STEMI-2017/C2/D-Hospital-data-entry/Punjabi
Time | NARRATION | ||
00:01 | ਸਤਿ ਸ਼੍ਰੀ ਅਕਾਲ ਦੋਸਤੋ, ‘’’D Hospital data entry’’’ ‘ਤੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | ||
00:06 | ਇਸ ਟਿਊਟੋਰਿਅਲ ਵਿੱਚ ਅਸੀਂ ਸਿਖਾਂਗੇ ਕਿ ਕਿਵੇਂ ‘’’D Hospital’’’ ਵਿੱਚ ਭਰਤੀ ਦੇ ਸਮੇਂ STEMI App ‘ਤੇ ਨਵੇਂ ਮਰੀਜ਼ ਦਾ ਡਾਟਾ ਐਂਟਰੀ ਨੂੰ ਪੂਰਾ ਭਰਨਾ । | ||
00:17 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੀ Android Tablet ‘ਤੇ STEMI App ਇੰਸਟੌਲ ਕੀਤੀ ਹੋਵੇ ਅਤੇ ਸਾਨੂੰ ਇੱਕ ਚੱਲ ਰਹੇ ਇੰਟਰਨੈਟ ਕਨੈਕਸ਼ਨ ਦੀ ਲੋੜ ਹੋਵੇਗੀ । | ||
00:28 | ਤੁਹਾਨੂੰ STEMI ਡਿਵਾਇਜ਼ ਅਤੇ STEMI App ‘ਤੇ ਕੰਮ ਕਰਨ ਦਾ ਗਿਆਨ ਵੀ ਹੋਣਾ ਚਾਹੀਦਾ ਹੈ । | ||
00:36 | ਜੇਕਰ ਨਹੀਂ, ਤਾਂ ਇਸ ਵੈੱਬਸਾਈਟ ‘ਤੇ STEMI ਟਿਊਟੋਰਿਅਲ ਦੀ ਲੜੀ ਨੂੰ ਸਮਝੋ । | ||
00:42 | ਪਹਿਲਾਂ, ਅਸੀਂ ਸਿੱਖਿਆ ‘’’Contact Details‘’’ ਪੇਜ਼ ਵਿੱਚ ਡਾਟਾ ਕਿਵੇਂ ਦਰਜ ਕਰਨਾ ਹੈ । | ||
00:49 | ‘’’D Hospital Data Entry’’’ ਵਿੱਚ, App ਸਾਨੂੰ ਨਵੇਂ ਪੇਜ਼ ‘ਤੇ ਲਿਆਉਂਦਾ ਹੈ, ਜੋ Thrombolysis ਹੈ । | ||
00:58 | Thrombolysis ਵਿੱਚ, ਪਹਿਲਾਂ ਸਾਡੇ ਕੋਲ ‘’’Medication Prior to Thrombolysis’’’ ਹੈ । | ||
01:05 | ਜਦੋਂ ਮਰੀਜ਼ ਹਸਪਤਾਲ ਵਿੱਚ ਹੈ ਤਾਂ ਦਿੱਤੀਆਂ ਗਈਆਂ ਦਵਾਈਆਂ ਦੇ ਆਧਾਰ ‘ਤੇ, ਹੇਠ ਲਿਖੇ ਲਈ ‘’’Yes’’’ ਚੈੱਕ ਕਰੋ- | ||
01:13 | ‘’’Aspirin 325 mg:’’’ ਜੇ ’’’Yes’’’ ਹੈ
’’’Dosage’’’: 325 mg’’’ ‘’’Date and Time’’’ | ||
01:22 | ‘’’Clopidogrel:’’’ ਜੇ ‘’’Yes’’’ ਹੈ
’’’Dosage’’’’ ‘’’Date and Time’’’ | ||
01:28 | ‘’’Unfractionated Heparin: ‘’’ ਜੇ ‘’’Yes’’’ ਹੈ
’’’Dosage’’’ ‘’’Date and Time’’’ | ||
01:37 | ‘’’LMW Heparin:’’’ ਜੇਕਰ ‘’’Yes’’’ ਹੈ
‘’’Dosage’’’ ‘’’Date and Time’’’ | ||
01:43 | ‘’’Ticagrelor:’’’ ਜੇਕਰ ‘’’Yes’’’ ਹੈ
‘’’Dosage’’’ ‘’’Date and Time’’’ | ||
01:50 | ਨੋਟ ਕਰੋ: ਉੱਪਰ ਦਿੱਤੀਆਂ ਗਈਆਂ ਦਵਾਈਆਂ ਦੇ Dosage ਅਤੇ ਚੋਣ ਕੇਵਲ ਡੇਮੋਂ ਦੇ ਉਦੇਸ਼ ਲਈ ਦਿੱਤੇ ਗਏ ਹਨ । | ||
01:58 | ਰੋਗੀ ਦੀ ਹਾਲਤ ਅਤੇ ਇਲਾਜ਼ ਦੇ ਢੰਗਾਂ ਅਨੁਸਾਰ ਦਵਾਈਆਂ ਦਾ ਪ੍ਰਬੰਧ ਕਰੋ । | ||
