Scilab/C4/User-Defined-Input-and-Output/Punjabi
From Script | Spoken-Tutorial
“Time” | “Narration” | |
00:01 | ਸਤਿ ਸ਼੍ਰੀ ਅਕਾਲ ਦੋਸਤੋ, ‘Scilab’ ਦੀ ਵਰਤੋਂ ਕਰਕੇ ‘File handling’ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:06 | ਇਸ ਟਿਊਟੋਰਿਅਲ ਵਿੱਚ, ਅਸੀਂ ਹੇਠਾਂ ਦਿੱਤੇ ਦੇ ਬਾਰੇ ਵਿੱਚ ਸਿੱਖਾਂਗੇ: | |
00:08 | * ‘ਇਨਪੁਟ ਫੰਕਸ਼ਨ’ | |
00:10 | * ‘ਆਉਟਪੁਟ ਫਾਰਮੈਟ ਕਰਨਾ’ | |
00:12 | * ‘ਫੰਕਸ਼ਨ ਸੇਵ ਕਰਨਾ’ | |
00:14 | * ‘ਫੰਕਸ਼ਨ ਲੋਡ ਕਰਨਾ’ | |
00:16 | ਇਸ ਨੂੰ ਦਰਸਾਉਣ ਦੇ ਲਈ ਅਸੀਂ ਇੰਸਟਾਲ ‘Scilab ਵਰਜ਼ਨ 5.3.3’ ਦੇ ਨਾਲ ‘ਉਬੰਟੁ ਲੀਨਕਸ 12.04’ ਓਪਰੇਟਿੰਗ ਸਿਸਟਮ ਦੀ ਵਰਤੋਂ ਕਰ ਰਹੇ ਹਾਂ । | |
00:26 | ਤੁਹਾਨੂੰ ‘Scilab’ ਦੀ ਮੁਢੱਲੀ ਜਾਣਕਾਰੀ ਹੋਣੀ ਚਾਹੀਦੀ ਹੈ । | |
00:29 | ਜੇ ਨਹੀਂ, ਤਾਂ ਸਾਇਲੈਬ ‘ਤੇ ਸੰਬੰਧਿਤ ਸਪੋਕਨ ਟਿਊਟੋਰਿਅਲਸ ਲਈ ਕ੍ਰਿਪਾ ਕਰਕੇ ‘spoken hyphen tutorial dot org’ ‘ਤੇ ਜਾਓ । | |
00:37 | ‘input()’ ਫੰਕਸ਼ਨ ਯੂਜ਼ਰ ਤੋਂ ਇਨਪੁਟ ਲੈਣ ਵਿੱਚ ਵਰਤਿਆ ਜਾਂਦਾ ਹੈ । | |
00:42 | ਇਹ ਯੂਜ਼ਰ ਇਨਪੁਟ ਲਈ ਟੈਕਸਟ ਸਟਰਿੰਗ ਵਿੱਚ ਪ੍ਰੌਮਪਟ ਪੇਸ਼ ਕਰਦਾ ਹੈ । | |
00:47 | ਇਹ ਕੀਬੋਰਡ ਤੋਂ ਇਨਪੁਟ ਲੈਣ ਲਈ ਉਡੀਕ ਕਰਦਾ ਹੈ । | |
00:51 | ਜੇ ਪ੍ਰੌਮਪਟ ‘ਤੇ ਕੈਰੇਜ ਰਿਟਰਨ ਦੇ ਬਿਨ੍ਹਾਂ ਕੁੱਝ ਦਰਜ ਨਹੀਂ ਕੀਤਾ ਜਾਂਦਾ ਤਾਂ ‘ਇਨਪੁਟ’ ਫੰਕਸ਼ਨ ਇੱਕ ਖਾਲੀ ਮੈਟਰਿਕਸ ਰਿਟਰਨ ਕਰਦਾ ਹੈ । | |
00:59 | ਇਨਪੁਟ ਫੰਕਸ਼ਨ ਦੋ ਪ੍ਰਕਾਰ ਨਾਲ ਲਿਖਿਆ ਜਾ ਸਕਦਾ ਹੈ: | |
