PHP-and-MySQL/C4/User-Registration-Part-2/Punjabi
From Script | Spoken-Tutorial
Time | Narration |
---|---|
00:00 | ਉਪਯੋਗਕਰਤਾ ਰਜਿਸਟਰੇਸ਼ਨ ਟਿਊਟੋਰਿਅਲ ਦੇ ਦੂੱਜੇ ਭਾਗ ਵਿੱਚ ਤੁਹਾਡਾ ਸਵਾਗਤ ਹੈ । |
00:05 | ਇਸ ਭਾਗ ਵਿੱਚ ਅਸੀ ਇਹਨਾ forms ਦੀ ਮੌਜੂਦਗੀ ਨੂੰ ਜਾਂਚਾਂਗੇ । ਚਲੋ ਅਸੀਂ ਇਹਨਾ ਫੀਲਡਸ ਦੀ ਵੇਲਿਊਸ ਤੋਂ ਛੁਟਕਾਰਾ ਪਾਈਏ । |
00:12 | ਅਤੇ ਅਸੀ ਪਾਸਵਰਡ ਦੀ encrypting ਕਰਨ ਜਾ ਰਹੇ ਹਾਂ । |
00:16 | ਅਸੀ html ਟੈਗਸ ਨੂੰ ਵੀ move ਕਰਨ ਜਾ ਰਹੇ ਹਾਂ । |
00:23 | ਮੰਨ ਲੋ ਕਿ ਮੈਂ ਆਪਣੇ ਲਾਗਿਨ ਭਾਗ ਲਈ encrypting ਕਰ ਰਿਹਾ ਹਾਂ . . . ਮੈਂ ਇਹ login dot php ਫਾਇਲ ਖੋਲ੍ਹਦਾ ਹਾਂ , ਅਤੇ ਸਾਨੂੰ ਮੇਰੇ ਪੇਜ ਵਿੱਚ ਇੱਥੇ ਕੁੱਝ ਸੁਧਾਰ ਕਰਨੇ ਹੋਣਗੇ । |
00:37 | ਅਸੀ ਸਿੱਧਾ ਆਪਣੇ ਡੇਟਾਬੇਸ ਲਈ ਪਾਸਵਰਡ ਲੈ ਰਹੇ ਹਾਂ । |
00:44 | ਸੋ ਸਾਨੂੰ ਇਹ db username ਵੈਲਿਊ ਅਤੇ ਸਾਡਾ “dbpassword ਬਦਲਨ ਦੀ ਲੋੜ ਹੈ । |
00:50 | ਜੇਕਰ ਤੁਸੀਂ ਪਹਿਲਾ video ਨਹੀਂ ਵੇਖਿਆ ਹੈ , ਤਾਂ ਤੁਹਾਨੂੰ ਉਹ ਦੇਖਣ ਦੀ ਲੋੜ ਹੈ , ਤਾਂਕਿ ਤੁਸੀ ਇਸ ਕੋਡ ਨੂੰ ਲਿਖਣ ਦੇ ਯੋਗ ਬਣੋ । |
00:56 | ਆਪਣੇ ”register dot php ਉੱਤੇ ਵਾਪਸ ਚਲਦੇ ਹਾਂ , ਅਤੇ ਸਭ ਤੋਂ ਪਹਿਲਾਂ ਅਸੀ submit ਦੀ ਜਾਂਚ ਕਰਾਂਗੇ । |
01:02 | ਹੁਣੇ ਮੇਰੇ ਕੋਲ submit ਵੇਰਿਏਬਲ ਨਹੀਂ ਹੈ । |
01:06 | ਸੋ ਇਹ dollar sign underscore POST ਦੇ ਬਰਾਬਰ ਹੋਵੇਗਾ ਅਤੇ ਹੁਣ submit ਕਰੋ । |
01:14 | ਅਜਿਹਾ ਇਸ ਲਈ ਕਿਉਂਕਿ ਜਦੋਂ ਉਪਯੋਗਕਰਤਾ ਇੱਥੇ submit ਬਟਨ ਦਬਾਉਂਦਾ ਹੈ , ਇਹ Register ਦੀ ਵੈਲਿਊ ਰੱਖੇਗਾ । |
