STEMI-2017/C3/STEMI-D-to-STEMI-AB-Hospital/Punjabi

From Script | Spoken-Tutorial
Jump to: navigation, search
Time
Narration
00:01 ਸਤਿ ਸ਼੍ਰੀ ਅਕਾਲ, STEMI D Hospital ਤੋਂ STEMI A/B Hospital ਵਿੱਚ ਤਬਦੀਲ ਦੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:09 ਇਸ ਦ੍ਰਿਸ਼ ਵਿੱਚ, ਪਹਿਲਾਂ ਮਰੀਜ਼ STEMI D ਹਸਪਤਾਲ ਵਿੱਚ ਆਉਂਦਾ ਹੈ ਅਤੇ ਉਸਦੇ ਬਾਅਦ STEMI A/B ਹਸਪਤਾਲ ਵਿੱਚ ਤਬਦੀਲ ਕੀਤਾ ਜਾਂਦਾ ਹੈ ।
00:20 STEMI D Hospital ਵਿੱਚ, ਹੇਠਾਂ ਦਿੱਤਾ ਡਾਟਾ STEMI App ਵਿੱਚ ਦਰਜ ਕਰਨਾ ਹੋਵੇਗਾ ।
00:26 ਤਾਂ ਸ਼ੁਰੂ ਕਰਦੇ ਹਾਂ -

ਨੋਟ ਕਰੋ ਕਿ STEMI ਹੋਮਪੇਜ਼ ‘ਤੇ ਅਸੀਂ D Hospital ਯੂਜਰ ਹਾਂ । ‘’’New Patient’’’ ਟੈਬ ਚੁਣੋ ।

00:37 ਕਿਸੇ ਮਰੀਜ਼ ਨੂੰ ਚੁਣੋ ਅਤੇ ਹੇਠਾਂ ਲਿਖਿਆ ਡਾਟਾ ਭਰੋ ।
00:41 ਮਰੀਜ਼ ਦਾ name, age, gender, phone ਅਤੇ address ਦਰਜ ਕਰੋ, ਜਿਵੇਂ ਕਿ ਇੱਥੇ ਵਿਖਾਈ ਦੇ ਰਿਹਾ ਹੈ ।
00:48 ਫਿਰ, ਡ੍ਰੋਪ-ਡਾਊਂਨ ਤੋਂ Payment ਚੁਣੋ । ਅਸੀਂ State BPL Insurance ਚੁਣਾਂਗੇ ।
00:55 ਹੁਣ, Symptom Onset ਦਾ date ਅਤੇ time ਦਰਜ ਕਰੋ ।
01:00 ਫਿਰ, ਸਾਨੂੰ STEMI D Hospital Arrival Date & Time. ਦਰਜ ਕਰਨਾ ਪਵੇਗਾ ।
01:06 ਫਿਰ Admission ਨੂੰ Directਚੁਣੋ । ਇਹ ਇਸ ਲਈ ਕਿਉਂਕਿ ਮਰੀਜ਼ ਸਿੱਧੇ ਹੀ STEMI D ਹਸਪਤਾਲ ਵਿੱਚ ਜਾਂਦਾ ਹੈ ।
01:17 ਇਸਦੇ ਬਾਅਦ, ਸਾਨੂੰ STEMI Details ਭਰਨੀ ਹੈ ।
01:20 ਅਸੀਂ Manual ECG Taken ਨੂੰ Yes ਚੁਣਾਂਗੇ ਅਤੇ ਫਿਰ Date ਅਤੇ Time ਦਰਜ ਕਰਾਂਗੇ ।
01:27 ਅਗਲਾ STEMI Confirmed ਹੈ । ਇਹ ECG ਦੇ ਆਧਾਰ ‘ਤੇ ਤੈਅ ਹੈ ।
01:33 ਅਸੀਂ STEMI Confirmed ਨੂੰ date ਅਤੇ time ਦੇ ਨਾਲ Yes ਚੈੱਕ ਕਰਾਂਗੇ ।
01:39 ਇਸ ਪੇਜ਼ ਦੇ ਅਖੀਰ ਵਿੱਚ, ਸਾਡੇ ਕੋਲ Transport Details ਹੈ ।
01:44 ਇਸ ਕੇਸ ਵਿੱਚ ਇੱਥੇ ਅਸੀਂ Private vehicle ਚੁਣਾਂਗੇ । ਇਹ ਟ੍ਰਾਂਸਪੋਰਟ ਦੇ ਆਧਾਰ ‘ਤੇ Ambulance, GVK EMRI Ambulance ਜਾਂ Public vehicle ਵੀ ਹੋ ਸਕਦਾ ਹੈ ।
01:58 ਪੇਜ਼ ਦੇ ਹੇਠਾਂ Save and Continue ਬਟਨ ਚੁਣੋ ।
02:02 App ਹੁਣ ਸਾਨੂੰ Fibrinolytic Checklist ਨਾਂ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ ।
02:08 Fibrinolytic Checklist ਵਿੱਚ, ਜੇਕਰ ਮਰੀਜ਼ ਪੁਰਖ ਹੈ ਤਾਂ ਇੱਥੇ 12 ਚੀਜ਼ਾਂ ਹਨ ।
02:14 ਜੇਕਰ ਮਰੀਜ਼ ਇਸਤਰੀ ਹੈ ਤਾਂ ਇੱਥੇ 13 ਚੀਜ਼ਾਂ ਦਿਖਾਈ ਦਿੰਦੀਆਂ ਹਨ ।
02:20 ਅਸੀਂ ਹੁਣ ਦੇ ਲਈ ਸਾਰੇ 12 ਪੁਆਇੰਟ ਨੂੰ No ਚੈੱਕ ਕਰਾਂਗੇ ।
02:25 ਅਜਿਹਾ ਕਰਨ ਦੇ ਬਾਅਦ, ਪੇਜ਼ ਦੇ ਹੇਠਾਂ Save & Continue ਬਟਨ ਨੂੰ ਚੁਣੋ ।
02:31 ਅਸੀਂ Cardiac History ਪੇਜ਼ ‘ਤੇ ਹਾਂ ।
02:34 ਅਸੀਂ ਪਹਿਲਾਂ ਦੀ ਜਾਣਕਾਰੀ Angina, CABG, PCI1, PCI2 ਨੂੰ No ਚੁਣਾਂਗੇ ।
02:42 Diagnosis ਵਿੱਚ, ਉਸ ਮਰੀਜ਼ ਲਈ ਜਾਣਕਾਰੀ ਦਰਜ ਕਰੋ ।
02:47 ਇਸ ਦੇ ਬਾਅਦ ਮਰੀਜ਼ ਵਿੱਚ ਪਾਏ ਗਏ ਉਚਿਤ ਲੱਛਣਾਂ ਨੂੰ ਚੈੱਕ ਕਰੋ ।
02:53 Symptoms ਦੇ ਲਈ, ਅਸੀਂ Palpitation, Diaphoresis, Shortness of breath, Nausea/vomiting, Dizziness ਨੂੰ Yes ਚੈੱਕ ਕਰਾਂਗੇ ।
03:05 ਅਗਲਾ ਭਾਗ Clinical Examination ਹੈ ।
03:09 ਇੱਥੇ ਸਾਨੂੰ ਮਰੀਜ਼ ਦੀ ‘’’Height, Weight’’’ ਅਤੇ ‘’’BMI’’’ ਦਰਜ ਕਰਨੀ ਹੈ ।
03:15 ਅਤੇ ‘’’BP Systolic, BP Diastolic’’’ ਅਤੇ ‘’’Heart Rate.’’’ ਵੀ ।
03:21 ਪੇਜ਼ ਦੇ ਹੇਠਾਂ Save & Continue ਬਟਨ ਚੁਣੋ ।
03:25 ਹੁਣ ਅਸੀਂ Co- Morbid Conditions ਨਾਂ ਵਾਲੇ ਪੇਜ਼ ‘ਤੇ ਆਉਂਦੇ ਹਾਂ ।
03:30 ਮਰੀਜ਼ ਅਤੇ ਮਰੀਜ਼ ਦੇ ਪਰਿਵਾਰ ਦੇ ਨਾਲ ਸਲਾਹ ਕਰਨ ਤੋਂ ਬਾਅਦ ਵੇਰਵਾ ਦਰਜ ਕਰੋ ।
03:35 ਅਸੀਂ ਹੇਠਾਂ ਦਿੱਤਾ ਵੇਰਵਾ ਭਰਨ ਜਾ ਰਹੇ ਹਾਂ ।
03:38 ਪੇਜ਼ ਦੇ ਹੇਠਾਂ Save & Continue ਬਟਨ ਚੁਣੋ ।
03:43 ਹੁਣ ਅਸੀਂ Contact Details ਨਾਂ ਵਾਲੇ ਪੇਜ਼ ‘ਤੇ ਆਉਂਦੇ ਹਾਂ ।
03:48 ਇੱਥੇ ਸਾਨੂੰ ਮਰੀਜ਼ ਦੇ ਪਰਿਵਾਰ ਦੀ ਜਾਣਕਾਰੀ ਦਰਜ ਕਰਨੀ ਹੈ ।