01:03 | ਪਹਿਲਾ, x = input ਬਰੈਕੇਟਸ ਵਿੱਚ ‘message to display’ | |
01:09 | ਦੂਜਾ, x = input ਬਰੈਕੇਟਸ ਵਿੱਚ (‘message to display’, ‘strings’). | |
01:17 | ਦੂਜੀ ਉਦਾਹਰਣ ਵਿੱਚ, ਦੂਜਾ ਆਰਗਿਉਮੈਂਟ ਸਟਰਿੰਗ ਹੈ । | |
01:22 | ਇਸ ਲਈ: ਆਉਟਪੁਟ ਇੱਕ ਕੈਰੇਕਟਰ ਸਟਰਿੰਗ ਹੈ ਜੋ ਕੀਬੋਰਡ ਦੀ ਵਰਤੋਂ ਕਰਕੇ ਦਰਜ ਕੀਤਾ ਗਿਆ ਐਕਸਪ੍ਰੇਸ਼ਨ ਹੈ । | |
01:29 | Scilab ਕੰਸੋਲ ਵਿੰਡੋ ਨੂੰ ਖੋਲੋ ਅਤੇ ਟਾਈਪ ਕਰੋ, | |
01:33 | ‘x ਇਜ ਇਕਵਲ ਟੂ input’ ਬਰੈਕੇਟ ਵਿੱਚ ਡਬਲ ਕੋਟਸ ਵਿੱਚ ‘Enter your age’ ਡਬਲ ਕੋਟਸ ਬੰਦ ਕਰੋ ਬਰੈਕੇਟ ਬੰਦ ਕਰੋ ਅਤੇ ਐਂਟਰ ਦਬਾਓ । | |
01:49 | ਟਾਈਪ ਕਰੋ 25 ਅਤੇ ਐਂਟਰ ਦਬਾਓ । | |
01:53 | ਹੁਣ ਟਾਈਪ ਕਰੋ - - > ‘y ਇਜ ਇਕਵਲ ਟੂ input’ ਬਰੈਕੇਟ ਵਿੱਚ ਡਬਲ ਕੋਟਸ ਵਿੱਚ ‘Enter your age’ ਡਬਲ ਕੋਟਸ ਬੰਦ ਕਰੋ ਕੋਮਾਂ ਦੁਬਾਰਾ ਤੋਂ ਡਬਲ ਕੋਟਸ ਵਿੱਚ ਲਿਖੋ ‘string’ ਬਰੈਕੇਟ ਬੰਦ ਕਰੋ ਅਤੇ ਐਂਟਰ ਦਬਾਓ । | |
02:14 | ਟਾਈਪ ਕਰੋ 25 ਅਤੇ ਐਂਟਰ ਦਬਾਓ । | |
02:18 | ਅਸੀਂ ਵੇਖਦੇ ਹਾਂ ਕਿ ਦੋਵੇਂ ਹਲਾਤਾਂ ਵਿੱਚ ਇਨਪੁਟ ਜੋ ਅਸੀਂ ਕੀਬੋਰਡ ਤੋਂ ਦਰਜ ਕੀਤਾ ਉਹ ਨੰਬਰ 25 ਸੀ । | |
02:25 | ਹੁਣ, ਵੈਰੀਏਬਲ x ਅਤੇ y ਦੀਆਂ ਕਿਸਮਾਂ ਨੂੰ ਚੈੱਕ ਕਰਦੇ ਹਾਂ । | |
02:30 | ਹੁਣ clc ਕਮਾਂਡ ਦੀ ਵਰਤੋਂ ਕਰਕੇ ਕੰਸੋਲ ਨੂੰ ਕਲੀਅਰ ਕਰਦੇ ਹਾਂ । | |
02:34 | ਅਸੀਂ ਇਹ, ਦੂਜੀ ਉਦਾਹਰਣ ਵਿੱਚ ਦਿੱਤੇ ਗਏ ਆਰਗਿਉਮੈਂਟ ‘string’ ਦੀ ਵਰਤੋਂ ਅਤੇ ਮਹੱਤਤਾ ਨੂੰ ਪ੍ਰਮਾਣਿਤ ਕਰਨ ਲਈ ਕਰ ਰਹੇ ਹਾਂ । | |
02:42 | ਵੈਰੀਏਬਲ ਦੀਆਂ ਕਿਸਮਾਂ ਨੂੰ ਚੈੱਕ ਕਰਨ ਦੇ ਲਈ, ਹੁਣ ਟਾਈਪ ਕਰਦੇ ਹਾਂ | |
