STEMI-2017/C2/Initial-Patient-Details-data-entry/Punjabi
Time | Narration | |
00:01 | ਸਤਿ ਸ਼੍ਰੀ ਅਕਾਲ ਦੋਸਤੋ Data- entry of Initial Patient Details ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
00:09 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ - STEMI A, B, C ਅਤੇ D ਹਸਪਤਾਲ ਵਿੱਚ ਸਿੱਧੇ ਦਾਖ਼ਲੇ ਦੇ ਮਾਮਲੇ ਵਿੱਚ STEMI App ਵਿੱਚ ਨਵੇਂ ਮਰੀਜ਼ ਦੀ ਸ਼ੁਰੂਆਤੀ ਜਾਣਕਾਰੀ ਦਰਜ ਕਰਨਾ । | |
00:25 | EMRI ਦੇ ਲਈ, ਸ਼ੁਰੂਆਤੀ ਡਾਟਾ ਐਂਟਰੀ ਵੱਖ-ਵੱਖ ਹੋਵੇਗੀ । | |
00:30 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਲਈ ਤੁਹਾਨੂੰ ਇੱਕ Android tablet ‘ਤੇ STEMI App ਇੰਸਟੌਲ ਕਰਨੀ ਪਵੇਗੀ ਅਤੇ ਤੁਹਾਨੂੰ ਇੱਕ ਚੱਲ ਰਹੇ ਇੰਟਰਨੈਟ ਕਨੈਕਸ਼ਨ ਦੀ ਲੋੜ ਹੋਵੇਗੀ । | |
00:43 | ਤੁਹਾਨੂੰ STEMI device ਅਤੇ STEMI App ‘ਤੇ ਕੰਮ ਕਰਨ ਦਾ ਗਿਆਨ ਵੀ ਹੋਣਾ ਚਾਹੀਦਾ ਹੈ । | |
00:49 | ਜੇਕਰ ਨਹੀਂ, ਤਾਂ ਇਸ ਵੈੱਬਸਾਈਟ ‘ਤੇ STEMI ਟਿਊਟੋਰਿਅਲ ਦੀ ਲੜੀ ਨੂੰ ਸਮਝੋ । | |
00:56 | New Patient tab, ਵਿੱਚ ਮਰੀਜ਼ ਦੀ ਮੁੱਢਲੀ ਜਾਣਕਾਰੀ ਵੀ ਸ਼ਾਮਿਲ ਹੁੰਦੀ ਹੈ, ਜਿਵੇਂ Fibrinolytic checklist, Cardiac History, Co- morbid Conditions ਅਤੇ ‘’’Contact details | |
01:11 | ਇਹ ਕਿਸੇ ਵੀ STEMI ਹਸਪਤਾਲ ਵਿੱਚ ਨਵੇਂ ਮਰੀਜ਼ ਦੇ ਦਾਖਲੇ ਲਈ ਡਾਟਾ ਐਂਟਰੀ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ । | |
01:19 | STEMI App, ਦੀ ਚੋਣ ਕਰਨ ਤੋਂ ਬਾਅਦ, ਅਸੀਂ STEMI Homepage ਵਿੱਚ ਜਾਂਦੇ ਹਾਂ । | |
01:24 | ਸ਼ੁਰੂ ਵਿੱਚ ਮਰੀਜ਼ ਦੀ ਜਾਣਕਾਰੀ ਲਈ ਡੈਮੋ ਵਿੱਚ ਵਰਤੇ ਗਏ ਦ੍ਰਿਸ਼ ਨਾਲ C Hospital ਵਿੱਚ ਮਰੀਜ਼ ਦਾ ਸਿੱਧਾ ਦਾਖਲਾ ਹੁੰਦਾ ਹੈ । | |
01:32 | ਪਰ A, B ਅਤੇ D Hospital ਵਿੱਚ ਡੈਮੋ ਦੇ ਦ੍ਰਿਸ਼ ਵੱਖਰੇ ਹਨ । | |
01:41 | New Patient ਟੈਬ ਚੁਣੋ । | |
01:44 | ਆਓ ਇੱਕ ਮਰੀਜ਼ ਮੰਨ ਲਓ ਅਤੇ ਹੇਠਾਂ ਦਿੱਤਾ ਡਾਟਾ ਦਰਜ ਕਰੋ । | |
01:49 | Patient Details, ਵਿੱਚ ਸਾਡੇ ਕੋਲ BASIC DETAILS ਹੈ । | |
01:54 | ਅਸੀਂ ਇੱਥੇ ਹੇਠਾਂ ਦਿੱਤਾ ਵੇਰਵਾ ਦਰਜ ਕਰਾਂਗੇ- Patient Name: Ramesh | |
02:01 | Age: 53 | |
02:04 | Gender: Male | |
02:07 | Phone Number | |
02:14 | ਅਤੇ Address | |
02:18 | Payment ਵਿੱਚ ਓਪਸ਼ੰਸ ਸੂਚੀਬੱਧ ਹਨ-State BPL Insurance, Private Insurance, Self- Payment | |
02:30 | ਅਸੀਂ State BPL Insurance ਚੁਣਾਂਗੇ । | |
02:35 | ਅੱਗੇ Date & time of symptom onset ਹੈ । | |
02:40 | ਇੱਥੇ ਅਸੀਂ ਤਾਰੀਖ ਅਤੇ ਸਮਾਂ ਦਰਜ ਕਰਾਂਗੇ ਜਦੋਂ ਮਰੀਜ਼ ਨੂੰ ਬਿਮਾਰੀ ਦੇ ਲੱਛਣਾਂ ਦਾ ਪਤਾ ਲੱਗਿਆ ਸੀ । | |
02:46 | ਅਸੀਂ ਤਾਰੀਖ ਅਤੇ ਸਮਾਂ ਦਰਜ ਕਰਾਂਗੇ । | |
02:54 | ਅੱਗੇ ਹੈ Admission | |
02:57 | ਇੱਥੇ ਅਸੀਂ ਹਸਪਤਾਲ ਵਿੱਚ ਦਾਖਲ ਹੋਣ ਦੇ ਮੋਡ ਦੀ ਚੋਣ ਕਰਾਂਗੇ । | |
03:01 | ਹਾਲਾਂਕਿ ਇਹ ਕਿਸੇ ਵੀ A, B, C ਅਤੇ D STEMI ਹਸਪਤਾਲਾਂ ਦੇ ਸਿੱਧੇ ਦਾਖਲੇ ਦਾ ਮਾਮਲਾ ਹੈ ਇਸ ਲਈ ਵਿੱਚ Direct ਚੁਣਾਂਗੇ । | |
03:14 | STEMI C ਹਸਪਤਾਲ ਵਿੱਚ, Admission Direct ਚੁਣਨ ‘ਤੇ ਅਸੀਂ STEMI C Hospital Arrival Date and Time ਦਰਜ ਕਰਨ ਲਈ ਪ੍ਰੋੰਪਟ ਹੋਣਗੇ । | |
03:24 | ਇਸੇ ਤਰ੍ਹਾਂ STEMI D Hospital, ਦੇ ਮਾਮਲੇ ਵਿੱਚ ਸਾਨੂੰ STEMI D Hospital Arrival Date and Time ਦਰਜ ਕਰਨ ਲਈ ਪ੍ਰੌਮਪਟ ਕੀਤਾ ਜਾਵੇਗਾ । | |
03:34 | STEMI A / B Hospital, ਦੇ ਮਾਮਲੇ ਵਿੱਚ ਸਾਨੂੰ STEMI A/B Hospital Arrival Date and Time. ਦਰਜ ਕਰਨ ਲਈ ਪ੍ਰੌਮਪਟ ਕੀਤਾ ਜਾਵੇਗਾ । | |
03:49 | Manual ECG taken: ਜੇ Yes ਹੈ, ਤਾਂ ਸਾਡੇ ਕੋਲ ECG date and time. ਡ੍ਰੋਪ-ਡਾਊਂਨ ਹੈ । | |
04:04 | ਅਗਲਾ STEMI Confirmed. ਜੇ ‘‘‘Yes ਹੈ ਤਾਂ ਸਾਨੂੰ ‘’’Date and Time ਦਰਜ ਕਰਨ ਲਈ ਪ੍ਰੌਮਪਟ ਕੀਤਾ ਜਾਵੇਗਾ । | |
04:15 | ਅਖੀਰ ਵਿੱਚ ਸਾਨੂੰ Transport Details ਦਰਜ ਕਰਨੀ ਹੈ । | |
04:21 | ਇੱਥੇ ਅਸੀਂ ਆਵਾਜਾਈ ਦੇ ਸਾਧਨਾਂ ਨੂੰ ਚੁਣਾਂਗੇ ਜਿਸ ਦੇ ਰਾਹੀਂ ਮਰੀਜ਼ ਨੂੰ C Hospital ਵਿੱਚ ਲਿਆਇਆ ਗਿਆ ਸੀ । | |
04:29 | ‘’’Mode of Transport to Hospital, ਵਿੱਚ ਓਪਸ਼ੰਸ ਹਨ–
‘’’Public Vehicle, GVK Ambulance, Private Ambulance, Private Vehicle’’’ | |
04:41 | STEMI D ਅਤੇ A/B Hospital ਵਿੱਚ Direct Admission ਦੇ ਮਾਮਲੇ ਵਿੱਚ GVK EMRI ਓਪਸ਼ਨ ਸੰਭਵ ਹੋ ਸਕਦਾ ਹੈ | |
04:52 | ਜੇਕਰ ਅਸੀਂ Private Ambulance ਚੁਣਦੇ ਹਾਂ, ਸਾਨੂੰ ਡ੍ਰੋਪ-ਡਾਊਂਨ ਪ੍ਰਾਪਤ ਹੁੰਦਾ ਹੈ,
Ambulance Call Date & Time Ambulance Arrival Date & Time Ambulance Departure Date & Time
| |
05:08 | ਅਸੀਂ GVK EMRI Ambulance. ਨਹੀਂ ਚੁਣ ਸਕਦੇ । | |
05:13 | STEMI protocols ਵਿੱਚ EMRI ambulances ਹਮੇਸ਼ਾ ਮਰੀਜ਼ ਨੂੰ D ਜਾਂ A/B ਹਸਪਤਾਲ ਵਿੱਚ ਤਬਦੀਲ ਕਰਦਾ ਹੈ । | |
05:24 | ਇਹ ਹਸਪਤਾਲ ਹਨ, ਜਿੱਥੇ ਮਰੀਜ਼ thrombolysis ਜਾਂ PCI treatment. ਵਿੱਚ ਜਾ ਸਕਦਾ ਹੈ । | |
05:32 | ਇਸ ਲਈ: ਸਾਨੂੰ ਹੇਠਾਂ You cannot select GVK Ambulance ਸੁਨੇਹਾ ਪ੍ਰਾਪਤ ਹੁੰਦਾ ਹੈ । | |
05:39 | ਅਸੀਂ PRIVATE VEHICLE. ਚੁਣਾਂਗੇ । | |
05:45 | ਪੇਜ਼ ਦੇ ਹੇਠਾਂ Save & Continue ਬਟਨ ਚੁਣੋ । | |
05:50 | ਜੇਕਰ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਉਡੀਕ ਕਰੋ । | |
05:53 | ਉਸੇ ਸਮੇਂ ਹੀ ਪੇਜ਼ ਸੇਵ ਹੋ ਜਾਂਦਾ ਹੈ ਅਤੇ ਹੇਠਾਂ ““Saved Successfully”” ਸੁਨੇਹਾ ਦਿਖਾਈ ਦਿੰਦਾ ਹੈ । | |
06:01 | App ਹੁਣ ਸਾਨੂੰ ਨਵੇਂ ਪੇਜ਼ ‘ਤੇ ਲਿਆਉਂਦਾ ਹੈ, ਜੋ ਕਿ Fibrinolytic Checklist ਹੈ । | |
06:07 | ਕਿਉਂਕਿ ਅਸੀਂ ਪੁਰਖ ਮਰੀਜ਼ ਦਾ ਵੇਰਵਾ ਦਰਜ ਕਰ ਰਹੇ ਹਾਂ, ਸਾਡੇ ਕੋਲ ਚੈੱਕ ਕਰਨ ਲਈ ਕੇਵਲ 12 ਪੁਆਇੰਟਸ ਹਨ । | |
06:13 | ਜੇਕਰ ਮਰੀਜ਼ ਇਸਤਰੀ ਹੈ ਤਾਂ, ਉੱਥੇ 13 ਚੀਜ਼ਾਂ ਦਿਖਾਈ ਦਿੰਦੀਆਂ ਹਨ । | |
06:19 | Pregnant Female Yes/No ਵਾਧੂ ਹੈ, ਜਿਸ ਨੂੰ ਅਸੀਂ ਮਰੀਜ਼ ਦੇ ਲਿੰਗ ਦੇ ਅਨੁਸਾਰ ਭਰਦੇ ਹਾਂ । | |
06:29 | ਅਸੀਂ ਇਸ ਡੇਮੋ ਲਈ ਸਾਰੇ 12 ਪੁਆਇੰਟਸ ਨੂੰ No ਚੈੱਕ ਕਰਾਂਗੇ । | |
06:34 | ਫਿਰ, ਪੇਜ਼ ਦੇ ਹੇਠਾਂ Save & Continue ਬਟਨ ਚੁਣਾਂਗੇ । | |
06:39 | ਜੇਕਰ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਉਡੀਕ ਕਰੋ । | |
06:42 | ਉਸੇ ਸਮੇਂ ਹੀ ਪੇਜ਼ ਸੇਵ ਹੋ ਜਾਂਦਾ ਹੈ ਅਤੇ ਹੇਠਾਂ ““Saved Successfully”” ਸੁਨੇਹਾ ਦਿਖਾਈ ਦਿੰਦਾ ਹੈ । | |
06:50 | App ਹੁਣ ਸਾਨੂੰ ਨਵੇਂ ਪੇਜ਼ ‘ਤੇ ਲਿਆਉਂਦਾ ਹੈ ਜੋ ਕਿ CARDIAC HISTORY. ਹੈ । | |
06:56 | Previous MI ਜੇ Yes ਹੈ, ਤਾਂ ਸਾਡੇ ਕੋਲ MI 1 & MI 2 ਡ੍ਰੋਪ-ਡਾਊਂਨ ਹੈ । | |
07:04 | MI1 ਵਿੱਚ, ਸਾਡੇ ਕੋਲ Anterior wall, Inferior wall, Posterior wall, Lateral wall, RV Infarction. ਓਪਸ਼ੰਸ ਹਨ । | |
07:18 | ਅਸੀਂ Anterior Wall. ਚੁਣਾਂਗੇ । | |
07:21 | ਇੱਕ ਵਾਰ ਜਦੋਂ ਅਸੀਂ MI 1 ਚੁਣਦੇ ਹਾਂ, ਤਾਂ ਸਾਨੂੰ MI1 Date & MI 1 Details ਡ੍ਰੋਪ-ਡਾਊਂਨ ਪ੍ਰਾਪਤ ਹੁੰਦਾ ਹੈ । | |
07:30 | ਅਸੀਂ MI1 details ਵਿੱਚ ਤਾਰੀਖ ਦਰਜ ਕਰਾਂਗੇ, ਅਸੀਂ Patient was stable at the time of discharge ਟਾਈਪ ਕਰਾਂਗੇ । | |
07:40 | ਇਸੇ ਤਰ੍ਹਾਂ MI 2 ਲਈ ਡਾਟਾ ਦਰਜ ਕਰੋ । | |
07:43 | ਇਸਦੇ ਬਾਅਦ Angina ਆਉਂਦਾ ਹੈ, ਜੇਕਰ ਇਹ Yes ਹੈ, ਤਾਂ ਸਾਨੂੰ Duration: ਡ੍ਰੋਪ-ਡਾਊਂਨ ਪ੍ਰਾਪਤ ਹੁੰਦਾ ਹੈ । ਇੱਥੇ ਵਿੱਚ 2 years. ਚੁਣਾਂਗੇ । | |
07:54 | ਸਾਨੂੰ ਮਰੀਜ਼ ਦੇ ਪੁਰਾਣੇ ਵੇਰਵੇ ਦੇ ਅਨੁਸਾਰ ਜਾਣਕਾਰੀ ਦਰਜ ਕਰਨੀ ਹੈ । | |
08:00 | ਅੱਗੇ CABG ਹੈ, ਜੇ ਇਹ Yes ਹੈ, ਤਾਂ CABG Date ਦਰਜ ਕਰੋ । | |
08:06 | ਕੀ ਕਦੇ ਪੁਰਾਣਾ ਮਰੀਜ਼ CABG ਵਿਚੋਂ ਲੰਘਿਆ ਹੈ ਇਸ ਆਧਾਰ ‘ਤੇ ਤੁਹਾਨੂੰ ਤਾਰੀਖ ਦਰਜ ਕਰਨੀ ਪਵੇਗੀ । | |
08:13 | ਫਿਰ PCI 1 ਆਉਂਦਾ ਹੈ, ਜੇ ਇਹ Yes ਹੈ । ਤਾਂ ਸਾਨੂੰ PCI 1 Date & PCI 1 Details ਡ੍ਰੋਪ-ਡਾਊਂਨ ਪ੍ਰਾਪਤ ਹੁੰਦਾ ਹੈ । | |
08:22 | ਇੱਕ ਵਾਰ ਫਿਰ ਤੋਂ, ਕੀ ਕਦੇ ਪੁਰਾਣੇ ਮਰੀਜ਼ ਨੇ PCI ਕੀਤੀ ਹੈ ਇਸ ਆਧਾਰ ਉੱਤੇ ਤੁਹਾਨੂੰ ਤਾਰੀਖ ਦਰਜ ਕਰਨੀ ਪਵੇਗੀ । | |
08:28 | ਇਸ ਦੇ ਬਾਅਦ, PCI 1 Details: ਦਰਜ ਕਰੋ, ਅਸੀਂ “Stenting done” ਦਰਜ ਕਰਾਂਗੇ । | |
08:36 | ਇਸ ਤਰ੍ਹਾਂ PCI 2. ਲਈ ਡਾਟਾ ਦਰਜ ਕਰੋ । | |
08:40 | ਇਸ ਦੇ ਬਾਅਦ Diagnosis. ਆਉਂਦਾ ਹੈ । | |
08:43 | Diagnosis ਦੇ ਅਨੁਸਾਰ ਸਾਡੇ ਕੋਲ ਹੇਠ ਦਿੱਤੇ ਹਨ –
Chest Discomfort: ਓਪਸ਼ੰਸ ਹਨ– Pain, Pressure, Aches ਅਸੀਂ Pain ਚੁਣਾਂਗੇ । | |
08:57 | Location of Pain: ਓਪਸ਼ੰਸ ਹਨ– Retrosternal, Jaw, Left arm, Right arm, Back
ਅਸੀਂ Retrosternal ਚੁਣਾਂਗੇ ।
| |
09:10 | ਅੱਗੇ ਸਾਨੂੰ Pain Severity: ਦਰਜ ਕਰਨਾ ਹੈ ।
1 ਤੋਂ 10 ਤੱਕ ਦੇ ਸਕੇਲ ‘ਤੇ, 1ਘੱਟ ਤੋਂ ਘੱਟ ਦਰਦ ਅਤੇ 10 ਬਹੁਤ ਜ਼ਿਆਦਾ ਦਰਦ ਹੈ । ਅਸੀਂ 8 ਚੁਣਾਂਗੇ । | |
09:23 | Palpitations ਇਸ ਓਪਸ਼ੰਸ ਨੂੰ Yes ਚੈੱਕ ਕਰੋ, ਜੇ ਇੱਥੇ palpitations ਹੈ । | |
09:30 | ਇਸ ਤਰ੍ਹਾਂ ਬਾਕੀਆਂ ਲਈ ਚੈੱਕ ਕਰੋ ਜੇ Yes ਹੈ । | |
09:35 | ਅਸੀਂ ਕੁੱਝ ਨੂੰ Yes ਚੈੱਕ ਕਰਾਂਗੇ ।
Pallor: Yes Diaphoresis Shortness of Breath ਇਸ ਨੂੰ ਚੈੱਕ ਕਰੋ ਜੇਕਰ ਅਜਿਹਾ ਹੈ ਤਾਂ । Nausea / Vomiting: Yes | |
09:51 | ਫਿਰ ਤੋਂ ਚੈੱਕ ਕਰੋ, ਜੇ ਇਹ ਚੀਜ਼ਾਂ ਹਨ | |
09:54 | Dizziness: ਇਸ ਨੂੰ ਚੈੱਕ ਕਰੋ ਜੇਕਰ ਅਜਿਹਾ ਹੈ ਤਾਂ ।
Syncope: Yes | |
10:00 | Clinical Examination ਦੇ ਅਨੁਸਾਰ ਅਸੀਂ ਹੇਠਾਂ ਦਿੱਤੇ ਵਿੱਚ ਦਰਜ ਕਰਾਂਗੇ ।
Height (in cm) 175 Weight (in kg) 80 | |
10:12 | ਇੱਕ ਵਾਰ ਜਦੋਂ height ਅਤੇ weight ਦਰਜ ਹੋ ਗਈ ਹੈ ਤਾਂ BMI ਆਪਣੇ ਆਪ: ਹੀ ਆ ਜਾਂਦਾ ਹੈ । | |
10:17 | BP Systolic 150 mm Hg,
BP Diastolic 110 mm Hg | |
10:25 | Heart Rate 82 beats ਪ੍ਰਤੀਮਿੰਟ | |
10:30 | ਪੇਜ਼ ਦੇ ਹੇਠਾਂ Save & Continue ਬਟਨ ਚੁਣੋ । | |
10:34 | ਜੇਕਰ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਕ੍ਰਿਪਾ ਉਡੀਕ ਕਰੋ । | |
10:37 | ਜਦੋਂ ਪੇਜ਼ ਸੇਵ ਹੋ ਜਾਂਦਾ ਹੈ ਤਾਂ, ਹੇਠਾਂ Success ਸੁਨੇਹਾ ਦਿਖਾਈ ਦਿੰਦਾ ਹੈ । | |
10:42 | ਹੁਣ App ਸਾਨੂੰ ਨਵੇਂ ਪੇਜ਼ ‘ਤੇ ਲਿਆਉਂਦਾ ਹੈ, ਜੋ ਕਿ CO–MORBID CONDITIONS. ਹੈ । | |
10:49 | Co-Morbid Conditions, ਵਿੱਚ ਸਾਨੂੰ ਹੇਠ ਦਿੱਤਾ ਵੇਰਵਾ ਦਰਜ ਕਰਨਾ ਪਵੇਗਾ ।
Smoking – ਮਰੀਜ਼ ਦੀ ਸਿਗਰਟ ਪੀਣ ਦੀ ਆਦਤ ਦੇ ਬਾਰੇ ਵਿੱਚ ਮਰੀਜ਼ ਜਾਂ ਪਰਿਵਾਰ ਤੋਂ ਪੁੱਛੋ । | |
11:01 | ਸਾਡੇ ਕੋਲ ਓਪਸ਼ੰਸ ਹਨ Non Smoker, Current Smoker, Past Smoker, Unknown ਅਤੇ Passive | |
11:10 | ਜੇ ਅਸੀਂ Current Smoker, Past Smoker or Passive ਚੁਣਦੇ ਹਾਂ ਤਾਂ ਸਾਨੂੰ ਕੁੱਝ ਹੋਰ ਡ੍ਰੋਪ-ਡਾਊਂਨ ਪ੍ਰਾਪਤ ਹੁੰਦੇ ਹਨ । | |
11:17 | ਅਸੀਂ vCurrent Smoker ਚੁਣਾਂਗੇ । | |
11:21 | Beedies ਜੇਕਰ ਮਰੀਜ਼ ਬੀਡੀ ਪੀਂਦਾ ਹੈ ਤਾਂ ਇਸਨੂੰ ਚੈੱਕ ਕਰੋ । | |
11:24 | Cigarettes ਜੇਕਰ ਮਰੀਜ਼ ਸਿਗਰਟ ਪੀਂਦਾ ਹੈ ਤਾਂ ਇਸਨੂੰ ਚੈੱਕ ਕਰੋ ।
ਅਸੀਂ ਦੋਨਾਂ ਨੂੰ Yes ਚੈੱਕ ਕਰਾਂਗੇ । | |
11:30 | Number ਵਿੱਚ, ਬੀਡੀ ਜਾਂ ਸਿਗਰਟ ਦੀ ਗਿਣਤੀ ਪਾਓ, ਜਿਨ੍ਹਾਂ ਵਾਰੀ ਮਰੀਜ਼ ਰੋਜ਼ ਪੀਂਦਾ ਹੈ ।
ਅਸੀਂ 12 ਦਰਜ ਕਰਾਂਗੇ । | |
11:37 | ਕਿੰਨੇ ਸਾਲਾਂ ਤੋਂ ਮਰੀਜ਼ ਸਿਗਰਟ ਪੀਂਦਾ ਆ ਰਿਹਾ ਹੈ ਜਾਂ ਪੀਂਦਾ ਸੀ ਉਸ ਗਿਣਤੀ ਨੂੰ Duration ਵਿੱਚ ਦਰਜ ਕਰੋ । ਅਸੀਂ ਇੱਥੇ 15 yrs ਦਰਜ ਕਰਾਂਗੇ । | |
11:48 | Previous IHD ਚੈੱਕ ਕਰੋ ਜੇ ‘‘‘Yes’’’ ਹੈ ਤਾਂ । | |
11:53 | Diabetes Mellitus: ਜੇ Yes ਹੈ, ਤਾਂ ਸਾਨੂੰ Duration, OHA & Insulin ਡ੍ਰੋਪ-ਡਾਊਂਨ ਪ੍ਰਾਪਤ ਹੁੰਦੇ ਹਨ । | |
12:02 | For Duration: ਲਈ ਅਸੀਂ ਇੱਥੇ 10 yrs ਦਰਜ ਕਰਾਂਗੇ ।
OHA: ਉਦਾਹਰਣ ਦੇ ਲਈ- Glycophage Insulin: ਉਦਾਹਰਣ ਦੇ ਲਈ- Human Actrapid | |
12:17 | Hypertension: ਜੇ Yes ਹੈ ਤਾਂ ਸਾਨੂੰ Duration, Medications ਅਤੇ Medications details ਡ੍ਰੋਪ-ਡਾਊਂਨ ਪ੍ਰਾਪਤ ਹੁੰਦੇ ਹਨ । | |
12:26 | Duration: ਅਸੀਂ 15 yrs ਚੁਣਾਂਗੇ । | |
12:30 | Medication: ਇਸ ਨੂੰ ਚੈੱਕ ਕਰੋ, ਜੇਕਰ ਮਰੀਜ਼ ਦਵਾਈਆਂ ਖਾ ਰਿਹਾ ਹੈ । | |
12:35 | ਫਿਰ Medication details: ਵਿੱਚ, ਅਸੀਂ ਕੁੱਝ Hypertension ਦਵਾਈਆਂ ਦੇ ਨਾਮ ਦਰਜ ਕਰਾਂਗੇ । ਉਦਾਹਰਣ ਦੇ ਲਈ- Tenormin, Amilodipine- H ਆਦਿ । | |
12:50 | Dyslipidemia ਫਿਰ ਤੋਂ ਜੇ Yes ਹੈ ਤਾਂ, ਸਾਨੂੰ Medication ਅਤੇ Medication Details ਡ੍ਰੋਪ-ਡਾਊਂਨ ਪ੍ਰਾਪਤ ਹੁੰਦੇ ਹਨ | |
12:57 | Medication: ਚੈੱਕ ਕਰੋ ਜੇ ਹੈ ।
Medication Details: ਉਦਾਹਰਣ ਦੇ ਲਈ- Atorvastatin | |
13:08 | Peripheral Vascular Disease ਚੈੱਕ ਕਰੋ ਜੇ ਹੈ । | |
13:13 | Stroke, ਚੈੱਕ ਕਰੋ ਜੇ ਹੈ । | |
13:16 | Bronchial Asthma: ਚੈੱਕ ਕਰੋ ਜੇ ਹੈ । | |
13:19 | Allergies ਜੇ ਹੈ ਤਾਂ ਸਾਨੂੰ Allergy details: ਡ੍ਰੋਪ-ਡਾਊਂਨ ਪ੍ਰਾਪਤ ਹੁੰਦਾ ਹੈ । ਇੱਥੇ ਅਸੀਂ Dairy productsv ਦਰਜ ਕਰਾਂਗੇ । | |
13:27 | ਪੇਜ਼ ਦੇ ਹੇਠਾਂ Save & Continue ਬਟਨ ਚੁਣੋ । ਜੇਕਰ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਕ੍ਰਿਪਾ ਉਡੀਕ ਕਰੋ । | |
13:35 | ਪੇਜ਼ ਸੇਵ ਹੋ ਜਾਂਦਾ ਹੈ ਅਤੇ ਹੇਠਾਂ Saved Successfully ਸੁਨੇਹਾ ਦਿਖਾਈ ਦਿੰਦਾ ਹੈ । | |
13:39 | ਹੁਣ App ਸਾਨੂੰ CONTACT DETAILS. ਨਾਂ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ | |
13:46 | Contact Details, ਵਿੱਚ ਸਾਨੂੰ ਮਰੀਜ਼ ਦੇ ਪਰਿਵਾਰ ਦੇ ਬਾਰੇ ਵਿੱਚ ਜਾਣਕਾਰੀ ਭਰਨੀ ਹੈ । | |
13:51 | Relation Name: Ramu
Relation Type: ਸਾਡੇ ਕੋਲ ਓਪਸ਼ੰਸ ਹਨ Father, Spouse, Others ਅਸੀਂ Father ਚੁਣਾਂਗੇ । | |
14:01 | ਫਿਰ Address ਦਰਜ ਕਰੋ । | |
14:08 | City
Contact No: Mobile | |
14:19 | Occupation: | |
14:24 | Aadhar Card No
ID Proof: ਸਾਡੇ ਕੋਲ ਓਪਸ਼ੰਸ ਹਨ: Voter ID, Driving License, Family Card, Passport, Pan Card, Others | |
14:41 | ਅਸੀਂ Driving License ਚੁਣਾਂਗੇ । | |
14:44 | Upload Aadhar: ਡਿਵਾਇਜ਼ ‘ਤੇ ਆਧਾਰ ਕਾਰਡ ਦੀ ਇੱਕ ਫੋਟੋ ਲਵੋ ਅਤੇ ਫਿਰ Browse ਟੈਬ ਚੁਣੋ । | |
14:51 | ਅਤੇ ਗੈਲਰੀ ਤੋਂ ਇਮੈਜ਼ ਫਾਇਲ ਨੂੰ ਲਵੋ ਅਤੇ ਇਸਨੂੰ App ‘ਤੇ ਸੇਵ ਕਰੋ । | |
14:57 | ਇਸ ਤਰ੍ਹਾਂ ਹੀ Driving License ਲਈ ਕਰੋ । | |
15:01 | ਇਹ ਜਾਣਕਾਰੀ ਸਾਨੂੰ ਮਰੀਜ਼ ਦੇ ਪਰਿਵਾਰ ਨੂੰ ਚੈੱਕ ਕਰਦੇ ਸਮੇਂ ਮਦਦ ਕਰੇਗੀ | |
15:08 | ਪੇਜ਼ ਦੇ ਹੇਠਾਂ Save & Continue ਬਟਨ ‘ਤੇ ਕਲਿਕ ਕਰੋ । | |
15:12 | ਜੇਕਰ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਕ੍ਰਿਪਾ ਉਡੀਕ ਕਰੋ । | |
15:15 | ਉਸੇ ਸਮੇਂ ਹੀ ਪੇਜ਼ ਸੇਵ ਹੋ ਜਾਂਦਾ ਹੈ ਅਤੇ ਪੇਜ਼ ਦੇ ਹੇਠਾਂ Saved Successfully ਸੁਨੇਹਾ ਦਿਖਾਈ ਦਿੰਦਾ ਹੈ । | |
15:21 | STEMI A, B, C & D Hospital. ਵਿੱਚ ਸਿੱਧੇ ਦਾਖਲੇ ਦੇ ਮਾਮਲੇ ਵਿੱਚ Hospital Admission data entry ਪੂਰੀ ਹੁੰਦੀ ਹੈ । | |
15:33 | ਸੰਖੇਪ ਵਿੱਚ | |
15:35 | ਇਸ ਟਿਊਟੋਰਿਅਲ ਵਿੱਚ ਅਸੀਂ
STEMI App ‘ਤੇ ਕਿਸੇ ਵੀ STEMI ਹਸਪਤਾਲ ਵਿੱਚ ਐਡਮਿਸ਼ਨ ਦੇ ਸਮੇਂ ਨਵੇਂ ਮਰੀਜ਼ ਦਾ ਡਾਟਾ ਐਂਟਰ ਕਰਨਾ ਸਿੱਖਿਆ । | |
15:47 | STEMI INDIA ਗੈਰ-ਮੁਨਾਫ਼ਾ ਸੰਸਥਾ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ ।
ਇਹ ਮੁੱਖ ਤੌਰ 'ਤੇ ਦਿਲ ਦਾ ਦੌਰਾ ਪੈਣ ਵਾਲੇ ਮਰੀਜ਼ਾਂ ਲਈ ਸਹੀ ਦੇਖਭਾਲ ਤੱਕ ਪਹੁੰਚਣ ਵਿੱਚ ਦੇਰੀ ਨੂੰ ਘੱਟ ਕਰਨ ਲਈ ਅਤੇ ਦਿਲ ਦੇ ਦੌਰੇ ਦੇ ਕਾਰਨ ਹੋਣ ਵਾਲੀ ਮੌਤਾਂ ਨੂੰ ਘੱਟ ਕਰਨ ਲਈ ਸ਼ੁਰੂ ਕੀਤਾ ਗਿਆ ਹੈ । | |
16:00 | ਸਪੋਕਨ ਟਿਊਟੋਰਿਅਲ ਪ੍ਰੋਜੇਕਟ NMEICT, ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਜ਼ਿਆਦਾ ਜਾਣਕਾਰੀ ਲਈ ਹੇਠ ਲਿਖੇ ਲਿੰਕ http://spoken-tutorial.org ’ਤੇ ਜਾਓ । | |
16:14 | ਇਹ ਟਿਊਟੋਰਿਅਲ STEMI INDIA ਅਤੇ ਸਪੋਕਨ ਟਿਊਟੋਰਿਅਲ ਪ੍ਰੋਜੇਕਟ, ਆਈਆਈਟੀ ਬੰਬੇ ਦੁਆਰਾ ਬਣਾਇਆ ਗਿਆ ਹੈ । | |
16:23 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਨ ਲਈ ਧੰਨਵਾਦ । | } |