Git/C2/Tagging-in-Git/Punjabi

From Script | Spoken-Tutorial
Jump to: navigation, search
Time
Narration
00:01 Tagging in Git ਦੇ spoken tutorial ਵਿਚ ਤੁਹਾਡਾ ਸਵਾਗਤ ਹੈ ।
00:06 ਇਸ ਟਿਊਟੋਰੀਅਲ ਵਿਚ ਅਸੀਂ ਇਹਨਾਂ ਬਾਰੇ ਸਿਖਾਂਗੇ:
Tagging ਅਤੇ 
 tagging ਦੇ ਪ੍ਰਕਾਰ 
00:12 ਇਸ ਟਿਊਟੋਰੀਅਲ ਲਈ ਮੈਂ ਵਰਤ ਰਿਹਾ ਹਾਂ:
Ubuntu Linux 14.04
Git 2.3.2 ਅਤੇ 
gedit Text Editor

ਤੁਸੀ ਆਪਣੀ ਪਸੰਦ ਦਾ ਕੋਈ ਵੀ editor ਵਰਤ ਸਕਦੇ ਹੋ ।

00:28 ਇਸ ਟਿਊਟੋਰੀਅਲ ਨੂੰ ਸਮਝਣ ਲਈ -
ਤੁਹਾਨੂੰ ’’’Linux ’’’commands ਨੂੰ  ’’’’Terminal’’’’ (ਟਰਮੀਨਲ) ਤੇ ਚਲਾਉਣ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਜੇਕਰ ਨਹੀਂ ਤਾਂ ਟਿਊਟੋਰੀਅਲ ਲਈ ਕਿਰਪਾ ਕਰ ਕੇ ਵੈਬਸਾਈਟ ਤੇ ਜਾਓ ।
00:41 ਆਓ tagging ਦੇ ਬਾਰੇ ਸਿਖਦੇ ਹਾਂ ।
00:44 Tagging ਦੀ ਵਰਤੋਂ commit ਸਟੇਜ ਨੂੰ important (ਮਹਤਵਪੂਰਣ) mark ਕਰਨ ਦੇ ਤੋਰ ਤੇ ਹੁੰਦੀ ਹੈ ।
00:49 ਅਸੀ ਇਕ commit ਨੂੰ ਭਵਿਖ ਦੇ reference ਲੲੀ bookmark ਦੀ ਤਰਾਂ tag ਕਰ ਸਕਦੇ ਹਾਂ ।
00:54 ਵਿਸ਼ੇਸ਼ ਤੋਰ ਤੇ ਇਸ ਨੂੰ release point ਦੇ ਤੋਰ ਤੇ v1.0 ਪ੍ਰੋਜੈਕਟ ਦੀ ਤਰਾਂ ਵਰਤਿਆ ਜਾਂਦਾ ਹੈ ।
01:02 ਇਥੇ tags ਦੇ ਦੋ ਪ੍ਰਕਾਰ ਹਨ
Lightweight tag ਅਤੇ 
Annotated tag
01:09 ਪਹਿਲਾਂ ਮੈਂ demonstrate ਕਰਾਂਗਾ ਕਿ lightweight tag ਨੂੰ ਕਿਵੇਂ create ਕਰਦੇ ਹਾਂ ।
01:15 ਚਲੋ ਅਸੀ ਆਪਣੇ Git repository mywebpage ਤੇ ਜਾਂਦੇ ਹਾ ਜਿਹੜੀ ਕਿ ਅਸੀ ਪਹਿਲਾਂ ਬਣਾਈ ਹੈ ।
01:21 Terminal' ਤੇ ਵਾਪਿਸ ਆਓ ।cd space mywebpage ਟਾਇਪ ਕਰੋ ਅਤੇ Enter ਦਬਾਓ ।
01:30 ਮੈਂ demonstration ਲਈ html ਫਾਇਲਾਂ ਨੂੰ ਵਰਤਣਾ ਜਾਰੀ ਰਖਾਂਗਾ ।
01:34 ਤੁਸੀਂ ਆਪਣੀ ਪਸੰਦ ਦੀ ਕੋਈ ਵੀ ਫਾਇਲ ਵਰਤ ਸਕਦੇ ਹੋ ।
01:39 ਆਓ Git log ਨੂੰ git space log space hyphen hyphen oneline ਟਾਇਪਿੰਗ ਰਾਹੀ check ਕਰਦੇ ਹਾਂ ਅਤੇ Enter ਦਬਾਓ ।
01:48 "Added colors, Added history.html" ਅਤੇ "Initial commit" ਨਾਂ ਦੀਆਂ ਸਾਡੀ repository ਵਿਚ ਸਾਡੇ ਕੋਲ 3 commits ਹਨ ।
01:59 ਹੁਣ ਮੈਂ ਨਵੀਂ commit ਵਿਚ lightweight tagAdded colors” ਬਣਾਵਾਂਗਾ ।
02:05 ਜਦੋਂ ਅਸੀ default ਰਾਹੀ tag create ਕਰਦੇ ਹਾਂ, ਇਹ latest commit ਹੋਵੇਗਾ ।
02:12 git space tag space v1.1 ਟਾਇਪ ਕਰੋ ਅਤੇ Enter ਦਬਾਓ ।
02:20 ਇਥੇ v1.1 ਨੂੰ ਅਸੀ tag ਦਾ ਨਾਮ ਦੇਵਾਂਗੇ, ਤੁਸੀ ਆਪਣੀ ਪਸੰਦ ਦਾ ਕੋਈ ਵੀ ਨਾਮ ਦੇ ਸਕਦੇ ਹੋ ।
02:29 ਤੁਸੀ tag ਨੂੰ git space tag ਟਾਇਪਿੰਗ ਰਾਹੀ ਦੇਖ ਸਕਦੇ ਹੋ ਅਤੇ Enter ਦਬਾਓ ।
02:35 ਹੁਣ ਸਾਡੇ ਕੋਲ repository ਵਿਚ ਕੇਵਲ ਇਕ tag ਹੈ ।
02:39 ਅਗੇ ਅਸੀ ਸਿਖਾਂਗੇ ਕਿ annotated tag ਨੂੰ ਕਿਵੇਂ create ਕਰਦੇ ਹਾਂ ।
02:44 ਮੈਂ demonstration purpose ਲਈ mypage.html ਫਾਇਲ ਵਿਚ ਪਹਿਲਾਂ ਕੁਝ ਸੁਧਾਰ ਕਰਾਂਗਾ ।
02:52 gedit space mypage.html space ampersand ਟਾਇਪ ਕਰੋ ਅਤੇ Enter ਦਬਾਓ, ਚਲੋ ਫਾਇਲ ਵਿਚ ਕੁਝ ਲਾਈਨਾਂ ਜੋੜਦੇ ਹਾਂ ।
03:04 ਫਿਰ ਫਾਇਲ ਨੂੰ save ਅਤੇ close ਕਰ ਦਿਓ ।
03:07 ਚਲੋ ਅਸੀਂ ਆਪਣੇ ਕੰਮ ਨੂੰ ਇਸ point ਤੇ commit ਕਰਦੇ ਹਾਂ ।
03:11 git space commit space hyphen a m space double quotes ਦੇ ਨਾਲ “Added content in mypage.html” ਟਾਇਪ ਕਰੋ ਅਤੇ Enter ਦਬਾਓ ।
03:25 ਚਲੋ ਅਸੀ ਇਹ ਮੰਨਦੇ ਹਾਂ ਕਿ ਇਹ ਸਟੇਜ ਇਸ ਪ੍ਰੋਜੈਕਟ ਲਈ ਬਹੁਤ ਜਰੂਰੀ ਹੈ ।
03:31 ਇਸ ਲਈ ਸਾਨੂੰ ਇਸ commit point ਤੇ tag ਬਨਾਣਾ ਪਵੇਗਾ ।
03:35 ਇਥੇ ਅਸੀਂ annotated tag ਨੂੰ ਬਣਾਵਾਂਗੇ ।
03:39 git space tag space hyphen a space v1.2 space hyphen m space within double quotes “My Version 1.2” ਟਾਇਪ ਕਰੋ ਅਤੇ Enter ਦਬਾਓ ।
03:55 -m flag ਦੀ ਵਰਤੋਂ ਕਰਕੇ ਤੁਸੀ ਆਪਣੀ ਪਸੰਦ ਦਾ ਕੋਈ ਵੀ tag ਮੈਸਜ ਦੇ ਸਕਦੇ ਹੋ ।
04:01 ਇਥੇ tag message optional ਹੈ
04:05 Tag ਦੀ ਲਿਸਟ ਨੂੰ ਦੇਖਣ ਲਈ git space tag ਟਾਇਪ ਕਰੋ ਅਤੇ Enter. ਦਬਾਓ, ਹੁਣ ਸਾਡੇ ਕੋਲ ਦੋ tags ਹਨ ।
04:14 ਇਥੇ v1.1 lightweight tag ਹੈ ਅਤੇ v1.2 annotated tag ਹੈ ।
04:21 ਅਸੀ tags ਦੇ ਵਿਚਕਾਰ ਫ਼ਰਕ ਕਿਵੇਂ ਕਰ ਸਕਦੇ ਹਾਂ ।
04:24 ਅਸੀ git git show command ਦੀ ਵਰਤੋਂ ਕਰਦੇ ਹੋਏ ਦੋਨੋਂ tags ਦੇ ਵਿਚਕਾਰ ਦਾ ਫਰਕ ਦੇਖ ਸਕਦੇ ਹਾਂ ।
04:31 git space show space v1.1 ਟਾਇਪ ਕਰੋ ਅਤੇ Enter ਦਬਾਓ
04:38 ਇਥੇ ਅਸੀ lightweight tag v1.1 ਦੀ ਪੂਰੀ detail ਦੇਖ ਸਕਦੇ ਹਾਂ ।
04:44 ਇਹ ਸਧਾਰਨ ਤੋਰ ਤੇ commit' ਦੀ detail ਦਰਸਾਉਂਦਾ ਹੈ ਅਤੇ ਫਾਇਲ ਬਦਲ ਜਾਂਦੀ ਹੈ ।
04:50 ਅਗੇ ਅਸੀ annotated tag v1.2 ਦੀ detail ਦੇਖਾਂਗੇ, git space show space v1.2 ਟਾਇਪ ਕਰੋ ਅਤੇ Enter ਦਬਾਓ ।
05:03 ਇਥੇ ਅਸੀ ਦੇਖ ਸਕਦੇ ਹਾਂ:
tag ਦਾ ਨਾਮ  
tagger ਦੀ ਡਿਟੇਲ  
ਮਿਤੀ ਜਿਸ ਨੂੰ commit tag ਹੋਇਆ ਸੀ 
tag message  (ਮੈਸਜ) 
commit details (ਡਿਟੇਲ) ਅਤੇ 
file changes (ਫਾਇਲ ਦੇ ਬਦਲਾਵ) 
05:17 ਜਦੋਂ ਤੁਸੀ ਸਹਿਯੋਗ ਨਾਲ ਕੰਮ ਕਰਦੇ ਹੋ ਤਾਂ Annotated tag ਹਮੇਸ਼ਾ recommended ਹੈ ।
05:23 ਆਓ ਹੁਣ ਅਸੀ ਸਿਖਦੇ ਹਾਂ ਕਿ ਆਪਣੇ ਪੁਰਾਣੇ commits' ਦੇ ਨਾਲ ਕਿਵੇਂ tag mark ਕਰਦੇ ਹਾਂ
05:29 ਪਹਿਲਾਂ ਅਸੀਂ Git log ਨੂੰ git space log space hyphen hyphen oneline ਟਾਇਪਿੰਗ ਰਾਹੀ ਚੈਕ ਕਰਾਂਗੇ ਅਤੇ Enter ਦਬਾਓ ।
05:39 ਹੁਣ ਮੈਂ ਉਦਾਹਰਣ ਲਈ ਆਪਣੇ ਦੂਜੇ commit “Added history.html” ਵਿਚ tag create ਕਰਾਂਗਾ ।
05:47 git space tag space hyphen a space v1.0 space ਟਾਇਪ ਕਰੋ, “Added history.html” ਦੇ commit hashspace ਟਾਇਪ ਕਰੋ, hyphen m space double quotes ਦੇ ਨਾਲ “My Version 1.0” ਨੂੰ copy ਅਤੇ paste ਕਰੋ ਅਤੇ Enter ਦਬਾਓ ।
06:09 ਜਿਹੜਾ ਅਸੀ ਬਣਾਇਆ ਹੈ ਅਸੀਂ ਉਸ tag ਨੂੰ ਦੇਖਣ ਵਿਚ ਸਮਰਥ ਹਾਂ git space tag ਨੂੰ ਟਾਇਪ ਕਰੋ ਅਤੇ Enter ਦਬਾਓ ।
06:19 ਤੁਸੀ ਦੇਖ ਸਕਦੇ ਹੋ ਕਿ tag v1.0 ਇਥੇ ਬਣ ਗਿਆ ਹੈ ।
06:24 ਅਗੇ ਅਸੀ ਸਿਖਾਂਗੇ ਕਿ Git log ਦੇ ਨਾਲ tags ਕਿਵੇਂ ਦੇਖਦੇ ਹਾਂ ।
06:29 git space log space hyphen hyphen oneline space hyphen hyphen decorate ਟਾਇਪ ਕਰੋ ਅਤੇ Enter ਦਬਾਓ ।
06:40 ਤੁਸੀ Git log ਨੂੰ tag names ਦੇ ਨਾਲ ਦੇਖ ਸਕਦੇ ਹੋ ।
06:44 ਹੁਣ ਅਸੀ ਇਕ unwanted tag ਨੂੰ delete ਕਰਨਾ ਸਿਖਾਂਗੇ ।
06:49 ਕਹੋ ਕਿ ਮੈਂ tag v1.1 ਨੂੰ delete ਕਰਨਾ ਚਾਹੁੰਦੇ ਹਾਂ ।
06:53 git space tag space hyphen d space v1.1 ਟਾਇਪ ਕਰੋ ਅਤੇ Enter ਦਬਾਓ ।
07:02 ਇਹ “Deleted tag 'v1.1'” ਹੈ, ਅਤੇ ਇਸਦੇ commit hash. ਮੈਸਜ ਦਸਦਾ ਹੈ ।
07:08 ਅਸੀ ਚੈਕ ਕਰਾਂਗੇ ਕਿ tag delete ਹੋਇਆ ਹੈ ਜਾਂ ਨਹੀਂ ।
07:14 git space tag ਟਾਇਪ ਕਰੋ ਅਤੇ Enter ਦਬਾਓ ।
07:19 ਹੁਣ ਅਸੀ tag v1.1 ਨੂੰ ਨਹੀਂ ਦੇਖ ਸਕਦੇ ਹਾਂ ਕਿਉਂਕਿ ਇਹ ਸਫਲਤਾਪੂਰਵਕ delete ਹੋ ਚੁਕੀ ਹੈ ।
07:25 ਇਸ ਦੇ ਨਾਲ ਹੀ ਅਸੀ ਇਸ ਟਿਊਟੋਰੀਅਲ ਦੇ ਅੰਤ ਤੇ ਆਉਂਦੇ ਹਾਂ ।


07:29 ਆਓ ਅਸੀ ਸਾਰ ਕਰਦੇ ਹਾਂ ਕਿ ਇਸ ਟਿਊਟੋਰੀਅਲ ਵਿਚ ਅਸੀ ਕਿ ਸਿਖਿਆ ਹੈ:
Tagging ਅਤੇ 
tagging ਦੇ ਟਾਇਪ 
07:38 Assignment ਦੇ ਤੋਰ ਤੇ
 lightweight tag ਅਤੇ  annotated tag ਬਣਾਓ ਅਤੇ 
ਦੋਨੋਂ tags ਦੇ ਵਿਚਕਾਰ ਦਾ ਫ਼ਰਕ ਸਮਝੋ ।
07:47 ਦਰਸਾਏ ਗਏ ਲਿੰਕ ਵਿਚ ਵਿਡਿਓ, ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਦਸਦੀ ਹੈ, ਕਿਰਪਾ ਇਸਨੂੰ download ਕਰੋ ਅਤੇ ਦੇਖੋ ।
07:56 ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਦੁਆਰਾ ਵਰਕਸ਼ਾਪ ਲਗਾਈਆਂ ਜਾਂਦੀਆਂ ਹਨ ਅਤੇ ਜਿਹਨਾਂ ਦੁਆਰਾ ਓਨਲਾਈਨ ਟੇਸਟ ਪਾਸ ਜਾਂਦਾ ਹੈ । ਉਹਨਾਂ ਨੂੰ ਸਰਟੀਫਿਕੇਟ ਵੀ ਦਿਤੇ ਜਾਂਦੇ ਹਨ ।
08:03 ਵਧੇਰੇ ਜਾਣਕਾਰੀ ਲਈ ਸਾਨੂੰ ਲਿਖੋ ।
08:08 ਸਪੋਕਨ ਟਿਊਟੋਰੀਅਲ ਪ੍ਰੋਜੈਕਟ ਲਈ ਫੰਡ NMEICT, MHRD, ਭਾਰਤ ਸਰਕਾਰ ਦੁਆਰਾ ਜਾਰੀ ਕੀਤਾ ਗਿਆ । ਇਸ ਮਿਸ਼ਨ ਤੇ ਵਧੇਰੇ ਜਾਣਕਾਰੀ ਹੇਠਾਂ ਦਿਤੇ ਲਿੰਕ ਤੇ ਉਪਲਬਧ ਹੈ ।
08:20 ਮੈਂ ‘’’IIT Bombay’’’ ਤੋ ਦਿਨੇਸ਼ ਮੋਹਨ ਜੋਸ਼ੀ, ਸਾਡੇ ਨਾਲ ਜੁੜਣ ਲਈ ਧੰਨਵਾਦ ।

Contributors and Content Editors

Dineshmohan