02:45 | - - > ‘type of’ ਬਰੈਕੇਟਸ ਵਿੱਚ x ਅਤੇ ਐਂਟਰ ਦਬਾਓ । | |
02:51 | ਉਸੇ ਤਰ੍ਹਾਂ ਨਾਲ ‘type of (y)’ ਅਤੇ ਐਂਟਰ ਦਬਾਓ । | |
02:57 | ਤੁਸੀਂ ਆਪਣੇ ਆਪ ਵੇਖ ਸਕਦੇ ਹੋ ਕਿ x ਵਿੱਚ ਇੱਕਠਾ ਪਹਿਲਾ ਜਵਾਬ ਕੰਸਟੇਂਟ ਕਿਸਮ ਦਾ ਹੈ ਅਤੇ | |
03:04 | ਕਮਾਂਡ ਵਿੱਚ ਸ਼ਾਮਿਲ ਆਰਗਿਉਮੈਂਟ ‘ਸਟਰਿੰਗ’ ਦੇ ਨਾਲ y ਵਿੱਚ ਇੱਕਠਾ ਦੂਜਾ ਜਵਾਬ, ਸਟਰਿੰਗ ਕਿਸਮ ਦਾ ਹੈ । | |
03:12 | ਹੁਣ ਅਸੀਂ ਵੇਖਦੇ ਹਾਂ ਕਿ ਕੰਸੋਲ ‘ਤੇ ਦਿਖਾਈ ਦੇ ਰਹੀ ਆਉਟਪੁਟ ਨੂੰ ਕਿਵੇਂ ਫਾਰਮੈਟ ਕਰਦੇ ਹਨ । | |
03:17 | ਇਹ mprintf () ਫੰਕਸ਼ਨ ਦੀ ਵਰਤੋਂ ਕਰਕੇ ਕੀਤਾ ਜਾ ਸਕਦਾ ਹੈ । | |
03:22 | ‘mprintf ()’ ਫੰਕਸ਼ਨ ਸਾਇਲੈਬ ਕੰਸੋਲ ‘ਤੇ ਡਾਟਾ ਲਿਖਦਾ, ਫਾਰਮੈਟ ਕਰਦਾ ਅਤੇ ਬਦਲਦਾ ਹੈ । | |
03:28 | ਇਹ ‘printf ()’ ਫੰਕਸ਼ਨ ਦੇ C - ਕੋਡੇਡ ਵਰਜ਼ਨ ਲਈ ਇੱਕ ਇੰਟਰਫੇਸ ਹੈ । | |
03:34 | ਹੁਣ ਇਸ ਦੇ ਲਈ ਇੱਕ ਉਦਾਹਰਣ ਵੇਖਦੇ ਹਾਂ । ਕੰਸੋਲ ਨੂੰ ਖੋਲ੍ਹਦੇ ਹਾਂ । | |
03:38 | ਟਾਈਪ ਕਰੋ - - > ‘mprintf’ ਬਰੈਕੇਟ ਵਿੱਚ ਕੋਟਸ ਵਿੱਚ ਟਾਈਪ ਕਰੋ ‘At iteration ਪਰਸੈਂਟ i ਕੋਮਾਂ Result is ਕੋਲਨ ਸਲੈਸ਼ n alpha is equal to ਪਰਸੈਂਟ f ਕੋਮਾਂ 33 ਕੋਮਾਂ 0.535’ ਬਰੈਕੇਟ ਬੰਦ ਕਰੋ । | |
04:12 | ਇੱਥੇ ‘ਪਰਸੈਂਟ i (% i)’ ਦੀ ਜਗ੍ਹਾਂ ‘ਤੇ 33 ਦਿਖਾਈ ਦੇਵੇਗਾ ਅਤੇ ਫਲੋ ਦੀ ਤਰ੍ਹਾਂ ਪਰਸੈਂਟ f (% f) ਦੀ ਜਗ੍ਹਾਂ ‘ਤੇ ਪੁਆਇੰਟ 535 (0.535) ਦਿਖਾਈ ਦੇਵੇਗਾ । ਐਂਟਰ ਦਬਾਓ । | |
04:26 | ਇਹ ਆਉਟਪੁਟ ਦੇਵੇਗਾ ‘At iteration 33, Result is alpha is: equal to 0.535000’ | |
