Netbeans/C2/Designing-GUI-for-Sample-Java-Application/Punjabi
From Script | Spoken-Tutorial
Time | Narration |
00:01 | ਸਤਿ ਸ਼੍ਰੀ ਅਕਾਲ ਦੋਸਤੋ । |
00:02 | Netbeans ਦੀ ਵਰਤੋਂ ਕਰਕੇ GUIs ਦੇ ਬਣਾਉਣ ‘ਤੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । |
00:06 | ਇਸ ਟਿਊਟੋਰਿਅਲ ਵਿੱਚ, ਅਸੀਂ Netbeans ਦੀ ਸਭ ਤੋਂ ਆਕਰਸ਼ਕ ਸਹੂਲਤਾਂ ਵਿੱਚੋਂ ਇੱਕ ਨੂੰ ਵੇਖਾਂਗੇ, ਜੋ ਇਸਦਾ GUI ਨਿਰਮਾਤਾ ਹੈ । |
00:13 | GUI ਦੇ ਬਣਾਉਣ ਦੇ ਲਈ Netbeans ਕੀ ਪ੍ਰਦਾਨ ਕਰਦਾ ਹੈ ? |
00:16 | ਇਹ ਤੁਹਾਨੂੰ ਪ੍ਰਦਾਨ ਕਰਦਾ ਹੈ, ਜੋ ਤੁਸੀਂ ਆਪਣੇ GUI ਨੂੰ ਬਣਾਉਂਦੇ ਸਮੇਂ ਵੇਖਿਆ । |
00:21 | ਇਸ ਦੇ ਇਲਾਵਾ ਇਹ ਤੁਹਾਨੂੰ, ਤੁਹਾਡੇ ਲੇਆਉਟ ਨੂੰ ਬਣਾਉਣ ਦੇ ਲਈ, ਕੰਪੋਨੇਂਟਸ ਨੂੰ ਖਿੱਚਣ ਅਤੇ ਰੱਖਣ ਦੇ ਲਈ ਇੱਕ ਆਸਾਨ ਇੰਟਰਫੇਸ ਦਿੰਦਾ ਹੈ । |
00:27 | ਇਹ ਕੰਪੋਨੇਂਟ Palette ਦੇ ਨਾਲ ਆਉਂਦਾ ਹੈ, ਜਿਸ ਵਿੱਚ ਪਹਿਲਾਂ ਤੋਂ ਹੀ ਇੰਸਟਾਲ AWT ਅਤੇ ਸਵਿੰਗ ਕੰਪੋਨੇਂਟਸ ਹਨ । |
00:33 | ਅਸੀਂ ਬਸ ਕੁੱਝ ਹੀ ਮਿੰਟਾਂ ਵਿੱਚ ਪੂਰੀ GUI ਐਪਲੀਕੇਸ਼ਨ ਬਣਾਉਣ ਦੇ ਲਈ ਇਸ ਸ਼ਕਤੀਸ਼ਾਲੀ visual ਐਡੀਟਰ ਦੀ ਵਰਤੋਂ ਕਰਾਂਗੇ । |
00:39 | ਇਸ ਦੇ ਲਈ ਮੈਂ ਇੱਕ ਸਿਸਟਮ ਦੀ ਵਰਤੋਂ ਕਰ ਰਿਹਾ ਹਾਂ ਜਿਸ ਵਿੱਚ ਹੈ |
00:43 | ਲਿਨਕਸ ਓਪਰੇਟਿੰਗ ਸਿਸਟਮ ਊਬੁੰਟੂ ਵਰਜ਼ਨ 11.04 |
00:46 | ਅਤੇ Netbeans IDE ਵਰਜ਼ਨ 7.1.1 |
00:50 | ਇੰਸਟਾਲੇਸ਼ਨ ਅਤੇ ਲੋੜ ਪੈਣ ‘ਤੇ ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਪਿਛਲੇ ਟਿਊਟੋਰਿਅਲ ਨੂੰ ਵੇਖੋ । |
00:56 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ... |
00:58 | ਫ਼ਾਰਮ ਐਡੀਟਰ ਦੀ ਵਰਤੋਂ ਕਰਨਾ |
01:00 | ਸੋਰਸ ਐਡੀਟਰ |
01:02 | ਪੈਲੇਟ, ਇੰਸਪੇਕਟਰ, ਅਤੇ ਪ੍ਰੋਪਰਟੀਜ਼ ਦੀਆਂ ਵਿਸ਼ੇਸ਼ਤਾਵਾਂ |
01:05 | event handlers (ਘਟਨਾ ਸੰਚਾਲਕਾਂ) ਨੂੰ ਜੋੜਨਾ । |
01:07 | ਅਤੇ ਆਪਣੀ ਐਪਲੀਕੇਸ਼ਨ ਨੂੰ ਕੰਪਾਇਲ ਅਤੇ ਰਨ ਕਰਨਾ ਵੀ । |
01:10 | ਸ਼ੁਰੂ ਕਰਦੇ ਹਾਂ, ਅਤੇ ਇਸ ਟਿਊਟੋਰਿਅਲ ਵਿੱਚ ਇੱਕ ਆਮ Account balance ਐਪਲੀਕੇਸ਼ਨ ਬਣਾਉਂਦੇ ਹਾਂ । |
01:15 | ਇਸ ਐਪਲੀਕੇਸ਼ਨ ਦੇ ਲਈ ਸਾਨੂੰ ਸਮਰੱਥ ਹੋਣਾ ਚਾਹੀਦਾ ਹੈ... |
01:18 | ਖਾਤੇ ਵਿੱਚ ਕਰੇਡਿਟ ਹੋਈ ਰਾਸ਼ੀ ਨੂੰ ਇਨਪੁਟ ਕਰਨ ਵਿੱਚ । |
01:21 | ਰਾਸ਼ੀ ਨੂੰ ਖਾਤੇ ਤੋਂ ਡੈਬਿਟ ਕਰਨ ਵਿੱਚ । |
01:24 | ਅਤੇ ਆਖਰੀ ਬਾਕੀ ਬਚੀ ਰਾਸ਼ੀ ਦੀ ਗਿਣਤੀ ਕਰਨ ਵਿੱਚ । |
01:26 | ਅਸੀਂ ਆਪਣੀ ਐਪਲੀਕੇਸ਼ਨ ਨੂੰ ਜ਼ਿਆਦਾ ਆਕਰਸ਼ਕ ਬਣਾਉਣ ਦੇ ਲਈ ਤਸਵੀਰ ਵੀ ਜੋੜਾਂਗੇ । |
01:31 | ਆਸਾਨ ਅਤੇ ਤੇਜ਼ ਨੇਵਿਗੇਸ਼ਨ ਦੇ ਲਈ ਉੱਪਰ ਮੈਨਿਊ ਬਾਰ ਵੀ ਜੋੜਾਂਗੇ । |
01:35 | ਹੁਣ netbeans ‘ਤੇ ਜਾਓ ਅਤੇ ਨਵੇਂ ਪ੍ਰੋਜੈਕਟ ਬਣਾਉਣ ਦੇ ਨਾਲ ਸ਼ੁਰੂ ਕਰੋ । |
01:40 | File ਮੈਨਿਊ ਤੋਂ New Project ਚੁਣੋ ਅਤੇ Java Application ਚੁਣੋ, ਫਿਰ Next. |
01:49 | ਅਤੇ ਆਪਣੇ ਪ੍ਰੋਜੈਕਟ ਨੂੰ ਨਾਮ ਦਿਓ । |
01:51 | ਮੈਂ ਆਪਣੇ ਪ੍ਰੋਜੈਕਟ ਨੂੰ Account balance ਦੇਵਾਂਗਾ । |
01:58 | ਮੇਨ ਕਲਾਸ ਨਾ ਬਣਾਓ ਪਰ ਇਸ ਨੂੰ ਮੇਨ ਪ੍ਰੋਜੈਕਟ ਦੇ ਰੂਪ ਵਿੱਚ ਸੈੱਟ ਕਰੋ । |
02:02 | Finish ‘ਤੇ ਕਲਿਕ ਕਰੋ, ਜੋ ਤੁਹਾਡੇ IDE ਵਿੱਚ ਨਵਾਂ ਪ੍ਰੋਜੈਕਟ ਬਣਾਉਣਾ ਚਾਹੀਦਾ ਹੈ । |
02:07 | ਹੁਣ File menu ਵਿੱਚ File ‘ਤੇ ਜਾਓ ਅਤੇ New File ਨੂੰ ਚੁਣੋ । |
02:15 | Categories ਤੋਂ Swing GUI ਫ਼ਾਰਮ ਨੂੰ ਚੁਣੋ |
02:18 | ਅਤੇ File Type ਦੇ ਅੰਦਰ Jframe Form ਨੂੰ ਚੁਣੋ । |
02:21 | Next ‘ਤੇ ਕਲਿਕ ਕਰੋ । |
02:24 | ਮੈਂ ਇਸ ਨੂੰ AccountBalance ਕਹਾਂਗਾ । |
02:29 | ਪਰ ਤੁਸੀਂ ਇਸਨੂੰ ਆਪਣੀ ਇੱਛਾ ਅਨੁਸਾਰ ਨਾਮ ਦੇ ਸਕਦੇ ਹੋ । |
02:33 | ਇੱਕ ਵਾਰ ਤੁਸੀਂ Finish ‘ਤੇ ਕਲਿਕ ਕਰਦੇ ਹੋ, ਤਾਂ ਇਹ ਤੁਹਾਨੂੰ ਮੁੱਖ ਡਿਜਾਇਨ ਖੇਤਰ ਵਿੱਚ ਲੈ ਜਾਂਦਾ ਹੈ । |
02:39 | GUI ਨਿਰਮਾਤਾ ਦੇ ਨਾਲ ਵਾਕਫ਼ ਹੁੰਦੇ ਹਾਂ । |
02:43 | ਇੱਥੇ ਰਾਇਟ ‘ਤੇ palette ਹੈ । |
02:45 | ਇਸ ਵਿੱਚ ਪਹਿਲਾਂ ਤੋਂ ਇੰਸਟਾਲੇਸ਼ਨ ਸਵਿੰਗ ਅਤੇ AWT ਕੰਪੋਨੇਂਟਸ ਸ਼ਾਮਿਲ ਹਨ । |
02:49 | ਇੱਥੇ palette ਦੇ ਹੇਠਾਂ Properties ਵਿੰਡੋ ਹੈ । |
02:53 | ਇਹ ਤੁਹਾਨੂੰ, ਤੁਹਾਡੇ ਦੁਆਰਾ ਚੁਣੇ ਹੋਏ ਕੰਪੋਨੇਂਟਸ ਦੇ ਪ੍ਰੋਰਟੀਜ ਨੂੰ ਦਰਸਾਉਂਦਾ ਹੈ । |
02:58 | ਇੱਥੇ ਖੱਬੇ ਪਾਸੇ navigator ਜਾਂ inspector ਹੈ । |
03:01 | ਜੋ ਤੁਹਾਨੂੰ ਉਹ ਕੰਪੋਨੇਂਟਸ ਦਿਖਾਉਂਦਾ ਹੈ, ਜੋ ਫਰੇਮ ਵਿੱਚ ਜੋੜੇ ਗਏ ਹਨ । |
03:05 | ਇੱਥੇ ਵਰਕਸਪੇਸ ‘ਤੇ ਡਿਜਾਇਨ ਮੋਡ ਵਿੱਚ, |
03:08 | ਇੱਥੇ ਉੱਪਰ Source ਬਟਨ ਹੈ । |
03:11 | ਜਦੋਂ ਤੁਸੀਂ ਇਸ ‘ਤੇ ਕਲਿਕ ਕਰਦੇ ਹੋ, ਇਹ ਤੁਹਾਨੂੰ ਸੋਰਸ ਕੋਡ ‘ਤੇ ਲੈ ਜਾਂਦਾ ਹੈ । |
03:15 | ਜਿਵੇਂ ਤੁਸੀਂ ਡਿਜਾਇਨ ਕਰਨ ਦੇ ਲਈ ਕੰਪੋਨੇਂਟਸ ਨੂੰ ਜੋੜੋਗੇ, |
03:18 | ਇਹ ਸਮਰੂਪੀ ਸੋਰਸ ਕੋਡ ਲੈਂਦਾ ਹੈ ਅਤੇ ਇਸ ਨੂੰ ਇੱਥੇ ਸੋਰਸ ਦੇ ਲਈ ਜੋੜਦਾ ਹੈ । |
03:23 | Design ਮੋਡ ‘ਤੇ ਵਾਪਸ ਜਾਓ ਅਤੇ ਵੇਖੋ ਕਿ ਅੱਜ ਅਸੀਂ ਕਿਸ ਕੰਪੋਨੇਂਟਸ ਦੀ ਵਰਤੋਂ ਕਰਾਂਗੇ । |
03:28 | ਅਸੀਂ ਐਪਲੀਕੇਸ਼ਨ ਬਣਾਉਣ ਦੇ ਲਈ, |
03:31 | ਅਸੀਂ palette ਤੋਂ ਕੁੱਝ ਕੰਪੋਨੇਂਟਸ ਦੀ ਵਰਤੋਂ ਕਰਾਂਗੇ, ਜਿਵੇਂ Buttons, Labels, Panels, Tabbed pane ਆਦਿ । |
03:38 | ਹੁਣ Palette ਤੋਂ swing Containers ਦੇ ਅੰਦਰ TabbedPane ਚੁਣੋ । |
03:45 | Tabbed Pane ਚੁਣੋ ਅਤੇ form ‘ਤੇ ਕਲਿਕ ਕਰੋ । |
03:50 | ਇਹ ਤੁਹਾਨੂੰ ਇੱਕ Tabbed frame ਦੇਣਾ ਚਾਹੀਦਾ ਹੈ । ਤੁਸੀਂ ਇਸਦਾ ਆਪਣੇ ਮਾਊਸ ਤੋਂ ਸਰੂਪ ਬਦਲ ਸਕਦੇ ਹੋ । |
03:58 | ਹੁਣ Palette ‘ਤੇ ਵਾਪਸ ਜਾਓ ਅਤੇ Panel ਚੁਣੋ । |
04:02 | ਅਤੇ ਫਿਰ ਤੋਂ ਆਪਣੇ ਫਰੇਮ ‘ਤੇ ਕਲਿਕ ਕਰੋ । |
04:06 | ਇਹ ਤੁਹਾਨੂੰ ਇੱਕ ਟੈਬ ਦੇਣਾ ਚਾਹੀਦਾ ਹੈ । |
04:09 | ਵਾਪਸ ਜਾਓ ਅਤੇ ਹੋਰ Panel ਚੁਣੋ । ਅਤੇ ਫਿਰ ਤੋਂ form ‘ਤੇ ਕਲਿਕ ਕਰੋ । |
04:14 | ਉਹ ਤੁਹਾਨੂੰ ਕੁੱਲ 2 ਟੈਬਸ ਦੇਵੇਗਾ । |
04:17 | ਹੁਣ ਤੁਸੀਂ ਟੈਬ ‘ਤੇ ਡਬਲ ਕਲਿਕ ਕਰਕੇ ਜਾਂ ਟੈਬ ‘ਤੇ ਰਾਇਟ - ਕਲਿਕ ਕਰਕੇ ਅਤੇ Edit Text ਓਪਸ਼ਨ ਚੁਣਕੇ ਟੈਬ ਦਾ ਨਾਮ ਬਦਲ ਸਕਦੇ ਹੋ । |
04:29 | ਮੈਂ Image ਦੇ ਰੂਪ ਵਿੱਚ ਪਹਿਲਾਂ ਟੈਬ ਨੂੰ ਕਾਲ ਕਰਾਂਗਾ ਅਤੇ ਦੂਜੇ ਟੈਬ ਦਾ ਨਾਮ ਬਦਲਕੇ Balance ਨਾਮ ਦੇਵਾਂਗਾ । |
04:37 | ਹੁਣ Palette ‘ਤੇ ਜਾਓ ਅਤੇ swing Controls ਮੈਨਿਊ ਤੋਂ labels ਜੋੜੋ । |
04:43 | Swing Controls ਤੋਂ Label ਚੁਣੋ ਅਤੇ ਇੱਥੇ ਆਪਣੇ ਫ਼ਾਰਮ ਵਿੱਚ ਇਸ ਨੂੰ ਜੋੜੋ । |
04:48 | ਸਾਨੂੰ ਆਪਣੀ ਐਪਲੀਕੇਸ਼ਨ ਦੇ ਲਈ 6 labels ਦੀ ਲੋੜ ਹੈ । |
04:54 | ਹੁਣ ਮੈਂ ਆਪਣੇ ਫ਼ਾਰਮ ਵਿੱਚ 6 labels ਜੋੜ ਦਿੱਤੇ ਹਨ । |
04:58 | ਤੁਸੀਂ ਉਨ੍ਹਾਂ ‘ਤੇ ਕਲਿਕ ਕਰਕੇ ਉਨ੍ਹਾਂ ਨੂੰ ਸਥਾਨ ਦੇ ਸਕਦੇ ਹੋ ਅਤੇ ਅਲਾਇਨ ਕਰ ਸਕਦੇ ਹੋ । |
05:02 | ਅਤੇ ਸਥਾਨ ਬਦਲਣ ਜਾਂ ਉਨ੍ਹਾਂ ਨੂੰ ਫਿਰ ਤੋਂ ਅਲਾਇਨ ਕਰਨ ਦੇ ਲਈ ਮਾਊਸ ਦੀ ਵਰਤੋਂ ਵੀ ਕਰ ਸਕਦੇ ਹੋ । |
05:06 | ਹੁਣ label ‘ਤੇ ਟੈਕਸਟ ਬਦਲਣ ਦੇ ਲਈ, |
05:08 | ਤੁਸੀਂ ਜਾਂ ਤਾਂ ਇਸ ‘ਤੇ ਡਬਲ ਕਲਿਕ ਕਰ ਸਕਦੇ ਹੋ ਜਾਂ ਇਸ ‘ਤੇ ਰਾਇਟ ਕਲਿਕ ਕਰ ਸਕਦੇ ਹੋ । |
05:12 | ਅਤੇ Edit Text ਓਪਸ਼ਨ ਚੁਣ ਸਕਦੇ ਹੋ । |
05:14 | ਹੁਣ labels ਦਾ ਨਾਮ ਬਦਲੋ । |
05:16 | ਮੈਂ ਸਭ ਤੋਂ ਪਹਿਲਾਂ ਵਾਲੇ labels ਨੂੰ Initial Amount ਨਾਮ ਦੇ ਰਿਹਾ ਹਾਂ |
05:22 | ਦੂਜੇ label ਨੂੰ Credit Amount |
05:30 | ਤੀਸਰੇ ਨੂੰ Debit amount |
05:35 | ਅਤੇ ਚੌਥੇ ਨੂੰ Balance ਕਹਾਂਗਾ । |
05:41 | ਸ਼ੁਰੂਆਤ ਵਿੱਚ, ਅਸੀਂ initial amount Rs 5000 ਸੈੱਟ ਕਰਾਂਗਾ । |
05:48 | ਇੱਕ ਵਾਰ ਅਸੀਂ balance ਦੀ ਗਿਣਤੀ ਕਰਦੇ ਹਾਂ, ਅਸੀਂ ਇਸਨੂੰ ਇਸ level ‘ਤੇ ਰੱਖ ਸਕਦੇ ਹਾਂ । |
05:53 | ਪਰ ਹੁਣ ਦੇ ਲਈ ਅਸੀਂ ਇਸ ਨੂੰ stars ਦੇ ਰੂਪ ਵਿੱਚ ਬਣਾ ਦੇਵਾਂਗੇ । |
06:01 | ਹੁਣ Palette ‘ਤੇ ਜਾਓ ਅਤੇ Text Field ਚੁਣੋ ਅਤੇ ਅਸੀਂ credit amount ਅਤੇ debit amount ਦੇ ਅੱਗੇ ਟੈਕਸਟ ਫੀਲਡਸ ਜੋੜਾਂਗੇ । |
06:16 | ਸਾਨੂੰ Text field ਸਥਾਨ ਨੂੰ ਵੀ ਖਾਲੀ ਛੱਡਣਾ ਚਾਹੀਦਾ ਹੈ । |
06:20 | ਮੈਂ ਟੈਕਸਟ ਨੂੰ ਐਡਿਟ ਕਰਦਾ ਹਾਂ ਅਤੇ ਇੱਥੇ ਮੌਜੂਦਾ ਟੈਕਸਟ ਨੂੰ ਹਟਾ ਦਿੰਦਾ ਹਾਂ । |
06:27 | ਹੁਣ ਮਾਊਸ ਦੀ ਵਰਤੋਂ ਕਰਕੇ ਇਸ ਦਾ ਸਰੂਪ ਤਬਦੀਲ ਕਰੋ । |
06:35 | ਇੱਕ ਵਾਰ ਤੁਸੀਂ ਇਹ ਕੀਤਾ, ਤੁਸੀਂ palette ‘ਤੇ ਵਾਪਸ ਜਾ ਸਕਦੇ ਹੋ ਅਤੇ Button ਚੁਣੋ । |
06:42 | ਆਪਣੇ ਫਰੇਮ ਦੇ ਹੇਠਾਂ ਬਟਨ ਜੋੜੋ ਅਤੇ |
06:48 | ਤੁਸੀਂ ਇਸ ‘ਤੇ ਰਾਇਟ ਕਲਿਕ ਕਰਕੇ ਲੇਬਲ ਬਦਲ ਸਕਦੇ ਹੋ । |
06:53 | Edit text ਓਪਸ਼ਨ ਚੁਣੋ ਅਤੇ ਇਸ ਨੂੰ Get Balance ਨਾਮ ਦਿਓ । |
06:58 | ਹੁਣ ਇਹ ਸਾਡਾ GUI ਹੈ । |
07:01 | ਹੁਣ Image ਟੈਬ (tab1) ‘ਤੇ ਜਾਓ ਅਤੇ ਇੱਕ ਇਮੇਜ਼ ਜੋੜੋ । |
07:05 | ਅਜਿਹਾ ਕਰਨ ਦੇ ਲਈ Palette ‘ਤੇ ਵਾਪਸ ਜਾਓ । |
07:08 | ਅਤੇ ਹੋਰ Label ਚੁਣੋ, ਅਤੇ ਇਸ ਨੂੰ ਪੈਨਲ ‘ਤੇ ਰੱਖੋ । |
