Koha-Library-Management-System/C2/Add-Subscription-in-Serials/Punjabi
00:01 | How to add Subscription in Serials ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ। | |
00:07 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ: ਨਵੇਂ serial ਦੇ ਲਈ subscription ਕਿਵੇਂ ਜੋੜਨਾ ਹੈ। | |
00:15 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ
Ubuntu Linux OS 16.04 ਅਤੇ Koha version 16.05 | |
00:29 | ਇਸ ਟਿਊਟੋਰਿਅਲ ਦੀ ਪਾਲਣਾ ਕਰਨ ਦੇ ਲਈ, ਵਿਦਿਆਰਥੀਆਂ ਨੂੰ Library Science ਦਾ ਗਿਆਨ ਹੋਣਾ ਚਾਹੀਦਾ ਹੈ। | |
00:35 | ਤੁਹਾਡੇ ਸਿਸਟਮ ‘ਤੇ Koha ਇੰਸਟਾਲ ਹੋਣਾ ਚਾਹੀਦਾ ਹੈ। | |
00:39 | ਅਤੇ ਤੁਹਾਡੇ Koha ਵਿੱਚ ਐਡਮਿਨ ਐਕਸੈੱਸ ਵੀ ਹੋਣਾ ਚਾਹੀਦਾ ਹੈ। ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਵੈੱਬਸਾਈਟ ‘ਤੇ Koha Spoken Tutorial ਦੀ ਲੜੀ ਵੇਖੋ। | |
00:50 | ਪਹਿਲਾਂ ਦੇ ਟਿਊਟੋਰਿਅਲ ਵਿੱਚ, ਅਸੀਂ ਸਿੱਖਿਆ ਸੀ ਕਿ Serial subscriptions ਕਿਵੇਂ ਕੈਟਲਾਗ ਕਰਨਾ ਹੈ। | |
00:57 | ਇਸ ਟਿਊਟੋਰਿਅਲ ਵਿੱਚ, ਅਸੀਂ ਸਿੱਖਾਂਗੇ ਕਿ serials ਦੇ ਲਈ ਨਵਾਂ subscription ਕਿਵੇਂ ਜੋੜਨਾ ਹੈ। | |
01:04 | Superlibrarian username Bella ਅਤੇ ਉਸਦੇ ਪਾਸਵਰਡ ਨਾਲ ਲਾਗਿਨ ਕਰੋ। | |
01:10 | ਜਿਵੇਂ ਕਿ ਇਸ ਲੜੀ ਵਿੱਚ ਪਹਿਲਾਂ ਦੇ ਟਿਊਟੋਰਿਅਲ ਵਿੱਚ ਦੱਸਿਆ ਗਿਆ ਹੈ, ਇੱਕ ਨਵਾਂ Vendor for Serials subscription ਬਣਾਓ । | |
01:18 | ਮੈਂ Mumbai Journal supplier ਨਾਮ ਦੇਵਾਂਗਾ, ਫਿਰ ਮੈਂ ਇੱਕ Mumbaijournals@gmail.com ਈਮੇਲ ਆਈਡੀ ਜੋੜਾਂਗਾ । | |
01:30 | ਹੇਠ ਦਿੱਤੇ ਦੇ ਲਈ ਚੈੱਕਬਾਕਸ ਚੈੱਕ ਕਰਨਾ ਯਾਦ ਰੱਖੋ
Primary acquisitions contact: Primary serials contact: Contact about late orders Contact about late issues | |
01:46 | ਇਸ ਵੇਰਵਿਆਂ ਦੀ ਵਰਤੋਂ ਦੇ ਬਾਅਦ ਵਿੱਚ ਇਸ ਟਿਊਟੋਰਿਅਲ ਵਿੱਚ ਕੀਤਾ ਜਾਵੇਗਾ। | |
01:51 | ਇਸ ਤਰ੍ਹਾਂ, ਤੁਹਾਨੂੰ ਆਪਣੇ ਵੇਂਡਰ ਦਾ ਵੇਰਵਾ ਭਰਨਾ ਹੋਵੇਗਾ। | |
01:56 | ਇੱਥੇ Journal ਦਾ ਸਕਰੀਨਸ਼ਾਟ ਹੈ ਜਿਸ ਨੂੰ ਸਾਨੂੰ ਸਬਸਕਰਾਇਬ ਕਰਨਾ ਹੈ। | |
02:01 | ਇੱਥੇ ਦਿਖਾਏ ਗਏ ਸਾਰੇ ਵੇਰਵੇ ਉਹ ਹਨ ਜਿਨ੍ਹਾਂ ਨੂੰ ਮੈਂ ਆਪਣੇ Koha ਇੰਟਰਫੇਸ ਵਿੱਚ ਦਰਜ ਕਰਾਂਗਾ । | |
02:08 | Koha ਇੰਟਰਫੇਸ ‘ਤੇ ਜਾਓ। | |
02:12 | ਹੁਣ Koha homepage ‘ਤੇ, Serials ‘ਤੇ ਕਲਿਕ ਕਰੋ। | |
02:18 | ਖੁੱਲਣ ਵਾਲੇ ਪੇਜ਼ ‘ਤੇ, New Subscription ‘ਤੇ ਕਲਿਕ ਕਰੋ। | |
02:24 | ਇਹ ਇੱਕ ਹੋਰ ਨਵਾਂ ਪੇਜ਼ ਖੋਲੇਗਾ ਜੋ ਦਰਸਾਉਂਦਾ ਹੈ Add a new subscription (1/2) | |
02:30 | ਇੱਥੇ, ਸਾਨੂੰ ਕੁੱਝ ਵੇਰਵੇ ਭਰਨ ਲਈ ਕਿਹਾ ਜਾਵੇਗਾ। | |
02:35 | Vendor ਦੇ ਲਈ, ਦੋ ਖਾਲੀ ਬਾਕਸ ਦੇ ਨਜ਼ਦੀਕ Search for vendor ਟੈਬ ‘ਤੇ ਕਲਿਕ ਕਰੋ। | |
02:43 | ਨਵੀਂ ਵਿੱਚ, ਇੱਕ ਨਵਾਂ ਪੇਜ਼ Serial subscription:search for vendor, ਖੁੱਲਦਾ ਹੈ। | |
02:50 | Vendor name ਫੀਲਡ ਵਿੱਚ, ਮੈਂ Mumbai Journal Supplier ਟਾਈਪ ਕਰਾਂਗਾ। | |
02:56 | ਤੁਹਾਨੂੰ ਇੱਥੇ ਆਪਣੇ ਵੇਂਡਰ ਦਾ ਨਾਮ ਟਾਈਪ ਕਰਨਾ ਚਾਹੀਦਾ ਹੈ। ਹੁਣ ਇਸ ਫੀਲਡ ਦੇ ਸੱਜੇ ਪਾਸੇ ਵੱਲ OK ਬਟਨ ‘ਤੇ ਕਲਿਕ ਕਰੋ। | |
03:05 | Vendor search results ਨਾਮ ਵਾਲਾ ਇੱਕ ਨਵਾਂ ਪੇਜ਼ ਖੁੱਲਦਾ ਹੈ। | |
03:10 | ਹੇਠਾਂ ਦਿੱਤੇ ਗਏ ਟੇਬਲ ਵਿੱਚ, Select:ਵਿੱਚ, Vendor ਨਾਮ ਦੇ ਨਜ਼ਦੀਕ Choose ‘ਤੇ ਕਲਿਕ ਕਰੋ। | |
03:19 | Add a new subscription (1/2) ਪੇਜ਼ ਫਿਰ ਤੋਂ ਖੁੱਲਦਾ ਹੈ। ਇਸ ਪੇਜ਼ ਨੂੰ ਬੰਦ ਨਾ ਕਰੋ, ਕਿਉਂਕਿ ਇਸਨੂੰ ਬਾਅਦ ਵਿੱਚ ਟਿਊਟੋਰਿਅਲ ਵਿੱਚ ਵਰਤੋਂ ਕੀਤਾ ਜਾਵੇਗਾ। | |
03:31 | ਅਗਲਾ Record ਹੈ। Record ਦੇ ਨਜ਼ਦੀਕ ਦੋ ਖਾਲੀ ਬਾਕਸ ਹਨ। | |
03:37 | ਇਸ ਖਾਲੀ ਬਾਕਸ ਵਿੱਚ ਦੋ ਟੈਬ ਹਨ:
Search for record Create record | |
03:46 | ਜੇਕਰ, ਰਿਕਾਰਡ ਪਹਿਲਾਂ ਤੋਂ ਮੌਜੂਦ ਹੈ, ਤਾਂ Search for record ‘ਤੇ ਕਲਿਕ ਕਰੋ। | |
03:53 | ਨਹੀਂ ਤਾਂ, ਸੰਬੰਧਿਤ serial ਦੇ ਲਈ ਇੱਕ ਨਵੀਂ ਐਂਟਰੀ ਬਣਾਉਣ ਦੇ ਲਈ Create record ਟੈਬ ‘ਤੇ ਕਲਿਕ ਕਰੋ। | |
04:01 | ਪਹਿਲਾਂ ਦੇ ਟਿਊਟੋਰਿਅਲ ਵਿੱਚ, ਅਸੀਂ ਸਿਰਲੇਖ Indian Journal of Microbiology ਦੇ ਨਾਲ serial ਸੂਚੀਬੱਧ ਕੀਤਾ ਹੈ। | |
04:10 | ਇਸਲਈ, ਅਸੀਂ Search for record ਟੈਬ ‘ਤੇ ਕਲਿਕ ਕਰਾਂਗੇ । | |
04:16 | Catalog search ਨਾਮ ਵਾਲੀ ਨਵੀਂ ਵਿੰਡੋ ਖੁੱਲਦੀ ਹੈ। | |
04:21 | Keyword ਫੀਲਡ ਵਿੱਚ, Indian ਦਰਜ ਕਰੋ। | |
04:27 | ਫਿਰ, ਪੇਜ਼ ਦੇ ਹੇਠਾਂ Search ‘ਤੇ ਕਲਿਕ ਕਰੋ। | |
04:32 | Search results from 1 to 1 of 1, ਨਾਮ ਵਾਲਾ ਨਵਾਂ ਪੇਜ਼ ਖੁੱਲਦਾ ਹੈ। | |
04:39 | ਇਸ ਵਿੱਚ ਪਹਿਲਾਂ ਦਰਜ ਕੀਤੇ ਗਏ ਵੇਰਵੇ ਹਨ:
Title- Indian Journal of Microbiology Publisher- Springer ISSN- 0046- 8991 | |
04:58 | ਤੁਹਾਡੇ ਦੁਆਰਾ ਦਰਜ ਕੀਤੇ ਗਏ ਵੇਰਵੇ ਵੇਖਾਂਗੇ। | |
05:02 | ਫਿਰ, ਟੇਬਲ ਦੇ ਸੱਜੇ ਕੋਨੇ ‘ਤੇ Choose ਬਟਨ ‘ਤੇ ਕਲਿਕ ਕਰੋ। | |
05:07 | ਉਹੀ ਵਿੰਡੋ ਬੰਦ ਹੋ ਜਾਂਦੀ ਹੈ ਅਤੇ ਦਰਜ ਵੇਰਵਾ ਪੇਜ਼ ‘ਤੇ ਵਿਖਾਈ ਦਿੰਦਾ ਹੈ- | |
05:13 | Add a new subscription (1/2),
Record ਫੀਲਡ ਵਿੱਚ, ਮੇਰੇ ਇਸ ਵਿੱਚ ਇਹ 3 ਵਿਖਾ ਰਿਹਾ ਹੈ। | |
05:22 | ਤੁਹਾਡੇ ਦੁਆਰਾ ਕੀਤੀਆਂ ਗਈਆਂ ਐਂਟਰੀਆਂ ਦੀ ਗਿਣਤੀ ਦੇ ਆਧਾਰ ‘ਤੇ ਇਹ ਤੁਹਾਡੇ ਇੰਟਰਫੇਸ ‘ਤੇ ਵੱਖਰਾ ਹੋ ਸਕਦਾ ਹੈ। | |
05:29 | ਅੱਗੇ ਵੱਧਦੇ ਹੋਏ, ਮੈਂ ਹੇਠ ਲਿਖੇ ਨੂੰ ਇੰਜ ਹੀ ਛੱਡ ਦੇਵਾਂਗਾ । | |
05:33 | Library ਦੇ ਲਈ, ਮੈਂ ਡਰਾਪ- ਡਾਊਂਨ ਤੋਂ Spoken Tutorial Library ਚੁਣਾਂਗਾ । | |
05:41 | ਜੇਕਰ ਜ਼ਰੂਰੀ ਹੋਵੇ ਤਾਂ ਤੁਸੀਂ ਹੇਠ ਦਿੱਤੇ ਨੂੰ ਭਰ ਸਕਦੇ ਹੋ-
Public note ਅਤੇ Nonpublic note | |
05:47 | ਮੈਂ ਉਨ੍ਹਾਂ ਨੂੰ ਖਾਲੀ ਰੱਖਾਂਗਾ । | |
05:50 | ਅਗਲਾ Patron notification ਹੈ। ਡਰਾਪ- ਡਾਊਂਨ ਤੋਂ Routing List ਚੁਣੋ । | |
05:59 | Grace period ਦੇ ਲਈ, ਮੈਂ 15 day (s) ਚੁਣਾਗਾਂ । | |
06:04 | Number of issues to display to staff ਵਿੱਚ 4 ਦਰਜ ਕਰੋ। | |
06:10 | Number of issues to display to the public ਵਿੱਚ 4 ਦਰਜ ਕਰੋ। | |
6:15 | ਸਾਰੇ ਵੇਰਵੇ ਦਰਜ ਕਰਨ ਦੇ ਬਾਅਦ, ਪੇਜ਼ ਦੇ ਹੇਠਾਂ Next ‘ਤੇ ਕਲਿਕ ਕਰੋ। | |
06:22 | Add a new subscription (2/2) ਨਾਮ ਵਾਲਾ ਨਵਾਂ ਪੇਜ਼ ਖੁੱਲਦਾ ਹੈ। | |
06:27 | Serials Planning ਸੈਕਸ਼ਨ ਦੇ ਲਈ, ਹੇਠ ਦਿੱਤੇ ਨੂੰ ਦਰਜ ਕਰੋ - | |
06:32 | First issue publication date ਵਿੱਚ, ਮੈਂ 01/01/2017 ਦਰਜ ਕਰਾਂਗਾ। | |
06:41 | Frequency ਵਿੱਚ, ਮੈਂ ਡਰਾਪ- ਡਾਊਂਨ ਤੋਂ ⅓ months i. e. quarterly ਚੁਣਾਂਗਾ । | |
06:48 | ਜੇਕਰ ਡਰਾਪ- ਡਾਊਂਨ ਤੋਂ ਪਹਿਲਾਂ ਤੋਂ ਨਹੀਂ ਚੁਣਿਆ ਗਿਆ ਹੈ, ਤਾਂ issues ਦੀ ਚੋਣ ਕਰੋ। enter amount in numerals ਬਾਕਸ ਵਿੱਚ 4 ਦਰਜ ਕਰੋ। | |
07:01 | Subscription start date ਵਿੱਚ 01/01/2017 ਦਰਜ ਕਰੋ।
Subscription end date ਵਿੱਚ 01/12/2017 ਦਰਜ ਕਰੋ। | |
07:20 | Numbering pattern, ਡਰਾਪ- ਡਾਊਂਨ ਤੋਂ Volume, Number ਚੁਣੋ । | |
07:26 | Locale, ਡਰਾਪ ਡਾਊਂਨ ਤੋਂ English ਚੁਣੋ, ਜੇਕਰ English ਦੇ ਇਲਾਵਾ ਤੁਹਾਡੀ ਭਾਸ਼ਾ ਕੁੱਝ ਹੋਰ ਹੈ, ਤਾਂ ਤੁਸੀਂ ਡਰਾਪ- ਡਾਊਂਨ ਤੋਂ ਉਪਯੁਕਤ ਵਿਕਲਪ ਚੁਣ ਸਕਦੇ ਹੋ। | |
07:38 | ਫਿਰ, Volume ਅਤੇ Number ਦੇ ਲਈ ਹੇਠ ਦਿੱਤਾ ਦਰਜ ਕਰੋ - | |
07:43 | Begins with:Volume = 57
Begins with:Number = 1 Inner counter:Number = 4 | |
07:55 | ਹਾਲਾਂਕਿ, ਜੇਕਰ ਤੁਸੀਂ ਪੈਟਰਨ- ਟਾਈਪ ਨੂੰ ਬਦਲਣਾ ਚਾਹੁੰਦੇ ਹੋ ਤਾਂ Show/Hide advanced pattern ‘ਤੇ ਕਲਿਕ ਕਰੋ। | |
08:04 | ਐਂਟਰੀਆਂ ਨੂੰ ਐਡਿਟ ਕਰਨ ਦੇ ਲਈ, Advanced prediction pattern ਟੇਬਲ ਦੇ ਹੇਠਾਂ modify pattern ‘ਤੇ ਕਲਿਕ ਕਰੋ। | |
08:12 | ਧਿਆਨ ਦਿਓ ਕਿ Pattern name Volume, Number ਹੋਣਾ ਚਾਹੀਦਾ ਹੈ। | |
08:18 | Numbering formula Vol. {X}, No. {Y} ਹੋਣਾ ਚਾਹੀਦਾ ਹੈ। | |
08:24 | ਟੇਬਲ Advanced prediction pattern ਵਿੱਚ Koha ਡਿਫਾਲਟ ਰੂਪ ਵਿੱਚ ਹੇਠ ਦਿੱਤੀ ਵੈਲਿਊ ਦੀ ਚੋਣ ਕਰਦਾ ਹੈ-
Label: ਕਾਲਮ X Volume ਦੇ ਰੂਪ ਵਿੱਚ ਕਾਲਮ Y Number ਦੇ ਰੂਪ ਵਿੱਚ | |
08:39 | Begins with:
ਕਾਲਮ X ਦੇ ਲਈ 57 ਕਾਲਮ Y ਦੇ ਲਈ 1 ਅਤੇ ਇਸੇ ਤਰ੍ਹਾਂ ਅੱਗੇ | |
08:48 | ਹੁਣ, ਪੇਜ਼ ਵਿੱਚ ਹੇਠਾਂ Test prediction pattern ‘ਤੇ ਕਲਿਕ ਕਰੋ। | |
08:54 | Prediction pattern ਉਸੀ ਹੀ ਪੇਜ਼ ਉੱਪਰ ਸੱਜੇ ਪਾਸੇ ਵੱਲ ਵਿਖਾਈ ਦੇਵੇਗਾ। | |
09:00 | Prediction pattern ਹੇਠ ਦਿੱਤਾ ਵੇਰਵਾ ਦਿਖਾਵੇਗਾ -
Number, Publication date ਅਤੇ Not published | |
09:11 | ਅਖੀਰ ਵਿੱਚ, ਪੇਜ਼ ਵਿੱਚ ਹੇਠਾਂ Save subscription ‘ਤੇ ਕਲਿਕ ਕਰੋ। | |
09:18 | ਹੇਠ ਦਿੱਤੇ ਵੇਰਵੇ ਦੇ ਨਾਲ Subscription for Indian Journal of Microbiology ਨਾਮ ਵਾਲਾ ਇੱਕ ਨਵਾਂ ਪੇਜ਼ ਖੁੱਲਦਾ ਹੈ।
Information Planning Issues Summary | |
09:34 | Planning ਟੈਬ ‘ਤੇ ਕਲਿਕ ਕਰੋ। | |
09:37 | ਹੇਠ ਦਿੱਤੇ ਨੂੰ ਜਾਂਚੋ -
ਟੈਬ Starting with Volume ਅਤੇ Number:57 ਅਤੇ 1 ਹੋਣਾ ਚਾਹੀਦਾ ਹੈ। | |
09:46 | Rollover ਟੈਬ ਦੇ ਲਈ, Volume ਅਤੇ Number 99999 ਅਤੇ 12 ਹੋਣਾ ਚਾਹੀਦਾ ਹੈ। | |
09:56 | ਅੱਗੇ Issues ਟੈਬ ‘ਤੇ ਕਲਿਕ ਕਰੋ।
ਇਹ ਹੇਠ ਦਿੱਤਾ ਵੇਰਵਾ ਦਿਖਾਏਗਾ- Issue number:Vol. 57 ਅਤੇ No. 1 Planned date:01/01/2017 | |
10:17 | Published date:01/01/2017
Published date (text):ਖਾਲੀ ਹੋਵੇਗਾ। Status:Expected | |
10:31 | ਇਸ ਦੇ ਨਾਲ, Journal subscription ਸਫਲਤਾਪੂਰਵਕ ਜੁੜ ਗਿਆ ਹੈ। | |
10:36 | Subscription of Serials ਨੂੰ ਜੋੜਨ ਦਾ ਉਦੇਸ਼ ਹੇਠ ਦਿੱਤਾ ਟ੍ਰੈਕ ਰੱਖਣ ਲਈ ਹੈ-
Journals Magazines | |
10:43 | Serials
Newspapers ਅਤੇ ਹੋਰ ਚੀਜ਼ਾਂ ਜੋ ਨਿਯਮਿਤ ਪ੍ਰੋਗਰਾਮ ‘ਤੇ ਪ੍ਰਕਾਸ਼ਿਤ ਹੁੰਦੀਆਂ ਹਨ। | |
10:50 | ਹੁਣ ਤੁਸੀਂ Koha ਤੋਂ ਲਾਗਆਉਟ ਕਰ ਸਕਦੇ ਹੋ। | |
10:53 | ਅਜਿਹਾ ਕਰਨ ਦੇ ਲਈ, Koha interface ਦੇ ਉੱਪਰ ਸੱਜੇ ਕੋਨੇ ‘ਤੇ ਜਾਓ। Spoken Tutorial Library ‘ਤੇ ਕਲਿਕ ਕਰੋ ਅਤੇ ਡਰਾਪ- ਡਾਊਂਨ ਤੋਂ log out ਚੁਣੋ । | |
11:05 | ਇਸ ਦੇ ਨਾਲ ਅਸੀਂ ਟਿਊਟੋਰਿਅਲ ਦੇ ਅਖੀਰ ਵਿੱਚ ਪੁੱਜਦੇ ਹਾਂ। | |
11:09 | ਸੰਖੇਪ ਵਿੱਚ। ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ-
ਨਵੇਂ serial ਦੇ ਲਈ Subscription ਕਿਵੇਂ ਜੋੜਨਾ ਹੈ। | |
11:18 | ਨਿਯਤ ਕੰਮ ਦੇ ਲਈ, Journal of Molecular Biology ਦੇ ਲਈ ਨਵਾਂ Subscription ਜੋੜੋ । | |
11:26 | ਹੇਠਾਂ ਦਿੱਤੇ ਗਏ ਲਿੰਕ ‘ਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ।
ਕ੍ਰਿਪਾ ਕਰਕੇ ਇਸਨੂੰ ਡਾਊਂਲੋਡ ਕਰੋ ਅਤੇ ਵੇਖੋ। | |
11:33 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ । ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ। | |
11:42 | ਕ੍ਰਿਪਾ ਕਰਕੇ ਇਸ ਫੋਰਮ ਵਿੱਚ ਟਾਇਮ ਦੇ ਨਾਲ ਆਪਣੇ ਪ੍ਰਸ਼ਨ ਪੁੱਛੋ । | |
11:46 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਨੂੰ ਐਨਐਮਈਆਈਸੀਟੀ, ਐਮਐਚਆਰਡੀ, ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ । ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ। | |
11:58 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। | } |