Linux-AWK/C2/Variables-and-Operators-in-awk/Punjabi

From Script | Spoken-Tutorial
Jump to: navigation, search
Time
Narration
00:01 ਸਤਿ ਸ਼੍ਰੀ ਅਕਾਲ, “variables and operators in awk command” ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:07 ਇਸ ਟਿਊਟੋਰਿਅਲ ਵਿੱਚ ਅਸੀਂ “User defined variables”
00:12 “Operators”

“BEGIN ਅਤੇ END statements” ਦੇ ਬਾਰੇ ਵਿੱਚ ਸਿੱਖਾਂਗੇ।

00:17 ਅਸੀਂ ਕੁੱਝ ਉਦਾਹਰਣਾਂ ਦੀ ਮਦਦ ਨਾਲ ਇਹ ਕਰਾਂਗੇ।
00:20 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ “Ubuntu Linux 16.04”
00:26 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਲਈ ਤੁਹਾਨੂੰ ਇਸ ਵੈੱਬਸਾਈਟ ‘ਤੇ ਲਿਨਕਸ ਦੇ ਪਹਿਲੇ ਟਿਊਟੋਰਿਅਲਸ ਨੂੰ ਵੇਖਣਾ ਚਾਹੀਦਾ ਹੈ।
00:33 ਤੁਹਾਨੂੰ ਆਮ ਜਿਹੇ ਪ੍ਰੋਗਰਾਮਿੰਗ ਭਾਸ਼ਾ, ਜਿਵੇਂ “C” ਜਾਂ “C + +”, ਵਿੱਚ ਵਰਤੇ ਗਏ “basic operators” ਦਾ ਗਿਆਨ ਹੋਣਾ ਚਾਹੀਦਾ ਹੈ।
00:41 ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਸਾਡੀ ਵੈੱਬਸਾਈਟ ‘ਤੇ ਸਮਰੂਪੀ ਟਿਊਟੋਰਿਅਲਸ ਵੇਖੋ।
00:47 “awk” ਫਿਲਟਰ ਦੀ ਪਾਵਰ ਅਤੇ ਪ੍ਰੋਗਰਾਮਿੰਗ ਭਾਸ਼ਾ ਦਾ ਸੰਯੋਜਨ ਕਰਦਾ ਹੈ।
00:52 ਇਸ ਲਈ: ਇਹ “variables, constants, operators”, ਨੂੰ ਸਪੋਰਟ ਕਰਦਾ ਹੈ।
00:58 ਵੇਖਦੇ ਹਾਂ ਕਿ “awk” ਵਿੱਚ “variable” ਕੀ ਹੈ।
01:02 “variable” ਇੱਕ ਪਹਿਚਾਣ ਕਰਤਾ ਹੈ, ਜੋ ਵੈਲਿਊ ਦਾ ਹਵਾਲਾ ਦਿੰਦਾ ਹੈ।
01:07 “Awk user - defined variables” ਅਤੇ “built - in variables” ਦੋਨਾਂ ਨੂੰ ਸਪੋਰਟ ਕਰਦਾ ਹੈ।
01:12 ਅਸੀਂ ਇਸ ਟਿਊਟੋਰਿਅਲ ਵਿੱਚ “user - defined variables” ਦੇ ਬਾਰੇ ਵਿੱਚ ਸਿੱਖਾਂਗੇ।
01:17 “user - defined variables” ਦੇ ਲਈ “variable” ਦਾ ਐਲਾਨ ਜ਼ਰੂਰੀ ਨਹੀਂ ਹੈ।
01:22 Variables ਨੂੰ ਸਪਸ਼ਟ ਤੌਰ ‘ਤੇ ਸ਼ੁਰੂ ਕਰਨ ਦੀ ਲੋੜ ਨਹੀਂ ਹੈ।
01:26 “Awk” ਆਪਣੇ ਆਪ ਹੀ ਉਨ੍ਹਾਂ ਨੂੰ “zero” ਜਾਂ “null string” ਵਿੱਚ ਸ਼ੁਰੂ ਕਰ ਦਿੰਦਾ ਹੈ।
01:32 “variable” ਅੱਖਰ ਤੋਂ ਸ਼ੁਰੂ ਹੁੰਦੇ ਹਨ ਅਤੇ ਅੱਖਰ, ਅੰਕ ਅਤੇ ਅੰਡਰਸਕੋਰ ਦੇ ਨਾਲ ਜਾਰੀ ਰਹਿੰਦੇ ਹਨ। “variable” ਕੇਸ - ਸੇਂਸਿਟਿਵ ਹੁੰਦੇ ਹਨ।
01:43 ਇਸ ਲਈ: ਵੱਡੇ “S” ਦੇ ਨਾਲ Salary ਅਤੇ ਛੋਟੇ “s” ਦੇ ਨਾਲ salary ਦੋ ਵੱਖ – ਵੱਖ variables ਹਨ।
01:50 ਹੁਣ ਕੁੱਝ ਉਦਾਹਰਣ ਵੇਖਦੇ ਹਾਂ।
01:53 “CTRL + ALT ਅਤੇ T” ਕੀਜ ਦਬਾਕੇ “terminal” ਖੋਲੋ।
01:58 “terminal” ‘ਤੇ, ਟਾਈਪ ਕਰੋ – “awk space” opening single quote opening curly brace small “x” equal to “1” “semicolon” “capital” “X” equal to “double quotes” ਵਿੱਚ capital A “semicolon” small a equal to “double quotes” ਵਿੱਚ awk “semicolon” small b equal to “double quotes” ਵਿੱਚ tutorial.

