Koha-Library-Management-System/C2/Receive-Serials/Punjabi
Time | Narration |
00:01 | How to Receive Serials ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:06 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ:
“Serials” ਕਿਵੇਂ ਪ੍ਰਾਪਤ ਕਰਨਾ ਹੈ ਲੇਟ “Serials” ਦੀ ਮੰਗ ਕਰਨਾ “Serials expiration” ਜਾਂਚਨਾ “Serials” ਨਵੀਕਰਨ ਕਰਨਾ “Serials” ਸਰਚ ਕਰਨਾ। |
00:23 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋਂ ਕਰ ਰਿਹਾ ਹਾਂ
Ubuntu Linux OS 16.04 ਅਤੇ Koha version 16.05 |
00:36 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ। |
00:41 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ। |
00:47 | ਅਤੇ ਤੁਹਾਡੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ। |
00:51 | ਜ਼ਿਆਦਾ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha spoken tutorial ਦੀ ਲੜੀ ਵੇਖੋ। |
00:58 | Serials ਪ੍ਰਾਪਤ ਕਰਨ ਦੇ ਲਈ, Koha ਵਿੱਚ Superlibrarian Bella ਅਤੇ ਉਸਦੇ ਪਾਸਵਰਡ ਨਾਲ ਲਾਗਇਨ ਕਰੋ। |
01:06 | Koha homepage ‘ਤੇ, Serials ‘ਤੇ ਕਲਿਕ ਕਰੋ। |
01:11 | ਨਵੇਂ ਪੇਜ਼ ਦੇ ਸਿਖਰ ‘ਤੇ, Title ਫ਼ੀਲਡ ਦੇਖੋ । |
01:17 | ਜਰਨਲ ਦੇ ਸਿਰਲੇਖ ਦਾ ਪਹਿਲਾ ਜਾਂ ਕੋਈ ਹੋਰ ਸ਼ਬਦ ਦਰਜ ਕਰੋ। ਉਦਾਹਰਣ ਦੇ ਲਈ, ਮੈਂ Indian ਟਾਈਪ ਕਰਾਂਗਾ। |
01:25 | ਫ਼ੀਲਡ ਦੇ ਸੱਜੇ ਪਾਸੇ ਦਾਈਆਂ Submit ਬਟਨ ‘ਤੇ ਕਲਿਕ ਕਰੋ। |
01:30 | ਨਵਾਂ ਪੇਜ਼ Serials subscriptions ਖੁੱਲਦਾ ਹੈ। |
01:34 | ਇਹ ਪੇਜ਼ ਹੇਠ ਦਿੱਤਾ ਵੇਰਵਾ ਦਿਖਾਉਂਦਾ ਹੈ:
“ISSN” “Title” “Notes” “Library” “Location” “Call number” “Expiration date” “Actions” |
01:55 | ਟੇਬਲ ਦੇ ਸੱਜੇ ਕੋਨੇ ‘ਤੇ Actions ਟੈਬ ‘ਤੇ ਕਲਿਕ ਕਰੋ। |
02:00 | ਡਰਾਪ- ਡਾਊਂਨ ਤੋਂ Serial receive ਚੁਣੋ। |
02:05 | ਇੱਕ ਹੋਰ ਪੇਜ਼ Serial edition Indian Journal of Microbiology ਟੇਬਲ ਦੇ ਨਾਲ ਖੁੱਲਦਾ ਹੈ। |
02:12 | ਇਸ ਟੇਬਲ ਵਿੱਚ, Status ਸੈਕਸ਼ਨ ਵਿੱਚ, ਡਰਾਪ- ਡਾਊਂਨ ‘ਤੇ ਕਲਿਕ ਕਰੋ ਅਤੇ Arrived ਚੁਣੋ। |
02:20 | ਫਿਰ, ਪੇਜ਼ ਦੇ ਹੇਠਾਂ Save ਬਟਨ ‘ਤੇ ਕਲਿਕ ਕਰੋ। |
02:25 | ਇੱਕ ਹੋਰ ਪੇਜ਼ ਸਿਰਲੇਖ Serial collection information for Indian Journal of Microbiology ਦੇ ਨਾਲ ਖੁੱਲਦਾ ਹੈ। ਇੱਥੇ ਅਸੀਂ Subscription summary ਵੇਖ ਸਕਦੇ ਹਾਂ। |
02:37 | ਇਸ ਤਰ੍ਹਾਂ ਨਾਲ ਅਸੀਂ Serials ਪ੍ਰਾਪਤ ਕਰ ਸਕਦੇ ਹਾਂ। |
02:41 | ਹੁਣ, ਸਿੱਖਦੇ ਹਾਂ ਕਿ late Serials ਦੀ ਮੰਗ ਕਿਵੇਂ ਕਰਨੀ ਹੈ। |
02:46 | Koha Serials vendors ਨੂੰ ਈਮੇਲ ਮੈਸੇਜ ਭੇਜ ਸਕਦਾ ਹੈ, ਜੇਕਰ ਉੱਥੇ ਦੇਰੀ ਨਾਲ ਕੁੱਝ ਸਮੱਸਿਆਵਾਂ ਹੁੰਦੀਆਂ ਹਨ। |
02:53 | ਉਦਾਹਰਣ ਦੇ ਲਈ,
4 Serials issues ਵਿੱਚੋਂ, ਲਾਇਬ੍ਰੇਰੀ ਨੂੰ ਪ੍ਰਾਪਤ ਹੋਇਆ ਹੈ- ਕੇਵਲ issue numbers 1, 2 ਅਤੇ 4 ਅਤੇ issue no.3 ਪ੍ਰਾਪਤ ਨਹੀਂ ਹੋਇਆ ਹੈ। |
03:08 | ਅਜਿਹੇ ਮਾਮਲੇ ਵਿੱਚ, issue no 3 ਦੇ ਲਈ ਮੰਗ ਭੇਜੀ ਜਾ ਸਕਦੀ ਹੈ, ਜੋ ਹੁਣ ਤੱਕ ਵੀ ਪ੍ਰਾਪਤ ਨਹੀਂ ਹੋਇਆ ਹੈ। |
03:15 | ਮੁੱਖ Serials ਪੇਜ਼ ਦੇ ਖੱਬੇ ਪਾਸੇ ਵੱਲ, ਉੱਥੇ Claims ਨਾਮ ਦਾ ਇੱਕ ਓਪਸ਼ਨ ਹੈ। |
03:21 | Claims ‘ਤੇ ਕਲਿਕ ਕਰੋ। |
03:24 | No claims notice defined.Please define one.
ਡਾਇਲਾਗ ਬਾਕਸ ਦੇ ਨਾਲ ਇੱਕ ਨਵਾਂ ਪੇਜ਼ ਖੁੱਲਦਾ ਹੈ: Please define one ‘ਤੇ ਕਲਿਕ ਕਰੋ। |
03:35 | Notices and Slips ਨਾਮ ਵਾਲਾ ਇੱਕ ਨਵਾਂ ਪੇਜ਼ ਖੁੱਲਦਾ ਹੈ। |
03:39 | Notices and Slips ਵਿੱਚ, Select a library ‘ਤੇ ਜਾਓ।
ਡਰਾਪ- ਡਾਊਂਨ ਤੋਂ ਆਪਣੀ ਲਾਇਬ੍ਰੇਰੀ ਦਾ ਨਾਮ Spoken Tutorial Library ਚੁਣੋ। |
03:49 | ਮੈਂ Spoken Tutorial Library ਚੁਣਾਂਗਾ। |
03:53 | Select a library ਟੈਬ ਵਿੱਚ, New notice ਟੈਬ ‘ਤੇ ਕਲਿਕ ਕਰੋ। |
04:00 | Add notice ਸਿਰਲੇਖ ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ। |
04:05 | ਉਸੀ ਪੇਜ਼ ‘ਤੇ, Library ਸੈਕਸ਼ਨ ਵਿੱਚ Koha ਡਿਫਾਲਟ ਰੂਪ ਨਾਲ ਲਾਇਬ੍ਰੇਰੀ ਨਾਮ ਦੀ ਚੋਣ ਕਰੇਗਾ। |
04:12 | ਮੇਰੇ ਮਾਮਲੇ ਵਿੱਚ, ਮੈਂ Spoken Tutorial Library ਚੁਣਾਂਗਾ। |
04:17 | Koha module ਦੇ ਲਈ, ਡਰਾਪ- ਡਾਊਂਨ ਤੋਂ, Claim Serial issue ਚੁਣੋ। |
04:24 | ਧਿਆਨ ਦਿਓ, ਜਿਵੇਂ ਹੀ ਡਰਾਪ- ਡਾਊਂਨ ਤੋਂ Claim serial issue ਚੁਣਿਆ ਜਾਂਦਾ ਹੈ-
ਤਾਂ Koha All libraries ਦੇ ਰੂਪ ਵਿੱਚ Library ਦੇ ਲਈ ਆਪਣੇ ਆਪ ਹੀ ਫ਼ੀਲਡ ਦੀ ਚੋਣ ਕਰਦਾ ਹੈ |
04:38 | ਤਾਂ ਫਿਰ Library ਟੈਬ ‘ਤੇ ਜਾਓ ਅਤੇ ਡਰਾਪ ਡਾਊਂਨ ਤੋਂ Spoken Tutorial Library ਚੁਣੋ। |
04:47 | ਚਲੋ ਅੱਗੇ ਵਧੀਏ। |
04:49 | Code ਫ਼ੀਲਡ ਵਿੱਚ Claim ਟਾਈਪ ਕਰੋ। |
04:53 | Name ਫ਼ੀਲਡ ਵਿੱਚ, Unsupplied Issues ਟਾਈਪ ਕਰੋ। |
04:59 | ਫਿਰ, Email ਸੈਕਸ਼ਨ ‘ਤੇ ਕਲਿਕ ਕਰੋ। |
05:04 | Message subject ਫ਼ੀਲਡ ਵਿੱਚ, Unsupplied Issues ਟਾਈਪ ਕਰੋ। |
05:11 | Message body ਸੈਕਸ਼ਨ ਵਿੱਚ, vendor ਦੇ ਲਈ email ਟਾਈਪ ਕਰੋ। |
05:17 | ਮੇਰੇ ਇਸ ਵਿੱਚ, ਵੇਂਡਰ Mumbai Journal Supplier ਹੈ। |
05:22 | ਮੈਂ ਆਪਣੇ ਵੇਂਡਰ ਨੂੰ ਇੱਕ ਛੋਟਾ ਈਮੇਲ ਲਿਖਿਆ ਹੈ। ਤੁਸੀਂ ਵੀਡੀਓ ਨੂੰ ਰੋਕ ਸਕਦੇ ਹੋ ਅਤੇ ਆਪਣੀ ਲਾਇਬ੍ਰੇਰੀ ਦੇ ਵੇਂਡਰ ਨੂੰ ਈਮੇਲ ਲਿਖ ਸਕਦੇ ਹੋ। |
05:31 | ਇਸਦੇ ਬਾਅਦ, ਜੇਕਰ ਜ਼ਰੂਰੀ ਹੋਵੇ ਤਾਂ ਤੁਸੀਂ Phone, Print ਅਤੇ SMS ਲਈ ਵੇਰਵਾ ਭਰ ਸਕਦੇ ਹੋ। ਮੈਂ ਉਨ੍ਹਾਂ ਨੂੰ ਖਾਲੀ ਛੱਡ ਦੇਵਾਂਗਾ। |
05:43 | ਫਿਰ, ਪੇਜ਼ ਦੇ ਹੇਠਾਂ Submit ਬਟਨ ‘ਤੇ ਕਲਿਕ ਕਰੋ। |
05:48 | Notices and Slips ਨਾਮ ਵਾਲਾ ਨਵਾਂ ਪੇਜ਼ ਖੁੱਲਦਾ ਹੈ। |
05:52 | Notices and Slips ਵਿੱਚ, Select a library ਟੈਬ ‘ਤੇ ਜਾਓ। |
05:58 | Koha ਆਪਣੇ ਆਪ ਹੀ Spoken Tutorial Library ਚੁਣਦਾ ਹੈ। |
06:03 | ਤੁਸੀਂ ਲੋੜ ਮੁਤਾਬਕ ਡਰਾਪ- ਡਾਊਂਨ ਤੋਂ ਆਪਣੀ ਲਾਇਬਰੇਰੀ ਦੀ ਚੋਣ ਕਰ ਸਕਦੇ ਹੋ। |
06:08 | ਉਸੀ ਪੇਜ਼ ‘ਤੇ, ਹੇਠ ਦਿੱਤੀ ਟੈਬਸ ਦੇ ਅਨੁਸਾਰ ਭਰਨ ਵਾਲੇ ਵੇਰਵੇ ਵਾਲੀ ਇੱਕ ਤਾਲਿਕਾ ਹੈ:
Library Module Code Name Copy notice ਅਤੇ Actions |
06:28 | ਫਿਰ, Koha ਹੋਮਪੇਜ਼ ‘ਤੇ ਵਾਪਸ ਜਾਓ। ਅਜਿਹਾ ਕਰਨ ਲਈ ਖੱਬੇ ਕੋਨੇ ‘ਤੇ ਜਾਓ ਅਤੇ Home ‘ਤੇ ਕਲਿਕ ਕਰੋ। |
06:39 | Koha ਹੋਮਪੇਜ਼ ‘ਤੇ, Serials ‘ਤੇ ਕਲਿਕ ਕਰੋ। |
06:44 | ਖੁੱਲਣ ਵਾਲੇ ਨਵੇਂ ਪੇਜ਼ ‘ਤੇ, ਖੱਬੇ ਪਾਸੇ ਜਾਓ ਅਤੇ Claims ‘ਤੇ ਕਲਿਕ ਕਰੋ। |
06:51 | ਨਵੇਂ ਪੇਜ਼ ‘ਤੇ, Vendor ਫ਼ੀਲਡ ਵਿੱਚ, ਡਰਾਪ- ਡਾਊਂਨ ਤੋਂ ਜ਼ਰੂਰੀ ਵੇਂਡਰ ਦੀ ਚੋਣ ਕਰੋ। |
06:58 | ਹਾਲਾਂਕਿ ਮੇਰੇ ਕੋਲ ਜਰਨਲ ਲਈ ਕੇਵਲ ਇੱਕ ਵੇਂਡਰ ਹੈ, ਮੈਂ ਵੇਂਡਰ Mumbai Journal Supplier ਦੇ ਨਾਲ ਅੱਗੇ ਵਧਾਂਗਾ। |
07:06 | ਫਿਰ, ਫ਼ੀਲਡ ਦੇ ਸੱਜੇ ਪਾਸੇ ਵੱਲ Ok ‘ਤੇ ਕਲਿਕ ਕਰੋ। |
07:12 | ਸਿਰਲੇਖ Missing issues ਦੇ ਨਾਲ ਨਵਾਂ ਪੇਜ਼ ਖੁੱਲਦਾ ਹੈ। |
07:17 | ਨਵੇਂ ਪੇਜ਼ ‘ਤੇ, Mumbai Journal Supplier ਦੇ ਲਈ ਖੱਬੇ ਪਾਸੇ ਦੇ ਚੈੱਕ ਬਾਕਸ ‘ਤੇ ਕਲਿਕ ਕਰੋ। |
07:25 | ਤੁਸੀਂ ਆਪਣੇ ਵੇਂਡਰ ਦੇ ਅਨੁਸਾਰ ਚੈੱਕ – ਬਾਕਸ ‘ਤੇ ਕਲਿਕ ਕਰ ਸਕਦੇ ਹੋ। |
07:29 | ਫਿਰ, ਪੇਜ਼ ਦੇ ਹੇਠਾਂ Send notification ਬਟਨ ‘ਤੇ ਕਲਿਕ ਕਰੋ। |
07:36 | ਉਹੀ ਪੇਜ਼ ਫਿਰ ਤੋਂ ਖੁੱਲਦਾ ਹੈ ਅਤੇ ਇਸਦੇ ਨਾਲ ਇੱਕ ਈਮੇਲ ਵੇਂਡਰ ਨੂੰ ਭੇਜਿਆ ਜਾਂਦਾ ਹੈ। |
07:42 | ਧਿਆਨ ਦਿਓ ਕਿ ਈਮੇਲ Koha server ਨਾਲ ਸੰਬੰਧਿਤ ਵੇਂਡਰ ਨੂੰ ਭੇਜਿਆ ਜਾਂਦਾ ਹੈ। |
07:48 | ਹੁਣ ਅਸੀਂ Check expiration ਦੇ ਬਾਰੇ ਵਿੱਚ ਸਿੱਖਾਂਗੇ। |
07:52 | Check expiration ਦੀ ਵਰਤੋਂ ਇਹ ਪਰਖਣ ਲਈ ਕੀਤੀ ਜਾਂਦੀ ਹੈ ਕਿ subscriptions ਦੀ ਸਮਾਂ ਸੀਮਾ ਖ਼ਤਮ ਹੋਣ ਵਾਲੀ ਹੈ। |
07:59 | ਉਸੀ ਪੇਜ਼ ‘ਤੇ, ਖੱਬੇ ਪਾਸੇ ਜਾਓ ਅਤੇ Check expiration ‘ਤੇ ਕਲਿਕ ਕਰੋ। |
08:06 | Check expiration ਪੇਜ਼ ਖੁੱਲਦਾ ਹੈ। |
08:10 | ਹੁਣ, Filter results ਸੈਕਸ਼ਨ ਵਿੱਚ,
Library ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ, Spoken Tutorial Library ਚੁਣੋ। ਤੁਸੀਂ ਇੱਥੇ ਆਪਣੀ ਲਾਇਬ੍ਰੇਰੀ ਦੀ ਚੋਣ ਕਰ ਸਕਦੇ ਹੋ। |
08:26 | ਇਸਦੇ ਬਾਅਦ, Expiring before ਦਾ ਜ਼ਿਕਰ ਕਰਦੇ ਹਾਂ। |
08:30 | ਇਸ ਦੇ ਨਾਲ ਸਾਰੇ Journals ਦੀ ਪੂਰੀ ਸੂਚੀ ਮਿਲ ਜਾਵੇਗੀ, ਜੋ ਉਸ ਵਿਸ਼ੇਸ਼ ਤਾਰੀਖ ਤੋਂ ਪਹਿਲਾਂ ਖ਼ਤਮ ਹੋ ਜਾਵੇਗੀ। |
08:38 | Expiring before ਵਿੱਚ, ਮੈਂ 01 / 01 / 2019 ਦਰਜ ਕਰਾਂਗਾ। |
08:47 | ਹੁਣ ਪੇਜ਼ ਦੇ ਹੇਠਾਂ Search ਬਟਨ ‘ਤੇ ਕਲਿਕ ਕਰੋ। |
08:52 | ਉਸੀ ਪੇਜ਼ ‘ਤੇ, 01 / 01 / 2019 ਦੀ ਸਮਾਪਤੀ ਦੇ ਕਾਰਨ ਹੋਣ ਵਾਲੇ ਜਰਨਲਸ ਦੀ ਇੱਕ ਸੂਚੀ, ਇੱਕ ਸਾਰਣੀਬੱਧ ਰੂਪ ਵਿੱਚ ਵਿਖਾਈ ਦਿੰਦੀ ਹੈ। |
09:04 | ਅਸੀਂ ਹੇਠ ਲਿਖੇ ਵੇਰਵੇ ਵੀ ਵੇਖ ਸਕਦੇ ਹਾਂ-
ISSN Title Library OPAC note Nonpublic note Expiration date ਅਤੇ Actions |
09:23 | ਹੁਣ Actions ਟੈਬ ਵਿੱਚ, Renew ਬਟਨ ‘ਤੇ ਕਲਿਕ ਕਰੋ। |
09:29 | ਸਿਰਲੇਖ Subscription renewal for Indian Journal of Microbiology ਦੇ ਨਾਲ ਇੱਕ ਨਵਾਂ ਵਿੰਡੋ ਖੁੱਲਦੀ ਹੈ। |
09:37 | ਇਸ ਪੇਜ਼ ਵਿੱਚ ਹੇਠ ਲਿਖੇ ਦਰਜ ਕਰੋ।
Start Date ਵਿੱਚ ਕ੍ਰਿਪਾ ਕਰਕੇ ਆਪਣੀ ਲੋੜ ਦੇ ਅਨੁਸਾਰ ਤਾਰੀਖ ਦਰਜ ਕਰੋ। ਮੈਂ 01 / 01 / 2018 ਦਰਜ ਕਰਾਂਗਾ। |
09:51 | ਅਗਲਾ Subscription length ਹੈ। |
09:54 | ਇਹ ਤਿੰਨ ਫ਼ੀਲਡਸ ਵਿੱਚੋਂ ਇੱਕ ਨੂੰ ਭਰਨ ਦਾ ਸੁਝਾਅ ਦਿੱਤਾ ਜਾਂਦਾ ਹੈ, ਅਰਥਾਤ-
Number of num ਜਿਸਦਾ ਮਤਲੱਬ ਹੈ ਇਸ਼ਿਊ Number of weeks ਅਤੇ Number of months |
10:09 | ਜਿਵੇਂ ਕਿ ਮੇਰਾ Journal ਤੀਮਾਹੀ ਪ੍ਰਕਾਸ਼ਨ ਹੈ, ਤਾਂ Koha ਡਿਫਾਲਟ ਰੂਪ ਤੋਂ Number of num ਵਿੱਚ 4 ਚੁਣਦਾ ਹੈ। |
10:18 | ਤੁਸੀਂ ਆਪਣੀ ਲੋੜ ਦੇ ਅਨੁਸਾਰ ਦਰਜ ਕਰ ਸਕਦੇ ਹੋ। |
10:22 | Note for the librarian that will manage your renewal request ਫ਼ੀਲਡ ਨੂੰ ਖਾਲੀ ਛੱਡ ਦਿਓ। |
10:30 | ਫਿਰ, ਪੇਜ਼ ਦੇ ਹੇਠਾਂ Submit ਬਟਨ ‘ਤੇ ਕਲਿਕ ਕਰੋ। |
10:35 | ਮੈਸੇਜ Subscription renewed ਵਾਲੀ ਇੱਕ ਵਿੰਡੋ ਦਿਖਾਉਂਦਾ ਹੈ। |
10:40 | ਇਸ ਵਿੰਡੋ ਨੂੰ ਬੰਦ ਕਰਨ ਦੇ ਲਈ, ਉੱਪਰ ਖੱਬੇ ਕੋਨੇ ‘ਤੇ ਜਾਓ ਅਤੇ ਕਰਾਸ ਮਾਰਕ ‘ਤੇ ਕਲਿਕ ਕਰੋ। |
10:47 | ਫਿਰ, ਇੱਕ ਹੋਰ ਪਾਪ- ਅਪ ਮੈਸੇਜ ਦਿਖਾਈ ਦਿੰਦਾ ਹੈ: |
10:51 | To display this page, Firefox must send information that will repeat any action ( such as a search or order confirmation ) that was performed earlier. |
11:03 | ਇਸ ਮੈਸੇਜ ਦੇ ਦੋ ਵਿਕਲਪ ਵਿੱਚੋਂ ਹਨ
Cancel Resend Resend ‘ਤੇ ਕਲਿਕ ਕਰੋ। |
11:11 | ਅਸੀਂ Check expiration ਪੇਜ਼ ‘ਤੇ ਆਉਂਦੇ ਹਾਂ। |
11:15 | ਇੱਥੇ, Filter results ਸੈਕਸ਼ਨ ਵਿੱਚ, Expiring before ਵਿੱਚ 01 / 12 / 2019 ਚੁਣੋ। ਕੇਵਲ Expiring date ਪਾਉਣਾ ਯਾਦ ਰੱਖੋ। |
11:32 | ਇਸ ਨਾਲ ਸਾਰੇ Journals ਦੀ ਪੂਰੀ ਸੂਚੀ ਮਿਲ ਜਾਵੇਗੀ ਜੋ ਉਸ ਵਿਸ਼ੇਸ਼ ਤਾਰੀਖ ਤੋਂ ਪਹਿਲਾਂ ਖ਼ਤਮ ਹੋ ਜਾਵੇਗੀ। |
11:39 | ਹੁਣ, Filter results ਸੈਕਸ਼ਨ ਦੇ ਹੇਠਾਂ Search ਬਟਨ ‘ਤੇ ਕਲਿਕ ਕਰੋ। |
11:45 | ਉਸੀ ਪੇਜ਼ ‘ਤੇ, ਜਰਨਲਸ ਦੀ ਇੱਕ ਸੂਚੀ ਜੋ 01 / 12 / 2019 ਤੋਂ ਪਹਿਲਾਂ ਖ਼ਤਮ ਹੋ ਜਾਵੇਗੀ, ਇੱਕ ਸਾਰਣੀਬੱਧ ਰੂਪ ਵਿੱਚ ਵਿਖਾਈ ਦਿੰਦੀ ਹੈ। |
11:56 | ਅਸੀਂ ਹੇਠ ਦਿੱਤੀ ਜਾਣਕਾਰੀ ਵੀ ਵੇਖ ਸਕਦੇ ਹਾਂ।
ISSN Title Library OPAC note Nonpublic note Expiration date ਅਤੇ Actions |
12:15 | ਇਸ ਤਰ੍ਹਾਂ ਅਸੀਂ ਕਰ ਸਕਦੇ ਹਾਂ-
Serials ਦੇ ਲਈ ਸ਼ੈਡਿਊਲ ਬਣਾਓ ਅਤੇ ਉਨ੍ਹਾਂ ਨੂੰ Volume and issues ਦੇ ਆਗਮਨ ਦੇ ਰੂਪ ਵਿੱਚ ਪ੍ਰਾਪਤ ਕਰੋ। |
12:25 | ਹੁਣ ਤੁਸੀਂ Koha Superlibrarian ਅਕਾਉਂਟ ਨਾਲ ਲਾਗ ਆਉਟ ਕਰ ਸਕਦੇ ਹੋ। |
12:30 | Koha interface ਦੇ ਉੱਪਰ ਸੱਜੇ ਕੋਨੇ ‘ਤੇ ਜਾਓ। Spoken Tutorial Library ‘ਤੇ ਕਲਿਕ ਕਰੋ ਅਤੇ ਡਰਾਪ ਡਾਊਂਨ ਤੋਂ Log out ਚੁਣੋ। |
12:42 | ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ। |
12:46 | ਸੰਖੇਪ ਵਿੱਚ, ਟਿਊਟੋਰਿਅਲ ਵਿੱਚ ਅਸੀਂ ਸਿੱਖਿਆ
Serials ਕਿਵੇਂ ਪ੍ਰਾਪਤ ਕਰਨਾ ਹੈ late Serials ਦੀ ਮੰਗ ਕਰਨਾ Serials expiration ਜਾਂਚਨਾ Serials ਦਾ ਨਵੀਕਰਨ ਕਰਨਾ Serials ਖੋਜਣਾ । |
13:04 | ਪਹਿਲਾਂ ਦੇ ਟਿਊਟੋਰਿਅਲ ਵਿੱਚ, Journal of Molecular Biology ਦੇ ਲਈ ਇੱਕ ਨਵੀਂ ਸਬਸਕਰਿਪਸ਼ਨ ਜੋੜੀ ਗਈ ਸੀ। |
13:11 | ਨਿਯਤ ਕੰਮ ਦੇ ਰੂਪ ਵਿੱਚ, ਉਸੀ ਸਬਸਕਰਿਪਸ਼ਨ ਦਾ ਨਵੀਕਰਨ ਕਰੋ। |
13:15 | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। |
13:19 | ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। |
13:22 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। |
13:31 | ਕ੍ਰਿਪਾ ਕਰਕੇ ਆਪਣੇ ਪ੍ਰਸ਼ਨਾਂ ਨੂੰ ਇਸ ਫੋਰਮ ਵਿੱਚ ਪੋਸਟ ਕਰੋ। |
13:35 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। |
13:46 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |