OpenFOAM/C3/Creating-and-meshing-a-curved-pipe-geometry-in-Salome-for-OpenFOAM/Punjabi

From Script | Spoken-Tutorial
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, Creating and meshing a Curved - Pipe Geometry in Salome for OpenFOAM ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:10 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ:

Salome ਵਿੱਚ curved pipe geometry ਬਣਾਉਣਾ Salome ਵਿੱਚ geometry ਨੂੰ mesh ਕਰਨਾ submesh ਦੀ ਵਰਤੋਂ ਕਰਕੇ mesh ਸੋਧ ਕੇ ਕਰਨਾ

00:23 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਲਿਨਕਸ ਓਪਰੇਟਿੰਗ ਸਿਸਟਮ ਊਬੁੰਟੁ ਵਰਜ਼ਨ 12.10 ਅਤੇ Salome ਵਰਜ਼ਨ 6.6.0 ਦੀ ਵਰਤੋਂ ਕਰ ਰਿਹਾ ਹਾਂ ।
00:35 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਕੰਪਿਊਟਰ ‘ਤੇ Salome ਇੰਸਟਾਲ ਹੋਣਾ ਚਾਹੀਦਾ ਹੈ । ਜੇ ਨਹੀਂ ਤਾਂ, ਤੁਸੀਂ Downloading and Installing Salome ‘ਤੇ ਟਿਊਟੋਰਿਅਲ ਦੀ ਪਾਲਣਾ ਕਰ ਸਕਦੇ ਹੋ ।
00:51 ਡੈਸਕਟਾਪ ‘ਤੇ Salome ਆਇਕਨ ‘ਤੇ ਕਲਿਕ ਕਰਕੇ Salome ਸਾਫਟਵੇਅਰ ਖੋਲੋ ।
00:57 Modules ਬਾਰ ਵਿੱਚ Geometry module ‘ਤੇ ਕਲਿਕ ਕਰੋ ।
01:00 ਅਤੇ ਹੁਣ New ‘ਤੇ ਕਲਿਕ ਕਰੋ ।
01:03 ਉੱਪਰਲੇ ਮੈਨਿਊ ਬਾਰ ਵਿੱਚ New Entity ‘ਤੇ ਕਲਿਕ ਕਰੋ ।
01:06 ਡਰਾਪ ਡਾਊਂਨ ਓਪਸ਼ਨਸ ਵਿੱਚ, Basic ‘ਤੇ ਜਾਓ ਅਤੇ ਫਿਰ 2d sketch ‘ਤੇ ਜਾਓ ।
01:12 ਡਿਫਾਲਟ ਰੂਪ ਤੋਂ ਪਹਿਲਾ ਪੁਆਇੰਟ zero zero ਹੈ । Apply ਦਬਾਓ । Y ਦੇ ਸਾਹਮਣੇ 30 ਟਾਈਪ ਕਰੋ ।
01:22 ਅਤੇ Apply ‘ਤੇ ਕਲਿਕ ਕਰੋ । ਹੁਣ, ਦੂਜੇ Element ‘ਤੇ ਜਾਓ ਅਤੇ Arcs ਟਾਈਪ ਕਰੋ ।
01:26 Type ਨੂੰ Direction ਚੁਣੋ ਅਤੇ Direction ਨੂੰ Tangent ਚੁਣੋ ।
01:32 Radius ਵਿੱਚ - 10 (minus ten) ਅਤੇ Angle ਵਿੱਚ 90 ਟਾਈਪ ਕਰੋ । Apply ਦਬਾਓ । ਹੁਣ Element Type ਨੂੰ Lines ਚੁਣੋ ।
01:43 Type ਨੂੰ Direction ਚੁਣੋ ਅਤੇ Direction ਨੂੰ Tangent ਚੁਣੋ ।
01:47 Length ਵਿੱਚ 30 ਟਾਈਪ ਕਰੋ । Apply ਅਤੇ Close ਦਬਾਓ ।
01:54 ਨੇੜੇ ਤੋਂ ਦੇਖਣ ਦੇ ਲਈ ਮੈਂ ਇਸ ਨੂੰ zoom in ਕਰਦਾ ਹਾਂ ।
01:58 Object Browser ਵਿੱਚ Geometry tree ਖੋਲੋ । ਅਸੀਂ sketch_1 ਵੇਖ ਸਕਦੇ ਹਾਂ ।
02:04 ਤੁਸੀਂ ਸਕੈਚ ਨੂੰ ਲੁਕਾਉਣ ਦੇ ਲਈ check off ਅਤੇ ਫਿਰ ਤੋਂ ਦੇਖਣ ਦੇ ਲਈ check on ਕਰ ਸਕਦੇ ਹੋ ।
02:09 ਹੁਣ, New Entity > > Blocks > > Divided Disk ‘ਤੇ ਜਾਓ ।
02:16 orientation ਨੂੰ OZX ਚੁਣੋ ਅਤੇ Radius ਵਿੱਚ 1 ਟਾਈਪ ਕਰੋ ।
02:21 Apply and Close ‘ਤੇ ਕਲਿਕ ਕਰੋ । ਹੁਣ, New Entity > > Generation > > Extrusion Along Path ‘ਤੇ ਜਾਓ ।
02:31 Geometry tree ਤੋਂ Base Object ਵਿੱਚ Divided Disk_1 ਅਤੇ Path Object ਵਿੱਚ Sketch_1 ਚੁਣੋ ।
02:38 Apply and Close ‘ਤੇ ਕਲਿਕ ਕਰੋ । ਅਸੀਂ ਵੇਖਦੇ ਹਾਂ ਕਿ Pipe_1 ਬਣ ਗਿਆ ਹੈ ।
02:45 ਹੁਣ, New Entity > > Explode ‘ਤੇ ਜਾਓ । Main Object ਵਿੱਚ Pipe_1 ਚੁਣੋ । Sub - shapes Type ਡਰਾਪ ਡਾਊਂਨ ਮੈਨਿਊ ਵਿੱਚ, Face ਚੁਣੋ । Select sub - shapes ‘ਤੇ ਚੈੱਕ ਕਰੋ ।
03:03 ਮੈਂ ਇਸ ਵਿੰਡੋ ਨੂੰ ਮੂਵ ਕਰਦਾ ਹਾਂ । ਸਕਰੋਲ ਅਪ ਕਰਕੇ ਮੈਂ ਇਸਨੂੰ ਜੂਮ – ਇੰਨ ਕਰਦਾ ਹਾਂ । ਮੈਂ Rotation ਮੈਨਿਊ ‘ਤੇ ਕਲਿਕ ਕਰਕੇ ਆਬਜੈਕਟਸ ਨੂੰ ਘੁਮਾ ਸਕਦਾ ਹਾਂ ।
03:16 ਆਬਜੈਕਟਸ ਨੂੰ ਘੁਮਾਉਣ ਦੇ ਲਈ, ਮਾਊਸ ਦੇ ਖੱਬੇ ਪਾਸੇ ਵੱਲ ਦਾ ਬਟਨ ਦੱਬ ਕੇ ਰੱਖੋ ਅਤੇ ਮਾਊਸ ਨੂੰ ਉੱਪਰ ਦੇ ਵੱਲ ਵਧਾਓ । ਸਕਰੀਨ ‘ਤੇ ਦਿਖਾਏ ਗਏ ਸਥਾਨ ‘ਤੇ ਮਾਊਸ ਪੁਆਇੰਟਰ ਨੂੰ ਲੈ ਜਾਓ ।
03:28 ਮਾਊਸ ਦੇ ਖੱਬੇ ਪਾਸੇ ਬਟਨ ਨੂੰ ਦੱਬ ਕੇ ਰੱਖੋ ।
03:30 ਮਾਊਸ ਨੂੰ ਡਰੈਗ ਕਰੋ, ਤਾਂ ਕਿ ਸਾਰੇ inlet faces ਆਇਤਾਕਾਰ ਖੇਤਰ ਵਿੱਚ ਆ ਜਾਣ ।
03:37 ਮਾਊਸ ਬਟਨ ਨੂੰ ਛੱਡ ਦਿਓ ।
03:41 ਹੁਣ, ਇਹ ਯਕੀਨੀ ਬਣਾਉਣ ਦੇ ਲਈ ਕਿ ਸਾਰੇ inlet faces ਚੁਣੇ ਗਏ ਹਨ, Show only selected ‘ਤੇ ਕਲਿਕ ਕਰੋ ।
03:49 Apply and Close ‘ਤੇ ਕਲਿਕ ਕਰੋ । ਅਸੀਂ ਵੇਖਦੇ ਹਾਂ ਕਿ ਪੰਜ faces geometry tree ਵਿੱਚ ਐਕਸਪਲੋਡ ਹੋ ਗਏ ਹਨ ।
03:58 ਹੁਣ, New Entity > > Group > > Create ‘ਤੇ ਕਲਿਕ ਕਰੋ ।
04:05 geometry tree ਤੋਂ Main shape ਵਿੱਚ Pipe_1 ਚੁਣੋ ।
04:11 Shape Type ਵਿੱਚ Face ਚੁਣੋ ।
04:16 ਹੁਣ, geometry tree ਤੋਂ ਪੰਜ faces ਚੁਣੋ । ਇਸ Add ਬਟਨ ‘ਤੇ ਕਲਿਕ ਕਰਕੇ ਇਹਨਾਂ ਨੂੰ ਜੋੜੋ । ਗਰੁੱਪ ਨੂੰ inlet ਨਾਮ ਦਿਓ ।
04:30 Apply and close ‘ਤੇ ਕਲਿਕ ਕਰੋ । ਅਸੀਂ ਵੇਖਦੇ ਹਾਂ ਕਿ inlet ਗਰੁੱਪ ਬਣ ਗਿਆ ਹੈ ।
04:38 pipe ਦੇ ਦੂਜੇ ਪਾਸੇ ਵੀ ਸਮਾਨ ਪ੍ਰਕਿਰਿਆ ਕਰੋ ਅਤੇ ਉਹਨਾਂ ਦੇ faces ਨੂੰ outlet ਦੇ ਰੂਪ ਵਿੱਚ ਗਰੁੱਪ ਕਰੋ ।
04:45 ਮੈਂ outlet face ਗਰੁੱਪ ਬਣਾਇਆ ਹੈ । ਹੁਣ, ਆਬਜੈਕਟਸ ਨੂੰ mesh ਕਰਨ ਦੇ ਲਈ, Modules ਡਰਾਪ – ਡਾਊਂਨ ਮੈਨਿਊ ‘ਤੇ ਜਾਓ, Mesh ਚੁਣੋ ।
04:57 ਹੁਣ, ਉੱਪਰਲੇ ਮੈਨਿਊ ਬਾਰ ਵਿੱਚ, Mesh > > Create Mesh ‘ਤੇ ਕਲਿਕ ਕਰੋ ।
05:04 Geometry tree ਤੋਂ Geometry ਨੂੰ Pipe_1 ਚੁਣੋ ।
05:09 Assign a set of hypotheses ਬਟਨ ‘ਤੇ ਕਲਿਕ ਕਰੋ । 3D: Automatic Hexahedralization ‘ਤੇ ਕਲਿਕ ਕਰੋ ।
05:20 Number of Segments ਵਿੱਚ 12 ਟਾਈਪ ਕਰੋ ।
05:23 OK ‘ਤੇ ਕਲਿਕ ਕਰੋ । Apply and Close ‘ਤੇ ਕਲਿਕ ਕਰੋ । ਅਸੀਂ Mesh_1 ਨੂੰ Geometry tree ਵਿੱਚ ਵੇਖਦੇ ਹਾਂ ।
05:32 ਇਸ ‘ਤੇ ਰਾਇਟ ਕਲਿਕ ਕਰੋ । Compute ‘ਤੇ ਕਲਿਕ ਕਰੋ । ਵਿੰਡੋ ਨੂੰ ਬੰਦ ਕਰੋ ।
05:40 ਅਸੀਂ ਵੇਖਦੇ ਹਾਂ ਕਿ Mesh ਬਣ ਗਿਆ ਹੈ ।
05:43 ਮੈਂ ਇਸਨੂੰ Zoom - in ਕਰਦਾ ਹਾਂ ।
05:45 ਮੈਂ ਇਸ panning ਓਪਸ਼ਨ ਦੁਆਰਾ ਆਬਜੈਕਟਸ ਨੂੰ ਮੂਵ ਕਰ ਸਕਦਾ ਹਾਂ ।
05:51 ਹੁਣ, ਅਸੀਂ ਫਲੋ ਦਿਸ਼ਾ ਵਿੱਚ mesh ਦੀ ਸੁਧਾਈ ਕਰਾਂਗੇ ।
05:56 ਅਜਿਹਾ ਕਰਨ ਦੇ ਲਈ, Modules ਡਰਾਪ - ਡਾਊਂਨ ਮੈਨਿਊ ਤੋਂ geometry module ‘ਤੇ ਵਾਪਸ ਜਾਓ ।
06:03 ਹੁਣ, ਮੈਨੂੰ panning ਅਤੇ rotation ਓਪਸ਼ਨ ਦੀ ਵਰਤੋਂ ਕਰਕੇ ਸਹੀ ਦ੍ਰਿਸ਼ਟੀਕੋਣ ਪ੍ਰਾਪਤ ਕਰਨੀ ਹੈ । ਮੈਂ ਇਸਨੂੰ ਜੂਮ - ਆਉਟ ਕਰਦਾ ਹਾਂ ।
06:15 New Entity > > Explode ‘ਤੇ ਜਾਓ ।
06:20 Main Object ਨੂੰ Pipe_1. ਚੁਣੋ ।
06:24 Sub - shapes Type ਵਿੱਚ Edge ਚੁਣੋ ।
06:29 Select sub - shapes ਚੈੱਕ ਕਰੋ ।
06:34 ਮੈਂ ਵਿੰਡੋ ਨੂੰ ਕੋਨੇ ‘ਤੇ ਲੈ ਜਾਂਦਾ ਹਾਂ ।
06:37 ਹੁਣ, ਮਾਊਸ ਪੁਆਇੰਟਰ ਨੂੰ ਲਵੋ ਜਿਵੇਂ ਕਿ ਸਕਰੀਨ ‘ਤੇ ਵਿਖਾਇਆ ਗਿਆ ਹੈ । ਮਾਊਸ ਦੇ ਖੱਬੇ ਪਾਸੇ ਵਾਲੇ ਬਟਨ ਨੂੰ ਦੱਬ ਕੇ ਰੱਖੋ ।
06:43 ਮਾਊਸ ਨੂੰ ਡਰੈਗ ਕਰੋ, ਤਾਂ ਕਿ ਸਾਰੇ outlet face edges ਵਿੰਡੋ ਦੇ ਅੰਦਰ ਆ ਜਾਣ ।
06:50 ਮਾਊਸ ਦੇ ਖੱਬੇ ਪਾਸੇ ਵਾਲੇ ਬਟਨ ਨੂੰ ਛੱਡ ਦਿਓ । ਚੁਣੇ ਗਏ edges ਚਿੱਟੇ ਰੰਗ ਵਿੱਚ ਦਿਖਾਈ ਦੇ ਰਹੇ ਹਨ ।
06:57 Hide selected ‘ਤੇ ਕਲਿਕ ਕਰੋ । ਇਸ ਤਰ੍ਹਾਂ, ਇੱਥੇ 3 ਹੋਰ face edges ਹਨ ਜਿਨ੍ਹਾਂ ਨੂੰ ਸਾਨੂੰ ਇੱਕ ਇੱਕ ਕਰਕੇ ਚੁਣਨ ਅਤੇ ਲੁਕਾਉਣ ਦੀ ਲੋੜ ਹੈ ।
07:14 ਉਸਦੇ ਬਾਅਦ, ਤੁਸੀਂ edges ਨੂੰ ਕੇਵਲ ਫਲੋ ਦਿਸ਼ਾ ਵਿੱਚ ਦੇਖੋਗੇ । ਮੈਂ ਇਸਨੂੰ ਜੂਮ - ਆਉਟ ਕਰਦਾ ਹਾਂ । ਆਬਜੈਕਟਸ ਨੂੰ ਮੂਵ ਕਰੋ ।
07:25 ਇਸ ਵਿਧੀ ਦੀ ਵਰਤੋਂ ਕਰਕੇ ਇਹਨਾਂ ਸਾਰਿਆਂ edges ਨੂੰ ਚੁਣੋ ਅਤੇ Apply and Close ‘ਤੇ ਕਲਿਕ ਕਰੋ ।
07:33 geometry tree ਵਿੱਚ, outlet ਦੇ ਹੇਠਾਂ, ਅਸੀਂ ਵੇਖਦੇ ਹਾਂ ਕਿ 24 edges ਐਕਸਪਲੋਡ ਹੋ ਗਏ ਹਨ ।
07:40 ਇਸ edges ਨੂੰ ਗਰੁੱਪ ਕਰਨ ਦੇ ਲਈ, New Entity > > Group > > Create ‘ਤੇ ਜਾਓ ।
07:46 Shape Type ਨੂੰ Edge ਚੁਣੋ ।
07:50 geometry tree ਤੋਂ Main Shape ਨੂੰ Pipe_1 ਚੁਣੋ ।
07:56 ਹੁਣ, ਇਹਨਾਂ ਸਾਰਿਆਂ edges ਨੂੰ ਚੁਣੋ ਅਤੇ ਇਹਨਾਂ edges ਨੂੰ ਜੋੜਨ ਦੇ ਲਈ Add ਬਟਨ ‘ਤੇ ਕਲਿਕ ਕਰੋ ।
08:04 ਗਰੁੱਪ ਨੂੰ flow edges ਨਾਮ ਦਿਓ । Apply and close ‘ਤੇ ਕਲਿਕ ਕਰੋ ।
08:11 ਅਸੀਂ ਵੇਖਾਂਗੇ ਕਿ flowedges ਗਰੁੱਪ ਬਣ ਗਿਆ ਹੈ ।
08:17 ਹੁਣ modules ਡਰਾਪ - ਡਾਊਂਨ ਓਪਸ਼ਨ ਤੋਂ Mesh ਮਾਡਿਊਲ ਵਿੱਚ ਜਾਓ ।
08:22 Mesh_1 ‘ਤੇ ਰਾਇਟ ਕਲਿਕ ਕਰੋ ਅਤੇ Create Sub - mesh ‘ਤੇ ਕਲਿਕ ਕਰੋ ।
08:28 Geometry ਨੂੰ flowedges ਚੁਣੋ ।
08:33 Algorithm ਵਿੱਚ wire discretization. ਚੁਣੋ ।
08:37 ਹੁਣ, ਉੱਚਿਤ Hypothesis ਨੂੰ ਚੁਣਨ ਦੇ ਲਈ, ਡਰਾਪ - ਡਾਊਂਨ ਮੈਨਿਊ ਦੇ ਸੱਜੇ ਪਾਸੇ ਵਾਲੇ ਪਹਿਲੇ ਬਟਨ ‘ਤੇ ਕਲਿਕ ਕਰੋ ।
08:47 Nb. Segments ‘ਤੇ ਕਲਿਕ ਕਰੋ ।
08:50 Number of segments ਵਿੱਚ 30 ਟਾਈਪ ਕਰੋ ।
08:54 Ok ‘ਤੇ ਕਲਿਕ ਕਰੋ । Apply and Close ‘ਤੇ ਕਲਿਕ ਕਰੋ ।
09:00 ਹੁਣ, Mesh_1 ‘ਤੇ ਕਲਿਕ ਕਰੋ । Compute ‘ਤੇ ਕਲਿਕ ਕਰੋ । Refined mesh ਬਣ ਗਿਆ ਹੈ । ਵਿੰਡੋ ਨੂੰ ਬੰਦ ਕਰੋ ।
09:12 ਅਸੀਂ ਵੇਖਦੇ ਹਾਂ ਕਿ mesh ਫਲੋ ਦਿਸ਼ਾ ਵਿੱਚ refined ਹੋ ਗਿਆ ਹੈ ।
09:18 ਇਸ ਕੰਮ ਨੂੰ ਸੇਵ ਕਰਨ ਦੇ ਲਈ, File > > Save As ‘ਤੇ ਜਾਓ । ਫਾਇਲ ਨੂੰ Curved - geometry ਨਾਮ ਦਿਓ ।
09:28 ਮੈਂ ਇਸ ਕੰਮ ਨੂੰ ਡੈਸਕਟਾਪ ‘ਤੇ ਸੇਵ ਕਰ ਰਿਹਾ ਹਾਂ । Save ਕਰੋ Salome ਨੂੰ ਮਿਨੀਮਾਈਜ਼ ਕਰੋ ।
09:37 ਅਸੀਂ ਵੇਖਦੇ ਹਾਂ ਕਿ ਫਾਇਲ Curved - geometry.hdf ਨਾਮ ਨਾਲ ਸੇਵ ਹੋ ਗਈ ਹੈ ।
09:43 ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਿਆ:

Salome ਵਿੱਚ curved pipe geometry ਬਣਾਉਣਾ । Salome ਵਿੱਚ geometry ਨੂੰ mesh ਕਰਨਾ । submesh ਦੀ ਵਰਤੋਂ ਕਰਕੇ mesh ਨੂੰ ਸੋਧ ਕੇ ਕਰਨਾ ।

09:55 ਅਸਾਇਮੈਂਟ ਦੇ ਲਈ - ਬਾਹਰੀ ਡਾਇਮੀਟਰ ਦੀ ਤੁਲਣਾ ਵਿੱਚ ਛੋਟਾ 6 ਯੂਨਿਟਸ ਆਂਤਰਿਕ ਡਾਇਮੀਟਰ ਵਾਲਾ ਪਾਇਪ ਬਣਾਓ । ਬੈਂਟ ਦੇ ਕੋਨਿਆਂ ਨੂੰ ਬਦਲੋ ।
10:06 ਇਸ URL ‘ਤੇ ਉਪਲੱਬਧ ਵੀਡੀਓ ਨੂੰ ਵੇਖੋ: http://spoken-tutorial.org/What_is_a_Spoken_Tutorial

ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।

10:18 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ ।
10:35 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
10:57 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ ।

Contributors and Content Editors

Navdeep.dav