Scilab/C4/ODE-Applications/Punjabi
From Script | Spoken-Tutorial
“Time” | “Narration” | |
00:01 | ਸਤਿ ਸ੍ਰੀ ਅਕਾਲ ਦੋਸਤੋ! | |
00:02 | ‘Scilab ode function’ ਦੀ ਵਰਤੋਂ ਕਰਕੇ ODEs ਹੱਲ ਕਰਨ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:09 | ਇਸ ਟਿਊਟੋਰਿਅਲ ਦੇ ਅਖੀਰ ਤੱਕ ਤੁਸੀਂ ਸਿੱਖੋਂਗੇ ਕਿ | |
00:12 | * Scilab ode ਫੰਕਸ਼ਨ ਦੀ ਵਰਤੋਂ ਕਿਵੇਂ ਕਰਦੇ ਹਨ । | |
00:15 | * ODEs ਦੀਆਂ ਵਿਸ਼ੇਸ਼ ਉਦਾਹਰਣਾਂ ਕਿਵੇਂ ਹੱਲ ਕਰਦੇ ਹਨ ਅਤੇ | |
00:18 | * ਸਾਲਿਊਸ਼ਨ ਨੂੰ ਪਲਾਟ ਕਿਵੇਂ ਕਰਦੇ ਹਨ । | |
00:21 | ਵਿਸ਼ੇਸ਼ ਉਦਾਹਰਣਾਂ ਹੇਠ ਲਿਖੀਆਂ ਹੋਣਗੀਆਂ: | |
00:24 | * ‘simple pendulum (ਸਧਾਰਨ ਲੌਲੀਕ) ਦੀ ਰਫ਼ਤਾਰ’ | |
00:26 | * ‘Van der Pol ਇਕਵੇਸ਼ਨ’ | |
00:28 | * ਅਤੇ ‘Lorenz system’ | |
00:30 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਅਸੀਂ ਵਰਤੋਂ ਕਰ ਰਹੇ ਹਾਂ | |
00:33 | ‘ਉਬੰਟੁ 12.04’ ਓਪਰੇਟਿੰਗ ਸਿਸਟਮ | |
00:36 | ਅਤੇ ‘Scilab 5.3.3’ ਵਰਜ਼ਨ | |
00:40 | ਇਸ ਟਿਊਟੋਰਿਅਲ ਦੇ ਅਭਿਆਸ ਲਈ ਤੁਹਾਨੂੰ ‘Scilab’ ਦੀ ਮੁੱਢਲੀ ਜਾਣਕਾਰੀ ਅਤੇ ‘ODEs’ ਨੂੰ ਕਿਵੇਂ ਹੱਲ ਕਰਦੇ ਹਨ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ । | |
00:48 | ‘Scilab’ ਸਿੱਖਣ ਦੇ ਲਈ, ਕ੍ਰਿਪਾ ਕਰਕੇ ਸਪੋਕਨ ਟਿਊਟੋਰਿਅਲ ਵੈੱਬਸਾਈਟ ‘ਤੇ ਉਪਲੱਬਧ ਸੰਬੰਧਿਤ ਟਿਊਟੋਰਿਅਲਸ ਨੂੰ ਵੇਖੋ । | |
00:56 | ‘ode’ ਫੰਕਸ਼ਨ ਇੱਕ ‘'ਔਰਡੀਨੀਰੀ ਡਿਫਰੈਂਸ਼ੀਅਲ ਇਕਵੇਸ਼ਨ ਸੋਲਵਰ’ ਹੈ । | |
01:01 | ਸੰਟੈਕਸ ਹੈ ‘y ਇਜ ਇਕਵਲ ਟੂ ode ਬਰੈਕੇਟ ਵਿੱਚ y0, t0, t ਅਤੇ f’ | |
01:10 | ਇੱਥੇ ‘y0’ ‘ODEs’ ਦੀ ਇਨੀਸ਼ਿਅਲ ਕੰਡੀਸ਼ਨ ਹੈ, | |
01:15 | ‘t0’ ‘ਇਨੀਸ਼ਿਅਲ ਟਾਇਮ’ ਹੈ, | |
01:17 | ‘t’ ‘ਟਾਇਮ ਰੇਂਜ’ ਹੈ, | |
01:19 | ਅਤੇ ‘f’ ਫੰਕਸ਼ਨ ਹੈ । | |
01:22 | ਇੱਕ ‘ਸਿੰਪਲ ਪੈਂਡੁਲਮ’ ਦੀ ਰਫ਼ਤਾਰ ‘ਤੇ ਵਿਚਾਰ ਕਰਦੇ ਹਾਂ । | |
01:25 | ਮੰਨ ਲਓ ਟਾਇਮ t ‘ਤੇ ਵਰਟੀਕਲ ਅਰਥ ਲੰਬਕਾਰੀ ਦੇ ਨਾਲ ਪੈਂਡੁਲਮ ਦੁਆਰਾ ਬਣਾਇਆ ਗਿਆ ਐਂਗਲ ‘theta t’ ਹੈ । | |
01:33 | ਸਾਨੂੰ ਇਨੀਸ਼ਿਅਲ ਕੰਡੀਸ਼ਨਸ ਦਿੱਤੀਆਂ ਗਈਆਂ ਹਨ - | |
01:36 | ‘theta of zero’ ਇਜ ਇਕਵਲ ਟੂ ‘pi by 4’ ਅਤੇ | |
01:39 | ‘theta dash of zero’ ਇਜ ਇਕਵਲ ਟੂ 0 | |
01:44 | ਫਿਰ ‘ਪੈਂਡੁਲਮ’ ਦੀ ਸਥਿਤੀ ਇਸ ਤਰ੍ਹਾਂ ਨਾਲ ਦਿੱਤੀ ਜਾਂਦੀ ਹੈ: | |
01:47 | ‘theta ਡਬਲ ਡੈਸ਼ t ਮਾਈਨਸ g by l ਇਨਟੂ sin of theta t ਇਕਵਲ ਟੂ 0’ | |
01:56 | ਇੱਥੇ ‘g = 9.8 ਮੀਟਰ ‘ਤੇ ਸੈਕਿੰਡ ਸਕਵਾਇਰ ਹੈ, ਜੋ ਗ੍ਰੇਵੀਟੀ ਦੇ ਕਾਰਨ ਐਕਸਲੇਰਸ਼ਨ ਅਰਥ ਗਰੂਤਾਕਰਸ਼ਣ ਦੇ ਕਾਰਨ ਐਕਸਲੇਰਸ਼ਨ ਹੈ ਅਤੇ | |
02:03 | ‘l = 0.5 ਮੀਟਰ’ ‘ਪੈਂਡੁਲਮ’ ਦੀ ਲੰਬਾਈ ਹੈ । | |
02:11 | ਦਿੱਤੀ ਗਈ ਇਨੀਸ਼ਿਅਲ ਕੰਡੀਸ਼ਨਸ ਦੇ ਲਈ, ਸਾਨੂੰ ਟਾਇਮ ਰੇਂਜ ‘0 ਲੈਸ ਦੈਨ ਇਕਵਲ ਟੂ t ਲੈਸ ਦੈਨ ਇਕਵਲ ਟੂ 5’ ਵਿੱਚ ‘ODE’ ਨੂੰ ਹੱਲ ਕਰਨਾ ਹੈ । | |
02:22 | ਸਾਨੂੰ ਸਾਲਿਊਸ਼ਨ ਨੂੰ ਪਲਾਟ ਵੀ ਕਰਨਾ ਹੈ । | |
02:25 | ਹੁਣ ਇਸ ਪ੍ਰਾਬਲਮ ਨੂੰ ਹੱਲ ਕਰਨ ਲਈ ਕੋਡ ਵੇਖਦੇ ਹਾਂ । | |
02:29 | ‘Scilab ਐਡੀਟਰ’ ‘ਤੇ ‘Pendulum ਡਾਟ sci’ ਨੂੰ ਖੋਲ੍ਹਦੇ ਹਾਂ । | |
02:34 | ਕੋਡ ਦੀ ਪਹਿਲੀ ਲਾਈਨ ‘ODE’ ਦੀ ਇਨੀਸ਼ਿਅਲ ਕੰਡੀਸ਼ਨਸ ਨੂੰ ਪਰਿਭਾਸ਼ਿਤ ਕਰਦੀ ਹੈ । | |
02:40 | ਫਿਰ ਅਸੀਂ ਇਨੀਸ਼ਿਅਲ (ਸ਼ੁਰੁਆਤੀ) ਟਾਇਮ ਵੈਲਿਊ ਪਰਿਭਾਸ਼ਿਤ ਕਰਦੇ ਹਾਂ ਅਤੇ ‘ਟਾਇਮ ਰੇਂਜ’ ਦਿੰਦੇ ਹਾਂ । | |
02:46 | ਅੱਗੇ, ਅਸੀਂ ਦਿੱਤੀ ਗਈ ਇਕਵੇਸ਼ਨ ਨੂੰ ‘ਫਰਸਟ ਆਰਡਰ ODEs’ ਦੇ ਸਿਸਟਮ ਵਿੱਚ ਬਦਲਦੇ ਹਾਂ । | |
02:52 | ਅਸੀਂ ‘g’ ਅਤੇ ‘l’ ਦੀ ਵੈਲਿਊਜ਼ ਨੂੰ ਬਦਲਦੇ ਹਾਂ । | |
02:56 | ਇੱਥੇ ਅਸੀਂ ‘y’ ਨੂੰ ਦਿੱਤਾ ਗਿਆ ਵੈਰੀਏਬਲ ‘ਥੀਟਾ’ ਅਤੇ ‘y ਡੈਸ਼’ ਨੂੰ ‘ਥੀਟਾ ਡੈਸ਼’ ਲੈਂਦੇ ਹਾਂ । | |
03:03 | ਫਿਰ ਅਸੀਂ ਆਰਗਿਉਮੈਂਟਸ ‘y 0, t 0, t’ ਅਤੇ ਫੰਕਸ਼ਨ ‘ਪੈਂਡੁਲਮ’ ਦੇ ਨਾਲ ‘ode’ ਫੰਕਸ਼ਨ ਨੂੰ ਕਾਲ ਕਰਦੇ ਹਾਂ । | |
03:12 | ਇਕਵੇਸ਼ਨ ਦਾ ਸਾਲਿਊਸ਼ਨ ਦੋ ‘ਰੋਜ਼’ ਵਾਲੀ ‘ਮੈਟਰਿਕਸ’ ਹੋਵੇਗਾ । | |
03:17 | ਪਹਿਲੀ ਰੋ ‘ਦਿੱਤੇ ਹੋਏ ਟਾਇਮ ਰੇਂਜ’ ਵਿੱਚ ‘y’ ਦੀ ਵੈਲਿਊਜ਼ ਰੱਖੇਗੀ । | |
03:21 | ਦੂਜੀ ‘ਰੋ’ ‘ਟਾਇਮ ਰੇਂਜ’ ਵਿੱਚ ‘y ਡੈਸ਼’ ਦੀ ਵੈਲਿਊਜ਼ ਰੱਖੇਗੀ । | |
03:27 | ਇਸ ਲਈ ਅਸੀਂ ‘ਟਾਇਮ’ ਦੇ ਨਾਲ ਦੋਵੇਂ ਰੋਜ਼ ਨੂੰ ਪਲਾਟ ਕਰਦੇ ਹਾਂ । | |
03:31 | ‘Pendulum ਡਾਟ sci ‘ਫਾਇਲ ਨੂੰ ਸੇਵ ਅਤੇ ਐਗਜ਼ੀਕਿਊਟ ਕਰੋ । | |
03:37 | ਪਲਾਟ ਦਿਖਾਉਂਦਾ ਹੈ ਕਿ ‘y’ ਅਤੇ ‘y ਡੈਸ਼’ ਦੀ ਵੈਲਿਊਜ਼ ‘ਟਾਇਮ’ ਦੇ ਨਾਲ ਕਿਵੇਂ ਬਦਲਦੀ ਹੈ । | |
03:44 | ‘Scilab ਕੰਸੋਲ’ ਖੋਲੋ । | |
03:47 | ਜੇ ਤੁਸੀਂ ‘y’ ਦੀ ਵੈਲਿਊਜ਼ ਵੇਖਣਾ ਚਾਹੁੰਦੇ ਹੋ ਤਾਂ ‘ਕੰਸੋਲ’ ‘ਤੇ ਟਾਈਪ ਕਰੋ ‘y’ ਅਤੇ ਐਂਟਰ ਦਬਾਓ । | |
03:54 | ‘y’ ਅਤੇ ‘y ਡੈਸ਼’ ਦੀ ਵੈਲਿਊਜ਼ ਦਿਖਾਈ ਦਿੰਦੀ ਹੈ । | |
03:58 | ਹੁਣ ‘ode’ ਫੰਕਸ਼ਨ ਦੀ ਵਰਤੋਂ ਕਰਕੇ ‘Van der Pol ਇਕਵੇਸ਼ਨ’ ਨੂੰ ਹੱਲ ਕਰਦੇ ਹਾਂ । | |
04:03 | ਦਿੱਤੀ ਗਈ ਇਕਵੇਸ਼ਨ ਹੈ - | |
04:06 | ‘v ਡਬਲ ਡੈਸ਼ ਆਫ t ਪਲਸ epsilon ਇਨਟੂ v ਆਫ t ਸਕਵਾਇਰ ਮਾਈਨਸ 1 ਇਨਟੂ v ਡੈਸ਼ ਆਫ t ਪਲਸ v ਆਫ t ਇਕਵਲ ਟੂ 0’ | |
04:20 | ਇਨੀਸ਼ਿਅਲ ਕੰਡੀਸ਼ਨਸ ਹਨ ‘v ਆਫ 2 ਇਕਵਲ ਟੂ 1 ਅਤੇ v ਡੈਸ਼ ਆਫ 2 ਇਕਵਲ ਟੂ 0’ | |
04:28 | ਮੰਨ ਲਓ ‘epsilon ਇਕਵਲਸ ਟੂ 0.897’ | |
04:32 | ਸਾਨੂੰ ਟਾਇਮ ਰੇਂਜ ‘2 ਲੈਸ ਦੈਨ t ਲੈਸ ਦੈਨ 10’ ਵਿੱਚ ਸਾਲਿਊਸ਼ਨ ਨੂੰ ਜਾਣਨਾ ਹੈ ਅਤੇ ਫਿਰ ਸਾਲਿਊਸ਼ਨ ਨੂੰ ਪਲਾਟ ਕਰਨਾ ਹੈ । | |
04:42 | ਹੁਣ ‘Van der Pol ਇਕਵੇਸ਼ਨ’ ਦੇ ਲਈ ਕੋਡ ਵੇਖਦੇ ਹਾਂ । | |
04:47 | ‘Scilab ਐਡੀਟਰ’ ‘ਤੇ ਜਾਂਦੇ ਹਾਂ ਅਤੇ ‘Vander pol ਡਾਟ sci’ ਨੂੰ ਖੋਲ੍ਹਦੇ ਹਾਂ । | |
04:53 | ਅਸੀਂ ‘ODEs’ ਅਤੇ ‘ਟਾਇਮ’ ਦੀ ਇਨੀਸ਼ਿਅਲ ਕੰਡੀਸ਼ਨਸ ਨੂੰ ਪਰਿਭਾਸ਼ਿਤ ਕਰਦੇ ਹਾਂ ਅਤੇ ਫਿਰ ਟਾਇਮ ਰੇਂਜ ਨੂੰ ਪਰਿਭਾਸ਼ਿਤ ਕਰਦੇ ਹਾਂ । | |
05:01 | ਕਿਉਂਕਿ ਇਨੀਸ਼ਿਅਲ ਟਾਇਮ ਵੈਲਿਊ ‘2’ ਦਿੱਤੀ ਗਈ ਹੈ, ਤਾਂ ਅਸੀਂ ਟਾਇਮ ਰੇਂਜ 2 ਤੋਂ ਸ਼ੁਰੂ ਕਰਦੇ ਹਾਂ । | |
05:07 | ਫਿਰ ਫੰਕਸ਼ਨ ‘Vander pol’ ਨੂੰ ਪਰਿਭਾਸ਼ਿਤ ਕਰਦੇ ਹਾਂ ਅਤੇ ‘ਫਰਸਟ ਆਰਡਰ ODEs’ ਦਾ ਸਿਸਟਮ ਬਣਾਉਂਦੇ ਹਾਂ । | |
05:15 | ਅਸੀਂ ‘epsilon’ ਦੀ ਵੈਲਿਊ ‘0.897’ ਰੱਖਦੇ ਹਾਂ । | |
05:21 | ਇੱਥੇ ‘y’, ‘voltage v’ ਨੂੰ ਦਿਖਾਉਂਦਾ ਹੈ । | |
05:25 | ਫਿਰ ਅਸੀਂ ‘ode’ ਫੰਕਸ਼ਨ ਕਾਲ ਕਰਦੇ ਹਾਂ ਅਤੇ ਇਕਵੇਸ਼ਨ ਦੇ ਸਿਸਟਮ ਨੂੰ ਹੱਲ ਕਰਦੇ ਹਾਂ । | |
05:30 | ਅਖੀਰ ਵਿਚ ਅਸੀਂ ‘y’ ਅਤੇ ‘y ਡੈਸ਼’ ਅਤੇ ‘t’ ਪਲਾਟ ਕਰਦੇ ਹਾਂ । | |
05:35 | ਫਾਇਲ ‘Vander pol ਡਾਟ sci’ ਨੂੰ ਸੇਵ ਅਤੇ ਐਗਜ਼ੀਕਿਊਟ ਕਰਦੇ ਹਾਂ । | |
05:41 | ‘ਵੋਲਟੇਜ਼ ਅਤੇ ਟਾਇਮ’ ਦਾ ‘ਪਲਾਟ’ ਦਿਸਦਾ ਹੈ । | |
05:45 | ਹੁਣ ‘Lorenz system of equations’ ‘ਤੇ ਜਾਂਦੇ ਹਾਂ । | |
05:50 | ‘Lorenz system of equations’ ਇਸ ਪ੍ਰਕਾਰ ਹੈ: | |
05:53 | ‘x 1 ਡੈਸ਼ ਇਕਵਲ ਟੂ ਸਿਗਮਾ ਇਨਟੂ x 2 ਮਾਈਨਸ x 1’, | |
06:00 | ‘x 2 ਡੈਸ਼ ਇਜ ਇਕਵਲ ਟੂ 1 ਪਲਸ r ਮਾਈਨਸ x 3 ਇਨਟੂ x 1 ਮਾਈਨਸ x 2’ ਅਤੇ | |
06:08 | ‘x 3 ਡੈਸ਼ ਇਜ ਇਕਵਲ ਟੂ x 1 ਇਨਟੂ x 2 ਮਾਈਨਸ b ਇਨਟੂ x 3’ | |
06:16 | ਇਨੀਸ਼ਿਅਲ ਕੰਡੀਸ਼ਨ ਹਨ ‘x 1 ਜ਼ੀਰੋ ਇਕਵਲਸ ਟੂ ਮਾਈਨਸ 10, x 2 ਜ਼ੀਰੋ ਇਕਵਲਸ ਟੂ 10 ਅਤੇ x 3 ਜ਼ੀਰੋ ਇਕਵਲਸ ਟੂ 25’ | |
06:29 | ਮੰਨ ਲਓ ‘ਸਿਗਮਾ’ ਇਕਵਲਸ ਟੂ ‘10’, ‘r ‘ਇਕਵਲਸ ਟੂ ‘28’ ਅਤੇ ‘b’ ਇਕਵਲਸ ਟੂ ‘8 / 3’ | |
06:37 | ‘Scilab ਐਡੀਟਰ ‘ਤੇ ਜਾਂਦੇ ਹਾਂ ਅਤੇ Lorenz ਡਾਟ sci ਖੋਲ੍ਹਦੇ ਹਾਂ । | |
06:44 | ਅਸੀਂ ‘ODEs’ ਦੀ ਇਨੀਸ਼ਿਅਲ ਕੰਡੀਸ਼ਨਸ ਨੂੰ ਪਰਿਭਾਸ਼ਿਤ ਕਰਨ ਨਾਲ ਸ਼ੁਰੂ ਕਰਦੇ ਹਾਂ । | |
06:48 | ਕਿਉਂਕਿ ਤਿੰਨ ਵੱਖਰੀਆਂ ‘ODEs’ ਹਨ ਇਸ ਲਈ ਤਿੰਨ ਇਨੀਸ਼ਿਅਲ ਕੰਡੀਸ਼ਨਸ ਹਨ । | |
06:54 | ਫਿਰ ਅਸੀਂ ‘ਇਨੀਸ਼ਿਅਲ ਟਾਇਮ’ ਕੰਡੀਸ਼ਨ ਅਤੇ ਅੱਗੇ ‘ਟਾਇਮ ਰੇਂਜ’ ਨੂੰ ਪਰਿਭਾਸ਼ਿਤ ਕਰਦੇ ਹਾਂ । | |
07:00 | ਅਸੀਂ ਫੰਕਸ਼ਨ ‘Lorenz’ ਨੂੰ ਪਰਿਭਾਸ਼ਿਤ ਕਰਦੇ ਹਾਂ ਅਤੇ ਫਿਰ ਦਿੱਤੇ ਗਏ ਕੰਸਟੇਂਟਸ ‘ਸਿਗਮਾ, r ਅਤੇ b’ ਨੂੰ ਪਰਿਭਾਸ਼ਿਤ ਕਰਦੇ ਹਾਂ । | |
07:08 | ਫਿਰ ਅਸੀਂ ‘ਫਰਸਟ ਆਰਡਰ ODEs’ ਨੂੰ ਪਰਿਭਾਸ਼ਿਤ ਕਰਦੇ ਹਾਂ । | |
07:12 | ਫਿਰ ਅਸੀਂ ‘Lorenz system of equations’ ਨੂੰ ਹੱਲ ਕਰਨ ਲਈ ‘ode’ ਫੰਕਸ਼ਨ ਨੂੰ ਕਾਲ ਕਰਦੇ ਹਾਂ । | |
07:18 | ਅਸੀਂ ਸਾਲਿਊਸ਼ਨ ਨੂੰ ‘x’ ਦੇ ਬਰਾਬਰ ਕਰਦੇ ਹਾਂ । | |
07:21 | ਫਿਰ ਅਸੀਂ ‘x 1, x 2 ਅਤੇ x 3’ ਨੂੰ ‘ਟਾਇਮ’ ਦੇ ਅਤੇ ਪਲਾਟ ਕਰਦੇ ਹਾਂ । | |
07:28 | ‘Lorenz ਡਾਟ sci’ ਫਾਇਲ ਨੂੰ ਸੇਵ ਅਤੇ ਐਗਜ਼ੀਕਿਊਟ ਕਰਦੇ ਹਾਂ । | |
07:33 | ‘ਟਾਇਮ’ ਅਤੇ ‘x 1, x 2 ਅਤੇ x 3’ ਦਾ ਪਲਾਟ ਦਿਸਦਾ ਹੈ । | |
07:39 | ਇਸ ਟਿਊਟੋਰਿਅਲ ਦਾ ਸੰਖੇਪ ਕਰਦੇ ਹਾਂ । | |
07:41 | ਇਸ ਟਿਊਟੋਰਿਅਲ ਵਿੱਚ ਅਸੀਂ ‘Scilab ode ਫੰਕਸ਼ਨ’ ਦੀ ਵਰਤੋਂ ਕਰਕੇ ‘ODE’ ਨੂੰ ਹੱਲ ਕਰਨ ਲਈ ‘Scilab ਕੋਡ’ ਬਣਾਉਣਾ ਸਿੱਖਿਆ । | |
07:50 | ਫਿਰ ਅਸੀਂ ਸਾਲਿਊਸ਼ਨ ਨੂੰ ‘ਪਲਾਟ’ ਕਰਨਾ ਸਿੱਖਿਆ । | |
07:53 | ਹੇਠਾਂ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ । | |
07:56 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸੰਖੇਪ ਕਰਦਾ ਹੈ । | |
07:59 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
08:04 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: | |
08:06 | ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
08:09 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
08:13 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । | |
08:20 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ | |
08:23 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
08:31 | ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
08:36 | ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ । | |
08:38 | ਸਾਡੇ ਨਾਲ ਜੁੜਣ ਲਈ ਧੰਨਵਾਦ । | } |