Inkscape/C3/Create-a-3-fold-brochure/Punjabi

From Script | Spoken-Tutorial
Jump to: navigation, search
Time Narration
00:01 Inkscape ਪ੍ਰਯੋਗ ਕਰਕੇ Create a 3-fold brochure ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ।
00:05 ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ:
00:08 * ਗਾਇਡਲਾਇੰਸ ਪ੍ਰਯੋਗ ਕਰਨਾ ਅਤੇ ਉਨ੍ਹਾਂ ਨੂੰ ਸੈਟ ਕਰਨਾl
00:10 * 3-ਫੋਲਡ ਬਰੋਸ਼ਰ ਲਈ ਸੈਟਿੰਗਸl
00:12 * 3-ਫੋਲਡ ਬਰੋਸ਼ਰ ਡਿਜਾਇਨ ਕਰਨਾl
00:15 ਅਸੀ layers ਦਾ ਪ੍ਰਯੋਗ ਕਰਨ ਦਾ ਮਹੱਤਵ ਵੀ ਸਿਖਾਂਗੇ।
00:18 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਪ੍ਰਯੋਗ ਕਰ ਰਿਹਾ ਹਾਂ:
00:21 * ਉਬੰਟੁ ਲਿਨਕਸ 12.04 OS
00:24 * Inkscape ਵਰਸ਼ਨ 0.48.4
00:28 ਇਹ ਸੈਂਪਲ 3-ਫੋਲਡ ਬਰੋਸ਼ਰ ਹੈ। ਜਿਵੇਂ ਹੀ ਅਸੀ ਇਸਨੂੰ ਖੋਲ੍ਹਦੇ ਹਾਂ, ਅਸੀ 3 ਫੋਲਡਸ ਵੇਖ ਸਕਦੇ ਹਾਂ।
00:34 ਸੋ ਕੁੱਲ ਮਿਲਾਕੇ 6 ਭਾਗ ਹਨ ।
00:37 ਬਾਹਰੀ ਸਾਈਡ ਵਿੱਚ ਭਾਗ 1, 5 ਅਤੇ 6 ਸ਼ਾਮਿਲ ਹਨ।
00:42 ਬਰੋਸ਼ਰ ਦੀ ਅੰਦਰਲੀ ਸਾਈਡ ਵਿੱਚ ਭਾਗ 2, 3 ਅਤੇ 4 ਸ਼ਾਮਿਲ ਹਨ।
00:46 ਹੁਣ ਸਿਖਦੇ ਹਾਂ ਕਿ ਇਸ ਤਰ੍ਹਾਂ ਦਾ ਬਰੋਸ਼ਰ ਕਿਵੇਂ ਬਣਾਉਂਦੇ ਹਨ।
00:51 Inkscape ਖੋਲੋ।
00:53 File ਉੱਤੇ ਕਲਿਕ ਕਰੋ ਅਤੇ Document Properties ਉੱਤੇ ਜਾਓ ।
00:56 ਹੁਣ ਪਹਿਲਾਂ ਕੁੱਝ ਬੁਨਿਆਦੀ ਸੈਟਿੰਗਸ ਕਰਦੇ ਹਾਂ।
01:00 * Default units ਨੂੰ mm ਵਿੱਚ ਬਦਲੋl
