Scilab/C4/Control-systems/Punjabi
From Script | Spoken-Tutorial
| “Time” | “Narration” | |
| 00:01 | ਸਤਿ ਸ੍ਰੀ ਅਕਾਲ ਦੋਸਤੋ! | |
| 00:02 | ‘Advanced Control of Continuous Time systems’ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
| 00:09 | ਇਸ ਟਿਊਟੋਰਿਅਲ ਦੇ ਅਖੀਰ ਤੱਕ ਤੁਸੀਂ ਸਿੱਖੋਂਗੇ ਕਿ | |
| 00:12 | * ਦੂਜੇ ਅਤੇ ਉੱਚ ਆਰਡਰ ਦੇ ਇੱਕ ‘continuous time system’ ਨੂੰ ਕਿਵੇਂ ਪਰਿਭਾਸ਼ਿਤ ਕਰਦੇ ਹਨ | |
| 00:17 | * ‘step’ ਅਤੇ ਸਾਇਨ ਇਨਪੁਟਸ ‘ਤੇ ਰਿਸਪੋਂਸ ਕਿਵੇਂ ਪਲਾਟ ਕਰਦੇ ਹਨ | |
| 00:20 | * ‘Bode plot’ ਕਿਵੇਂ ਬਣਾਉਂਦੇ ਹਨ | |
| 00:22 | * ‘numer’ ਅਤੇ ‘denom Scilab functions’ਦੀ ਕਿਵੇਂ ਪੜ੍ਹਾਈ ਕਰਦੇ ਹਨ | |
| 00:26 | * ਸਿਸਟਮ ਦੇ ‘poles’ ਅਤੇ ‘zeros’ ਕਿਵੇਂ ਪਲਾਟ ਕਰਦੇ ਹਨ । | |
| 00:30 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਅਸੀਂ ਵਰਤੋਂ ਕਰ ਰਹੇ ਹਾਂ | |
| 00:33 | ‘Scilab 5.3.3’ ਦੇ ਨਾਲ ‘Ubuntu 12.04’ ਓਪਰੇਟਿੰਗ ਸਿਸਟਮ | |
| 00:40 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਤੋਂ ਪਹਿਲਾਂ ਤੁਹਾਨੂੰ ‘Scilab’ ਅਤੇ ‘control systems’ ਦੀ ਮੁੱਢਲੀ ਜਾਣਕਾਰੀ ਹੋਣੀ ਚਾਹੀਦੀ ਹੈ । | |
| 00:48 | ‘Scilab’ ਦੇ ਲਈ, ‘ਸਪੋਕਨ ਟਿਊਟੋਰਿਅਲ ਵੈੱਬਸਾਈਟ’ ‘ਤੇ ਉਪਲੱਬਧ ‘Scilab tutorials ‘ਨੂੰ ਵੇਖੋ । | |
| 00:55 | ਇਸ ਟਿਊਟੋਰਿਅਲ ਵਿੱਚ, ਅਸੀਂ ਦੱਸਾਂਗੇ ਕਿ ‘second - order linear system’ ਨੂੰ ਕਿਵੇਂ ਪਰਿਭਾਸ਼ਿਤ ਕਰਦੇ ਹਾਂ । | |
| 01:02 | ਇਸ ਲਈ: ਪਹਿਲਾਂ ਸਾਨੂੰ ‘complex domain variable‘s’ ਨੂੰ ਪਰਿਭਾਸ਼ਿਤ ਕਰਨਾ ਹੈ । | |
| 01:08 | ‘Scilab ਕੰਸੋਲ ਵਿੰਡੋ’ ਨੂੰ ਖੋਲ੍ਹਦੇ ਹਾਂ । | |
