LibreOffice-Suite-Math/C2/Using-Greek-characters-Brackets-Steps-to-Solve-Quadratic-Equation/Punjabi
From Script | Spoken-Tutorial
Time | Narration |
00.00 | ਲਿਬ੍ਰੇ ਆਫ਼ਿਸ ਮੈਥ ਦੇ ਸ੍ਪੋਕਨ ਟਿਉਟੋਰਿਅਲ ਵਿਚ ਤੁਹਾਡਾ ਸੁਆਕਤ ਹੈ |
00.04 | ਇਸ ਟਿਉਟੋਰਿਅਲ ਵਿਚ ਅਸੀਂ ਹੇਠ੍ਲੇ topics ਤੇ ਗਲ ਕਰਾਂਗੇ |
00.08 | ਯੂਨਾਨੀ ਅਖਰ ਜਿਵੇਂ ਅਲ੍ਫ਼ਾ, ਬੀਟਾ, ਥੀਟਾ ਅਤੇ ਪਾਈ |
00.15 | ਬ੍ਰੇਕ੍ਟ੍ਸ ਦੀ ਵਰ੍ਤੋਂ ਕਰ੍ਦੇ ਹੋਏ ਵਰ੍ਗੀਕਰਨ ਸ੍ਮੀਕਰਨ ਨੂ ਹਲ ਕਰ੍ਨ ਲਈ ਅਸੀਂ ਸ੍ਟੈਪਸ ਲਿਖਾਂਗੇ |
00.21 | ਆਉ ਸਿਖਿਏ ਕਿ ਮੈਥ ਦੀ ਵਰ੍ਤੋਂ ਕਰ੍ਦੇ ਹੋਏ ਯੂਨਾਨੀ ਅਖਰ ਕਿਵੇਂ ਲਿਖ੍ਣੇ ਹਨ |
00.26 | ਇਸ ਦੇ ਲਈ ਪਿਛ੍ਲੇ ਟਿਓਟੋਰਿਅਲ ਵਿਚ ਬ੍ਣਾਇਆ ਹੋਇਆ ਰਾਇਟਰ ਡਾਕੁਮੈਂਟ mathexample.odt ਖੋਲ੍ਦੇ ਹਾਂ |
00.41 | Grey box ਤੇ ਦੋ ਵਾਰ click ਕਰੋ ਜਿਥੇ ਕਿ ਅਸੀਂ ਇਹ ਫ਼ਾਰ੍ਮੂਲਾ ਲਿਖਿਆ ਸੀ |
00.47 | ਇਸ ਨਾਲ ਐਲੀਮੈਂਟ ਵਿਨ੍ਡੋ ਅਤੇ ਮੈਥ ਫ਼ਾਰ੍ਮੂਲਾ ਐਡੀਟਰ ਖੁਲ ਜਾਂਦੇ ਹਨ |
00.54 | ਫ਼ਾਰ੍ਮੂਲਾ ਐਡੀਟਰ border ਤੇ click ਕਰੋ ਅਤੇ ਫ਼ੇਰ ਇਸ ਨੂ ਖਿਚ ਕੇ ਸ਼੍ਜੇ ਪਾਸੇ ਲੈ ਜਾਓ |
01.02 | ਅਜਿਹਾ ਕਰ੍ਨ ਨਾਲ ਰਾਇਟਰ ਵਿਨ੍ਡੋ ਵ੍ਡੀ ਹੋ ਜਾਂਦੀ ਹੈ ਅਤੇ ਚਂਗੀ ਤਰਾਂ ਵਿਖਾਈ ਦੇਣ ਲਗਦੀ ਹੈ |
01.07 | ਮੈਥੇਮੈਟਿਕਲ ਫ਼ਾਰ੍ਮੂਲੇਆਂ ਵਿਚ ਯੂਨਾਨੀ ਅਖਰ ਜਿਵੇਂ ਕਿ ਅਲ੍ਫ਼ਾ, ਬੀਟਾ, ਥੀਟ, ਪਾਈ ਆਮ ਵਰ੍ਤੇ ਜਾਂਦੇ ਹਨ |
01.16 | ਪਰ ਐਲੀਮੈਂਟ ਵਿਨ੍ਡੋ ਵਿਚ ਸਾਨੂ ਇਹ ਅਖਰ ਨਹੀਂ ਮਿਲ੍ਦੇ |
01.21 | ਅਸੀਂ ਉਨਾਂ ਨੂ ਅਂਗ੍ਰੇਜ਼ੀ ਦੇ ਅਖਰਾਂ ਦੀ ਵਰ੍ਤੋਂ ਕਰ੍ਦੇ ਹੋਏ ਨਾਂ ਤੋਂ ਪਹਿਲਾਂ ਪ੍ਰ੍ਤੀਸ਼ਤ ਦਾ ਨਿਸ਼ਾਨ ਲਾਕੇ ਸਿਧਾ ਹੀ ਲਿਖ ਸਕ੍ਦੇ ਹਾਂ |
01.30 | ਉਦਹਰਨ ਦੇ ਤੌਰ ਤੇ ਪਾਈ ਲਿਖਣ ਲਈ ਫ਼ਾਰ੍ਮੂਲਾ ਐਡੀਟਰ ਵਿਚ ਪਹਿਲਾਂ ਪ੍ਰ੍ਤੀਸ਼ਤ ਦਾ ਨਿਸ਼ਾਨ ਲਾਓ ਅਤੇ ਫ਼ੇਰ ਪਾਈ ਲਿਖੋ |
01.41 | ਲੋਅਰ੍ਕੇਸ ਅਖਰ ਲਿਖਣ ਲਈ ਅਖਰ ਦਾ ਨਾਂ ਲੋਅਰ੍ਕੇਸ ਵਿਚ ਟਾਇਪ ਕਰੋ |
01.47 | ਉਦਾਹਰਨ ਦੇ ਤੌਰ ਤੇ ਲੋਅਰ੍ਕੇਸ ਵਿਚ ਅਲ੍ਫ਼ਾ ਲਿਖਣ ਵਾਸ੍ਤੇ ਟਾਇਪ ਕਰੋ ਪ੍ਰ੍ਤੀਸ਼ਤ ਦਾ ਨਿਸ਼ਾਨ ਅਲ੍ਫ਼ਾ ਜਾਂ ਪ੍ਰ੍ਤੀਸ਼ਤ ਦਾ ਨਿਸ਼ਨ ਬੀਟਾ |
01.59 | ਅਪਰ ਕੇਸ ਅਖਰ ਲਿਖਣ ਲਈ ਅਪਰ੍ਕੇਸ ਵਿਚ ਅਖਰ ਦਾ ਨਾਂ ਲਿਖੋ |
02.06 | ਉਦਹਰਨ ਦੇ ਤੌਰ ਤੇ ਗਾਮਾ ਲਿਖਣ ਲਈ ਪ੍ਰ੍ਤੀਸ਼ਤ ਦਾ ਨਿਸ਼ਾਨ ਪਾਓ ਫ਼ੇਰ ਅਖਰ ਲਿਖੋ ਗਾਮਾ ਫ਼ੇਲ ਪ੍ਰ੍ਤੀਸ਼ਤ ਦਾ ਨਿਸ਼ਨ ਲਾਓ |
02.17 | ਯੂਨਾਨੀ ਅਖਰ ਲਿਖਣ ਲਈ ਦੂਜਾ ਤਰੀਕਾ ਹੈ ਕਿ ਟੂਲ ਮੀਨੂ ਵਿਚੋਂ cataloge ਵਰ੍ਤੋ |
02.26 | ਸੈਟ ਨਿਸ਼ਾਨ ਦੇ ਹੇਠਾਂ ਗ੍ਰੀਕ ਸਿਲੈਕਟ ਕਰੋ |
02.31 | ਅਤੇ ਲਿਸਟ ਵਿਚੋਂ ਯੂਨਾਨੀ ਅਖਰ ਤੇ ਦੋ ਬਾਰ ਕਲਿਕ ਕਰੋ |
