Java/C2/Array-Operations/Punjabi

From Script | Spoken-Tutorial
Jump to: navigation, search
Time Narration
00:02 ਜਾਵਾ ਵਿੱਚ Array ਆਪਰੇਸ਼ੰਨ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:07 ਇਸ ਟਿਊਟੋਰਿਅਲ ਵਿੱਚ ਤੁਸੀ ਸਿਖੋਗੇ ਕਿ ।
00:09 ਕਲਾਸ arrays ਨੂੰ ਕਿਵੇਂ ਇੰਪੋਰਟ ਕਰੀਏ ਅਤੇ
00:12 arrays ਉੱਤੇ ਬੇਸਿਕ ਓਪਰੇਸ਼ਨ ਕਿਵੇਂ ਕਰੀਏ।
00:15 ਇਸ ਟਿਊਟੋਰਿਲ ਵਿੱਚ ਅਸੀ ਵਰਤੋ ਕਰ ਰਹੇ ਹਾਂ ,

Ubuntu 11 . 10 ,

JDK 1 . 6 ਅਤੇ Eclipse 3 . 7 . 0

00:25 ਇਸ ਟਿਊਟੋਰਿਲ ਲਈ ਤੁਹਾਨੂੰ ਜਾਵਾ ਵਿੱਚ arrays ਦਾ ਗਿਆਨ ਹੋਣਾ ਚਾਹੀਦਾ ਹੈ ।
00:30 ਜੇਕਰ ਨਹੀਂ ਤਾਂ ਸਬੰਧਤ ਟਿਊਟੋਰਿਅਲ ਲਈ ਸਾਡੀ ਵੇਬਸਾਈਟ ਉੱਤੇ ਜਾਓ । http: / / spoken - tutorial . org
00:35 array ਆਪਰੇਸ਼ੰਸ ਲਈ ਮੇਥਡਸ ਕਲਾਸ ਵਿੱਚ ਉਪਲੱਬਧ ਹੁੰਦੇ ਹਨ , ਜਿਸਨੂੰ Arrays ਕਹਿੰਦੇ ਹਨ ।
00:40 ਉਨ੍ਹਾਂ ਨੂੰ ਏਕਸੇਸ ਕਰਨ ਦੇ ਲਈ , ਸਾਨੂੰ ਕਲਾਸ ਨੂੰ ਇੰਪੋਰਟ ਕਰਨ ਦੀ ਲੋੜ ਹੁੰਦੀ ਹੈ ।
00:43 ਇਹ ਸਟੇਟਮੇਂਟ import java . util . Arrays ਸੇਮੀਕਾਲਨ ਦੇ ਦੁਆਰਾ ਪੂਰਾ ਹੁੰਦਾ ਹੈ ।
00:50 ਅਸੀ ਮੇਥਡ ਨੂੰ ਕਲਾਸ ਵਿਚੋਂ ਏਕਸੇਸ ਕਰ ਸੱਕਦੇ ਹਾਂ ।
00:52 ਅਸੀ ਇਸਨੂੰ ਡਾਟ ਅਤੇ ਮੇਥਡ ਨਾਮ ਨੂੰ ਜੋੜਕੇ ਕਰਦੇ ਹਾਂ ।
00:56 ਇਸਲਈ Arrays dot toString ਦਾ ਅਰਥ toString ਮੇਥਡ Arrays ਕਲਾਸ ਵਿਚੋ ਹੈ ।
01:05 ਹੁਣ ਇਕਲਿਪਸ ਉੱਤੇ ਜਾਓ ।
01:08 ਅਸੀਂ ਪਹਿਲਾਂ ਹੀ ਕਲਾਸ ArraysDemo ਬਣਾ ਦਿੱਤਾ ਹੈ ।
01:13 ਹੁਣ ਕਲਾਸ Arrays ਨੂੰ ਇੰਪੋਰਟ ਕਰੋ ।
01:16 Import ਸਟੇਟਮੇਂਟ ਨੂੰ ਕਲਾਸ ਦੀ ਪਰਿਭਾਸ਼ਾ ਤੋ ਪਹਿਲਾਂ ਲਿਖਿਆ ਜਾਂਦਾ ਹੈ ।
01:22 ਇਸਲਈ public class ਤੋ ਪਹਿਲਾਂ ਟਾਈਪ ਕਰੋ ,
01:26 import java . util . Arrays ਸੇਮੀਕਾਲਨ ।
01:46 ਇਹ ਸਟੇਟਮੇਂਟ ਦਰਸਾਉਂਦਾ ਹੈ ਕਿ ਜਾਵਾ ਵਿੱਚ util ਨਾਮ ਦਾ ਪੈਕੇਜ ਹੈ , ਜਿਸ ਵਿਚ ਕਲਾਸ Arrays ਹੈ ਅਤੇ ਇਸਨੂੰ ਇਮ੍ਪੋਰਟ ਕੀਤਾ ਜਾਣਾ ਹੈ ।
01:59 ਹੁਣ ਇੱਕ array ਨੂੰ ਜੋੜੋ ।
02:01 main ਫੰਕਸ਼ਨ ਵਿੱਚ ਟਾਈਪ ਕਰੋ
02:03 int marks ਸਕਵੇਰ ਬਰੈਕੇਟਸ ਖੋਲੋ ਅਤੇ ਬੰਦ ਕਰੋ equal to ਬਰੈਕੇਟਸ ਵਿੱਚ 2 , 7 , 5 , 4 , 8
02:20 ਹੁਣ array ਦੀ ਸਟਰਿੰਗ ਦਰਸਾਉਣ ਲਈ ਅਤੇ ਇਸਨੂੰ ਪ੍ਰਿੰਟ ਕਰਨ ਲਈ ਅਸੀ arrays ਕਲਾਸ ਵਿੱਚ ਉਪਲੱਬਧ ਮੇਥਡ ਦੀ ਵਰਤੋ ਕਰਾਂਗੇ ।
02:28 ਹੁਣ ਟਾਈਪ ਕਰੋ String mStr equal to Arrays dot toString ਪੈਰੇਂਥੇਸਿਸ, ਪੈਰੇਂਥੇਸਿਸ ਵਿੱਚ ਅਸੀ array ਦਾ ਨਾਮ ਦੇਵਾਂਗੇ ਜੋ ਹੈ marks
02:50 ਹੁਣ ਇਹ toString ਮੇਥਡ , array ਦੇ ਸਟਰਿੰਗ ਦਾ ਵਰਣਨ ਕਰੇਗਾ ।
02:56 ਅਸੀ ਅੰਕ ਪ੍ਰਿੰਟ ਕਰਾਂਗੇ ।
02:58 ਹੁਣ ਟਾਈਪ ਕਰੋ System dot out dot println ਪੈਰੇਂਥੇਸਿਸ ਵਿੱਚ ਟਾਈਪ ਕਰੋ mStr
03:12 ਹੁਣ ਆਉਟਪੁਟ ਵੇਖੋ , ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ ।
03:18 ਜਿਵੇਕਿ ਅਸੀ ਆਉਟਪੁਟ ਵਿੱਚ ਵੇਖ ਸੱਕਦੇ ਹਾਂ , toString ਮੇਥਡ ਨੇ array ਦੇ ਸਟਰਿੰਗ ਦਾ ਵਰਣਨ ਕੀਤਾ ਹੈ ।
03:26 ਹੁਣ ਅਸੀਂ array ਦੇ ਏਲਿਮੇਂਟਸ ਨੂੰ ਸ਼ਰੇਣੀਕਰਣ ਵਿੱਚ ਵੇਖਦੇ ਹਾਂ ।
03:31 ਹੁਣ ਲਾਇਨ Arrays dot toString ਤੋ ਪਹਿਲਾਂ ਟਾਈਪ ਕਰੋ Arrays dot sort ਪੈਰੇਂਥੇਸਿਸ ਵਿੱਚ array ਦਾ ਨਾਮ ਜੋ ਹੈ marks
03:46 ਹੁਣ Arrays ਕਲਾਸ ਵਿੱਚ sort ਮੇਥਡ , ਇਸ ਵਿੱਚ ਕਾਲ ਕੀਤੇ ਗਏ array ਦੇ ਏਲਿਮੇਂਟਸ ਨੂੰ ਸ਼ਰੇਣੀਬੱਧ ਕਰਦਾ ਹੈ ।
03:53 ਹੁਣ ਅਸੀ array marks ਨੂੰ ਸ਼ਰੇਣੀਬੱਧ ਕਰ ਰਹੇ ਹਾਂ ਅਤੇ ਫਿਰ ਇਸਦੇ string ਏਲਿਮੇਂਟ ਨੂੰ ਪ੍ਰਿੰਟ ਕਰਾਂਗੇ ।
04:04 ਆਉਟੁਪਟ ਵੇਖੋ । ਸੇਵ ਅਤੇ ਰਨ ਕਰੋ ।
04:11 ਅਸੀ ਆਉਟਪੁਟ ਵਿੱਚ ਵੇਖ ਸੱਕਦੇ ਹਾਂ , sort ਮੇਥਡ array ਨੂੰ ਵਧਦੇ ਕ੍ਰਮ ਵਿੱਚ ਸ਼ਰੇਣੀਬੱਧ ਕਰਦਾ ਹੈ ।
04:19 ਧਿਆਨ ਦਿਓ ਕਿ sort ਮੇਥਡ ਆਪ array ਬਦਲਦਾ ਹੈ ।
04:22 ਇਸ ਪ੍ਰਕਾਰ ਦੇ ਸ਼ਰੇਣੀਕਰਣ ਨੂੰ inplace sorting ਕਹਿੰਦੇ ਹਨ ।
04:26 ਇਸਦਾ ਅਰਥ ਹੈ ਕਿ array ਜਿਸ ਵਿੱਚ ਏਲਿਮੇਂਟਸ ਸ਼ਾਮਲ ਹੁੰਦੇ ਹਨ , ਉਹ ਸ਼ਰੇਣੀਕਰਣ ਦੇ ਨਤੀਜੇ ਵਜੋ ਬਦਲਦਾ ਹੈ ।
04:33 ਅਗਲਾ ਮੇਥਡ , ਅਸੀ fill ਦੇਖਣ ਜਾ ਰਹੇ ਹਾਂ ।
04:38 fill ਮੇਥਡ ਦੋ ਆਰਗੁਮੇਂਟਸ ਲੈਂਦਾ ਹੈ ।
04:43 ਸ਼ਰੇਣੀਕਰਣ ਲਾਇਨ ਨੂੰ ਹਟਾਓ ਅਤੇ
04:50 ਟਾਈਪ ਕਰੋ Arrays dot fill ਬਰੈਕੇਟਸ ਵਿੱਚ array ਦਾ ਨਾਮ , ਜੋ marks ਹੈ ।
05:05 ਇਹ ਸਾਡਾ ਪਹਿਲਾ ਆਰਗੁਮੇਂਟਸ ਹੈ ਅਤੇ ਦੂਜੀ ਵੈਲਿਊ ਜੋ array ਵਿੱਚ ਲੱਗੇਗੀ , ਅਸੀ ਇਸਨੂੰ 6 ਦਿੰਦੇ ਹਾਂ ਅਤੇ ਸੇਮੀਕਾਲਨ ।ਸੇਵ ਅਤੇ ਰਨ ਕਰੋ ।
05:24 ਜਿਵੇ ਕਿ ਅਸੀ ਵੇਖ ਸੱਕਦੇ ਹਾਂ , ਨਾਮ ਦੇ ਅਨੁਸਾਰ fill ਮੇਥਡ ਦਿੱਤੇ ਗਏ ਆਰਗੁਮੇਂਟ ਦੇ ਨਾਲ , ਜੋ 6 ਹੈ , array ਭਰਦਾ ਹੈ ।
05:32 ਅਸੀ ਅਗਲਾ ਮੇਥਡ copyOf ਦੇਖਣ ਜਾ ਰਹੇ ਹਾਂ ।
05:37 ਅਸੀ array marks ਦੇ ਸਾਰੇ ਏਲਿਮੇਂਟਸ ਨੂੰ array marksCopy ਵਿੱਚ ਕਾਪੀ ਕਰਨ ਜਾ ਰਹੇ ਹਾਂ ।
05:44 ਹੁਣ arrays dot fill ਨੂੰ ਹਟਾਓ ।
05:48 ਅਤੇ ਟਾਈਪ ਕਰੋ int marksCopy [ ]  ;
05:59 ਅਗਲੀ ਲਾਇਨ ਟਾਈਪ ਕਰੋ marksCopy = arrays . copyOf ( marks , 5 )  ;
06:25 ਇਹ ਮੇਥਡ ਦੋ ਆਰਗੁਮੇਂਟਸ ਲੈਂਦਾ ਹੈ ।
06:29 ਪਹਿਲਾ ਆਰਗੁਮੇਂਟ array ਦਾ ਨਾਮ ਹੈ , ਜਿਸਦੇ ਨਾਲ ਤੁਸੀ ਏਲਿਮੇਂਟਸ ਕਾਪੀ ਕਰਨਾ ਚਾਹੁੰਦੇ ਹੋ , ਜੋ marks ਹੈ ।
06:39 ਦੂਜਾ ਏਲਿਮੇਂਟ ਦੀ ਗਿਣਤੀ ਹੈ , ਇੱਥੇ ਅਸੀ 5 ਕਾਪੀ ਕਰਾਂਗੇ ।
06:47 ਫਿਰ arrays dot tostring ਵਿੱਚ marks ਨੂੰ marks copy ਵਿੱਚ ਬਦਲੋ ।
06:55 ਹੁਣ ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ ।
07:01 ਅਸੀ ਵੇਖਦੇ ਹਾਂ ਕਿ array marks ਦੇ ਏਲਿਮੇਂਟਸ array marksCopy ਵਿੱਚ ਕਾਪੀ ਹੋ ਜਾਂਦੇ ਹਨ ।
07:10 ਵੇਖਦੇ ਹਾਂ ਕਿ ਜੇਕਰ ਅਸੀ ਏਲਿਮੇਂਟਸ ਵਿਚੋ ਕਾਪੀ ਸੰਖਿਆਵਾਂ ਨੂੰ ਬਦਲੀਏ , ਤਾਂ ਕੀ ਹੁੰਦਾ ਹੈ ।
07:15 5 ਨੂੰ 3 ਵਿੱਚ ਬਦਲੋ ।
07:19 ਸੇਵ ਅਤੇ ਰਨ ਕਰੋ ।
07:24 ਅਸੀ ਵੇਖ ਸੱਕਦੇ ਹਾਂ , ਕਿ ਕੇਵਲ ਪਹਿਲੇ ਤਿੰਨ ਏਲਿਮੇਂਟਸ ਕਾਪੀ ਹੁੰਦੇ ਹਨ ।
07:31 ਵੇਖਦੇ ਹਾਂ ਕਿ ਕੀ ਹੁੰਦਾ ਹੈ , ਜੇਕਰ ਕਾਪੀ ਹੋਣ ਵਾਲੇ ਏਲਿਮੇਂਟਸ ਦੀ ਗਿਣਤੀ array ਦੇ ਸਾਰੇ ਏਲਿਮੇਂਟਸ ਦੀ ਗਿਣਤੀ ਤੋ ਜਿਆਦਾ ਹੈ ।
07:39 ਹੁਣ 3 ਨੂੰ 8 ਵਿਚ ਬਦਲੋ ।
07:44 ਪ੍ਰੋਗਰਾਮ ਨੂੰ ਸੇਵ ਅਤੇ ਰਨ ਕਰੋ ।
07:48 ਅਸੀ ਵੇਖ ਸੱਕਦੇ ਹਾਂ , ਏਕ੍ਸਟ੍ਰਾ ਏਲਿਮੇਂਟਸ ਡਿਫਾਲਟ ਵੈਲਿਊ ਵਿਚ ਸੇਟ ਹੋ ਗਏ ਹਨ , ਜੋ 0 ਹੈ ।
07:54 ਅੱਗੇ ਅਸੀ ਵੇਖਾਂਗੇ ਕਿ ਵੈਲਿਊਜ ਦੀ ਰੇੰਜ ਨੂੰ ਕਿਵੇਂ ਕਾਪੀ ਕਰੀਏ ।
07:58 ਹੁਣ copyOf ਨੂੰ copyOfRange ਵਿਚ ਅਤੇ 8 ਨੂੰ 1, 4 ਵਿਚ ਬਦਲੋ।
08:15 ਇਹ ਮੇਥਡ ਸਾਰੇ ਏਲਿਮੇਂਟਸ ਨੂੰ ਸ਼ੁਰੁਵਾਤੀ ਇੰਡੇਕਸ 1 ਅਤੇ ਇੰਡੇਕਸ 3 ਤੱਕ ਕਾਪੀ ਕਰਦਾ ਹੈ ।
08:27 ਸੇਵ ਅਤੇ ਰਨ ਕਰੋ ।
08:31 ਅਸੀ ਵੇਖ ਸੱਕਦੇ ਹਾਂ , ਕਿ ਏਲਿਮੇਂਟਸ ਇੰਡੇਕਸ 1 ਤੋ 3 ਤੱਕ ਕਾਪੀ ਹੋ ਗਏ ਹਨ ।
08:39 ਧਿਆਨ ਦਿਓ ਕਿ ਅਸੀਂ 1, 4 ਆਪਣੇ ਆਰਗੁਮੇਂਟਸ ਦੇ ਰੂਪ ਵਿੱਚ ਦਿੱਤਾ ਹੈ ।
08:47 ਪ੍ਰੰਤੂ ਫਿਰ ਵੀ ਇੰਡੇਕਸ 4 ਦਾ ਏਲਿਮੇਂਟ ਕਾਪੀ ਨਹੀਂ ਹੁੰਦਾ ਹੈ ।
08:50 ਕੇਵਲ ਇੰਡੇਕਸ 3 ਤੱਕ ਏਲਿਮੇਂਟਸ ਕਾਪੀ ਹੁੰਦੇ ਹਨ । ਦਿੱਤੀ ਗਈ ਰੇਂਜ ਤੋ ਇੱਕ ਇੰਡੇਕਸ ਪਹਿਲਾਂ ਰੁਕਦਾ ਹੈ ।
09:01 ਹੁਣ ਇਹ ਬੇਹੇਵੀਅਰ ਪੱਕਾ ਕਰਦਾ ਹੈ ਕਿ ਰੇਂਜੇਸ ਦੀ ਲਗਾਤਾਰ ਬਣੀ ਹੋਈ ਹੈ ।
09:07 ( 0 , 4 ) ਦਾ ਭਾਵ ਹੈ ਇੰਡੇਕਸ 0 ਤੋ ਇੰਡੇਕਸ 3 ਤੱਕ ।
09:12 ਕੀ ( 4 , 6 ) ਦਾ ਭਾਵ ਇੰਡੇਕਸ 4 ਤੋ 5 ਤੱਕ ਹੈ ।
09:17 ਇਹ ਇਸ ਪ੍ਰਕਾਰ ਕੰਮ ਕਰਦਾ ਹੈ ਜੇਕਰ ( 0 , 4 ) + ( 4 , 6 ) = ( 0 , 5 )
09:26 ਇਸ ਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ ।
09:31 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ
09:33 ਕਲਾਸ Arrays ਕਿਵੇਂ ਇੰਪੋਰਟ ਕਰੀਏ ।
09:36 array ਆਪਰੇਸ਼ੰਸ ਕਿਵੇਂ ਕੰਮ ਨਾਲ ਸੰਬੰਧਿਤ ਕਰੀਏ , ਜਿਵੇਂ to strings , sort , copy , fill .
09:44 ਅਸਾਇਨਮੈਂਟ ਦੇ ਰੂਪ ਵਿੱਚ
09:46 Arrays . equals ਮੇਥਡ ਦੇ ਬਾਰੇ ਵਿੱਚ ਪੜੋ ਅਤੇ ਪਤਾ ਕਰੋ ਕਿ ਇਹ ਕੀ ਕਰਦਾ ਹੈ ।
09:53 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ,
09:55 ਇਸ ਲਿੰਕ ਉੱਤੇ ਉਪਲੱਬਧ ਵਿਡੇਓ ਵੇਖੋ [ http: / / spoken - tutorial . org / What_is_a_Spoken_Tutorial ]
10:02 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੂੰ ਸਾਰਾਂਸ਼ਿਤ ਕਰਦਾ ਹੈ ।
10:05 ਜੇਕਰ ਤੁਹਾਡੇ ਕੋਲ ਠੀਕ ਬੈਂਡਵਿਡਥ ਨਹੀਂ ਹੈ , ਤਾਂ ਤੁਸੀ ਇਸਨੂੰ ਡਾਉਨਲੋਡ ਕਰਕੇ ਵੀ ਵੇਖ ਸੱਕਦੇ ।
10:09 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲਸ ਦਾ ਵਰਤੋ ਕਰਕੇ ਵਰਕਸ਼ਾਪਾਂ ਲਗਾਉਂਦੀ ਹੈ । ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ - ਪੱਤਰ ਵੀ ਦਿੰਦੇ ਹਨ ।
10:16 ਜਿਆਦਾ ਜਾਣਕਾਰੀ ਲਈ contact @ spoken - tutorial . org ਉੱਤੇ ਲਿਖੋ ।
10:22 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ - ਟੂ - ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । ਭਾਰਤ ਸਰਕਾਰ ਦੀ MHRD ਦੇ "ਰਾਸ਼ਟਰੀ ਸਾਖਰਤਾ ਮਿਸ਼ਨ ਥ੍ਰੋ ICT " ਰਾਹੀਂ ਸੁਪੋਰਟ ਕੀਤਾ ਗਿਆ ਹੈ ।
10:31 ਇਸ ਮਿਸ਼ਨ ਬਾਰੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ http: / / spoken - tutorial . org / NMEICT - Intro
10:39 ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ । ਆਈ ਆਈ ਟੀ ਬੌਮਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ।
10:43 ਧੰਨਵਾਦ

Contributors and Content Editors

Harmeet, PoojaMoolya