Koha-Library-Management-System/C2/Close-a-Budget/Punjabi

From Script | Spoken-Tutorial
Jump to: navigation, search
Time Narration
00:01 How to close a Budget ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ

Budget ਬੰਦ ਕਰਨ ਵਿੱਚ ਸ਼ਾਮਿਲ ਪੜਾਅ

00:14 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ

Ubuntu Linux OS 16.04 Koha version 16.05

00:28 ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ ।
00:34 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ ।
00:40 ਅਤੇ ਤੁਹਾਡੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ ।
00:44 ਜ਼ਿਆਦਾ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha Spoken Tutorial ਦੀ ਲੜੀ ਵੇਖੋ ।
00:51 ਹੁਣ ਸਿੱਖਦੇ ਹਾਂ ਕਿ Budget ਕਿਵੇਂ ਬੰਦ ਕਰਨਾ ਹੈ ।
00:55 ਸ਼ੁਰੂ ਕਰਨ ਤੋਂ ਪਹਿਲਾਂ, ਕ੍ਰਿਪਾ ਕਰਕੇ ਧਿਆਨ ਦਿਓ: Budget ਨੂੰ ਬੰਦ ਕਰਨਾ, unreceived orders ਅਤੇ
01:04 required unspent ਫੰਡ ਨੂੰ
01:07 ਪੁਰਾਣੇ Budget ਤੋਂ ਨਵੇਂ Budget ਵਿੱਚ ਮੂਵ ਕਰਨਾ ਹੋਵੇਗਾ ।
01:11 ਪਿਛਲੇ Budget ਤੋਂ, ਯਾਨੀ

Spoken Tutorial Library 2016- 2017 Phase I

01:20 ਨਵਾਂ Budget ਯਾਨੀ

Spoken Tutorial Library 2017- 2018 Phase II

01:29 ਕ੍ਰਿਪਾ ਕਰਕੇ ਧਿਆਨ ਦਿਓ

Budget ਬੰਦ ਕਰਨ ਤੋਂ ਪਹਿਲਾਂ- ਪਿਛਲੇ ਸਾਲ ਦੇ Budget ਨੂੰ ਡੁਪਲੀਕੇਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।

01:38 ਅਜਿਹਾ ਕਰਨ ਦੇ ਲਈ, ਪਿਛਲੇ Budget ਦੀ ਉਹੀ ਫੰਡ ਬਣਤਰ, ਨਵੇਂ Budget ਵਿੱਚ ਮੌਜੂਦ ਹੋਣੀ ਚਾਹੀਦੀ ਹੈ ।
01:46 Budget ਬੰਦ ਕਰਨ ਦੇ ਲਈ ਹੇਠ ਲਿਖੇ ਨੂੰ ਕਰੋ

Superlibrarian username ਅਤੇ password ਤੋਂ ਲਾਗਿਨ ਕਰੋ ।

01:56 Koha Home ਪੇਜ਼ ‘ਤੇ, Acquisitions ‘ਤੇ ਕਲਿਕ ਕਰੋ ।
02:01 ਖੱਬੇ ਪਾਸੇ ਵੱਲ ਦੇ ਓਪਸ਼ਨਸ ਨਾਲ, Budgets ‘ਤੇ ਕਲਿਕ ਕਰੋ ।
02:07 Budgets administration ਪੇਜ਼ ‘ਤੇ, Active Budgets ਟੈਬ ਵਿੱਚ, ਸੰਬੰਧਿਤ Budget ‘ਤੇ ਜਾਓ ।
02:16 ਮੇਰੇ ਇਸ ਵਿੱਚ Spoken Tutorial Library 2016- 2017 Phase I. ਹੈ ।
02:24 Actions ਟੈਬ ‘ਤੇ ਕਲਿਕ ਕਰੋ ਅਤੇ ਡਰਾਪ- ਡਾਊਂਨ ਤੋਂ Close ਓਪਸ਼ਨ ਨੂੰ ਚੁਣੋ ।
02:32 ਜਦੋਂ Close ਚੁਣਿਆ ਜਾਂਦਾ ਹੈ, ਇੱਕ ਨਵਾਂ ਪੇਜ਼ ਖੁੱਲਦਾ ਹੈ ।
02:37 ਇਹ ਦਿਖਾਉਂਦਾ ਹੈ- The unreceived orders from the following funds will be moved
02:44 ਉਸੀ ਪੇਜ਼ ‘ਤੇ, ਸਾਡੇ ਕੋਲ Select a Budget ਹੈ ।
02:49 ਡਰਾਪ- ਡਾਊਂਨ ਤੋਂ, Budget ਚੁਣੋ, ਜਿਸਦੇ ਨਾਲ ਤੁਸੀਂ ਆਪਣੇ unreceived orders ਨੂੰ ਮੂਵ ਕਰ ਸਕਦੇ ਹੋ ।
02:57 ਮੈਂ Spoken Tutorial Library 2017- 2018 Phase II ਚੁਣਾਂਗਾ ।

ਉਹੀ Fund details Duplicate Budget ਵਿੱਚ ਬਣਾਇਆ ਜਾਣਾ ਚਾਹੀਦਾ ਹੈ ।

03:11 ਇਸ ਤੋਂ ਸਾਨੂੰ ਉੱਥੇ unspent Budget ਨੂੰ ਮੂਵ ਕਰਨ ਵਿੱਚ ਮਦਦ ਮਿਲੇਗੀ ।
03:17 ਅਗਲਾ Move remaining unspent funds ਹੈ ।
03:22 ਇਸ ‘ਤੇ ਕਲਿਕ ਕਰਨ ਤੋਂ unspent amounts ਨਵੇਂ Budget ਵਿੱਚ ਚਲਾ ਜਾਵੇਗਾ ।
03:28 ਅਜਿਹਾ ਕਰੀਏ ਜੇਕਰ ਤੁਸੀਂ ਪਿਛਲੇ ਸਾਲ ਦੇ unspent amount ਨੂੰ ਨਵੇਂ Budget ਵਿੱਚ ਜੋੜਨਾ ਚਾਹੁੰਦੇ ਹੋ ।

ਮੈਂ ਇਸ ਬਾਕਸ ਨੂੰ ਖਾਲੀ ਛੱਡ ਦੇਵਾਂਗਾ ।

03:40 ਸਾਰੇ ਵੇਰਵੇ ਭਰਨ ਦੇ ਬਾਅਦ, ਪੇਜ਼ ਦੇ ਹੇਠਾਂ Move unreceived orders ਬਟਨ ‘ਤੇ ਕਲਿਕ ਕਰੋ ।
03:49 ਹੇਠ ਦਿੱਤੇ ਮੈਸੇਜ ਦੇ ਨਾਲ ਇੱਕ ਡਾਇਲਾਗ ਬਾਕਸ ਦਿਖਾਈ ਦਿੰਦਾ ਹੈ:
03:53 You have chosen to move all unreceived orders from Spoken Tutorial Library 2016- 2017 Phase I to Spoken Tutorial Library 2017- 2018, Phase II.
04:11 This action cannot be reversed.Do you wish to continue ?.
04:17 ਇਹ ਯਾਦ ਰੱਖਣਾ ਮਹੱਤਵਪੂਰਣ ਹੈ ਕਿ ਇੱਕ ਵਾਰ ਪੂਰਾ ਹੋ ਜਾਣ ‘ਤੇ, ਤੁਸੀਂ ਇਸ ਪ੍ਰਕਿਰਿਆ ਨੂੰ ਦੁਬਾਰਾ ਨਹੀਂ ਕਰ ਸਕਦੇ ਹੋ ।
04:24 ਡਾਇਲਾਗ ਬਾਕਸ ਵਿੱਚ OK ‘ਤੇ ਕਲਿਕ ਕਰੋ ।
04:30 ਇੱਕ ਨਵਾਂ ਪੇਜ਼ ਖੁੱਲਦਾ ਹੈ ।

Report after moving unreceived orders from Budget Spoken Tutorial Library 2016- 2017 Phase I (01 / 04 / 2016- 31 / 03 / 2017) to Spoken Tutorial Library 2017- 2018 Phase II (01 / 04 / 2017- 31 / 03 / 2018).

04:49 ਇਹ ਪੇਜ਼ ਮੂਵ ਕੀਤੇ ਗਏ ਵੇਰਵੇ ਦੇ ਨਾਲ Order numbers ਨੂੰ ਦਿਖਾਵੇਗਾ ।
04:55 ਇਸਦੇ ਨਾਲ, ਅਸੀਂ ਵਿੱਤੀ ਸਾਲ ਦੇ Budget ਨੂੰ ਬੰਦ ਕਰ ਦਿੱਤਾ ਹੈ ।
05:00 ਅਤੇ ਹੁਣ ਅਸੀਂ ਅਗਲੇ ਸਾਲ ਦਾ Budget ਬਣਾਉਣ ਲਈ ਅੱਗੇ ਵੱਧ ਸਕਦੇ ਹਾਂ ।
05:06 ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ ।
05:10 ਸੰਖੇਪ ਵਿੱਚ-

ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ Budget ਬੰਦ ਕਰਨ ਵਿੱਚ ਸ਼ਾਮਿਲ ਪੜਾਅ

05:19 ਨਿਯਤ ਕੰਮ ਦੇ ਰੂਪ ਵਿੱਚ,

ਪਿਛਲੇ ਟਿਊਟੋਰਿਅਲ ਦੇ ਨਿਯਤ ਕੰਮ ਵਿੱਚ, ਤੁਸੀਂ Rs.50 Lakhs ਦਾ ਨਵਾਂ Budget ਜੋੜਿਆ ਸੀ ਇੱਕ ਨਿਯਤ ਕੰਮ ਦੇ ਰੂਪ ਵਿੱਚ- ਉਸ Budget ਨੂੰ ਬੰਦ ਕਰੋ ।

05:33 ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।

ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ।

05:41 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ। ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ।
05:47 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
05:51 ਇਸ ਫੋਰਮ ਵਿੱਚ ਸਮੇਂ ਦੇ ਨਾਲ ਆਪਣੇ ਪ੍ਰਸ਼ਨਾਂ ਨੂੰ ਪੋਸਟ ਕਰੋ । http://spoken-tutorial.org/NMEICT-Intro
05:56 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ।
06:08 ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ।

Contributors and Content Editors

Navdeep.dav