Moodle-Learning-Management-System/C2/Uploading-and-editing-resources-in-Moodle/Punjabi

From Script | Spoken-Tutorial
Jump to: navigation, search
Time Narration
00:01 Uploading and Editing Resources in Moodle. ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:08 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ :

URL resource, Book resource ਅਤੇ Moodle ਵਿੱਚ resources ਐਡਿਟ ਕਰਨਾ।

00:19 ਇਹ ਟਿਊਟੋਰਿਅਲ: Ubuntu Linux OS 16.04
00:25 XAMPP 5.6.30 ਤੋਂ ਪ੍ਰਾਪਤ Apache, MariaDB ਅਤੇ PHP
00:33 Moodle 3.3 ਅਤੇ Firefox ਵੈੱਬ ਬਰਾਊਜਰ ਦੀ ਵਰਤੋਂ ਕਰਕੇ ਰਿਕਾਰਡ ਕੀਤਾ ਗਿਆ ਹੈ।

ਤੁਸੀਂ ਆਪਣੀ ਪਸੰਦ ਦੇ ਕਿਸੇ ਵੀ ਵੈੱਬ ਬਰਾਊਜਰ ਦੀ ਵਰਤੋਂ ਕਰ ਸਕਦੇ ਹੋ ।

00:43 ਹਾਲਾਂਕਿ, Internet Explorer ਦੀ ਵਰਤੋਂ ਨਾ ਕਰੋ, ਕਿਉਂਕਿ ਇਸਦੇ ਕਾਰਨ ਕੁੱਝ ਪ੍ਰਦਰਸ਼ਨ ਅਸੰਗਤਤਾਵਾਂ ਹੁੰਦੀਆਂ ਹਨ ।
00:51 ਇਸ ਟਿਊਟੋਰਿਅਲ ਦੇ ਅਨੁਸਾਰ ਤੁਹਾਡੇ site administrator ਨੇ ਇੱਕ Moodle website ਸੈੱਟਅਪ ਕੀਤੀ ਹੈ ਅਤੇ ਤੁਹਾਨੂੰ teacher ਦੇ ਰੂਪ ਵਿੱਚ ਰਜਿਸਟਰਡ ਕੀਤਾ ਹੈ।
01:01 ਇਸ ਵੈੱਬਸਾਈਟ ਦੇ ਸਿਖਿਆਰਥੀਆਂ ਦੇ ਕੋਲ Moodle ਵਿੱਚ teacher login ਹੋਣਾ ਚਾਹੀਦਾ ਹੈ, ਘੱਟ ਤੋਂ ਘੱਟ ਇੱਕ course administrator ਦੁਆਰਾ ਉਹਨਾਂ ਨੂੰ ਅਸਾਈਨ ਕੀਤਾ ਗਿਆ ਹੋਵੇ,
01:11 ਅਤੇ ਕੁਝ ਕੋਰਸ ਸਮੱਗਰੀ ਉਹਨਾਂ ਦੇ ਸੰਬੰਧਿਤ course ਦੇ ਲਈ ਅੱਪਲੋਡ ਕੀਤੀ ਗਈ ਹੋਵੇ।
01:16 ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ ਸੰਬੰਧਿਤ Moodle ਟਿਊਟੋਰਿਅਲ ਦੇਖੋ।
01:22 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਨੂੰ ਆਪਣੇ ਕੋਰਸ ਵਿੱਚ ਵਿਦਿਆਰਥੀ ਜੋੜਨਾ ਹੋਵੇਗਾ।
01:28 ਵਿਦਿਆਰਥੀ ਜੋੜਨ ਦਾ ਤਰੀਕਾ ਜਾਣਨ ਦੇ ਲਈ, ਕ੍ਰਿਪਾ ਕਰਕੇ Users in Moodle ਟਿਊਟੋਰਿਅਲ ਦੇਖੋ।
01:35 ਮੈਂ ਆਪਣੇ ਕੋਰਸ ਵਿੱਚ ਪਹਿਲਾਂ ਹੀ Priya Sinha ਨਾਮ ਵਾਲੇ ਵਿਦਿਆਰਥੀ ਨੂੰ ਜੋੜ ਦਿੱਤਾ ਹੈ।
01:41 ਬਰਾਊਜਰ ‘ਤੇ ਜਾਓ ਅਤੇ teacher ਦੇ ਰੂਪ ਵਿੱਚ ਆਪਣੀ moodle site ‘ਤੇ ਲਾਗਿਨ ਕਰੋ।
01:48 ਖੱਬੇ ਪਾਸੇ navigation menu ਵਿੱਚ Calculus course ‘ਤੇ ਕਲਿਕ ਕਰੋ।
01:53 ਅਸੀਂ ਪਹਿਲੀ ਲੜੀ ਵਿੱਚ ਇੱਕ page resource ਅਤੇ folder resource ਨੂੰ ਜੋੜਿਆ ਸੀ।
02:00 ਹੁਣ ਅਸੀਂ ਕੁਝ ਹੋਰ course material ਜੋੜਾਂਗੇ।

ਉੱਪਰ ਸੱਜੇ ਪਾਸੇ gear ਆਇਕਨ ‘ਤੇ ਕਲਿਕ ਕਰੋ ਅਤੇ ਫਿਰ Turn Editing On ‘ਤੇ ਕਲਿਕ ਕਰੋ।

02:11 Basic Calculus section ਦੇ ਹੇਠਾਂ ਸੱਜੇ ਪਾਸੇ Add an activity or resource ਲਿੰਕ ‘ਤੇ ਕਲਿਕ ਕਰੋ।
02:19 resources ਦੀ ਸੂਚੀ ਦੇ ਨਾਲ ਇੱਕ ਪੌਪ –ਅੱਪ ਖੁੱਲਦਾ ਹੈ। ਇਸ ਨੂੰ activity chooser ਕਿਹਾ ਜਾਂਦਾ ਹੈ।
02:26 ਹੇਠਾਂ ਸਕਰੋਲ ਕਰੋ ਅਤੇ ਸੂਚੀ ਤੋਂ URL ਚੁਣੋ। ਸੱਜੇ ਪਾਸੇ resource ਦੇ ਬਾਰੇ ਵਿੱਚ ਵਿਸਥਾਰਪੂਰਵਕ ਵੇਰਵਾ ਦੇਖਿਆ ਗਿਆ ਹੈ।
02:37 URL resource ਦੇ ਨਾਲ, ਕੋਈ online resources ਤੋਂ ਲਿੰਕ ਜੋੜ ਸਕਦਾ ਹੈ।
02:43 ਇਹ documents, online videos, wiki pages, open educational resources, ਆਦਿ ਹੋ ਸਕਦੇ ਹਨ।
02:52 activity chooser ਦੇ ਹੇਠਾਂ Add button ‘ਤੇ ਕਲਿਕ ਕਰੋ।
02:57 Name ਫ਼ੀਲਡ ਵਿੱਚ, ਮੈਂ Evolutes of basic curves ਟਾਈਪ ਕਰਾਂਗਾ।
03:03 ਫਿਰ External URL ਟੈਕਸਟਬਾਕਸ ਵਿੱਚ, ਇੱਥੇ ਲਿਖਿਆ URL ਟਾਈਪ ਕਰੋ।
03:10 Description ਟੈਕਸਟ ਭਾਗ ਇੱਕ ਵਿਕਲਪਿਕ ਫ਼ੀਲਡ ਹੈ। ਮੈਂ ਇੱਥੇ ਪ੍ਰਦਰਸ਼ਿਤ ਟੈਕਸਟ ਟਾਈਪ ਕਰਾਂਗਾ।
03:17 ਇਸ ਟੈਕਸਟ ਭਾਗ ਦੇ ਹੇਠਾਂ Display description on course page ਚੈੱਕਬਾਕਸ ‘ਤੇ ਕਲਿਕ ਕਰੋ।
03:24 ਹੁਣ ਸੈਕਸ਼ਨ ਨੂੰ ਵਿਸਥਾਰਪੂਰਵਕ ਕਰਨ ਦੇ ਲਈ Appearance ‘ਤੇ ਕਲਿਕ ਕਰੋ।
03:29 ਇੱਥੇ Display ਓਪਸ਼ਨ, ਇਹ ਤੈਅ ਕਰਦਾ ਹੈ ਕਿ ਵੀਡਿਓ ਕਿਵੇਂ ਪ੍ਰਦਰਸ਼ਿਤ ਕੀਤੀ ਜਾਵੇਗੀ।
03:35 ਇੱਥੇ ਡਰਾਪਡਾਊਂਨ ਵਿੱਚ 4 ਓਪਸ਼ਨਸ ਹਨ: Automatic ਓਪਸ਼ਨ browser settings ਅਤੇ screen resolution ਦੇ ਆਧਾਰ ‘ਤੇ ਸਭ ਤੋਂ ਉੱਤਮ ਓਪਸ਼ਨ ਦੀ ਚੋਣ ਕਰਦਾ ਹੈ।
03:45 Embed ਕੋਰਸ ਦੀ ਅੰਦਰਲੀ ਵੀਡਿਓ ਨੂੰ ਖੋਲਦਾ ਹੈ। Open ਯੂਜ਼ਰ ਨੂੰ ਉਸ ਵਿੰਡੋ ਦੇ ਅੰਦਰ URL ‘ਤੇ ਮੁੜ –ਨਿਰਦੇਸ਼ਤ ਕਰਦਾ ਹੈ।
03:55 In pop-up ਵੀਡਿਓ ਨੂੰ ਇੱਕ ਨਵੇਂ ਪੌਪ -ਅੱਪ ਵਿੰਡੋ ਵਿੱਚ ਖੋਲਦਾ ਹੈ।
04:00 ਜਦੋਂ ਤੁਸੀਂ In pop-up ਚੁਣਦੇ ਹੋ, ਤਾਂ Pop-up width ਅਤੇ Pop-up height ਓਪਸ਼ਨਸ ਇਨੇਬਲ ਹੋ ਜਾਂਦੇ ਹਨ। ਤੁਸੀਂ ਆਪਣੀ ਪਸੰਦ ਦੇ ਮੁਤਾਬਕ ਵੈਲਿਊ ਨੂੰ ਸੋਧ ਕੇ ਕਰ ਸਕਦੇ ਹੋ।
04:12 ਮੈਂ Display ਓਪਸ਼ਨ ਵਿੱਚ Embed ਚੁਣਾਂਗਾ।
04:17 ਹੇਠਾਂ Activity completion section ਤੱਕ ਸਕਰੋਲ ਕਰੋ ਅਤੇ ਇਸ ਨੂੰ ਵਿਸਥਾਰਪੂਰਵਕ ਕਰਨ ਦੇ ਲਈ ਇਸ ‘ਤੇ ਕਲਿਕ ਕਰੋ।
04:24 ਇਹ ਸੈਕਸ਼ਨ ਅਧਿਆਪਕ ਨੂੰ ਇਹ ਤੈਅ ਕਰਨ ਵਿੱਚ ਮੱਦਦ ਕਰਦਾ ਹੈ ਕਿ ਕੀ ਉਹ ਕਿਸੇ ਗਤੀਵਿਧੀ ਦੇ ਪੂਰਾ ਹੋਣ ਨੂੰ ਟ੍ਰੈਕ ਕਰਨਾ ਚਾਹੁੰਦੇ ਹਨ।
04:32 ਇੱਥੇ Completion tracking ਵਿੱਚ 3 ਓਪਸ਼ਨਸ ਹਨ।

resource ਦੇ ਆਧਾਰ ‘ਤੇ, ਤੁਸੀਂ ਟ੍ਰੈਕਿੰਗ ਯੰਤਰ ਤੈਅ ਕਰ ਸਕਦੇ ਹੋ।

04:41 ਮੈਂ ਇੱਥੇ ਤੀਸਰਾ ਓਪਸ਼ਨ ਚੁਣਦਾ ਹਾਂ। ਅਤੇ Student must view this activity to complete it ਚੈੱਕਬਾਕਸ ‘ਤੇ ਕਲਿਕ ਕਰੋ।
04:51 ਹੇਠਾਂ ਸਕਰੋਲ ਕਰੋ ਅਤੇ ਹੇਠਾਂ Save and return to course ਬਟਨ ‘ਤੇ ਕਲਿਕ ਕਰੋ।
04:58 ਐਕਟੀਵਿਟੀ ਨਾਮ ਦੇ ਅੱਗੇ ਚੈੱਕ ਮਾਰਕ ਸੰਕੇਤ ਕਰਦਾ ਹੈ ਕਿ ਗਤੀਵਿਧੀ ਕਦੋਂ ਪੂਰੀ ਹੋਈ।
05:05 ਹੁਣ book resource ਬਣਾਉਂਦੇ ਹਾਂ। ਜਿਵੇਂ ਕਿ ਨਾਮ ਤੋਂ ਪਤਾ ਚੱਲਦਾ ਹੈ ਕਿ ਇਸ ਵਿੱਚ ਕਈ ਪੇਜ਼, ਅਧਿਆਇ ਅਤੇ ਉੱਪ-ਅਧਿਆਇ ਹੋਣਗੇ।
05:16 ਇਸ ਵਿੱਚ ਮਲਟੀਮੀਡਿਆ ਸਮੱਗਰੀ ਵੀ ਹੋ ਸਕਦੀ ਹੈ।
05:20 ਹੁਣ ਬਰਾਊਜਰ ਵਿੰਡੋ ‘ਤੇ ਵਾਪਸ ਜਾਓ।
05:23 Basic Calculus section ਦੇ ਹੇਠਾਂ ਸੱਜੇ ਪਾਸੇ Add an activity or resource ਲਿੰਕ ‘ਤੇ ਕਲਿਕ ਕਰੋ।
05:30 ਹੇਠਾਂ ਸਕਰੋਲ ਕਰੋ ਅਤੇ Resources ਦੀ ਸੂਚੀ ਤੋਂ Book ਚੁਣੋ।
05:34 activity chooser ਦੇ ਹੇਠਾਂ Add ਬਟਨ ‘ਤੇ ਕਲਿਕ ਕਰੋ।
05:39 Name ਫ਼ੀਲਡ ਵਿੱਚ, Iterating evolutes and involutes ਟਾਈਪ ਕਰੋ।
05:45 ਇੱਥੇ ਪ੍ਰਦਰਸ਼ਿਤ ਵੇਰਵਾ ਲਿਖੋ।
05:48 ਸੈਕਸ਼ਨ ਨੂੰ ਵਿਸਥਾਰਪੂਰਵਕ ਕਰਨ ਦੇ ਲਈ Appearance ‘ਤੇ ਕਲਿਕ ਕਰੋ।
05:51 ਪਹਿਲਾ ਓਪਸ਼ਨ Chapter formatting ਹੈ। ਇਹ ਤੈਅ ਕਰਦਾ ਹੈ ਕਿ ਅਸੀਂ ਅਧਿਆਇ ਅਤੇ ਉਪ -ਅਧਿਆਇ ਕਿਵੇਂ ਦੇਖਦੇ ਹਾਂ।
05:59 ਓਪਸ਼ਨਸ ਸਵੈ –ਵਿਆਖਿਆਤਮਕ ਹਨ। ਤੁਸੀਂ ਸਪਸ਼ਟੀਕਰਣ ਪੜ੍ਹਨ ਦੇ ਲਈ ਡਰਾਪ-ਡਾਊਂਨ ਤੋਂ ਪਹਿਲਾਂ Help ਆਇਕਨ ‘ਤੇ ਕਲਿਕ ਕਰ ਸਕਦੇ ਹੋ।
06:08 ਮੈਂ ਇਸ ਨੂੰ Numbers ਰਹਿਣ ਦੇਵਾਂਗਾ।
06:11 ਅਗਲਾ ਓਪਸ਼ਨ Style of navigation ਹੈ। ਇਹ ਤੈਅ ਕਰਦਾ ਹੈ ਕਿ ਅਸੀਂ ਪਿਛਲੇ ਅਤੇ ਅਗਲੇ links ਨੂੰ ਕਿਵੇਂ ਦਿਖਾਉਂਦੇ ਹਾਂ।
06:19 TOC, Table of Contents ਹਨ।
06:23 ਜੇਕਰ ਅਸੀਂ Images ਚੁਣਦੇ ਹਾਂ, ਤਾਂ ਪਿਛਲਾ ਅਤੇ ਅਗਲਾ ਐਰੋ ਦੇ ਰੂਪ ਵਿੱਚ ਦਿਖਾਇਆ ਜਾਵੇਗਾ।
06:29 Text ਪਿਛਲੇ ਅਤੇ ਅਗਲੇ ਅਧਿਆਇ ਨੂੰ ਨੇਵੀਗੇਸ਼ਨ ਵਿੱਚ ਦਿਖਾਵੇਗਾ।
06:34 ਸਾਡੇ ਕੋਲ ਹਰੇਕ ਅਧਿਆਇ ਨੇਵੀਗੇਸ਼ਨ ਦੇ ਲਈ ਇੱਕ ਕਸਟਮ title ਪ੍ਰਦਾਨ ਕਰਨ ਦਾ ਓਪਸ਼ਨ ਵੀ ਹੈ।
06:40 ਇਹ ਉਦੋਂ ਟੈਕਸਟ ਦੇ ਰੂਪ ਵਿੱਚ ਦਿਖਾਏ ਜਾ ਰਹੇ ਅਧਿਆਇ ਨਾਮ ਨੂੰ ਓਵਰਰਾਈਡ ਕਰੇਗਾ।
06:45 ਮੈਂ Text, Style of navigation ਦੇ ਰੂਪ ਵਿੱਚ ਚੁਣਾਂਗਾ।
06:49 ਫਿਰ, ਇਸ ਨੂੰ ਵਿਸਥਾਰਪੂਰਵਕ ਕਰਨ ਦੇ ਲਈ Restrict Access ਸੈਕਸ਼ਨ ‘ਤੇ ਕਲਿਕ ਕਰੋ।

ਇਸ ਨਾਲ ਸਾਨੂੰ ਤੈਅ ਕਰਨ ਵਿੱਚ ਮੱਦਦ ਮਿਲਦੀ ਹੈ ਕਿ ਇਹ resource ਕਿਸ ਨੂੰ ਐਕਸੈਸ ਹੈ।

06:59 ਡਿਫਾਲਟ ਰੂਪ ਵਿੱਚ, ਕੋਈ ਪਾਬੰਦੀ ਨਹੀਂ ਹੈ। ਇਸ ਦਾ ਅਰਥ ਹੈ ਕਿ ਜੋ ਵੀ ਇਸ ਕੋਰਸ ਵਿੱਚ ਨਾਮਜ਼ਦ ਕਰਦਾ ਹੈ, ਉਹ ਇਸ ਕਿਤਾਬ ਨੂੰ ਦੇਖ ਸਕੇਗਾ।
07:08 Add restriction ਬਟਨ ‘ਤੇ ਕਲਿਕ ਕਰੋ।
07:12 ਇੱਥੇ ਕੁਝ ਓਪਸ਼ਨਸ ਹਨ। ਤੁਸੀਂ ਹਰ ਇੱਕ ਦੇ ਸਪਸ਼ਟੀਕਰਣ ਨੂੰ ਪੜ੍ਹ ਸਕਦੇ ਹੋ ਅਤੇ ਇਹ ਤੈਅ ਕਰ ਸਕਦੇ ਹੋ ਕਿ ਕਿਸ ਪਾਬੰਦੀ ਦੀ ਚੋਣ ਕਰਨੀ ਹੈ।
07:21 ਅਸੀਂ ਪਹਿਲਾਂ ਬਣਾਏ ਗਏ URL resource ਦੇ ਲਈ ਗਤੀਵਿਧੀ ਪੂਰੀ ਕਰਨ ਦੀ ਸ਼ਰਤ ਰੱਖੀ ਸੀ।
07:27 ਅਸੀਂ ਇਸ ਕਿਤਾਬ ਦੇ ਐਕਸੈਸ ‘ਤੇ ਪਾਬੰਦੀ ਲਗਾਉਂਦੇ ਹਾਂ, ਜਦੋਂ ਤੱਕ ਕਿ ਵਿਦਿਆਰਥੀ ਇਸ ਨੂੰ ਪੂਰਨ ਰੂਪ ਵਿੱਚ ਨਿਸ਼ਾਨਬੱਧ ਨਹੀਂ ਕਰ ਲੈਂਦੇ।
07:33 Activity completion ‘ਤੇ ਕਲਿਕ ਕਰੋ। ਪਾਬੰਦੀ ਦੇ ਲਈ ਸਾਡੇ ਦੁਆਰਾ ਚੁਣੇ ਗਏ ਓਪਸ਼ਨ ਦੇ ਆਧਾਰ ‘ਤੇ, ਇੱਥੋਂ ਦੇ ਫ਼ੀਲਡ ਵੱਖ –ਵੱਖ ਹੋਣਗੇ।
07:42 Activity completion ਡਰਾਪ –ਡਾਊਂਨ ਵਿੱਚ Evolutes of basic curve ਚੁਣੋ।

ਫਿਰ ਕੰਡੀਸ਼ਨ ਦੇ ਰੂਪ ਵਿੱਚ Must be marked complete ਚੁਣੋ।

07:54 ਹੇਠਾਂ ਸਕਰੋਲ ਕਰੋ ਅਤੇ ਪੇਜ਼ ਦੇ ਹੇਠਾਂ Save and display ਬਟਨ ‘ਤੇ ਕਲਿਕ ਕਰੋ।
08:00 ਹੁਣ ਅਸੀਂ ਇਸ ਕਿਤਾਬ ਵਿੱਚ ਅਧਿਆਇ ਅਤੇ ਉਪ -ਅਧਿਆਇ ਜੋੜ ਸਕਦੇ ਹਾਂ।
08:05 Chapter title ਵਿੱਚ Introduction ਟਾਈਪ ਕਰੋ।
08:09 Content ਵਿੱਚ Introduction to evolutes and involutes ਟਾਈਪ ਕਰੋ।

ਤੁਸੀਂ ਆਪਣੇ ਲੈਕਚਰ ਨੋਟ ਨੂੰ ਕਾਪੀ ਅਤੇ ਪੇਸਟ ਕਰ ਸਕਦੇ ਹੋ, ਜੇਕਰ ਕੋਈ ਹੋਵੇ।

08:19 ਪੇਜ਼ ਦੇ ਹੇਠਾਂ Save changes ਬਟਨ ‘ਤੇ ਕਲਿਕ ਕਰੋ।
08:24 ਹੁਣ ਤੁਸੀਂ ਇਸ ਅਧਿਆਇ ਨੂੰ ਪੇਜ਼ ਦੇ ਵਿਚਕਾਰ ਦੇਖ ਸਕਦੇ ਹੋ। ਅਤੇ ਸੱਜੇ ਪਾਸੇ ਵੱਲ table of contents ਹਨ।
08:32 Exit Book ਲਿੰਕ ‘ਤੇ ਕਲਿਕ ਕਰਨ ‘ਤੇ, ਸਾਨੂੰ ਵਾਪਸ Calculus course ਵਿੱਚ ਲੈ ਜਾਵੇਗਾ।
08:38 ਧਿਆਨ ਦਿਓ ਕਿ Introduction ਅਧਿਆਇ ਦੇ ਹੇਠਾਂ Table of Contents ਬਲਾਕ ਵਿੱਚ ਸੱਜੇ ਪਾਸੇ 4 ਆਇਕਨਸ ਹਨ।
08:46 Edit, Delete, Hide ਅਤੇ Add new chapter.
08:55 ਹੁਣ ਮੈਨੂੰ ਇੱਕ ਉਪ ਅਧਿਆਇ ਜੋੜਨਾ ਹੈ।Add new chapter ਸੰਕੇਤ ਕਰਨ ਵਾਲੇ plus ਆਇਕਨ ‘ਤੇ ਕਲਿਕ ਕਰੋ। ਅਧਿਆਇ ਦੀ ਤਰ੍ਹਾਂ ਹੀ ਉਪ ਅਧਿਆਇ ਬਣਾਏ ਜਾਂਦੇ ਹਨ।
09:07 ਉਹਨਾਂ ਦੇ ਕੋਲ ਇਹ ਸੰਕੇਤ ਦੇਣ ਲਈ ਇੱਕ ਵਾਧੂ ਚੈੱਕਬਾਕਸ ਹੈ ਕਿ ਉਹ ਉਪ ਅਧਿਆਇ ਹਨ। ਚੈੱਕਬਾਕਸ ‘ਤੇ ਕਲਿਕ ਕਰੋ।
09:15 Chapter title ਵਿੱਚ Classical evolutes and involutes ਟਾਈਪ ਕਰੋ। ਇੱਥੇ ਪ੍ਰਦਰਸ਼ਿਤ ਕੰਟੇਂਟ ਕਾਪੀ ਅਤੇ ਪੇਸਟ ਕਰੋ।
09:24 ਇਸ ਟਿਊਟੋਰਿਅਲ ਦੀਆਂ Code files ਵਿੱਚ ਤੁਹਾਨੂੰ ਇਸ Book-IteratingEvolutesAndInvolutes.odt ਦੇ ਲਈ ਸਮੱਗਰੀ ਮਿਲੇਗੀ।
09:31 ਪੇਜ਼ ਦੇ ਹੇਠਾਂSave changes ਬਟਨ ‘ਤੇ ਕਲਿਕ ਕਰੋ।
09:37 ਹੁਣ ਤੁਸੀਂ ਉਪ -ਅਧਿਆਇ ਦੇਖ ਸਕਦੇ ਹੋ। ਪਿਛਲੇ ਅਧਿਆਇ ਦੇ ਲਈ ਨੇਵੀਗੇਸ਼ਨ ‘ਤੇ ਵੀ ਧਿਆਨ ਦਿਓ।
09:44 ਧਿਆਨ ਦਿਓ ਕਿ ਸੱਜੇ ਪਾਸੇ ਵਾਲੇ ਆਇਕਨ ਦੇ ਕੋਲ ਇੱਕ ਵਾਧੂ ਆਇਕਨ ਹੈ।
09:49 ਅੱਪ ਅਤੇ ਡਾਊਂਨ ਐਰੋ ਅਧਿਆਇ ਨੂੰ ਫਿਰ ਤੋਂ ਕ੍ਰਮਬੱਧ ਕਰਨ ਦੇ ਲਈ ਹਨ।
09:54 ਦੇਖਦੇ ਹਾਂ ਕਿ ਜਦੋਂ ਅਸੀਂ ਇਸ ਉਪ-ਅਧਿਆਇ ਨੂੰ ਉੱਪਰ ਕਰਦੇ ਹਾਂ ਤਾਂ ਕੀ ਹੁੰਦਾ ਹੈ।

Up ਐਰੋ ‘ਤੇ ਕਲਿਕ ਕਰੋ।

10:01 ਧਿਆਨ ਦਿਓ, ਕਿ Introduction ਹੁਣ ਇੱਕ ਉਪ-ਅਧਿਆਇ ਦੀ ਬਜਾਏ ਦੂਸਰਾ ਅਧਿਆਇ ਬਣ ਜਾਵੇਗਾ।
10:08 ਇਸ ਨੂੰ ਫਿਰ ਤੋਂ ਪਹਿਲੇ ਅਧਿਆਇ ਦੇ ਰੂਪ ਵਿੱਚ ਵਾਪਸ ਲੈ ਜਾਓ।
10:11 ਕਿਵੇਂ ਅਸੀਂ ਫਿਰ ਤੋਂ ਅਧਿਆਇ ਦੇ ਰੂਪ ਵਿੱਚ Classical evolutes and involutes ਬਣਾਉਂਦੇ ਹਾਂ?

ਇਸ ਨੂੰ ਐਡਿਟ ਕਰਨ ਦੇ ਲਈ ਟਾਇਟਲ ਦੇ ਹੇਠਾਂ gear ਆਇਕਨ ‘ਤੇ ਕਲਿਕ ਕਰੋ।

10:21 ਹੁਣ ਇਸ ਨੂੰ ਉਪ -ਅਧਿਆਇ ਬਣਾਉਣ ਦੇ ਲਈ Subchapter ਚੈੱਕਬਾਕਸ ‘ਤੇ ਕਲਿਕ ਕਰੋ।
10:26 ਹੇਠਾਂ ਸਕਰੋਲ ਕਰੋ ਅਤੇ Save changes ਬਟਨ ‘ਤੇ ਕਲਿਕ ਕਰੋ।
10:30 ਫਿਰ ਤੋਂ Calculus ਕੋਰਸ ‘ਤੇ ਵਾਪਸ ਜਾਓ।
10:34 ਹੁਣ ਸਾਡੇ ਕੋਲ Basic Calculus ਵਿਸ਼ੇ ਦੇ ਲਈ ਹੇਠ ਦਿੱਤੇ ਰਿਸੋਰਸਸ ਹਨ।
10:40 ਅਸੀਂ ਇਹਨਾਂ ਨੂੰ ਖਿੱਚ ਕੇ ਇਹਨਾਂ resources ਨੂੰ ਦੁਬਾਰਾ ਪ੍ਰਬੰਧ ਕਰ ਸਕਦੇ ਹਾਂ।
10:45 ਮੈਂ ਹੋਰ ਦੋ ਦੇ ਉੱਪਰ Evolutes of Basic curves URL ਡਰੈਗ ਕਰਾਂਗਾ।
10:52 ਹਰੇਕ resource ਦੇ ਸੱਜੇ ਪਾਸੇ ਵੱਲ ਇੱਕ Edit ਲਿੰਕ ਹੈ। ਇਸ ‘ਤੇ ਕਲਿਕ ਕਰੋ।
10:58 ਇੱਥੇ ਰਿਸੋਰਸਸ ਨੂੰ edit, hide, duplicate ਅਤੇ delete ਕਰਨ ਦੇ ਲਈ ਸੈਟਿੰਗਸ ਹਨ।

ਇਹ ਸਵੈ –ਵਿਆਖਿਆਤਮਕ ਹਨ।

11:09 ਇੱਥੇ 2 ਓਪਸ਼ਨਸ ਹਨ Move right ਅਤੇ Assign roles'.
11:14 Move right ‘ਤੇ ਕਲਿਕ ਕਰੋ। ਇਸ ਨਾਲ resource ਨੂੰ ਥੋੜਾ ਇੰਡੈਂਟੇਸ਼ਨ ਮਿਲੇਗਾ।
11:21 ਇਹ resource ਦੀ ਦਿੱਖ ਦੀ ਨੁਮਾਇੰਦਗੀ ਕਰਨ ਦੇ ਲਈ ਸਹਾਇਕ ਹੈ, ਜੋ ਦੂਸਰੇ resource ਦਾ ਇੱਕ ਹਿੱਸਾ ਹੈ।
11:28 ਮੈਂ ਇਸ resource ਨੂੰ ਵਾਪਸ ਉਸ ਦੀ ਅਸਲੀ ਸਥਿਤੀ ਵਿੱਚ ਲਿਆਉਣ ਦੇ ਲਈ Move left ‘ਤੇ ਕਲਿਕ ਕਰਾਂਗਾ।
11:34 ਹੁਣ ਅਸੀਂ Moodle ਤੋਂ ਲਾਗਆਉਟ ਕਰ ਸਕਦੇ ਹਾਂ।
11:38 ਮੈਂ ਵਿਦਿਆਰਥੀ Priya Sinha ਤੋਂ ਲਾਗਿਨ ਕਰਾਂਗਾ।
11:41 ਇਸ ਤਰ੍ਹਾਂ ਵਿਦਿਆਰਥੀ Priya Sinha ਇਸ ਪੇਜ਼ ਨੂੰ ਦੇਖ ਸਕੇਗਾ।
11:46 ਧਿਆਨ ਦਿਓ ਕਿ completion ਬਾਕਸ ਪਹਿਲੀ ਵਾਰ ਟਿਕ ਨਹੀਂ ਹੋਏ ਹਨ।
11:51 ਉਸ ਨੂੰ ਇਸ resource ਨੂੰ ਪੂਰਨ ਰੂਪ ਨਾਲ ਚੁਣਨ ਦੇ ਲਈ ਇਸ URL ਨੂੰ ਦੇਖਣਾ ਪਵੇਗਾ।
11:56 ਅਤੇ book resource ਉਸ ਸਮੇਂ ਤੱਕ ਕਲਿਕ ਕਰਨ ਦੇ ਯੋਗ ਨਹੀਂ ਹੈ ਜਦੋਂ ਤੱਕ ਕਿ URL resource ਪੂਰੀ ਤਰ੍ਹਾਂ ਨਾਲ ਚੁਣਿਆ ਨਹੀਂ ਜਾਂਦਾ ।
12:02 Evolutes of basic curves resource ‘ਤੇ ਕਲਿਕ ਕਰੋ।
12:07 ਹੁਣ breadcrumb ਵਿੱਚ Calculus ਲਿੰਕ ‘ਤੇ ਕਲਿਕ ਕਰੋ।

ਹੁਣ resource ਪੂਰਾ ਹੋ ਗਿਆ ਹੈ ਅਤੇ ਕਿਤਾਬ ਵਿਦਿਆਰਥੀ ਦੇ ਲਈ ਉਪਲਬਧ ਹੈ।

12:17 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ । ਸੰਖੇਪ ਵਿੱਚ..
12:23 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ: URL resource, Book resource ਅਤੇ Moodle ਵਿੱਚ resources ਐਡਿਟ ਕਰਨਾ ਸਿੱਖਿਆ।
12:34 ਇੱਥੇ ਤੁਹਾਡੇ ਲਈ ਇੱਕ ਹੋਰ ਨਿਰਧਾਰਤ ਕੰਮ ਹੈ।

ਅਸੀਂ ਪਹਿਲਾਂ ਜੋ ਕਿਤਾਬ ਬਣਾਈ ਸੀ ਉਸ ਵਿੱਚ ਹੋਰ ਅਧਿਆਇ ਅਤੇ ਉਪ -ਅਧਿਆਇ ਜੋੜੋ।

12:42 ਨਿਰਦੇਸ਼ ਦੇ ਮੁਤਾਬਕ ਉਹਨਾਂ ਨੂੰ ਦੁਬਾਰਾ ਕ੍ਰਮਬੱਧ ਕਰੋ ।

ਵੇਰਵੇ ਦੇ ਲਈ ਇਸ ਟਿਊਟੋਰਿਅਲ ਦੇ Assignment ਲਿੰਕ ਨੂੰ ਦੇਖੋ।

12:50 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
12:59 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
13:09 ਕ੍ਰਿਪਾ ਇਸ ਫੋਰਮ ਵਿੱਚ ਸਮੇਂ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਪੋਸਟ ਕਰੋ ।
13:14 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
13:26 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav, PoojaMoolya