02.35 | ਯੂਨਾਨੀ ਅਖਰ ਜਿਵੇਂ ਅਲ੍ਫ਼ਾ ਦਾ ਮਾਰ੍ਕਅਪ ਨੋਟ ਕਰੋ ਜਿਹ੍ੜਾ ਕਿ isde ਵਿਚ ਵਿਖਾਈ ਦੇ ਰਿਹਾ ਹੈ |
02.43 | ਇਸ ਤਰਾਂ ਅਸੀਂ ਫ਼ਾਰ੍ਮੂਲਾ ਵਿਚ ਯੁਨਾਨੀ ਅਖਰਾਂ ਨੂ ਪਰਵੇਸ਼ ਕਰਵਾ ਸਕਦੇ ਹਾਂ |
02.49 | ਦੂਜੇ ਯੁਨਾਨੀ ਅਖਰਾਂ ਦਾ ਮਾਰ੍ਕਅਪ ਜਾਨ੍ਣ ਲਈ symbols ਕੈਟਾਲਾਗ ਤੇ ਖੋਜ ਕਰੋ |
02.56 | ਆਓ ਹੁਣ ਸਿਖ੍ਦੇ ਹਾਂ ਕਿ ਫ਼ਾਰ੍ਮੂਲਾ ਵਿਚ ਬ੍ਰੈਕ੍ਟਾਂ ਨੂ ਕਿਵੇਂ ਵਰ੍ਤ੍ਣਾ ਹੈ |
03.01 | ਫ਼ਾਰ੍ਮੂਲਾ ਵਿਚ ਗਤੀਵਿਧਿ ਦੀ ਕੀ ਤਰ੍ਤੀਬ ਹੈ ਮੈਥ ਨਹੀਂ janda |
03.07 | ਇਸ ਲਈ ਸਾਨੂਂ ਗਤੀਵਿਧੀ ਦੀ tarkeeb ਜਾਨ੍ਣ ਲਈ ਬਰੈਕਟ੍ਸ ਨੂ ਵਰਤ੍ਣਾ ਪੈਂਦਾ ਹੈ |
03.13 | ਉਦਾਹਰਨ ਦੇ ਤੌਰ ਤੇ ਅਸੀਂ ਇਸ੍ਨ ਕਿਵੇਂ ਲਿਖਾਂਗੇ ਕਿ ਪਹਿਲਾਂ ਐਕਸ ਅਤੇ ਵਾਈ ਨੂ ਜੋੜੋ ਅਤੇ ਫ਼ੇਰ ਜੁਆਬ ਨੂ ਪਂਜ ਨਾਸ ਵਂਡੋ |
03.22 | ਅਸੀਂ ਟਾਇਪ ਕਰ ਸਕ੍ਦੇ ਹਾਂ ਪਂਜ ਓਵਰ ਐਕ੍ਸ ਪ੍ਲਸ ਵਾਈ |
03.28 | ਪਰ ਕੀ ਜੋ ਅਸੀਂ ਲਿਖ੍ਣਾ ਚਾਹੁਂਦੇ ਹਾਂ ਇਹ ਓਹੀ ਹੈ |
03.32 | ਨਹੀਂ ਅਸੀਂ ਪਹਿਲਾਂ ਐਕਸ ਤੇ ਵਾਈ ਨੂ ਜੋੜਨਾ ਚਾਹੁਂਦੇ ਹਾਂ ਅਤੇ ਅਸੀਂ ਇਸ੍ਨੂ ਐਕਸ ਅਤੇ ਵਾਈ ਦੇ ਦੁਆਲੇ ਘੁਂਡੀਦਾਰ brakets ਲਾ ਕੇ ਲਿਖ sakde ਹਾਂ |
03.44 | ਅਤੇ ਮਾਰ੍ਕ ਅਪ ਇਸ ਤਰਾਂ ਨਜ਼ਰ ਆਉਂਦਾ ਹੈ ਘੁਂਡੀਦਾਰ ਬਰੈਕਟਾਂ ਵਿਚ ਪਂਜ ਓਵਰ ਐਕ੍ਸ ਪ੍ਲਸ ਵਾਈ |
03.52 | ਇਸ ਲਈ ਬ੍ਰੈਟ੍ਸ ਨਾਲ ਫ਼ਾਰ੍ਮੂਲਾ ਵਿਚ ਗਤਿਵਿਧੀ ਦੀ ਤਰ੍ਤੀਬ ਕੀ ਹੈ ਨੂ ਜਾਨ੍ਣ ਵਿਚ ਮਦਦ ਮਿਲ੍ਦੀ ਹੈ |
03.58 | ਆਓ ਆਪ੍ਣੇ ਕੀਤੇ ਹੋਏ ਕਂਮ ਨੂ ਸਿਖਰ ਤੇ ਫ਼ਾਇਲ ਮੀਨੂ ਵਿਚ ਜਾ ਕੇ ਸੇਵ ਆਪ੍ਸ਼ਨ ਕਲਿਕ ਕਰ੍ਵਕੇ ਸੇਵ ਕਰੀਏ |
04.08 | ਆਓ ਹੁਣ ਵਰ੍ਗੀਕਰਨ ਸ੍ਮੀਕਰਨ ਨੂ ਸੁਲ੍ਝਾਉਣ ਦੇ steps ਲਿਖਿਏ |
04.13 | ਹੁਣ ਅਸੀਂ ਰਾਇਟਰ ਡਾਕੂਮੈਂਟ ਵਿਚ ਕਂਟਰੋਲ ਪਲਸ ਐਂਟ੍ਰਰ ਦਬ ਕੇ ਨਵੇਂ ਪੇਜ ਤੇ ਜਾਵਾਂਗੇ |
04.21 | solving a quadratic equation ਟਾਇਪ ਕਰੋ |
04.25 | Insert object formula menu ਵਿਚੋਂ ਮੈਥ ਨੂ ਕਾਲ ਕਰੋ |
4.33 | Quadratic equation ਮੈਂ ਪਹਿਲਾਂ ਹੀ ਟਾਇਪ ਕਰ ਲਿਆ ਹੈ ਹੁਣ ਮੈਂ ਕਟ ਪੇਸਟ ਕਰ ਕੇ ਟਿਇਮ ਸੇਵ ਕਰਾਂਗਾ |
4.42 | ਇਥੇ ਇਕ Quadratic equation ਹੈ ਜਿਸ ਨੂ ਹਲ karna ਹੈ ਇਹ ਹੈ ਐਕਸ ਸ੍ਕਵੇਅਰ੍ਡ ਮਾਇਨਸ 7 ਗੁਣਾ ਤਕ੍ਸੀਮ 3 ਬ੍ਰਾਬਰ ਹੈ ਜ਼ੀਰੋ |
4.53 | ਇਸ ਨੂ ਹਲ ਕਰਨ ਲਈ ਅਸੀਂ screen ਤੇ ਵਿਖਾਈ ਦੇ ਰਹੇ quadratic ਫ਼ਾਰ੍ਮੂਲਾ ਦੀ warto ਕਰਾਂਗੇ |
4.59 | ਇਥੇ ਐਕਸ ਸਕਵੇਅਰ੍ਡ ਟਰਮ ਦਾ cofficent A ਹੈ ਅਤੇ ਐਕਸ ਟਰਮ ਦਾ cofficent ਬੀ ਹੈ c constant ਹੈ |
5.11 | ਅਸੀਂ ਫ਼ਾਰ੍ਮੂਲੇ ਵਿਚ ਇਸ equation ਨੂ ਇਸ ਤਰਾਂ ਹਲ ਕਰ ਸਕ੍ਦੇ ਹਾਂ ਏ ਨੂ ਇਕ ਵਿਚ ਬਦ੍ਲੋ, ਬੀ ਨੂ ਮਾਇਨਸ ਸਤ ਵਿਚ ਅਤੇ ਸੀ ਨੂ ਤਿਂਨ ਵਿਚ |
5.23 | ਆਓ ਸਭ ਤੋਂ ਪਹਿਲਾਂ Quadratic equation ਜਿਸ ਨੂ ਅਸੀਂ ਹਲ ਕਰ੍ਨਾ ਹੈ ਉਸ੍ਦਾ ਮਾਰਕ ਅਪ ਲਿਖਿਏ |
5.30 | ਸਭ ਤੋਂ ਪਹਿੱਲਾਂ ਅਸੀਂ insert object formula menu ਵਿਚੋਂ ਮੈਥ ਨੂ ਕਾਲ ਕਰਾਂਗੇ |
5.39 | Format edit window ਵਿਚ ਮਾਰਕ ਅਪ ਨੂ ਇਸ ਤ੍ਰਾਂ ਟਾਇਪ ਕਰੋ |
5.46 | ਐਕਸ ਸਕਵੇਅਰ੍ਡ ਮਾਇਨ੍ਸ 7 ਗੁਣਾ ਪਲਸ ਤਿਂਨ ਬਰਾਬਰ ਹੈ ਜ਼ੀਰੋ |
5.53 | ਚਂਗੀ ਤਰਾਂ ਪੜਨ ਲਈ ਦੋ ਨਵੀਆਂ ਲਾਇਨਾਂ ਬ੍ਣਾਓ |
6.01 | ਐਂਟਰ ਪਰੈਸ ਕਰੋ ਅਤੇ quadratic formula ਟਾਇਪ ਕਰੋ ਫ਼ੇਰ ਐਂਟਰ ਪ੍ਰੈਸ ਕਰੋ |
6.07 | ਸਭ ਤੋਂ ਪਹਿਲਾਂ gunjaldar ਫ਼ਾਰ੍ਮੂਲੇ ਦੇ ਇਨਰ ਐਲੀਮੈਂਟ੍ਸ ਨੂ todna ਅਤੇ ਫ਼ੇਰ ਕਂਮ karna ਚਂਗੀ ਪ੍ਰੇਕਟਿਸ ਹੈ |
6.16 | ਅਤੇ ਇਸ ਤਰਾਂ ਅਸੀਂ ਆਪਣੇ ਤਰਿਕੇ ਨਾਲ ਇਨਾਂ ਐਲੀਮੈਂਟ੍ਸ ਨਾਲ ਵ੍ਧਿਆ ਕਂਮ ਕਰ ਸਕ੍ਦੇ ਹਾਂ |
6.21 | ਇਸ ਲਈ ਸਭ ਤੋਂ ਪਹਿਲਾਂ ਅਸੀਂ inner most squre root function ਲਿਖਾਂਗੇ |
6.27 | ਅਤੇ ਮਾਰ੍ਕ ਅਪ ਹੈ ਘੁਂਡੀਦਾਰ ਬ੍ਰੈਕ੍ਟ੍ਸ ਵਿਚ ਸ੍ਕੇਅਰ ਰੂਟ ਆਫ਼ ਬੀ ਸਕੇਅਰ੍ਡ ਚਾਰ ਏ ਸੀ |
6.37 | ਹੁਣ ਅਸੀਂ ਉਪਰਲੀ ਅਭਿਵਿਅਂਜਨਾ ਵਿਚ ਮਾਇਨਸ ਬੀ ਪ੍ਲਸ ਔਰ ਮਾਇਨਸ ਜੋੜਾਂਗੇ ਅਤੇ ਫ਼ੇਰ ਇਸ ਨੂ ਘੁਂਡੀਦਾਰ ਬਰੈਕਟ੍ਸ ਵਿਚ ਰ੍ਖਾਂਗੇ |
6.48 | ਅਸੀਂ ਉਪਰ੍ਲੀ expression ਨੂ ਇਕ ਹੋਰ ਘੁਂਡੀਦਾਰ ਬਰੈਕ੍ਤ ਜੋੜ ਕੇ numinator ਬ੍ਣਾਵਾਂਗੇ |
6.57 | ਅਭਿਵਿਅਂਜਨਾ ਵਿਚ ਓਵਰ ਦੋ ਜੋੜੋ |
7.02 | ਅਤੇ ਫ਼ੇਰ ਅਂਤ ਚ ਸ਼ੂਰੂ ਤੇ ਐਕਸ ਇਕੁਅਲ੍ਜ਼ ਜੋੜੋ |
7.08 | ਅਤੇ ਫ਼ੇਰ ਇਕੁਅਲ ਟੂ ਨਿਸ਼ਾਨ ਦੇ ਆਲੇ ਦੁਆਲੇ ਵਿਥ ਛ੍ਡੋ |
7.13 | ਅਤੇ ਸਾਡਾ quadratic ਫ਼ਾਰ੍ਮੂਲਾ ਤਿਆਰ ਹੈ |
7.16 | ਇਸ ਤਰਾਂ ਗੁਂਝਲ੍ਦਾਰ ਫ਼ਾਰ੍ਮੂਲਿਆਂ ਨੂ ਤੋੜ ਕੇ ਅਸੀਂ ਹਿਸਾ ਦਰ ਹਿਸਾ ਉਨਾ ਨੂ ਬਣਾ ਸਕਦੇ ਹਾ |
7.22 | ਆਓ ਹੁਣ ਫ਼ਾਰ੍ਮੂਲਾ ਵਿਂਡੋ ਵਿਚ ਬਾਕੀ ਦਾ text ਵੀ ਟਾਇਪ ਕਰੀਏ |
7.29 | ਜਿਥੇ ਐਕਸ ਸ੍ਕਵੇਅਰ੍ਡ ਟਰਮ ਦਾ a cofficent ਹੈ x term ਦਾ cofficent b ਹੈ ਅਤੇ c ਕਾਨਸ੍ਟੈਂਟ ਹੈ ਅਤੇ ਪੀਛੇ ਇਕ ਨਵੀਂ ਲਾਇਨ ਹੈ |
7.43 | ਅਸੀਂ ਇਸ equation ਨੂ a ਦੀ ਥਾਂ ਤੇ 1, b ਦੇ ਥਾਂ ਤੇ -7 ਅਤੇ c ਦੀ ਥਾਂ ਤੇ 3 ਅਤੇ ਪਿਛੇ ਦੋ ਨਵੀਂਆਂ ਲਾਇਨਾਂ ਲਾ ਕੇ ਹ੍ਲ ਕਰ ਸਕਦੇ ਹਾਂ |
7.59 | ਬਦ੍ਲੀ ਤੋਂ ਬਾਦ ਜਿਵੇਂ ਸਕ੍ਰੀਨ ਤੇ ਨਜ਼ਰ ਆ ਰਿਹਾ ਹੈ ਇਹੀ ਮਾਰ੍ਕ ਅਪ ਹੈ |
8.05 | ਅਸੀਂ equation ਵਿਚ ਪੁਠੇ ਕੌਮੇ ਲਾ ਕੇ ਨਂਬਰਾਂ ਨੂ ਬਦਲ ਦਿਤਾ ਹੈ |
8.12 | ਠੀਕ ਹੈ ਹੁਣ ਤੁਹਾਡੇ ਲਈ ਇਕ ਛੋਟਾ ਜਿਹਾ test |
8.15 | ਉਪਰਲੀ Quadratic equation ਨੂ ਸੁਲ੍ਝਾਉਣ ਲਈ ਬਾਕੀ ਦੇ steps ਪੂਰੇ ਕਰੋ |
8.20 | ਦੋ ਉਤਰ ਅਲਗ ਅਲਗ ਦਿਓ |
8.23 | space ਅਤੇ allignment ਨੂ ਬਦਲਦੇ ਹੋਏ steps format ਕਰੋ |
8.28 | ਜਿਥੇ ਜਰੂਰੀ ਹੈ ਲਂਬੇ ਗੈਪ ਅਤੇ ਨਵੀਂਆਂ ਲਾਇਨਾਂ ਜੋੜੋ |
8.33 | ਇਹ ਫ਼ਾਰ੍ਮੂਲਾ ਲਿਖੋ ਪਾਇ 3.14159 ਦੇ ਬਰਾਬਰ ਹੈ ਜਾਂ ਉਸ ਵਰਗਾ ਹੈ |
8.42 | ਲਿਬ੍ਰੇ ਆਫ਼ਿਸ ਮੈਥ ਵਿਚ ਯੁਨਾਨੀ ਅਖਰਾਂ, ਬਰੈਕ੍ਟਾਂ ਅਤੇ equations ਤੇ ਸਾਡਾ ਇਹ ਟਿਓਟੋਰਿਅਲ ਇਥੇ ਹੀ ਖਤਮ ਹੁਂਦਾ ਹੈ |
8.52 | ਸਖੇਪ ਵਿਚ ਅਸੀਂ ਇਹ ਸਿਖਿਆ ਹੈ |
8.56 | ਕਿ ਯੁਨਾਨੀ ਅਖਰ ਅਲ੍ਫ਼ਾ, ਬੀਟਾ, ਥੀਟਾ ਅਤੇ ਪਾਇ ਨੂ ਕਿਵੇਂ ਵਰ੍ਤ੍ਣਾ ਹੈ |
9.01 | ਬ੍ਰੈਕ੍ਟ੍ਸ ਦੀ ਵਰ੍ਤੋਂ ਕਰ੍ਦੇ ਹੋਏ ਕੁਆਡਰੈਟਿਕ ਇਕੁਏਸ਼ਨ ਨੂ ਸੁਲ੍ਝਾਉਣ ਲਈ steps ਲਿਖ੍ਣੇ |
9.07 | ਸ੍ਪੋਕਨ ਟਿਉਟੋਰੀਅਲ ਪ੍ਰੋਜੈਕਟ ਟਾਕ ਟੂ ਅ ਟੀਚਰ ਪ੍ਰੋਜੈਕਟ ਦਾ ਹਿਸਾ ਹੈ |
9.12 | ਇਹ ਪ੍ਰੋਜੇਕਟ ਭਾਰਤ ਸਰ੍ਕਾਰ ਦੇ I C T H M R D ਦੇ ਨੇਸ਼ਨਲ ਮਿਸ਼ਨ ਆਨ ਐਜੂਕੇਸ਼ਨ ਦਵਾਰਾ
ਸਹਾਇਤਾ ਪ੍ਰਾਪ੍ਤ ਹੈ |
9.20 | ਇਸ ਪ੍ਰੋਜੈਕਟ ਨੂ http://spoken-tutorial.org ਦੀ ਸਹਾਇਤਾ ਪ੍ਰਾਪਤ ਹੈ |
9.24 | ਵਾਧੁ ਜਾਣ੍ਕਾਰੀ ਇਸ ਲਿਂਕ ਤੇ ਉਪ੍ਲਭਧ ਹੈ http://spoken-tutorial.org/NMETCT-into |
9.29 | ਇਹ ਸਕ੍ਰਿਪਟ ਵਿਚ Desi Crew Solutions Pvt. Ltd. ਨੇ ਯੋਗ ਦਾਨ ਪਾਇਆ |
9.38 | ਇਸ ਟਿਉਟੋਰਿਅਲ ਵਿਚ Desi Crew Solutions Pvt. Ltd. ਨੇ ਯੋਗ ਦਾਨ ਪਾਇਆ ਹੈ
ਹਿਸਾ ਲੈਣ ਲਈ ਧਨਵਾਦ |