OpenFOAM/C3/Simulating-Hagen-Poiseuille-flow/Punjabi

From Script | Spoken-Tutorial
Jump to: navigation, search
Time Narration
00:02 ਸਤਿ ਸ਼੍ਰੀ ਅਕਾਲ ਦੋਸਤੋ, Simulating Hagen - Poiseuille flow in OpenFOAM ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:09 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ:

3D cylindrical pipe ਨੂੰ ਬਣਾਉਣਾ ਅਤੇ ਮੈਸ਼ ਕਰਨਾ boundaries ‘ਤੇ fixed pressure ratio ਰੱਖਕੇ Hagen - Poiseuille flow ਨੂੰ ਸਿੰਮੂਲੇਟ ਕਰਨਾ, ParaView ਵਿੱਚ velocity contour ਦੀ ਕਲਪਨਾ ਕਰਨਾ

00:25 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ:

ਲਿਨਕਸ ਓਪਰੇਟਿੰਗ ਸਿਸਟਮ ਊਬੰਟੁ 12.04 OpenFOAM ਵਰਜ਼ਨ 2.1.1 ParaView ਵਰਜ਼ਨ 3.12.0

00:38 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਸਿੱਖਣ ਵਾਲੇ ਨੂੰ Fluid Dynamics ਅਤੇ Hagen - Poiseuille flowਦਾ ਮੁੱਢਲਾ ਗਿਆਨ ਹੋਣਾ ਚਾਹੀਦਾ ਹੈ ।
00:46 ਇੱਥੇ, Hagen - Poiseuille Flow ਚਿੱਤਰ ਹੈ । ਅਸੀਂ ਪਾਇਪ ਦੀ ਡਾਇਮੇਂਸ਼ਨ ਅਤੇ ਬਾਉਂਡਰੀਜ ਵੇਖ ਸਕਦੇ ਹਾਂ ।
00:52 ਫਲੂਡ ਦੇ Viscosity ਦੀ ਵਰਤੋਂ ਕੀਤੀ ਜਾਂਦੀ ਹੈ, ਭਾਵ ਕਿ ਪਾਣੀ ਦਿੱਤਾ ਜਾਂਦਾ ਹੈ । inlet ‘ਤੇ ਦਾਬ 20 Pascals ਅਤੇ outlet ‘ਤੇ 0 Pascals ਹੈ ।
01:04 ਜਿਵੇਂ ਕਿ ਇਹ incompressible flow ਵਿੱਚ ਹੈ, ਕੇਵਲ ਦਾਬ ਦਾ ਅੰਤਰ ਮਹੱਤਵ ਦਾ ਹੈ ।
01:10 ਨਿਯਮ ਅਤੇ ਵਿਸ਼ਲੇਸ਼ਣਾਤਮਕ ਹੱਲ: Hagen - Poiseuille flow ਦੇ ਲਈ, ਪਾਇਪ ਦੇ ਨਾਲ Pressure drop ਹੈ:P1 minus P2 equals 32 mew U average L upon D square
01:25 ਪਿਛਲੇ ਚਿੱਤਰ ਦੀ ਵੈਲਿਊਜ ਨੂੰ ਤਬਦੀਲ ਕਰਕੇ, ਸਾਨੂੰ U average equals to 0.208 meters per second ਪ੍ਰਾਪਤ ਹੁੰਦਾ ਹੈ । Maximum Velocity: average velocity ਦੇ ਦੋ ਗੁਣਾ ਦਿੱਤਾ ਗਿਆ ਹੈ, ਜੋ ਕਿ 0.208 meters per second ਹੋਵੇਗਾ ।
01:44 ਫਲੋ ਲਈ Reynolds Number:U average into D upon nu ਹੈ, ਜੋ 2080 ਵਿੱਚ ਆਉਂਦਾ ਹੈ । ਇਸਲਈ, ਫਲੋ transient ਹੈ ।
01:56 Solver ਦੀ ਕਿਸਮ ਜਿਸ ਦੀ ਇੱਥੇ ਵਰਤੋਂ ਕੀਤੀ ਗਈ ਹੈ IcoFOAM ਹੈ ।
02:01 ਇਹ Transient Solver ਹੈ । ਇਸ ਦੀ ਵਰਤੋਂ Newtonian fluids ਦੇ in - compressible, laminar flow ਲਈ ਕੀਤਾ ਜਾਂਦਾ ਹੈ ।
02:08 Pressure Boundary Conditions ਦੀ ਵਰਤੋਂ ਕੀਤੀ ਜਾਂਦੀ ਹੈ

Inlet: fixed Pressure ‘ਤੇ Outlet: fixed Pressure ‘ਤੇ Walls: Zero Gradient ‘ਤੇ

02:19 Velocity Boundary Conditions ਦੀ ਵਰਤੋਂ ਕੀਤੀ ਜਾਂਦੀ ਹੈ

Inlet: pressure Inlet Velocity ‘ਤੇ Outlet: zero Gradient ‘ਤੇ Walls: fixed Value ‘ਤੇ

02:28 ਇਸ ਕੇਸ ਨੂੰ ਚਲਾਉਣ ਦੇ ਲਈ, ਸਭ ਤੋਂ ਪਹਿਲਾਂ icoFoam ਫੋਲਡਰ ਵਿੱਚ case directory ਬਣਾਓ ਅਤੇ ਇਸ ਨੂੰ ਕੁੱਝ ਨਾਮ ਦਿਓ । ਮੈਂ ਇਸਨੂੰ 3dpipe ਨਾਮ ਦਿੱਤਾ ਹੈ ।
02:41 ਇਸ ਫੋਲਡਰ ਦੀ ਲੋਕੇਸ਼ਨ ਜਾਣਨ ਦੇ ਲਈ, Lid driven cavity ਦੇ ਟਿਊਟੋਰਿਅਲ ਨੂੰ ਵੇਖੋ । ਨਵੇਂ ਬਣੇ ਫੋਲਡਰ ਵਿੱਚ lid driven cavity ਪ੍ਰੋਬਲਮ ਦੇ 0 (zero), constant ਅਤੇ system ਫੋਲਡਰਸ ਨੂੰ ਕਾਪੀ ਕਰੋ ।
02:54 3dpipe ਫੋਲਡਰ ਦੇ ਅੰਦਰ ਜਾਓ ।
02:58 ਮੈਂ ਪਹਿਲਾਂ ਹੀ ਆਪਣੇ 3dpipe ਫੋਲਡਰ ਵਿੱਚ ਫੋਲਡਰਸ ਨੂੰ ਕਾਪੀ ਕਰ ਲਿਆ ਹੈ ਅਤੇ ਫਾਇਲ ਨੂੰ ਸੋਧ ਕੇ ਕਰ ਲਿਆ ਹੈ ।
03:05 ਹੁਣ, 0 ਫੋਲਡਰ ਵਿੱਚ ਜਾਓ ਅਤੇ P ਫਾਇਲ ਖੋਲੋ । ਇਹ pressure boundary condition ਫਾਇਲ ਹੈ ।
03:14 ਨੋਟ ਕਰੋ, ਕਿ ਡਾਇਮੇਂਸ਼ਨ meter square per second square (m2 / s2) ਵਿੱਚ ਹੈ ।
03:20 ਇਸ ਲਈ, pascals ਵਿੱਚ ਦਾਬ ਦੀ ਵੈਲਿਊ ਨੂੰ ਡੇਨਸਿਟੀ ਨਾਲ ਵੰਡਿਆ ਜਾਂਦਾ ਹੈ, ਜੋ ਕਿ 1000 Kg / m3 (Kg per meter cube) ਹੈ ਅਤੇ ਇੱਥੇ ਲਿਖਿਆ ਹੈ ।
03:29 ਫਾਇਲ ਬੰਦ ਕਰੋ ।
03:32 ਫਾਇਲ ਵਿੱਚ velocity boundary conditions ਹੈ ਜੋ ਦਿਖਾਈ ਦੇ ਰਿਹਾ ਹੈ । ਫਾਇਲ ਖੋਲੋ । ਅਸੀਂ inlet, outlet ਅਤੇ fixed walls ਦੇ ਲਈ velocity boundary conditions ਵੇਖ ਸਕਦੇ ਹਾਂ ।
03:43 ਫਾਇਲ ਬੰਦ ਕਰੋ ਅਤੇ 0 ਫੋਲਡਰ ‘ਤੇ ਆਓ ।
03:48 Blocking ਰਣਨੀਤੀ ਦੇਖਣ ਦੇ ਲਈ, ਮੈਂ ਸਲਾਇਡਸ ‘ਤੇ ਵਾਪਸ ਜਾਂਦਾ ਹਾਂ ।
03:54 ਪਾਇਪ ਦੀ 3D geometry ਬਣਾਉਣ ਦੇ ਲਈ, ਮੈਂ ਇੱਕ 2D circular geometry ਬਣਾਈ ਹੈ ਅਤੇ z - ਦਿਸ਼ਾ ਵਿੱਚ ਲੰਬਾਈ ਨੂੰ ਬਾਹਰ ਕੱਢਿਆ ।
04:03 ਨੰਬਰਿੰਗ ਪੈਟਰਨ ਵਿਖਾਇਆ ਗਿਆ ਹੈ । ਤੁਸੀਂ ਮੈਸ਼ ਦੇ ਡਾਇਮੇਂਸ਼ਨ ਨੂੰ ਵੀ ਵੇਖ ਸਕਦੇ ਹੋ ।
04:11 BlockMeshDict ਫਾਇਲ ਦੇਖਣ ਦੇ ਲਈ, ਸਲਾਇਡਸ ਨੂੰ ਮਿਨੀਮਾਈਜ਼ ਕਰੋ ।
04:16 constant ਫੋਲਡਰ ਵਿੱਚ ਅਤੇ ਫਿਰ polyMesh ਵਿੱਚ ਜਾਓ । blockMeshDict ਫਾਇਲ ਖੋਲੋ । ਤੁਸੀਂ inlet, outlet ਅਤੇ fixed wall ਲਈ vertices, logs, edges ਅਤੇ boundaries ਵੇਖ ਸਕਦੇ ਹੋ ।
04:37 ਫਾਇਲ ਬੰਦ ਕਰੋ ਅਤੇ polyMesh ਫੋਲਡਰ ‘ਤੇ ਆਓ ।
04:42 ਅਸੀਂ transportProperties ਫਾਇਲ ਵੇਖਦੇ ਹਾਂ । ਇਸਨੂੰ ਖੋਲੋ । ਨੋਟ ਕਰੋ ਕਿ ਇੱਥੇ dynamic viscosity ਵੈਲਿਊ 1 e - 06 ਹੈ ।
04:53 ਫਾਇਲ ਬੰਦ ਕਰੋ ਅਤੇ constant ਫੋਲਡਰ ‘ਤੇ ਆਓ ।
04:59 system ਫੋਲਡਰ ਵਿੱਚ ਜਾਓ । ਹੁਣ, controlDict ਫਾਇਲ ਵੇਖੋ ।
05:07 ਹੱਲ 18 ਸੈਕਿੰਡ ਬਾਅਦ converges ਹੋਵੇਗਾ । ਇਸ ਲਈ, time step 19 ਰੱਖਿਆ ਗਿਆ ਹੈ । time step 1e - 03 ਸੈੱਟ ਕੀਤਾ ਗਿਆ ਹੈ ।
05:20 ਫਾਇਲ ਬੰਦ ਕਰੋ । Home ਫੋਲਡਰ ਬੰਦ ਕਰੋ ।
05:26 ਹੁਣ ਕੇਸ ਚਲਾਉਣ ਦੇ ਲਈ, ਪਹਿਲਾਂ ਅਸੀਂ ਟਰਮੀਨਲ ਦੇ ਰਾਹੀਂ 3dpipe ਫੋਲਡਰ ਵਿੱਚ ਜਾਵਾਂਗੇ । control, alt ਅਤੇ t ਕੀਜ ਇੱਕੋ-ਸਮੇਂ ਦਬਾਕੇ ਟਰਮੀਨਲ ਖੋਲੋ ।
05:40 Run ਟਾਈਪ ਕਰੋ ਅਤੇ ਐਂਟਰ ਦਬਾਓ ।
05:44 ਟਾਈਪ ਕਰੋ cd (space) tutorials ਅਤੇ ਐਂਟਰ ਦਬਾਓ ।
05:50 ਟਾਈਪ ਕਰੋ cd (space) incompressible ਅਤੇ ਐਂਟਰ ਦਬਾਓ ।
05:55 ਟਾਈਪ ਕਰੋ cd (space) icoFoam ਅਤੇ ਐਂਟਰ ਦਬਾਓ ।
05:59 ਟਾਈਪ ਕਰੋ cd (space) 3Dpipe ਅਤੇ ਐਂਟਰ ਦਬਾਓ ।
06:05 ਹੁਣ mesh ਬਣਾਉਣ ਦੇ ਲਈ, ਟਾਈਪ ਕਰੋ blockMesh ਅਤੇ ਐਂਟਰ ਦਬਾਓ । Meshing ਪੂਰਾ ਹੋ ਗਿਆ ਹੈ ।
06:16 Iterations ਸ਼ੁਰੂ ਕਰਨ ਦੇ ਲਈ, ਟਾਈਪ ਕਰੋ icoFoam ਅਤੇ ਐਂਟਰ ਦਬਾਓ । ਅਸੀਂ ਵੇਖਾਂਗੇ ਕਿ iterations ਰਨ ਹੋ ਰਿਹਾ ਹੈ ।
06:27 Iterations ਪੂਰਾ ਹੋ ਗਿਆ ਹੈ । iterations ਪੂਰਾ ਹੋਣ ਦੇ ਬਾਅਦ, ਨਤੀਜੇ postprocessing ਲਈ paraFoam ਟਾਈਪ ਕਰੋ ਅਤੇ ਐਂਟਰ ਦਬਾਓ । ਇਹ paraview ਖੋਲੇਗਾ । ਇਹ paraview ਹੈ ।
06:41 geometry ਦੇਖਣ ਲਈ Object inspector ਮੈਨਿਊ ਦੇ ਖੱਬੇ ਕੋਨੇ ‘ਤੇ Apply ਬਟਨ ‘ਤੇ ਕਲਿਕ ਕਰੋ ।
06:49 ਬਿਹਤਰ ਦ੍ਰਿਸ਼ ਦੇ ਲਈ geometry ਨੂੰ ਘੁਮਾਓ ।
06:52 active variable control ਮੈਨਿਊ ‘ਤੇ ਕਲਿਕ ਕਰੋ ਅਤੇ ਡਰਾਪ – ਡਾਊਂਨ ਮੈਨਿਊ ਵਿੱਚ U ਚੁਣੋ ।
07:01 ਸਿਖਰ ‘ਤੇ VCR ਟੂਲਬਾਰ ਵਿੱਚ, Play ਬਟਨ ‘ਤੇ ਕਲਿਕ ਕਰੋ ।
07:06 Object Inspector ਮੈਨਿਊ ‘ਤੇ ਜਾਓ, Display ‘ਤੇ ਜਾਓ, Rescale to data range ‘ਤੇ ਕਲਿਕ ਕਰੋ ।
07:16 ਅੱਧੇ ਸੈਕਸ਼ਨ ਨੂੰ ਦੇਖਣ ਦੇ ਲਈ, common ਨਾਂ ਵਾਲੇ ਟੂਲਬਾਰ ‘ਤੇ ਜਾਓ, Clips ‘ਤੇ ਕਲਿਕ ਕਰੋ, object inspector menu > properties ‘ਤੇ ਜਾਓ ਅਤੇ Apply ਦਬਾਓ । ਇਸਨੂੰ ਜੂਮ ਕਰੋ ।
07:35 color legend ਖੋਲੋ ।
07:38 ਅਸੀਂ ਵੇਖ ਸਕਦੇ ਹਾਂ ਕਿ ਵੱਧ ਤੋਂ ਵੱਧ velocity ਅਸਲ ਵੱਧ ਤੋਂ ਵੱਧ velocity ਦੇ ਨੇੜੇ ਹੈ, ਭਾਵ ਕਿ 0.4 ਮੀਟਰ ਪ੍ਰਤੀ ਸੈਕਿੰਡ ।
07:46 ਗਰਾਫ ਦੇਖਣ ਦੇ ਲਈ, ਸਿਖਰ ‘ਤੇ Filters > Data Analysis ‘ਤੇ ਜਾਓ ਅਤੇ Plot Over Line.ਦਬਾਓ ।
07:56 Y Axis ਦਬਾਓ ਅਤੇ Apply ਦਬਾਓ ।
08:00 ਅਸੀਂ Hagen - Poiseuille flow ਲਈ parabolic ਪ੍ਰੋਫਾਇਲ ਵੇਖ ਸਕਦੇ ਹਾਂ ।
08:05 ਗਰਾਫ ਬੰਦ ਕਰੋ । ParaView ਬੰਦ ਕਰੋ ਅਤੇ ਸਲਾਇਡਸ ‘ਤੇ ਜਾਓ ।
08:12 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:

3D cylindrical pipe ਨੂੰ ਬਣਾਉਣਾ ਅਤੇ ਮੈਸ਼ ਕਰਨਾ । boundaries ‘ਤੇ fixed pressure ratio ਲਈ Hagen - Poiseuille flow ਨੂੰ ਸਿੰਮੂਲੇਟ ਕਰਨਾ । ParaView ਵਿੱਚ velocity ਨਤੀਜੇ ਨੂੰ ਦੇਖਣਾ ।

08:30 ਨਿਰਧਾਰਤ ਕੰਮ ਦੇ ਲਈ, geometry parameters ਜਿਵੇਂ ਕਿ length ਅਤੇ diameter ਬਦਲੋ ।

ਸੰਬੰਧਿਤ ਦਾਬ ਅਨੁਪਾਤ ਬਦਲੋ ਅਤੇ ਵੱਖਰੇ viscosity ਦੇ ਫਲੂਡ ਦੀ ਵਰਤੋਂ ਕਰੋ ।

08:43 ਇਸ URL ‘ਤੇ ਉਪਲੱਬਧ ਵੀਡੀਓ ਨੂੰ ਵੇਖੋ: http://spoken-tutorial.org/What_is_a_Spoken_Tutorial

ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।

08:54 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
09:11 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro

ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ ।

}

Contributors and Content Editors

Navdeep.dav