01:23 | ਅਤੇ ਇਹ ਕਹੇਗਾ if the user has clicked this button , ਤਾਂ ਅਸੀ ਆਪਣੇ ਕੋਡ ਦੇ ਨਾਲ ਜਾਰੀ ਰਹ ਸਕਦੇ ਹਾਂ । |
01:31 | ਹੁਣ , ਹੋਰ ਵੈਲਿਊਸ ਜੋ ਸਾਨੂੰ ਚਾਹੀਦੀਆਂ ਹਨ ਉਹ ਹੈ ਉਪਯੋਗਕਰਤਾ ਦਾ ਨਾਮ । ਸੋ ਉਪਯੋਗਕਰਤਾ ਦਾ ਪੂਰਾ ਨਾਮ । ਮੈਂ ਕੇਵਲ fullname = $ underscore POST ਅਤੇ fullname ਟਾਈਪ ਕਰਾਂਗਾ , ਤੁਸੀ ਇਸਦਾ ਸਬੂਤ ਹੁਣੇ ਇੱਥੇ ਵੇਖ ਸਕਦੇ ਹੋ । |
01:51 | ਸੋ , ਇੱਕ ਵਾਰ ਜਦੋਂ ਸਾਨੂੰ fullname , username , password , repeat password , ਮਿਲ ਜਾਵੇਗਾ , ਤਾਂ ਅਸੀ ਕੇਵਲ ਇੱਥੇ ਦਿੱਤੇ ਹੋਏ ਨਾਮਾਂ ਦੀ ਨਕਲ ਕਰਾਂਗੇ , ਠੀਕ ਹੈ ? |
01:59 | ਸੋ, ਸਾਨੂੰ fullname ਮਿਲ ਗਿਆ ਹੈ ਅਤੇ ਹੁਣ ਸਾਡੇ ਕੋਲ username ਹੈ । |
02:09 | ਮੈਂ ਕੀ ਕਰਾਂਗਾ ਕਿ , ਜਦੋਂ ਵੀ ਮੈਂ ਕੋਡ ਕਰਾਂਗਾ , ਮੈਂ ਇਹਨਾ ਨੂੰ ਹੇਠਾਂ ਕਾਪੀ ਅਤੇ ਪੇਸਟ ਕਰਾਂਗਾ । |
02:12 | ਸੋ pasword ਅਤੇ repeat password । password ਅਤੇ repeat password ਇੱਥੇ ਹੈ । ਮੈਂ ਇਹਨਾ ਵੈਲਿਊਸ ਨੂੰ ਤਬਦੀਲ ਕਰਨ ਜਾ ਰਿਹਾ ਹਾਂ । ਇਹਨਾ ਨੂੰ ਟਾਈਪ ਕਰਨ ਦੀ ਕੋਈ ਲੋੜ ਨਹੀਂ ਹੈ । |
02:26 | ਜੇਕਰ ਤੁਸੀ php ਵਿੱਚ ਨਵੇਂ ਹੋ ਤਾਂ ਮੈਂ ਸਲਾਹ ਦੇਵਾਂਗਾ ਕਿ ਅਭਿਆਸ ਲਈ ਤੁਸੀ ਇਹਨਾ ਨੂੰ ਵਾਰ - ਵਾਰ ਟਾਈਪ ਕਰੋ । ਸੋ ਤੁਸੀ ਇਹਨਾ ਨੂੰ ਨਹੀਂ ਭੁੱਲੋਗੇ । |
02:34 | ਸੋ ਸਾਨੂੰ ਸਾਰੀਆਂ ਵੈਲਿਊਸ ਇੱਥੇ ਮਿਲ ਗਈਆਂ ਹਨ । |
02:37 | ਸੋ ਜੇਕਰ submit । ਮੈਂ ਇਹਨਾ ਨੂੰ ਏਕੋ ਕਰਾਂਗਾ , ਤੁਹਾਨੂੰ ਇਹ ਦਿਖਾਉਣ ਲਈ ਕਿ ਇਹ ਸਭ ਠੀਕ ਢੰਗ ਨਾਲ ਜਮਾਂ ਹੋਈਆਂ ਹਨ । |
