PHP-and-MySQL/C2/Echo-Function/Punjabi

From Script | Spoken-Tutorial
Jump to: navigation, search
Time Narration
00:01 ਸਤ ਸ਼੍ਰੀ ਅਕਾਲ, ਅਤੇ ਤੁਹਾਡਾ PHP ਦੇ ਬੇਸਿਕ ਟਿਊਟੋਰਿਯਲ ਵਿੱਚ ਸਵਾਗਤ ਹੈ ।
00:05 ਇਸ ਵਿੱਚ ਮੈਂ ਤੁਹਾਨੂੰ ਸਿਰਫ ਐੱਕੋ "(echo) ਫਂਕਸ਼ਨ(function) ਦੀ ਵਰਤੋ ਅਤੇ ਟੈਗਜ਼ (tags)ਦੇ ਇਸਤੇਮਾਲ ਦੇ ਬਾਰੇ ਦਸਾਂਗੀ ।
00:10 ਜੇ ਤੁਸੀ ਐੱਚ ਟੀ ਐਮ ਐਲ ਦੇ ਜਾਨਕਾਰ ਹੋਂ ਤਾਂ ਤੁਹਾਣੁ html ਟੈਗਜ਼ ਨਾਲ ਪੇਜ ਦੀ ਸ਼ੂਰਵਾਤ ਅਤੇ ਅੰਤ ਕਰਨ ਦੇ ਬਾਰੇ ਪਤਾ ਹੋਵੇ ਗਾ ।
00:18 ਪਰ ਜੇ ਤੁਸੀ html ਐੱਕਸਟੈਂਸ਼ਨ ਵਰਤਿਆ ਹੈ ਤਾਂ ਓਹ ਟੈਗਜ਼ ਇੱਨੇ ਜਰੂਰੀ ਨਹੀ ਹੱਨ ।
00:25 ਲੇਕਿਨ, PHP ਵਿੱਚ ਟੈਗਜ਼ ਜ਼ਰੂਰੀ ਹਨ । ਇਥੋ ਸ਼ੁਰੂ ਅਤੇ ਇਹ ਖਤਮ ਕਰਦਾ ਹੈ ।
00:30 PHP ਦੀ ਇਹ ਮੂਲ ਤੇ ਸਟੈਨਡਰਡ(standard) ਨੋਟੇਸ਼ਨ(notation) ਹੈ।
00:34 ਅਤੇ ਸਾਡਾ ਕੌਨਟੈੱਨਟ ਇਸਦੇ ਵਿਚਕਾਰ ਹੀ ਜਾਂਦਾ ਹੈ ।
00:39 ਹੁਣ, ਮੈਂ ਆਪਣੀ ਫਾਇਲ ਨੂੰ ਪਹਿਲਾ ਹੀ “helloworld.php” ਨਾਮ ਵਿੱਚ ਸੇਵ ਕਰ ਲਿੱਤਾ ਹੈ
00:43 ਤੇ ਉਸਨੂੰ ਸੇਵ ਕਰੋ, ਅਤੇ ਇੱਥੇ ਧਿਆਨ ਦਵੋ ।
00:47 ਏਸ ਪੇਜ ਵਿੱਚ ਇਸ ਸਮੇ ਕੁਝ ਨਹੀ ਹੈ, ਪਰ ਅਸੀ ਆਪਣਾ ਪੇਜ ਤਾਂ ਬਣਾ ਲਇਆ ਹੈ। ਇਹ ਬਿਲਕੁਲ ਠੀਕ ਹੈ ।
00:54 ਹੁਂਣ ਐੱਕੋ(echo) ਫਂਕਸ਼ਨ ਦੀ ਵਰਤੋ ਦਸਦੇ ਹਾਂ: ਇਸ ਵਿੱਚ ਐੱਕੋ ਹੁੰਦਾ ਹੈ, ਕੁਝ ਡਬਲ ਕੋਟਸ(double quotes) ਹੁੰਦੇ ਨੇ ਅਤੇ ਸੈਮੀਕੋਲੋਨ(semicolon) ਮਾਰਕ ਦੇ ਰੂਪ ਲਿੱਚ ਲਾਇਨ ਟਰਮਿਨੇਟਰ(line terminator) ਹੁੰਦਾ ਹੈ ।
01:03 ਅਤੇ ਸਾਡਾ ਟੈੱਕਸਟ ਇਨ੍ਹਾ ਦੇ ਵਿਚਕਾਰ ਜਾਂਦਾ ਹੈ । ਇਸਨੂੰ ਸੇਵ(save) ਕਰਕੇ ਰਿਫਰੈੱਸ਼ (refresh) ਕਰੋ। ਤੇ ਇਹ ਹੋ ਗਇਆ ਹੈ।
01:09 ਆਸ਼ਾ ਕਰਦੇ ਹਾਂ ਆਪ ਨੂੰ ਇਹ ਮੇਰੀ ਤਰਹ ਪਤਾ ਚਲ ਗਇਆ ਹੈ ਕੀ ਐੱਕੋ ਫਂਕਸ਼ਨ ਨੂੰ ਇਸ ਤਰ੍ਹਾ ਲਿਖਿਆ ਜਾਉਂਦਾ ਹੈ।
01:16 ਕਿੳਂ ਕਿ ਜਦੋ ਤੁਸੀਂ ਇਕ html ਕੋਡ ਨੂੰ ਆਪਣੇ ਐੱਕੋ ਫਂਕਸ਼ਨ ਵਿੱਚ ਰੱਖਦੇ ਹੋਂ, ਤਾਂ ਇੱਥੇ ਲ਼ੀਖੀਆਂ ਬਿਟਸ(bits) ਲਾਇਨ ਬਰੇਕ(line break) ਨਹੀ ਦਰਸ਼ਾਉਂਦਿਆਂ।( ਅਸੀ ਇਹ ਦਸਣਾ ਚਾਹੁੰਦੇ ਹਾਂ ਕੀ ਜੇ ਤੁਸੀਂ ਹੁਨ ਤੱਕ html ਨਹੀ ਸਿਖਿਆ ਹੈ, ਤਾਂ ਓਸ ਦੀ ਮੂਲ ਜਾਨਕਾਰੀ ਲੈ ਲਵੋ, ਕਿੳਂ ਕਿ ਅਸੀਂ ੳਸਦਾ ਕਾਫੀ ਇਸਤੇਮਾਲ ਕਰਣ ਵਾਲੇ ਹਾਂ)
01:34 ੳਸ ਲਈ ਤੁਹਾਨੂੰ ਆਪਣਾ html ਜੋਡਨਾ ਹੋਵੇ ਗਾ । ਫੇਰ ਲਾਇਨ ਬ੍ਰੇਕ ਅਤੇ ਫੇਰ ਨਵੀ ਲਾਇਨ
01:43 ਅਸੀਂ ਇਸਨੂੰ ਰਿਫਰੈੱਸ਼ ਕਰਾਂਗੇ ਅਤੇ ਇਹ ਦੇਖੋ ਸਾਡਾ html ਹੁਣ ਸੰਸਥਾਪਿਤ ਹੋ ਚੁਕਾ ਹੈ।
01:48 ਅੱਛਾ, ਤੁਹਾਡੀ ਜਾਣਕਾਰੀ ਲਈ, ਇਹ ਬਹੁਤ ਸਾਰੇ ਲੋਗ ਕਰਦੇ ਨੇ “ਇਮੇਜ਼ ਸੋਰਸ ਇਕਵਅਲਸ੍“ ਅਤੇ ਆਪਣੀ ਫਾਇਲ ਇੱਥੇ ਰਖਦੇ ਹਾ
01:57 ਇਸ ਵੇਲੇ ਸਾੱਡੇ ਕੋਲ ਐੱਕੋ ਹੈ
02:01 ਇਹ ਦਿਖਾਉਂਦਾ ਹੈ ਕੀ ਅਸੀਂ ਆਪਣੀ ਆਉਟਪੁਟ ਨੂੰ ਸ਼ੁਰੂ ਕਰਨ ਲੱਗੇ ਹਾਂ, ਅਤੇ ਇਹ ਇਥੇ ਆਉਟਪੁਟ ਦਾ ਅੰਤ ਦਰਸ਼ਾਉਂਦਾ ਹਾਂ ।
02:07 ਅਸੀਂ ਇਸਦਾ ਅੰਤ ਇਥੇ ਨਹੀ ਕਰਾਂਗੇ, ਬਲਕਿ ਇਥੇ ਕਰਾਂਗੇ।
02:11 ਇਸ ਦੀ ਜਗਹ, ਸਾਨੂੰ ਇਨਵਰਟਿਡ ਕੋਮਾਸ(inverted commas) ਚਾਹਿਦੇ ਨੇ ।
02:14 ਮੂਲ ਰੂਪ ਵਿੱਚ,ਇਹ ਸਾਡੀ ਇਮੇਜ ਦਿਖਾਉਂਦਾ ਹੈ
02:18 ਇੱਥੋ ਕੋਈ ਫਾਇਲ ਨਹੀ ਹੈ, ਪਰ ਤੁਹਾਨੂੰ ਤਸਵੀਰ ਮਿਲੇ ਗੀ
02:21 ਮੈਂ ਤੁਹਾਨੂੰ ਦਿਖਾਂਵਾਂ ਗੀ, ਕੀ ਹੁੰਦਾ ਹੈ ਜੇ ਅਸੀਂ ਇਹਨਾ ਨੂੰ ਇਸ ਵਿੱਚ ਰਖਦੇ ਹਾਂ, ਅਤੇ ਇਸਦੇ ਨਾਲ ਹੀ ਮੈਂ ਇਸ ਟਿਊਟੋਰਿਯਲ ਨੂੰ ਸਮਾਪਤ ਕਰਾਂਗੀ।
02:28 ਹਾਂ, ਸਾਨੂੰ “parse error” ਮਿਲੀ ਹੈ
02:31 ਸਾਨੂੰ ਇਸਦਾ ਅੰਤ ਕਰਨ ਲਈ ਕੋਮਾ ਜਾਂ ਸੈਮੀਕੋਲੋਨ ਚਾਹੀਦਾ ਹੈ । ਇਹ ਦਰਸ਼ਾਉਦਾ ਹੈ ਅਸੀ ਇਥੇ ਪਹੁੰਚ ਗਏ ਹਾਂ । ਇਸਦੇ ਬਆਦ ਸੇਮੀਕੋਲਨ ਚਾਹੀਦਾ ਹੈ
02:40 ਵਾਸਤਵਿਕ ਵਿੱਚ, ਇਹ ਸਹੀ ਨਹੀ ਹੈ
02:42 ਤੇ ਇਸ ਨੂੰ ਇਨਵਰਟਿਡ ਕੋਮਾਸ(inverted commas) ਹੀ ਰੱਖੋ ।
02:45 ਇਹ ਸਨ ਐੱਕੋ (echo) ਫਂਕਸ਼ਨ(function) ਅਤੇ PHP ਟੈਗਸ ਦੇ ਬੇਸਿਕਸ । ਆਸ਼ਾ ਹੈ ਇਸਨੂੰ ਸਿਖਣ ਵਿੱਚ ਤੁਹਾਨੂੰ ਆਨੰਦ ਆਇਆ ਹੋਵੇਗਾ ।
02:52 ਇਸ ਟਯੂਟੋਰਿਅਲ ਨੂੰ ਦੇਖਣ ਲਈ ਧੰਨਵਾਦ। ਹਰਮਨਪ੍ਰੀਤ ਸਿੰਘ ਦਵਾਰਾ ਇਹ ਸਕਰਿਪਟ ਦੀ ਟਰਾਨਸਲੇਸ਼ਨ, ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਹੋਈ ।

Contributors and Content Editors

Khoslak, PoojaMoolya