Inkscape/C2/Overview-of-Inkscape/Punjabi
From Script | Spoken-Tutorial
Time | Narration |
00:01 | Inkscape ਉੱਤੇ ਸਪੋਕਨ ਟਿਊਟੋਰਿਅਲ ਦੀ ਲੜੀ ਵਿੱਚ ਤੁਹਾਡਾ ਸਵਾਗਤ ਹੈ। |
00:05 | ਇਸ ਲੜੀ ਵਿੱਚ, ਅਸੀ Inkscape ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਦੇ ਨਾਲ ਵਾਕਫ਼ ਹੋਵਾਂਗੇ। |
00:11 | ਅਸੀ ਇਹਨਾਂ ਦੇ ਬਾਰੇ ਸਿਖਾਂਗੇ:*ਵੱਖ-ਵੱਖ ਪੂਰਵ-ਪਰਿਭਾਸ਼ਿਤ ਆਕਾਰਾਂ ਨੂੰ ਐਡਿਟ ਅਤੇ ਡਰਾਅ ਕਰਨਾ। |
00:21 | ਕਲਰ ਵੀਲ ਦੀ ਵਰਤੋ ਕਰਨਾl |
00:26 | Bezier ਟੂਲ ਦੀ ਵਰਤੋ ਕਰਨਾl |
00:34 | ਲੋੜ ਮੁਤਾਬਿਕ ਟੈਕਸਟ ਦੀ ਵਰਤੋ ਅਤੇ ਮੈਨੀਪੁਲੇਟ ਕਰਨਾl |
00:37 | ਉਦਾਹਰਣ ਦੇ ਲਈ Superscript ਅਤੇ subscript |
00:42 | ਟੈਕਸਟ ਉੱਤੇ ਇਮੇਜ Superimpose ਕਰਨਾl |
00:47 | ਇਸ ਲੜੀ ਵਿੱਚ, ਅਸੀ ਆਕਾਰਾਂ ਦੇ ਸੁਮੇਲ ਦੀ ਵਰਤੋ ਕਰਕੇ ਟਾਈਲ ਪੈਟਰਨ ਬਣਾਉਣਾ ਵੀ ਸਿਖਾਂਗੇ। |
00:54 | ਗਰਾਫਿਕਸ ਜਿਵੇਂ ਕਿ ਇੱਕ ਫੁੱਲ |
00:58 | ਬ੍ਰੋਸ਼ਰ (brochures) ਅਤੇ ਫਲਾਇਰ |
01:02 | ਪੋਸਟਰਸ ਅਤੇ ਬੈਨਰਸ |
01:06 | CD ਲੈਬਲਸ |
01:10 | ਵਿਜੀਟਿੰਗ ਕਾਰਡਸ |
01:13 | ਲੋਗੋਸ ਅਤੇ ਹੋਰ ਕਈ। |
01:17 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋ ਕਰ ਰਿਹਾ ਹਾਂ: *ਊਬੰਟੁ ਲਿਨਕਸ 12.04 ਅਤੇ ਵਿੰਡੋਜ 7 ਆਪਰੇਟਿੰਗ ਸਿਸਟਮ (OS)l |
01:24 | Inkscape ਵਰਜਨ 0.48.4 |
01:28 | Inkscape ਇੱਕ ਓਪਨ ਸੋਰਸ ਵੈਕਟਰ ਗਰਾਫਿਕਸ ਐਡਿਟਰ ਹੈ। |
01:31 | ਇਹ ਲਿਨਕਸ, ਮੈਕ OS X ਅਤੇ ਵਿੰਡੋਜ ਉੱਤੇ ਕਾਰਜ ਕਰਦਾ ਹੈ। |