Name, Relation Type, Address, City, Contact No.

03:57 ਫਿਰ Occupation
04:00 ਫਿਰ ID proof ਸੈਕਸ਼ਨ ਆਉਂਦਾ ਹੈ- Aadhar Card No. ਅਤੇ ਸੋਫ਼ਟ-ਕਾਪੀ ਅਪਲੋਡ ਕਰੋ ।
04:08 ਹੇਠਾਂ Save & Continue ਬਟਨ ਚੁਣੋ ।
04:12 App ਹੁਣ ਸਾਨੂੰ Thrombolysis ਨਾਂ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ ।
04:17 ਇੱਥੇ ਸਾਨੂੰ Medications Prior to Thrombolysis ਨਿਰਧਾਰਤ ਕਰਨਾ ਹੈ ।
04:21 ਦਵਾਈਆਂ ਦੀ ਇੱਕ ਸੂਚੀ ਇਸ ਪੇਜ਼ ‘ਤੇ ਦਿਖਾਈ ਦਿੰਦੀ ਹੈ ।
04:25 ਡੋਜੇਜ, ਤਾਰੀਖ ਅਤੇ ਸਮੇਂ ਦੇ ਨਾਲ ਮਰੀਜ਼ ਨੂੰ ਦਿੱਤੀਆਂ ਗਈਆਂ ਦਵਾਈਆਂ ਦਾ ਵੇਰਵਾ ਦਰਜ ਕਰੋ ।
04:33 ਕਿਰਪਾ ਕਰਕੇ ਨੋਟ ਕਰੋ, ਕਿ ਦਵਾਈਆਂ ਦੇ Dosage ਅਤੇ ਚੋਣ ਕੇਵਲ ਉਦਾਹਰਣ ਦੇ ਤੌਰ ਡੇਮੋਂ ਦੇ ਉਦੇਸ਼ ਲਈ ਦਿੱਤੇ ਗਏ ਹਨ । ਰੋਗੀ ਦੀ ਹਾਲਤ ਅਤੇ ਇਲਾਜ਼ ਦੇ ਢੰਗਾਂ ਅਨੁਸਾਰ ਦਵਾਈਆਂ ਦਾ ਪ੍ਰਬੰਧ ਕਰੋ ।
04:46 ਹੇਠਾਂ Save & Continue ਬਟਨ ਚੁਣੋ ।
04:49 App ਹੁਣ ਸਾਨੂੰ Thrombolysis ਨਾਂ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ ।
04:55 ਇੱਥੇ ਸਾਨੂੰ administered ਲਈ ਕਿਸੇ ਇੱਕ Thrombolytic Agent ਨੂੰ ਚੁਣਨਾ ਹੈ ।
05:01 ਅਸੀਂ Streptokinase ਚੁਣਾਂਗੇ ।