04:39 | ਕੰਸੋਲ ਨੂੰ ਕਲੀਅਰ ਕਰੋ । ਹੁਣ ਇੱਕ ਹੋਰ ਉਦਾਹਰਣ ਵੇਖਦੇ ਹਾਂ । | |
04:44 | ‘mprintf’ ਬਰੈਕੇਟ ਖੋਲੋ ਕੋਟਸ ਵਿੱਚ ‘Value of x is equal to ਪਰਸੈਂਟਜ਼ d is taken as a CONSTANT ਕੋਮਾਂwhile value of y is equal to ਪਰਸੈਂਟ s is taken as a STRING’ ਕੋਟਸ ਬੰਦ ਕਰੋ ‘ਕੋਮਾਂ x ਕੋਮਾਂ y’ ਬਰੈਕੇਟ ਬੰਦ ਕਰੋ । | |
05:19 | ਉੱਪਰ ਦਿੱਤੀ ਗਈ ਉਦਾਹਰਣ ਵਿੱਚ ‘ਪਰਸੈਂਟਜ਼ d (% d)’ ਵੈਰੀਏਬਲ x ਵਿੱਚ ਇੱਕਠਾ ਕੰਸਟੇਂਟ ਡਾਟਾ ਦਰਜ ਕਰਨ ਵਿੱਚ ਵਰਤਿਆ ਜਾਂਦਾ ਹੈ ਅਤੇ | |
05:28 | ਪਰਸੈਂਟਜ਼ s (% s) ਵੈਰੀਏਬਲ y ਵਿੱਚ ਇੱਕਠਾ ਸਟਰਿੰਗ ਡਾਟਾ ਦਰਜ ਕਰਨ ਵਿੱਚ ਵਰਤਿਆ ਜਾਂਦਾ ਹੈ । ਐਂਟਰ ਦਬਾਓ, ਤੁਸੀਂ ਆਉਟਪੁਟ ਵੇਖਦੇ ਹੋ । | |
05:38 | ਹੁਣ, ‘save’ ਅਤੇ ‘load’ ਕਮਾਂਡਸ ਦੀ ਵਰਤੋਂ ‘ਤੇ ਵਿਚਾਰ ਕਰਦੇ ਹਾਂ । | |
05:43 | ਗਿਣਤੀ ਕਰਨ ਦੇ ਦਰਮਿਆਨ ‘Scilab’ ਨੂੰ ਛੱਡਣ ਲਈ ਅਤੇ | |
05:47 | ਬਾਅਦ ਵਿੱਚ ਜਾਰੀ ਰੱਖਣ ਦੇ ਲਈ, ਟਾਈਪ ਕਰੋ ‘save this session’ | |
05:52 | ਇਹ ‘this session’ ਨਾਂ ਵਾਲੀ ਫਾਇਲ ਵਿੱਚ ਸਾਰੇ ਵੈਰੀਏਬਲਸ ਦੀ ਮੌਜੂਦਾ ਵੈਲਿਊਜ਼ ਨੂੰ ਸੇਵ ਕਰੇਗਾ । | |
05:58 | ਇਸ ਫਾਇਲ ਨੂੰ ਐਡਿਟ ਨਹੀਂ ਕੀਤਾ ਜਾ ਸਕਦਾ । | |
06:01 | ਇਹ ਬਾਇਨਰੀ ਫਾਰਮੈਟ ਵਿੱਚ ਹੈ । | |
06:04 | ਜਦੋਂ ਅਗਲੀ ਵਾਰ ਸਾਇਲੈਬ ਸ਼ੁਰੂ ਕਰਦੇ ਹਾਂ ਤਾਂ ਟਾਈਪ ਕਰੋ ‘load this session’ | |
06:08 | ਅਤੇ ਉਹ ਗਿਣਤੀ ਉੱਥੋਂ ਦੁਬਾਰਾ ਸ਼ੁਰੂ ਕੀਤੀ ਜਾ ਸਕਦੀ ਹੈ, ਜਿੱਥੇ ਤੁਸੀਂ ਛੱਡੀ ਸੀ । | |
06:13 | ‘save’ ਅਤੇ ‘load’ ਫੰਕਸ਼ਨਸ ਦੇ ਉਦੇਸ਼ ਹੇਠ ਦਿੱਤੇ ਹਨ: | |