02:06 | ਪੇਜ਼ ਦੇ ਹੇਠਾਂ ‘’’Save & Continue’’’ ਬਟਨ ‘ਤੇ ਕਲਿਕ ਕਰੋ । ਕਿਰਪਾ ਕਰਕੇ ਉਡੀਕ ਕਰੋ ਜੇਕਰ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ । | ||
02:14 | ਪੇਜ਼ ਸੇਵ ਹੋ ਜਾਂਦਾ ਹੈ ਅਤੇ ਹੇਠਾਂ ‘’’Saved Successfully’’’ ਸੁਨੇਹਾ ਦਿਖਾਈ ਦਿੰਦਾ ਹੈ । | ||
02:21 | App ਹੁਣ ‘’’Thrombolysis’’’ ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ । | ||
02:28 | ‘’’Thrombolysis details,’’’ ਵਿੱਚ ਸਾਡੇ ਕੋਲ ਜ਼ਰੂਰੀ ਫੀਲਡ ਹਨ | ||
02:34 | ‘’’Select any one type of Thrombolytic Agent’’’
‘’’Streptokinase’’’, ‘’’Tenecteplase’’’, ‘’’Reteplase’’’ | ||
02:45 | ਅਸੀਂ ‘’’Streptokinase.’’’ ਚੁਣਾਂਗੇ । | ||
02:49 | ਇੱਕ ਵਾਰ ਜਦੋਂ ਅਸੀਂ ਕੋਈ ਵੀ ਇੱਕ Thrombolytic Agent ਚੁਣਦੇ ਹਾਂ, ਤਾਂ ਸਾਨੂੰ ਹੇਠ ਲਿਖੇ ਲਈ ਡ੍ਰੋਪ-ਡਾਊਂਨ ਪ੍ਰਾਪਤ ਹੁੰਦਾ ਹੈ ।
‘’’Dosage’’’, ‘’’Start Date and Time’’’, ‘’’End Date and Time’’’ | ||
03:01 | ‘’’thrombolysis’’’ ਦੇ ਬਾਅਦ, ਸਾਡੇ ਕੋਲ ‘’’90 MINS ECG’’’
‘’’Date and Time’’’ ਅਤੇ ‘’’Successful Lysis’’’ ਹੈ । ਅਸੀਂ ‘‘’Yes’’’ ਮਾਰਕ ਕਰਾਂਗੇ । | ||
03:12 | ਇਹ 90 mins ECG ‘ਤੇ ਆਧਾਰਿਤ ਹੈ । | ||
03:17 | ਆਪਣੀ ਡਿਵਾਇਜ਼ ‘ਤੇ ਇਸ ਫੀਲਡਸ ਲਈ ਸਹੀ ਐਂਟਰੀਆਂ ਭਰੋ । | ||
03:22 | ਪੇਜ਼ ਦੇ ਹੇਠਾਂ ‘’’Save & Continue’’’ ਬਟਨ ਚੁਣੋ । ਜੇਕਰ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਕਿਰਪਾ ਕਰਕੇ ਉਡੀਕ ਕਰੋ । | ||
03:30 | ਪੇਜ਼ ਸੇਵ ਹੋ ਜਾਂਦਾ ਹੈ ਅਤੇ ਹੇਠਾਂ success ਸੁਨੇਹਾ ਦਿਖਾਈ ਦਿੰਦਾ ਹੈ । | ||
03:36 | App ਹੁਣ ਸਾਨੂੰ ‘’’In- Hospital Summary’’’ ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾਹੈ । | ||
03:42 | ਇੱਥੇ ਸਾਡੇ ਕੋਲ ਹਨ -’’’Medication in hospital’’’ | ||
03:46 | ‘’’Nitroglycerine’’’ ਜੇਕਰ ‘’’Yes’’’ ਹੈ
‘’’Route:Oral Dosage:2. 5 mg’’’ ‘’’Date and Time’’’ | ||
03:56 | ‘’’Dopamine:’’’ ਜੇਕਰ ‘’’Yes’’’ ਹੈ
‘’’Route: IV Dosage: 5 ml in 45 ml of 0.9 % NS’’’ ‘’’Date and Time’’’ | ||
04:09 | ‘’’Dobutamine:ਜੇਕਰ ‘’’Yes’’’ ਹੈ
‘’’Route: IV Dosage: 5 ml in 45 ml of 0.9 % NS’’’ ‘’’Date and Time’’’ | ||
04:20 | ‘’’Adrenaline:’’’ ਜੇਕਰ ‘’’Yes’’’ ਹੈ
‘’’Route: IV Dosage: 4ml in 46 ml of 0.9 % NS’’’ ‘’’Date and Time’’’ | ||
04:32 | ‘’’Nor – Adrenaline:’’’ ਜੇਕਰ ‘’’Yes’’’ ਹੈ
‘’’Route: IV Dosage: 2ml in 48 ml of 0.9 % NS’’’ ‘’’Date and Time’’’ | ||
04:44 | ‘’’Other Drugs:’’’ ਜੇਕਰ ‘’’Yes’’’ ਹੈ
‘’’Name:’’’ for eg: -‘’’Vasopressin’’’ ‘’’Route: IV Dosage: 1ml in 19 ml of 0.9 % NS’’’ ‘’’Date and Time’’’ | ||
04:59 | ਧਿਆਨ ਦਿਓ ਕਿ ਉੱਪਰ ਦਿੱਤੀਆਂ ਦਵਾਈਆਂ ਦੇ dosage ਅਤੇ ਚੋਣ ਉਦਾਹਰਣ ਦੇ ਤੌਰ ‘ਤੇ ਡੇਮੋਂ ਦੇ ਉਦੇਸ਼ ਲਈ ਬਣਾਏ ਗਏ ਹਨ । | ||
05:07 | ਰੋਗੀ ਦੀ ਹਾਲਤ ਅਤੇ ਇਲਾਜ਼ ਦੇ ਢੰਗਾਂ ਅਨੁਸਾਰ ਦਵਾਈਆਂ ਦਾ ਪ੍ਰਬੰਧ ਕਰੋ । | ||
05:14 | ਪੇਜ਼ ਦੇ ਹੇਠਾਂ Save & Continue ਬਟਨ ‘ਤੇ ਕਲਿਕ ਕਰੋ । ਜੇਕਰ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਕਿਰਪਾ ਕਰਕੇ ਉਡੀਕ ਕਰੋ । | ||
05:21 | ਪੇਜ਼ ਸੇਵ ਹੋ ਜਾਂਦਾ ਹੈ ਅਤੇ ਹੇਠਾਂ Saved Successfully ਸੁਨੇਹਾ ਦਿਖਾਈ ਦਿੰਦਾ ਹੈ । | ||
05:27 | App ਹੁਣ ਸਾਨੂੰ ADVERSE EVENTS ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾਹੈ । | ||
05:33 | ADVERSE EVENTS ਵਿੱਚ, ਸਾਨੂੰ ‘’’Yes’’’ ਜਾਂ No ਚੁਣਨਾ ਹੈ । | ||
05:39 | ਹਰ ਇੱਕ ਫਿਲਡ ਵਿੱਚ ‘’’Yes’’’ ਚੁਣਨ ‘ਤੇ, ਸਾਨੂੰ ਇਸ ਦੇ ਇਲਾਵਾ ਕੁੱਝ ਹੋਰ ਜਾਣਕਾਰੀ ਦਰਜ ਕਰਨੀ ਹੋਵੇਗੀ । | ||
05:46 | ਤਾਂ ਸ਼ੁਰੂ ਕਰਦੇ ਹਾਂ ।
‘’’Re-infarction:’’’ ਜੇਕਰ ‘’’Yes’’’ ਹੈ, ਸਾਨੂੰ ਹੇਠ ਲਿਖੇ ਨੂੰ ਦਰਜ ਕਰਨਾ ਹੋਵੇਗਾ- | ||
05:54 | ‘’’Location of Re-infarction:’’’
ਆਪਸ਼ੰਸ ਹਨ- ‘’’Inferior, Posterior, RV, Anterior, Lateral’’’ | ||
06:05 | ਅਸੀਂ Inferior ਚੁਣਾਂਗੇ ਅਤੇ ਫਿਰ ‘’’Date and Time’’’ ਦਰਜ ਕਰਾਂਗੇ । | ||
06:10 | ‘’’Repeat PCI:’’’ ਜੇਕਰ ‘’’Yes’’’ ਹੈ ਫਿਰ ‘’’Date and Time’’’ ਦਰਜ ਕਰੋ । | ||
06:14 | ‘’’CABG’’’ ਜੇਕਰ ‘’’Yes’’’ ਹੈ, ਫਿਰ ‘’’Date and Time’’’ ਦਰਜ ਕਰੋ । | ||
06:19 | ‘’’Stroke:’’’ ਜੇਕਰ ‘’’Yes’’’ ਹੈ, ‘’’Date and Time’’’ ਦਰਜ ਕਰੋ । | ||