ਐਂਟਰ ਦਬਾਓ।

02:25 ਟਾਈਪ ਕਰੋ “print x” ਐਂਟਰ ਦਬਾਓ।
02:29 “print capital X” ਐਂਟਰ ਦਬਾਓ।
02:34 “print a” ਐਂਟਰ ਦਬਾਓ।
02:37 “print b” ਐਂਟਰ ਦਬਾਓ।
02:40 “print a space b” ਐਂਟਰ ਦਬਾਓ।
02:44 “print small x space b” ਐਂਟਰ ਦਬਾਓ।
02:49 “print small x plus capital X closing curly brace closing single quote” ਅਤੇ ਐਂਟਰ ਦਬਾਓ।
02:57 ਹਾਲਾਂਕਿ ਅਸੀਂ ਫਾਇਲ ਦਾ ਨਾਮ ਨਹੀਂ ਦਿੱਤਾ ਹੈ, “awk” ਨੂੰ “standard input” ਤੋਂ ਕੁੱਝ ਇਨਪੁਟ ਦੀ ਲੋੜ ਹੋਵੇਗੀ।
03:03 ਅਤੇ ਇਸ ਲਈ ਅਸੀਂ ਕੋਈ ਵੀ ਅੱਖਰ ਟਾਈਪ ਕਰ ਸਕਦੇ ਹਾਂ, a ਟਾਈਪ ਕਰੋ ਅਤੇ ਐਂਟਰ ਦਬਾਓ।
03:10 Variables ਨੂੰ ਗਿਣਤੀ ਦੇ ਨਾਲ ਸ਼ੁਰੂ ਕਰ ਸਕਦੇ ਹਾਂ।
03:18 ਇਸ ਸਿੰਗਲ ਕੇਰੇਕਟਰ ਜਾਂ “string” ਦੇ ਰੂਪ ਵਿੱਚ ਵੈਲਿਊ ਦੇ ਨਾਲ ਵੀ ਸ਼ੁਰੂ ਕਰ ਸਕਦੇ ਹਾਂ।
03:23 ਜੇਕਰ ਵੈਲਿਊ ਕੇਰੇਕਟਰ ਜਾਂ ਸਟਰਿੰਗ ਹੈ, ਤਾਂ ਵੈਰੀਏਬਲ ਨੂੰ “double quotes” ਵਿੱਚ ਵੈਲਿਊ ਦੇ ਨਾਲ ਸ਼ੁਰੂ ਕੀਤਾ ਜਾਂਦਾ ਹੈ।
03:31 ਅਸੀਂ variables ਦੀ ਵੈਲਿਊਜ ਵੇਖ ਸਕਦੇ ਹਾਂ।
03:35 ਧਿਆਨ ਦਿਓ ਕਿ ਛੋਟੇ x ਅਤੇ ਵੱਡੇ X ਨੂੰ ਵੱਖ –ਵੱਖ variables ਮੰਨਿਆ ਜਾਵੇਗਾ
03:41 ਇਹ ਪ੍ਰਮਾਣਿਤ ਕਰਦਾ ਹੈ ਕਿ variables ਕੇਸ - ਸੇਂਸਿਟਵ ਹੁੰਦੇ ਹਨ।
03:45 ਨਾਲ ਹੀ, ਇਹ ਦਰਸਾਉਂਦਾ ਹੈ ਕਿ ਦੋ “strings” ਨੂੰ ਕਿਵੇਂ ਸ਼ਰੇਣੀਬੱਧ ਕਰ ਸਕਦੇ ਹਾਂ।
03:50 ਇੱਥੇ “variables” ਛੋਟਾ “a” ਅਤੇ ਛੋਟਾ “b” ਸ਼ਰੇਣੀਬੱਧ ਹਨ।
03:55 “string concatenation operator” ਕੇਵਲ ਇੱਕ “space” ਹੈ।
04:00 ਇਸੇ ਤਰ੍ਹਾਂ ਜਦੋਂ ਅਸੀਂ ਛੋਟੇ x ਨੂੰ ਸ਼ਰੇਣੀਬੱਧ ਕਰਦੇ ਹਾਂ, ਜੋ ਗਿਣਤੀ ਅਤੇ string b ਹੈ, x string ਵਿੱਚ ਆਪਣੇ ਆਪ ਬਦਲ ਜਾਂਦਾ ਹੈ।

ਅਤੇ ਲੜੀਬੱਧ ਆਉਟਪੁਟ “1tutorial” ਹੁੰਦੀ ਹੈ।

04:13 ਆਪਣੇ ਆਪ ਤਬਦੀਲੀ “string” ਵਿੱਚ ਕਿਉਂ ਹੁੰਦੀ ਹੈ ?
04:16 ਅਜਿਹਾ ਇਸ ਲਈ ਹੈ ਕਿਉਂਕਿ awk ਇੱਥੇ x ਅਤੇ b ਦੇ ਵਿਚਕਾਰ ਇੱਕ “string concatenation operator space” ਪਾਉਂਦਾ ਹੈ।
04:25 ਹੁਣ, ਛੋਟੇ “x plus” ਵੱਡੇ “X” ਦੀ ਆਉਟਪੁਟ ਵੇਖੋ।
ਇੱਥੇ ਸਾਡੇ ਕੋਲ “arithmetic operator plus” ਹੈ। 
04:33 ਇਸ ਲਈ: “X” ਆਪਣੇ ਆਪ ਹੀ ਅੰਕ ਸਿਫ਼ਰ ਵਿੱਚ ਬਦਲ ਜਾਂਦਾ ਹੈ।

ਅਤੇ ਜੋੜ ਦੀ ਆਉਟਪੁਟ ਅੰਕ 1 ਹੁੰਦੀ ਹੈ।

04:42 ਹੁਣ ਤੱਕ, ਅਸੀਂ ਕੁੱਝ ਓਪਰੇਟਰਸ ਨੂੰ ਵੇਖਿਆ ਹੈ। ਵੇਖਦੇ ਹਾਂ ਕਿ ਅਸੀਂ ਹੋਰ ਕਿਹੜੇ ਓਪਰੇਟਰਸ ਦੀ ਵਰਤੋਂ ਕਰ ਸਕਦੇ ਹਾਂ।
04:49 expressions ਵਿੱਚ ਕਈ ਓਪਰੇਟਰਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
04:53 ਕ੍ਰਿਪਾ ਕਰਕੇ ਵੀਡਿਓ ਰੋਕੋ ਅਤੇ ਇੱਥੇ ਦਿੱਤੇ ਗਏ ਸਾਰੇ ਓਪਰੇਟਰਸ ਵੇਖੋ।
04:58 ਮੈਨੂੰ ਲੱਗਦਾ ਹੈ ਕਿ ਤੁਸੀਂ ਇਸ ਮੂਲ ਓਪਰੇਟਰਸ ਤੋਂ ਜਾਣੂ ਹੋ।
05:02 ਜੇਕਰ ਨਹੀਂ, ਤਾਂ C ਅਤੇ C + + ਲੜੀ ਵਿੱਚ ਓਪਰੇਟਰਸ ‘ਤੇ ਸਪੋਕਨ ਟਿਊਟੋਰਿਅਲਸ ਲਈ ਸਾਡੀ ਵੈੱਬਸਾਈਟ ‘ਤੇ ਜਾਓ।
05:09 ਮੈਂ ਇਹਨਾਂ ਸਾਰੇ ਓਪਰੇਟਰਸ ਦੇ ਕੰਮ ‘ਤੇ ਵਿਸਥਾਰ ਨਾਲ ਚਰਚਾ ਨਹੀਂ ਕਰ ਰਿਹਾ ਹਾਂ।
05:14 ਕੇਵਲ “string matching operator” ਅਪਵਾਦ ਹੈ, ਜੋ ਤੁਹਾਡੇ ਲਈ ਨਵਾਂ ਹੋ ਸਕਦਾ ਹੈ।

ਇਸ ਨੂੰ ਇੱਕ ਉਦਾਹਰਣ ਦੇ ਨਾਲ ਸਮਝਦੇ ਹਾਂ।

05:23 “awkdemo.txt” ਨਾਮ ਵਾਲੀ ਫਾਇਲ “Code files” ਲਿੰਕ ਵਿੱਚ ਦਿੱਤੀ ਗਈ ਹੈ। ਕ੍ਰਿਪਾ ਕਰਕੇ ਇਸ ਨੂੰ ਆਪਣੇ ਕੰਪਿਊਟਰ ‘ਤੇ ਡਾਊਂਨਲੋਡ ਕਰੋ।
05:31 ਟਰਮੀਨਲ ‘ਤੇ ਜਾਓ। Ctrl ਅਤੇ D ਕੀਜ ਦਬਾ ਕੇ ਪਿਛਲੀ ਪਰਿਕ੍ਰੀਆ ਨੂੰ ਖ਼ਤਮ ਕਰੋ।
05:38 ਟਰਮੀਨਲ ਸਾਫ਼ ਕਰੋ।
05:41 ਹੁਣ cd ਕਮਾਂਡ ਦੀ ਵਰਤੋਂ ਕਰਕੇ ਉਸ ਫੋਲਡਰ ‘ਤੇ ਜਾਓ, ਜਿਸ ਵਿੱਚ ਤੁਸੀਂ awkdemo.txt ਫਾਇਲ ਸੇਵ ਕੀਤੀ ਹੈ।
05:48 ਹੁਣ ਇਸ ਫਾਇਲ ‘ਤੇ ਇੱਕ ਨਜ਼ਰ ਪਾਉਂਦੇ ਹਾਂ।
05:52 ਮੰਨ ਲਓ ਕਿ ਅਸੀਂ ਉਨ੍ਹਾਂ ਵਿਦਿਆਰਥੀਆਂ ਨੂੰ ਲੱਭਣਾ ਚਾਹੁੰਦੇ ਹਾਂ, ਜੋ ਪਾਸ ਹਨ, ਪਰ ਉਨ੍ਹਾਂ ਦੇ ਅੰਕ 80 ਤੋਂ ਘੱਟ ਹਨ।
05:58 ਇਸ ਮਾਮਲੇ ਵਿੱਚ ਸਾਨੂੰ ਦੋ ਵੱਖ –ਵੱਖ ਫੀਲਡਸ ਦੀ ਤੁਲਣਾ ਕਰਨ ਦੀ ਲੋੜ ਹੈ।
06:02 ਅਜਿਹੀ ਹਾਲਤ ਦੇ ਲਈ, ਅਸੀਂ awks relational operators ਦੀ ਵਰਤੋਂ ਕਰ ਸਕਦੇ ਹਾਂ।
06:07 ਇਹ ਓਪਰੇਟਰਸ strings ਅਤੇ numbers ਦੋਨਾਂ ਦੀ ਤੁਲਣਾ ਕਰ ਸਕਦੇ ਹਨ।
06:12 ਤਾਂ ਟਰਮੀਨਲ ‘ਤੇ ਟਾਈਪ ਕਰੋ

awk space hyphen capital F double quotes ਵਿੱਚ vertical bar space single quotes ਵਿੱਚ dollar 5 equal to equal to double quotes ਵਿੱਚ Pass space ampersand ampersand space dollar 4 less than 80 space curly braces ਵਿੱਚ print space plus plus x coma dollar 2 coma dollar 4 coma dollar 5 space awkdemo.txt ਅਤੇ ਐਂਟਰ ਦਬਾਓ।

06:54 ਇਹ ਕਮਾਂਡ ਕਈ ਚੀਜਾਂ ਦਰਸਾਉਦੀਂ ਹੈ।

ਪਹਿਲਾ, ਅਸੀਂ ਪੰਜਵੇ ਫੀਲਡ ਦੇ ਨਾਲ “string” ਦੀ ਤੁਲਣਾ ਕਰ ਸਕਦੇ ਹਾਂ।

07:01 ਦੂਜਾ, ਅਸੀਂ ਨੰਬਰ ਦੇ ਨਾਲ ਕੇਵਲ ਚੌਥੇ ਫੀਲਡ ਦੀ ਤੁਲਣਾ ਕਰ ਸਕਦੇ ਹਾਂ।
07:06 ਤੀਜਾ, ਅਸੀਂ ਵੇਖਦੇ ਹਾਂ ਕਿ “ampersand operator” ਦੀ ਵਰਤੋਂ ਕਰਕੇ ਅਸੀਂ ਦੋ ਜਾਂ ਜਿਆਦਾ ਤੁਲਨਾਵਾਂ ਨੂੰ ਜੋੜ ਸਕਦੇ ਹਾਂ।
07:13 ਵਿਸ਼ੇਸ਼ ਨੰਬਰਸ ਜਾਂ strings ਦੇ ਬਜਾਏ, ਅਸੀਂ regular expressions ਦੀ ਵੀ ਤੁਲਣਾ ਕਰ ਸਕਦੇ ਹਾਂ।
07:19 ਜਿਵੇਂ ਕਿ: ਅਸੀਂ ਸਲਾਇਡ ਵਿੱਚ ਵੇਖਿਆ, ਇਸ ਉਦੇਸ਼ ਲਈ ਸਾਡੇ ਕੋਲ tilde ਅਤੇ exclamation tilde ਹੈ।
07:27 ਹੁਣ ਮੰਨ ਲਓ, ਅਸੀਂ ਕੰਪਿਊਟਰ ਸਾਇੰਸ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਲੱਭਣਾ ਚਾਹੁੰਦੇ ਹਾਂ ਜੋ ਪਾਸ ਹੋ ਗਏ ਹਨ।
07:32 ਕਿਉਂਕਿ ਕੰਪਿਊਟਰ ਛੋਟੇ ਅਤੇ ਵੱਡੇ ਦੋਨਾਂ C ਵਿੱਚ ਹੋ ਸਕਦਾ ਹੈ, ਅਸੀਂ regular expression ਦੀ ਵਰਤੋਂ ਕਰਾਂਗੇ।
07:40 ਅਸੀਂ ਟਾਈਪ ਕਰਾਂਗੇ

awk space hyphen capital F double quotes ਵਿੱਚ pipe symbol space within quote ਵਿੱਚ dollar 5 equal to equal to double quotes ਵਿੱਚ Pass ampersand ampersand space dollar 3 tilde slash square brackets ਵਿੱਚ small c capital C computers slash space curly braces ਵਿੱਚ print space plus plus small x comma dollar 2 comma dollar 3 coma dollar 5 space awkdemo.txt ਅਤੇ ਐਂਟਰ ਦਬਾਓ।

08:24 ਜੇਕਰ ਅਸੀਂ ਤੁਲਣਾ ਨੂੰ ਇਨਕਾਰ ਕਰਨਾ ਚਾਹੁੰਦੇ ਹਾਂ, ਅਸੀਂ exclamation tilde operator ਦੀ ਵਰਤੋਂ ਕਰਕੇ ਅਜਿਹਾ ਕਰ ਸਕਦੇ ਹਾਂ।
08:30 ਹੁਣ ਅਸੀਂ ਉਨ੍ਹਾਂ ਸਾਰੇ ਗੈਰ - ਕੰਪਿਊਟਰ ਵਿਦਿਆਰਥੀਆਂ ਦੀ ਸੂਚੀ ਚਾਹੁੰਦੇ ਹਾਂ ਜੋ ਪਾਸ ਹੋਏ ਹਨ।
08:35 ਪਿਛਲੀ ਕਮਾਂਡ ਪ੍ਰਾਪਤ ਕਰਨ ਲਈ ਅਪ ਐਰੋ ਕੀ ਦਬਾਓ।
08:39 dollar 3 ਦੇ ਅੱਗੇ exclamation symbol ਜੋੜੋ ਅਤੇ ਐਂਟਰ ਦਬਾਓ।
08:47 ਅਗਲਾ, ਉਸੀ ਫਾਇਲ ਵਿੱਚ ਖਾਲੀ ਲਾਇਨਸ ਦੀ ਗਿਣਤੀ ਗਿਣਦੇ ਹਾਂ।
08:52 ਫਾਇਲ ਖੋਲੋ ਅਤੇ ਵੇਖੋ ਕਿ ਇੱਥੇ ਕਿੰਨੀਆਂ ਖਾਲੀ ਲਾਇਨਸ ਹਨ। ਇਸ ਲਈ: ਇਸ ਵਿੱਚ 3 ਖਾਲੀ ਲਾਇਨਸ ਹਨ।
09:00 ਹੁਣ awk ਦੀ ਵਰਤੋਂ ਕਰਕੇ ਖਾਲੀ ਲਾਇਨਸ ਦੀ ਗਿਣਦੀ ਗਿਣਦੇ ਹਾਂ। ਟਾਈਪ ਕਰੋ

awk space single quote ਵਿੱਚ front slash ਵਿੱਚ caret symbol dollar space curly bracesਵਿੱਚ x equal to x plus 1 semicolon space print x space awkdemo.txt ਐਂਟਰ ਦਬਾਓ।

09:26 ਸਾਨੂੰ ਜਵਾਬ ਦੇ ਰੂਪ ਵਿੱਚ 3 ਪ੍ਰਾਪਤ ਹੋਇਆ।
09:30 ਕੈਰੇਟ ਚਿੰਨ੍ਹ ਲਾਈਨ ਦੇ ਸ਼ੁਰੂ ਦਾ ਪ੍ਰਤੀਕ ਹੈ, ਜਦੋਂ ਕਿ ਡਾਲਰ ਲਾਈਨ ਦੇ ਅਖੀਰ ਦਾ ਪ੍ਰਤੀਕ ਹੈ।
09:37 ਇਸ ਲਈ ਇੱਕ ਖਾਲੀ ਲਾਈਨ regular expression caret - dollar ਦੁਆਰਾ ਮੇਲ ਖਾਵੇਗੀ।
09:43 x ਧਿਆਨ ਦਿਓ, ਅਸੀਂ x ਦੀ ਵੈਲਿਊ ਇੰਨਸ਼ਿਲਾਇਜ ਨਹੀਂ ਕੀਤੀ ਹੈ।

Awk ਨੇ x ਨੂੰ ਸ਼ੁਰੂ ਦੀ ਵੈਲਿਊ ਸਿਫ਼ਰ ‘ਤੇ ਇੰਨਸ਼ਿਲਾਇਜ ਕੀਤਾ ਹੈ।

09:51 ਇਹ ਕਮਾਂਡ ਸਾਨੂੰ ਖਾਲੀ ਲਾਇਨਸ ਦੀ ਵੱਧਦੀ ਗਿਣਤੀ ਦਿੰਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਹਰ ਵਾਰ ਇੱਕ ਖਾਲੀ ਲਾਈਨ ਮਿਲਦੀ ਹੈ, x ਵਧੇਗਾ ਅਤੇ ਫਿਰ ਪ੍ਰਿੰਟ ਹੋਵੇਗਾ।
10:02 ਸਾਡੀ ਪਿਛਲੀ ਕਮਾਂਡ ਵਿੱਚ ਅਸੀਂ ਖਾਲੀ ਲਾਇਨਸ ਦੀ ਵੱਧਦੀ ਗਿਣਤੀ ਵੇਖੀ। ਪਰ ਅਸੀਂ ਕੇਵਲ ਖਾਲੀ ਲਾਇਨਸ ਦੀ ਕੁੱਲ ਗਿਣਤੀ ਪ੍ਰਿੰਟ ਕਰਨਾ ਚਾਹੁੰਦੇ ਹਾਂ।
10:12 ਤਾਂ ਸਾਨੂੰ ਪੂਰੀ ਫਾਇਲ ਦੇ ਪਾਰਗਮਨ ਦੇ ਬਾਅਦ ਕੇਵਲ ਇੱਕ ਵਾਰ x ਪ੍ਰਿੰਟ ਕਰਨਾ ਹੋਵੇਗਾ।
10:19 ਅਸੀਂ ਇੱਕ ਸਿਰਲੇਖ ਵੀ ਦੇਣਾ ਚਾਹੁੰਦੇ ਹਾਂ, ਆਉਟਪੁਟ ਦਾ ਮਤਲੱਬ ਕੀ ਹੈ।
10:25 ਅਜਿਹੀਆਂ ਲੋੜਾਂ ਦੇ ਲਈ, awk BEGIN ਅਤੇ END ਸੈਕਸ਼ਨ ਪ੍ਰਦਾਨ ਕਰਦਾ ਹੈ।
10:30 BEGIN ਸੈਕਸ਼ਨ ਵਿੱਚ ਪੂਰਵ ਪ੍ਰੋਸੈਸਿੰਗ ਦੇ ਲਈ ਪ੍ਰਕਿਰਿਆਵਾਂ ਹਨ।
10:34 ਇਹ ਸੈਕਸ਼ਨ main input loop ਦੇ ਚਲਾਉਣ ਤੋਂ ਪਹਿਲਾਂ ਚਲਾਇਆ ਜਾਂਦਾ ਹੈ।
10:40 END ਸੈਕਸ਼ਨ ਵਿੱਚ ਪ੍ਰੋਸੈਸਿੰਗ ਦੇ ਬਾਅਦ ਲਈ ਪ੍ਰਕਿਰਿਆਵਾਂ ਹੁੰਦੀਆਂ ਹਨ।
10:45 ਇਸ ਸੈਕਸ਼ਨ ਦੀ ਕਾਰਗੁਜ਼ਾਰੀ main input loop ਖ਼ਤਮ ਹੋਣ ਦੇ ਬਾਅਦ ਹੁੰਦੀ ਹੈ।