06:16 | ‘save ()’ ਕਮਾਂਡ ਬਾਇਨਰੀ ਫਾਇਲ ਵਿੱਚ ‘Scilab’ ਦੇ ਸਾਰੇ ਮੌਜੂਦਾ ਵੈਰੀਏਬਲਸ ਨੂੰ ਸੇਵ ਕਰਦਾ ਹੈ । | |
06:22 | ਜੇ ਵੈਰੀਏਬਲ ਇੱਕ ਗਰਾਫਿਕ ਹੈਂਡਲ ਹੈ ਤਾਂ ‘save’ ਫੰਕਸ਼ਨ ਸਾਰੇ ਸੰਬੰਧਿਤ graphics_entities ਪਰਿਭਾਸ਼ਾ ਨੂੰ ਸੇਵ ਕਰਦਾ ਹੈ । | |
06:31 | ਫਾਇਲ ਜਾਂ ਤਾਂ ਇਸਦੇ ਪਾਥ ਜਾਂ ਪਹਿਲਾਂ ਤੋਂ ਦਿੱਤੀ ਗਈ ਡਿਸਕਰਿਪਟਰ ਤੋਂ ਦਿੱਤੀ ਜਾ ਸਕਦੀ ਹੈ । | |
06:37 | ‘save ਬਰੈਕੇਟ ਵਿੱਚ (filename)’, ਫਾਇਲਨੇਮ ਦੁਆਰਾ ਪਰਿਭਾਸ਼ਿਤ ਸਾਰੇ ਮੌਜੂਦਾ ਵੈਰੀਏਬਲਸ ਨੂੰ ਫਾਇਲ ਵਿੱਚ ਸੇਵ ਕਰਦਾ ਹੈ । | |
06:45 | ‘save ਬਰੈਕੇਟ ਵਿੱਚ fd’, ਡਿਸਕਰਿਪਟਰ ‘fd’ ਦੁਆਰਾ ਪਰਿਭਾਸ਼ਿਤ ਸਾਰੇ ਮੌਜੂਦਾ ਵੈਰੀਏਬਲਸ ਨੂੰ ਫਾਇਲ ਵਿੱਚ ਸੇਵ ਕਰਦਾ ਹੈ । | |
06:53 | ‘save (filename, x, y)’ ਜਾਂ ‘save (fd, x, y)’ ਕੇਵਲ ਨਾਮਜ਼ਦ ਵੈਰੀਏਬਲਸ ‘x’ ਅਤੇ ‘y’ਨੂੰ ਸੇਵ ਕਰਦਾ ਹੈ । | |
07:02 | ਹੁਣ ‘save’ ਅਤੇ ‘load’ ਕਮਾਂਡਸ ਦੀ ਵਰਤੋਂ ਨੂੰ ਸਪੱਸ਼ਟ ਕਰਨ ਲਈ ਇੱਕ ਉਦਾਹਰਣ ਵੇਖਦੇ ਹਾਂ । | |
07:07 | ਕੰਸੋਲ ‘ਤੇ ਦੁਬਾਰਾ ਜਾਂਦੇ ਹਾਂ । ਹੁਣ ਦੋ ਮੈਟਰਾਸਿਸ ਮੰਨਦੇ ਹੋਏ a ਅਤੇ b ਨੂੰ ਪਰਿਭਾਸ਼ਿਤ ਕਰਦੇ ਹਾਂ । | |
07:14 | - - > ‘a = eye’ ਆਫ ‘(2, 2)’ ਅਤੇ ਐਂਟਰ ਦਬਾਓ । | |
07:22 | ਟਾਈਪ ਕਰੋ ’b = ones ਆਫ (a)’ ਅਤੇ ਐਂਟਰ ਦਬਾਓ । | |
07:28 | ‘clc’ ਕਮਾਂਡ ਦੀ ਵਰਤੋਂ ਕਰਕੇ ਕੰਸੋਲ ਨੂੰ ਕਲੀਅਰ ਕਰੋ । ਹੁਣ ਟਾਈਪ ਕਰੋ | |
07:34 | ‘save’ ਸਪੇਸ ‘matrix’ ਡੈਸ਼ ‘a’ ਡੈਸ਼ ‘b’ | |
07:42 | ਜਾਂ ਇਸਨੂੰ ਹੇਠ ਦਿੱਤੇ ਦੀ ਤਰ੍ਹਾਂ ਵੀ ਲਿਖਿਆ ਜਾ ਸਕਦਾ ਹੈ: | |
07:46 | ‘save ਬਰੈਕੇਟਸ ਵਿੱਚ ਕੋਟਸ ਵਿੱਚ matrix ਡੈਸ਼ a ਡੈਸ਼ b ਡਾਟ dat’ ਕੋਟਸ ਬੰਦ ਕਰੋ ‘ਕੋਮਾਂ a ਕੋਮਾਂ b’ ਬਰੈਕੇਟ ਬੰਦ ਕਰੋ ਅਤੇ ਐਂਟਰ ਦਬਾਓ । | |
08:03 | ਇਹ ਮੌਜੂਦਾ ਕਾਰਜਕਾਰੀ ਡਾਇਰੈਕਟਰੀ ਵਿੱਚ ਬਾਇਨਰੀ ਫਾਇਲ ‘matrix dash a dash b dot dat’ (matrix - a - b.dat) ਵਿੱਚ ਵੈਰੀਏਬਲਸ ਦੀ ਵੈਲਿਊਜ਼ ਨੂੰ ਸੇਵ ਕਰਦਾ ਹੈ । | |
08:12 | ਤੁਸੀਂ ਇਸ ਬਾਇਨਰੀ ਫਾਇਲ ਦੀ ਮੌਜੂਦਗੀ ਦੀ ਪੜਤਾਲ ਕਰਨ ਲਈ ਇਸ ਮੌਜੂਦਾ ਕਾਰਜਕਾਰੀ ਡਾਇਰੈਕਟਰੀ ਨੂੰ ਬ੍ਰਾਊਜ਼ ਕਰ ਸਕਦੇ ਹੋ । | |
08:17 | ਤੁਸੀਂ ਇਸ ਨੂੰ ਇੱਥੇ ਵੇਖ ਸਕਦੇ ਹੋ । ਅਸੀਂ ਫਾਇਲ ਬ੍ਰਾਊਜ਼ ਨੂੰ ਬੰਦ ਕਰਾਂਗੇ । | |
08:22 | ਹੁਣ ਫਾਇਲ ਨੂੰ ਦੁਬਾਰਾ ਵੈਰੀਏਬਲਸ ਵਿੱਚ ਲੋਡ ਕਰਦੇ ਹਾਂ । | |
08:26 | ਇਸ ਤੋਂ ਪਹਿਲਾਂ, ਹੁਣ ਅਸੀਂ ਵੈਰੀਏਬਲਸ ‘a ਅਤੇ b’ ਨੂੰ ਕਲੀਅਰ ਕਰਦੇ ਹਾਂ । | |
08:29 | ਟਾਈਪ ਕਰੋ ‘clear a’ ਸਪੇਸ ‘b’, ਅਤੇ ਐਂਟਰ ਦਬਾਓ । | |
08:34 | ਹੁਣ ਦੁਬਾਰਾ ਚੈੱਕ ਕਰਦੇ ਹਾਂ ਕਿ ਇਹ ਵੈਰੀਏਬਲਸ ਅਸਲ ਵਿੱਚ ਕਲੀਅਰ ਹੋ ਗਏ ਹਨ ਜਾਂ ਨਹੀਂ । | |
08:39 | - > ‘a’ | |
08:40 | ‘b’ | |
08:41 | ਹੁਣ load ਕਮਾਂਡ ਦੀ ਵਰਤੋਂ ਕਰਕੇ ਬਾਇਨਰੀ ਫਾਇਲਸ ਤੋਂ ਇਸ ਵੈਰੀਏਬਲਸ a ਅਤੇ b ਵਿੱਚ ਵੈਲਿਊਜ਼ ਨੂੰ ਦੁਬਾਰਾ ਲੋਡ ਕਰਦੇ ਹਾਂ । | |
08:49 | ਟਾਈਪ ਕਰੋ: ‘load ਬਰੈਕੇਟ ਵਿੱਚ ਕਵੋਟ ਵਿੱਚ matrix ਡੈਸ਼ a ਡੈਸ਼ b ਡਾਟ dat’ ਕੋਟਸ ਬੰਦ ਕਰੋ ‘ਕੋਮਾਂ ਕੋਟਸ ਵਿੱਚ a ਕੋਮਾਂ ਕੋਟਸ ਵਿੱਚ b’ ਬਰੈਕੇਟ ਬੰਦ ਕਰੋ ਅਤੇ ਐਂਟਰ ਦਬਾਓ । | |
09:08 | ਹੁਣ ਵੈਰੀਏਬਲਸ a ਅਤੇ b ਵਿੱਚ ਵੈਲਿਊਜ਼ ਨੂੰ ਚੈੱਕ ਕਰਦੇ ਹਾਂ । ਕੰਸੋਲ ਨੂੰ ਕਲੀਅਰ ਕਰੋ । | |