ਫਿਰ ‘’’Dosage, Start Date and Time, End Date and Time.’’’ ਦਰਜ ਕਰੋ ।

05:09 ਇਹ ‘’’90 minutes ECG, Date’’’ & ‘’’Time.’’’ ਦੇ ਬਾਅਦ ਹੈ ।
05:14 ‘’’Successful Lysis Yes/No’’’ ਜਿਨੂੰ ‘’’90 mins ECG’’’ ਦੇ ਆਧਾਰ ‘ਤੇ ਨਿਰਧਾਰਤ ਕੀਤਾ ਜਾਂਦਾ ਹੈ ।
05:23 ਹੇਠਾਂ Save & Continue ਬਟਨ ਚੁਣੋ ।
05:27 App ਹੁਣ ਸਾਨੂੰ In- Hospital Summary ਨਾਂ ਵਾਲੇ ਪੇਜ਼ ‘ਤੇ ਲਿਆਉਂਦਾ ਹੈ ।
05:31 ਇੱਥੇ ਸਾਡੇ ਕੋਲ ‘’’Medication in hospital.’’’ ਹੈ ।
05:35 STEMI D Hospital ਵਿੱਚ ਮਰੀਜ਼ ਨੂੰ ਦਿੱਤੀਆਂ ਗਈਆਂ ਦਵਾਈਆਂ Yes ਮਾਰਕ ਹੋਣੀਆਂ ਚਾਹੀਦੀਆਂ ਹਨ ।
05:42 ਹੇਠੋਂ Save & Continue ਬਟਨ ਚੁਣੋ ।
05:46 ਹੁਣ ਅਸੀਂ Discharge Summary ਪੇਜ਼ ‘ਤੇ ਜਾਂਦੇ ਹਾਂ ।
05:49 Discharge Summary ਵਿੱਚ, ਸਾਡੇ ਕੋਲ Death ਹੈ ।
05:53 ਹੁਣ ਦੇ ਲਈ ਅਸੀਂ Death ਨੂੰ No ਚੁਣਾਂਗੇ ।
05:56 ਪੇਜ਼ ਦੇ ਹੇਠਾਂ Save & Continue ਬਟਨ ਚੁਣੋ ।
06:01 App ਸਿੱਧੇ ਹੀ ਸਾਨੂੰ Discharge Medications ਨਾਂ ਵਾਲੇ ਪੇਜ਼ ‘ਤੇ ਲਿਆਉਂਦਾ ਹੈ ।
06:06 ਮਰੀਜ਼ ਨੂੰ ਡਿਸਚਾਰਜ ਕਰਦੇ ਸਮੇਂ ਦਿੱਤੀਆਂ ਗਈਆਂ ਦਵਾਈਆਂ Yes ਮਾਰਕ ਹੋਣੀਆਂ ਚਾਹੀਦੀਆਂ ਹਨ ।

ਅਸੀਂ ਇਹਨਾਂ ਵਿਚੋਂ ਕੁੱਝ ਨੂੰ Yes ਮਾਰਕ ਕਰਾਂਗੇ ।

06:14 ਫਿਰ ਪੇਜ਼ ਦੇ ਹੇਠਾਂ Save & Continue ਬਟਨ ਚੁਣੋ ।
06:19 App ਹੁਣ ਸਾਨੂੰ Discharge/Transfer ਨਾਂ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ ।
06:24 ‘’’Discharge from D hospital’’’

‘’’Date’’’ & ‘’’Time.’’’ ਭਰੋ ।

06:28 Discharge To ਫੀਲਡ ਵਿੱਚ Stemi Cluster Hospital. ਚੁਣੋ ।
06:33 ਡ੍ਰੋਪ-ਡਾਊਂਨ ਸੂਚੀ ਤੋਂ Transfer to Hospital Name: ਚੁਣੋ ।
06:38 ਅਜਿਹਾ ਕਰਨ ਤੋਂ ਬਾਅਦ ‘’’Transfer to Hospital Address:’’’ ਆਪਣੇ ਆਪ ਹੀ ਆ ਜਾਂਦਾ ਹੈ ।