01:36 | Inkscape ਦੀ ਵਰਤੋ ਸਾਰੇ ਪ੍ਰਕਾਰ ਦੇ 2D ਗਰਾਫਿਕ ਡਿਜਾਇਨ ਕਰਨ ਲਈ ਕੀਤੀ ਜਾਂਦੀ ਹੈ ਜਿਵੇਂ |
01:41 | ਚਿਤਰਣ ਅਤੇ ਚਿੱਤਰ/ਕਾਰਟੂਨ ਡਰਾਅ ਕਰਨ ਲਈ |
01:46 | ਰੰਗੀਨ ਪੈਟਰਨਸ/ਬੈਕਗਰਾਉਂਡਸ ਬਣਾਉਣ ਲਈ |
01:50 | ਵੈਬ ਪੇਜ ਲੇਆਊਟ ਬਣਾਉਣ ਲਈ |
01:53 | ਇਮੇਜੇਸ ਟਰੇਸ ਕਰਨ ਲਈ। |
01:56 | ਵੈਬ ਆਧਾਰਿਤ ਬਟੰਸ ਅਤੇ ਆਇਕੰਸ ਬਣਾਉਣ ਲਈ |
02:00 | ਵੈਬ ਲਈ ਇਮੇਜਸ ਮੈਨੀਪੁਲੇਟ ਕਰਨ ਲਈ |
02:05 | Inkscape ਨੂੰ ਸਿਨੇਪਟਿਕ ਪੈਕੇਜ ਮੈਨੇਜਰ ਦੀ ਵਰਤੋ ਕਰਕੇ ਊਬੰਟੁ ਲਿਨਕਸ ਉੱਤੇ ਸੰਸਥਾਪਿਤ ਕੀਤਾ ਜਾ ਸਕਦਾ ਹੈ। |
02:11 | ਸਿਨੇਪਟਿਕ ਪੈਕੇਜ ਮੈਨੇਜਰ ਉੱਤੇ ਜਿਆਦਾ ਜਾਣਕਾਰੀ ਲਈ ਇਸ ਵੈਬਸਾਈਟ ਉੱਤੇ ਉਪਲੱਬਧ ਲਿਨਕਸ ਟਿਊਟੋਰਿਅਲ ਵੇਖੋ। |
02:17 | ਡੈਸ਼ ਹੋਮ ਉੱਤੇ ਜਾਓ, ਟਾਈਪ ਕਰੋ Inkscape l |
02:20 | ਤੁਸੀ ਲੋਗੋ ਉੱਤੇ ਡਬਲ ਕਲਿਕ ਕਰਕੇ Inkscape ਨੂੰ ਖੋਲ ਸਕਦੇ ਹੋ। |
02:23 | ਹੁਣ ਅਸੀ ਵਿੰਡੋਜ ਉੱਤੇ Inkscape ਨੂੰ ਸੰਸਥਾਪਿਤ ਕਰਨਾ ਸਿਖਾਂਗੇ। |
02:28 | ਆਪਣੇ ਬਰਾਊਜਰ ਨੂੰ ਖੋਲ੍ਹੋ। ‘inkscape.org’ ਉੱਤੇ ਜਾਓ। |
02:33 | Download ਬਟਨ ਉੱਤੇ ਕਲਿਕ ਕਰੋ। ਵਿੰਡੋਜ ਲਈ Installer ਆਪਸ਼ਨ ਚੁਣੋ। |
02:40 | ਤੁਹਾਨੂੰ ਇਸ ਵਰਜਨ ਦੇ ਨਾਲ Download Inkscape ਵਾਕ ਮਿਲੇਗਾ। ਇਸ ਉੱਤੇ ਕਲਿਕ ਕਰੋ। |
02:46 | ਦਿਖਾਏ ਹੋਏ ਡਾਇਲਾਗ ਬਾਕਸ ਉੱਤੇ ਧਿਆਨ ਦਿਓ। Save ਉੱਤੇ ਕਲਿਕ ਕਰੋ। |
02:51 | ਇੰਸਟਾਲਰ ਫਾਈਲ ਤੁਹਾਡੀ ਮਸ਼ੀਨ ਉੱਤੇ ਡਾਊਨਲੋਡ ਹੋਵੇਗੀ। ਡਾਊਨਲੋਡ ਫੋਲਡਰ ਉੱਤੇ ਜਾਓ। |
02:58 | Inkscape ਨੂੰ ਸੰਸਥਾਪਿਤ ਕਰਨ ਲਈ exe ਫਾਇਲ ਉੱਤੇ ਡਬਲ ਕਲਿਕ ਕਰੋ। |
03:02 | ਡਿਫਾਲਟ ਭਾਸ਼ਾ English ਹੈ। Next ਉੱਤੇ ਕਲਿਕ ਕਰੋ। |
