Scilab/C4/Integration/Punjabi

From Script | Spoken-Tutorial
Jump to: navigation, search
“Time” “Narration”
00:01 ਸਤਿ ਸ਼੍ਰੀ ਅਕਾਲ ਦੋਸਤੋ,
00:02 ’Composite Numerical Integration’ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਦੇ ਅਖੀਰ ਤੱਕ ਤੁਸੀਂ ਸਿਖੋਂਗੇ ਕਿ
00:11 ਵੱਖ-ਵੱਖ ‘Composite Numerical Integration algorithms’ ਲਈ ‘Scilab’ ਕੋਡ ਕਿਵੇਂ ਬਣਾਉਂਦੇ ਹਨ
00:17 ’ਇੰਟੀਗਰੇਲ’ ਨੂੰ ਬਰਾਬਰ ‘ਅੰਤਰਾਲ’ ਵਿੱਚ ਕਿਵੇਂ ਵੰਡਿਆ ਜਾਂਦਾ ਹੈ ।
00:21 ਹਰੇਕ ‘ਅੰਤਰਾਲ’ ‘ਤੇ ਐਲਗੋਰਿਥਮ ਨੂੰ ਕਿਵੇਂ ਲਾਗੂ ਕਰਦੇ ਹਨ ਅਤੇ
00:24 ’ਇੰਟੀਗਰੇਲ’ ਦੀ ਕੰਪੋਜ਼ਿਟ ਵੈਲਿਊ ਦੀ ਗਿਣਤੀ ਕਿਵੇਂ ਕਰਦੇ ਹਨ ।
00:28 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਅਸੀਂ ਵਰਤੋਂ ਕਰ ਰਹੇ ਹਾਂ
00:30 ‘Scilab 5.3.3’ ਵਰਜ਼ਨ ਦੇ ਨਾਲ ‘ਉਬੰਟੁ 12.04’ ਓਪਰੇਟਿੰਗ ਸਿਸਟਮ
00:38 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਤੋਂ ਪਹਿਲਾਂ, ਤੁਹਾਨੂੰ ‘Numerical Methods’ ਦੀ ਵਰਤੋਂ ਕਰਕੇ ‘ਇੰਟੀਗ੍ਰੇਸ਼ਨ’ ਅਤੇ ‘ਸਾਇਲੈਬ’ ਦੀ ਮੁਢੱਲੀ ਜਾਣਕਾਰੀ ਹੋਣੀ ਚਾਹੀਦੀ ਹੈ ।
00:47 ‘ਸਾਇਲੈਬ’ ਦੇ ਲਈ, ਕ੍ਰਿਪਾ ਕਰਕੇ ‘ਸਪੋਕਨ ਟਿਊਟੋਰਿਅਲ’ ਵੈੱਬਸਾਈਟ ‘ਤੇ ਉਪਲੱਬਧ ਸੰਬੰਧਿਤ ਟਿਊਟੋਰਿਅਲਸ ਨੂੰ ਵੇਖੋ ।
00:55 ’Numerical Integration’, ‘ਇੰਟੀਗਰੇਲ’ ਦੀ ਨਿਊਮੈਰੀਕਲ ਵੈਲਿਊ ਨੂੰ ਕਿਵੇਂ ਪ੍ਰਾਪਤ ਕਰ ਸਕਦਾ ਹੈ, ਇਸ ਬਾਰੇ ਪੜ੍ਹਦੇ ਹਾਂ ।
01:03 ਇਸ ਦੀ ਉਸ ਸਮੇਂ ਵਰਤੋਂ ਹੁੰਦੀ ਹੈ ਜਦੋਂ ਐਗਜ਼ੈਕਟ ਮੈਥੇਮੈਟੀਕਲ ਇੰਟੀਗ੍ਰੇਸ਼ਨ ਉਪਲੱਬਧ ਨਹੀਂ ਹੁੰਦਾ ਹੈ ।
01:08 ਇਹ ਇੰਟੀਗਰੈਂਡ ਦੀ ਵੈਲਿਊਜ਼ ਤੋਂ ‘definite integral’ ਦਾ ਅੰਦਾਜ਼ਾ ਲਗਾਉਂਦਾ ਹੈ ।
01:15 ਹੁਣ ‘Composite Trapezoidal Rule’ ਦੀ ਪੜ੍ਹਾਈ ਕਰਦੇ ਹਾਂ ।
01:18 ਇਹ ਰੂਲ ‘trapezoidal ਰੂਲ’ ਦਾ ਵਿਸਥਾਰ ਹੈ ।
01:22 ਅਸੀਂ ਅੰਤਰਾਲ ‘a ਕੋਮਾਂ b’ ਨੂੰ ‘n’ ਬਰਾਬਰ ਅੰਤਰਾਲਾਂ ਵਿੱਚ ਵੰਡਦੇ ਹਾਂ ।
01:29 ਫਿਰ ‘h ਇਕਵਲਸ ਟੂ b ਮਾਈਨਸ a ਡਿਵਾਇਡਡ ਬਾਏ n’, ਅੰਤਰਾਲਾਂ ਦੀ ਬਰਾਬਰ ਲੰਬਾਈ ਹੈ ।
01:36 ਫਿਰ ‘composite trapezoidal rule’ ਹੇਠਾਂ ਦਿੱਤਾ ਗਿਆ ਹੈ:
01:41 ‘a ਤੋਂ b’ ਦੇ ਅੰਤਰਾਲ ਵਿੱਚ ਫੰਕਸ਼ਨ F ਆਫ x ਦਾ ਇੰਟੀਗਰੇਲ, h ਗੁਣਾ x ਜ਼ੀਰੋ ਤੋਂ x n ਤੱਕ ਫੰਕਸ਼ਨ ਦੀ ਵੈਲਿਊਜ਼ ਦੇ ਜੋੜ ਦੇ ਲੱਗਭੱਗ ਬਰਾਬਰ ਹੈ ।
01:57 ਹੁਣ ‘composite trapezoidal rule’ ਦੀ ਵਰਤੋਂ ਕਰਕੇ ਇੱਕ ਉਦਾਹਰਣ ਨੂੰ ਹੱਲ ਕਰਦੇ ਹਾਂ ।
02:02 ਮੰਨ ਲਓ ਅੰਤਰਾਲਾਂ ਦੀ ਗਿਣਤੀ n ਇਕਵਲ ਟੂ 10 (n = 10) ਹੈ
02:09 ਹੁਣ ‘ਸਾਇਲੈਬ ਐਡੀਟਰ’ ‘ਤੇ ‘Composite Trapezoidal Rule’ ਲਈ ਕੋਡ ਵੇਖਦੇ ਹਾਂ ।
02:16 ਪਹਿਲਾਂ ਅਸੀਂ ਪੈਰਾਮੀਟਰਸ ‘f, a, b, n’ ਦੇ ਨਾਲ ਫੰਕਸ਼ਨ ਪਰਿਭਾਸ਼ਿਤ ਕਰਦੇ ਹਾਂ ।
02:22 ‘f’ ਉਸ ਫੰਕਸ਼ਨ ਨੂੰ ਦਿਖਾਉਂਦਾ ਹੈ ਜਿਸ ਨੂੰ ਅਸੀਂ ਹੱਲ ਕਰਨਾ ਹੈ,
02:25 ‘a’, ਇੰਟੀਗਰੇਲ ਦੀ ਲੋਅਰ ਲਿਮਿਟ ਹੈ ।
02:28 ‘b’ ਇੰਟੀਗਰੇਲ ਦੀ ਅਪਰ ਲਿਮਿਟ ਹੈ ਅਤੇ
02:31 ‘n’ ਅੰਤਰਾਲਾਂ ਦੀ ਗਿਣਤੀ ਹੈ ।
02:34 ‘linspace’ ਫੰਕਸ਼ਨ ਜ਼ੀਰੋ ਅਤੇ ਇੱਕ ਦੇ ਵਿੱਚ 10 ਬਰਾਬਰ ਅੰਤਰਾਲਾਂ ਨੂੰ ਬਣਾਉਣ ਵਿੱਚ ਵਰਤਿਆ ਜਾਂਦਾ ਹੈ ।
02:42 ਅਸੀਂ ਇੰਟੀਗਰੇਲ ਦੀ ਵੈਲਿਊ ਨੂੰ ਜਾਣਦੇ ਹਾਂ ਅਤੇ ਇਸਨੂੰ ‘I (ਆਈ) one’ ਵਿੱਚ ਇੱਕਠਾ ਕਰਦੇ ਹਾਂ ।
02:49 ‘ਸਾਇਲੈਬ ਐਡੀਟਰ’ ‘ਤੇ ‘Execute’ ‘ਤੇ ਕਲਿਕ ਕਰੋ ਅਤੇ ‘Save and execute’ ਨੂੰ ਚੁਣੋ ।
03:02 ਹੇਠਾਂ ਦਿੱਤਾ ਟਾਈਪ ਕਰਕੇ ਉਦਾਹਰਣ ਫੰਕਸ਼ਨ ਨੂੰ ਪਰਿਭਾਸ਼ਿਤ ਕਰੋ:
03:05 ‘d e f f ਬਰੈਕੇਟ ਖੋਲੋ ਸਿੰਗਲ ਕਵੋਟ ਲਗਾਓ ਸਕਵਾਇਰ ਬਰੈਕੇਟ ਖੋਲੋ y ਸਕਵਾਇਰ ਬਰੈਕੇਟ ਬੰਦ ਕਰੋ ਇਜ ਇਕਵਲ ਟੂ f ਆਫ x ਕਵੋਟ ਬੰਦ ਕਰੋ ਕੋਮਾਂ ਕਵੋਟ ਖੋਲੋ y ਇਜ ਇਕਵਲ ਟੂ 1 ਬਾਏ ਬਰੈਕੇਟ ਖੋਲੋ 2 asterisk x ਪਲਸ 1 ਬਰੈਕੇਟ ਬੰਦ ਕਰੋ ਕਵੋਟ ਬੰਦ ਕਰੋ ਬਰੈਕੇਟ ਬੰਦ ਕਰੋ’
03:30 ਐਂਟਰ ਦਬਾਓ ।
03:31 ਟਾਈਪ ਕਰੋ ‘Trap ਅੰਡਰਸਕੋਰ composite ਬਰੈਕੇਟ ਖੋਲੋ f ਕੋਮਾਂ ਜ਼ੀਰੋ ਕੋਮਾਂ 1 ਕੋਮਾਂ 10 ਬਰੈਕੇਟ ਬੰਦ ਕਰੋ’
03:41 ਐਂਟਰ ਦਬਾਓ।
03:43 ਕੰਸੋਲ ‘ਤੇ ਜਵਾਬ ਦਿਖਾਈ ਦਿੰਦਾ ਹੈ ।
03:47 ਅੱਗੇ ਅਸੀਂ ‘Composite Simpsons rule’ ਦੀ ਪੜ੍ਹਾਈ ਕਰਾਂਗੇ ।
03:51 ਇਸ ਨਿਯਮ ਵਿੱਚ, ਅਸੀਂ ਅੰਤਰਾਲ ‘a ਕੋਮਾਂ b’ ਨੂੰ ਬਰਾਬਰ ਲੰਬਾਈ ਦੇ n ਇਜ ਗਰੇਟਰ ਦੈਨ 1 ਉਪ-ਅੰਤਰਾਲਾਂ ਵਿੱਚ ਅਲੱਗ ਕਰਦੇ ਹਾਂ
04:03 ਹਰੇਕ ਅੰਤਰਾਲ ਵਿੱਚ ‘Simpsons rule’ ਲਗਾਓ ।
04:06 ਸਾਨੂੰ ਇੰਟੀਗਰੇਲ ਦੀ ਵੈਲਿਊ ਹੇਠਾਂ ਦਿੱਤੀ ਮਿਲਦੀ ਹੈ:
04:10 ‘h ਬਾਏ 3 ਮਲਟੀਪਲਾਈ f ਜ਼ੀਰੋ ਪਲਸ 4 ਮਲਟੀਪਲਾਈ f 1 ਪਲਸ 2 ਮਲਟੀਪਲਾਈ f 2 ਤੋਂ f n ਤੱਕ’
04:19 ਹੁਣ ‘Composite Simpsons rule’ ਦੀ ਵਰਤੋਂ ਕਰਕੇ ਇੱਕ ਉਦਾਹਰਣ ਨੂੰ ਹੱਲ ਕਰਦੇ ਹਾਂ ।
04:24 ਸਾਨੂੰ ‘ਇੱਕ ਤੋਂ ਦੋ ਦੇ ਅੰਤਰਾਲ ਵਿੱਚ ਇੱਕ ਫੰਕਸ਼ਨ one by one plus x cube dx’ ਦਿੱਤਾ ਗਿਆ ਹੈ
04:32 ਮੰਨ ਲਓ ਕਿ ਅੰਤਰਾਲਾਂ ਦੀ ਗਿਣਤੀ 20 ਹੈ ।
04:37 ਹੁਣ ‘Composite Simpsons rule’ ਲਈ ਕੋਡ ਵੇਖਦੇ ਹਾਂ ।
04:42 ਪਹਿਲਾਂ ਅਸੀਂ ਪੈਰਾਮੀਟਰਸ ‘f, a, b, n’ ਦੇ ਨਾਲ ਫੰਕਸ਼ਨ ਨੂੰ ਪਰਿਭਾਸ਼ਿਤ ਕਰਦੇ ਹਾਂ ।
04:49 ’f’ ਉਸ ਫੰਕਸ਼ਨ ਨੂੰ ਦਿਖਾਉਂਦਾ ਹੈ ਜਿਸ ਨੂੰ ਅਸੀਂ ਹੱਲ ਕਰਨਾ ਹੈ ।
04:52 ‘a’ ਇੰਟੀਗਰੇਲ ਦੀ ਲੋਅਰ ਲਿਮਿਟ ਹੈ ।
04:56 ‘b’ ਇੰਟੀਗਰੇਲ ਦੀ ਅਪਰ ਲਿਮਿਟ ਹੈ ਅਤੇ
04:58 ‘n’ ਅੰਤਰਾਲਾਂ ਦੀ ਗਿਣਤੀ ਹੈ ।
05:02 ਅਸੀਂ ਪੁਆਇੰਟਸ ਦੇ ਦੋ ਸੈੱਟਾਂ ਨੂੰ ਜਾਣਦੇ ਹਾਂ ।
05:04 ਅਸੀਂ ਇੱਕ ਸੈੱਟ ਦੇ ਨਾਲ ਫੰਕਸ਼ਨ ਦੀ ਵੈਲਿਊ ਨੂੰ ਜਾਣਦੇ ਹਾਂ ਅਤੇ ਇਸ ਨੂੰ 2 ਨਾਲ ਗੁਣਾ ਕਰਦੇ ਹਾਂ ।
05:10 ਹੋਰ ਸੈੱਟ ਦੇ ਨਾਲ, ਇਸ ਦੀ ਵੈਲਿਊ ਨੂੰ ਜਾਣਦੇ ਹਾਂ ਅਤੇ ਇਸ ਨੂੰ 4 ਨਾਲ ਗੁਣਾ ਕਰਦੇ ਹਾਂ ।
05:16 ਇਸ ਵੈਲਿਊਜ਼ ਨੂੰ ਅਸੀਂ ਜੋੜਦੇ ਹਾਂ ਅਤੇ ਇਸ ਨੂੰ ‘h ਬਾਏ 3’ ਨਾਲ ਗੁਣਾ ਕਰਦੇ ਹਾਂ ਅਤੇ ਫਾਇਨਲ ਵੈਲਿਊ ਨੂੰ I ਵਿੱਚ ਇੱਕਠਾ ਕਰਦੇ ਹਾਂ ।
05:24 ਹੁਣ ਕੋਡ ਨੂੰ ਚਲਾਉਂਦੇ ਹਾਂ ।
05:28 ਫਾਇਲ ‘Simp ਅੰਡਰਸਕੋਰ composite ਡਾਟ s c i’ ਨੂੰ ‘Save ਅਤੇ execute’ ਕਰੋ ।
05:39 ਪਹਿਲਾਂ ਅਸੀਂ ਸਕਰੀਨ ਨੂੰ ਕਲੀਅਰ ਕਰਦੇ ਹਾਂ ।
05:42 ਹੇਠਾਂ ਦਿੱਤੇ ਨੂੰ ਟਾਈਪ ਕਰਕੇ ਉਦਾਹਰਣ ਵਿੱਚ ਦਿੱਤੇ ਗਏ ਫੰਕਸ਼ਨ ਨੂੰ ਪਰਿਭਾਸ਼ਿਤ ਕਰੋ:
05:45 ‘d e f f ਬਰੈਕੇਟ ਖੋਲੋ ਸਿੰਗਲ ਕਵੋਟ ਖੋਲੋ ਸਕਵਾਇਰ ਬਰੈਕੇਟ ਖੋਲੋ y ਸਕਵਾਇਰ ਬਰੈਕੇਟ ਬੰਦ ਕਰੋ ਇਜ ਇਕਵਲ ਟੂ f ਆਫ x ਕਵੋਟ ਬੰਦ ਕਰੋ ਕੋਮਾਂ ਕਵੋਟ ਖੋਲੋ y ਇਜ ਇਕਵਲ ਟੂ 1 ਡਿਵਾਇਡਡ ਬਾਏ 'ਬਰੈਕੇਟ ਖੋਲੋ 1 ਪਲਸ x cube ਬਰੈਕੇਟ ਬੰਦ ਕਰੋ ਕਵੋਟ ਬੰਦ ਕਰੋ ਬਰੈਕੇਟ ਬੰਦ ਕਰੋ’
06:12 ਐਂਟਰ ਦਬਾਓ।
06:14 ਟਾਈਪ ਕਰੋ ‘Simp ਅੰਡਰਸਕੋਰ composite ਬਰੈਕੇਟ ਖੋਲੋ f ਕੋਮਾਂ 1 ਕੋਮਾਂ 2 ਕੋਮਾਂ 20 ਬਰੈਕੇਟ ਬੰਦ ਕਰੋ’
06:24 ਐਂਟਰ ਦਬਾਓ।
06:26 ਕੰਸੋਲ ‘ਤੇ ਜਵਾਬ ਦਿਖਾਈ ਦਿੰਦਾ ਹੈ ।
06:31 ਹੁਣ ‘Composite Midpoint Rule’ ਵੇਖਦੇ ਹਾਂ ।
06:35 ਇਹ ਇੱਕ ਜਾਂ ਇੱਕ ਤੋਂ ਘੱਟ ਡਿਗਰੀ ਵਾਲੇ ਪੋਲੀਨਾਮਿਅਲ ਨੂੰ ਇੰਟੀਗਰੇਟ ਕਰਦਾ ਹੈ ।
06:40 ’a ਕੋਮਾਂ b’ ਅੰਤਰਾਲ ਨੂੰ ਬਰਾਬਰ ਭਾਗ ਵਾਲੇ ਉਪ-ਅੰਤਰਾਲਾਂ ਵਿੱਚ ਵੰਡਦਾ ਹੈ
06:49 ’x i’ ਤੋਂ ਦਿਖਾਏ ਗਏ ਹਰੇਕ ਅੰਤਰਾਲ ਦੇ ਵਿਚਲੇ ਜਾਂ ਮੱਧ ਬਿੰਦੂ ਨੂੰ ਲੱਭਦਾ ਹੈ ।
06:54 ਅਸੀਂ ਹਰੇਕ ਵਿਚਲੇ ਜਾਂ ਮੱਧ ਬਿੰਦੂ ‘ਤੇ ਇੰਟੀਗਰੇਲ ਦੀ ਵੈਲਿਊਜ਼ ਦੇ ਜੋੜ ਨੂੰ ਜਾਣਦੇ ਹਾਂ ।
07:00 ਹੁਣ ‘Composite Midpoint Rule’ ਦੀ ਵਰਤੋਂ ਕਰਕੇ ਇਸ ਪ੍ਰਸ਼ਨ ਨੂੰ ਹੱਲ ਕਰਦੇ ਹਾਂ ।
07:05 ਸਾਨੂੰ ਇੱਕ ਫੰਕਸ਼ਨ ਦਿੱਤਾ ਗਿਆ ਹੈ ‘0 ਵਲੋਂ 1.5 ਤੱਕ ਦੇ ਅੰਤਰਾਲ ਵਿੱਚ 1 ਮਾਈਨਸ x ਸਕਵਾਇਰ dx’
07:15 ਅਸੀਂ ਮੰਨਿਆ ‘n’= ‘20’
07:18 ਹੁਣ ‘Composite Midpoint rule’ ਲਈ ਕੋਡ ਵੇਖਦੇ ਹਾਂ ।
07:24 ਪਹਿਲਾਂ ਅਸੀਂ ਪੈਰਾਮੀਟਰਸ ‘f, a, b, n’ ਦੇ ਨਾਲ ਫੰਕਸ਼ਨ ਨੂੰ ਪਰਿਭਾਸ਼ਿਤ ਕਰਦੇ ਹਾਂ ।
07:30 ‘f’ ਉਸ ਫੰਕਸ਼ਨ ਨੂੰ ਦਿਖਾਉਂਦਾ ਹੈ ਜਿਸ ਨੂੰ ਅਸੀਂ ਹੱਲ ਕਰਨਾ ਹੈ ।
07:33 ‘a’ ਇੰਟੀਗਰੇਲ ਦੀ ਲੋਅਰ ਲਿਮਿਟ ਹੈ ।
07:36 ‘b’ ਇੰਟੀਗਰੇਲ ਦੀ ਅਪਰ ਲਿਮਿਟ ਹੈ ਅਤੇ
07:39 ‘n’ ਅੰਤਰਾਲਾਂ ਦੀ ਗਿਣਤੀ ਹੈ ।
07:41 ਅਸੀਂ ਹਰੇਕ ਅੰਤਰਾਲ ਦੇ ਵਿਚਲੇ ਜਾਂ ਮੱਧ ਬਿੰਦੂ ਨੂੰ ਜਾਣਦੇ ਹਾਂ ।
07:45 ਹਰੇਕ ਵਿਚਲੇ ਜਾਂ ਮੱਧ ਬਿੰਦੂ ‘ਤੇ ਇੰਟੀਗਰੇਲ ਦੀ ਵੈਲਿਊ ਨੂੰ ਜਾਣੋ ਅਤੇ ਫਿਰ ਉਸ ਦਾ ਜੋੜ ਪਤਾ ਕਰੋ ਅਤੇ ਇਸ ਨੂੰ I ਵਿੱਚ ਇੱਕਠਾ ਕਰੋ ।
07:53 ਹੁਣ ਉਦਾਹਰਣ ਨੂੰ ਹੱਲ ਕਰਦੇ ਹਾਂ ।
07:55 ਫਾਇਲ ‘mid ਅੰਡਰਸਕੋਰ composite ਡਾਟ s c i’ ਨੂੰ ‘Save ਅਤੇ execute’ ਕਰੋ ।
08:04 ਹੁਣ ਅਸੀਂ ਸਕਰੀਨ ਨੂੰ ਕਲੀਅਰ ਕਰਦੇ ਹਾਂ ।
08:08 ਅਸੀਂ ਹੇਠਾਂ ਦਿੱਤੇ ਨੂੰ ਟਾਈਪ ਕਰਕੇ ਉਦਾਹਰਣ ਵਿੱਚ ਦਿੱਤੇ ਗਏ ਫੰਕਸ਼ਨ ਨੂੰ ਪਰਿਭਾਸ਼ਿਤ ਕਰਦੇ ਹਾਂ:
08:13 ‘d e f f ਬਰੈਕੇਟ ਖੋਲੋ ਸਿੰਗਲ ਕਵੋਟ ਵਿੱਚ ਸਕਵਾਇਰ ਬਰੈਕੇਟ ਖੋਲੋ y ਸਕਵਾਇਰ ਬਰੈਕੇਟ ਬੰਦ ਕਰੋ ਇਜ ਇਕਵਲ ਟੂ f ਆਫ x ਕਵੋਟ ਬੰਦ ਕਰੋ ਕੋਮਾਂ ਕਵੋਟ ਖੋਲੋ y ਇਜ ਇਕਵਲ ਟੂ 1 ਮਾਈਨਸ x ਸਕਵਾਇਰ ਕਵੋਟ ਬੰਦ ਕਰੋ ਬਰੈਕੇਟ ਬੰਦ ਕਰੋ’
08:37 ਐਂਟਰ ਦਬਾਓ।
08:39 ਫਿਰ ਟਾਈਪ ਕਰੋ ‘mid ਅੰਡਰਸਕੋਰ composite ਬਰੈਕੇਟ ਖੋਲੋ f ਕੋਮਾਂ ਜ਼ੀਰੋ ਕੋਮਾਂ 1.5 ਕੋਮਾਂ 20 ਬਰੈਕੇਟ ਬੰਦ ਕਰੋ’
08:53 ਐਂਟਰ ਦਬਾਓ।
08:54 ਕੰਸੋਲ ‘ਤੇ ਜਵਾਬ ਦਿਖਾਈ ਦਿੰਦਾ ਹੈ ।
08:59 ਆਓ ਇਸ ਟਿਊਟੋਰਿਅਲ ਦਾ ਸੰਖੇਪ ਕਰੀਏ ।
09:02 ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਨੂੰ ਕਰਨਾ ਸਿੱਖਿਆ:
09:04 ’numerical integration’ ਲਈ ‘Scilab’ ਕੋਡ ਬਣਾਉਣਾ
09:08 ‘integral’ ਦੀ ਵੈਲਿਊ ਨੂੰ ਜਾਣਨਾ
09:11 ਹੇਠਾਂ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ ।
09:15 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸੰਖੇਪ ਕਰਦਾ ਹੈ ।
09:18 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
09:23 ਸਪੋਕਨ ਟਿਊਟੋਰਿਅਲ ਟੀਮ:
09:25 ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
09:29 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
09:32 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ conatct@spoken-tutorial.org ‘ਤੇ ਲਿਖੋ ।
09:40 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
09:45 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
09:52 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
10:03 ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । }

Contributors and Content Editors

Navdeep.dav