ਇਹ ਇਸ ਲਈ ਕਿਉਂਕਿ ਇਹ ਹਸਪਤਾਲ ਪਹਿਲਾਂ ਤੋਂ ਹੀ STEMI ਪ੍ਰੋਗਰਾਮ ਦਾ ਭਾਗ ਹੈ ।

06:50 Transport Vehicle ਫੀਲਡ ਵਿੱਚ, Private (or GVK EMRI Ambulance) ਚੁਣੋ ।
06:58 ਜੇਕਰ ‘’’Ambulance’’’ ਜਾਂ ‘’’GVK Ambulance’’’ ਚੁਣਦੇ ਹਾਂ, ਤਾਂ ਸਾਨੂੰ ਹੋਰ ਜਾਣਕਾਰੀ ਦਰਜ ਕਰਨੀ ਹੋਵੇਗੀ ।
07:05 ਅਖੀਰ ਵਿੱਚ, Finish ਬਟਨ ‘ਤੇ ਕਲਿਕ ਕਰੋ ।
07:08 ਇਸ ਦੇ ਨਾਲ STEMI D Hospital ਵਿੱਚ STEMI App ‘ਤੇ ਡਾਟਾ ਐਂਟਰੀ ਪੂਰੀ ਹੁੰਦੀ ਹੈ ।
07:13 ਮਰੀਜ਼ ਹੁਣ A/B Hospital ਵਿੱਚ ਪਹੁੰਚ ਗਿਆ ਹੈ ।
07:17 ਇਹ A/B Hospital ਵਿੱਚ ਹੋਣ ਵਾਲੀ ਪਰਿਕ੍ਰੀਆ ਦਾ ਸਾਰ ਹੈ ।
07:23 ਹੁਣ ਅਸੀਂ ਸਿੱਖਦੇ ਹਾਂ ਕਿ A/B Hospital ਵਿੱਚ STEMI App ‘ਤੇ ਡਾਟਾ ਕਿਵੇਂ ਦਰਜ ਕਰਨਾ ਹੈ ।
07:29 ਨੋਟ ਕਰੋ ਕਿ ਅਸੀਂ A/B Hospital ਯੂਜਰ ਦੇ ਰੂਪ ਵਿੱਚ STEMI ਹੋਮਪੇਜ਼ ‘ਤੇ ਹਾਂ ।
07:34 ‘’’Search’’’ ਟੈਬ ਚੁਣੋ ।
07:37 STEMI C Hospital ਤੋਂ ਤਬਦੀਲ ਕੀਤੇ ਗਏ ਮਰੀਜ਼ ਦਾ Id ਅਤੇ ਨਾਮ ਟਾਈਪ ਕਰੋ ।

ਫਿਰ ਪੇਜ਼ ਦੇ ਹੇਠਾਂ Search ਬਟਨ ਚੁਣੋ ।

07:48 ਹੁਣ ਦਿਖਾਈ ਦੇ ਰਹੀ ਸੂਚੀ ਵਿਚੋਂ ਮਰੀਜ਼ ਨੂੰ ਚੁਣੋ ।
07:54 ਇੱਕ ਵਾਰ ਜਦੋਂ ਮਰੀਜ਼ ਦੀ ਫਾਇਲ ਖੁੱਲ ਜਾਂਦੀ ਹੈ, ਤਾਂ ਉੱਪਰ ਸੱਜੇ ਪਾਸੇ ਕੋਨੇ ‘ਤੇ Edit ਬਟਨ ਨੂੰ ਚੁਣੋ ।
08:01 ਇਹ ਸਾਨੂੰ ਉਸ ਪੇਜ਼ ਨੂੰ ਐਡਿਟ ਕਰਨ ਦੀ ਆਗਿਆ ਦੇਵੇਗਾ । ਇਸ ਤਰ੍ਹਾਂ ਬਾਕੀ ਪੇਜ਼ ਨੂੰ ਐਡਿਟ ਕਰੋ ।
08:09 ਹੁਣ ਅਸੀਂ ਪਹਿਲਾਂ ਟੈਬ Patient Details ‘ਤੇ ਜਾਂਦੇ ਹਾਂ ਅਤੇ ਪਹਿਲਾ ਪੇਜ਼ Patient Details
08:16 ਇੱਥੇ, STEMI D Hospital ਵਿੱਚ ਭਰੀ ਗਈ ਸਾਰੀ ਜਾਣਕਾਰੀ ਦਿਖਾਈ ਦਿੰਦੀ ਹੈ ।
08:23 A/B Hospital ਵਿੱਚ, ਸਾਨੂੰ A/B Hospital Arrival Date & Time ਭਰਨੀ ਹੋਵੇਗੀ ।
08:29 ਹੇਠੋਂ Save and Continue ਬਟਨ ਚੁਣੋ ।
08:33 ਹੁਣ ਅਸੀਂ ਇਸ ਪੇਜ਼ ਨੂੰ ਛੱਡ ਸਕਦੇ ਹਾਂ, ਕਿਉਂਕਿ ਇਹਨਾਂ ਪੇਜ਼ਾਂ ਵਿੱਚ ਡਾਟਾ ਐਂਟਰੀ ਪਹਿਲਾਂ ਤੋਂ ਹੀ STEMI D Hospital ਵਿੱਚ ਕੀਤੀ ਗਈ ਹੈ ।
08:41 Thrombolysis ਟੈਬ ਛੁੱਟ ਗਿਆ ਹੈ ।

ਕਿਉਂਕਿ Thrombolysis ਇਸ ਡਾਟਾ ਐਂਟਰੀ ਦੇ ਨਾਲ STEMI D ਹਸਪਤਾਲ ਵਿੱਚ ਭਰ ਗਿਆ ਹੈ ।

08:53 App ਹੁਣ ਸਾਨੂੰ PCI ਨਾਂ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ ।
08:56 ਸਾਡੇ ਕੋਲ ‘’’Drugs before PCI’’’ ਪੇਜ਼ ਹੈ ।
08:59 ‘’’Date’’’ ਅਤੇ ‘’’Time’’’ ਦੇ ਨਾਲ PCI ਤੋਂ ਪਹਿਲਾਂ ਮਰੀਜ਼ ਨੂੰ ਦਿੱਤੀਆਂ ਗਈਆਂ ਦਵਾਈਆਂ ਦਾ ਵੇਰਵਾ ਦਰਜ ਕਰੋ ।
09:06 ਪੇਜ਼ ਦੇ ਹੇਠਾਂ Save and Continue ਬਟਨ ਚੁਣੋ ।
09:10 ਅਗਲਾ ਪੇਜ਼ PCI Details ਹੈ ।
09:14 PCI details ਵਿੱਚ ਡਾਟਾ ਕੇਵਲ ਜਾਂ ਤਾਂ cardiologist ਜਾਂ ਫਿਰ Cath Lab technician ਦੁਆਰਾ ਭਰਿਆ ਜਾਣਾ ਚਾਹੀਦਾ ਹੈ ।
09:22 ‘’’Cath Lab Activation’’’ ਅਤੇ ‘’’Cath Lab Arrival’’’ ਦਰਜ ਕਰਕੇ ਇਸ ਪੇਜ਼ ਵਿੱਚ ਡਾਟਾ ਭਰਦੇ ਹਾਂ ।
09:31 ਸਾਡੇ ਕੋਲ ‘’’Vascular access’’’ ‘’’Catheter access’’’ ਦੇ ਬਾਅਦ ਹੈ ।
09:36 ਫਿਰ ‘’’CART’’’ ਦੀ ਜਾਣਕਾਰੀ ਭਰੋ ਜਿਵੇਂ ਕਿ

‘’’Start Date and Time’’’ ‘’’End Date and Time’’’

09:43 ਇਸ ਦੇ ਬਾਅਦ, ਸਾਨੂੰ ਦਿੱਤੇ ਗਏ ਓਪਸ਼ੰਸ ਵਿੱਚੋਂ ਕਿਸੇ ਇੱਕ Culprit Vessel ਨੂੰ ਨਿਰਧਾਰਤ ਕਰਨਾ ਹੈ ।
09:49 ਫਿਰ ਉਸ Culprit Vessel ਨਾਲ ਸੰਬੰਧਿਤ ਸਾਰੀ ਜਾਣਕਾਰੀ ਨੂੰ ਦਰਜ ਕਰਨਾ ਹੈ ।
09:55 ਹੁਣ, ਮਰੀਜ਼ ਲਈ Management ਵਿੱਚ ਸੰਬੰਧਿਤ ਐਂਟਰੀਆਂ ਭਰੋ ।
10:01 ਇਸ ਪੇਜ਼ ਦੇ ਅਖੀਰ ਵਿੱਚ, ਸਾਡੇ ਕੋਲ Intervention ਹੈ ।
10:05 ਜਦੋਂ Intervention ਓਪਸ਼ਨ ਚੁਣਦੇ ਹਾਂ, ਤਾਂ ਸਾਨੂੰ ਹੇਠਾਂ ਕੁੱਝ ਹੋਰ ਜਾਣਕਾਰੀ ਪ੍ਰਾਪਤ ਹੁੰਦੀ ਹੈ ।
10:10 ਉਸ ਮਰੀਜ਼ ਨਾਲ ਸੰਬੰਧਿਤ ਜੋ ਵੀ ਜਾਣਕਾਰੀ ਮਿਲੇ ਉਸ ਨੂੰ ਭਰੋ ।
10:17 ਹੇਠਾਂ Save and Continue ਬਟਨ ਨੂੰ ਚੁਣੋ ।
10:21 ਅਸੀਂ Medications in Cath Lab ਪੇਜ਼ ‘ਤੇ ਹਾਂ ।
10:26 Cath Lab ਵਿੱਚ, ਮਰੀਜ਼ ਨੂੰ ਦਿੱਤੀਆਂ ਗਈਆਂ ਦਵਾਈਆਂ ਦੀ ਜਾਣਕਾਰੀ ਦਰਜ ਕਰੋ ।
10:31 ਅਸੀਂ ‘’’2b3a Inhibitors’’’ ਲਈ ਜਾਣਕਾਰੀ ਦਰਜ ਕਰਾਂਗੇ ।

‘’’Unfractionated Heparin Dosage, Date’’’ & ‘’’Time’’’

10:42 ਕਿਰਪਾ ਕਰਕੇ ਨੋਟ ਕਰੋ, ਕਿ ਦਵਾਈਆਂ ਦੇ Dosage ਅਤੇ ਚੋਣ ਕੇਵਲ ਉਦਾਹਰਣ ਦੇ ਤੌਰ ਡੇਮੋਂ ਦੇ ਉਦੇਸ਼ ਲਈ ਦਿੱਤੇ ਗਏ ਹਨ । ਰੋਗੀ ਦੀ ਹਾਲਤ ਅਤੇ ਇਲਾਜ਼ ਦੇ ਢੰਗਾਂ ਅਨੁਸਾਰ ਦਵਾਈਆਂ ਦਾ ਪ੍ਰਬੰਧ ਕਰੋ ।
10:56 ਫਿਰ ਹੇਠਾਂ Save and Continue ਬਟਨ ਚੁਣੋ ।
11:00 ਅਸੀਂ ਅਗਲੇ ਟੈਬ ਨੂੰ ਛੱਡ ਦੇਵਾਂਗੇ, ਜੋ ਕਿ In- Hospital Summary ਪੇਜ਼ ਹੈ ।
11:04 ਅਤੇ Discharge Summary ਪੇਜ਼ ‘ਤੇ ਜਾਂਦੇ ਹਾਂ ।
11:09 ਇੱਥੇ ਸਾਡੇ ਕੋਲ Death ਟੈਬ ਹੈ ।
11:11 ਅਸੀਂ No ਓਪਸ਼ਨ ਚੁਣਾਂਗੇ ।
11:13 ਫਿਰ ਹੇਠਾਂ Save and Continue ਬਟਨ ਚੁਣੋ ।
11:17 ਫਿਰ Discharge Medications ਆਉਂਦਾ ਹੈ ।
11:20 ਇੱਕ ਵਾਰ ਫਿਰ ਤੋਂ, ਇਸ ਪੇਜ਼ ਵਿੱਚ ਦਿਖਾਈ ਦੇ ਰਹੇ ਓਪਸ਼ੰਸ ਵਿੱਚੋਂ ਮਰੀਜ਼ ਨਾਲ ਸੰਬੰਧਿਤ ਇੱਕ ਨੂੰ ਦਰਜ ਕਰੋ ।
11:27 ਫਿਰ, ਹੇਠਾਂ Save and Continue ਬਟਨ ਚੁਣੋ ।
11:31 ਹੁਣ ਅਸੀਂ Discharge or Transfer ਪੇਜ਼ ‘ਤੇ ਆਉਂਦੇ ਹਾਂ । ਇੱਥੇ ਮਰੀਜ਼ ਦੇ ਡਿਸਚਾਰਜ ਦੀ ਜਾਣਕਾਰੀ ਹੈ ।
11:39 ਇਨ੍ਹਾਂ ਨੂੰ ਪਹਿਲਾਂ ਤੋਂ ਹੀ ਦਰਜ ਕੀਤਾ ਗਿਆ ਹੈ, ਜਦੋਂ ਮਰੀਜ਼ ਨੂੰ STEMI D ਤੋਂ STEMI AB ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਸੀ ।
11:48 ਇੱਥੇ ‘’’Add Transfer Details’’’ ਬਟਨ ਚੁਣੋ ।
11:52 ਹੁਣ, ‘’’A/B Hospital’’’ ਤੋਂ ਡਿਸਚਾਰਜ ਸੰਬੰਧੀ ਜਾਣਕਾਰੀ ਨੂੰ ਦਰਜ ਕਰਨ ਦੀ ਲੋੜ ਹੈ ।
11:58 ਅਖੀਰ ਵਿੱਚ, Finish ਬਟਨ ਚੁਣੋ ।
12:00 ਸੰਖੇਪ ਵਿੱਚ-
12:03 ਇਸ ਟਿਊਟੋਰਿਅਲ ਵਿੱਚ ਅਸੀਂ ਪਹਿਲਾਂ STEMI D Hospital ਵਿੱਚ STEMI App ‘ਤੇ ਨਵੇਂ ਮਰੀਜ਼ ਦੇ ਡਾਟਾ ਦਰਜ ਕਰਨਾ ਅਤੇ ਫਿਰ STEMI A/B ਹਸਪਤਾਲ ਵਿੱਚ STEMI App ‘ਤੇ ਉਸੀ ਮਰੀਜ਼ ਦਾ ਹੋਰ ਡਾਟਾ ਦਰਜ ਕਰਨਾ ਸਿੱਖਿਆ ।
12:18 STEMI INDIA ਗੈਰ-ਮੁਨਾਫ਼ਾ ਸੰਸਥਾ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ ।

ਇਹ ਮੁੱਖ ਤੌਰ 'ਤੇ ਦਿਲ ਦਾ ਦੌਰਾ ਪੈਣ ਵਾਲੇ ਮਰੀਜ਼ਾਂ ਲਈ ਸਹੀ ਦੇਖਭਾਲ ਤੱਕ ਪਹੁੰਚਣ ਵਿੱਚ ਦੇਰੀ ਨੂੰ ਘੱਟ ਕਰਨ ਲਈ ਅਤੇ ਦਿਲ ਦੇ ਦੌਰੇ ਦੇ ਕਾਰਨ ਹੋਣ ਵਾਲੀ ਮੌਤਾਂ ਨੂੰ ਘੱਟ ਕਰਨ ਲਈ ਸ਼ੁਰੂ ਕੀਤਾ ਗਿਆ ਹੈ ।

12:31 ਸਪੋਕਨ ਟਿਊਟੋਰਿਅਲ ਪ੍ਰੋਜੇਕਟ NMEICT, ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਜ਼ਿਆਦਾ ਜਾਣਕਾਰੀ ਲਈ ਹੇਠ ਲਿਖੇ ਲਿੰਕ http://spoken-tutorial.org ’ਤੇ ਜਾਓ ।
12:45 ਇਹ ਟਿਊਟੋਰਿਅਲ STEMI INDIA ਅਤੇ ਸਪੋਕਨ ਟਿਊਟੋਰਿਅਲ ਪ੍ਰੋਜੇਕਟ, ਆਈਆਈਟੀ ਬੰਬੇ ਦੁਆਰਾ ਬਣਾਇਆ ਗਿਆ ਹੈ । ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

PoojaMoolya