01:03 * Page Size ਨੂੰ A4 ਵਿੱਚ ਬਦਲੋl
01:05 * Orientation ਨੂੰ Landscape ਵਿੱਚ ਬਦਲੋl
01:07 * Custom Size Units ਨੂੰ mm ਵਿੱਚ ਬਦਲੋ।
01:11 ਅਸੀਂ ਕੈਨਵਾਸ ਨੂੰ 3 ਫੋਲਡਸ ਵਿੱਚ ਵੰਡਨਾ ਹੈ।
01:14 ਉਸਦੇ ਲਈ, ਵੇਖੋ ਕਿ ਕੈਨਵਾਸ ਦੀ ਵਿਡਥ 297 ਹੋ।
01:18 ਸੋ ਸਾਨੂੰ 297 ਨੂੰ 3 ਭਾਗਾਂ ਵਿੱਚ ਵੰਡਨਾ ਹੈ, ਜੋ ਤਿੰਨ ਸੈਕਸ਼ੰਸ ਵਿੱਚੋਂ ਹਰ ਇੱਕ ਲਈ 99 ਹੈ।
01:27 ਹੁਣ Document Properties ਡਾਇਲਾਗ ਬਾਕਸ ਖੁਲਦਾ ਹੈ।
01:30 ਕੈਨਵਾਸ ਉੱਤੇ ਖੱਬੇ ਪਾਸਿਓਂ ਗਾਇਡਲਾਇਨ ਉੱਤੇ ਕਲਿਕ ਕਰੋ ਅਤੇ ਖਿੱਚੇ।
01:35 ਇਸ ਗਾਇਡਲਾਇਨ ਉੱਤੇ ਡਬਲ ਕਲਿਕ ਕਰੋ ।
01:37 ਇੱਕ ਡਾਇਲਾਗ ਬਾਕਸ ਖੁਲਦਾ ਹੈ ।
01:41 X ਦੀ ਵੈਲਿਊ ਨੂੰ 99 ਕਰੋ ਅਤੇ OK ਉੱਤੇ ਕਲਿਕ ਕਰੋ ।
01:45 ਕੈਨਵਾਸ ਉੱਤੇ ਖੱਬੇ ਪਾਸਿਓਂ ਇੱਕ ਹੋਰ ਗਾਇਡਲਾਇਨ ਉੱਤੇ ਕਲਿਕ ਕਰੋ ਅਤੇ ਖਿੱਚੇ ।
01:50 ਡਾਇਲਾਗ ਬਾਕਸ ਖੋਲ੍ਹਣ ਲਈ ਇਸ ਉੱਤੇ ਡਬਲ ਕਲਿਕ ਕਰੋ ।
01:53 ਇੱਥੇ X ਦੀ ਵੈਲਿਊ ਨੂੰ 198 ਕਰੋ ।
01:56 ਹੁਣ ਸਾਡਾ ਕੈਨਵਾਸ ਤਿੰਨ ਬਰਾਬਰ ਸੈਕਸ਼ੰਸ ਵਿੱਚ ਵੰਡਿਆ ਗਿਆ ਹੈ ।
02:01 ਇਹ ਗਾਇਡਲਾਇੰਸ ਦਿਖਾਉਂਦਿਆਂ ਹਨ ਕਿ ਹਰ ਇੱਕ ਫੋਲਡ ਕਿੱਥੇ ਸ਼ੁਰੂ ਅਤੇ ਕਿੱਥੇ ਖ਼ਤਮ ਹੋਵੇਗਾ ।
02:06 ਇਸ ਫਾਇਲ ਨੂੰ ਦੋ ਵਾਰ ਸੇਵ ਕਰੋ:
02:08 * ਇੱਕ ਬਰੋਸ਼ਰ ਦੀ ਅੰਦਰਲੀ ਸਾਇਡ ਲਈ
02:11 * ਅਤੇ ਦੂਜਾ ਬਾਹਰੀ ਸਾਇਡ ਦੇ ਲਈ ।
02:13 File ਉੱਤੇ ਜਾਓ ਅਤੇ Save as ਉੱਤੇ ਕਲਿਕ ਕਰੋ।
02:16 ਮੈਂ ਆਪਣੇ ਡੈਸਕਟਾਪ ਉੱਤੇ Brochure-OUT.svg ਦੇ ਨਾਮ ਨਾਲ ਫਾਇਲ ਸੇਵ ਕਰਾਂਗਾ।
02:22 ਇੱਕ ਵਾਰ ਫਿਰ File ਉੱਤੇ ਜਾਓ ਅਤੇ Save as ਉੱਤੇ ਕਲਿਕ ਕਰੋ ।
02:26 ਇਸ ਸਮੇਂ, ਮੈਂ ਨਾਮ ਦੇਵਾਂਗਾ Brochure-IN.svg ਅਤੇ Save ਉੱਤੇ ਕਲਿਕ ਕਰਾਂਗਾ।
02:33 ਸੋ, ਹੁਣ ਸਾਡੇ ਕੋਲ 2 ਫਾਈਲਾਂ ਹਨ, ਇੱਕ ਅੰਦਰਲੇ ਸੈਕਸ਼ਨ ਲਈ ਅਤੇ ਇੱਕ ਬਾਹਰੀ ਸੈਕਸ਼ਨ ਦੇ ਲਈ ।
02:39 ਹੁਣ Brochure-IN.svg ਦੇ ਨਾਲ ਸ਼ੁਰੂ ਕਰਦੇ ਹਾਂ।
02:43 ਜਦੋਂ ਅਸੀ ਇਹ ਬਰੋਸ਼ਰ ਤਿਆਰ ਕਰਦੇ ਹਾਂ ਤਾਂ ਭਿੰਨ ਐਲੀਮੈਂਟਸ ਲਈ ਭਿੰਨ layers ਦਾ ਪ੍ਰਯੋਗ ਕੀਤਾ ਜਾ ਸਕਦਾ ਹੈ।
02:50 ਇਸ ਟਿਊਟੋਰਿਅਲ ਦੇ ਅੰਤ ਵਿੱਚ, ਅਸੀ ਅਜਿਹਾ ਕਰਨ ਦਾ ਲਾਭ ਵੇਖਦੇ ਹਾਂ।
02:54 ਸਭ ਤੋਂ ਪਹਿਲਾਂ ਅਸੀ ਇਸ ਬਰੋਸ਼ਰ ਦੇ ਅੰਦਰਲੇ ਸੈਕਸ਼ੰਸ ਨੂੰ ਡਿਜਾਇਨ ਕਰਦੇ ਹਾਂ ਜੋਕਿ 2, 3 ਅਤੇ 4 ਹਾਂ ।
03:00 bezier tool ਪ੍ਰਯੋਗ ਕਰਕੇ, ਕੈਨਵਾਸ ਦੇ ਵਿਚਕਾਰ ਵਿੱਚ ਇੱਕ ਗਰਾਫਿਕ ਉਦਾਹਰਣ ਬਣਾਉਂਦੇ ਹਨ। ਇਸਨੂੰ ਨੀਲੇ ਨਾਲ ਰੰਗ ਕਰਦੇ ਹਾਂ।
03:09 stroke ਹਟਾਓ।
03:14 ਇੱਕ ਨਵੀਂ layer ਬਣਾਉਂਦੇ ਹਾਂ ਅਤੇ ਆਪਣੀ ਪ੍ਰਮੁੱਖਤਾ ਦੇ ਆਧਾਰ ਉੱਤੇ ਨਾਮ ਦਿੰਦੇ ਹਾਂ।
03:19 150X150 ਪਿਕਸਲਸ ਦਾ ਇੱਕ ਚੱਕਰ ਬਣਾਓl
03:26 ਇਸਨੂੰ ਹਰਾ ਰੰਗ ਦਿਓ ।
03:28 ਚੱਕਰ ਦਾ ਡੁਪਲੀਕੇਟ ਬਣਾਓ ਅਤੇ ਦਿਖਾਏ ਗਏ ਦੀ ਤਰ੍ਹਾਂ ਵੱਖ -ਵੱਖ ਸ਼ੇਪਸ ਦੇ 5 ਹੋਰ ਚੱਕਰ ਬਣਾਓ।
03:36 ਦਿਖਾਏ ਗਏ ਦੀ ਤਰ੍ਹਾਂ ਉਨ੍ਹਾਂ ਨੂੰ ਗਰਾਫਿਕ ਉਦਾਹਰਣ ਦੇ ਚਾਰੋ ਪਾਸੇ ਸਥਿਤ ਕਰੋ।
03:40 ਇਹਨਾ ਚੱਕਰਾਂ ਦੇ ਅੰਦਰ, ਅਸੀ ਕੁੱਝ ਇਮੇਜੇਸ ਸਥਿਤ ਕਰਾਂਗੇ।
03:44 ਮੈਂ ਇਮੇਜੇਸ ਨੂੰ ਪਹਿਲਾਂ ਹੀ ਸਰਕੂਲਰ ਸ਼ੇਪ ਵਿੱਚ ਐਡਿਟ ਕਰ ਲਿਆ ਹੈ ਅਤੇ ਉਨ੍ਹਾਂ ਨੂੰ Documents ਫੋਲਡਰ ਵਿੱਚ ਸੇਵ ਕਰ ਲਿਆ ਹੈ ।
03:50 ਤੁਹਾਡੀ ਸੌਖ ਲਈ, ਇਹ ਇਮੇਜੇਸ ਤੁਹਾਨੂੰ Code files ਲਿੰਕ ਵਿੱਚ ਦਿੱਤੀ ਗਈਆਂ ਹਨ ।
03:56 ਟਿਊਟੋਰਿਅਲ ਨੂੰ ਰੋਕੋ, ਲਿੰਕ ਉੱਤੇ ਕਲਿਕ ਕਰੋ ਅਤੇ ਇਸ ਇਮੇਜੇਜ ਨੂੰ ਆਪਣੀ ਪਸੰਦੀਦਾ ਲੋਕੇਸ਼ਨ ਉੱਤੇ ਸੇਵ ਕਰੋ ।
04:02 ਇਸਦੇ ਬਾਅਦ, ਟਿਊਟੋਰਿਅਲ ਨੂੰ ਦੁਬਾਰਾ ਚਲਾਓ।
04:04 File ਉੱਤੇ ਜਾਓ, Import ਉੱਤੇ ਅਤੇ ਫਿਰ Image1 ਉੱਤੇ ਕਲਿਕ ਕਰੋ।
04:09 ਇਸਨੂੰ ਪਹਿਲਾਂ ਚੱਕਰ ਦੇ ਉੱਤੇ ਰੱਖੋ ।
04:12 ਉਸੀ ਪ੍ਰਕਾਰ ਨਾਲ, 5 ਹੋਰ ਇਮੇਜੇਸ ਲਈ ਵੀ ਸਟੈਪਸ ਦੁਹਰਾਓ।
04:17 Align and Distribute ਵਿਕਲਪ ਪ੍ਰਯੋਗ ਕਰਕੇ ਉਨ੍ਹਾਂ ਨੂੰ ਅਲਾਇਨ ਕਰੋ ।
04:20 ਹੁਣ, ਤੁਹਾਡਾ ਕੈਨਵਾਸ ਇਸ ਤਰ੍ਹਾਂ ਦਿਖਨਾ ਚਾਹੀਦਾ ਹੈ ।
04:25 ਅੱਗੇ ਇੱਕ ਨਵੀਂ ਲੇਅਰ ਬਣਾਉਂਦੇ ਹਾਂ।
04:28 bezier tool ਚੁਣੋ ਅਤੇ ਇੱਕ ਐਰੋ ਬਣਾਓ।
04:34 ਇਸਨੂੰ ਗਰੇ ਰੰਗ ਦਿਓ ।
04:38 stroke ਹਟਾਓ।
04:41 Filters menu ਉੱਤੇ ਜਾਓ। Shadows and Glows ਚੁਣੋ ਅਤੇ ਫਿਰ Drop Shadow ਉੱਤੇ ਕਲਿਕ ਕਰੋ ।
04:47 ਇਫ਼ੈਕਟ ਨੂੰ ਦੇਖਣ ਦੇ ਲਈ, Preview ਬਾਕਸ ਉੱਤੇ ਕਲਿਕ ਕਰੋ ।
04:50 ਹੁਣ Apply ਉੱਤੇ ਕਲਿਕ ਕਰੋ। ਡਾਇਲਾਗ ਬਾਕਸ ਬੰਦ ਕਰੋ ।
04:55 ਇਸਨੂੰ ਦਿਖਾਏ ਗਏ ਦੀ ਤਰ੍ਹਾਂ ਓਵਰਲੈਪ ਕਰਦੇ ਹੋਏ ਪਹਿਲੇ ਚੱਕਰ ਦੇ ਉੱਤੇ ਰੱਖੋ ।
05:01 2 ਹੋਰ ਐਰੋ ਬਣਾਉਣ ਲਈ ਇਸਐਰੋ ਦਾ ਡੁਪਲੀਕੇਟ ਬਣਾਓ।
05:05 ਦਿਖਾਏ ਗਏ ਦੀ ਤਰ੍ਹਾਂ ਉਨ੍ਹਾਂ ਨੂੰ ਕ੍ਰਮਵਾਰ ਦੂੱਜੇ ਅਤੇ ਤੀਸਰੇ ਚੱਕਰ ਦੇ ਉੱਤੇ ਰੱਖੋ ।
05:10 ਹੁਣ ਸਾਰੇ ਗਰਾਫਿਕ ਐਲੀਮੈਂਟਸ ਹੋ ਗਏ ਹਨ ।
05:13 ਹੁਣ ਅਸੀ ਸੰਬੰਧਿਤ ਟੈਕਸਟਸ ਨੂੰ ਇਨਸਰਟ ਕਰਾਂਗੇ।
05:15 ਨਵੀਂ ਲੇਅਰ ਉੱਤੇ, ਪਹਿਲੀ ਐਰੋ ਉੱਤੇ ਟਾਈਪ ਕਰੋ Introduction
05:20 ਦੂੱਜੇ ਐਰੋ ਉੱਤੇ ਟਾਈਪ ਕਰੋ Features
05:24 ਤੀਸਰੇ ਐਰੋ ਉੱਤੇ ਟਾਈਪ ਕਰੋ Usage
05:28 ਹੁਣ ਸਾਨੂੰ ਇਹਨਾਂ ਵਿਚੋਂ ਹਰ ਇੱਕ ਸੈਕਸ਼ੰਸ ਦੇ ਹੇਠਾਂ ਟੈਕਸਟ ਇਨਸਰਟ ਕਰਨਾ ਹੈ ।
05:33 LibreOffice Writer ਫਾਈਲ ਜੋ ਮੈਂ ਪਹਿਲਾਂ ਹੀ ਸੇਵ ਕੀਤੀ ਹੈ ਮੈਂ ਉਸ ਵਿਚੋਂ ਟੈਕਸਟ ਕਾਪੀ ਅਤੇ ਪੇਸਟ ਕਰਾਂਗਾ।
05:40 * ਤੁਹਾਡੇ ਲਈ ਇਹ ਫਾਈਲ ਤੁਹਾਡੇ ਸੇਵ ਕੀਤੇ ਹੋਏ ਫੋਲਡਰ ਵਿੱਚ ਉਪਲੱਬਧ ਹੈ।
05:43 * ਕਿਰਪਾ ਕਰਕੇ ਇਸਨੂੰ ਸਥਿਤ ਕਰੋ ਅਤੇ ਇਸ ਵਿਚੋਂ ਟੈਕਸਟ ਕਾਪੀ ਕਰੋ ।
05:47 * ਦਿਖਾਏ ਗਏ ਦੀ ਤਰ੍ਹਾਂ ਇਸਨੂੰ ਨਵੀਂ ਲੇਅਰ ਉੱਤੇ ਪੇਸਟ ਕਰੋ ।
05:50 ਫੌਂਟ ਸਾਇਜ ਨੂੰ 15 ਕਰੋ ਅਤੇ ਉਨ੍ਹਾਂ ਨੂੰ Text and Font ਵਿਕਲਪ ਪ੍ਰਯੋਗ ਕਰਕੇ ਅਲਾਈਨ ਕਰੋ ।
05:55 ellipse ਟੂਲ ਪ੍ਰਯੋਗ ਕਰਕੇ, ਹਲਕੇ ਹਰੇ ਰੰਗ ਦਾ ਬੁਲੇਟ ਬਣਾਓ।
05:59 ਇਸਨੂੰ ਪਹਿਲਾਂ ਵਾਕ ਦੇ ਸੱਜੇ ਪਾਸੇ ਸਥਿਤ ਕਰੋ ।
06:02 ਸਾਰੇ ਵਾਕਾਂ ਲਈ ਉਹੀ ਪ੍ਰਕਿਰਿਆ ਦੁਹਰਾਓ।
06:05 ਹੁਣ ਬਰੋਸ਼ਰ ਦਾ ਅੰਦਰਲਾ ਭਾਗ ਤਿਆਰ ਹੈ।
06:08 ਆਪਣੀ SVG ਫਾਈਲ ਨੂੰ ਸੇਵ ਕਰਨ ਲਈ CTRL+S ਦਬਾਓ।
06:12 ਹੁਣ ਤੁਸੀ ਲੇਅਰਸ ਨੂੰ ਛੁਪਾ ਸਕਦੇ ਹੋ ਜਾਂ ਵਿਖਾ ਸਕਦੇ ਹੋ ਜਿਵੇਂ ਤੁਸੀ ਫਾਇਨਲ ਬਰੋਸ਼ਰ ਵਿੱਚ ਚਾਹੁੰਦੇ ਹੋ ।
06:18 ਹੁਣ ਉਸੀ ਫਾਈਲ ਨੂੰ PDF ਵਿੱਚ ਸੇਵ ਕਰੋ ।
06:21 File ਉੱਤੇ ਜਾਓ ਅਤੇ Save As ਉੱਤੇ ਕਲਿਕ ਕਰੋ ।
06:24 ਫਾਈਲ ਐਕਸਟੈਂਸ਼ਨ ਨੂੰ PDF ਵਿੱਚ ਬਦਲੋ।
06:29 Save ਉੱਤੇ ਕਲਿਕ ਕਰੋ ।
06:31 ਇੱਕ ਨਵਾਂ ਡਾਇਲਾਗ ਬਾਕਸ ਦਿਸਦਾ ਹੈ ।
06:34 * ਪ੍ਰਿੰਟਿੰਗ ਦੇ ਲਈ, ਰੈਜੋਲਿਊਸ਼ਨ 300 ਹੋਣਾ ਚਾਹੀਦਾ ਹੈ ।
06:37 * ਵੈਬ ਦੇ ਲਈ, ਇਹ 72 ਹੋ ਸਕਦਾ ਹੈ ।
06:40 ਹੁਣ ਮੈਂ ਇਸਨੂੰ 300 ਰੱਖਦਾ ਹਾਂ।
06:42 Ok ਉੱਤੇ ਕਲਿਕ ਕਰੋ ।
06:44 ਹੁਣ ਐਰੋਜ ਦੀ ਓਪੇਸਿਟੀ ਬਦਲਦੇ ਹਾਂ।
06:47 arrows layer ਉੱਤੇ ਜਾਓ ਅਤੇ ਲੇਅਰ ਦੀ ਓਪੇਸਿਟੀ ਨੂੰ 70 ਕਰੋ ।
06:52 ਮੈਂ ink-blots ਦੇ ਨਾਲ ਇੱਕ ਨਵੀਂ ਲੇਅਰ ਵੀ ਜੋੜ ਲਈ ਹੈ ।
06:58 ਫਾਈਲ ਨੂੰ SVG ਅਤੇ PDF ਫਾਰਮੈਟਸ ਵਿੱਚ ਸੇਵ ਕਰੋ ।
07:04 ਅੰਤਰ ਨੂੰ ਸਮਝਣ ਲਈ 2 pdfs ਦੀ ਤੁਲਣਾ ਕਰੋ ।
07:08 ਅੱਗੇ ਬਰੋਸ਼ਰ ਦਾ ਬਾਹਰੀ ਭਾਗ ਬਣਾਉਂਦੇ ਹਾਂ।
07:12 File ਉੱਤੇ ਜਾਓ, Open ਉੱਤੇ ਕਲਿਕ ਕਰੋ ।
07:14 Brochure-OUT.svg ਚੁਣੋ।
07:18 ਹੁਣ ਅਸੀ ਪਹਿਲੇ, ਚੌਥੇ ਅਤੇ ਪੰਜਵੇਂ ਸੈਕਸ਼ਨ ਡਿਜਾਈਨ ਕਰਦੇ ਹਾਂ ।
07:22 ਇੱਕ ਵਾਰ ਫਿਰ, ਵੱਖ-ਵੱਖ ਐਲੀਮੈਂਟਸ ਲਈ ਵੱਖ-ਵੱਖ ਲੇਅਰਸ ਪ੍ਰਯੋਗ ਕਰਨਾ ਯਾਦ ਰੱਖੋ ।
07:28 ਦਿਖਾਏ ਗਏ ਦੀ ਤਰ੍ਹਾਂ, Bezier tool ਪ੍ਰਯੋਗ ਕਰਕੇ ਊਪਰੀ ਖੱਬੇ ਪਾਸੇ ਗਰਾਫਿਕ ਉਦਾਹਰਣ ਬਣਾਓ।
07:33 ਇਸਨੂੰ ਨੀਲਾ ਰੰਗ ਦਿਓ। stroke ਨੂੰ ਹਟਾਓ।
07:36 Spoken Tutorial ਲੋਗੋ ਇੰਪੋਰਟ ਕਰੋ ਜੋ ਤੁਹਾਡੇ ਸੇਵ ਕੀਤੇ ਹੋਏ ਫੋਲਡਰ ਵਿੱਚ ਹੈ ।
07:40 ਸਾਇਜ ਘੱਟ ਕਰੋ ਅਤੇ ਇਸਨੂੰ ਪਹਿਲੇ ਸੈਕਸ਼ਨ ਦੇ ਊਪਰੀ ਖੱਬੇ ਕੋਨੇ ਉੱਤੇ ਰੱਖੋ ।
07:46 Spoken Tutorial ਟਾਈਪ ਕਰੋ ਅਤੇ ਇਸਨੂੰ ਲੋਗੋ ਦੇ ਸੱਜੇ ਪਾਸੇ ਵੱਲ ਅਲਾਇਨ ਕਰੋ ।
07:51 ਫੌਂਟ ਸਾਇਜ ਨੂੰ 25 ਵਿੱਚ ਬਦਲੋ।
07:54 ਟੈਕਸਟ ਦੇ ਹੇਠਾਂ ਇੱਕ ਚੱਕਰ ਬਣਾਓ ਅਤੇ ਇਸ ਵਿੱਚ ਪੀਲਾ ਰੰਗ ਭਰੋ।
07:58 Inkscape ਲੋਗੋ ਇੰਪੋਰਟ ਕਰੋ ।
08:00 ਇਸਨੂੰ ਪੀਲੇ ਚੱਕਰ ਦੇ ਉੱਤੇ ਰੱਖੋ ।
08:03 ਲੋਗੋ ਦੇ ਹੇਠਾਂ ਟਾਈਪ ਕਰੋ Inkscape l ਫੌਂਟ ਸਾਇਜ ਨੂੰ 45 ਵਿੱਚ ਬਦਲੋ।
08:09 ਮੈਂ Spoken Tutorial project ਦੇ ਬਾਰੇ ਵੇਰਵੇ ਸ਼ਾਮਿਲ ਕੀਤੇ ਹਨ ਅਤੇ ਸੰਬੰਧਿਤ ਲੋਗੋਜ ਇਨਸਰਟ ਕਰ ਲਏ ਹਨ।
08:15 ਕਿਰਪਾ ਕਰਕੇ ਇਸੇ ਤਰ੍ਹਾਂ ਕਰੋ ।
08:17 ਮੈਂ ਹੇਠਾਂ ਦਿੱਤੇ ਗਿਆਂ ਦਾ ਪ੍ਰਯੋਗ ਕਰਕੇ ਸਾਰੇ ਐਲੀਮੈਂਟਸ ਨੂੰ ਅਲਾਇਨ ਕੀਤਾ ਹੈl
08:19 * ਟੈਕਸਟ ਅਤੇ ਫੌਂਟ
08:21 * ਅਤੇ ਅਲਾਇਨ ਅਤੇ ਡਿਸਟਰਿਬਿਊਟ ਵਿਕਲਪ
08:24 ਹੁਣ ਬਰੋਸ਼ਰ ਦੀ ਬਾਹਰੀ ਸਾਇਡ ਤਿਆਰ ਹੈ ।
08:28 File ਉੱਤੇ ਜਾਓ । ,Save As ਉੱਤੇ ਕਲਿਕ ਕਰੋ ।
08:31 ਫਾਰਮੇਟ ਨੂੰ SVG ਵਿੱਚ ਬਦਲੋ ਅਤੇ Save ਉੱਤੇ ਕਲਿਕ ਕਰੋ ।
08:37 ਉਸੀ ਪ੍ਰਕਿਰਿਆ ਨੂੰ ਦੁਹਰਾਓ।
08:39 ਐਕਸਟੈਂਸ਼ਨ ਨੂੰ PDF ਵਿੱਚ ਬਦਲੋ।
08:41 Save ਉੱਤੇ ਕਲਿਕ ਕਰੋ ।
08:43 ਇਹ ਸਾਡਾ ਸੰਪੂਰਨ ਬਰੋਸ਼ਰ ਹੈ ।
08:46 ਜੇਕਰ ਤੁਸੀਂ ਵੱਖ-ਵੱਖ ਐਲੀਮੈਂਟਸ ਲਈ ਲੇਅਰਸ ਦੀ ਵਰਤੋ ਕੀਤੀ ਹੈ ਤਾਂ ਤੁਸੀ ਰੰਗਾਂ ਅਤੇ ਓਪੇਸਿਟੀ ਨੂੰ ਆਸਾਨੀ ਨਾਲ ਬਦਲ ਸਕਦੇ ਹੋ ।
08:54 ਇਹ ਦੋ ਹੋਰ ਕਲਰ ਸਕੀਮਾਂ ਹਨ ਜੋ ਮੈਂ ਉਸੀ ਬਰੋਸ਼ਰ ਲਈ ਬਣਾਈਆਂ ਹਨ।
09:00 ਚਲੋ ਇਸਦਾ ਸਾਰ ਕਰਦੇ ਹਾਂ।
09:02 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ
09:04 * ਗਾਇਡਲਾਇੰਸ ਪ੍ਰਯੋਗ ਕਰਨਾ ਅਤੇ ਉਨ੍ਹਾਂ ਨੂੰ ਸੈਟ ਕਰਨਾ
09:07 * 3-ਫੋਲਡ ਬਰੋਸ਼ਰ ਲਈ ਸੈਟਿੰਗਸ
09:09 * 3-ਫੋਲਡ ਬਰੋਸ਼ਰ ਡਿਜਾਇਨ ਕਰਨਾ ।
09:11 ਅਸੀਂ ਇਹ ਵੀ ਸਿੱਖਿਆ: , ਲੇਅਰਸ ਪ੍ਰਯੋਗ ਕਰਨ ਦੇ ਮਹੱਤਵ
09:14 * ਅਤੇ ਉਸੀ ਬਰੋਸ਼ਰ ਨੂੰ ਵੱਖ-ਵੱਖ ਕਲਰ ਸਕੀਮਾਂ ਵਿੱਚ ਪ੍ਰਾਪਤ ਕਰਨਾ ।
09:18 ਇੱਥੇ ਤੁਹਾਡੇ ਲਈ ਇੱਕ ਅਸਾਈਨਮੈਂਟ ਹੈ।
09:20 * ਸਪੋਕਨ ਟਿਊਟੋਰਿਅਲ ਪ੍ਰੋਜੈਕਟ ਲਈ 3-ਫੋਲਡ ਬਰੋਸ਼ਰ ਬਣਾਓ।
09:24 ਤੁਹਾਡੀ ਮੁਕੰਮਲ ਅਸਾਈਨਮੈਂਟ ਇਸ ਤਰ੍ਹਾਂ ਦਿਖਨੀ ਚਾਹੀਦੀ ਹੈ।
09:29 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦੀ ਹੈ। ਕਿਰਪਾ ਕਰਕੇ ਇਸਨੂੰ ਵੇਖੋ ।
09:35 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੀ ਹੈ।
09:42 ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ ਸਾਨੂੰ ਲਿਖੋ ।
09:45 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਭਾਰਤ ਸਰਕਾਰ ਦੇ MHRD ਦੇ NMEICT ਦੁਆਰਾ ਫੰਡ ਕੀਤਾ ਗਿਆ ਹੈ।
09:50 ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ ।
09:54 ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ ।
09:57 ਆਈ.ਆਈ.ਟੀ ਬੌਂਬੇ ਵਲੋਂ ਮੈਂ ਹਰਪ੍ਰੀਤ ਸਿੰਘ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ ।

Contributors and Content Editors

Harmeet, PoojaMoolya