BEGIN ਅਤੇ END ਪ੍ਰਕਿਰਿਆਵਾਂ ਓਪਸ਼ਨਲ ਹਨ।

10:55 ਸਿੱਖਦੇ ਹਾਂ ਕਿ ਇਸ ਨੂੰ ਕਿਵੇਂ ਕਰੀਏ।

ਟਰਮੀਨਲ ਵਿੱਚ ਟਾਈਪ ਕਰੋ awk space opening single quote BEGIN incapscurly brace ਵਿੱਚ print space double quotesਵਿੱਚ The number of empty lines in awkdemo are ਐਂਟਰ ਦਬਾਓ।

11:14 front slash ਵਿੱਚ caret symbol dollar symbol space curly braces ਵਿੱਚ x equal to x plus 1 ਐਂਟਰ ਦਬਾਓ।
11:26 end space curly braces ਵਿੱਚ print space x close single quote space awkdemo.txt ਅਤੇ ਐਂਟਰ ਦਬਾਓ।
11:39 ਵੇਖੋ, ਸਾਨੂੰ ਇੱਛਤ ਆਉਟਪੁਟ ਨਹੀਂ ਮਿਲੀ ਹੈ। ਸਾਨੂੰ ਆਉਟਪੁਟ 3 ਪ੍ਰਾਪਤ ਹੋਣੀ ਚਾਹੀਦੀ ਹੈ, ਕਿਉਂਕਿ ਸਾਡੇ ਕੋਲ ਫਾਇਲ ਵਿੱਚ 3 ਖਾਲੀ ਲਾਇਨਸ ਹਨ।
11:48 ਤੁਹਾਨੂੰ ਕੀ ਲੱਗਦਾ ਹੈ, ਕੀ ਹੋਇਆ ਹੈ ?

ਵਾਸਤਵ ਵਿੱਚ, ਸਾਨੂੰ “end” ਨੂੰ ਅਪਰਕੇਸ “END” ਵਿੱਚ ਲਿਖਣਾ ਚਾਹੀਦਾ ਹੈ।

11:54 ਇਸ ਲਈ: ਕਮਾਂਡ ਨੂੰ ਸੋਧ ਕੇ ਕਰੋ।
11:57 ਟਰਮੀਨਲ ‘ਤੇ ਪਿਛਲੀ ਚੱਲਣ ਵਾਲੀ ਕਮਾਂਡ ਪ੍ਰਾਪਤ ਕਰਨ ਲਈ ਅਪ ਐਰੋ ਕੀ ਦਬਾਓ।
12:03 ਲੋਵਰਕੇਸ “end” ਨੂੰ ਅਪਰਕੇਸ “END” ਵਿੱਚ ਬਦਲੋ।

ਅਤੇ ਐਂਟਰ ਦਬਾਓ।

12:11 ਹੁਣ ਆਉਟਪੁਟ ਵਿੱਚ ਖਾਲੀ ਲਾਇਨਸ ਦੀ ਕੁੱਲ ਗਿਣਤੀ ਦਿਖਾਈ ਦਿੰਦੀ ਹੈ।
12:16 ਅੱਗੇ, ਉਨ੍ਹਾਂ ਸਾਰੇ ਵਿਦਿਆਰਥੀਆਂ ਦੀ ਔਸਤ ਤਨਖਾਹ ਪਤਾ ਕਰਦੇ ਹਾਂ, ਜੋ ਅਸੀਂ “awkdemo.txt” ਫਾਇਲ ਵਿੱਚ ਪਾਇਆ ਸੀ।
12:24 ਉਸਨੂੰ ਪ੍ਰਾਪਤ ਕਰਨ ਦੇ ਲਈ, ਟਰਮੀਨਲ ਵਿੱਚ ਦਿਖਾਏ ਗਏ ਅਨੁਸਾਰ ਕਮਾਂਡ ਟਾਈਪ ਕਰੋ। ਅਤੇ ਐਂਟਰ ਦਬਾਓ। ਅਤੇ ਸਾਨੂੰ ਇੱਛਤ ਆਉਟਪੁਟ ਪ੍ਰਾਪਤ ਹੁੰਦੀ ਹੈ।
12:35 ਇਸ ਦੇ ਨਾਲ ਅਸੀਂ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ। ਸੰਖੇਪ ਵਿੱਚ,..
12:40 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ -

awk ਵਿੱਚ User defined variables

12:45 Operators

BEGIN ਅਤੇ END statements

12:49 ਨਿਰਧਾਰਤ ਕੰਮ ਦੇ ਦੇ ਰੂਪ ਵਿੱਚ ਹਰੇਕ ਲਾਈਨ ਪ੍ਰਿੰਟ ਕਰੋ ਜਿੱਥੇ ਆਖਰੀ ਫੀਲਡ ਦੀ ਵੈਲਿਊ 5000 ਤੋਂ ਜ਼ਿਆਦਾ ਹੈ। ਅਤੇ ਵਿਦਿਆਰਥੀ Electrical department ਨਾਲ ਸੰਬੰਧਿਤ ਹਨ।
13:00 ਆਉਟਪੁਟ ਵਿੱਚ ਸਿਰਲੇਖ “Average marks” ਦੇ ਨਾਲ ਸਾਰੇ ਵਿਦਿਆਰਥੀਆਂ ਦੇ ਔਸਤ ਅੰਕ ਪ੍ਰਿੰਟ ਕਰੋ।
13:07 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
13:14 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਜਾਂਦੇ ਹਨ।
13:23 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
13:27 ਕੀ ਇਸ ਟਿਊਟੋਰਿਅਲ ‘ਤੇ ਤੁਹਾਡੇ ਕੋਲ ਪ੍ਰਸ਼ਨ ਹਨ ? ਕ੍ਰਿਪਾ ਕਰਕੇ ਇਸ ਸਾਇਟ ‘ਤੇ ਜਾਓ।
13:32 ਮਿੰਟ ਅਤੇ ਸੈਕਿੰਡ ਦੀ ਚੋਣ ਕਰੋ ਜਿੱਥੇ ਤੁਹਾਡੇ ਪ੍ਰਸ਼ਨ ਹਨ। ਆਪਣੇ ਪ੍ਰਸ਼ਨ ਨੂੰ ਸੰਖੇਪ ਵਿੱਚ ਦੱਸੋ। ਸਾਡੀ ਟੀਮ ਤੋਂ ਕੋਈ ਉਨ੍ਹਾਂ ਦਾ ਜਵਾਬ ਦੇਵੇਗਾ।
13:42 ਸਪੋਕਨ ਟਿਊਟੋਰਿਅਲ ਫੋਰਮ ਇਸ ਟਿਊਟੋਰਿਅਲ ‘ਤੇ ਵਿਸ਼ੇਸ਼ ਪ੍ਰਸ਼ਨਾਂ ਦੇ ਲਈ ਹੈ।
13:47 ਕ੍ਰਿਪਾ ਕਰਕੇ ਉਨ੍ਹਾਂ ‘ਤੇ ਅਸੰਬੰਧਿਤ ਅਤੇ ਆਮ ਜਿਹੇ ਪ੍ਰਸ਼ਨ ਪੋਸਟ ਨਾ ਕਰੋ।
13:51 ਇਹ ਅਵਿਵਸਥਾ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ। ਘੱਟ ਅਵਿਵਸਥਾ ਦੇ ਨਾਲ, ਅਸੀਂ ਇਹਨਾਂ ਚਰਚਾਵਾਂ ਨੂੰ ਸਿਖਲਾਈ ਸਮੱਗਰੀ ਦੇ ਰੂਪ ਵਿੱਚ ਵਰਤੋਂ ਕਰ ਸਕਦੇ ਹਾਂ।
13:59 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
14:10 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav