Git/C2/The-git-checkout-command/Punjabi

From Script | Spoken-Tutorial
Jump to: navigation, search

|border=1

|
Time
|
Narration

|- | 00:01 | git checkout command ਦੇ spoken tutorial ਵਿਚ ਤੁਹਾਡਾ ਸਵਾਗਤ ਹੈ ।

|- |00:06 |ਇਸ ਟਿਊਟੋਰੀਅਲ ਵਿਚ ਅਸੀ ਸਿਖਾਂਗੇ ਕਿ Git repository ਵਿਚ multiple filesਨੂੰ ਕਿਸ ਤਰਾਂ add ਕਰਨਾ ਹੈ ।

|- | 00:12 | Git repository ਵਿਚੋਂ ਇਕ ਫਾਇਲ ਨੂੰ ਹਟਾਓ ।

|- | 00:16 | ਹਟਾਈ ਗਈ ਫਾਇਲ ਨੂੰ restore ਕਰੋ ।

|- | 00:18 |* ਫਾਇਲ ਵਿਚ ਕੀਤੇ ਗਏ ਬਦਲਾਵਾਂ ਨੂੰ ਰੱਦ ਕਰੋ ।

|- | 00:21 |* ਪਹਿਲੇ ਕੀਤੀ ਗਈ revision ਵਿਚ ਵਾਪਿਸ ਜਾਓ ।

|- | 00:25 | ਇਸ ਟਿਊਟੋਰੀਅਲ ਲਈ ਮੈਂ Ubuntu Linux 14.04 ਇਸਤੇਮਾਲ ਕਰਾਂਗਾ ।

|- |00:31 | Git 2.3.2 ਅਤੇ gedit Text Editor.

|- | 00:36 | ਤੁਸੀ ਆਪਣੀ ਪਸੰਦ ਦਾ ਕੋਈ ਵੀ editor ਇਸਤੇਮਾਲ ਕਰ ਸਕਦੇ ਹੋ ।

|- | 00:40 | ਇਸ ਟਿਊਟੋਰੀਅਲ ਦੀ ਪਾਲਣਾ ਕਰਨ ਲਈ ਤੁਹਾਨੂੰ Terminal ਤੇ Linux command ਚਲਾਉਣ ਦੀ ਜਾਣਕਾਰੀ ਹੋਣੀ ਚਾਹਦੀ ਹੈ ।

|- | 00:47 | ਜੇਕਰ ਤੁਹਾਨੂੰ ਸਬੰਧਤ Linux ਦੀ ਜਾਣਕਾਰੀ ਨਹੀਂ ਹੈ ਤਾਂ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਜਾਓ ।

|- | 00:52 | ਹੁਣ ਚਲੋ ਦੇਖਦੇ ਹਾਂ ਕਿ ਕਿਸ ਤਰਾਂ ਵਖ ਵਖ ਫਾਇਲਾਂ ਨੂੰ Git repository ਵਿਚ ਜੋੜਨਾ ਹੈ ।

|- | 00:58 | terminal ਨੂੰ ਖੋਲਣ ਲਈ Ctrl+Alt+T ਦਬਾਓ ।

|- | 01:02 | ਹੁਣ ਅਸੀ ਆਪਣੇ Git repository "mywebpage" ਵਿਚ ਜਾਵਾਂਗੇ ਜੋ ਅਸੀ ਪਹਿਲਾਂ ਬਣਾਇਆ ਸੀ ।

|- | 01:09 | cd space mywebpage ਟਾਇਪ ਕਰੋ ਅਤੇ Enter ਦਬਾਓ ।

|- | 01:14 | ਮੈਂ ਪ੍ਰਦਸ਼ਨ ਲਈ html files ਨੂੰ ਇਸਤੇਮਾਲ ਕਰਨਾ ਜਾਰੀ ਰਖਾਂਗਾ ।

|- | 01:19 | ਤੁਸੀ ਆਪਣੀ ਪਸੰਦ ਦੀ ਕੋਈ ਵੀ ਫਾਇਲ ਟਾਇਪ ਇਸਤੇਮਾਲ ਕਰ ਸਕਦੇ ਹੋ ।

|- | 01:23 | ਅਸੀਂ ਹੁਣ 2 html ਫਾਇਲਾਂ ਤਿਆਰ ਕਰਾਂਗੇ ।

|- | 01:27 | ਇਸ ਲਈ gedit space mystory.html space mynovel.html space ampersand ਟਾਇਪ ਕਰੋ ।

|- | 01:37 | prompt ਤੋਂ free up ਹੋਣ ਲਈ & (ampersand) ਦਾ ਇਸਤੇਮਾਲ ਕਰੋ ਅਤੇ Enter ਦਬਾਓ ।

|- | 01:43 | ਮੈਂ ਆਪਣੇ Writer document ਵਿਚੋਂ ਕੁਝ code ਇਹਨਾਂ ਫਾਇਲਾਂ ਵਿਚ copy ਅਤੇ paste ਕਰਾਂਗਾ, ਜੋਕਿ ਮੈਂ ਪਹਿਲਾਂ save ਕੀਤੀਆਂ ਸਨ ।

|- | 01:50 | ਚਲੋ ਹੁਣ ਇਹਨਾਂ ਫਾਇਲਾਂ ਨੂੰ save ਕਰਦੇ ਹਾਂ ।

|- | 01:53 | terminal ਦੇ ਵਿਚ ਪਹਿਲਾਂ ਟਾਇਪਿੰਗ ਦੀ ਮਦਦ ਨਾਲ Git status ਚੈਕ ਕਰਦੇ ਹਾਂ git space status ਟਾਇਪ ਕਰੋ ਅਤੇ Enter ਦਬਾਓ ।


|- | 02:03 | ਇਹ 2 untracked files ਫਾਇਲਾਂ ਦੇਖਦੇ ਹਾਂ ।

|- | 02:06 | ਹੁਣ ਅਸੀਂ ਇਹਨਾਂ untracked ਫਾਇਲਾਂ ਨੂੰ tracking ਲਈ ਜੋੜਦੇ ਹਾਂ ।

|- | 02:10 | git space add space dot ਟਾਇਪ ਕਰੋ ਅਤੇ Enter ਦਬਾਓ ।

|- | 02:17 | git add dot ਕਮਾਂਡ ਸਾਰੀਆਂ untracked ਫਾਇਲਾਂ ਨੂੰ staging area ਵਿਚ ਜੋੜ ਦਿੰਦੀ ਹੈ ।

|- | 02:23 |ਇਸ ਲਈ ਦੋਨੋਂ ਫਾਇਲਾਂ "mystory.html" ਅਤੇ "mynovel.html" staging area ਵਿਚ ਜੁੜ ਗਈਆਂ ਹਨ ।

|- | 02:32 | ਚਲੋ ਇਕ ਬਾਰ ਦੁਬਾਰਾ ਟਾਇਪਿੰਗ ਦੇ ਨਾਲ Git ਦਾ ਸਟੇਟਸ ਚੈਕ ਕਰਦੇ ਹਾਂ, git space status ਟਾਇਪ ਕਰੋ ਅਤੇ Enter ਦਬਾਓ ।

|- | 02:40 | ਹੁਣ ਅਸੀਂ ਵੇਖ ਸਕਦੇ ਹਾਂ ਕਿ ਸਾਡੀਆਂ ਦੋਨੋਂ ਫਾਇਲਾਂ Git repository ਦੇ staging area ਵਿਚ ਜੁੜ ਗਈਆਂ ਹਨ ।

|- | 02:47 | ਚਲੋ ਆਪਣੀਆਂ ਫਾਇਲਾਂ mystory.html ਅਤੇ mynovel.html ਨੂੰ ਵਾਪਿਸ switch ਕਰਦੇ ਹਾਂ ।

|- | 02:54 | ਹੁਣ ਅਸੀਂ code ਦੀਆਂ ਕੁਝ ਹੋਰ ਲਾਈਨਾਂ ਇਹਨਾਂ ਦੋਨੋਂ ਫਾਇਲਾਂ ਵਿਚ ਜੋੜਦੇ ਹਾਂ ।

|- | 03:00 |ਪਹਿਲਾਂ ਦੀ ਤਰਾਂ ਮੈਂ ਆਪਣੇ Writer document ਵਿਚੋਂ copy-paste ਕਰਾਂਗਾ ।

|- | 03:05 | ਇਕ ਬਾਰ ਫਿਰ ਫਾਇਲਾਂ ਨੂੰ save ਅਤੇ close ਕਰੋ ।

|- | 03:08 | ਚਲੋ Git ਦਾ ਸਟੇਟਸ ਟਾਇਪਿੰਗ ਨਾਲ ਚੈਕ ਕਰਦੇ ਹਾਂ git space status ਟਾਇਪ ਕਰੋ ਅਤੇ Enter ਦਬਾਓ ।

|- | 03:16 | ਇਹ ਦਿਖਾਏਗਾ ਕਿ “Changes not staged for commit” ਅਤੇ “modified: mynovel.html" ਅਤੇ "mystory.html”.

|- | 03:26 | ਇਸ ਦਾ ਮਤਲਬ ਇਹ ਹੈ ਕਿ ਜੋ ਬਦਲਾਵ ਅਸੀ ਕੀਤੇ ਹਨ ਉਹ staging area ਵਿਚ ਨਹੀਂ ਜੁੜੇ ਹਨ ।

|- | 03:32 | ਚਲੋ ਇਸ ਪੁਆਇੰਟ ਤੇ ਆਪਣੇ ਕੰਮ ਨੂੰ commit ਕਰਦੇ ਹਾਂ ।

|- | 03:36 | ਇਸ ਲਈ git space commit space hyphen a space hyphen m space within double quote ਵਿਚ “Added two files” ਟਾਇਪ ਕਰੋ ਅਤੇ Enter ਦਬਾਓ ।

|- | 03:50 | ਧਿਆਨ ਰਖੋ ਕਿ ਅਸੀਂ ਸੁਧਾਰ ਕੀਤੀਆਂ ਫਾਇਲਾਂ ਦੀ committing ਕਰਨ ਤੋਂ ਪਹਿਲਾਂ ਉਹਨਾਂ ਨੂੰ staging area ਵਿਚ ਨਹੀਂ ਜੋੜਿਆ ਹੈ ਅਤੇ

|- | 03:57 |committing message ਦੇ ਲਈ editor ਵੀ ਉਸ ਤਰਾਂ ਨਹੀਂ ਖੁਲਿਆ, ਜਿਸ ਤਰਾਂ ਅਸੀਂ ਪਹਿਲੇ ਟਿਊਟੋਰੀਅਲ ਵਿਚ ਵੇਖਿਆ ਸੀ ।

|- | 04:03 | ਇਹ ਇਸ ਲਈ ਕਿਉਂਕਿ ਇਥੇ ਅਸੀਂ hyphena and hyphen m flags ਦਾ ਇਸਤੇਮਾਲ ਕੀਤਾ ਹੈ ।

|- | 04:10 | ਇਹ ਫਲੈਗਸ ਕਿਸ ਲਈ ਹਨ ?

|- | 04:13 | ਆਪਣੀ ਸ੍ਲਾਇੱਡ ਵਿਚ ਵਾਪਿਸ ਜਾਂਦੇ ਹਾਂ ।

|- | 04:15 | Hyphen 'a' flag ਸਾਰੀਆਂ ਸੁਧਾਰ ਕੀਤੀਆਂ ਫਾਇਲਾਂ ਨੂੰ staging area ਵਿਚ ਜੋੜਨ ਲਈ ਇਸਤੇਮਾਲ ਕੀਤਾ ਜਾਂਦਾ ਹੈ ।

|- | 04:21 | ਜਦੋਂ ਅਸੀਂ hyphen a flag ਦਾ ਇਸਤੇਮਾਲ ਕਰਦੇ ਹਾਂ, ਤਾਂ ਸਾਨੂੰ staging area ਵਿਚ ਸੁਧਾਰ ਕਰਨ ਲਈ ਫਾਇਲਾਂ ਨੂੰ ਅਲਗ ਤੋਂ ਜੋੜਨ ਲਈ git add command ਦੀ ਜਰੂਰਤ ਨਹੀਂ ਪੈਂਦੀ ।

|- | 04:30 |Hyphen m flag command line ਵਿਚ ਆਪਣੇ ਆਪ commit message ਦੇਣ ਲਈ ਇਸਤੇਮਾਲ ਕੀਤਾ ਜਾਂਦਾ ਹੈ ।

|- | 04:36 | ਅਸੀਂ hyphen a ਅਤੇ / hyphen m flagsਨੂੰ hyphen am ਦੇ ਤੋਰ ਤੇ ਇਸਤੇਮਾਲ ਕਰ ਸਕਦੇ ਹਾਂ ।

|- | 04:42 | terminal ਵਿਚ ਵਾਪਿਸ ਜਾਓ ।

|- | 04:45 | Git log ਨੂੰ ਟਾਇਪਿੰਗ ਰਾਹੀ ਚੈਕ ਕਰੋ, git space log ਟਾਇਪ ਕਰੋ ਅਤੇ Enter ਦਬਾਓ ।

|- | 04:52 | ਤੁਸੀ commits ਦੀ ਲਿਸਟ ਚੈਕ ਕਰ ਸਕਦੇ ਹੋ ।

|- | 04:54 | ਧਿਆਨ ਦਿਓੁ ਕਿ latest commits ਲਿਸਟ ਵਿਚ ਪਹਿਲਾਂ ਪ੍ਰਦਰਸ਼ਿਤ ਹੁੰਦੇ ਹਨ ।

|- | 04:58 | ਜਿਸ ਦਾ ਮਤਲਬ ਹੈ ਕਿ commits ਦੀ ਲਿਸਟ ਵਧਦੇ ਕ੍ਰਮ ਵਿਚ ਹੈ ।

|- | 05:03 | ਜੇਕਰ ਤੁਸੀ ਕਿਸੇ ਕਾਰਨ Git repository ਵਿਚ ਗਲਤ ਫਾਇਲ ਜੋੜ ਦਿਤੀ ਹੈ ਤਾਂ ਇਹ ਆਸਾਨੀ ਨਾਲ remove ਕੀਤੀ ਜਾ ਸਕਦੀ ਹੈ ।

|- | 05:10 | ਮੰਨ ਲਵੋ, ਉਦਾਹਰਣ ਦੇ ਲਈ ਮੈਂ mypage.html ਫਾਇਲ ਨੂੰ remove ਕਰਨਾ ਚਾਹੁੰਦਾ ਹਾਂ ।

|- | 05:16 | git space rm space hyphen hyphen cached space mypage dot html ਟਾਇਪ ਕਰੋ ਅਤੇ Enter ਦਬਾਓ ।

|- | 05:26 | ਇਹ ਕਮਾਂਡ mypage.html ਨੂੰ staging area ਤੋਂ remove ਕਰ ਦੇਵੇਗੀ ।

|- | 05:32 | ਅਸੀਂ ਹੁਣ Git status ਨੂੰ ਟਾਇਪਿੰਗ ਰਾਹੀ ਚੈਕ ਕਰਾਂਗੇ, git space status ਟਾਇਪ ਕਰੋ ਅਤੇ Enter ਦਬਾਓ ।

|- | 05:40 | ਇਹ ਕਹੇਗਾ ਕਿ mypage.html ਫਾਇਲ untracked ਹੈ ।

|- | 05:45 | ਹੁਣ ਅਸੀਂ ਟਾਇਪਿੰਗ ਦੇ ਨਾਲ ਫਾਇਲ ਨੂੰ system ਵਿਚੋਂ delete ਕਰ ਸਕਦੇ ਹਾਂ ।

|- | 05:49 | rm space mypage dot html ਟਾਇਪ ਕਰੋ ਅਤੇ Enter ਦਬਾਓ ।

|- | 05:55 |ਇਹ ਕਮਾਂਡ ਪੂਰੀ ਤਰਾਂ ਫਾਇਲ ਨੂੰ mywebpage ਫੋਲਡਰ ਤੋਂ remove ਕਰ ਦੇਵੇਗੀ ।

|- | 06:00 | ਹੁਣ ਅਸੀਂ ਇਹ ਚੈਕ ਕਰਾਂਗੇ ਕਿ ਫਾਇਲ Git repository ਵਿਚੋਂ remove ਹੋਈ ਵੀ ਹੈ ਜਾਂ ਨਹੀਂ ।

|- | 06:06 | ਇਸ ਲਈ git space status ਟਾਇਪ ਕਰੋ ਅਤੇ Enter ਦਬਾਓ ।

|- | 06:12 | ਇਹ “deleted: mypage.html” ਮੈਸਜ ਦਿਖਾਏਗਾ ।

|- | 06:16 | ਹੁਣ ਫਾਇਲਾਂ ਦੀ ਲਿਸਟ ਟਾਇਪਿੰਗ ਰਾਹੀ ਦੇਖਦੇ ਹਾਂ, "ls" ਟਾਇਪ ਕਰੋ ਅਤੇ Enter ਦਬਾਓ ।

|- | 06:21 |ਇਥੇ ਅਸੀਂ mypage.html ਫਾਇਲ ਨੂੰ ਨਹੀਂ ਵੇਖ ਸਕਦੇ, ਕਿਉਂਕਿ ਇਹ ਡਿਲੀਟ ਕਰ ਦਿਤੀ ਗਈ ਹੈ ।

|- | 06:28 | ਚਲੋ ਹੁਣ ਇਸ ਮੋਕੇ ਤੇ ਆਪਣਾ code freeze ਕਰਦੇ ਹਾਂ ।

|- | 06:32 | commit ਕਰਨ ਲਈ git space commit space hyphen am space ਟਾਇਪ ਕਰੋ, double quotes ਵਿਚਕਾਰ “Deleted mypage.html” ਲਿਖੋ ਅਤੇ Enter ਦਬਾਓ ।

|- | 06:45 | ਚਲੋ Git log ਨੂੰ ਟਾਇਪਿੰਗ ਦੀ ਮਦਦ ਨਾਲ ਵੇਖਦੇ ਹਾਂ, git space log ਟਾਇਪ ਕਰੋ ਅਤੇ Enter ਦਬਾਓ ।

|- | 06:51 | ਬਾਹਰ ਜਾਣ ਲਈ ਆਪਣੇ keyboard ਤੇ q ਬਟਨ Press ਕਰੋ ।

|- | 06:55 | ਇਥੇ ਅਸੀਂ latest commit ਨੂੰ commit message ਪੜ ਕੇ ਲਭ ਸਕਦੇ ਹਾਂ ।

|- | 06:59 | ਹੁਣ ਮੰਨ ਲਵੋ ਅਸੀ mypage.html ਨੂੰ ਗਲਤੀ ਨਾਲ delete ਕਰ ਦਿਤਾ ਹੈ ਅਤੇ ਅਸੀਂ ਇਸ ਨੂੰ ਵਾਪਿਸ ਰੀਸਟੋਰ ਕਰਨਾ ਚਾਹੁੰਦੇ ਹਾਂ ।

|- | 07:08 | ਅਸੀਂ ਕੀ ਕਰ ਸਕਦੇ ਹਾਂ ?

|- | 07:09 | ਅਸੀਂ delete ਕੀਤੀ ਫਾਇਲ ਨੂੰ ਪਿਛਲੇ commits ਨਾਲ restore ਕਰ ਸਕਦੇ ਹਾਂ ।

|- | 07:13 | ਚਲੋ ਆਪਣੀ ਫਾਇਲ ਨੂੰ ਦੂਜੇ commit ਨਾਲ restore ਕਰਦੇ ਹਾਂ , ਜਿਥੇ commit “Added two files” ਮੈਸਜ ਹੈ ।

|- | 07:20 | commit hash ਦੇ ਪਹਿਲੇ 5 digits select ਕਰੋ ।

|- | 07:24 |ਅਤੇ ਇਹਨਾਂ ਨੂੰ ਕਾਪੀ ਕਰਨ ਲਈ Ctrl + Shift + C keys ਦਬਾਓ ।

|- | 07:28 |ਪਹਿਲੇ 5 digits ਪਰਯਾਪਤ ਹਨ ।

|- | 07:31 |ਪਰੰਤੂ ਜੇਕਰ ਤੁਸੀ ਚਾਹੁੰਦੇ ਹੋ ਤਾਂ 5 ਤੋਂ ਵਧ ਅਖਰ ਵੀ copy ਕਰ ਸਕਦੇ ਹੋ ।

|- | 07:36 | git space checkout space ਟਾਇਪ ਕਰੋ ਅਤੇ commit hash. ਨੂੰ paste ਕਰਨ ਲਈ Ctrl + Shift + V keys ਦਬਾਓ ।

|- | 07:45 | ਹੁਣ ਫਾਇਲ ਨਾਮ ਲਿਖੋ "mypage.html" ਅਤੇ Enter ਦਬਾਓ ।

|- | 07:51 | Git ਦਾ ਸਟੇਟਸ ਚੈਕ ਕਰੋ, git space status ਟਾਇਪ ਕਰੋ ਅਤੇ Enter ਦਬਾਓ ।

|- | 07:58 | ਹੁਣ ਅਸੀਂ mypage.html ਫਾਇਲ ਵੇਖ ਸਕਦੇ ਹਾਂ ।

|- | 08:02 | ਚਲੋ ਅਸੀ ਇਸ point ਤੇ ਆਪਣੇ ਕੰਮ ਨੂੰ commit ਕਰਦੇ ਹਾਂ ।

|- | 08:05 |ਧਿਆਨ ਰਖੋ commit ਕਰਨਾ ਬਹੁਤ ਜਰੂਰੀ ਹੈ ਜਦੋਂ ਕਦੇ ਵੀ ਅਸੀਂ ਕਿਸੇ ਫਾਇਲ ਨੂੰ ਜੋੜਦੇ ਜਾਂ ਡਿਲੀਟ ਕਰਦੇ ਹਾਂ ।

|- | 08:12 | “ git space commit space hyphen am space “Restored mypage.html” ਟਾਇਪ ਕਰੋ ਅਤੇ Enter ਦਬਾਓ ।

|- | 08:22 | ਹੁਣ ਫਾਇਲ ਦੀ ਲਿਸਟ ਟਾਇਪਿੰਗ ਨਾਲ ਵੇਖਦੇ ਹਾਂ, "ls" ਟਾਇਪ ਕਰੋ ਅਤੇ Enter ਦਬਾਓ ।

|- | 08:28 |ਅਸੀਂ ਵੇਖ ਸਕਦੇ ਹਾਂ ਕਿ ਸਾਡੀ ਫਾਇਲ mypage.html restore ਹੋ ਗਈ ਹੈ ।

|- | 08:33 | ਅਗੇ ਅਸੀਂ ਵੇਖਾਂਗੇ ਕਿ ਕਿਸ ਤਰਾਂ ਫਾਇਲ ਵਿਚ ਕੀਤੇ ਬਦਲਾਵਾਂ ਨੂੰ ਰੱਦ ਕਰਨਾ ਹੈ ।

|- | 08:38 | gedit space mypage.html space mystory.html space ampersand ਨੂੰ ਟਾਇਪਿੰਗ ਦੀ ਮਦਦ ਨਾਲ ਫਾਇਲ ਨੂੰ open ਕਰੋ ਅਤੇ Enter ਦਬਾਓ ।

|- | 08:50 | ਅਸੀਂ ਆਪਣੇ mypage.html ਅਤੇ mystory.html. ਵਿਚ ਕੁਝ ਸੁਧਾਰ ਕਰਾਂਗੇ ।

|- | 08:58 | ਚਲੋ ਦੋਨੋਂ ਫਾਇਲਾਂ ਵਿਚ ਕੁਝ ਲਾਈਨਾਂ ਨੂੰ ਜੋੜਦੇ ਅਤੇ delete ਕਰਦੇ ਹਾਂ ।

|- | 09:03 | ਇਸ ਤੋਂ ਬਾਦ ਫਾਇਲ ਨੂੰ ਸੇਵ ਕਰਦੇ ਹਾਂ ਅਤੇ ਬੰਦ ਕਰਦੇ ਹਾਂ ।

|- | 09:06 | ਕੁਝ ਹਾਲਾਤਾਂ ਵਿਚ ਸਾਨੂੰ ਇਹਨਾਂ ਬਦਲਾਵਾਂ ਦੇ ਨਾਲ ਅਗੇ ਨਹੀਂ ਵਧਣਾ ਚਾਹੀਦਾ ।

|- | 09:11 |ਇਸ ਦਾ ਮਤਲਬ ਇਹ ਹੈ ਕਿ ਅਸੀ ਆਪਣੇ ਪਿਛਲੇ ਕੰਮ ਦੀ stage ਵਿਚ ਜਾਣਾ ਚਾਹੁੰਦੇ ਹਾਂ ।

|- | 09:16 | ਚਲੋ ਸਿਖਦੇ ਹਾਂ ਕਿ ਇਸ ਨੂੰ ਕਿਸ ਤਰਾਂ ਕਰਨਾ ਹੈ ।

|- | 09:19 | ਪਹਿਲਾਂ ਅਸੀਂ ਟਾਇਪਿੰਗ ਰਾਹੀ Git status ਚੈਕ ਕਰਾਂਗੇ git space status ਟਾਇਪ ਕਰੋ ਅਤੇ Enter ਦਬਾਓ ।

|- |09:27 | ਇਹ ਦਿਖਾਏਗਾ ਕਿ ਕੁਝ ਫਾਇਲਾਂ ਸੁਧਰ ਗਈਆਂ ਹਨ ।

|- | 09:30 | ਹੁਣ git space checkout space dot ਟਾਇਪ ਕਰੋ ਅਤੇ Enter ਦਬਾਓ ।

|- | 09:37 | ਇਹ command (ਕਮਾਂਡ) ਸਾਡੇ ਕੰਮ ਵਿਚ ਕੀਤੇ ਗਏ ਨਵੇਂ ਬਦਲਾਵਾਂ ਨੂੰ ਡਿਲੀਟ ਕਰ ਦੇਵੇਗੀ ।

|- | 09:41 | ਟਾਇਪਿੰਗ ਦੀ ਮਦਦ ਨਾਲ Git ਦਾ ਸਟੇਟਸ ਚੈਕ ਕਰੋ, git space status ਟਾਇਪ ਕਰੋ ਅਤੇ Enter ਦਬਾਓ ।

|- | 09:48 | ਇਹ ਕਹੇਗਾ “nothing to commit”.

|- | 09:51 | ਚਲੋ ਚੈਕ ਕਰਦੇ ਹਾਂ ਕਿ ਫਾਇਲ ਵਿਚ ਕੀਤੇ ਗਏ ਬਦਲਾਵ ਉਸੇ ਤਰਾਂ ਹਨ ਜਾਂ ਨਹੀਂ ।

|- | 09:57 | gedit space mypage.html space mystory.html & ਟਾਇਪ ਕਰੋ ਅਤੇ Enter ਦਬਾਓ ।

|- | 10:07 | ਅਸੀਂ ਵੇਖ ਸਕਦੇ ਹਾਂ ਕਿ ਸਾਡੇ ਵਲੋਂ ਕੀਤੇ ਗਏ ਬਦਲਾਵ ਰੱਦ ਹੋ ਗਏ ਹਨ , ਫਾਇਲ ਨੂੰ ਬੰਦ ਕਰ ਦਿਓ ।

|- | 10:13 | ਟਾਇਪਿੰਗ ਦੀ ਮਦਦ ਨਾਲ Git log ਦਾ ਸਟੇਟਸ ਚੈਕ ਕਰੋ, git space log ਟਾਇਪ ਕਰੋ ਅਤੇ Enter ਦਬਾਓ ।

|- | 10:20 | ਇਹ commits ਦੀ ਸੂਚੀ ਦਿਖਾਏਗਾ ।

|- | 10:23 | ਜਿਆਦਾ ਵੇਖਣ ਲਈ down arrow key ਨੂੰ ਦਬਾਓ ।

|- | 10:26 | ਬਾਹਰ ਜਾਨ ਲਈ keyboard ਤੇ q key ਦਬਾਓ ।

|- | 10:30 | ਜੇਕਰ ਤੁਸੀ commits list ਨੂੰ ਇਕ ਲਾਈਨ ਵਿਚ ਵੇਖਣਾ ਚਾਹੁੰਦੇ ਹੋ ਤਾਂ git space log space hyphen hyphen oneline ਟਾਇਪ ਕਰੋ ਅਤੇ Enter ਦਬਾਓ ।

|- | 10:42 | ਇਥੇ ਤੁਸੀ commits list ਨੂੰ ਉਸਦੇ ਨਾਮ commit hash ਅਤੇ commit messages ਨਾਲ ਇਕ ਲਾਈਨ ਵਿਚ ਵੇਖ ਸਕਦੇ ਹੋ ।

|- | 10:48 | ਅਸੀਂ ਆਪਣੇ ਕੰਮ ਦੇ ਪਿਛਲੇ revision ਵਿਚ ਕਿਸ ਤਰਾਂ ਜਾ ਸਕਦੇ ਹਾਂ ?

|- | 10:53 | ਇਸ ਵੇਲੇ ਸਾਡੇ ਕੋਲ ਆਪਣੀ repository ਵਿਚ ਚਾਰ commits ਹਨ ।

|- | 10:56 | ਜਿਸ ਦਾ ਮਤਲਬ ਇਹ ਹੈ ਕਿ ਸਾਡੇ ਕੋਲ ਆਪਣੇ ਕਮ ਦੀਆਂ ਚਾਰ revisions ਮੋਜੂਦ ਹਨ ।

|- | 11:01 | ਮੰਨ ਲਵੋ ਅਸੀ ਆਪਣੇ ਕੰਮ ਦੇ “Initial commit”' ਸਟੇਜ ਵਿਚ ਵਾਪਿਸ ਜਾਣਾ ਚਾਹੁੰਦੇ ਹਾਂ ।

|- | 11:05 | ਇਸ ਲਈ git space checkout space ਟਾਇਪ ਕਰੋ, ਇਸ ਤੋਂ ਬਾਅਦ Initial commit ਦੇ commit hash ਨੂੰ copy ਅਤੇ paste ਕਰੋ ਅਤੇ Enter ਦਬਾਓ ।

|- | 11:15 | ਹੁਣ ਫਾਇਲ ਦੀ list ਟਾਇਪਿੰਗ ਰਾਹੀ ਵੇਖਦੇ ਹਾਂ, ਟਾਇਪ ਕਰੋ "ls" ਅਤੇ Enter ਦਬਾਓ ।

|- | 11:19 |ਅਸੀਂ ਇਥੇ ਕੇਵਲ ਇੱਕ ਫਾਇਲ mypage.html ਨੂੰ ਵੇਖ ਸਕਦੇ ਹਾਂ ਕਿਉਂਕਿ ਇਸ stage ਤੇ ਸਾਡੇ ਕੋਲ ਸਿਰਫ ਇਕ ਹੀ ਫਾਇਲ ਹੈ ।

|- | 11:28 | ਹੁਣ Git log ਨੂੰ ਟਾਇਪਿੰਗ ਦੁਆਰਾ ਚੈਕ ਕਰੋ, git space log ਟਾਇਪ ਕਰੋ ਅਤੇ Enter ਦਬਾਓ ।

|- | 11:34 | ਅਸੀ ਸਿਰਫ ਪਹਿਲਾ commit ਹੀ ਦੇਖ ਸਕਦੇ ਹਾਂ ਜੋ ਕਿ Initial commit ਹੈ ।

|- | 11:39 | ਮੋਜੂਦਾ revision ਤੇ ਵਾਪਿਸ ਜਾਣ ਲਈ git space checkout space master ਟਾਇਪ ਕਰੋ ਅਤੇ Enter ਦਬਾਓ ।

|- | 11:48 |ਅਸੀ ਅਗਲੇ ਟਿਊਟੋਰੀਅਲ ਵਿਚ term master ਦੇ ਬਾਰੇ ਹੋਰ ਜਾਨਾਂਗੇ ।

|- | 11:53 | ਚਲੋ ਇਕ ਬਾਰ ਫਿਰ Git log ਨੂੰ ਟਾਇਪਿੰਗ ਰਾਹੀ ਚੈਕ ਕਰਦੇ ਹਾਂ ।

|- | 11:57 |git space log space hyphen hyphen oneline ਟਾਇਪ ਕਰੋ ਅਤੇ Enter ਦਬਾਓ ।

|- | 12:03 |ਹੁਣ ਤੁਸੀ ਆਪਣੇ ਸਾਰੇ 4 commits ਨੂੰ ਵੇਖ ਸਕਦੇ ਹੋ, ਇਸ ਲਈ ਅਸੀ ਹੁਣ latest stage ਤੇ ਹਾਂ ।

|- | 12:10 |ਇਸ ਢੰਗ ਨਾਲ ਅਸੀ ਆਪਣੇ ਕੰਮ ਤੇ ਕਿਸੇ ਵੀ stage ਤੇ ਵਾਪਿਸ ਜਾ ਸਕਦੇ ਹਾਂ ।

|- | 12:14 | ਇਥੇ ਪੁਰਾਣੀ revision ਵਿਚ ਜਾਣ ਦਾ ਇਕ ਹੋਰ ਤਰੀਕਾ ਵੀ ਹੈ ।

|- | 12:18 | git space reset space hyphen hyphen hard' ਟਾਇਪ ਕਰੋ ।

|- | 12:23 | ਇਸ ਤੋਂ ਬਾਦ Initial commit ਦੇ commit hash ਨੂੰ copy ਅਤੇ paste ਕਰੋ ਅਤੇ Enter ਦਬਾਓ ।

|- | 12:29 | Git log ਨੂੰ ਟਾਇਪਿੰਗ ਦੁਆਰਾ ਚੈਕ ਕਰੋ, git space log ਟਾਇਪ ਕਰੋ ਅਤੇ Enter ਦਬਾਓ ।

|- | 12:35 | ਇਹ ਦਿਖਾਉਂਦਾ ਹੈ ਕਿ ਅਸੀ ਹੁਣ Initial commit stage ਤੇ ਹਾਂ ।

|- | 12:39 | ਚਲੋ ਹੁਣ latest revision ਤੇ ਵਾਪਿਸ ਜਾਨਨ ਦੀ ਕੋਸ਼ਿਸ਼ ਕਰਦੇ ਹਾਂ ।

|- | 12:43 | ਪਹਿਲਾਂ ਦੀ ਤਰਾਂ git space checkout space master ਟਾਇਪ ਕਰੋ ਅਤੇ Enter ਦਬਾਓ ।

|- | 12:51 | ਅਸੀ latest revision ਤੇ ਵਾਪਿਸ ਜਾਣ ਵਿਚ ਅਸਮਰਥ ਹਾਂ ।

|- | 12:55 | ਇਸ ਦੇ ਬਾਵਜੂਦ ਸਾਨੂੰ “Already on 'master'” ਦਾ ਇਕ ਮੈਸੇਜ ਮਿਲਦਾ ਹੈ ।

|- | 12:58 | ਇਸ ਦਾ ਮਤਲਬ ਇਹ ਸਾਡੀ latest revision ਹੈ ।

|- | 13:02 | ਇਸ ਲਈ ਧਿਆਨ ਰਖੋ ਕਿ ਇਕ ਇਕ ਬਾਰ ਜਦੋਂ ਅਸੀ git reset hyphen hyphen hard ਕਮਾਂਡ ਦਾ ਇਸਤੇਮਾਲ ਕਰਦੇ ਹਾਂ ਤਾਂ ਅਸੀ latest stage ਤੇ ਵਾਪਿਸ ਨਹੀਂ ਜਾ ਸਕਦੇ ।

|- | 13:11 | ਇਸ ਲਈ ਸਾਨੂੰ ਇਸ ਕਮਾਂਡ ਦੇ ਨਾਲ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ ।

|- | 13:15 | ਇਸ ਦੇ ਨਾਲ ਹੀ ਅਸੀ ਇਸ ਟਿਊਟੋਰੀਅਲ ਦੇ ਅੰਤ ਤੇ ਪਹੁੰਚ ਗਏ ਹਾਂ ।

|- |13:18 | ਚਲੋ ਇਸ ਦਾ ਸਾਰ ਕਢਦੇ ਹਾਂ, ਇਸ ਟਿਊਟੋਰੀਅਲ ਵਿਚ ਅਸੀਂ ਸਿਖਿਆ : *Git repository ਵਿਚ mutiple (ਮਲਟੀਪਲ) ਫਾਇਲ ਨੂੰ ਜੋੜਨਾ ।

|- | 13:27 | Git repository ਵਿਚੋਂ ਫਾਇਲ ਨੂੰ ਰਿਮੁਵ ਕਰੋ * ਰਿਮੁਵ ਕੀਤੀ ਗਈ ਫਾਇਲ ਨੂੰ restore ਕਰੋ ।

|- | 13:32 | file ਵਿਚ ਕੀਤੇ ਬਦਲਾਵਾਂ ਨੂੰ ਰੱਦ ਕਰਨਾ ਅਤੇ ਆਪਣੀ ਪਹਿਲਾਂ ਵਾਲੀ ਰਿਵਿਜਨ ਨੂੰ Revert ਕਰਨਾ ।

|- | 13:39 | assignment ਦੇ ਤੋਰ ਤੇ ਆਪਣੀ Git repository ਵਿਚ ਜਾਓ, ਜਿਸ ਨੂੰ ਤੁਸੀ ਪਿਛਲੇ ਟਿਊਟੋਰਿਲ assignment ਵਿਚ ਬਣਾਇਆ ਸੀ ।

|- | 13:46 | ਆਪਣੀ text file (ਟੇਕਸਟ ਫਾਇਲ) ਵਿਚ ਕੁਝ ਸੁਧਾਰ ਕਰੋ ।

|- | 13:49 | ਬਦਲਾਵਾਂ ਨੂੰ Commit ਕਰੋ ।

|- | 13:52 | ਆਪਣੀ ਪੁਰਾਣੀ revision ਤੇ ਵਾਪਿਸ ਆਓ ।

|- | 13:55 |ਦੁਬਾਰਾ ਆਪਣੀ text file ਵਿਚ ਕੁਝ ਸੁਧਾਰ ਅਤੇ ਬਦਲਾਵਾਂ ਨੂੰ ਰੱਦ ਕਰਨ ਦੀ ਕੋਸ਼ਿਸ਼ ਕਰੋ ।

|- | 14:02 | ਦਰਸਾਏ ਗਏ ਲਿੰਕ ਵਿਚ ਵਿਡਿਓ, ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਦਸਦੀ ਹੈ, ਕਿਰਪਾ ਇਸਨੂੰ ਡਾਊਨ੍ਲੋਡ ਕਰੋ ਅਤੇ ਦੇਖੋ ।

|- | 14:11 | ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਵਰਕਸ਼ਾਪ ਚਲਾਉਂਦੀਆਂ ਹਨ ਅਤੇ ਜਿਹੜੇ ਔਨਲਾਈਨ ਟੈਸਟ ਪਾਸ ਕਰਦੇ ਹਨ ਉਨਾਂ ਨੂੰ certificate ਦਿੱਤੇ ਜਾਂਦੇ ਹਨ.

|- | 14:18 | ਜਿਆਦਾ ਜਾਣਕਾਰੀ ਲਈ ਸਾਨੂੰ ਲਿਖੋ ।

|- | 14:22 | ਸਪੋਕਨ ਟਿਊਟੋਰੀਅਲ ਲਈ ਫੰਡ NMEICT, MHRD, ਭਾਰਤ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਹੈ ।


|- | 14:29 | ਇਸ ਮਿਸ਼ਨ ਤੇ ਵਧੇਰੇ ਜਾਣਕਾਰੀ ਹੇਠਾਂ ਦਿਤੇ ਲਿੰਕ ਤੇ ਉਪਲਬਧ ਹੈ ।


|- | 14:34 | ਮੈਂ ਦਿਨੇਸ਼ ਮੋਹਨ ਜੋਸ਼ੀ ‘’’IIT Bombay’’’ ਤੋਂ, ਸਾਡੇ ਨਾਲ ਜੁੜਣ ਲਈ ਧੰਨਵਾਦ ।

|}

Contributors and Content Editors

Dineshmohan