07:13 | ਹੁਣ palette ਦੇ ਹੇਠਾਂ Properties ਵਿੰਡੋ ਤੋਂ, icon ਪ੍ਰੋਪਟੀ ਲੱਭੋ ਅਤੇ ਇੱਥੇ ਸੱਜੇ ਪਾਸੇ 3 ਡਾਟਸ ‘ਤੇ ਕਲਿਕ ਕਰੋ । |
07:26 | icons properties ਵਿੰਡੋ ਖੁੱਲਦੀ ਹੈ । |
07:28 | ਇੱਥੇ ਓਪਸ਼ਨ External Image ਚੁਣੋ, ਫਿਰ ਇੱਥੇ ਸੱਜੇ ਪਾਸੇ ‘ਤੇ 3 ਡਾਟਸ (...) ‘ਤੇ ਕਲਿਕ ਕਰੋ । |
07:35 | ਅਤੇ ਇਮੇਜ਼ ਵੇਖੋ, ਜਿਸ ਨੂੰ ਤੁਸੀਂ ਆਪਣੀ ਐਪਲੀਕੇਸ਼ਨ ਦੇ ਲਈ ਸ਼ਾਮਿਲ ਕਰਨਾ ਚਾਹੁੰਦੇ ਹੋ । |
07:41 | ਮੈਂ ਇੱਥੇ ਇਮੇਜ਼ ਚੁਣ ਲਈ ਹੈ । OK ‘ਤੇ ਕਲਿਕ ਕਰੋ । |
07:48 | ਮਾਊਸ ਦੀ ਵਰਤੋਂ ਕਰਕੇ ਇਸ ਦਾ ਸਥਾਨ ਬਦਲੋ । |
07:51 | ਤੁਸੀਂ ਇੱਥੇ ਇਸ ‘ਤੇ ਡਬਲ ਕਲਿਕ ਕਰਕੇ ਲੇਬਲ ‘ਤੇ ਟੈਕਸਟ ਹਟਾ ਸਕਦੇ ਹੋ ਅਤੇ ਟੈਕਸਟ ਨੂੰ ਹਟਾਓ । |
07:59 | ਹੁਣ ਅਸੀਂ ਇਮੇਜ਼ ਜੋੜ ਦਿੱਤੀ ਹੈ । |
08:02 | ਆਪਣੇ GUI ਵਿੱਚ ਮੈਨਿਊ ਜੋੜਦੇ ਹਾਂ । |
08:05 | palette ‘ਤੇ ਜਾਓ ਅਤੇ swing ਮੈਨਿਊਜ਼ ਦੇ ਅੰਦਰ Menu bar ਓਪਸ਼ਨ ਚੁਣੋ । |
08:12 | Menu Bar ਚੁਣੋ ਅਤੇ ਪੈਨਲ ਦੇ ਸਿਖਰ ‘ਤੇ ਕਲਿਕ ਕਰੋ । |
08:17 | ਡਿਫਾਲਟ ਰੂਪ ਤੋਂ ਇੱਥੇ ਪਹਿਲਾਂ ਹੀ ਦੋ ਮੈਨਿਊ ਲੇਬਲਸ File ਅਤੇ Edit ਹਨ । |
08:22 | Edit text ‘ਤੇ ਡਬਲ ਕਲਿਕ ਕਰੋ ਅਤੇ ਇਸਨੂੰ Help ਨਾਮ ਦਿਓ । |
08:28 | ਤੁਸੀਂ ਫਾਇਲ ਦੇ ਅੰਦਰ ਸਬ ਮੈਨਿਊ ਵੀ ਜੋੜ ਸਕਦੇ ਹੋ । |
08:32 | ਹੁਣ ਖੱਬੇ ਪਾਸੇ Inspector ਜਾਂ navigator ਵਿੱਚ, JMenu1 ‘ਤੇ ਰਾਇਟ - ਕਲਿਕ ਕਰੋ । |
08:39 | Add From Palette ਓਪਸ਼ਨ ਚੁਣੋ ਅਤੇ Menu Item ਚੁਣੋ । |
08:45 | ਉਹ MenuItem ਜੁੜਨਾ ਚਾਹੀਦਾ ਹੈ । |
08:47 | ਤੁਸੀਂ ਇਸ ਨੂੰ Exit ਨਾਮ ਵੀ ਦੇ ਸਕਦੇ ਹੋ । |
08:54 | ਹੁਣ ਅਸੀਂ ਫਾਇਲ ਮੈਨਿਊ ਦੇ ਅੰਦਰ ਸਬਮੈਨਿਊ ਜੋੜ ਦਿੱਤਾ ਹੈ ਅਤੇ ਉਸ ਮੈਨਿਊ ਆਇਟਮ ਦਾ ਨਾਮ ਵੀ ਬਦਲ ਦਿੱਤਾ ਹੈ । |
09:00 | ਹੁਣ, ਸਾਡਾ GUI ਜ਼ਿਆਦਾ ਤੋਂ ਘੱਟ ਪੂਰਾ ਹੋ ਚੁੱਕਿਆ ਹੈ । |
09:03 | ਹੁਣ ਇੱਕ ਪ੍ਰੀਵਿਊ ‘ਤੇ ਨਜ਼ਰ ਪਾਉਂਦੇ ਹਾਂ । |
09:05 | ਸਭ ਤੋਂ ਉੱਪਰ Preview Design ਬਟਨ ‘ਤੇ ਕਲਿਕ ਕਰੋ । |
09:09 | ਹੁਣ ਤੱਕ ਤੁਸੀਂ ਕੀ ਕੀਤਾ ਹੈ, ਉਹ ਉਸਦਾ ਪ੍ਰੀਵਿਊ ਦਿਖਾਉਂਦਾ ਹੈ । |
09:12 | ਇੱਥੇ, ਬਟਨਸ ਹੁਣ ਵੀ ਕੰਮ ਨਹੀਂ ਕਰਦੇ ਹਨ । |
09:16 | ਪਰ ਇੱਕ ਵਾਰ ਤੁਸੀਂ ਕੋਡ ਵਿੱਚ ਜੋੜ ਦਿੱਤਾ, ਤੁਸੀਂ ਕੁੱਝ ਵੀ ਕੰਮ ਕਰ ਸਕਦੇ ਹੋ । |
09:20 | ਪ੍ਰੀਵਿਊ ਨੂੰ ਬੰਦ ਕਰੋ । |
09:22 | ਹੁਣ, ਕੋਡ ਜੋੜਨ ਤੋਂ ਪਹਿਲਾਂ, ਇਨਪੁਟ ਟੈਕਸਟ ਫੀਲਡਸ ਨੂੰ ਉਚਿਤ ਵੈਰੀਏਬਲ ਨਾਮ ਦਿੰਦੇ ਹਾਂ । |
09:28 | Balance ਟੈਬ ‘ਤੇ ਜਾਓ, ਇੱਥੇ ਇਸ ਟੈਕਸਟ ਫੀਲਡਸ ਨੂੰ ਉਚਿਤ ਵੈਰੀਏਬਲ ਨਾਮ ਦਿਓ । |
09:34 | Inspector ਵਿੱਚ JTextfield1 ‘ਤੇ ਰਾਇਟ - ਕਲਿਕ ਕਰੋ । |
09:40 | change variable name ਚੁਣੋ । |
09:43 | ਵੈਰੀਏਬਲ ਨਾਮ ਨੂੰ Credit amount ਵਿੱਚ ਬਦਲੋ । |
09:50 | Ok ‘ਤੇ ਕਲਿਕ ਕਰੋ । |
09:53 | ਤੁਸੀਂ ਇੱਥੇ ਡਿਜਾਇਨ ਮੋਡ ਵਿੱਚ ਟੈਕਸਟ ਫੀਲਡ ‘ਤੇ ਰਾਇਟ - ਕਲਿਕ ਵੀ ਕਰ ਸਕਦੇ ਹੋ । |
09:56 | Change Variable Name ਚੁਣੋ । |
10:00 | ਵੈਰੀਏਬਲ ਨਾਮ debitAmount ਵਿੱਚ ਬਦਲੋ । |
10:04 | OK ‘ਤੇ ਕਲਿਕ ਕਰੋ । |
10:08 | ਮੈਂ ਇਸ ਆਖਰੀ ਲੇਬਲ ਨੂੰ ਕਾਲ ਕਰਨ ਜਾ ਰਿਹਾ ਹਾਂ, ਭਾਵ ਕਿ resultBalance ਦੇ ਰੂਪ ਵਿੱਚ stars ਟੈਕਸਟ ਫੀਲਡਸ । |
10:16 | Change variable name ਓਪਸ਼ਨ ਫਿਰ ਤੋਂ ਚੁਣੋ ਅਤੇ ਵੈਰੀਏਬਲ ਨੂੰ resultBalance ਵਿੱਚ ਬਦਲੋ । |
10:23 | OK ‘ਤੇ ਕਲਿਕ ਕਰੋ । |
10:25 | ਹੁਣ ਐਪਲੀਕੇਸ਼ਨ ਦੇ ਕੰਮ ਦੇ ਲਈ ਕੋਡ ਨੂੰ ਵੇਖਦੇ ਹਾਂ, |
10:30 | ਹੁਣ ਇਹ ਸਾਡਾ ਸਿੰਪਲ ਕੋਡ ਹੈ । |
10:32 | ਮੈਂ creditAmount ਤੋਂ Text () |
10:37 | debitAmount ਤੋਂ Text () ਪ੍ਰਾਪਤ ਕਰਨਾ ਚਾਹੁੰਦਾ ਹਾਂ । |
10:39 | balance ਦੀ ਗਿਣਤੀ ਕਰੋ ਅਤੇ ਆਖਰੀresult Balance ਵਿੱਚ amount ਰੱਖੋ । |
10:44 | ਇੱਥੇ ਕੋਡ ਨੂੰ ਕਾਪੀ ਕਰੋ ਅਤੇ IDE ‘ਤੇ ਵਾਪਸ ਜਾਓ । |
10:51 | ਹੁਣ Get Balance ਬਟਨ ‘ਤੇ ਰਾਇਟ - ਕਲਿਕ ਕਰੋ । |
10:55 | ਓਪਸ਼ਨ Events, Action ਅਤੇ Action Performed ਚੁਣੋ । |
11:00 | ਇਹ ਤੁਹਾਨੂੰ ਕੋਡ ਦੇ ਭਾਗ ‘ਤੇ ਲੈ ਜਾਵੇਗਾ । |
11:03 | ਜਿੱਥੇ ਤੁਸੀਂ ਬਟਨ ਦਬਾਉਣ ‘ਤੇ ਦਿਖਾਈ ਦੇ ਕੰਮ ਦੇ ਲਈ ਕੋਡ ਨੂੰ ਲਿਖਣਾ ਜਾਂ ਪੇਸਟ ਕਰਨਾ ਹੋਵੇਗਾ । |
11:10 | ਕਾਪੀ ਕੀਤੇ ਗਏ ਕੋਡ ਨੂੰ ਇੱਥੇ ਪੇਸਟ ਕਰੋ । |
11:17 | ਕੋਡ ਨੂੰ ਸੇਵ ਕਰੋ ਅਤੇ ਡਿਜਾਇਨ ਮੋਡ ‘ਤੇ ਵਾਪਸ ਜਾਓ । |
11:22 | ਹੁਣ ਐਪਲੀਕੇਸ਼ਨ ਤੋਂ ਬਾਹਰ ਨਿਕਲਣ ਦੇ ਲਈ ਕੋਡ ਜੋੜਦੇ ਹਾਂ । |
11:25 | ਮੈਨਿਊ ਆਇਟਮ, Exit ‘ਤੇ ਰਾਇਟ - ਕਲਿਕ ਕਰੋ ਅਤੇ Events, Action ਅਤੇ Action Performed ਚੁਣੋ । |
11:40 | ਇਹ ਸੋਰਸ ਮੋਡ ‘ਤੇ ਜਾਂਦਾ ਹੈ ਅਤੇ ਹੁਣ ਅਸੀਂ ਐਪਲੀਕੇਸ਼ਨ ਤੋਂ ਬਾਹਰ ਨਿਕਲਣ ਦੇ ਲਈ ਸਫਲਤਾਪੂਰਵਕ ਕੋਡ ਲਿਖਿਆ ਹੈ । |
11:46 | ਜੋ System.exit (1) ਹੋਣ ਜਾ ਰਿਹਾ ਹੈ । |
11:53 | ਹੁਣ ਕੋਡ ਨੂੰ ਸੇਵ ਕਰੋ ਅਤੇ ਡਿਜਾਇਨ ਮੋਡ ‘ਤੇ ਵਾਪਸ ਜਾਓ । |
11:57 | Exit ਮੈਨਿਊ ਆਇਟਮ ਦੇ ਲਈ ਸ਼ਾਰਟਕਟ ਵੀ ਜੋੜਦੇ ਹਾਂ । |
12:02 | ਇੱਥੇ ਜੋ ਵਿੰਡੋ ਖੁੱਲਦੀ ਹੈ, ਉਸ ‘ਤੇ ਸ਼ਾਰਟਕਟ ਓਪਸ਼ਨ ‘ਤੇ ਡਬਲ - ਕਲਿਕ ਕਰੋ । |
12:07 | Q ਅਤੇ Ctrl ਦਬਾਓ ਅਤੇ OK ‘ਤੇ ਕਲਿਕ ਕਰੋ । |
12:14 | ਹੁਣ ਅਸੀਂ ਐਪਲੀਕੇਸ਼ਨ ਤੋਂ ਬਾਹਰ ਆਉਣ ਦੇ ਲਈ ਕੀਬੋਰਡ ਸ਼ਾਰਟਕਟ ਦੇ ਰੂਪ ਵਿੱਚ Ctrl Q ਸੈੱਟ ਕੀਤਾ ਹੈ । |
12:20 | ਇਸ ਦੇ ਨਾਲ ਸਾਡੀ ਐਪਲੀਕੇਸ਼ਨ ਪੂਰੀ ਹੁੰਦੀ ਹੈ । |
12:23 | ਹੁਣ ਆਪਣੇ ਕੀਬੋਰਡ ‘ਤੇ F6 ਦਬਾ ਕੇ ਐਪਲੀਕੇਸ਼ਨ ਨੂੰ ਰਨ ਕਰੋ । |
12:30 | ਰਨ ਹੋਣ ਦੇ ਲਈ ਮੇਨ ਕਲਾਸ ਪਹਿਲਾਂ ਹੀ ਚੁਣੀ ਹੋਈ ਹੈ । |
12:33 | OK ‘ਤੇ ਕਲਿਕ ਕਰੋ । |
12:37 | ਅਤੇ ਇਹ ਇੱਥੇ ਹੈ । ਇਹ ਸਾਡਾ GUI ਹੈ । |
12:40 | ਹੁਣ ਚੈੱਕ ਕਰੋ । |
12:43 | balance ਟੈਬ ‘ਤੇ ਜਾਓ, ਕਰੈਡਿਟ ਅਮਾਉਂਟ (ਰਾਸ਼ੀ) Rs.300/- ਦਰਜ ਕਰੋ । |
12:47 | ਅਤੇ ਡੈਬਿਟ ਅਮਾਉਂਟ Rs.200 ਦਰਜ ਕਰੋ ਅਤੇ Get Balance ਦਬਾਓ । |
12:53 | ਇਹ ਸਾਨੂੰ ਵਰਤਮਾਨ ਬਾਕੀ ਰਾਸ਼ੀ ਦਿੰਦਾ ਹੈ । |
12:56 | ਹੁਣ ਐਪਲੀਕੇਸ਼ਨ ਤੋਂ ਬਾਹਰ ਆਓ । |
12:58 | File ਮੈਨਿਊ ‘ਤੇ ਜਾਵਾਂਗੇ ਅਤੇ Exit ‘ਤੇ ਕਲਿਕ ਕਰਾਂਗੇ । |
13:02 | ਅਸੀਂ ਕੀਬੋਰਡ ‘ਤੇ Ctrl Q ਦਬਾਕੇ ਵੀ ਐਪਲੀਕੇਸ਼ਨ ਤੋਂ ਬਾਹਰ ਆ ਸਕਦੇ ਹਾਂ । |
13:08 | ਹੁਣ ਐਪਲੀਕੇਸ਼ਨ ਪੂਰੀ ਹੋਣ ਦੇ ਨਾਲ ਇਹ ਨਿਰਧਾਰਤ ਕੰਮ ਦਾ ਸਮਾਂ ਹੈ । |
13:14 | ਇੱਕ ਟੇਂਪਰੇਚਰ ਕੰਵਰਟਰ ਐਪਲੀਕੇਸ਼ਨ ਬਣਾਓ । |
13:18 | ਪਿੱਛਲੀ ਤਰ੍ਹਾਂ ਦੇ ਟੈਬਸ ਹੋਣੇ ਚਾਹੀਦੇ ਹਨ । |
13:21 | ਪਹਿਲਾ Centigrade ਤੋਂ Fahrenheit ਅਤੇ ਦੂਜਾ Fahrenheit ਤੋਂ Celsius ਬਦਲੋ । |
13:27 | ਇਹ ਇੱਕ ਇਨਪੁਟ ਟੇਂਪਰੇਚਰ ਵੀ ਲੈਣਾ ਚਾਹੀਦਾ ਹੈ । |
13:30 | ਅਤੇ ਬਦਲਿਆਂ ਹੋਇਆ ਟੇਂਪਰੇਚਰ ਦਿਖਾਈ ਦੇਣਾ ਚਾਹੀਦਾ ਹੈ । |
13:33 | ਇਸ ਵਿੱਚ ਸਭ ਤੋਂ ਉੱਪਰ ਇੱਕ ਮੈਨਿਊ ਬਾਰ ਵੀ ਹੋਣਾ ਚਾਹੀਦਾ ਹੈ, ਜੋ File ਅਤੇ Help ਓਪਸ਼ਨਸ ਨੂੰ ਦਰਸਾਉਂਦਾ ਹੈ । |
13:38 | ਅਤੇ file ਮੈਨਿਊ ਦੇ ਹੇਠਾਂ ਐਪਲੀਕੇਸ਼ਨ ਤੋਂ ਬਾਹਰ ਆਉਣ ਦੇ ਲਈ ਕੀਬੋਰਡ ਸ਼ਾਰਟਕਟ ਦੇ ਨਾਲ ਇੱਕ Exit ਆਇਟਮ ਹੋਣੀ ਚਾਹੀਦੀ ਹੈ । |
13:46 | ਮੈਂ ਨਿਰਧਾਰਤ ਕੰਮ ਪਹਿਲਾਂ ਹੀ ਹੱਲ ਕਰ ਦਿੱਤਾ ਹੈ । |
13:48 | ਵੇਖੋ ਕਿ ਇਹ ਕਿਵੇਂ ਦਿੱਸਣਾ ਚਾਹੀਦਾ ਹੈ । |
13:50 | ਮੈਂ ਆਪਣੇ ਨਿਰਧਾਰਤ ਕੰਮ ਨੂੰ ਰਨ ਕਰਨ ਜਾ ਰਿਹਾ ਹਾਂ ਅਤੇ ਇਹ ਮੇਰਾ GUI ਹੈ । |
13:56 | ਹੁਣ, ਇਨਪੁਟ ਟੇਂਪਰੇਚਰ - 40 ਸੈਲਸੀਅਸ ਦਰਜ ਕਰੋ ਅਤੇ get Fahrenheit ‘ਤੇ ਕਲਿਕ ਕਰੋ । |
14:05 | ਐਪਲੀਕੇਸ਼ਨ ਨੂੰ ਸਹੀ ਆਉਟਪੁਟ ਟੇਂਪਰੇਚਰ ਦੇਣਾ ਚਾਹੀਦਾ ਹੈ । |
14:10 | ਹੁਣ ਐਪਲੀਕੇਸ਼ਨ ਤੋਂ ਬਾਹਰ ਆਉਣ ਦੇ ਲਈ ਸ਼ਾਰਟਕਟ ਕੀਜ ਭਾਵ ਕਿ Ctrl X ਦੀ ਵਰਤੋਂ ਕਰੋ । |
14:18 | ਇਸ ਲਈ: ਅਸੀਂ ਕੀਬੋਰਡ ਸ਼ਾਰਟਕਟ ਦੇ ਰਾਹੀਂ ਐਪਲੀਕੇਸ਼ਨ ਤੋਂ ਸਫਲਤਾਪੂਰਵਕ ਬਾਹਰ ਆ ਗਏ ਹਾਂ । |
14:25 | ਸਕਰੀਨ ‘ਤੇ ਦਿਖਾਏ ਲਿੰਕ ‘ਤੇ ਉਪਲੱਬਧ ਵੀਡੀਓ ਨੂੰ ਵੇਖੋ । |
14:29 | ਇਹ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ । |
14:32 | ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । |
14:37 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ, ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । |
14:42 | ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । |
14:46 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ contact@spoken-tutorial.org ‘ਤੇ ਲਿਖੋ । |
14:52 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟਾਕ-ਟੂ-ਅ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ । |
14:56 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । |
15:03 | ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro |
15:13 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ । |
15:17 | ਸਾਡੇ ਤੋਂ ਜੁਡ਼ਣ ਦੇ ਲਈ, ਧੰਨਵਾਦ । |