| 01:11 | ਇੱਥੇ ਟਾਈਪ ਕਰੋ:‘s ਇਕਵਲਸ ਟੂ poly ਬਰੈਕੇਟ ਖੋਲੋ ਜ਼ੀਰੋ ਕੋਮਾਂ ਸਿੰਗਲ ਕੋਟ ਖੋਲੋ s ਸਿੰਗਲ ਕੋਟ ਬੰਦ ਕਰੋ ਬਰੈਕੇਟ ਬੰਦ ਕਰੋ’, ਐਂਟਰ ਦਬਾਓ । | |
| 01:25 | ਆਉਟਪੁਟ ਹੈ ‘s’ | |
| 01:27 | ‘s’ ਨੂੰ ‘continuous time complex variable’ ਦੀ ਤਰ੍ਹਾਂ ਪਰਿਭਾਸ਼ਿਤ ਕਰਨ ਦਾ ਇੱਕ ਹੋਰ ਤਰੀਕਾ ਹੈ । | |
| 01:32 | ਕੰਸੋਲ ਵਿੰਡੋ ‘ਤੇ ਟਾਈਪ ਕਰੋ: | |
| 01:35 | ‘s ਇਕਵਲਸ ਟੂ ਪਰਸੇਂਟੇਜ਼ s’, ਐਂਟਰ ਦਬਾਓ । | |
| 01:41 | ਹੁਣ ‘syslin Scilab’ ਕਮਾਂਡ ਦੀ ਪੜ੍ਹਾਈ ਕਰਦੇ ਹਾਂ । | |
| 01:44 | ਕੰਟੀਨਿਊਅਸ ਟਾਇਮ ਸਿਸਟਮ ਨੂੰ ਪਰਿਭਾਸ਼ਿਤ ਕਰਨ ਦੇ ਲਈ ‘Scilab’ ਫੰਕਸ਼ਨ ‘syslin’ ਦੀ ਵਰਤੋਂ ਕਰਦੇ ਹਾਂ । | |
| 01:51 | ‘G ਆਫ s ਇਜ ਇਕਵਲ ਟੂ 2 ਬਾਏ 9 ਪਲਸ 2 s ਪਲਸ s ਸਕਵਾਇਰ’ | |
| 01:58 | ‘step response’ ਪ੍ਰਾਪਤ ਕਰਨ ਲਈ ‘ਸਟੈਪ’ ਵਿਕਲਪ ਦੇ ਨਾਲ ‘csim’ ਦੀ ਵਰਤੋਂ ਕਰੋ ਅਤੇ ਫਿਰ ‘step response’ ਪਲਾਟ ਕਰੋ । | |
| 02:06 | ਹੁਣ ‘Scilab ਕੰਸੋਲ’ ਵਿੰਡੋ ਖੋਲ੍ਹਦੇ ਹਾਂ । | |
| 02:09 | ਇੱਥੇ, ਟਾਈਪ ਕਰੋ: ‘sys ਕੈਪਿਟਲ G ਇਕਵਲਸ ਟੂ syslin ਬਰੈਕੇਟ ਖੋਲੋ ਸਿੰਗਲ ਕੋਟ ਖੋਲੋ c ਸਿੰਗਲ ਕੋਟ ਬੰਦ ਕਰੋ ਕੋਮਾਂ 2 ਡਿਵਾਇਡੇਡ ਬਾਏ ਬਰੈਕੇਟ ਖੋਲੋ s ਸਕਵਾਇਰ ਪਲਸ 2 asterisk s ਪਲਸ 9 ਬਰੈਕੇਟ ਬੰਦ ਕਰੋ ਬਰੈਕੇਟ ਬੰਦ ਕਰੋ’ | |
| 02:32 | ਇੱਥੇ ‘c’ ਦੀ ਵਰਤੋਂ ਹੁੰਦੀ ਹੈ, ਕਿਉਂਕਿ ਅਸੀਂ ਇੱਕ ਕੰਟੀਨਿਊਅਸ ਟਾਇਮ ਸਿਸਟਮ ਪਰਿਭਾਸ਼ਿਤ ਕਰ ਰਹੇ ਹਾਂ । | |
| 02:38 | ਐਂਟਰ ਦਬਾਓ । | |
| 02:40 | ਆਉਟਪੁਟ ਲੀਨੀਅਰ ਸੈਕਿੰਡ ਆਰਡਰ ਸਿਸਟਮ ਹੈ ਜੋ | |
| 02:44 | ‘2 ਬਾਏ 9 ਪਲਸ 2 s ਪਲਸ s ਸਕਵਾਇਰ’ ਤੋਂ ਪਰਿਭਾਸ਼ਿਤ ਹੁੰਦਾ ਹੈ । | |
| 02:49 | ਫਿਰ, ਟਾਈਪ ਕਰੋ:‘t ਇਕਵਲਸ ਟੂ 0 ਕੋਲਨ 0.1 ਕੋਲਨ 10 ਸੈਮੀਕੋਲਨ | |
