LibreOffice-Suite-Impress/C4/Presentation-Notes/Punjabi
From Script | Spoken-Tutorial
Time | Narration |
00:00 | ਲਿਬਰੇਆਫਿਸ ਇੰਪ੍ਰੇਸ ਵਿੱਚ Presentation Notes ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:06 | ਇਸ ਟਿਊਟੋਰਿਅਲ ਵਿੱਚ , ਅਸੀ ਨੋਟਸ ਦੇ ਬਾਰੇ ਵਿੱਚ ਅਤੇ ਉਨ੍ਹਾਂ ਨੂੰ ਪ੍ਰਿੰਟ ਕਰਨ ਬਾਰੇ ਸਿਖਾਂਗੇ । |
00:12 | ਨੋਟਸ ਦੋ ਉਦੇਸ਼ਾਂ ਲਈ ਇਸਤੇਮਾਲ ਹੁੰਦੇ ਹਨ । |
00:14 | ਦਰਸ਼ਕਾਂ ਦੇ ਲਈ , ਹਰ ਇੱਕ ਸਲਾਇਡ ਉੱਤੇ ਵਾਧੂ ਸਮਗਰੀ ਜਾਂ ਰੇਫਰੇਂਸੇਸ ਦੇ ਲਈ । |
00:20 | ਪੇਸ਼ਕਾਰ ਨੂੰ ਰੇਫਰੇਂਸ ਨੋਟਸ ਦੇ ਜਰਿਏ ਮਦਦ ਕਰਨ ਦੇ ਲਈ , ਜਦੋਂ ਉਹ ਦਰਸ਼ਕ ਦੇ ਸਾਹਮਣੇ ਸਲਾਇਡਸ ਪੇਸ਼ ਕਰਦਾ ਹੈ । |
00:27 | ਪੇਸ਼ਕਾਰੀ Sample - Impress.odp ਖੋਲੋ । |
00:33 | ਖੱਬੇ ਪਾਸੇ ਵਾਲੇ Slides ਪੇਨ ਵਿਚੋਂ , Overview ਸਿਰਲੇਖ ਸਲਾਇਡ ਚੁਣੋ । |
00:38 | ਟੈਕਸਟ ਨੂੰ ਬਦਲੋ । |
00:40 | To achieve 30 % shift to OpenSource software within 1 year |
00:46 | To achieve 95 % shift to OpenSource Software within 5 years |
00:53 | ਪੇਜ ਵਿੱਚ ਕੁੱਝ ਨੋਟਸ ਜੋੜੋ , ਜਿਸਦੇ ਨਾਲ ਕਿ ਜਦੋਂ ਇਹ ਪ੍ਰਿੰਟ ਹੋਣ , ਪਾਠਕ ਦੇ ਕੋਲ ਕੁੱਝ ਰੇਫਰੇਂਸ ਸਮਗਰੀ ਹੋਵੇ । |
01:01 | ਨੋਟਸ ਨੂੰ ਏਡੀਟ ਕਰਨ ਲਈ , Notes ਟੈਬ ਉੱਤੇ ਕਲਿਕ ਕਰੋ । |
01:04 | ਸਲਾਇਡ ਦੇ ਹੇਠਾਂ ਇੱਕ Notes ਟੈਕਸਟ ਬਾਕਸ ਦਿਖਾਇਆ ਹੋਇਆ ਹੈ । ਇੱਥੇ ਅਸੀ ਨੋਟਸ ਟਾਈਪ ਕਰ ਸਕਦੇ ਹਾਂ । |
01:12 | Click to Add Notes: ਉੱਤੇ ਕਲਿਕ ਕਰੋ । |
01:15 | ਧਿਆਨ ਦਿਓ , ਕਿ ਤੁਸੀ ਇਸ ਬਾਕਸ ਨੂੰ ਏਡੀਟ ਕਰ ਸਕਦੇ ਹੋ । |
01:19 | ਟੈਕਸਟ ਬਾਕਸ ਵਿੱਚ ਟਾਈਪ ਕਰੋ ; |
01:22 | Management would like to explore cost saving from shifting to Open Source Software |
01:28 | Open source software has now become a viable option to proprietary software: |
01:35 | Open source software will free the company from arbitrary software updates of proprietary software: |
01:46 | ਅਸੀਂ ਆਪਣਾ ਪਹਿਲਾ ਨੋਟ ਬਣਾ ਲਿਆ । |
01:49 | ਚਲੋ ਸਿਖਦੇ ਹਾਂ ਕਿ Notes ਵਿੱਚ ਕਿਵੇਂ ਟੈਕਸਟ ਨੂੰ ਫਾਰਮੇਟ ਕਰਦੇ ਹਨ । |
01:54 | ਟੈਕਸਟ ਚੁਣੋ । |
01:56 | ਇੰਪ੍ਰੇਸ ਵਿੰਡੋ ਦੇ ਊਪਰੀ ਖੱਬੇ ਪਾਸੇ ਕੋਨੇ ਵਿਚ , Font Type ਡਰਾਪ - ਡਾਉਨ ਉੱਤੇ ਕਲਿਕ ਕਰੋ ਅਤੇ TlwgMono ਚੁਣੋ । |
02:05 | ਹੁਣ , Font size ਡਰਾਪ - ਡਾਉਨ ਵਿੱਚ 18 ਚੁਣੋ । |
02:10 | ਉਸੇ Task bar ਵਿੱਚ , Bullet ਆਇਕਨ ਉੱਤੇ ਕਲਿਕ ਕਰੋ । ਹੁਣ ਟੈਕਸਟ ਵਿੱਚ ਬੁਲੇਟ ਪੁਆਇੰਟਸ ਹਨ । |
02:18 | ਸਾਰੇ ਨੋਟਸ ਨੂੰ ਸਟੈਂਡਰਡ ਫਾਰਮੇਟ ਵਿੱਚ ਬਦਲਣ ਲਈ ਇੱਕ Notes Master ਬਣਾਉਣਾ ਸਿਖਦੇ ਹਾਂ । |
02:25 | ਮੁੱਖ ਮੇਨਿਊ ਵਿੱਚ , View ਉੱਤੇ ਕਲਿਕ ਕਰੋ ਅਤੇ ਫਿਰ Master ਉੱਤੇ ਕਲਿਕ ਕਰੋ । Notes Master ਉੱਤੇ ਕਲਿਕ ਕਰੋ । |
02:33 | Notes Master ਵਿਊ ਦਿਸਦਾ ਹੈ । |
02:36 | ਧਿਆਨ ਦਿਓ , ਦੋ ਸਲਾਇਡਸ ਦਿਖਾਈਆਂ ਹੋਈਆਂ ਹਨ । |
02:40 | ਇਸਦਾ ਮਤਲੱਬ ਹੈ , ਕਿ ਪੇਸ਼ਕਾਰੀ ਵਿੱਚ ਇਸਤੇਮਾਲ ਹਰ ਇੱਕ Master Slide ਲਈ ਇੱਕ Notes Master ਹੁੰਦਾ ਹੈ । |
02:47 | Notes Master slide ਟੇੰਪਲੇਟ ਦੀ ਤਰ੍ਹਾਂ ਹੁੰਦੀ ਹੈ । |
02:51 | ਤੁਸੀ ਇੱਥੇ ਫਾਰਮੇਟਿੰਗ ਪਸੰਦ ਸੈੱਟ ਕਰ ਸਕਦੇ ਹੋ , ਜੋਕਿ ਬਾਅਦ ਵਿੱਚ ਪੇਸ਼ਕਾਰੀ ਵਿੱਚ ਸਾਰੇ ਨੋਟਸ ਉੱਤੇ ਲਾਗੂ ਹੋਵੇਗਾ । |
02:58 | Slides ਪੇਨ ਵਿਚੋਂ , ਪਹਿਲੀ ਸਲਾਇਡ ਚੁਣੋ । |
03:01 | Notes ਪਲੇਸ ਹੋਲਡਰ ਉੱਤੇ ਕਲਿਕ ਕਰੋ ਅਤੇ ਉਸ ਉੱਤੇ ਦਿਖਾਏ ਹੋਏ ਟੈਕਸਟ ਨੂੰ ਚੁਣੋ । |
03:08 | ਇੰਪ੍ਰੇਸ ਵਿੰਡੋ ਦੇ ਸਭ ਤੋਂ ਊਪਰੀ ਖੱਬੇ ਪਾਸੇ ਕੋਨੇ ਵਿਚ , Font Size ਡਰਾਪ - ਡਾਉਨ ਉੱਤੇ ਕਲਿਕ ਕਰੋ , ਅਤੇ 32 ਚੁਣੋ । |
03:16 | ਮੁੱਖ ਮੇਨਿਊ ਵਿੱਚ , Format ਅਤੇ Character ਉੱਤੇ ਕਲਿਕ ਕਰੋ । |
03:21 | Character ਡਾਇਲਾਗ ਬਾਕਸ ਦਿਖਾਇਆ ਹੋਇਆ ਹੈ । |
03:24 | Font Effects ਟੈਬ ਉੱਤੇ ਕਲਿਕ ਕਰੋ । |
03:28 | Font color ਡਰਾਪ - ਡਾਉਨ ਉੱਤੇ ਕਲਿਕ ਕਰੋ ਅਤੇ Red ਚੁਣੋ । OK ਉੱਤੇ ਕਲਿਕ ਕਰੋ । |
03:35 | ਚਲੋ ਨੋਟਸ ਉੱਤੇ ਲੋਗੋ ( logo ) ਜੋੜਦੇ ਹਾਂ । |
03:38 | ਚਲੋ ਤਕੋਣ ਜੋੜਦੇ ਹਾਂ । |
03:40 | ਡਰਾਇੰਗ ਟੂਲਬਾਰ ਵਿਚੋਂ , Basic Shapes ਉੱਤੇ ਕਲਿਕ ਕਰੋ ਅਤੇ Isosceles Triangle ਚੁਣੋ । |
03:48 | ਨੋਟਸ ਟੈਕਸਟ ਬਾਕਸ ਦੇ ਊਪਰੀ - ਖੱਬੇ ਪਾਸੇ ਕੋਨੇ ਉੱਤੇ ਤਕੋਣ ਇਨਸਰਟ ਕਰੋ । |
03:53 | ਤਕੋਣ ਚੁਣੋ ਅਤੇ ਕੰਨਟੈਕਸਟ ਮੈਨਿਊ ਲਈ ਸੱਜਾ ਬਟਨ ਕਲਿਕ ਕਰੋ । Area ਉੱਤੇ ਕਲਿਕ ਕਰੋ । |
03:59 | Area ਡਾਇਲਾਗ ਬਾਕਸ ਦਿਖਾਇਆ ਹੋਇਆ ਹੈ । |
04:02 | Area ਟੈਬ ਉੱਤੇ ਕਲਿਕ ਕਰੋ । |
04:05 | Fill ਡਰਾਪ - ਡਾਉਨ ਉੱਤੇ ਕਲਿਕ ਕਰੋ ਅਤੇ Color ਉੱਤੇ ਕਲਿਕ ਕਰੋ । ਹੁਣ Blue 7 ਚੁਣੋ । |
04:12 | ਇਹ ਫਾਰਮੇਟਿੰਗ ਅਤੇ ਲੋਗੋ ਡਿਫਾਲਟ ਰੂਪ ਵਲੋਂ ਸਾਰੇ ਬਣਾਏ ਗਏ ਨੋਟਸ ਲਈ ਹੋਣਗੇ । |
04:18 | OK ਉੱਤੇ ਕਲਿਕ ਕਰੋ । |
04:20 | Master View ਟੂਲਬਾਰ ਵਿੱਚ , Close Master View ਉੱਤੇ ਕਲਿਕ ਕਰੋ । |
04:25 | ਮੁੱਖ ਪੇਨ ਵਿੱਚ Notes ਟੈਬ ਉੱਤੇ ਕਲਿਕ ਕਰੋ । |
04:29 | ਖੱਬੇ ਪਾਸੇ ਵਾਲੇ Slides ਪੇਨ ਵਿੱਚ , ਸਿਰਲੇਖ Overview ਸਲਾਇਡ ਚੁਣੋ । |
04:35 | ਧਿਆਨ ਦਿਓ , ਕਿ ਨੋਟਸ ਉਸੇ ਤਰਾਂ ਹੀ ਫਾਰਮੇਟ ਹੋ ਗਏ ਹਨ ਜਿਵੇਂ ਕਿ ਉਹ Master Notes ਵਿੱਚ ਸੈੱਟ ਹਨ । |
04:42 | ਹੁਣ , ਸਿਖਦੇ ਹਾਂ ਕਿ ਕਿਵੇਂ Notes place holder ਅਤੇ Slide place holder ਦਾ ਅਕਾਰ ਬਦਲਦੇ ਹਨ । |
04:48 | Slide Placeholder ਚੁਣੋ , ਖੱਬੇ ਮਾਉਸ ਬਟਨ ਨੂੰ ਦਬਾ ਕੇ ਰਖੋ ਅਤੇ ਇਸਨੂੰ ਸਕਰੀਨ ਉੱਤੇ ਸਭ ਤੋਂ ਉੱਤੇ ਲੈ ਜਾਓ । |
04:56 | ਇਹ ਨੋਟਸ ਪਲੇਸ ਹੋਲਡਰ ਦਾ ਅਕਾਰ ਸਰੂਪ ਬਦਲਨ ਲਈ ਜਿਆਦਾ ਜਗ੍ਹਾ ਬਣਾਉਂਦਾ ਹੈ । |
05:02 | ਹੁਣ , Notes ਟੈਕਸਟ ਪਲੇਸ ਹੋਲਡਰ ਦੇ ਬੋਰਡਰ ਉੱਤੇ ਕਲਿਕ ਕਰੋ । |
05:06 | ਖੱਬੇ ਮਾਉਸ ਬਟਨ ਨੂੰ ਦਬਾਕੇ ਰੱਖੋ ਅਤੇ ਆਕਾਰ ਵਧਾਉਣ ਲਈ ਇਸਨੂੰ ਉੱਤੇ ਡਰੈਗ ਕਰੋ । |
05:13 | ਜਿਵੇਂ ਸਾਨੂੰ ਚਾਹੀਦਾ ਹੈ , ਉਹੋ ਜਿਹਾ ਅਸੀਂ ਪਲੇਸ ਹੋਲਡਰਸ ਦਾ ਅਕਾਰ ਬਦਲਣਾ ਸਿਖ ਲਿਆ । |
05:18 | ਹੁਣ ਵੇਖਦੇ ਹਾਂ , ਕਿ ਕਿਵੇਂ ਨੋਟਸ ਨੂੰ ਪ੍ਰਿੰਟ ਕਰਦੇ ਹਨ । |
05:22 | ਮੁੱਖ ਮੇਨਿਊ ਵਿੱਚ , File ਉੱਤੇ ਕਲਿਕ ਕਰੋ ਅਤੇ Print ਚੁਣੋ । |
05:27 | Print ਡਾਇਲਾਗ ਬਾਕਸ ਦਿਖਾਇਆ ਹੋਇਆ ਹੈ । |
05:30 | ਪ੍ਰਿੰਟਰਸ ਦੀ ਸੂਚੀ ਵਿਚੋਂ , ਤੁਹਾਡੇ ਸਿਸਟਮ ਨਾਲ ਜੁੜਿਆ ਪ੍ਰਿੰਟਰ ਚੁਣੋ । |
05:35 | Number of Copies ਫੀਲਡ ਵਿੱਚ 2 ਇਨਸਰਟ ਕਰੋ । |
05:40 | Properties ਉੱਤੇ ਕਲਿਕ ਕਰੋ ਅਤੇ Orientation ਦੇ ਅੰਦਰ Landscape ਚੁਣੋ । Ok ਉੱਤੇ ਕਲਿਕ ਕਰੋ । |
05:48 | Print Document ਦੇ ਅੰਦਰ , ਡਰਾਪ - ਡਾਉਨ ਮੇਨਿਊ ਵਿਚੋਂ Notes ਚੁਣੋ । |
05:53 | ਹੁਣ LibreOffice impress ਟੈਬ ਚੁਣੋ । |
05:58 | Contents ਦੇ ਅੰਦਰ : |
06:00 | Slide Name ਬਾਕਸ ਨੂੰ ਚੈੱਕ ਕਰੋ । |
06:02 | Date and Time ਬਾਕਸ ਨੂੰ ਚੈੱਕ ਕਰੋ । |
06:05 | Original Color ਬਾਕਸ ਨੂੰ ਚੈੱਕ ਕਰੋ । |
06:08 | Print ਉੱਤੇ ਕਲਿਕ ਕਰੋ । |
06:11 | ਜੇਕਰ ਤੁਹਾਡੇ ਪ੍ਰਿੰਟਰ ਦੀਆਂ ਸੇਟਿੰਗਸ ਠੀਕ ਤਰਾਂ ਨਾਲ ਕੰਫਿਗਰ ਹੈ , ਤਾਂ ਸਲਾਇਡਸ ਹੁਣ ਪ੍ਰਿੰਟ ਹੋਣੀਆਂ ਸ਼ੁਰੂ ਹੋ ਜਾਣਗੀਆਂ । |
06:18 | ਇਸ ਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿਚ ਆ ਗਏ ਹਾਂ । |
06:21 | ਇਸ ਟਿਊਟੋਰਿਅਲ ਵਿੱਚ , ਅਸੀਂ ਨੋਟਸ ਦੇ ਬਾਰੇ ਵਿੱਚ ਸਿੱਖਿਆ ਅਤੇ ਉਨ੍ਹਾਂ ਨੂੰ ਪ੍ਰਿੰਟ ਕਰਨਾ ਵੀ ਸਿੱਖਿਆ । |
06:27 | ਇੱਥੇ ਤੁਹਾਡੇ ਲਈ ਇੱਕ ਅਸਾਇਨਮੈਂਟ ਹੈ । |
06:30 | ਇੱਕ ਨਵੀਂ ਪੇਸ਼ਕਾਰੀ ਖੋਲੋ । |
06:32 | ਨੋਟਸ ਪਲੇਸ ਹੋਲਡਰ ਵਿੱਚ ਕੰਟੇਂਟ ਜੋੜੋ ਅਤੇ |
06:36 | ਇੱਕ ਰਿਕਟੈੰਗਲ ਜੋੜੋ । |
06:38 | ਕੰਟੇਂਟ ਦਾ ਫੋਂਟ 36 ਅਤੇ Color Blue ਰੱਖੋ । |
06:44 | ਰਿਕਟੈੰਗਲ ਨੂੰ ਗਰੀਨ ਨਾਲ ਰੰਗੋ । |
06:48 | ਸਲਾਇਡ ਟੈਕਸਟ ਹੋਲਡਰ ਦੀ ਤੁਲਣਾ ਵਿੱਚ ਨੋਟਸ ਪਲੇਸ ਹੋਲਡਰ ਦੇ ਸਾਇਜ਼ ਨੂੰ ਅਡਜਸਟ ਕਰੋ । |
06:54 | ਨੋਟਸ ਨੂੰ ਬਲੈਕ ਐਂਡ ਵਾਇਟ Portrait ਫਾਰਮੇਟ ਵਿੱਚ ਪ੍ਰਿੰਟ ਕਰੋ । |
06:59 | ਤੁਹਾਨੂੰ ਨੋਟਸ ਦੀਆਂ ਪੰਜ ਕਾਪੀਆਂ ਪ੍ਰਿੰਟ ਕਰਨੀਆਂ ਹਨ । |
07:03 | ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡੀਓ ਵੇਖੋ । ਇਹ ਸਪੋਕਨ ਟਿਅਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । |
07:09 | ਜੇਕਰ ਤੁਹਾਡੇ ਕੋਲ ਚੰਗੀ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੇਖ ਸਕਦੇ ਹੋ । |
07:13 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਉਨ੍ਹਾਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ ਜੋ ਆਨਲਾਇਨ ਟੈਸਟ ਪਾਸ ਕਰਦੇ ਹਨ । |
07:22 | ਜਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact @ spoken- tutorial.org ਨੂੰ ਲਿਖੋ । |
07:28 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ - ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਇਹ ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ । |
07:41 | ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ spoken-tutorial.org/NMEICT - Intro |
07:51 | ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। |