੇਬਲ ਲਈ ਕੰਟਰੋਲ+ਬੀ (ctrl+b)ਪ੍ਰੈਸ ਕਰੋ |
06.07 | ਲੇਬਲਾ ਦੀ ਜਗ੍ਹਾ ਵੀ ਬਦਲੀ ਜਾ ਸਕਦੀ ਹੈ |
06.15 | ਲੇਬਲਾਂ ਨੂੰ ਡੀਲੀਟ ਕਰਨ ਲਈ ਟੈਕਸਬੋਕਸ ਦੇ ਅੰਦਰ ਕਲਿਕ ਕਰੋ ਅਤੇ ਬੈਕ ਸ੍ਪੇਸ ਨੂੰ ਉਦੋ ਤੱਕ ਪ੍ਰੈਸ ਕਰੋ ਜਦੋਂ ਤੱਕ ਲੇਬਲ ਡੀਲੀਟ ਨਹੀ ਹੋ ਜਾਂਦਾ |
06.27 | ਦੂਜਾ ਤਰੀਕਾ ਹੈ ਟ੍ਰੈਕ ਤੇ ਜਾਓ ਅਤੇ ਐਡਿਟ ਲੇਬਲ ਚੁਣੋ |
06.34 | ਇੱਕ ਵਿੰਡੋ ਖੁਲ ਜਾਵੇਗੀ ਜਿਸ ਵਿੱਚ ਸਾਰੇ ਲੇਬਲ ਦਿਖਾਈ ਦੇਣਗੇ ਅਤੇ ਜਿਹੜੇ ਲੇਬਲ ਡੀਲੀਟ ਕਰਨੇ ਹੋਣ ਉਹ ਚੁਣੋ ਅਤੇ ਰੀਮੂਵ ਬਟਨ ਚੁਣ ਕੇ ਰੀਮੂਵ ਕਰੋ |
06.46 | ok ਪ੍ਰੈਸ ਕਰੋ |
06.55 | ਇੱਕ ਜਾਂ ਵੱਧ ਵਾਰ ਆਡੀਓ ਫਾਈਲ ਨੂੰ ਸੁਣਨ ਤੋ ਬਾਅਦ ਐਡਿਟ ਦੀ ਰੂਪ ਰੇਖਾ ਤਿਆਰ ਕੀਤੀ ਜਾ ਸਕਦੀ ਹੈ ਅਤੇ ਜ਼ਰੂਰਤ ਅਨੁਸਾਰ ਫਾਈਲ ਦੇ ਹਿੱਸੇ ਡੀਲੀਟ ਜਾਂ ਮੂਵ ਕੀਤੇ ਜਾ ਸਕਦੇ ਹਨ |
07.07 | ਮੁੱਢਲੀ ਜਾਣਕਾਰੀ,ਬਾਡੀ ਅਤੇ ਸਿੱਟੇ ਮੁਤਾਬਕ ਸਟਰਕਚਰ(structure) ਨੂੰ ਐਡਿਟ ਕਰੋ |
07.15 | ਰੀਪੀਟ ਅਤੇ ਬੈਕਰਰੋਉੰਡ ਆਵਾਜਾਂ ਨੂੰ ਹਟਾਓ, ਸੁਨੇਹੇ ਦੇ ਪ੍ਰਭਾਵ ਨੂੰ ਵਧਾਉਣ ਲਈ ਇਫੈਕਟ (effects) ਵਰਤੇ ਜਾ ਸਕਦੇ ਹਨ |
07.21 | ਅਣਚਾਹੀਆਂ ਆਵੀਜ਼ਾਂਜਿਵੇ ਕਿ ਕਾਂ-ਕਾਂ ਦੀ ਅਵਾਜ(stammering) ਅਤੇ cough sound ਹਟਾਈ ਜਾ ਸਕਦੀ ਹੈ ਅਤੇ ਲੰਬੀ ਚੁੱਪ ਵੀ ਹਟਾਈ ਜਾ ਸਕਦੀ ਹੈ |
07.32 | ਡਰੈਗ ਕਰ ਕੇ ਰੀਲੀਜ ਕਰੋ ਆਡੀਓ ਦੇ ਹਿੱਸੇ ਨੂੰ ਡੀਲੀਟ ਕਰਨ ਲਈ ਡੀਲੀਟ ਕੀ ਪ੍ਰੈਸ ਕਰੋ |
07.50 | ਆਡੀਓ ਦੇ ਇੱਕ ਹਿੱਸੇ ਨੁੰ ਦੂਜੇ ਪਾਸੇ ਮੂਵ ਕਰਨ ਲਈ ਆਡੀਓ ਦਾ ਉਹ ਹਿੱਸਾ ਚੁਣੋ ਜੋ ਲੈਫਟ ਕਲਿਕ, ਡਰੈਗ ਅਤੇ ਰੀਲੀਜ ਨਾਲ ਆਵੇਗਾ,, ਫਿਰ ਕੀ ਬੋਰਡ ਸ਼ਾਰਟਕਟ ਕੰਰਟਰੋਲ+ਐਕਸ (Ctrl+X) ਵਰਤ ਕੇ ਉਹ ਹਿੱਸਾ ਕਟ ਕਰੋ |
08.07 | ਅਸੀ ਐਡਿਟ ਟੂਲ ਪੈਨਲ ਵਿਚ ਕਟ ਬਟਨ ਵੀ ਚੁਣ ਸਕਦੇ ਹਾਂ ਜਾਂ ਐਡਿਟ ਤੇ ਕਲਿਕ ਕਰਕੇ ਕਟ ਆਪਸ਼ਨ ਤੇ ਜਾਉ |
08.22 | ਕਰਸਰ ਨੂੰ ਆਡੀਓ ਦੇ ਉਸ ਹਿੱਸੇ ਤੇ ਮੂਵ ਕਰੋ ਜਿਥੇ ਇਸ ਨੂੰ ਮੂਵ ਕਰਨਾ ਹੈ |
08.31 | ਉਥੇ ਕਲਿਕ ਕਰੋ ਅਤੇ ਆਡੀਓ ਸੈਗਮੈੰਟ (segment) ਤੇ ਕਲਿਕ ਕਰੋ |
08.33 | ਅਜਿਹਾ ਕੀ ਬੋਰਡ ਸ਼ਾਰਟਕਟ ਕੰਟਰੋਲ+ਵੀ (ctrl+v)ਦਬਾ ਕੇ ਜਾਂ ਪੇਸਟ ਬਟਨ ਚੁਣ ਕੇ ਕਰ ਸਕਦੇ ਹਾਂ |
08.40 | ਐਡਿਟ ਟੂਲ ਪੈਨਲ ਵਿਚ ਜਾ ਕੇ ਜਾਂ ਐਡਿਟ ≥≥ |
08.47 | ਪੇਸਟ ਆਪਸ਼ਨ ਚੁਣੋ |
08.52 | ਆਡੀਓ ਸਟ੍ਰੀਮ (stream) ਵਿੱਚ ਸੁਆਸ (breath) ਦੀ ਅਵਾਜ਼ ਘਟਾਉਣ ਲਈ ਬ੍ਰੈੱਥ (breath) ਆਪਸ਼ਨ ਚੁਣੋ |
09.14 | ਇਸ ਵਾਸਤੇ ਲੈਫਟ ਕਲਿਕ, ਡਰੈਗ ਅਤੇ ਰੀਲੀਜ਼ ਕਰੋ |
09.17 | ਅਫੈਕਟ ਤੇ ਜਾਓ ≥≥ ਐਮਪਲੀਫਾਈ ਤੇ ਜਾਓ ਅਤੇ - 5 ਜਾਂ - 7 ਐੰਟਰ ਕਰੋ |
09.26 | ਜਾਂ ਫਿਰ ਸਾਉੰਡ ਘਟਾਉਣ ਲਈ ਐਮਪਲੀਫਿਕੇਸਨ ਬੋਕਸ ਵਿੱਚ ਕੋਈ ਹੋਰ ਨੰਬਰ ਭਰੋ ਅਤੇ OK ਕਲਿਕ ਕਰੋ |
09.43 | ਜੋ ਭਾਗ ਹਲਕੀ ਅਵਾਜ਼ ਵਿੱਚ ਰਿਕਾਰਡ ਹੋਏ ਹਨ ਉਨ੍ਹਾਂ ਦੇ ਵੋਲਿਊਮ ਨੂੰ ਵਧਾਉਣ ਲਈ ਆਡੀਓ ਤੇ ਜਾਓ ਅਤੇ ਅਫੈਕਟ ਤੇ ਜਾਓ>> ਐਮਪਲੀਫਾਈ ਤੇ ਕਲਿਕ ਕਰੋ |
09.56 | ਤੁਸੀ ਉਥੇ ਪਹਿਲਾਂ ਹੀ ਇਕ ਵੈਲਿਊ ਦੇਖੋਗੇ,ਇਹ ਇਸ ਫਾਈਲ ਦੀ ਵਧ ਤੋ ਵਧ ਵੈਲਿਊ ਨੂੰ ਦਰਸਾਉਦੀ ਹੈ,ਤੁਸੀ ਇਸ ਵੈਲਿਊ ਨੂੰ ਬਦਲ ਵੀ ਸਕਦੇ ਹੋ |
10.12 | ok ਕਲਿਕ ਕਰੋ |
10.15 | ਜੇ ok ਬਟਨ ਐਕਟਿਵ ਨਹੀ ਤਾਂ ਅਲਾਓ ਕਲਿਪਿੰਗ (allow clipping) ਆਪਸਨ ਕਲਿਕ ਕਰੋ |
10.34 | ਬੈਕਰਾਉਡ (background) ਅਵਾਜਾਂ ਨੂੰ ਫਿਲਟਰ ਕਰਨ ਲਈ ਟਰੈਕ ਦਾ ਜੋ ਹਿੱਸਾ ਸ਼ੋਰ-ਗ੍ਰਸਤ ਹੈ, ਉਸਨੂੰ ਲਵੋ |
10.47 | ਹੁਣ ਅਫੈਕਟ>> ਤੇ ਕਲਿਕ ਕਰੋ |
10.55 | ਅਵਾਜ ਹੁਣ ਖਤਮ ਜਾਵੇਗੀ |
10.59 | ਗੈਟ ਨੁਆਇਜ਼ ਪ੍ਰੋਫਾਈਲ (noise profile) ਤੇ ਕਲਿਕ ਕਰੋ |
11.02 | ਇਸ ਨਾਲ ਨੁਆਇਜ਼ ਸੈੰਪਲ (noise sample) ਦਾ ਉਹ ਹਿੱਸਾ ਮਿਲੇਗਾ ਜਿਸ ਨੂੰ ਫਿਲਟਰ ਕਰਨਾ ਹੈ |
11.06 | ਹੁਨ ਕਿਤੇ ਵੀ ਕਲਿਕ ਕਰਕੇ ਸਾਰਾ ਆਡੀਓ ਟਰੈਕ ਚੁਣੋ |
11.11 | ਫਿਰ ਅਫੈਕਟ>> ਤੇ ਕਲਿਕ ਕਰੋ |
11.16 | ਨੁਆਇਜ਼ ਰਿਮੂਵਲ (noise removal),, ਨੁਆਇਜ਼ ਘਟਾਉਣ ਦਾ ਲੈਵਲ ਚੁਣੋ |
11 :26 | ਘੱਟੋ ਘਟ ਵੈਲੀਊ ਚੁਣੋ ਜੋ ਆਵਾਜ ਨੂੰ ਨਿਰਧਾਰਿਤ ਲੇਵਲ ਤਕ ਘਟਾਵੇ |
11.31 | ਵੈਲਿਊ ਵਧਾਉਣ ਨਾਲ ਅਵਾਜ ਤਾ ਬਿਲਕੁਲ ਘਟ ਜਾਵੇਗੀ ਪਰ ਰਹਿ ਗਈ ਆਡੀਓ ਵਿਚ ਖਰਾਬੀਆ ਆ ਜਾਣਗੀਆਂ |
11.37 | ਆਓ ok ਕਲਿਕ ਕਰੀਏ |
11.44 | ਆਮ ਤੋਰ ਤੇ ਬਾਕਸ ਵਿੱਚ ਦਿੱਤੇ ਨੰਬਰ ਤੋ ਜਿਆਦਾ ਐਪਲੀਫਾਈ ਨਹੀ ਕਰਨਾ ਚਾਹੀਦਾ ਵਰਨਾ ਜਿਆਦਾ ਅਮ੍ਪ੍ਲੀਫਈ ਕਰਨ ਨਾਲ ਬੈਕ ਰਾਉੰਡ ਨਵਾਇਜ਼ ਵੱਧ ਜਾਵੇਗੀ |
11.54 | ਇਸ ਦੇ ਨਾਲ ਹੈ ਸ਼ਾਂ-ਸ਼ਾਂ ਦੀ ਅਵਾਜ਼ ਜਿਆਦਾ ਵਧ ਜਾਵੇਗੀ |
11.57 | ਨਿਯਮਿਤ ਤੌਰ ਤੇ ਪ੍ਰੋਜੈਕਟ ਫਾਈਲ ਨੂੰ ਸੇਵ ਕਰਕੇ ਜਾਉ |
12.00 | ਅੰਤ ਵਿੱਚ, ਆਖਰੀ ਆਡੀਓ ਫਾਈਲ ਨੂੰ ਲੋੜੀਂਦੇ ਫਾਰਮੈਟ ਵਿੱਚ ਐਕਸਪੋਰਟ ਕਰ ਲਵੋ ਜਿਵੇ ਕਿ ਵੈਵ(wav), ਐਮ.ਪੀ.3 ਅਤੇ ਹੋਰ ਕੋਈ |
12.09 | ਅਸੀ ਪਹਿਲਾਂ ਵਾਲੇ ਟਿਊਟੋਰਿਅਲ ਵਿਚ ਇਹ ਹਿੱਸਾ ਪਹਿਲਾ ਹੀ ਕਰ ਚੁੱਕੇ ਹਾਂ, ਕ੍ਰਿਪਾ ਕਰਕੇ ਉਸ ਨੂੰ ਦੇਖੋ |
12.17 | ਇਸ ਟਿਊਟੋਰਿਅਲ ਵਿਚ ਫਿਲਹਾਲ ਇਨਾ ਹੀ, ਆਉ ਹੁਣ ਅਸੀ ਇਸ ਨੂੰ ਯਾਦ ਕਰੀਏ, ਇਸ ਵਿਚ ਅਸੀ ਔਡੈਸਿਟੀ ਵਰਤ ਕੇ ਐਡਿਟ ਕਰਨਾ ਸਿਖਿਆ |
12.26 | ਇਸ ਨੂੰ ਸਟੀਰਿਓ ਤੋ ਮੋਨੋ ਵਿਚ ਕਿਵੇ ਬਦਲੀਏ, ਜ਼ੂਮ ਕਿਵੇ ਕਰੀਏ ਅਤੇ ਲੇਬਲ ਕਿਵੇ ਲਾਈਏ |
12.35 | ਸਟ੍ਰਕਚਰ ਅਤੇ ਐਡਿਟ, ਕੱਟ, ਡੀਲੀਟ, ਮੂਵ ਬਾਰੇ ਜਾਣਿਆ ਅਤੇ ਆਡੀਓ ਨੂੰ ਐਪਲੀਫਾਈ ਕਰਨਾ ਅਤੇ ਬੈਕਰਾਉਂਡ ਸ਼ੋਰ ਨੂੰ ਫਿਲਟਰ ਕਰਨਾ |
12.50 | ਦੱਸੇ ਗਏ ਟਿਪਸ ਦੀ ਮਦਦ ਨਾਲ ਰਿਕਾਰਡ ਕੀਤੀ ਹੋਈ ਆਡੀਓ ਫਾਈਲ ਨੂੰ ਅਡਿਟ ਕਰੋ |
12.55 | ਜ਼ਰੂਰਤ ਅਨੁਸਾਰ ਫੇਡ ਇਨ (fade-in) ਅਤੇ ਫੇਡ ਆਊਟ (face-out) ਵਰਤੋ |
