OpenFOAM/C3/Flow-over-a-flat-plate/Punjabi

From Script | Spoken-Tutorial
Jump to: navigation, search
“Time” “Narration”
00:01 ਸਤਿ ਸ਼੍ਰੀ ਅਕਾਲ ਦੋਸਤੋ, Flow over a flat plate using OpenFOAM ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ:

ਫਲੈਟ ਪਲੇਟ ਦੀ Geometry, meshing ਵਿੱਚ ਗਰਿਡ ਸਪੇਸਿੰਗ ਨੂੰ ਬਦਲਣਾ, ParaView ਵਿੱਚ ਪੋਸਟ ਪ੍ਰੋਸੈਸਿੰਗ ਨਤੀਜੇ ਅਤੇ Vector Plot ਦੀ ਵਰਤੋਂ ਕਰਕੇ ਦ੍ਰਿਸ਼ਟੀਗਤ ਕਰਨਾ

00:19 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ ਮੈਂ ਵਰਤੋਂ ਕਰ ਰਿਹਾ ਹਾਂ:

ਲਿਨਕਸ ਓਪਰੇਟਿੰਗ ਸਿਸਟਮ ਊਬੰਟੁ ਵਰਜ਼ਨ 12.04 OpenFOAM ਵਰਜ਼ਨ 2.1.1 ਅਤੇ ParaView ਵਰਜ਼ਨ 3.12.0

00:30 Flow over flat plate fluid mechanics ਵਿੱਚ ਇੱਕ ਮੁੱਢਲੀ ਸਮੱਸਿਆ ਹੈ ।
00:35 ਅਸੀਂ boundary layer ਦੇ ਵਿਕਾਸ ਨੂੰ ਵਿਖਾ ਸਕਦੇ ਹਾਂ । boundary layer ਬਾਡੀ ਦੇ ਉੱਪਰ ਇੱਕ ਬਹੁਤ ਪਤਲਾ ਖੇਤਰ ਹੈ ।
00:41 ਜਿੱਥੇ velocity (ਵੇਗ) 0.9 9 ਗੁਣਾ free stream velocity ਹੈ ।
00:46 ਇਹ flow over the flat plate ਦਾ ਚਿੱਤਰ ਹੈ ।
00:49 boundary conditions ਹੇਠਾਂ ਦਿੱਤੀਆਂ ਗਈਆਂ ਹਨ -

ਤੁਹਾਡੇ ਕੋਲ Inlet, Plate, Top - ਜੋ ਕਿ Farfield ਹੈ ਅਤੇ Outlet ਜੋ ਕਿ pressure outlet boundary ਹੈ ।

01:00 Free stream velocity U = 1 m / s ਹੈ ਅਤੇ ਅਸੀਂ ਇਸਨੂੰ Reynolds number (Re) = 100 ਦੇ ਲਈ ਹੱਲ ਕਰ ਰਹੇ ਹਾਂ ।
01:08 ਹੁਣ home ਫੋਲਡਰ ‘ਤੇ ਜਾਓ । home ਫੋਲਡਰ ਵਿੱਚ, OpenFoam ਫੋਲਡਰ ‘ਤੇ ਕਲਿਕ ਕਰੋ ।
01:15 ਫਿਰ run ਡਾਇਰੈਕਟਰੀ ‘ਤੇ ਜਾਓ । ਤੁਸੀਂ Tutorials ਵੇਖੋਗੇ । ਇਸ ‘ਤੇ ਕਲਿਕ ਕਰੋ । ਹੇਠਾਂ ਸਕਰੋਲ ਕਰੋ ਅਤੇ ਫਿਰ Incompressible ‘ਤੇ ਕਲਿਕ ਕਰੋ । ਹੇਠਾਂ ਸਕਰੋਲ ਕਰੋ ।
01:27 ਤੁਸੀਂ simpleFoam ਫੋਲਡਰ ਵੇਖੋਗੇ । ਇਸ ‘ਤੇ ਕਲਿਕ ਕਰੋ । ਇਹ solver ਸਾਡੇ ਕੇਸ ਨੂੰ ਠੀਕ ਕਰਦਾ ਹੈ ।
01:34 ਇਸ ਵਿੱਚ, flatplate ਨਾਂ ਵਾਲਾ ਫੋਲਡਰ ਬਣਾਓ । ਰਾਇਟ ਕਲਿਕ ਕਰੋ - flatplate ਨਾਂ ਵਾਲਾ ਫੋਲਡਰ ਬਣਾਓ ।
01:44 ਹੁਣ, pitzdaily ਕੇਸ ਖੋਲੋ ।
01:47 ਮੈਂ ਇਸ ਨੂੰ ਜੂਮ ਕਰਦਾ ਹਾਂ । 0, constant ਅਤੇ system ਤਿੰਨੇ ਫੋਲਡਰਸ ਨੂੰ ਕਾਪੀ ਕਰੋ । ਇਸ ਨੂੰ ਕਾਪੀ ਕਰੋ ।
01:56 ਹੁਣ ਇੱਕ ਪੱਧਰ ਤੱਕ ਪਿੱਛੇ ਜਾਓ । ਇਹਨਾਂ ਤਿੰਨਾਂ ਫੋਲਡਰਾਂ ਨੂੰ flatplate ਫੋਲਡਰ ਵਿੱਚ ਪੇਸਟ ਕਰੋ ।
02:05 Constant ਫੋਲਡਰ ਖੋਲੋ ਅਤੇ ਫਿਰ polyMesh ਫੋਲਡਰ ਖੋਲੋ ।
02:10 blockMeshDict ਫਾਇਲ ਵਿੱਚ geometry ਅਤੇ boundary condition ਨਾਮ ਤਬਦੀਲੀ ਕਰੋ ।
02:15 ਮੈਂ ਪਹਿਲਾਂ ਤੋਂ ਹੀ ਤਬਦੀਲੀ ਕਰ ਲਿਆ ਹੈ । blockMeshDict ਫਾਇਲ ਖੋਲੋ । ਹੇਠਾਂ ਸਕਰੋਲ ਕਰੋ । geometry ਮੀਟਰਸ ਵਿੱਚ ਹੈ ।
02:25 ਅਸੀਂ flatplate ਦੇ ਮਾਪ ਨੂੰ ਨਿਰਧਾਰਤ ਸੈੱਟ ਕੀਤਾ ਹੈ ।
02:29 ਅਸੀਂ simpleGrading ਵੇਖ ਸਕਦੇ ਹਾਂ । ਇਸਨੂੰ (1 3 1) ਰੱਖਿਆ ਜਾਂਦਾ ਹੈ, ਕਿਉਂਕਿ ਸਾਨੂੰ ਪਲੇਟ ਦੇ ਕੋਲ ਇੱਕ ਬਿਹਤਰ mesh ਦੀ ਲੋੜ ਹੁੰਦੀ ਹੈ ।
02:35 ਹੁਣ ਇਸਨੂੰ ਬੰਦ ਕਰੋ । ਦੋ ਪੱਧਰ ਤੱਕ ਪਿੱਛੇ ਜਾਓ ।
02:41 ਇਸ ਤਰ੍ਹਾਂ ਹੀ, 0 ਫੋਲਡਰ ਵਿੱਚ ਫਾਇਲਸ ਦੇ ਅੰਦਰ boundary condition ਨਾਮਾਂ ਵਿੱਚ ਤਬਦੀਲੀ ਕਰੋ ।
02:48 ਇਹ ਫਾਇਲਸ pressure, velocity ਅਤੇ wall ਫੰਕਸ਼ਨਸ ਹਨ ।
02:54 Wall ਫੰਕਸ਼ਨ ਦੀ ਵੈਲਿਊਜ ਦੀ ਗਿਣਤੀ ਕਰਨ ਦੇ ਲਈ, ਕ੍ਰਿਪਾ ਕਰਕੇ OpenFoam ਲੜੀ ਵਿੱਚ ਪਿਛਲੇ ਟਿਊਟੋਰਿਅਲ ਨੂੰ ਵੇਖੋ । ਹੁਣ ਇੱਕ ਪੱਧਰ ਤੱਕ ਪਿੱਛੇ ਜਾਓ ।
03:03 system ਫੋਲਡਰ ਨੂੰ ਡਿਫਾਲਟ ਰੱਖਿਆ ਜਾ ਸਕਦਾ ਹੈ । ਇਸਨੂੰ ਬੰਦ ਕਰੋ ।
03:09 ਹੁਣ ਟਰਮੀਨਲ ਵਿੰਡੋ ਖੋਲੋ । ਟਰਮੀਨਲ ਵਿੰਡੋ ਵਿੱਚ, ਟਾਈਪ ਕਰੋ run ਅਤੇ ਐਂਟਰ ਦਬਾਓ ।
03:16 ਟਾਈਪ ਕਰੋ cd space tutorials ਅਤੇ ਐਂਟਰ ਦਬਾਓ ।
03:21 ਟਾਈਪ ਕਰੋ cd incompressible ਐਂਟਰ ਦਬਾਓ ।
03:25 ਟਾਈਪ ਕਰੋ cd space simpleFoam ਐਂਟਰ ਦਬਾਓ ।
03:31 ਹੁਣ ls ਟਾਈਪ ਕਰੋ ਅਤੇ ਐਂਟਰ ਦਬਾਓ ।
03:34 ਅਸੀਂ flatplate ਫੋਲਡਰ ਵੇਖ ਸਕਦੇ ਹਾਂ ।
03:37 ਹੁਣ ਟਾਈਪ ਕਰੋ cd space flatplate ਅਤੇ ਐਂਟਰ ਦਬਾਓ ।
03:42 ਹੁਣ ls ਟਾਈਪ ਕਰੋ ਅਤੇ ਐਂਟਰ ਦਬਾਓ ।
03:45 ਤੁਸੀਂ 0, constant ਅਤੇ system ਤਿੰਨ ਫੋਲਡਰਸ ਵੇਖ ਸਕਦੇ ਹੋ ।
03:49 ਹੁਣ, ਅਸੀਂ geometry mesh ਕਰਾਂਗੇ । ਅਸੀਂ ਇਸ ਸਮੱਸਿਆ ਦੇ ਲਈ cou rse mesh ਦੀ ਵਰਤੋਂ ਕਰ ਰਹੇ ਹਾਂ । Meshing ਨੂੰ ਟਰਮੀਨਲ ਵਿੱਚ blockMesh ਟਾਈਪ ਕਰਕੇ ਪੂਰਾ ਕੀਤਾ ਜਾ ਸਕਦਾ ਹੈ ।
03:58 ਐਂਟਰ ਦਬਾਓ । Meshing ਪੂਰਾ ਹੋ ਗਿਆ ਹੈ ।
04:01 ਨੋਟ ਕਰੋ, ਜੇ blockMesh ਫਾਇਲ ਵਿੱਚ ਕੁੱਝ ਐਰਰ ਹਨ, ਤਾਂ ਇਹ ਟਰਮੀਨਲ ਵਿੰਡੋ ਵਿੱਚ ਦਿੱਸਦੀਆਂ ਹਨ ।
04:07 geometry ਦੇਖਣ ਦੇ ਲਈ, ਟਾਈਪ ਕਰੋ paraFoam, ਐਂਟਰ ਦਬਾਓ ।
04:13 ParaView ਵਿੰਡੋ ਖੁੱਲਣ ਦੇ ਬਾਅਦ, object inspector ਮੈਨਿਊ ਦੇ ਖੱਬੇ ਪਾਸੇ ਵੱਲ, Apply ‘ਤੇ ਕਲਿਕ ਕਰੋ ।
04:21 ਅਸੀਂ geometry ਵੇਖ ਸਕਦੇ ਹਾਂ । ParaView ਵਿੰਡੋ ਬੰਦ ਕਰੋ । ਸਲਾਇਡਸ ‘ਤੇ ਵਾਪਸ ਜਾਂਦੇ ਹਾਂ ।
04:28 Solver ਜਿਸ ਨੂੰ ਅਸੀਂ ਇੱਥੇ ਵਰਤੋਂ ਕਰ ਰਹੇ ਹਾਂ simpleFoam ਹੈ । simpleFoam in - compressible ਅਤੇ turbulentਫਲੋ ਲਈ steady state solver ਹੈ ।
04:37 ਹੁਣ ਮੈਂ, ਟਰਮੀਨਲ ਵਿੰਡੋ ‘ਤੇ ਵਾਪਸ ਜਾਂਦਾ ਹਾਂ । ਟਰਮੀਨਲ ਵਿੰਡੋ ਵਿੱਚ, ਟਾਈਪ ਕਰੋ simpleFoam ਅਤੇ ਐਂਟਰ ਦਬਾਓ ।
04:45 ਤੁਸੀਂ ਟਰਮੀਨਲ ਵਿੰਡੋ ਵਿੱਚ iterations ਰਨਿੰਗ ਵੇਖੋਗੇ ।
04:51 ਇੱਕ ਵਾਰ solving ਪੂਰਾ ਹੋਣ ਦੇ ਬਾਅਦ, ਨਤੀਜਾ ਦੇਖਣ ਦੇ ਲਈ paraFoam ਟਾਈਪ ਕਰੋ ।
04:55 Object Inspector ਮੈਨਿਊ ਦੇ ਖੱਬੇ ਪਾਸੇ ਵੱਲ, geometry ਦੇਖਣ ਦੇ ਲਈ Apply ‘ਤੇ ਕਲਿਕ ਕਰੋ ।
05:01 time step, regions ਅਤੇ fields ਲਈ Object Inspector ਮੈਨਿਊ ਦੇ properties ਪੈਨਲ ਨੂੰ ਹੇਠਾਂ ਸਕਰੋਲ ਕਰੋ ।
05:08 ਸਿਖਰ ਡਰਾਪ – ਡਾਊਂਨ ਮੈਨਿਊ ਤੋਂ contours ਦੇਖਣ ਦੇ ਲਈ, Active Variable Control ਮੈਨਿਊ ਵਿੱਚ, solid color ਨੂੰ ਕੈਪਿਟਲ U ਵਿੱਚ ਬਦਲੋ ।
05:19 ਤੁਸੀਂ velocity ਦੀ ਸ਼ੁਰੂਆਤ ਦੀ ਸਥਿਤੀ ਵੇਖ ਸਕਦੇ ਹੋ ।
05:23 ਹੁਣ ParaView ਵਿੰਡੋ ਦੇ ਸਿਖਰ ‘ਤੇ, ਤੁਸੀਂ VCR ਕੰਟਰੋਲ ਵੇਖੋਗੇ ।
05:28 Play ਬਟਨ ‘ਤੇ ਕਲਿਕ ਕਰੋ ।
05:33 ਤੁਸੀਂ ਤੱਥ ਅਨੁਸਾਰ ਫਲੈਟ ਪਲੇਟ ‘ਤੇ Pressure ਜਾਂ Velocity ਦੇ contour ਨੂੰ ਵੇਖੋਗੇ ।
05:39 ਇਹ velocity contour ਹੈ । Color legend ‘ਤੇ ਟੋਗਲ ਕਰੋ ।
05:43 ਅਜਿਹਾ ਕਰਨ ਦੇ ਲਈ, Active Variable Control ਮੈਨਿਊ ‘ਤੇ color legend ‘ਤੇ ਕਲਿਕ ਕਰੋ ।
05:50 Object inspector ਮੈਨਿਊ ਵਿੱਚ, Apply ‘ਤੇ ਕਲਿਕ ਕਰੋ ।
05:53 Object inspector ਮੈਨਿਊ ਵਿੱਚ, Display ‘ਤੇ ਕਲਿਕ ਕਰੋ ।
05:57 ਹੇਠਾਂ ਸਕਰੋਲ ਕਰੋ ਅਤੇ Rescale to data range ‘ਤੇ ਕਲਿਕ ਕਰੋ ।
06:03 Vector Plot ਨੂੰ ਵਿਖਾਉਣ ਦੇ ਲਈ, ਮੈਂ Color legend ਨੂੰ ਸ਼ਿਫਟ ਕਰਦਾ ਹਾਂ । Filters Menu > Common > Glyph ‘ਤੇ ਜਾਓ ।
06:15 Object Inspector ਮੈਨਿਊ ਵਿੱਚ Properties ‘ਤੇ ਜਾਓ ।
06:20 Object Inspector ਮੈਨਿਊ ਦੇ ਖੱਬੇ ਪਾਸੇ ਵੱਲ Apply ‘ਤੇ ਕਲਿਕ ਕਰੋ ।
06:24 ਤੁਸੀਂ ਹੇਠਾਂ vectors ਦੀ ਗਿਣਤੀ ਨੂੰ ਉਨ੍ਹਾਂ ਦੇ ਸਰੂਪ ਨੂੰ ਬਦਲਕੇ ਬਦਲ ਸਕਦੇ ਹੋ ।
06:29 ਇਸਦੇ ਇਲਾਵਾ, vectors ਦੇ ਸਰੂਪ ਨੂੰ Edit ਬਟਨ ‘ਤੇ ਕਲਿਕ ਕਰਕੇ ਬਦਲਿਆ ਜਾ ਸਕਦਾ ਹੈ । Set Scale Factor ਨੂੰ 0.1 ਵਿੱਚ ਬਦਲਿਆ ਜਾ ਸਕਦਾ ਹੈ ।
06:41 ਫਿਰ, Apply ਬਟਨ ‘ਤੇ ਕਲਿਕ ਕਰੋ ।
06:44 ਮੈਂ ਇਸਨੂੰ ਜੂਮ ਕਰਦਾ ਹਾਂ ।
06:46 ਅਜਿਹਾ ਕਰਨ ਦੇ ਲਈ, Active Variable Control ਮੈਨਿਊ ਵਿੱਚ, zoom To Box ਓਪਸ਼ਨ ‘ਤੇ ਕਲਿਕ ਕਰੋ ।
06:52 ਅਤੇ ਉਸ ਖੇਤਰ ਨੂੰ ਜੂਮ ਕਰੋ ਜਿਸ ਨੂੰ ਤੁਸੀਂ ਚਾਹੁੰਦੇ ਹੋ ।
06:58 ਅਸੀਂ plate ਦੇ ‘ਤੇ flow ਮੂਵ ਕਰਕੇ, vector plots ਦੀ parabolic ਅੰਤਰ ਨੂੰ ਵੇਖ ਸਕਦੇ ਹਾਂ ।
07:04 ਇਸਨੂੰ ਡਿਲੀਟ ਕਰੋ । ਹੁਣ vector plot ਡਿਲੀਟ ਕਰੋ ।
07:09 ਇਸਦੇ ਇਲਾਵਾ, ਅਸੀਂ ਵੇਖ ਸਕਦੇ ਹਾਂ ਕਿ 1 ਦੇ ਨਾਲ ਦਾ ਰੰਗ free stream velocity ਦੇ 0.9 9 ਗੁਣਾ velocity ਦੇ ਸਮਾਨ ਹੈ ।
07:17 ਤੁਸੀਂ plot over data line ਦੀ ਵਰਤੋਂ ਕਰਕੇ X ਅਤੇ Y ਐਕਸਿਸ ਦੇ ਨਾਲ velocity ਦੇ ਅੰਤਰ ਨੂੰ ਵੇਖ ਸਕਦੇ ਹੋ ।
07:26 ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿਚ ਆ ਗਏ ਹਾਂ । ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:

flat plate geometry ਦਾ Geometry ਅਤੇ meshing ਅਤੇ ParaView ਵਿੱਚ ਵੈਕਟਰ ਪਲਾਟ ਕਰਨਾ ।

07:37 ਨਿਰਧਾਰਤ ਕੰਮ ਦੇ ਰੂਪ ਵਿੱਚ, flow over a flat plate ਦੀ ਇੱਕ geometry ਬਣਾਓ । plate ਦੇ ਨੇੜੇ grid spacing ਦੀ ਸੁਧਾਈ ਕਰੋ ।
07:45 ਇਸ URL ‘ਤੇ ਉਪਲੱਬਧ ਵੀਡੀਓ ਨੂੰ ਵੇਖੋ: http://spoken-tutorial.org/What_is_a_Spoken_Tutorial

ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।

07:55 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
08:08 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
08:17 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro ਇਹ ਸਕਰਿਪਟ ਨਵਦੀਦੁਆਰਾ ਅਨੁਵਾਦਿਤ ਹੈ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । }

Contributors and Content Editors

Navdeep.dav