06:25 | ‘’’Cardiogenic Shock:’’’ ਜੇਕਰ ‘’’Yes’’’ ਹੈ, ਤਾਂ ਫਿਰ ‘’’Date and Time’’’ ਦਰਜ ਕਰੋ । | ||
06:31 | ‘’’Access Site Hemorrhage:’’’ ਜੇਕਰ ‘’’Yes’’’ ਹੈ, ਤਾਂ ‘’’Date and Time’’’ ਦਰਜ ਕਰੋ । | ||
06:37 | ‘’’Major Bleed:’’’ ਜੇਕਰ’’’Yes’’’ ਹੈ ‘’’Date and Time’’’ ਦਰਜ ਕਰੋ । | ||
06:41 | ‘’’Minor Bleed:’’’ ਜੇਕਰ ‘’’Yes’’’ ਹੈ ਫਿਰ
‘’’Date and Time’’’ ਦਰਜ ਕਰੋ । | ||
06:45 | ਉੱਪਰ ਲਿਖੇ ਤੋਂ Adverse Events ਚੁਣੋ ਜੇਕਰ ਕੋਈ ਹੈ ਤਾਂ ਅਤੇ ਇਸ ਘਟਨਾ ਦੀ ‘’’Date and Time’’’ ਦਰਜ ਕਰੋ । ਹੁਣ ਇਸ ਲਈ ਅਸੀਂ No ਚੁਣਾਂਗੇ । | ||
06:58 | ਫਿਰ ਪੇਜ਼ ਦੇ ਹੇਠਾਂ Save & Continue ਬਟਨ ‘ਤੇ ਕਲਿਕ ਕਰੋ । | ||
07:02 | ਜੇਕਰ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਕਿਰਪਾ ਕਰਕੇ ਉਡੀਕ ਕਰੋ । | ||
07:05 | ਉਸ ਵੇਲੇ ਹੀ ਪੇਜ਼ ਸੇਵ ਹੋ ਜਾਂਦਾ ਹੈ ਅਤੇ ਹੇਠਾਂ Saved Successfully ਸੁਨੇਹਾ ਦਿਖਾਈ ਦਿੰਦਾ ਹੈ । | ||
07:11 | App ਹੁਣ ਨਵੇਂ ਪੇਜ਼ ‘ਤੇ ਲਿਆਵੇਗਾ ਜੋ Discharge Summary ਹੈ । | ||
07:17 | ‘’’Discharge Summary’’’ ਵਿੱਚ, ਸਾਡੇ ਕੋਲ Death ਹੈ । | ||
07:20 | ਜੇਕਰ ਮਰੀਜ਼ ਮਰ ਚੁੱਕਿਆ ਹੈ ਤਾਂ ‘’’Yes’’’ ਮਾਰਕ ਕਰੋ ਅਤੇ ਸਾਨੂੰ ‘’’Reason of death’’’ ਅਤੇ ‘’’Others’’’ ਡ੍ਰੋਪ-ਡਾਊਂਨ ਪ੍ਰਾਪਤ ਹੁੰਦਾ ਹੈ । | ||
07:30 | Reason for death ਵਿੱਚ, ਸਾਡੇ ਕੋਲ ਓਪਸ਼ੰਸ ਹਨ- Cardiac ਅਤੇ Non Cardiac. | ||
07:36 | ਜੇਕਰ ਅਸੀਂ ਇਹਨਾਂ ਵਿਚੋਂ ਕੋਈ ਵੀ ਇੱਕ ਚੁਣਦੇ ਹਾਂ ਤਾਂ ਸਾਨੂੰ ‘’’Death Date and Time’’’ ਡ੍ਰੋਪ-ਡਾਊਂਨ ਪ੍ਰਾਪਤ ਹੁੰਦਾ ਹੈ । | ||
07:42 | ਮੌਤ ਹੋਣ ਦੇ ਹੋਰ ਕਾਰਨ ਨੂੰ ਦਰਜ ਕਰਨ ਲਈ Othersਓਪਸ਼ਨ ਨੂੰ ਚੁਣੋ । | ||
07:47 | ਫਿਰ ਮੌਤ ਦੀ ਤਾਰੀਖ ਅਤੇ ਸਮਾਂ ਦਰਜ ਕਰੋ । ਜਦੋਂ ਅਸੀਂ ਕੋਈ ਵੀ ਇੱਕ ਓਪਸ਼ਨ ਚੁਣ ਲੈਂਦੇ ਹਾਂ ਤਾਂ ਡਾਟੇ ਦੀ ਐਂਟਰੀ ਇੱਥੇ ਖ਼ਤਮ ਹੋ ਜਾਂਦੀ ਹੈ । | ||
07:56 | ਲੇਕਿਨ ਜੇਕਰ ਮਰੀਜ਼ ਦੀ ਮੌਤ ਨਹੀਂ ਹੋਈ ਹੈ, ਤਾਂ No ਮਾਰਕ ਕਰੋ ਅਤੇ ‘’’Discharge / Transfer.’’’ ‘ਤੇ ਜਾਓ । ਹੁਣ ਇਸ ਲਈ ਅਸੀਂ Death ਨੂੰ No ਚੁਣਾਂਗੇ । | ||
08:05 | ਪੇਜ਼ ਦੇ ਹੇਠਾਂ ‘’’Save & Continue’’’ ਬਟਨ ਚੁਣੋ । | ||
08:10 | ਉਸ ਵੇਲੇ ਹੀ ਪੇਜ਼ ਸੇਵ ਹੋ ਜਾਵੇਗਾ ਅਤੇ ਹੇਠਾਂ Success ਸੁਨੇਹਾ ਦਿਖਾਈ ਦਿੰਦਾ ਹੈ । | ||
08:16 | App ਹੁਣ ਸਾਨੂੰ Discharge Medications ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾਹੈ । | ||
08:21 | ਇੱਥੇ ਸਾਡੇ ਕੋਲ ਹਨ -
‘’’Aspirin, Clopidogrel, Prasugrel,’’’ ‘’’Ticagrelor, ACEI, ARB, Beta Blocker, Nitrate, Statin ਅਤੇ Others ’’’ | ||
08:39 | ਮਰੀਜ਼ ਨੂੰ ਡਿਸ਼ਚਾਰਜ ਕਰਦੇ ਸਮੇਂ medications prescribed ਨੂੰ ‘’’Yes’’’ ਮਾਰਕ ਕਰਨਾ ਚਾਹੀਦਾ ਹੈ । | ||
08:45 | ਇਸ ਲਈ: ਅਸੀਂ ਕੁੱਝ ਨੂੰ ‘’’Yes’’’ ਮਾਰਕ ਕਰਾਂਗੇ । | ||
08:48 | ਫਿਰ, ਹੇਠਾਂ Save & Continue ਬਟਨ ਨੂੰ ਚੁਣੋ । | ||
08:51 | ਪੇਜ਼ ਸੇਵ ਹੋ ਜਾਂਦਾ ਹੈ ਅਤੇ Success ਸੁਨੇਹਾ ਦਿਖਾਈ ਦਿੰਦਾ ਹੈ । | ||
08:56 | App ਹੁਣ ਸਾਨੂੰ ‘’’Discharge / Transfer.’’’ ਨਾਮ ਵਾਲੇ ਪੇਜ਼ ‘ਤੇ ਅੱਗੇ ਵਧਾਉਂਦਾ ਹੈ । | ||
09:03 | ‘’’Discharge from D hospital’’’
‘’’Date and Time’’’ ਭਰੋ । | ||
09:08 | ‘’’Discharge To’’’ ਫੀਲਡ ਵਿੱਚ, ਇੱਕ ਓਪਸ਼ਨ ਨੂੰ ਚੁਣੋ -
‘’’Stemi Cluster Hospital’’’ ‘’’Non- Stemi Cluster Hospital’’’ ‘’’Home’’’ | ||
09:16 | ਜੇਕਰ ਅਸੀਂ Home ਚੁਣਦੇ ਹਾਂ ਤਾਂ ਸਾਨੂੰ ਕੋਈ ਡ੍ਰੋਪ-ਡਾਊਂਨਸ ਪ੍ਰਾਪਤ ਨਹੀਂ ਹੁੰਦਾ ਹੈ । | ||
09:20 | ਜੇਕਰ Non STEMI Cluster Hospital ਚੁਣਦੇ ਹਾਂ, ਤਾਂ ਸਾਨੂੰ ਹੇਠ ਲਿਖੇ ਵੇਰਵੇ ਨੂੰ ਮੈਨਿਊਅਲੀ ਦਰਜ ਕਰਨਾ ਹੋਵੇਗਾ-
‘’’Remarks’’’ ‘’’Transfer to Hospital Name’’’ ਅਤੇ ‘’’Transfer to Hospital Address’’’ | ||
09:33 | ਇਹ ਇਸ ਲਈ ਕਿਉਂਕਿ ‘’’Non STEMI Hospital’’’ ਦਾ ਵੇਰਵਾ ਡਾਟੇਬੇਸ ਵਿੱਚ ਉਪਲੱਬਧ ਨਹੀਂ ਹੈ । | ||
09:39 | ਅਸੀਂ Stemi Cluster Hospital ਚੁਣ ਰਹੇ ਹਾਂ । | ||
09:42 | ਜੇਕਰ “’STEMI Cluster Hospital’” ਚੁਣਨੇ ਹਨ, ਤਾਂ ਫਿਰ Remarks ਫੀਲਡ ਆਉਂਦਾ ਹੈ, ਜਿੱਥੇ ਅਸੀਂ ਆਪਣੀ ਟਿੱਪਣੀ ਨੂੰ ਜੋੜ ਸਕਦੇ ਹਾਂ, ਜੇਕਰ ਕੁੱਝ ਹੈ ਤਾਂ । | ||
09:51 | ‘’’Transfer to Hospital Name:’’’ ਮੈਂ Kovai Medical Center and Hospital’’’ ਚੁਣਾਂਗੇ । | ||
09:56 | ‘’’Transfer to Hospital Address:’’’ ‘’’3209, Avinashi Road, Sitra, Coimbatore, Tamil Nadu- 641 014’’’ | ||