09:14 | ਟਾਈਪ ਕਰੋ - - > a ਅਤੇ - - > b | |
09:18 | ਤੁਸੀਂ ਵੇਖ ਸਕਦੇ ਹੋ ਕਿ ਵੈਰੀਏਬਲਸ ਵਿੱਚ ਵੈਲਿਊਜ਼ ਦੁਬਾਰਾ ਲੋਡ ਕੀਤੀ ਜਾਂਦੀ ਹੈ । | |
09:23 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ - | |
09:24 | * ‘input’ ਕਮਾਂਡ ਦੀ ਵਰਤੋਂ ਕਰਕੇ ਇਨਪੁਟ ਫੰਕਸ਼ਨ | |
09:28 | * ‘mprintf’ ਕਮਾਂਡ ਦੀ ਵਰਤੋਂ ਕਰਕੇ ਆਉਟਪੁਟ ਨੂੰ ਫਾਰਮੈਟ ਕਰਨਾ | |
09:31 | * ‘save’ ਫੰਕਸ਼ਨ | |
09:33 | * ‘load’ ਫੰਕਸ਼ਨ | |
09:35 | ਹੇਠਾਂ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ । | |
09:38 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸੰਖੇਪ ਕਰਦਾ ਹੈ । | |
09:41 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
09:46 | ਸਪੋਕਨ ਟਿਊਟੋਰਿਅਲ ਟੀਮ: | |
09:48 | ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
09:51 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
09:54 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ conatct@spoken-tutorial.org ‘ਤੇ ਲਿਖੋ । | |
10:01 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |
10:05 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
10:12 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
10:23 | ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ । | |
10:26 | ਸਾਡੇ ਨਾਲ ਜੁੜਣ ਲਈ ਧੰਨਵਾਦ । | } |