13.01 | ਇਸ ਲਿੰਕ ਤੇ ਉਪਲਬਧ ਵੀਡੀਓ ਲਿੰਕ http://www.spoken-tutorial.org/ what _is _a _ spoken _ tutorial ਨੂੰ ਵੇਖੋ |
13.06 | ਇਸ ਦੇ ਨਾਲ ਹੀ ਸਪੋਕਨ ਟਿਊਟੋਰੀਅਲ ਵੀਡੀਓ ਖਤਮ ਹੁੰਦਾ ਹੈ |
13.10 | ਜੋ ਤਹਾਡੇ ਕੋਲ ਪ੍ਰਯਾਪਤ ਬੈਡਬ੍ਰਿਥ (bandwidth)ਨਹੀ ਤਾਂ ਤੁਸੀ ਇਸ ਨੂੰ ਡਾਊਨਲੋਡ ਕਰਕੇ ਦੇਖ ਸਕਦੇ ਹੋ |
13.15 | ਸਪੋਕਨ ਟਿਊਟੋਰੀਅਲ ਵਰਤ ਕੇ ਸਾਡੀ ਟੀਮ ਵਰਕਸ਼ੀਪਾਂ ਲਗਾਉਦੀ ਹੈ |
13.20 | ਆਨਲਾਈਨ ਟੈਸਟ ਪਾਸ ਕਰਨ ਵਾਲਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ |
13.25 | ਵਧੇਰੇ ਜਾਣਕਾਰੀ ਲਈ contact@spoken-tutorial.org ਤੇ ਮੇਲ ਭੇਜ ਸਕਦੇ ਹੋ |
13.30 | ਸਪੋਕਨ ਟਿਊਟੋਰਿਅਲ ਟਾਕ ਟੂ ਏ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ |
13.35 | ਇਹ ਪਰੋਜੈਕਟ ਨੈਸ਼ਨਲ ਮਿਸ਼ਨ ਔਨ ਐਜੂਕੇਸ਼ਨ ਥਰੂ ICT, MHRD, ਭਾਰਤ ਸਰਕਾਰ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ |
13.42 | ਇਸ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਤੇ ਉਪਲਬੱਧ ਹੈ |
13.55 | ਇਸ ਦੇ ਨਾਲ ਹੀ ਇਹ ਟਿਊਟੋਰਿਅਲ ਖਤਮ ਕਰਦੇ ਹਾਂ |
13.58 | ਸਾਡੇ ਨਾਲ ਜੁੜਨ ਲਈ ਧੰਨਵਾਦ |
14.01 | ਹਰਮੀਤ ਸਿੰਘ ਸੰਧੂ ਦੁਆਰਾ ਅਨੁਵਾਦਿਤ ਇਹ ਸਕ੍ਰਿਪਟ ਹਰਮੀਤ ਸੰਧੂ ਰਾਹੀਂ ਤੁਹਾਡੇ ਸਾਹਮਣੇ ਹਾਜ਼ਿਰ ਹੋਈ। ਸਾਡੇ ਨਾਲ ਜੁੜਨ ਲਈ ਧੰਨਵਾਦ |