10:05 | ਜਦੋਂ ਅਸੀਂ ਹਸਪਤਾਲ ਨਾਮ ਚੁਣਦੇ ਹਾਂ, ਤਾਂ ਹਸਪਤਾਲ ਦਾ ਪਤਾ ਆਪਣੇ ਆਪ ਹੀ ਸਾਹਮਣੇ ਆ ਜਾਂਦਾ ਹੈ । | ||
10:12 | ‘’’Transport Vehicle’’’ ਫੀਲਡ ਵਿੱਚ, ਸਾਨੂੰ ‘’’Private Vehicle’’’ ਅਤੇ ‘’’Ambulance’’’ ਵਿੱਚੋਂ ਇੱਕ ਚੁਣਨਾ ਹੈ । ਅਸੀਂ ‘’’Private Vehicle’’ ਚੁਣਾਂਗੇ । | ||
10:20 | ਪੇਜ਼ ਦੇ ਹੇਠਾਂ Save & Continue ਬਟਨ ਚੁਣੋ । | ||
10:24 | ਜੇਕਰ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਕਿਰਪਾ ਕਰਕੇ ਉਡੀਕ ਕਰੋ ।
ਪੇਜ਼ ਹੁਣ ਸੇਵ ਹੋ ਜਾਂਦਾ ਹੈ ਅਤੇ ਹੇਠਾਂ Saved Successfully ਸੁਨੇਹਾ ਦਿਖਾਈ ਦਿੰਦਾ ਹੈ । | ||
10:32 | App ਹੁਣ ਸਾਨੂੰ ‘’’Follow up.’’’ ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾਹੈ । | ||
10:36 | ‘’’Follow up Details’’’ ਮੈਂ, ਸਾਡੇ ਕੋਲ ਨਿਮਨ ਹਾਂ-
‘’’Duration of Follow- Up Visit:’’’ ‘’’1 month, 6 months, 1 year, 2 years’’’ ‘’’3 years, 4 years ਅਤੇ 5 years’’’ | ||
10:48 | follow up ਦੀਆਂ ਕਿਸਮਾਂ ਦੇ ਆਧਾਰ ‘ਤੇ, ਇਹਨਾਂ ਵਿਚੋਂ ਕੋਈ ਇੱਕ ਓਪਸ਼ਨ ਚੁਣੋ । ਅਸੀਂ ‘’’1 month’’’ ਚੁਣਾਂਗੇ । | ||
10:56 | ਫਿਰ ‘’’Follow-Up Date’’’ ਭਰੋ ਅਤੇ ‘’’Mode of Follow- up’’’
‘’’Hospital, Telephonic, Loss to Follow Up’’’ ਚੁਣੋ ।
| ||
11:04 | ਸਾਨੂੰ follow ups ਦੇ ਮੋਡ ਦੇ ਰਾਹੀਂ ਇਹਨਾਂ ਓਪਸ਼ੰਸ ਵਿੱਚੋਂ ਚੁਣਨਾ ਹੈ । | ||
11:10 | ਜੇਕਰ Loss to Follow Up ਮੋਡ ਚੁਣਦੇ ਹਾਂ, ਤਾਂ ਸਾਡੇ ਕੋਲ ਕੋਈ ਹੋਰ ਡ੍ਰੋਪ-ਡਾਊਂਨਸ ਨਹੀਂ ਹਨ । | ||
11:15 | ਜੇਕਰ Hospital / Telephonic Mode ਚੁਣਦੇ ਹਾਂ, ਤਾਂ ਸਾਨੂੰ ‘’’Type of follow- up Hospital.’’’ ਡ੍ਰੋਪ-ਡਾਊਂਨ ਮਿਲਦਾ ਹੈ । | ||
11:22 | ‘’’Type of follow- Up Hospital:’’’ ਵਿੱਚ ਸਾਨੂੰ ‘’’STEMI, Non STEMI, No Follow Up’’’ ਪ੍ਰਾਪਤ ਹੁੰਦਾ ਹੈ । | ||
11:28 | ਜੇਕਰ “’No Follow- Up’” ਚੁਣਦੇ ਹਾਂ, ਤਾਂ ਫਿਰ ਹੇਠਾਂ ‘’’Save & Continue’’’ ਚੁਣਕੇ ਅਗਲੇ ਪੇਜ਼ ‘ਤੇ ਜਾਓ । | ||
11:35 | ਜੇਕਰ Non STEMI ਚੁਣਦੇ ਹਾਂ, ਤਾਂ ਸਾਨੂੰ ਹੇਠ ਲਿਖੀ ਜਾਣਕਾਰੀ ਦਰਜ ਕਰਨੀ ਹੈ-
‘’’Name of the Follow-Up Hospital’’’ ਅਤੇ ‘’’Follow-Up Hospital Address’’’ | ||
11:45 | ਇਹ ਇਸ ਲਈ ਕਿਉਂਕਿ ਇਹ ਹਸਪਤਾਲ STEMI ਪ੍ਰੋਗਰਾਮ ਦਾ ਭਾਗ ਨਹੀਂ ਹੈ । | ||
11:51 | ਅਸੀਂ ‘’’STEMI’’’ ਚੁਣਾਂਗੇ । | ||
11:53 | ਜਦੋਂ STEMI ਚੁਣਦੇ ਹਾਂ ਤਾਂ ਸਾਨੂੰ ਡ੍ਰੋਪ-ਡਾਊਂਨਸ ਪ੍ਰਾਪਤ ਹੁੰਦਾ ਹੈ । | ||
11:57 | ‘’’Name of the Cluster:’’’ ਅਸੀਂ ‘’’KMCH’’’ ਚੁਣਾਂਗੇ । | ||
12:01 | ‘’’Name of the Follow-Up Hospital: ’’’ ਮੈਂ ‘’’Coimbatore Medical College Hospital’’’ ਚੁਣਾਂਗੇ ਅਤੇ | ||
12:08 | ‘’’Follow-Up Hospital Address:Trichy Road, Gopalapuram, Coimbatore, Tamil Nadu- 641018, India’’’ | ||
12:17 | ਧਿਆਨ ਦਿਓ ਕਿ ਇਹ ਪਤਾ ਆਪਣੇ ਆਪ ਹੀ ਸਾਹਮਣੇ ਆ ਜਾਂਦਾ ਹੈ । | ||
12:21 | ਇਹ ਇਸ ਲਈ ਕਿਉਂਕਿ ਇਹ ਹਸਪਤਾਲ ਪਹਿਲਾਂ ਤੋਂ ਹੀ STEMI ਪ੍ਰੋਗਰਾਮ ਦਾ ਭਾਗ ਹੈ । | ||
12:28 | ਹੁਣ, ਪੇਜ਼ ਦੇ ਹੇਠਾਂ Save & Continue ਬਟਨ ‘ਤੇ ਕਲਿਕ ਕਰੋ । | ||
12:33 | ਜੇਕਰ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਉਡੀਕ ਕਰੋ । ਉਸੇ ਵੇਲੇ ਹੀ ਪੇਜ਼ ਸੇਵ ਹੋ ਜਾਂਦਾ ਹੈ ਅਤੇ ਹੇਠਾਂ Success ਸੁਨੇਹਾ ਦਿਖਾਈ ਦਿੰਦਾ ਹੈ । | ||
12:41 | App ਫਿਰ ਸਾਨੂੰ Medication ਨਾਮ ਵਾਲੇ ਅਗਲੇ ਪੇਜ਼ ‘ਤੇ ਲਿਆਉਂਦਾ ਹੈ । | ||
12:45 | ਇਸ ਪੇਜ਼ ਵਿੱਚ ਸਾਡੇ ਕੋਲ ਆਪਸ਼ੰਸ ਹਨ-
‘’’Aspirin, Clopidogrel, Prasugrel’’’ ‘’’Nitrate, Beta Blocker, ACEI, ARB,’’’ ‘’’Statins, OHA, Insulin’’’ | ||
13:02 | ਉਨ੍ਹਾਂ ਦਵਾਈਆਂ ਲਈ ‘‘’Yes’’’ ਚੁਣੋ ਜੋ ਮਰੀਜ਼ ਦੇ ਫ਼ਾਲਓ-ਅੱਪ ਦੇ ਸਮੇਂ ਚੱਲ ਰਹੀਆਂ ਸਨ ਅਸੀਂ ਕੁੱਝ ਨੂੰ ‘’’Yes’’’ ਚੁਣਾਂਗੇ । | ||
13:11 | ਫਿਰ, ਪੇਜ਼ ਦੇ ਹੇਠਾਂ Save & Continue ਬਟਨ ਨੂੰ ਚੁਣੋ । | ||
13:16 | ਪੇਜ਼ ਸੇਵ ਹੋ ਜਾਂਦਾ ਹੈ ਅਤੇ Success ਸੁਨੇਹਾ ਦਿਖਾਈ ਦਿੰਦਾ ਹੈ । | ||
13:20 | ਹੁਣ App ਸਾਨੂੰ Events ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾਹੈ । | ||
13:25 | ਇਹ ਪੇਜ਼ ਘਟਨਾ ਦੇ ਵੇਰਵੇ ਨੂੰ ਮੁਹੱਈਆ ਕਰਦਾ ਹੈ ਜੋ ਕਿ follow- up ਦੇ ਸਮੇਂ ਹੋਈਆਂ ਸਨ । | ||
13:31 | ‘’’Recurrence of Angina:’’’ ਜੇਕਰ ‘’’Yes’’’ ਹੈ ਅਸੀਂ ਇਸ ਨੂੰ ਚੈੱਕ ਕਰਦੇ ਹਾਂ । | ||
13:36 | ‘’’TMT whether’’’ positive or negative ਨਿਰਭਰ ਕਰਦਾ ਹੈ ਕਿ TMT ਕਿੱਥੇ ਹੋਇਆ ਹੈ । | ||
13:40 | ‘’’Echo LVEF:’’’ ਵੇਰਵਾ ਦਰਜ ਕਰੋ ।
‘’’Re CART’’’ ਜੇਕਰ ‘‘’’Yes’’’’ ਹੈ ਤਾਰੀਖ ਦਰਜ ਕਰੋ | ||
13:49 | ‘’’Restenosis’’’ ਜੇਕਰ ‘‘’’Yes’’’’ ਹੈ, ਤਾਰੀਖ ਦਰਜ ਕਰੋ ।
‘’’Re-MI’’’ ਜੇਕਰ ‘‘’’Yes’’’’ ਹੈ, ਤਾਰੀਖ ਦਰਜ ਕਰੋ । | ||
13:55 | ‘’’Re-Intervention’’’ ਜੇਕਰ ‘‘’’Yes’’’’ ਹੈ
‘’’TLR PCI: Yes/No’’’ ‘’’TVR PCI: Yes/No’’’ ‘’’Non TVR PCI: Yes/No’’’ | ||
14:07 | ‘’’CABG’’’ ਜੇਕਰ ‘‘’’Yes’’’’ ਹੈ, ਤਾਰੀਖ ਦਰਜ ਕਰੋ । | ||
14:10 | ‘’’Death’’’ ਜੇਕਰ ‘‘’’Yes’’’’
‘’’Death Date’’’ ਅਤੇ ‘’’Reason of Death’’’ ਭਾਵ ‘’’Cardiac/Non Cardiac’’’ | ||
14:16 | ‘’’Yes’’’’ ਚੁਣੋ ਉਨ੍ਹਾਂ ਘਟਨਾਵਾਂ ਲਈ ‘‘’’Yes’’’’ ਚੁਣੋ ਜੋ ਫ਼ਾਲਓ-ਅੱਪ ਤੱਕ ਹੋਈਆਂ ਹਨ ।
ਅਸੀਂ ਇਹਨਾਂ ਸਾਰਿਆ ਨੂੰ ਹੁਣ ਦੇ ਲਈ No ਚੈੱਕ ਕਰਾਂਗੇ । | ||
14:27 | ਅਖੀਰ ਵਿੱਚ ਪੇਜ਼ ਦੇ ਹੇਠਾਂ Finish ਬਟਨ ਚੁਣੋ । | ||
14:31 | ਜੇਕਰ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਕਿਰਪਾ ਕਰਕੇ ਉਡੀਕ ਕਰੋ । ਪੇਜ਼ ਸੇਵ ਹੁੰਦਾ ਹੈ ਅਤੇ ਹੇਠਾਂ Saved Successfully ਸੁਨੇਹਾ ਦਿਖਾਈ ਦਿੰਦਾ ਹੈ । | ||
14:40 | ਇਹ D Hospital ਵਿੱਚ ਡਾਟਾ ਐਂਟਰੀ ਨੂੰ ਪੂਰਾ ਕਰਦਾ ਹੈ । | ||
14:44 | ਸੰਖੇਪ ਵਿੱਚ- | ||
14:46 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ- ‘’’D Hospital’’’ ਵਿੱਚ ਭਰਤੀ ਦੇ ਸਮੇਂ STEMI App ‘ਤੇ ਨਵੇਂ ਮਰੀਜ਼ ਦਾ ਡਾਟਾ ਐਂਟਰੀ ਨੂੰ ਪੂਰਾ ਕਰਨਾ । | ||
14:57 | STEMI INDIA ਗੈਰ-ਮੁਨਾਫ਼ਾ ਸੰਸਥਾ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ । ਇਹ ਮੁੱਖ ਤੌਰ 'ਤੇ ਦਿਲ ਦਾ ਦੌਰਾ ਪੈਣ ਵਾਲੇ ਮਰੀਜ਼ਾਂ ਲਈ ਸਹੀ ਦੇਖਭਾਲ ਤੱਕ ਪਹੁੰਚਣ ਵਿੱਚ ਦੇਰੀ ਨੂੰ ਘੱਟ ਕਰਨ ਲਈ ਅਤੇ ਦਿਲ ਦੇ ਦੌਰੇ ਦੇ ਕਾਰਨ ਹੋਣ ਵਾਲੀ ਮੌਤਾਂ ਨੂੰ ਘੱਟ ਕਰਨ ਲਈ ਸ਼ੁਰੂ ਕੀਤਾ ਗਿਆ ਹੈ । | ||
15:12 | ਸਪੋਕਨ ਟਿਊਟੋਰਿਅਲ ਪ੍ਰੋਜੇਕਟ NMEICT, ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਜ਼ਿਆਦਾ ਜਾਣਕਾਰੀ ਲਈ ਹੇਠ ਲਿਖੇ ਲਿੰਕ http://spoken-tutorial.org ’ਤੇ ਜਾਓ । | ||
15:24 | ਇਹ ਟਿਊਟੋਰਿਅਲ STEMI INDIA ਅਤੇ ਸਪੋਕਨ ਟਿਊਟੋਰਿਅਲ ਪ੍ਰੋਜੇਕਟ, ਆਈਆਈਟੀ ਬੰਬੇ ਦੁਆਰਾ ਬਣਾਇਆ ਗਿਆ ਹੈ । | ||
15:31 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਨ ਲਈ ਧੰਨਵਾਦ । | } | } |