| 02:57 | ਐਂਟਰ ਦਬਾਓ । | |
| 02:59 | ਫਿਰ ਟਾਈਪ ਕਰੋ ‘y 1 ਇਜ ਇਕਵਲ ਟੂ c sim ਬਰੈਕੇਟ ਖੋਲੋ ਸਿੰਗਲ ਕੋਟ ਖੋਲੋ step ਸਿੰਗਲ ਕੋਟ ਬੰਦ ਕਰੋ ਕੋਮਾਂ t ਕੋਮਾਂ sys ਕੈਪਿਟਲ G ਬਰੈਕੇਟ ਬੰਦ ਕਰੋ ਸੈਮੀਕੋਲਨ’ | |
| 03:15 | ਐਂਟਰ ਦਬਾਓ । | |
| 03:17 | ਫਿਰ ਟਾਈਪ ਕਰੋ ‘plot ਬਰੈਕੇਟ ਖੋਲੋ t ਕੋਮਾਂ y 1 ਬਰੈਕੇਟ ਬੰਦ ਕਰੋ ਸੈਮੀਕੋਲਨ’ | |
| 03:24 | ਐਂਟਰ ਦਬਾਓ । | |
| 03:26 | ਆਉਟਪੁਟ ਦਿੱਤੀ ਗਈ ਸੈਕਿੰਡ ਆਰਡਰ ਸਿਸਟਮ ਦੀ ‘step response’ ਦਿਖਾਏਗੀ । | |
| 03:33 | ਹੁਣ ‘sine input’ ਦੇ ਲਈ ‘Second Order system response’ ਦੀ ਪੜ੍ਹਾਈ ਕਰਦੇ ਹਾਂ । | |
| 03:39 | ‘Sine inputs’ ਇਨਪੁਟ ਦੀ ਤਰ੍ਹਾਂ ਸੈਕਿੰਡ ਆਰਡਰ ਸਿਸਟਮ ਤੋਂ ਕੰਟੀਨਿਉਅਸ ਸਿਸਟਮ ਤੱਕ ਆਸਾਨੀ ਨਾਲ ਦਿੱਤੇ ਜਾ ਸਕਦੇ ਹਨ । | |
| 03:47 | ਹੁਣ ਅਸੀਂ ‘Scilab ਕੰਸੋਲ’ ਵਿੰਡੋ ਖੋਲ੍ਹਦੇ ਹਾਂ । | |
| 03:51 | ਟਾਈਪ ਕਰੋ: ‘U 2 ਇਜ ਇਕਵਲ ਟੂ sine ਬਰੈਕੇਟ ਖੋਲੋ t ਬਰੈਕੇਟ ਬੰਦ ਕਰੋ ਸੈਮੀਕੋਲਨ’ | |
| 03:59 | ਐਂਟਰ ਦਬਾਓ । | |
| 04:01 | ਫਿਰ ਟਾਈਪ ਕਰੋ: ‘y 2 ਇਜ ਇਕਵਲ ਟੂ c sim ਬਰੈਕੇਟ ਖੋਲੋ u 2 ਕੋਮਾਂ t ਕੋਮਾਂ sys ਕੈਪਿਟਲ G ਬਰੈਕੇਟ ਬੰਦ ਕਰੋ ਸੈਮੀਕੋਲਨ’ | |
| 04:15 | ਐਂਟਰ ਦਬਾਓ । | |
| 04:17 | ਇੱਥੇ ਅਸੀਂ ‘ਕੰਟੀਨਿਊਅਸ ਟਾਇਮ ਸੈਕਿੰਡ ਆਰਡਰ ਸਿਸਟਮ sysG’ ਦੀ ਵਰਤੋਂ ਕਰ ਰਹੇ ਹਾਂ, ਜੋ ਅਸੀਂ ਪਹਿਲਾਂ ਪਰਿਭਾਸ਼ਿਤ ਕੀਤਾ ਸੀ । | |
| 04:25 | ਫਿਰ ਟਾਈਪ ਕਰੋ: ‘plot ਬਰੈਕੇਟ ਖੋਲੋ t ਕੋਮਾਂ ਸਕਵਾਇਰ ਬਰੈਕੇਟ ਖੋਲੋ u 2 ਸੈਮੀਕੋਲਨ y 2 ਸਕਵਾਇਰ ਬਰੈਕੇਟ ਬੰਦ ਕਰੋ ਬਰੈਕੇਟ ਬੰਦ ਕਰੋ’ । | |
| 04:39 | ਯਕੀਨੀ ਬਣਾਓ ਕਿ ਤੁਸੀਂ ‘u2’ ਅਤੇ ‘y2’ ਦੇ ਵਿੱਚ ‘ਸੈਮੀਕੋਲਨ’ ਲਗਾਇਆ ਹੈ ਕਿਉਂਕਿ ‘u2’ ਅਤੇ ‘y2’ ਸਮਾਨ ਆਕਾਰ ਦੇ ਰੋ (row) ਵੈਕਟਰਸ ਹਨ । | |
| 04:50 | ਐਂਟਰ ਦਬਾਓ । | |
| 04:52 | ਇਹ ਪਲਾਟ ‘step input’ ਅਤੇ ‘sine input’ ‘ਤੇ ‘ਸਿਸਟਮ ਦਾ ਰਿਸਪੋਂਸ’ ਦਿਖਾਉਂਦਾ ਹੈ । ਇਹ ‘response plot’ ਕਹਾਉਂਦਾ ਹੈ । | |
| 05:01 | ‘Response Plot’, ਉਸੇ ਗਰਾਫ ‘ਤੇ ਇਨਪੁਟ ਅਤੇ ਆਉਟਪੁਟ ਦੋਨਾਂ ਨੂੰ ਪਲਾਟ ਕਰਦਾ ਹੈ । | |
| 05:06 | ਜਿਵੇਂ ਕਿ ਉਮੀਦ ਕੀਤੀ ਜਾਂਦੀ ਹੈ, ਆਉਟਪੁਟ ‘sine wave’ ਹੀ ਹੈ ਅਤੇ | |
| 05:11 | ਇਨਪੁਟ ਅਤੇ ਆਉਟਪੁਟ ਦੇ ਵਿੱਚ ‘phase lag’ ਹੈ । | |
| 05:15 | ‘Amplitude’ ਇਨਪੁਟ ਅਤੇ ਆਉਟਪੁਟ ਦੇ ਲਈ ਵੱਖਰੀ ਹੈ ਕਿਉਂਕਿ ਇਹ ‘ਟਰਾਂਸਫਰ’ ਫੰਕਸ਼ਨ ਨਾਲ ਪਾਸ ਕੀਤਾ ਜਾ ਰਿਹਾ ਹੈ । | |
| 05:23 | ਇਹ ਵਿਸ਼ੇਸ਼ ‘under – damped’ਦੀ ਉਦਾਹਰਣ ਹੈ । | |
| 05:26 | ਹੁਣ ‘2 ਬਾਏ 9 ਪਲਸ 2 s ਪਲਸ s ਸਕਵਾਇਰ’ ਦਾ ‘bode plot’ ਪਲਾਟ ਕਰਦੇ ਹਾਂ । | |
| 05:32 | ਕ੍ਰਿਪਾ ਕਰਕੇ ਨੋਟ ਕਰੋ, ਕਮਾਂਡ ‘f r e q’ ‘ਫ੍ਰੀਕਿਊਂਸੀ ਰਿਸਪੋਂਸ’ ਲਈ ‘Scilab’ ਕਮਾਂਡ ਹੈ । | |
| 05:39 | ‘f r e q’ ਨੂੰ ਵੈਰੀਏਬਲ ਦੀ ਤਰ੍ਹਾਂ ਵਰਤੋਂ ਨਾ ਕਰੋ । | |
| 05:44 | ‘Scilab ਕੰਸੋਲ’ ਖੋਲੋ ਅਤੇ ਟਾਈਪ ਕਰੋ: | |
| 05:47 | ‘f r ਇਜ ਇਕਵਲ ਟੂ ਸਕਵਾਇਰ ਬਰੈਕੇਟ ਖੋਲੋ 0.01 ਕੋਲਨ 0.1 ਕੋਲਨ 10 ਸਕਵਾਇਰ ਬਰੈਕੇਟ ਬੰਦ ਕਰੋ ਸੈਮੀਕੋਲਨ’ | |
| 06:00 | ਐਂਟਰ ਦਬਾਓ । | |
| 06:03 | 'ਫ੍ਰੀਕਿਊਂਸੀ' ਹੈਰਟਸ ਵਿੱਚ ਹੈ । | |
| 06:06 | ਫਿਰ ਟਾਈਪ ਕਰੋ ‘bode ਬਰੈਕੇਟ ਖੋਲੋ sys ਕੈਪਿਟਲ G ਕੋਮਾਂ fr ਬਰੈਕੇਟ ਬੰਦ ਕਰੋ’ । | |
| 06:15 | ਅਤੇ ਐਂਟਰ ਦਬਾਓ । | |
| 06:17 | ‘bode plot’ ਦਿਸਦਾ ਹੈ । | |
| 06:20 | ਹੁਣ ਇੱਕ ਹੋਰ ਸਿਸਟਮ ਪਰਿਭਾਸ਼ਿਤ ਕਰਦੇ ਹਾਂ । | |
| 06:23 | ਸਾਡੇ ਕੋਲ ਇੱਕ ‘over – damped ਸਿਸਟਮ p ਇਕਵਲਸ ਟੂ s ਸਕਵਾਇਰ ਪਲਸ 9 s ਪਲਸ 9 ਹੈ । | |
| 06:32 | ਹੁਣ ਇਸ ਸਿਸਟਮ ਦੇ ਲਈ ‘step response’ ਪਲਾਟ ਕਰਦੇ ਹਾਂ । | |
| 06:36 | ‘Scilab ਕੰਸੋਲ’ ‘ਤੇ ਜਾਓ । | |
| 06:38 | ਆਪਣੇ ‘ਕੰਸੋਲ’ ‘ਤੇ ਟਾਈਪ ਕਰੋ: | |
| 06:40 | ‘p ਇਜ ਇਕਵਲ ਟੂ s ਸਕਵਾਇਰ ਪਲਸ 9 asterisk s ਪਲਸ 9’ | |
| 06:47 | ਅਤੇ ਐਂਟਰ ਦਬਾਓ । | |
| 06:49 | ਫਿਰ ‘ਕੰਸੋਲ’ ‘ਤੇ ਟਾਈਪ ਕਰੋ: | |
| 06:51 | ‘sys 2 ਇਜ ਇਕਵਲ ਟੂ syslin ਬਰੈਕੇਟ ਖੋਲੋ ਸਿੰਗਲ ਕੋਟ ਖੋਲੋ c ਸਿੰਗਲ ਕੋਟ ਬੰਦ ਕਰੋ ਕੋਮਾਂ 9 ਡਿਵਾਇਡੇਡ ਬਾਏ p ਬਰੈਕੇਟ ਬੰਦ ਕਰੋ’ | |
| 07:04 | ਅਤੇ ਐਂਟਰ ਦਬਾਓ । | |
| 07:07 | ਫਿਰ ਟਾਈਪ ਕਰੋ:‘t ਇਕਵਲਸ ਟੂ 0 ਕੋਲਨ 0.1 ਕੋਲਨ 10 ਸੈਮੀਕੋਲਨ’ | |
| 07:14 | ਐਂਟਰ ਦਬਾਓ । | |
| 07:17 | ‘y ਇਜ ਇਕਵਲ ਟੂ c sim ਬਰੈਕੇਟ ਖੋਲੋ ਸਿੰਗਲ ਕੋਟ ਖੋਲੋ step ਸਿੰਗਲ ਕੋਟ ਬੰਦ ਕਰੋ ਕੋਮਾਂ t ਕੋਮਾਂ sys 2 ਬਰੈਕੇਟ ਬੰਦ ਕਰੋ ਸੈਮੀਕੋਲਨ’ | |
| 07:31 | ਐਂਟਰ ਦਬਾਓ । | |
| 07:33 | ਫਿਰ ਟਾਈਪ ਕਰੋ ‘plot ਬਰੈਕੇਟ ਖੋਲੋ t ਕੋਮਾਂ y ਬਰੈਕੇਟ ਬੰਦ ਕਰੋ’ | |
| 07:39 | ਐਂਟਰ ਦਬਾਓ । | |
| 07:41 | ਓਵਰ ਡਮਪਡ ਸਿਸਟਮ ਲਈ ਰਿਸਪੋਂਸ ਪਲਾਟ ਦਿਸਦਾ ਹੈ । | |
| 07:46 | ‘p ਦੇ ਰੂਟਸ (ਮੂਲ)’ ਪਤਾ ਕਰਨ ਲਈ ਆਪਣੇ ਕੰਸੋਲ ‘ਤੇ ਟਾਈਪ ਕਰੋ | |
| 07:49 | ‘roots of p’ ਅਤੇ ਐਂਟਰ ਦਬਾਓ । | |
| 07:54 | ਇਹ ਰੂਟਸ ਸਿਸਟਮ ‘sys two’ ਦੇ ਪੋਲਸ ਹਨ । | |
| 07:59 | ਸਿਸਟਮ ਦੇ ‘ਰੂਟਸ ਜਾਂ ਪੋਲਸ’ ਦਿਖਾਈ ਦਿੰਦੇ ਹਨ । | |
| 08:02 | ‘ਓਵਰ ਡਮਪਡ ਸਿਸਟਮ’ ਦੀ ਤਰ੍ਹਾਂ, ਇਸ ਸਿਸਟਮ ਦੇ ਲਈ ਸਮਾਨ ਤਰੀਕੇ ਨਾਲ ‘ਸਟੈਪ ਰਿਸਪੋਂਸ’ ਪਲਾਟ ਕਰੋ । | |
| 08:11 | ‘G ਆਫ s ਇਜ ਇਕਵਲ ਟੂ 2 ਬਾਏ 9 ਪਲਸ 6 s ਪਲਸ s ਸਕਵਾਇਰ’ ਜੋ ‘ਕਰਿਟਿਕਲੀ ਡਮਪਡ ਸਿਸਟਮ’ ਹੈ । | |
| 08:20 | ਫਿਰ ‘G ਆਫ s’ ਇਜ ਇਕਵਲ ਟੂ 2 ਬਾਏ 9 ਪਲਸ s ਸਕਵਾਇਰ ਜੋ ‘ਅਨਡਮਪਡ ਸਿਸਟਮ’ ਹੈ । | |
| 08:28 | ‘G ਆਫ s’ ਇਜ ਇਕਵਲ ਟੂ 2 ਬਾਇ 9 ਮਾਈਨਸ 6 s ਪਲਸ s ਸਕਵਾਇਰ ਜੋ ਅਨਸਟੇਬਲ ਸਿਸਟਮ ਹੈ । | |
| 08:36 | ਸਾਰੇ ਹਲਾਤਾਂ ਲਈ ‘sinusoidal inputs’ ਲਈ ਰਿਸਪੋਂਸ ਚੈੱਕ ਅਤੇ ‘bode plot’ ਵੀ ਪਲਾਟ ਕਰੋ । | |
| 08:45 | ‘Scilab ਕੰਸੋਲ’ ਖੋਲੋ । | |
| 08:48 | ਆਮ ‘ਟਰਾਂਸਫਰ ਫੰਕਸ਼ਨ’ ਦੇ ਲਈ, ਅੰਕ ਅਤੇ ਹਰ ਨੂੰ ਵੱਖਰੇ ਤੌਰ ਤੇ ਜ਼ਿਕਰ ਕੀਤਾ ਜਾ ਸਕਦਾ ਹੈ । | |
| 08:55 | ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਵੇਂ | |
| 08:57 | ‘ਕੰਸੋਲ’ ‘ਤੇ ਟਾਈਪ ਕਰੀਏ: | |
| 08:59 | ‘sys 3 ਇਜ ਇਕਵਲ ਟੂ syslin ਬਰੈਕੇਟ ਖੋਲੋ ਸਿੰਗਲ ਕੋਟ ਖੋਲੋ c ਸਿੰਗਲ ਕੋਟ ਬੰਦ ਕਰੋ ਕੋਮਾਂ s ਪਲਸ 6 ਕੋਮਾਂ s ਸਕਵਾਇਰ ਪਲਸ 6 asterisk s ਪਲਸ 19 ਬਰੈਕੇਟ ਬੰਦ ਕਰੋ’ | |
| 09:19 | ਐਂਟਰ ਦਬਾਓ । | |
| 09:21 | ਸਿਸਟਮ ਨੂੰ ਹੋਰ ਤਰੀਕੇ ਨਾਲ ਪਰਿਭਾਸ਼ਿਤ ਕਰਨ ਲਈ ਟਾਈਪ ਕਰੋ | |
| 09:24 | ‘g ਇਜ ਇਕਵਲ ਟੂ ਬਰੈਕੇਟ ਖੋਲੋ s ਪਲਸ 6 ਬਰੈਕੇਟ ਬੰਦ ਕਰੋ ਡਿਵਾਇਡੇਡ ਬਾਏ ਬਰੈਕੇਟ ਖੋਲੋ s ਸਕਵਾਇਰ ਪਲਸ 6 asterisk s ਪਲਸ 19 ਬਰੈਕੇਟ ਬੰਦ ਕਰੋ’ | |
| 09:40 | ਐਂਟਰ ਦਬਾਓ । | |
| 09:42 | ਫਿਰ ਆਪਣੇ ‘ਕੰਸੋਲ’ ‘ਤੇ ਇਹ ਟਾਈਪ ਕਰੋ: | |
| 09:44 | ‘sys 4 ਇਜ ਇਕਵਲ ਟੂ syslin ਬਰੈਕੇਟ ਖੋਲੋ ਸਿੰਗਲ ਕੋਟ ਖੋਲੋ c ਸਿੰਗਲ ਕੋਟ ਬੰਦ ਕਰੋ ਕੋਮਾਂ g ਬਰੈਕੇਟ ਬੰਦ ਕਰੋ’ | |
| 09:55 | ਐਂਟਰ ਦਬਾਓ । | |
| 09:58 | ਦੋਵੇਂ ਤਰੀਕਿਆਂ ਨਾਲ ਸਾਨੂੰ ਸਮਾਨ ਆਉਟਪੁਟ ਹੀ ਮਿਲਦੀ ਹੈ, | |
| 10:01 | ‘6 ਪਲਸ s ਬਾਏ 19 ਪਲਸ 6 s ਪਲਸ s ਸਕਵਾਇਰ’ | |
| 10:07 | ਵੈਰੀਏਬਲ ‘sys’ ‘ਰੇਸ਼ਨਲ’ ਹੈ । | |
| 10:10 | ਇਸਦੇ ਅੰਕ ਅਤੇ ਹਰ ਕਈ ਤਰੀਕਿਆਂ ਨਾਲ ਪਤਾ ਕੀਤੇ ਜਾ ਸਕਦੇ ਹਨ । | |
| 10:16 | ‘Sys ਆਫ 2, numer ਆਫ sys ਜਾਂ numer ਆਫ g’ ਅੰਕ ਦਿੰਦਾ ਹੈ । | |
| 10:22 | ‘sys (3) ਜਾਂ denom ਆਫ sys ਫੰਕਸ਼ਨਸ’ ਦੀ ਵਰਤੋਂ ਕਰਕੇ ਹਰ ਦੀ ਗਿਣਤੀ ਕੀਤੀ ਜਾ ਸਕਦੀ ਹੈ । | |
| 10:30 | ‘p l z r’ ਫੰਕਸ਼ਨ ਦੀ ਵਰਤੋਂ ਕਰਕੇ ਸਿਸਟਮ ਦੇ ‘ਪੋਲਸ’ ਅਤੇ ‘ਜ਼ੀਰੋਜ਼’ ਪਲਾਟ ਕੀਤੇ ਜਾ ਸਕਦੇ ਹਨ । | |
| 10:37 | ਸੰਟੈਕਸ ਹੈ ‘p l z r ਆਫ sys’ । | |
| 10:41 | ‘ਪਲਾਟ’, ਪੋਲਸ ਲਈ ‘x’ ਅਤੇ ਜ਼ੀਰੋਜ਼ ਲਈ ਸਰਕਲਸ ਦਿਖਾਉਂਦਾ ਹੈ । | |
| 10:46 | Scilab ਕੰਸੋਲ ਨੂੰ ਖੋਲੋ । | |
| 10:48 | ਆਪਣੇ Scilab ਕੰਸੋਲ ‘ਤੇ ਹੇਠ ਦਿੱਤੇ ਨੂੰ ਟਾਈਪ ਕਰੋ: | |
| 10:50 | ‘sys 3 ਬਰੈਕੇਟ ਖੋਲੋ 2 ਬਰੈਕੇਟ ਬੰਦ ਕਰੋ’ । | |
| 10:55 | ਐਂਟਰ ਦਬਾਓ । | |
| 10:56 | ਇਹ ਰੇਸ਼ਨਲ ਫੰਕਸ਼ਨ ‘sys 3’ ਦਾ ਅੰਕ (numerator) ਦਿਖਾਉਂਦਾ ਹੈ ਜੋ ‘6 + s’ ਹੈ । | |
| 11:03 | ਨਹੀਂ ਤਾਂ ਤੁਸੀਂ ਟਾਈਪ ਕਰ ਸਕਦੇ ਹੋ: | |
| 11:05 | ‘numer ਬਰੈਕੇਟ ਖੋਲੋ sys 3 ਬਰੈਕੇਟ ਬੰਦ ਕਰੋ’ । | |
| 11:11 | ਐਂਟਰ ਦਬਾਓ । | |
| 11:13 | ‘ਸਿਸਟਮ 3’ ਦਾ ਅੰਕ ਦਿਸਦਾ ਹੈ । | |
| 11:17 | ਹਰ ਪ੍ਰਾਪਤ ਕਰਨ ਦੇ ਲਈ, ਟਾਈਪ ਕਰੋ: | |
| 11:19 | ‘sys 3 ਬਰੈਕੇਟ ਖੋਲੋ 3 ਬਰੈਕੇਟ ਬੰਦ ਕਰੋ’ ਐਂਟਰ ਦਬਾਓ । | |
| 11:26 | ਫੰਕਸ਼ਨ ਦਾ ਹਰ (denominator) ਦਿਸਦਾ ਹੈ । | |
| 11:30 | ਤੁਸੀਂ ਹੇਠ ਦਿੱਤੇ ਨੂੰ ਵੀ ਟਾਈਪ ਕਰ ਸਕਦੇ ਹੋ ‘denom ਬਰੈਕੇਟ ਖੋਲੋ sys 3 ਬਰੈਕੇਟ ਬੰਦ ਕਰੋ’ | |
| 11:36 | ਐਂਟਰ ਦਬਾਓ । | |
| 11:38 | ਫਿਰ ਟਾਈਪ ਕਰੋ ‘p l z r ਬਰੈਕੇਟ ਖੋਲੋ sys 3 ਬਰੈਕੇਟ ਬੰਦ ਕਰੋ’ | |
| 11:44 | ਐਂਟਰ ਦਬਾਓ । | |
| 11:47 | ਆਉਟਪੁਟ ਗਰਾਫ ‘ਪੋਲਸ’ ਅਤੇ ‘ਜ਼ੀਰੋਜ਼’ ਪਲਾਟ ਕਰਦਾ ਹੈ । | |
| 11:50 | ਇਹ ਸਿਸਟਮ ਦੇ ‘ਪੋਲਸ’ ਅਤੇ ‘ਜ਼ੀਰੋਜ਼’ ਲਈ ਕ੍ਰਮਵਾਰ ‘ਕਰਾਸ’ ਅਤੇ ‘ਸਰਕਲ’ ਦਿਖਾਉਂਦਾ ਹੈ । | |
| 11:58 | ਇਹ ਕੰਪਲੈਕਸ ਪਲੇਨ ‘ਤੇ ਪਲਾਟ ਕੀਤਾ ਜਾਂਦਾ ਹੈ । | |
| 12:01 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ: | |
| 12:03 | * ਸਿਸਟਮ ਨੂੰ ਉਸਦੇ ਟਰਾਂਸਫਰ ਫੰਕਸ਼ਨ ਨਾਲ ਕਿਵੇਂ ਪਰਿਭਾਸ਼ਿਤ ਕਰਦੇ ਹਨ | |
| 12:08 | * ਸਟੈਪ ਅਤੇ sinusoidal ਰਿਸਪੋਂਸ ਕਿਵੇਂ ਪਲਾਟ ਕਰਦੇ ਹਨ | |
| 12:11 | * ਟਰਾਂਸਫਰ ਫੰਕਸ਼ਨ ਦੇ ਪੋਲਸ ਅਤੇ ਜ਼ੀਰੋਜ਼ ਨੂੰ ਕਿਵੇਂ ਪਤਾ ਕਰਦੇ ਹਨ । | |
| 12:15 | ਹੇਠ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ । | |
| 12:19 | ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸੰਖੇਪ ਕਰਦਾ ਹੈ । | |
| 12:22 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । | |
| 12:27 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: | |
| 12:29 | ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । | |
| 12:32 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
| 12:36 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ conatct@spoken-tutorial.org ‘ਤੇ ਲਿਖੋ । | |
| 12:43 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । | |
| 12:47 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
| 12:55 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro | |
| 13:06 | ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ । | |
| 13:08 | ਸਾਡੇ ਨਾਲ ਜੁੜਣ ਲਈ ਧੰਨਵਾਦ । | } |