03:07 | ਫਿਰ ਦੁਬਾਰਾ Next ਉੱਤੇ ਕਲਿਕ ਕਰੋ। |
03:09 | ਫਿਰ ਦੁਬਾਰਾ Next ਉੱਤੇ ਕਲਿਕ ਕਰੋ । |
03:11 | Destination ਫੋਲਡਰ ਡਾਇਲਾਗ ਬਾਕਸ ਖੁਲ੍ਹਦਾ ਹੈ। ਡਿਫਾਲਟ ਰੂਪ ਵਜੋਂ, Inkscape ਪ੍ਰੋਗਰਾਮਸ ਫਾਇਲਸ ਵਿੱਚ ਸੇਵ ਹੁੰਦਾ ਹੈ। ਹੁਣ Install ਉੱਤੇ ਕਲਿਕ ਕਰੋ। |
03:20 | Inkscape ਸੰਸਥਾਪਿਤ ਹੋ ਰਿਹਾ ਹੈ। ਇਹ ਕੁੱਝ ਮਿੰਟ ਲਵੇਗਾ। |
03:25 | Next ਉੱਤੇ ਕਲਿਕ ਕਰੋ। ਸੰਸਥਾਪਨ ਪੂਰਾ ਕਰਨ ਲਈ Finish ਉੱਤੇ ਕਲਿਕ ਕਰੋ। |
03:30 | ਹੁਣ Inkscape ਸਾਫਟਵੇਅਰ ਆਪਣੇ ਆਪ ਖੁਲੇਗਾ। |
03:34 | ਜੇਕਰ ਨਹੀਂ ਤਾਂ, ਧਿਆਨ ਦਿਓ ਕਿ ਡੈਸਕਟਾਪ ਉੱਤੇ ਇੱਕ ਸ਼ਾਰਟਕਟ ਆਇਕਨ ਹੈ। ਇਸਨੂੰ ਖੋਲ੍ਹਣ ਲਈ ਡਬਲ ਕਲਿਕ ਕਰੋ। |
03:42 | ਜੇਕਰ Inkscape ਖੋਲ੍ਹਣ ਲਈ ਉਹ ਦੋਨੋਂ ਤਰੀਕੇ ਅਸਫਲ ਹੋ ਜਾਣ, ਤਾਂ ਤੁਸੀ Start menu >All programs ਉੱਤੇ ਕਲਿਕ ਕਰ ਸਕਦੇ ਹੋ ਅਤੇ ਫਿਰ Inkscape ਉੱਤੇ। |
03:50 | ਹੁਣ Inkscape ਇੰਟਰਫੇਸ ਖੁਲੇਗਾ। |
03:54 | ਹੁਣ ਮੈਂ ਇਸ ਪੇਸ਼ਕਾਰੀ ਨੂੰ ਪੂਰਾ ਕਰਨ ਲਈ ਲਿਨਕਸ ਉੱਤੇ ਵਾਪਸ ਜਾਵਾਂਗਾ। |
03:58 | ਹਾਲਾਂਕਿ, ਦਿਖਾਏ ਗਏ ਸਟੈਪਸ ਕਿਸੇ ਵੀ OS ਉੱਤੇ Inkscape ਵਿੱਚ ਕਾਰਜ ਕਰਣਗੇ। |
04:04 | ਮੁੱਖ ਡਰਾਇੰਗ ਖੇਤਰ ਨੂੰ canvas ਕਹਿੰਦੇ ਹਨ। ਜਿੱਥੇ ਅਸੀ ਸਾਰੇ ਗਰਾਫਿਕਸ ਬਣਾਵਾਂਗੇ। |
04:10 | ਇੱਥੇ Inkscape ਵਿੱਚ ਕਈ ਟੂਲ ਅਤੇ ਮੈਨਿਊ ਆਪਸ਼ੰਸ ਹਨ। ਅਸੀ ਲੜੀ ਵਿੱਚ, ਹਰ ਇੱਕ ਦੇ ਬਾਰੇ ਵਿੱਚ ਵਿਸਥਾਰ ਨਾਲ ਸਿਖਾਂਗੇ। |
04:17 | ਹੁਣ, ਸੰਖੇਪ ਵਿੱਚ ਸਿਖਦੇ ਹਾਂ ਕਿ Inkscape ਦੀ ਵਰਤੋ ਕਿਵੇਂ ਕਰਦੇ ਹਨ। |
04:21 | ਅਸੀਂ rectangle ਟੂਲ ਚੁਣ ਕੇ ਇੱਕ ਰਿਕਟੈਂਗਲ ਆਕਾਰ ਬਣਾਵਾਂਗੇ। |
04:25 | ਰਿਕਟੈਂਗਲ ਆਕਾਰ ਬਣਾਉਣ ਦੇ ਲਈ, canvas ਉੱਤੇ ਕਲਿਕ ਕਰੋ ਅਤੇ ਇਸਨੂੰ ਡਰੈਗ ਕਰੋ। |
04:29 | ਇਹ ਸਾਡਾ ਰਿਕਟੈਂਗਲ ਹੈ। |
04:32 | ਮੈਂ ਇਸ Inkscape ਡਰਾਇੰਗ ਨੂੰ ਸੇਵ ਕਰਦਾ ਹਾਂ। |
04:34 | File menu ਉੱਤੇ ਜਾਓ, Save ਉੱਤੇ ਕਲਿਕ ਕਰੋ। |
04:38 | ਮੈਂ ਇਸਨੂੰ drawing_1.svg ਨਾਮ ਦੇਵਾਂਗਾ ਅਤੇ ਇਸਨੂੰ ਆਪਣੇ ਡਾਕਿਉਮੈਂਟ ਫੋਲਡਰ ਵਿੱਚ ਸੇਵ ਕਰਾਂਗਾ। |
04:45 | ਇੱਥੇ svg ਡਿਫਾਲਟ Inkscape ਫਾਈਲ ਐਕਸਟੈਂਸ਼ਨ ਨੂੰ ਦਰਸਾਉਂਦਾ ਹੈ। |
04:49 | ਅਸੀ Inkscape ਅਤੇ ਇਸ ਦੀਆਂ ਮਹੱਤਵਪੂਰਣ ਵਿਸ਼ੇਸ਼ਤਾਵਾਂ ਦੇ ਬਾਰੇ ਵਿੱਚ ਆਉਣ ਵਾਲੇ ਟਿਊਟੋਰਿਅਲਸ ਵਿੱਚ ਸਿਖਾਂਗੇ। |
04:55 | ਮੈਂ ਪਹਿਲਾਂ ਹੀ ਇਸ ਲੜੀ ਵਿੱਚ ਤੁਹਾਨੂੰ ਟਿਊਟੋਰਿਅਲਸ ਦੀ ਝਲਕ ਵਿਖਾ ਦਿੱਤੀ ਹੈ। |
05:00 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਉੱਤੇ ਸੰਖੇਪ ਵਿੱਚ ਵੀਡੀਓ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਹੈ। ਕਿਰਪਾ ਕਰਕੇ ਇਸਨੂੰ ਵੇਖੋ। |
05:06 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਦਿੱਤੇ ਜਾਂਦੇ ਹਨ। |
05:13 | ਜਿਆਦਾ ਜਾਣਕਾਰੀ ਦੇ ਲਈ, ਕਿਰਪਾ ਕਰਕੇ ਸਾਨੂੰ ਲਿਖੋl |
05:15 | ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਸੁਪੋਰਟ ਕੀਤਾ ਗਿਆ ਹੈ। |
05:21 | ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ। |
05:25 | ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ। |
05:27 | ਆਈ.ਆਈ.ਟੀ ਬੌਂਬੇ ਵਲੋਂ ਮੈਂ ਹਰਪ੍ਰੀਤ ਜਟਾਣਾ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। |