02:49 | ਮੈਂ ਸਲਾਹ ਦੇਵਾਂਗਾ ਕਿ ਤੁਸੀਂ ਇਹਨਾ ਨੂੰ debugging ਲਈ ਕਰੋ I ਤੁਸੀਂ ਕੁਝ ਗਲਤ ਲਿਖ ਦਿੱਤਾ ਹੋਣਾ ਅਤੇ ਇਹ ਬਿਲਕੁਲ ਸਹੀ ਨਹੀਂ ਹੈ ਅਗਰ ਤੁਸੀ ਡੇਟਾਬੇਸ ਵਿੱਚ ਉਹ ਡੇਟਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ ਵਰਤਨੀ ਗਲਤ ਹੈ । |
02:54 | ਇੱਥੇ ਮੈਂ ਕਹਾਂਗਾ ਕਿ username ਅਤੇ forward slash ਅਤੇ password ਨੂੰ ਏਕੋ ਕਰੋ । ਫਿਰ repeat password ਅਤੇ ਫਿਰ ਉਪਯੋਗਕਰਤਾ ਦਾ “fullname ਤੇ ਅੱਗੇ line terminator । |
03:16 | ਸੋ ਸਾਨੂੰ ਇੱਥੇ ਸਾਰਾ ਡੇਟਾ ਮਿਲ ਗਿਆ ਹੈ , ਜਿਸਨੂੰ ਅਸੀਂ ਆਪਣੇ ਫ਼ਾਰਮ ਵਿਚੋਂ ਕੱਢਿਆ ਹੈ । |
03:21 | ਸੋ ਮੈਂ ਇਸਨੂੰ form data ਦੇ ਰੂਪ ਵਿੱਚ comment ਕਰਾਂਗਾ । |
03:24 | ਹੁਣ ਤੱਕ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸਨੂੰ ਕਿਵੇਂ ਕਰਨਾ ਹੈ । |
03:27 | ਜੇਕਰ ਫ਼ਾਰਮ ਜਮਾਂ ਹੋ ਗਿਆ ਹੈ , ਮੈਂ ਇਸਨੂੰ ਏਕੋ ਕਰਨ ਜਾ ਰਿਹਾ ਹਾਂ , ਇਹ ਯਕੀਨੀ ਬਣਾਉਣ ਲਈ ਕਿ ਇਹ ਓਥੇ ਹੈ । |
03:32 | ਇੱਥੇ ਜੇਕਰ ਮੈਂ Register ਉੱਤੇ ਕਲਿਕ ਕਰਦਾ ਹਾਂ ਤਾਂ ਕੁੱਝ ਨਹੀਂ ਹੁੰਦਾ । ਮੈਂ ਕਲਿਕ ਕਰ ਰਿਹਾ ਹਾਂ ਅਤੇ ਕੁੱਝ ਵੀ ਨਹੀਂ ਹੋ ਰਿਹਾ ਹੈ । |
03:40 | ਸੋ ਇੱਥੇ ਮੈਂ ਕੇਵਲ ਆਪਣਾ ਪੂਰਾ ਨਾਮ ਲਿਖਾਂਗਾ ਅਤੇ ਮੈਂ ਆਪਣਾ username ਟਾਈਪ ਕਰ ਸਕਦਾ ਹਾਂ ਅਤੇ ਇੱਕ ਪਾਸਵਰਡ ਚੁਣਦਾ ਹਾਂ ਜੋ ਫਿਲਹਾਲ abc ਹੋਵੇਗਾ । |
03:49 | Register ਉੱਤੇ ਕਲਿਕ ਕਰੋ ਅਤੇ ਕੁੱਝ ਵੀ ਨਹੀਂ ਹੋਇਆ । |
03:52 | ਸੋ if submit , POST submit . |
03:57 | ਇਸੇ ਲਈ । ਆਪਣੇ form action ਵਿੱਚ ਸਾਨੂੰ ਇੱਕ method ਸੈਟ ਕਰਨ ਦੀ ਲੋੜ ਹੈ ਜੋ ਕਿ POST ਹੋਣ ਜਾ ਰਿਹਾ ਹੈ । |
04:05 | ਮੈਂ ਉਸਨੂੰ ਸ਼ਾਮਿਲ ਕਰਨਾ ਭੁੱਲ ਗਿਆ । |
04:07 | ਸਾਨੂੰ POST ਦਾ ਇੱਕ method ਚਾਹੀਦਾ ਹੈ ਨਹੀਂ ਤਾਂ GET ਦੀ ਤਰਾਂ ਡਿਫਾਲਟ ਹੋਵੇਗਾ । ਹਾਂ , ਤੁਸੀਂ ਇਹ ਸਾਰਾ ਇੱਥੇ ਵੇਖ ਸਕਦੇ ਹੋ । |
04:13 | ਹੁਣ ਮੈਂ ਕੀ ਕਰਾਂਗਾ , ਕਿ ਇਸ ਪੇਜ ਨੂੰ ਰਿਫਰੇਸ਼ ਕਰਾਂਗਾ ਅਤੇ ਮੇਰੇ ਡੇਟਾ ਨੂੰ ਦੁਬਾਰਾ ਟਾਈਪ ਕਰਾਂਗਾ । |
04:21 | ਤਾਂ ਇਹ Alex Garrett ਹੈ ਅਤੇ username alex । ਇਹ abc ਅਤੇ abc ਹੋਵੇਗਾ । Register ਉੱਤੇ ਕਲਿਕ ਕਰੋ ਅਤੇ ਮੇਰਾ ਡੇਟਾ ਇੱਥੇ ਵਿਖਾਇਆ ਹੈ । |
04:30 | ਅਸੀ ਜਾਂਚ ਸਕਦੇ ਹਾਂ ਕਿ ਇਹ ਠੀਕ ਹੈ ਜਾਂ ਨਹੀਂ । ਮੇਰਾ ਪੂਰਾ ਨਾਮ Alex Garrett ਸੀ । ਮੇਰਾ username alex ਚੁਣਿਆ ਗਿਆ ਸੀ ਅਤੇ ਨਿਰਸੰਦੇਹ ਇੱਥੇ ਅਤੇ ਇੱਥੇ abc । |
04:40 | ਹੁਣ ਮੈਂ ਇਹਨਾ ਪਾਸਵਰਡਸ ਨੂੰ encrypt ਕਰਨਾ ਚਾਹੁੰਦਾ ਹਾਂ । |
04:43 | ਅਤੇ ਜੇਕਰ ਤੁਸੀਂ Google ਜਾਂ ਕਿਸੇ ਹੋਰ search engine ਉੱਤੇ MD5 encryption ਬਾਰੇ ਪੜ੍ਹਦੇ ਹੋ ਤਾਂ ਉਹ M D 5 ਹੈ । ਤੁਹਾਡੇ ਲਈ ਮੈਂ ਇਹ ਇੱਥੇ ਲਿਖਦਾ ਹਾਂ । ਇਹ ਡੇਟਾ ਨੂੰ encrypt ਕਰਨ ਦਾ ਬਹੁਤ ਹੀ ਲਾਭਦਾਇਕ ਤਰੀਕਾ ਹੈ । |
04:54 | ਚਲੋ ਇਸ ਤੋਂ ਛੁਟਕਾਰਾ ਪਾਉਂਦੇ ਹਾਂ । ਹੁਣ ਸਭ ਕੁੱਝ ਠੀਕ ਹੈ । php ਵਿੱਚ Md5 ਫੰਕਸ਼ਨ ਇੱਕ string ਜਾਂ numerical ਵੈਲਿਊ , string ਵੈਲਿਊ ਜਾਂ ਕੇਵਲ ਇੱਕ ਡੇਟਾ ਵੈਲਿਊ ਲੈਂਦਾ ਹੈ । |
05:09 | ਅਤੇ ਇਹ MD5 encryption ਵਿੱਚ encrypt ਹੋ ਗਿਆ ਹੈ । |
05:13 | ਮੰਨ ਲੋ , ਮੈਂ alex ਨੂੰ Md5 ਵਿੱਚ encrypt ਕਰਦਾ ਹਾਂ । ਚਲੋ ਇਸਨੂੰ ਏਕੋ ਕਰਦੇ ਹਾਂ ਅਤੇ ਰਿਫਰੇਸ਼ ਕਰਦੇ ਹਾਂ । |
