Koha-Library-Management-System/C2/Catalog-Serials/Punjabi
From Script | Spoken-Tutorial
|
|
00:01 | How to catalog Serial subscriptions ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। |
00:07 | ਇਸ ਟਿਊਟੋਰਿਅਲ ਵਿੱਚ ਅਸੀਂ ਸੀਖੇਂਗੇ
Serial subscriptions ਕਿਵੇਂ ਸੂਚੀਬੱਧ ਕਰਨਾ ਹੈ। |
00:14 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ
Ubuntu Linux OS 16.04, Koha version 16.05 |
00:27 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਤੁਹਾਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ। |
00:33 | ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ, ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ। ਤੁਹਾਡੇ Koha ਵਿੱਚ Admin ਐਕਸੈੱਸ ਵੀ ਹੋਣਾ ਚਾਹੀਦਾ ਹੈ। |
00:44 | ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha Spoken Tutorial ਦੀ ਲੜੀ ਵੇਖੋ। |
00:50 | ਸ਼ੁਰੂ ਕਰਨ ਤੋਂ ਪਹਿਲਾਂ, ਅਸੀਂ ਸਮਝਦੇ ਹਾਂ- Serials module ਕੀ ਹਨ? |
00:56 | Serials module ਦੀ ਵਰਤੋਂ ਹੇਠ ਦਿੱਤੀ ਸਬਸਕਰਿਪਸ਼ਨ ਨੂੰ ਮੈਨੇਜ ਕਰਨ ਦੇ ਲਈ ਕੀਤੀ ਜਾਂਦੀ ਹੈ। |
01:03 | Magazines ਅਤੇ Periodicals ਜੋ ਸਮੇਂ – ਸਮੇਂ ‘ਤੇ ਪ੍ਰਕਾਸ਼ਿਤ ਹੁੰਦੇ ਹਨ। |
01:10 | ਇਸ ਡੇਮੋ ਵਿੱਚ, ਮੈਂ ਇੱਕ serial publication ਸੂਚੀਬੱਧ ਕਰਨ ਜਾ ਰਿਹਾ ਹਾਂ- With the title- Indian Journal of Microbiology |
01:19 | Volume- 57
Number- 1 Quarterly publication for the month of- Jan to March 2017 |
01:30 | ਅਜਿਹਾ ਕਰਨ ਦੇ ਲਈ, Superlibrarian ਯੂਜਰਨਾਮ ਅਤੇ ਪਾਸਵਰਡ ਤੋਂ ਲਾਗਿਨ ਕਰੋ। |
01:36 | ਹੋਮਪੇਜ਼ ‘ਤੇ, Cataloging ‘ਤੇ ਕਲਿਕ ਕਰੋ। |
01:41 | ਫਿਰ, + New record ‘ਤੇ ਕਲਿਕ ਕਰੋ। ਡਰਾਪ- ਡਾਊਂਨ ਤੋਂ Serials ਚੁਣੋ। |
01:49 | ਇੱਕ ਨਵਾਂ ਪੇਜ਼ Add MARC record ਖੁੱਲਦਾ ਹੈ। |
01:54 | ਆਓ ਜੀ ਹੇਠਾਂ ਦਿੱਤੇ ਗਏ ਵੇਰਵੇ ਨੂੰ ਭਰਨ ਦੇ ਲਈ ਅੱਗੇ ਵਧੀਏ। |
01:58 | ਧਿਆਨ ਦਿਓ ਕਿ ਇਸ ਪੇਜ਼ ‘ਤੇ ਕੁੱਝ ਲਾਜ਼ਮੀ ਫੀਲਡਸ ਹਨ। |
02:03 | ਦਿਲਚਸਪ ਗੱਲ ਇਹ ਹੈ ਕਿ, Koha ਕੁੱਝ ਲਾਜ਼ਮੀ ਫੀਲਡਸ ਵਿੱਚ ਵੈਲਿਊ ਆਪਣੇ ਆਪ ਹੀ ਭਰਦਾ ਹੈ। |
02:09 | 0 ਤੋਂ 9 ਤੱਕ ਦੇ ਟੈਬਸ ਵਿੱਚੋਂ, ਅਸੀਂ 0 ਟੈਬ ਤੋਂ ਸ਼ੁਰੂ ਕਰਾਂਗੇ। |
02:16 | 000, LEADER ‘ਤੇ ਕਲਿਕ ਕਰੋ। Koha ਡਿਫਾਲਟ ਰੂਪ ਤੋਂ ਇਸ ਵੈਲਿਊ ਨੂੰ ਦਿਖਾਉਂਦਾ ਹੈ। |
02:26 | ਫਿਰ, 005 DATE AND TIME OF LATEST TRANSACTION ਫੀਲਡ ‘ਤੇ ਕਲਿਕ ਕਰੋ। |
02:35 | Koha ਮੇਰੀ ਮਸ਼ੀਨ ਲਈ ਇਸ ਵੈਲਿਊ (20180821000559.0) ਨੂੰ ਆਪਣੇ ਆਪ ਹੀ ਦਿੰਦਾ ਹੈ। |
02:40 | ਤੁਸੀਂ ਆਪਣੇ ਇੰਟਰਫੇਸ ‘ਤੇ ਵੱਖ ਵੈਲਿਊ ਵੇਖੋਗੇ। |
02:44 | ਮੈਂ 006 ਅਤੇ 007 ਫੀਲਡਸ ਨੂੰ ਸਕਿਪ ਕਰਾਂਗਾ। |
02:50 | ਜਦੋਂ 008 FIXED- LENGTH DATA ELEMENTS-- GENERAL INFORMATION ‘ਤੇ ਕਲਿਕ ਕਰਦੇ ਹਾਂ, Koha ਆਪਣੇ ਆਪ ਹੀ ਵੈਲਿਊ 180821b xxu।।।।।।।।। 00। 0 eng d ਦਿੰਦਾ ਹੈ। |
03:01 | ਫਿਰ, 022 ISSN ਟੈਬ ‘ਤੇ ਜਾਓ। |
03:06 | 022 question mark ਦੇ ਨਜ਼ਦੀਕ ਦੋ ਖਾਲੀ ਬਾਕਸ ਵੇਖੋ। |
03:12 | ਧਿਆਨ ਦਿਓ,
ਜਦੋਂ ਤੁਸੀਂ? (question mark) ‘ਤੇ ਕਲਿਕ ਕਰਦੇ ਹੋ, ਤਾਂ- ਸੰਬੰਧਿਤ ਟੈਗ 022 ਦੇ ਲਈ MARC 21 Bibliographic format ਖੁੱਲਦਾ ਹੈ। |
03:24 | ਇੱਥੇ, ਦੋਵੇਂ ਸੰਕੇਤਕ ਅਣਨਿਰਧਾਰਤ ਹਨ। |
03:28 | ਹੁਣ, Koha interface ‘ਤੇ ਵਾਪਸ ਜਾਓ। |
03:32 | ਇਸ ਲਈ, ਮੈਂ ਦੋ ਖਾਲੀ ਬਾਕਸ ਨੂੰ ਸਕਿਪ ਕਰਾਂਗਾ। |
03:36 | ਫਿਰ, ਸਬ- ਫੀਲਡ ‘a’ International Standard Serial Number ‘ਤੇ ਜਾਓ। |
03:43 | 8 ਅੰਕਾਂ ਦਾ Journal ISSN (0046- 8991) ਦਰਜ ਕਰੋ। |
03:49 | ਹਾਲਾਂਕਿ ਤੁਹਾਨੂੰ, Journal ਦਾ ISSN ਜੋੜਨਾ ਹੈ, ਜਿਸ ਨੂੰ ਤੁਸੀਂ catalog ਦੇ ਲਈ ਚੁਣਿਆ ਹੈ। |
03:55 | ਮੈਂ ਬਾਕੀ ਦੇ ਫੀਲਡਸ ਨੂੰ ਸਕਿਪ ਕਰਾਂਗਾ। |
03:57 | ਤੁਸੀਂ ਆਪਣੀ ਲਾਇਬ੍ਰੇਰੀ ਦੀ ਲੋੜ ਦੇ ਅਨੁਸਾਰ ਇਸ ਫੀਲਡਸ ਨੂੰ ਭਰਨ ‘ਤੇ ਵਿਚਾਰ ਕਰ ਸਕਦੇ ਹੋ। |
04:04 | ਫਿਰ, 040 CATALOGING SOURCE ਟੈਬ ‘ਤੇ ਜਾਓ।
040 ਦੇ ਨੇੜੇ ਦੋ ਖਾਲੀ ਬਾਕਸ ਵੇਖੋ। |
04:14 | ਇੱਥੇ, ਦੋਵੇਂ ਸੰਕੇਤਕ ਅਣਨਿਰਧਾਰਤ ਹਨ। |
04:18 | ਤਾਂ ਮੈਂ ਦੋਵੇਂ ਖਾਲੀ ਬਾਕਸਾਂ ਨੂੰ ਇੰਜ ਹੀ ਛੱਡ ਦੇਵਾਂਗਾ। |
04:23 | ਸਬ- ਫੀਲਡ c, Transcribing agency ‘ਤੇ ਜਾਓ। |
04:28 | ਇੱਥੇ Institute / University ਜਾਂ Department ਦਾ ਨਾਮ ਟਾਈਪ ਕਰੋ। |
04:34 | ਮੈਂ IIT Bombay ਟਾਈਪ ਕਰਾਂਗਾ। |
04:37 | ਹੁਣ 082 DEWEY DECIMAL CLASSIFICATION NUMBER ਟੈਬ ‘ਤੇ ਆਓ। |
04:44 | ਸਬਫੀਲਡ ‘a’ Classification number ਵਿੱਚ 660.62 ਦਰਜ ਕਰੋ। |
04:52 | ਇਸਦੇ ਬਾਅਦ ਸਿਖਰ ‘ਤੇ ਜਾਓ ਅਤੇ 0 ਤੋਂ 9 ਦੇ ਟੈਬ ਵਿੱਚੋਂ 2 ਟੈਬ ‘ਤੇ ਕਲਿਕ ਕਰੋ। |
05:01 | ਫਿਰ, 245 TITLE STATEMENT:ਟੈਬ ‘ਤੇ ਜਾਓ। |
05:07 | 245? ਦੇ ਨੇੜੇ ਦੋ ਖਾਲੀ ਬਾਕਸ ‘ਤੇ ਜਾਓ। ਜਿਵੇਂ ਕਿ ਪਹਿਲਾਂ ਦੱਸਿਆ ਹੈ ਜਿਵੇਂ ਹੀ ਤੁਸੀਂ? (question mark) ‘ਤੇ ਕਲਿਕ ਕਰਦੇ ਹੋ, |
05:17 | ਤਾਂ ਜੁੜੀ ਹੋਈ ਟੈਗ ਦੇ ਲਈ ਪੂਰਾ MARC 21 Bibliographic format ਖੁੱਲਦਾ ਹੈ। |
05:24 | ਫਿਰ, Koha ਇੰਟਰਫੇਸ ‘ਤੇ ਵਾਪਸ ਜਾਓ। |
05:28 | ਹੁਣ, ਪਹਿਲਾਂ ਖਾਲੀ ਬਾਕਸ ਵਿੱਚ 0 ਟਾਈਪ ਕਰੋ। ਧਿਆਨ ਦਿਓ 0 No added Entry ਦੇ ਲਈ ਸੰਕੇਤਕ ਹੈ। |
05:37 | ਦੂਜੇ ਖਾਲੀ ਬਾਕਸ ਵਿੱਚ ਵੀ 0 ਟਾਈਪ ਕਰੋ। |
05:41 | ਦੂਜਾ ਸੰਕੇਤਕ ਨਾਨ- ਫਿਲਿੰਗ ਕੈਰੇਕਟਰ ਦੀ ਤਰਜਮਾਨੀ ਕਰਦਾ ਹੈ। |
05:46 | ਮੈਂ 0 ਟਾਈਪ ਕੀਤਾ ਹੈ, ਕਿਉਂਕਿ ਇਸ TITLE ਵਿੱਚ ਨਾਨ- ਫਿਲਿੰਗ ਕੈਰੇਕਟਰ ਹੈ। |
05:54 | ਸਬਫੀਲਡ a Title ਵਿੱਚ, ਟਾਈਪ Indian Journal of Microbiology |
06:01 | ਤੁਸੀਂ ਇੱਥੇ ਆਪਣੇ ਜਰਨਲ ਦਾ ਸਿਰਲੇਖ ਟਾਈਪ ਕਰ ਸਕਦੇ ਹੋ। |
06:05 | ਹੁਣ, 260 PUBLICATION, DISTRIBUTION, ETC ‘ਤੇ ਜਾਓ। |
06:11 | 260? ਦੇ ਨੇੜੇ ਦੋ ਖਾਲੀ ਬਾਕਸ ‘ਤੇ ਜਾਓ। |
06:17 | ਇਸਦੇ ਲਈ ਦੋਵੇਂ ਸੰਕੇਤਕ ਅਣਨਿਰਧਾਰਤ ਹਨ, ਇਸ ਲਈ ਮੈਂ ਦੋਵੇਂ ਖਾਲੀ ਬਾਕਸਾਂ ਨੂੰ ਇੰਜ ਹੀ ਛੱਡ ਦੇਵਾਂਗਾ। |
06:26 | ਹੁਣ, ਮੈਂ ਆਪਣੀ ਕਿਤਾਬ ਦੇ ਲਈ ਵੇਰਵਾ ਭਰ ਦੇਵਾਂਗਾ। ਤੁਸੀਂ ਆਪਣੀ ਕਿਤਾਬ ਨਾਲ ਸੰਬੰਧਿਤ ਵੇਰਵਾ ਟਾਈਪ ਕਰ ਸਕਦੇ ਹੋ। |
06:34 | ਸਬਫੀਲਡ a Place of publication, distribution, etc, ਵਿੱਚ New Delhi ਦਰਜ ਕਰੋ। |
06:42 | ਸਬਫੀਲਡ b Name of publisher, distributor, etc, ਵਿੱਚ Springer ਦਰਜ ਕਰੋ। |
06:50 | ਸਬਫੀਲਡ c Date of publication, distribution, etc, ਵਿੱਚ, 2017 ਦਰਜ ਕਰੋ। |
06:59 | ਹੁਣ, ਫਿਰ ਤੋਂ ਸਿਖਰ ‘ਤੇ ਜਾਓ ਅਤੇ 0 ਤੋਂ 9 ਦੇ ਟੈਬਸ ਤੋਂ, ਟੈਬ 3 ‘ਤੇ ਕਲਿਕ ਕਰੋ। |
07:07 | ਹੁਣ, 300 PHYSICAL DESCRIPTION ‘ਤੇ ਜਾਓ। |
07:12 | 300? ਦੇ ਨੇੜੇ ਦੋ ਖਾਲੀ ਬਾਕਸ ‘ਤੇ ਜਾਓ। |
07:19 | ਇਸ ਦੇ ਲਈ ਦੋਨਾਂ ਸੰਕੇਤਕ ਅਣਨਿਰਧਾਰਤ ਹਨ, ਇਸ ਲਈ ਮੈਂ ਦੋਵੇਂ ਖਾਲੀ ਬਾਕਸਾਂ ਨੂੰ ਇੰਜ ਹੀ ਛੱਡ ਦੇਵਾਂਗਾ। |
07:27 | ਸਬਫੀਲਡ ‘a’ Extent- ਵਿੱਚ, ਮੈਂ 11 v ਟਾਈਪ ਕਰਾਂਗਾ। |
07:33 | ਧਿਆਨ ਦਿਓ ਕਿ, ਮੈਂ ਇਸ ਜਰਨਲ ਨੂੰ 11 v ਤੋਂ ਅੱਗੇ ਦੀ ਮੈਂਬਰੀ ਲੈ ਰਿਹਾ ਹਾਂ। |
07:39 | ਤਾਂ ਤੁਹਾਨੂੰ ਆਪਣੇ ਜਰਨਲ ਦੇ ਅਨੁਸਾਰ ਦਰਜ ਕਰਨਾ ਹੋਵੇਗਾ। |
07:43 | ਹੁਣ, 310 CURRENT PUBLICATION FREQUENCY.’ਤੇ ਜਾਓ। |
07:49 | 310? ਦੇ ਨੇੜੇ ਦੋ ਖਾਲੀ ਬਾਕਸ ‘ਤੇ ਜਾਓ। |
07:55 | ਇਸਦੇ ਲਈ ਦੋਨਾਂ ਸੰਕੇਤਕ ਅਣਨਿਰਧਾਰਤ ਹਨ, ਇਸ ਲਈ ਮੈਂ ਦੋਵੇਂ ਖਾਲੀ ਬਾਕਸਾਂ ਇੰਜ ਹੀ ਛੱਡ ਦੇਵਾਂਗਾ। |
08:03 | ਟੈਗ ਦਾ ਵਿਸਥਾਰ ਕਰਨ ਦੇ ਲਈ CURRENT PUBLICATION FREQUENCY ‘ਤੇ ਕਲਿਕ ਕਰੋ ਤਾਂਕਿ ਅਸੀਂ ਸਬ- ਫੀਲਡ ਭਰ ਸਕੀਏ। |
08:12 | ਸਬ- ਫੀਲਡ ‘a’ Current publication frequency, ਵਿੱਚ, ਮੈਂ Quarterly ਟਾਈਪ ਕਰਾਂਗਾ। |
08:22 | ਇਹ ਇਸ ਲਈ ਕਿਉਂਕਿ ਮੇਰਾ ਜਰਨਲ quarterly periodical Serial ਹੈ। |
08:27 | ਜੇਕਰ ਤੁਹਾਡਾ ਵੱਖਰਾ ਹੈ, ਉਦਾਹਰਣ ਦੇ ਲਈ: monthly, bi- monthly, ਆਦਿ ਤਾਂ ਉਹਨਾਂ ਦੇ ਅਨੁਸਾਰ ਭਰੋ। |
08:34 | ਫਿਰ, ਸਿਖਰ ‘ਤੇ ਵਾਪਸ ਜਾਓ ਅਤੇ 0 ਤੋਂ 9 ਦੇ ਟੈਬਸ ਤੋਂ, 6 ਟੈਬ ‘ਤੇ ਕਲਿਕ ਕਰੋ। |
08:41 | 650 SUBJECT ADDED ENTRY-- TOPICAL TERM ਫੀਲਡ ‘ਤੇ ਜਾਓ। |
08:47 | 650? ਦੇ ਨੇੜੇ ਦੋ ਖਾਲੀ ਬਾਕਸ ‘ਤੇ ਜਾਓ। ਪਹਿਲਾਂ ਖਾਲੀ ਬਾਕਸ ਵਿੱਚ 1 ਟਾਈਪ ਕਰੋ। |
08:55 | ਧਿਆਨ ਦਿਓ ਕਿ:1 Primary (Level of subject) ਦੇ ਲਈ ਸੰਕੇਤਕ ਹੈ। |
09:00 | ਦੂਜੇ ਬਾਕਸ ਵਿੱਚ 0 ਟਾਈਪ ਕਰੋ। |
09:04 | ਧਿਆਨ ਦਿਓ ਕਿ 0 Library of Congress Subject Headings (Thesaurus) ਦੇ ਲਈ ਸੰਕੇਤਕ ਹੈ। |
09:11 | ਅੱਗੇ ਸਬਫੀਲਡ ‘a’ Topical term or geographic name as entry element.ਆਉਂਦਾ ਹੈ। |
09:19 | ਇਹ ਮੈਂ ਵਿਸ਼ਾ ਸਿਰਲੇਖ Microbiology ਟਾਈਪ ਕਰਾਂਗਾ। |
09:24 | ਤੁਹਾਨੂੰ ਆਪਣੀ ਕਿਤਾਬ ਜਾਂ ਸੀਰੀਅਲ ਦੇ ਲਈ ਇੱਕ ਢੁਕਵਾਂ, ਵਿਸ਼ਾ ਸਿਰਲੇਖ ਟਾਈਪ ਕਰਨਾ ਹੋਵੇਗਾ। |
09:31 | ਜੇਕਰ ਇੱਕ ਤੋਂ ਜ਼ਿਆਦਾ keyword ਜੋੜਨਾ ਹੈ, ਤਾਂ, ਜਿਵੇਂ ਕਿਟ ਪਹਿਲਾਂ ਦੇ ਟਿਊਟੋਰਿਅਲ ਵਿੱਚ ਦੱਸਿਆ ਗਿਆ ਹੈ, ਛੋਟੇ ਬਟਨ Repeat this Tag ‘ਤੇ ਕਲਿਕ ਕਰੋ। |
09:42 | ਟੈਬ 650 ਦਾ ਡੁਪਲੀਕੇਟ ਦਿਖਾਈ ਦਿੰਦਾ ਹੈ। |
09:47 | ਸਿਖਰ ‘ਤੇ ਵਾਪਸ ਜਾਓ ਅਤੇ 0 ਤੋਂ 9 ਦੇ ਟੈਬ ਤੋਂ, ਟੈਬ 7 ‘ਤੇ ਕਲਿਕ ਕਰੋ। |
09:54 | ਖੁੱਲੇ ਹੋਏ ਨਵੇਂ ਪੇਜ਼ ‘ਤੇ, 700 ADDED ENTRY-- PERSONAL NAME ਟੈਬ ‘ਤੇ ਜਾਓ। |
10:03 | 700? ਦੇ ਨੇੜੇ ਦੋ ਖਾਲੀ ਬਾਕਸ ‘ਤੇ ਜਾਓ। ਪਹਿਲਾਂ ਬਾਕਸ ਵਿੱਚ 1 ਟਾਈਪ ਕਰੋ। |
10:13 | ਧਿਆਨ ਦਿਓ ਕਿ 1 Surname ਦਾ ਸੰਕੇਤਕ ਹੈ। |
10:18 | ਦੂਜਾ ਸੰਕੇਤਕ MARC 21 ਦੁਆਰਾ ਅਣਨਿਰਧਾਰਤ ਹੈ, ਇਸ ਲਈ ਮੈਂ ਇਸਨੂੰ ਖਾਲੀ ਛੱਡ ਦੇਵਾਂਗਾ। |
10:26 | ਟੈਗ ਦਾ ਵਿਸਥਾਰ ਕਰਨ ਦੇ ਲਈ ADDED ENTRY-- PERSONAL NAME ‘ਤੇ ਕਲਿਕ ਕਰੋ, ਤਾਂਕਿ ਅਸੀਂ ਸਬ- ਫੀਲਡ ਭਰ ਸਕੀਏ। |
10:35 | ਸਬਫੀਲਡ a Personal name- ਵਿੱਚ, Editor’s ਨਾਮ ਦਰਜ ਕਰੋ।
Kalia, V.C. |
10:41 | ਤੁਹਾਨੂੰ ਆਪਣੀ ਕਿਤਾਬ ਜਾਂ ਸੀਰੀਅਲ ਐਡੀਟਰ ਦਾ ਨਾਮ ਟਾਈਪ ਕਰਨਾ ਹੋਵੇਗਾ। |
10:47 | ਯਾਦ ਰੱਖੋ ਕਿ ਪਹਿਲਾਂ comma ਦੇ ਨਾਲ surname ਅਤੇ ਫਿਰ first name ਲਿਖਣਾ ਹੈ। |
10:54 | ਅਖੀਰ ਵਿੱਚ, 0 ਤੋਂ 9 ਦੇ ਟੈਬਸ ਤੋਂ, ਟੈਬ 9 ‘ਤੇ ਕਲਿਕ ਕਰੋ। |
11:00 | 942 ADDED ENTRY ELEMENTS ( KOHA ) ‘ਤੇ ਜਾਓ। |
11:06 | ਸਬ- ਫੀਲਡ c:Koha item type, and from the drop down ‘ਤੇ ਜਾਓ ਅਤੇ ਡਰਾਪ- ਡਾਊਂਨ ਤੋਂ Serial ਚੁਣੋ। |
11:15 | ਸਾਰੇ ਵੇਰਵੇ ਭਰਨ ਦੇ ਬਾਅਦ ਪੇਜ਼ ਦੇ ਖੱਬੇ ਕੋਨੇ ਵਿੱਚ Save ‘ਤੇ ਕਲਿਕ ਕਰੋ। |
11:22 | ਮੇਰੇ ਦੁਆਰਾ ਦਿੱਤੇ ਗਏ ਸਿਰਲੇਖ ਦੇ ਨਾਲ ਇੱਕ ਨਵਾਂ ਪੇਜ਼ ਖੁੱਲਦਾ ਹੈ। |
11:26 | ਮੇਰੇ ਇੰਟਰਫੈਸ ‘ਤੇ ਇਹ ਦਰਸਾਉਂਦਾ ਹੈ: Items for Indian Journal of Microbiology. |
11:33 | ਫਿਰ, Add item- ਦੇ ਲਈ
ਸਾਨੂੰ ਵੇਰਵੇ ਭਰਨ ਦੇ ਲਈ ਕਿਹਾ ਜਾਂਦਾ ਹੈ- Date acquired Source of acquisition |
11:45 | Cost, normal purchase price,
Barcode, Cost, replacement price etc. |
11:54 | ਮੈਂ ਆਪਣੀ Library ਦੇ ਅਨੁਸਾਰ ਕੁੱਝ ਵੇਰਵੇ ਭਰ ਦਿੱਤੇ ਹਨ। |
11:58 | ਤੁਸੀਂ ਵੀਡੀਓ ਨੂੰ ਰੋਕ ਸਕਦੇ ਹੋ ਅਤੇ ਆਪਣੀ ਲਾਇਬ੍ਰੇਰੀ ਦੇ ਅਨੁਸਾਰ ਵੇਰਵਾ ਭਰ ਸਕਦੇ ਹੋ। |
12:04 | ਤਾਰੀਖ ਦੀ ਆਪਣੇ ਆਪ ਚੋਣ ਕਰਨ ਦੇ ਲਈ Date acquired ਫੀਲਡ ਦੇ ਅੰਦਰ ਕਲਿਕ ਕਰੋ। ਹਾਲਾਂਕਿ, ਧਿਆਨ ਦਿਓ ਕਿ ਤਾਰੀਖ ਨੂੰ ਐਡਿਟ ਕਰ ਸਕਦੇ ਹੋ। |
12:15 | ਜੇਕਰ ਤੁਹਾਡੇ ਕੋਲ ਕਿਸੇ ਵਿਸ਼ੇਸ਼ ਫੀਲਡ ਲਈ ਜਾਣਕਾਰੀ ਨਹੀਂ ਹੈ, ਤਾਂ ਇਸਨੂੰ ਖਾਲੀ ਛੱਡ ਦਿਓ। |
12:21 | ਯਾਦ ਰੱਖੋ ਕਿ Koha ਡਿਫਾਲਟ ਰੂਪ ਤੋਂ ਹੇਠ ਦਿੱਤਾ ਵੇਰਵਾ ਭਰਦਾ ਹੈ-
Permanent location |
12:29 | Current location
Full call number ਅਤੇ Koha item type |
12:37 | ਇਸ ਦੇ ਇਲਾਵਾ, ਤੁਸੀਂ ਪੇਜ਼ ਦੇ ਹੇਠਾਂ ਬਟਨ
Add & Duplicate |
12:43 | Add multiple copies of this item ‘ਤੇ ਕਲਿਕ ਕਰ ਸਕਦੇ ਹੋ। |
12:49 | ਸਾਰੇ ਵੇਰਵੇ ਦਰਜ ਕਰਨ ਦੇ ਬਾਅਦ, ਪੇਜ਼ ਦੇ ਹੇਠਾਂ Add item ਟੈਬ ‘ਤੇ ਕਲਿਕ ਕਰੋ। |
12:56 | ਜਰਨਲ ਦੇ ਦਰਜ ਵੇਰਵੇ ਦੇ ਨਾਲ ਇੱਕ ਹੋਰ ਪੇਜ਼ ਖੁੱਲਦਾ ਹੈ:
Items for Indian Journal of Microbiology |
13:05 | ਇਸ ਦੇ ਨਾਲ ਸਾਡੇ ਕੋਲ ਜਰਨਲ ਸਿਰਲੇਖ Indian Journal of Microbiology by Kalia, V.C ਦੇ ਲਈ Cataloged ਹੈ। |
13:15 | ਉਚਿਤ ਵੇਰਵੇ ਦੇ ਨਾਲ ਲਾਇਬ੍ਰੇਰੀ ਦੇ Biology section ਦੇ ਲਈ। |
13:20 | ਹੁਣ ਤੁਸੀਂ Koha ਤੋਂ ਲਾਗ- ਆਉਟ ਕਰ ਸਕਦੇ ਹੋ। |
13:23 | Koha ਇੰਟਰਫੇਸ ਦੇ ਉੱਪਰ ਸੱਜੇ ਕੋਨੇ ‘ਤੇ ਜਾਓ। |
13:28 | Spoken Tutorial Library ‘ਤੇ ਕਲਿਕ ਕਰੋ ਅਤੇ ਡਰਾਪ- ਡਾਊਂਨ ਤੋਂ ਲਾਗਆਉਟ ਦੀ ਚੋਣ ਕਰੋ। |
13:35 | ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪਹੁੰਚਦੇ ਹਾਂ। |
13:8 | ਸੰਖੇਪ ਵਿੱਚ। ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ-
serial subscriptions ਕਿਵੇਂ ਸੂਚੀਬੱਧ ਕਰਨਾ ਹੈ। |
13:48 | ਨਿਯਤ ਕੰਮ ਦੇ ਲਈ, Journal of Molecular Biology ਨੂੰ ਸੂਚੀਬੱਧ |
13:54 | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। |
14:01 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ । ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। |
14:07 | ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। |
14:11 | ਕ੍ਰਿਪਾ ਕਰਕੇ ਇਸ ਫੋਰਮ ਵਿੱਚ ਟਾਇਮ ਦੇ ਨਾਲ ਆਪਣੇ ਪ੍ਰਸ਼ਨ ਪੁੱਛੋ । |
14:15 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ । |
14:22 | ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। |
14:27 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। |