OpenFOAM/C3/Exporting-geometry-from-Salome-to-OpenFOAM/Punjabi

From Script | Spoken-Tutorial
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, Exporting the geometry from Salome to OpenFOAM ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:09 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ: Salome ਵਿੱਚ meshed geometry ਦੇ ਭਾਗਾਂ ਨੂੰ ਗਰੁੱਪ ਕਰਨਾ । OpenFOAM ਵਿੱਚ geometry ਨੂੰ ਐਕਸਪੋਰਟ ਕਰਨਾ । ਸਿਮੂਲੇਸ਼ਨ ਲਈ case directory ਬਣਾਉਣਾ ਅਤੇ ParaView ਵਿੱਚ geometry ਨੂੰ ਵੇਖਣਾ ।
00:26 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ, ਮੈਂ ਵਰਤੋਂ ਕਰ ਰਿਹਾ ਹਾਂ ਲਿਨਕਸ ਓਪਰੇਟਿੰਗ ਸਿਸਟਮ, ਊਬੁੰਟੁ ਵਰਜ਼ਨ 12.10 OpenFOAM ਵਰਜ਼ਨ 2.1.1 ParaView ਵਰਜ਼ਨ 3.12.0, Salome ਵਰਜ਼ਨ 6.6.0
00:41 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਨੂੰ ਪਹਿਲਾਂ Creating and meshing a Curved - Pipe Geometry in Salome.ਟਿਊਟੋਰਿਅਲ ਵੇਖਣਾ ਚਾਹੀਦਾ ਹੈ ।
00:52 Salome ਨੂੰ ਖੋਲੋ ਜਿਵੇਂ ਕਿ ਪਿਛਲੇ ਟਿਊਟੋਰਿਅਲ ਵਿੱਚ ਵਿਖਾਇਆ ਗਿਆ ਹੈ । file > > Open ‘ਤੇ ਜਾਓ । ਡੈਸਕਟਾਪ ‘ਤੇ ਜਾਓ । Curved - geometry.hdf ‘ਤੇ ਕਲਿਕ ਕਰੋ ।
01:04 Open ਦਬਾਓ । Modules ਡਰਾਪ - ਡਾਊਂਨ ਓਪਸ਼ਨ ਤੋਂ mesh - module ‘ਤੇ ਜਾਓ ।
01:12 object Browser ਤੋਂ Mesh tree ਖੋਲੋ ।
01:17 Mesh_1 ‘ਤੇ ਰਾਇਟ - ਕਲਿਕ ਕਰੋ । Show ‘ਤੇ ਕਲਿਕ ਕਰੋ । ਅਸੀਂ ਵੇਖਦੇ ਹਾਂ ਕਿ geometry ‘ਤੇ mesh ਦਿਖਾਈ ਦੇ ਰਿਹਾ ਹੈ ।
01:28 ਮੈਂ python ਕੰਸੋਲ ਵਿੰਡੋ ਨੂੰ ਬੰਦ ਕਰਦਾ ਹਾਂ ।
01:32 ਹੁਣ, ਸਾਨੂੰ meshed geometry ਪਾਰਟਸ ਨੂੰ ਨਾਮ ਦੇਣਾ ਪਵੇਗਾ, ਕਿਉਂਕਿ ਸਾਨੂੰ ਇਹ OpenFOAM ਵਿੱਚ ਚਾਹੀਦਾ ਹੈ ।
01:39 ਇਸ mesh ‘ਤੇ ਗਰੁੱਪ ਬਣਾਉਣ ਦੇ ਲਈ, Mesh_1 ‘ਤੇ ਰਾਇਟ ਕਲਿਕ ਕਰੋ ਅਤੇ Create Group ‘ਤੇ ਕਲਿਕ ਕਰੋ ।
01:48 Element Type ਵਿੱਚ Face ਚੁਣੋ । Group type ਵਿੱਚ Group on Geometry ਚੁਣੋ ।
01:57 Geometrical Object ਦੇ ਸਾਹਮਣੇ ਬਟਨ ‘ਤੇ ਕਲਿਕ ਕਰੋ ਅਤੇ Direct Geometrical Selection ਚੁਣੋ ।
02:07 Object Browser ਵਿੱਚ Geometry tree ਖੋਲੋ । pipe_1 tree ਖੋਲੋ ਅਤੇ geometry tree ਵਿੱਚ inlet ਗਰੁੱਪ ਚੁਣੋ ਜਿਸ ਨੂੰ ਅਸੀਂ ਪਿਛਲੇ ਟਿਊਟੋਰਿਅਲ ਵਿੱਚ ਬਣਾਇਆ ਸੀ ।
02:22 ਤੁਸੀਂ color ਨੂੰ red ਚੁਣ ਸਕਦੇ ਹੋ ।
02:26 ਗਰੁੱਪ ਨੂੰ inlet ਨਾਮ ਦਿਓ । Apply and close ‘ਤੇ ਕਲਿਕ ਕਰੋ । inlet ਗਰੁੱਪ ਟਰੀ ਵਿੱਚ ਦਿਖਾਈ ਦੇ ਰਿਹਾ ਹੈ ।
02:37 ਇਸ ਤਰ੍ਹਾਂ ਹੀ, outlet ਗਰੁੱਪ ਨੂੰ ਬਣਾਓ । ਮੈਂ outlet ਗਰੁੱਪ ਬਣਾ ਲਿਆ ਹੈ ।
02:44 ਹੁਣ, ਪੂਰੇ ਬਾਹਰੀ ਸਤ੍ਹਾ ਦਾ ਗਰੁੱਪ ਬਣਾਉਣ ਦੇ ਲਈ, mesh_1 > > Create group ‘ਤੇ ਰਾਇਟ ਕਲਿਕ ਕਰੋ ।
02:53 Element Type ਵਿੱਚ Face ਚੁਣੋ ਅਤੇ Group Type ਵਿੱਚ Group on filter ਚੁਣੋ ।
03:00 Set filter ‘ਤੇ ਕਲਿਕ ਕਰੋ । Add ਬਟਨ ‘ਤੇ ਕਲਿਕ ਕਰੋ । Criterion ਮੈਨਿਊ ਦੇ ਹੇਠਾਂ ਡਰਾਪ - ਡਾਊਂਨ ਓਪਸ਼ਨ ਵਿੱਚ, Free Faces ਚੁਣੋ । Apply and Close ‘ਤੇ ਕਲਿਕ ਕਰੋ ।
03:17 ਤੁਸੀਂ color ਨੂੰ blue ਵਿੱਚ ਬਦਲ ਸਕਦੇ ਹੋ ।
03:23 ਫਿਰ ਤੋਂ Apply and Close ‘ਤੇ ਕਲਿਕ ਕਰੋ । Group_1 ਬਣ ਗਿਆ ਹੈ ।
03:31 ਹੁਣ, ਉੱਪਰ mesh ਮੈਨਿਊ ਵਿੱਚ, Cut groups ‘ਤੇ ਕਲਿਕ ਕਰੋ । Main object ਵਿੱਚ Group_1 ਚੁਣੋ । Tool object ਵਿੱਚ inlet ਚੁਣੋ ।
03:45 ਆਪਣੇ ਕੀਬੋਰਡ ‘ਤੇ ਸ਼ਿਫਟ ਕੀ ਨੂੰ ਦਬਾਕੇ ਰੱਖੋ ਅਤੇ Tool object ਵਿੱਚ outlet ਚੁਣੋ ।
03:54 Result name ਵਿੱਚ walls ਟਾਈਪ ਕਰੋ ।
03:58 ਤੁਸੀਂ color ਨੂੰ purple ਚੁਣ ਸਕਦੇ ਹੋ । Apply and Close ‘ਤੇ ਕਲਿਕ ਕਰੋ । ਅਸੀਂ ਵੇਖਦੇ ਹਾਂ ਕਿ walls ਗਰੁੱਪ ਬਣ ਗਿਆ ਹੈ ।
04:10 Group_1 ‘ਤੇ ਰਾਇਟ ਕਲਿਕ ਕਰੋ ਅਤੇ ਇਸ ਗਰੁੱਪ ਨੂੰ ਡਿਲੀਟ ਕਰੋ, ਕਿਉਂਕਿ ਅਸੀਂ ਇਸਨੂੰ OpenFOAM ਵਿੱਚ ਨਹੀਂ ਵੇਖਣਾ ਚਾਹੁੰਦੇ ।
04:20 save document ਓਪਸ਼ਨ ‘ਤੇ ਕਲਿਕ ਕਰਕੇ ਕੰਮ ਨੂੰ ਸੇਵ ਕਰੋ ।
04:24 ਹੁਣ, mesh_1 ‘ਤੇ ਰਾਇਟ ਕਲਿਕ ਕਰੋ । Export > > Unv File ‘ਤੇ ਜਾਓ ।
04:33 ਫਾਇਲ ਨੂੰ bentpipe ਨਾਮ ਦਿਓ । ਮੈਂ ਇਸ ਫਾਇਲ ਨੂੰ ਡੈਸਕਟਾਪ ‘ਤੇ ਸੇਵ ਕਰ ਰਿਹਾ ਹਾਂ । Salome ਬੰਦ ਕਰੋ । ਅਸੀਂ bentpipe.unv ਫਾਇਲ ਨੂੰ ਡੈਸਕਟਾਪ ‘ਤੇ ਵੇਖਦੇ ਹਾਂ ।
04:50 ਡੈਸਕਟਾਪ ‘ਤੇ bentpipe ਨਾਂ ਵਾਲਾ ਫੋਲਡਰ ਬਣਾਓ ।
04:55 ਹੁਣ, bentpipe.unv ਫਾਇਲ ਨੂੰ ਇਸ ਫੋਲਡਰ ਵਿੱਚ ਰੱਖੋ ।
05:01 icoFoam solver ਦੀ ਵਰਤੋਂ ਕਰਕੇ, OpenFOAM ਵਿੱਚ ਇਸ geometry ‘ਤੇ ਸਿੰਮੂਲੇਸ਼ਨ ਕਰਨ ਦੇ ਲਈ, OpenFOAM ਵਿੱਚ icoFoam ਫੋਲਡਰ ‘ਤੇ ਜਾਓ ।
05:10 ਇਸ ਫੋਲਡਰ ਦੀ ਲੋਕੇਸ਼ਨ ਲਈ, lid driven cavity ਦੇ ਟਿਊਟੋਰਿਅਲ ‘ਤੇ ਜਾਓ ।
05:15 Bentpipe ਫੋਲਡਰ ਨੂੰ ਡੈਸਕਟਾਪ ‘ਤੇ icoFoam ਫੋਲਡਰ ਵਿੱਚ ਕਾਪੀ ਅਤੇ ਪੇਸਟ ਕਰੋ ।
05:22 ਇਸਦੇ ਇਲਾਵਾ, cavity ਫੋਲਡਰ ਤੋਂ system ਫੋਲਡਰ ਨੂੰ bentpipe ਫੋਲਡਰ ਵਿੱਚ ਕਾਪੀ ਕਰੋ ।
05:32 ਹੁਣ, ਕਮਾਂਡ ਟਰਮੀਨਲ ਦੇ ਰਾਹੀਂ bentpipe ਫੋਲਡਰ ਦੇ ਅੰਦਰ ਜਾਓ । ਮੈਂ bentpipe ਫੋਲਡਰ ਵਿੱਚ ਹਾਂ ।
05:41 ls ਟਾਈਪ ਕਰੋ ਅਤੇ ਐਂਟਰ ਦਬਾਓ । ਅਸੀਂ system ਫੋਲਡਰ ਅਤੇ bentpipe.unv ਫਾਇਲ ਵੇਖਦੇ ਹਾਂ ।
05:49 ਹੁਣ ਟਾਈਪ ਕਰੋ: ideasUnvToFoam space bentpipe dot unv.ਨੋਟ ਕਰੋ ਕਿ, U, T ਅਤੇ F ਕੈਪਿਟਲ ਹਨ । ਐਂਟਰ ਦਬਾਓ ।
06:11 ਹੁਣ, ਟਾਈਪ ਕਰੋ ls.ਅਸੀਂ ਵੇਖਦੇ ਹਾਂ ਕਿ constant ਫੋਲਡਰ ਬਣ ਗਿਆ ਹੈ । ਟਾਈਪ ਕਰੋ cd (space) Constant
06:23 ਟਾਈਪ ਕਰੋ cd (space) polyMesh, ਟਾਈਪ ਕਰੋ ls, ਐਂਟਰ ਦਬਾਓ ।
06:31 ਅਸੀਂ ਵੇਖਦੇ ਹਾਂ ਕਿ geometry ਫਾਇਲਸ ਬਣ ਗਈਆਂ ਹਨ । polyMesh ਫੋਲਡਰ ਤੋਂ ਬਾਹਰ ਆਓ ।
06:38 Constant ਫੋਲਡਰ ਤੋਂ ਬਾਹਰ ਆਓ ।
06:42 ਹੁਣ geometry scale ਨੂੰ centimeters ਵਿੱਚ ਬਦਲਣ ਦੇ ਲਈ, ਟਾਈਪ ਕਰੋ: transformPoints (space) - scale space (0.01 space 0.01 space 0.01) ਅਤੇ ਐਂਟਰ ਦਬਾਓ । Geometry centimeters ਵਿੱਚ ਬਦਲ ਗਿਆ ਹੈ ।
07:17 ਟਰਮੀਨਲ ਨੂੰ ਮਿਨੀਮਾਈਜ਼ ਕਰੋ । bentpipe ਫੋਲਡਰ ਵਿੱਚ ਜਾਓ ।
07:23 constant ਫੋਲਡਰ ਵਿੱਚ ਜਾਓ । ਅਸੀਂ ਵੇਖਦੇ ਹਾਂ ਕਿ transportProperties ਫਾਇਲ ਇੱਥੇ ਨਹੀਂ ਹੈ ।
07:30 cavity ਫੋਲਡਰ ਤੋਂ transportProperties ਫਾਇਲ ਨੂੰ ਕਾਪੀ ਕਰੋ ਅਤੇ ਇਸਨੂੰ constant ਫੋਲਡਰ ਵਿੱਚ ਸੇਵ ਕਰੋ ।
07:37 ਮੈਂ transport Properties ਫਾਇਲ ਨੂੰ ਕਾਪੀ ਕਰ ਲਿਆ ਹੈ । ਹੁਣ, constant ਫੋਲਡਰ ਤੋਂ ਬਾਹਰ ਆਓ ।
07:44 ਸਾਨੂੰ P ਅਤੇ U ਫਾਇਲਸ ਦੇ ਨਾਲ 0 (zero) ਫੋਲਡਰ ਦੀ ਲੋੜ ਹੈ । cavity ਫੋਲਡਰ ਤੋਂ 0 (zero) ਫੋਲਡਰ ਨੂੰ ਕਾਪੀ ਕਰੋ ।
07:55 ਮੈਂ 0 (zero) ਫੋਲਡਰ ਨੂੰ ਕਾਪੀ ਕਰ ਲਿਆ ਹੈ । 0 (zero) ਫੋਲਡਰ ਵਿੱਚ ਜਾਓ ।
08:02 p ਫਾਇਲ ਨੂੰ ਖੋਲੋ । ਯਕੀਨੀ ਬਣਾਓ ਕਿ ਤੁਸੀਂ inlet, outlet ਅਤੇ walls ਲਈ boundary patches ਦਿੱਤੇ ਹਨ, ਜਿਵੇਂ ਅਸੀਂ Salome ਵਿੱਚ ਬਣਾਇਆ ਹੈ ।
08:15 movingWall ਨੂੰ ਮਿਟਾਓ ਅਤੇ inlet ਟਾਈਪ ਕਰੋ । fixedWalls ਮਿਟਾਓ ਅਤੇ outlet ਟਾਈਪ ਕਰੋ ।
08:25 frontAndBack ਮਿਟਾਓ ਅਤੇ walls ਟਾਈਪ ਕਰੋ । ਫਾਇਲ ਨੂੰ ਸੇਵ ਕਰੋ ਅਤੇ ਫਾਇਲ ਨੂੰ ਬੰਦ ਕਰੋ ।
08:34 ਇਸ ਤਰ੍ਹਾਂ ਹੀ, U ਫਾਇਲ ਵਿੱਚ ਬਦਲਾਅ ਕਰੋ । ਉਚਿਤ boundary conditions ਦੇ ਲਈ, ਤੁਸੀਂ Hagen - Poiseuille flow ਟਿਊਟੋਰਿਅਲ ਨੂੰ ਵੇਖ ਸਕਦੇ ਹੋ ।
08:46 ਮੈਂ ਤਬਦੀਲੀ ਕਰ ਦਿੱਤੀ ਹੈ ਅਤੇ ਉਚਿਤ boundary conditions ਦਿੱਤੀਆਂ ਹਨ ।
08:51 ਤੁਸੀਂ Hagen - Poiseuille flow ਟਿਊਟੋਰਿਅਲ ਨੂੰ ਵੇਖਕੇ transportProperties ਅਤੇ ControlDict ਫਾਇਲਸ ਵਿੱਚ ਵੀ ਤਬਦੀਲੀ ਕਰ ਸਕਦੇ ਹੋ ।
09:00 Home ਫੋਲਡਰ ਨੂੰ ਬੰਦ ਕਰੋ ।
09:03 ਹੁਣ, ਟਰਮੀਨਲ ‘ਤੇ ਜਾਓ । paraFoam ਟਾਈਪ ਕਰੋ । ਇਹ ParaView ਖੋਲੇਗਾ । Object Inspector ਮੈਨਿਊ ਵਿੱਚ Apply ‘ਤੇ ਕਲਿਕ ਕਰੋ ।
09:16 ਡਰਾਪ - ਡਾਊਂਨ ਮੈਨਿਊ ਵਿੱਚ, Surface with Edges ‘ਤੇ ਕਲਿਕ ਕਰੋ । ਜੂਮਿੰਗ ਕਰਕੇ ਨੇੜੇ ਤੋਂ ਵੇਖਦੇ ਹਾਂ ।
09:28 ਅਸੀਂ hexahedral mesh ਵੇਖਦੇ ਹਾਂ । ਅਸੀਂ ਇਹ ਵੀ ਵੇਖ ਰਹੇ ਹਾਂ ਕਿ ਗਰੁੱਪਸ ਬਣ ਗਏ ਹਨ, ਜਿਵੇਂ ਅਸੀਂ Salome - Inlet outlet ਅਤੇ walls ਵਿੱਚ ਨਾਮ ਦਿੱਤੇ ਸਨ ।
09:38 surface ਦੇ ਅੰਦਰ Volume ਸਵੈਕਰ ਰੂਪ ਤੋਂ internal mesh ਦੇ ਰੂਪ ਵਿੱਚ ਗਰੁੱਪ ਬਣ ਗਿਆ ਹੈ ।

ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਕਿ: Salome ਵਿੱਚ meshed geometry ਦੇ ਭਾਗਾਂ ਨੂੰ ਕਿਵੇਂ ਗਰੁੱਪ ਕਰਨਾ ਹੈ । geometry ਨੂੰ OpenFOAM ਵਿੱਚ ਕਿਵੇਂ ਐਕਸਪੋਰਟ ਕਰਨਾ ਹੈ । ਸਿੰਮੂਲੇਸ਼ਨ ਦੇ ਲਈ case directory ਕਿਵੇਂ ਬਣਾਉਣੀ ਹੈ । ਅਤੇ, geometry ਨੂੰ ParaView ਵਿੱਚ ਵੇਖਣਾ ।

10:00 ਅਸਾਇਨਮੈਂਟ ਦੇ ਲਈ, ਦੱਸੇ ਗਏ ਅਨੁਸਾਰ ਫਾਇਲਾਂ ਵਿੱਚ ਉਚਿਤ ਤਬਦੀਲੀ ਕਰਕੇ ਸਿੰਮੂਲੇਸ਼ਨ ਨੂੰ ਰਨ ਕਰੋ ।

geometries ਨੂੰ ਐਕਸਪੋਰਟ ਕਰੋ, ਜਿਸ ਨੂੰ ਤੁਸੀਂ ਆਪ ਬਣਾਇਆ ਹੈ । ਅਤੇ ਉਨ੍ਹਾਂ geometries ‘ਤੇ ਸਿੰਮੂਲੇਸ਼ਨ ਨੂੰ ਰਨ ਕਰੋ ।

10:14 ਇਸ URL ‘ਤੇ ਉਪਲੱਬਧ ਵੀਡੀਓ ਨੂੰ ਵੇਖੋ: http://spoken-tutorial.org/What_is_a_Spoken_Tutorial

ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।

10:24 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
10:40 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
10:58 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । }

Contributors and Content Editors

Navdeep.dav