05:19 | ਡੇਟਾ ਨੂੰ resend ਨਾ ਕਰੋ । ਤਾਂ ਇਸਨੂੰ ਇੱਥੋਂ ਸਿੱਧਾ ਵਾਪਿਸ ਆਉਣਾ ਚਾਹੀਦਾ ਹੈ ਅਤੇ register ਉੱਤੇ re-click ਕਰੋ । |
05:26 | ਚਲੋ ਇੱਥੇ ਚੱਲਦੇ ਹਾਂ ਅਤੇ ਵੇਖਦੇ ਹਾਂ ਕਿ if submit ਠੀਕ ਹੈ । ਇਸ condition ਨੂੰ ਲੈਣੇ ਹਾਂ ਅਤੇ ਰਿਫਰੇਸ਼ ਕਰਦੇ ਹਾਂ । |
05:34 | ਸੋ ਇਹ ਮੇਰਾ ਨਾਮ ਹੈ ਜੋ Md5 ਵਿੱਚ encrypted ਹੈ । |
05:39 | ਇਹ ਹਮੇਸ਼ਾ ਇੱਕ ਹੀ ਲੰਬਾਈ ਹੁੰਦੀ ਹੈ ਅਤੇ ਮੈਂ ਮੰਨਦਾ ਹਾਂ ਕਿ ਇਸਨੂੰ ਤੋੜਨਾ ਨਾਮੁਮਕਿਨ ਹੈ , ਜਦੋਂ ਤੱਕ ਕਿ ਤੁਸੀ ਇੱਕ ਸਟਰਿੰਗ ਨੂੰ encrypt ਨਹੀਂ ਕਰਦੇ ਅਤੇ ਫਿਰ ਤੁਸੀ ਇਸਨੂੰ ਆਪਣੀ ਦੋ encrypted ਵੈਲਿਊਸ ਨਾਲ ਤੁਲਣਾ ਨਹੀਂ ਕਰਦੇ । |
05:53 | ਜੇਕਰ ਤੁਹਾਨੂੰ ਇਹ ਨਹੀਂ ਸੱਮਝ ਆਇਆ ਤਾਂ ਮੇਰੇ ਕੋਲ MD5 encryption ਉੱਤੇ ਟਿਊਟੋਰਿਅਲ ਹੈ । ਸੋ ਚਿੰਤਾ ਨਾ ਕਰੋ । ਬਸ ਅੱਗੇ ਵਧੋ ਅਤੇ ਉਸਨੂੰ ਵੇਖੋ । |
06:01 | ਹੁਣ ਮੈਂ if submit ਕਹਾਂਗਾ ਅਤੇ ਫਿਰ ਆਪਣਾ ਕੋਡ । |
06:08 | ਮੇਰਾ fullname , username ਅਤੇ password ਠੀਕ ਹਨ । |
06:10 | ਮੈਂ ਇਸ MD5 encryption ਨੂੰ ਆਪਣੇ ਜਮਾਂ ਕੀਤੇ ਹੋਏ password ਅਤੇ repeat password ਦੇ ਨਾਲ ਜੋੜਾਂਗਾ । |
06:21 | ਇਸਨੂੰ ਭੁੱਲਣਾ ਨਹੀ । |
06:23 | ਫਿਰ ਜੇਕਰ ਮੈਂ ਏਕੋ ਕਰਦਾ ਹਾਂ , ਮੰਨ ਲੋ , password ਅਤੇ ਇੱਕ ਬ੍ਰੇਕ ਲਵੋ ਅਤੇ repeat password . |
06:32 | ਜਦੋਂ ਮੈਂ ਰਿਫਰੇਸ਼ ਤੇ ਜਾਂਦਾ ਹਾਂ ਜਾਂ ਜਦੋਂ ਮੈਂ ਆਪਣੇ ਫ਼ਾਰਮ ਨੂੰ ਜਮਾਂ ਕਰਨ ਜਾਂਦਾ ਹਾਂ , ਮੈਂ ਕਹਾਂਗਾ ਕਿ ਮੇਰਾ ਪਾਸਵਰਡ abc ਅਤੇ ਮੇਰਾ repeat password abc ਹੈ । |
06:45 | ਇਸਨੂੰ ਰਜਿਸਟਰ ਕਰੋ । ਤੁਸੀ ਵੇਖ ਸਕਦੇ ਹੋ ਕਿ ਮੇਰੇ 2 encrpyted ਪਾਸਵਰਡ ਇੱਕ ਜਿਹੇ ਹਨ ਅਤੇ ਇਹ ਦੋਵੇਂ ਡੇਟਾਬੇਸ ਵਿੱਚ ਰੱਖਣ ਲਈ ਤਿਆਰ ਹਨ । |
06:52 | ਹੁਣ ਜੇਕਰ ਤੁਸੀਂ ਕਹੋ ,ਕੋਈ ਤੁਹਾਡੇ ਡੇਟਾਬੇਸ ਨੂੰ ਹੈਕ ਕਰ ਲੈਂਦਾ ਹੈ ਅਤੇ ਲੋਕਾਂ ਦੇ ਪਾਸਵਰਡ ਲੱਭ ਲੈਂਦਾ ਹੈ ਜੋ ਕਿ abc ਟਾਈਪ ਕੀਤਾ ਗਿਆ ਹੈ , ਉਹ ਇਸਨੂੰ ਆਸਾਨੀ ਨਾਲ ਲੈ ਸਕਦੇ ਹਨ । |
07:01 | ਮੈਂ ਇਸਨੂੰ ਇੱਥੇ ਟਾਈਪ ਕਰਦਾ ਹਾਂ । ਪਰ ਹੁਣ ਉਹ ਇਹ ਪਤਾ ਨਹੀਂ ਕਰ ਸਕਦੇ ਕਿ ਇਹ ਕਿ ਹੈ , ਕਿਉਂਕਿ ਉਹ encrypted ਹੈ । |
07:06 | ਠੀਕ ਹੈ , ਸਾਨੂੰ ਆਪਣੇ ਪਾਸਵਰਡਸ encrypted ਮਿਲ ਗਏ ਹਨ । ਹੁਣ ਅਸੀ ਆਪਣੇ ਡੇਟਾ ਵਿੱਚ ਕਿਸੇ ਵੀ ਟੈਗਸ ਨੂੰ strip ਕਰਨ ਜਾ ਰਹੇ ਹਾਂ ਅਤੇ ਅਜਿਹਾ ਕਰਨ ਲਈ ਸਾਡੇ ਕੋਲ strip ਟੈਗਸ ਹਨ । |
07:21 | strip tags । ਇਹ HTML ਟੈਗਸ ਨੂੰ strip ਕਰ ਦੇਵੇਗਾ । |
07:25 | ਜਦੋਂ ਮੈਂ ਮੇਰੇ ਪਾਸਵਰਡ ਦੀ ਵਰਤੋ ਕਰਦਾ ਹਾਂ , ਮੈਂ md5 ਫੰਕਸ਼ਨ ਤੋਂ ਪਹਿਲਾਂ strip ਟੈਗਸ ਨਹੀਂ ਕਹਾਂਗਾ । |
07:36 | ਮੈਂ ਮੇਰੇ ਪਾਸਵਰਡ ਦੇ ਪਹਿਲੇ striped ਰੂਪ ਨੂੰ encrypt karan ਲਈ md5 ਫੰਕਸ਼ਨ ਦੀ ਵਰਤੋ ਕਰਾਂਗਾ । |
07:41 | ਸੋ ਇਹ ਠੀਕ ਹੋਣਾ ਚਾਹੀਦਾ ਹੈ । |
07:43 | ਮੈਂ ਇਸਨੂੰ ਕਾਪੀ ਕਰਦਾ ਹਾਂ ਅਤੇ ਇੱਥੇ ਪੇਸਟ ਕਰਦਾ ਹਾਂ । |
07:46 | ਠੀਕ ਹੈ , ਇਹ ਹੋ ਗਿਆ ਹੈ ਅਤੇ ਵਾਪਸ ਚੱਲਦੇ ਹਾਂ ਅਤੇ ਇਸਨੂੰ ਵੇਖਦੇ ਹਾਂ । |
07:54 | ਮੈਂ ਇੱਥੇ html ਟਾਈਪ ਕਰਦਾ ਹਾਂ ਅਤੇ ਮੇਰੇ username ਲਈ ਮੈਂ body ਕਹਾਂਗਾ ਅਤੇ ਮੈਂ ਆਪਣਾ ਪਾਸਵਰਡ abc ਹੀ ਰੱਖਦਾ ਹਾਂ । |
08:02 | ਚੱਲੋ ਚੱਲਦੇ ਹਾਂ ਅਤੇ username ਨੂੰ ਏਕੋ ਕਰਦੇ ਹਾਂ ਅਤੇ ਇੱਕ ਬ੍ਰੇਕ ਜੋੜਦੇ ਹਾਂ । |
08:12 | Fullname . ਸਭ ਨੂੰ ਏਕੋ ਕਰਨਾ ਜੋ ਵੀ ਇੱਥੇ ਟਾਈਪ ਹੋਵੇਗਾ । |
08:19 | ਮੈਂ ਇਸਤੋਂ ਬਾਅਦ test ਟਾਈਪ ਕਰਾਂਗਾ ਅਤੇ ਇਸਤੋਂ ਬਾਅਦ test ਟਾਈਪ ਕਰਾਂਗਾ । |
08:23 | ਹੁਣ ਇਸ strip tag ਫੰਕਸ਼ਨ ਨੂੰ ਇਸ html ਅਤੇ ਇਸ body ਤੋਂ ਛੁਟਕਾਰਾ ਪਾ ਲੈਣਾ ਚਾਹੀਦਾ । |
08:27 | ਤੁਹਾਡੇ ਕੋਲ ਕੇਵਲ test ਹੋਣਾ ਚਾਹੀਦਾ ਹੈ ਅਤੇ ਸਾਨੂੰ test ਮਿਲਿਆ ਹੈ । |
08:31 | ਓਹ ! ਸਾਨੂੰ ਇੱਕ error ਮਿਲੀ ਹੈ । |
08:34 | ਚੱਲੋ ਵਾਪਸ ਜਾਂਦੇ ਹਨ ਅਤੇ ਜਾਂਚ ਕਰਦੇ ਹਾਂ । line terminator ਦਾ ਇਸਤੇਮਾਲ ਨਹੀਂ ਕੀਤਾ । ਰਿਫਰੇਸ਼ ਕਰੋ ਅਤੇ ਡੇਟਾ ਦੁਬਾਰਾ ਭੇਜੋ । |
08:38 | ਜਿਵੇਂ ਕਿ ਤੁਸੀ ਇੱਥੇ ਵੇਖ ਸਕਦੇ ਹੋ , ਸਾਨੂੰ test ਅਤੇ test ਮਿਲਿਆ ਹੈ । ਸੋ ਜਦੋਂ ਵੀ ਤੁਸੀ ਇੱਥੇ ਟੈਗ ਜਾਂ html ਟੈਗ ਦੀ ਤਰ੍ਹਾਂ ਟਾਈਪ ਕਰਦੇ ਹੋ , ਉਹ ਬਸ ਖਾਲੀ ਰਹਿੰਦਾ ਹੈ । |
08:49 | ਸੋ ਤੁਸੀ ਜਾਣਦੇ ਹੋ ਕੁੱਝ ਲੋਕ ਮਜਾਕੀਆ ਹੋ ਸਕਦੇ ਹਨ ਅਤੇ ਕਹਿਣਗੇ ਕਿ ਮੇਰਾ username ਇੱਕ image ਹੋਣ ਜਾ ਰਿਹਾ ਹੈ । Register । ਇਹ ਕੰਮ ਨਹੀਂ ਕਰੇਗਾ ! |
08:59 | ਇਹ ਇੱਥੇ ਏਕੋ ਨਹੀਂ ਹੋਇਆ ਹੈ । |
09:01 | ਪਰ ਜੇਕਰ ਅਸੀ alex ਲੈਂਦੇ ਹਾਂ ਅਤੇ ਅਸੀ Register ਉੱਤੇ ਕਲਿਕ ਕਰਦੇ ਹਾਂ, ਇਹ ਖਾਤੇ ਵਿੱਚ ਲਿਆ ਗਿਆ ਹੈ । |
09:05 | ਸੋ ਬਸ ਏਨਾ ਹੀ । ਅਗਲੇ ਟਿਊਟੋਰਿਅਲ ਵਿੱਚ ਅਸੀ ਜਾਂਚ ਕਰਾਂਗੇ ਕਿ ਹਰ ਇੱਕ ਫੀਲਡ ਨੂੰ ਉਸੇ ਤਰਾਂ ਟਾਈਪ ਕੀਤਾ ਗਿਆ ਹੈ ਜਿਵੇਂ ਉਹ ਸਭ registration ਲਈ ਚਾਹੀਦੇ ਹਨ । |
09:15 | ਠੀਕ ਹੈ ਮੈਂ ਤੁਹਾਨੂੰ ਅਗਲੇ ਭਾਗ ਵਿੱਚ ਮਿਲਦਾ ਹਾਂ । ਆਈ . ਆਈ . ਟੀ . ਬਾਂਬੇ ਵੱਲੋਂ ਮੈਂ ਹਰਮੀਤ ਸੰਧੂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ । |