GIMP/C2/Triptychs-In-A-New-Way/Punjabi

From Script | Spoken-Tutorial
Jump to: navigation, search
Time Narration
00:23 ਮੀਟ ਦ ਗਿੰਪ ਟਯੂਟੋਰਿਯਲ ਵਿੱਚ ਤੁਹਾਡਾ ਸੁਵਾਗਤ ਹੈ।
00:25 ਮੇਰਾ ਨਾਮ ਰੋਲਫ ਸਟੈਨਫੋਰਟ ਹੈ ਅਤੇ ਮੈਂ ਬਰੀਮਨ ਨੌਰਦਨ ਜਰਮਨੀ ਵਿੱਚ ਇਸਦੀ ਰਿਕਾਰਡਿੰਗ ਕਰ ਰਿਹਾ ਹਾਂ।
00:30 ਟਰਿਪਟਿਕਸ (Triptychs) ਸ਼ੁਰੁ ਕਰਣ ਤੋਂ ਪਹਿਲਾਂ ਮੈਨੂੰ ਜੀਸਨ ਜੋ ਨਿਉ ਯੌਰਕ (New York) ਵਿੱਚ ਹੈ,ਵੱਲੋਂ ਇੱਕ ਈ-ਮੇਲ (e-mail) ਮਿਲੀ ਕਿ ਉਸ ਨੇ ਟਰਿਪਟਿਕਸ ਦਾ ਸ਼ੋ (show)ਰੋਕ ਦਿੱਤਾ ਹੈ ਤਾਂ ਜੋ ਇਸ ਨੂੰ ਕਰਣ ਦਾ ਉਹ ਹੋਰ ਵੱਖਰਾ ਢੰਗ ਲੱਭ ਲਵੇ।
00:45 ਅਤੇ ਉਸਨੂੰ ਦੂਸਰਾ ਤਰੀਕਾ ਮਿਲ ਗਿਆ ਜੋ ਕਿ ਲੇਅਰ ਮਾਸਕ (layer mask)ਦਾ ਇਸਤੇਮਾਲ ਕਰਨ ਦਾ ਹੈ।
00:50 ਮੇਰੇ ਖਿਆਲ ਵਿੱਚ ਮੈਨੂੰ ਇਸ ਟਯੂਟੋਰਿਯਲ (tutorial) ਵਿੱਚ ਤੁਹਾਨੂੰ ਇਹ ਕਰਕੇ ਵਿਖਾਉਣਾ ਚਾਹੀਦਾ ਹੈ।
00:57 ਟਰਿਪਟਿਕਸ ਕਰਣ ਵਾਸਤੇ ਜਿਸ ਚਿੱਤਰ ਦਾ ਜੀਸਨ ਨੇ ਪ੍ਰਯੋਗ ਕੀਤਾ ਹੈ ਮੈਂ ਤੁਹਾਨੂੰ ਨਹੀਂ ਵਿਖਾ ਸਕਦਾ ਕਿਉਂਕਿ ਉਸ ਨੇ ਉਹ ਚਿੱਤਰਾਂ ਦਾ ਇਸਤੇਮਾਲ ਕੀਤਾ ਹੈ ਜੋ ਆਸਾਨੀ ਨਾਲ ਨਹੀਂ ਮਿਲਦੇ ,ਇਸ ਲਈ ਮੈਂ ਉਨਾਂ ਦਾ ਇਸਤੇਮਾਲ ਨਹੀਂ ਕਰ ਸਕਦਾ।
01:10 ਟਰਿਪਟਿਕਸ ਕਰਨ ਲਈ ਲੇਅਰ ਮਾਸਕ ਦਾ ਪ੍ਰਯੋਗ ਬਹੁਤ ਹੀ ਆਸਾਨ ਹੈ ਅਤੇ ਮੈਂ ਲੇਅਰ ਮਾਸਕ ਦੇ ਪ੍ਰਯੋਗ ਕਰਣ ਦੇ ਉਸ ਦੇ ਢੰਗ ਨੂੰ ਥੋੜਾ ਬਦਲ ਦਿੱਤਾ ਹੈ।
01:21 ਮੈਂ ਹੈਰਾਨ ਹਾਂ ਕਿ ਮੈਨੂੰ ਇਹ ਸੂਝ ਕਿਉਂ ਨਹੀਂ ਆਈ।
01:25 ਇਹ ਤਿੰਨ ਸ਼ੌਟਸ (shots) ਨਾਲ ਮੈਂ ਇੱਕ ਟਰਿਪਟਿਕ ਕਰਨਾ ਚਾਹੁੰਦਾ ਹਾਂ।
01:31 ਇਸ ਚਿੱਤਰ ਨੂੰ ਮੈਂ ਖੱਬੇ ਪਾਸੇ,ਇਹ ਦੂਜੇ ਨੂੰ ਵਿੱਚਕਾਰ ਅਤੇ ਇਸਨੂੰ ਸੱਜੇ ਪਾਸੇ ਰੱਖਣਾ ਚਾਹੁੰਦਾ ਹਾਂ।
01:42 ਇਨਾਂ ਚੌਰਸ ਫਰੇਮਸ (frames)ਨੂੰ ,ਜੋ ਇਸ ਚਿੱਤਰ ਨੂੰ ਸੂਟ (suit)ਕਰੇ ਉਸ ਨਾਲ ਬਦਲਣਾ ਚਾਹੁੰਦਾ ਹਾਂ।
01:49 ਅਸੀਂ ਵੇਖਾਂਗੇ ਕਿ ਇਹ ਕਿਂਵੇਂ ਹੋਵੇਗਾ।
01:53 ਇਨਾਂ ਚਿੱਤਰਾਂ ਨਾਲ ਮੈਂ ਹੁਣ ਟਰਿਪਟਿਕਸ ਬਨਾਉਣਾ ਸ਼ੁਰੁ ਸਕਦਾ ਹਾਂ ਅਤੇ ਫੋਰਗਰਾਉੰਡ (foreground) ਵਿੱਚ ਆਪਣੀ ਟੂਲ ਬੌਕਸ ਵਿੰਡੋ (tool box window) ਨੂੰ ਲਿਆਉਣ ਵਾਸਤੇ ਮੈਂ ਟੈਬ (tab) ਦਬਾੰਦਾ ਹਾਂ।
02:05 ਫਾਈਲ (File) ਤੇ ਕਲਿਕ (click) ਕਰੋ ਅਤੇ ਨਵਾਂ ਚਿੱਤਰ ਬਨਾਉਣ ਵਾਸਤੇ ਨਿਊ (New)ਸਿਲੈਕਟ (select)ਕਰੋ। ਸਾਨੂੰ ਚੌੜਾਈ ਦੀ 3400 ਤੇ ਉੱਚਾਈ ਦੀ 1200 ਡੀਫਾਲਟ ਵੈਲਯੂ (default value)ਮਿਲਦੀ ਹੈ।
02:19 ਸੋ ਮੇਰੇ ਕੋਲ 1000 ਬਾਏ (by)1000 ਦੇ ਤਿੰਨ ਚਿੱਤਰ ਹਣ ਤੇ ਉਨਾ ਵਿੱਚ 100 ਪਿਕਸਲ (pixel)ਬੌਰਡਰ (border) ਹੈ।
02:31 ਆਉ ਵੇਖੀਏ ਉਹ ਕਿਸ ਤਰਾਂ ਕੰਮ ਕਰਦਾ ਹੈ।
02:36 ਇਸ ਚਿੱਤਰ ਨੂੰ ਨਵੇਂ ਚਿੱਤਰ ਵਿੱਚ ਲੈਣ ਵਾਸਤੇ ਮੈਂ ਇਸ ਚਿੱਤਰ ਦੀ ਬੈਕਗਰਾਉੰਡ ਲੇਅਰ (background layer) ਨੂੰ ਟੂਲਬੌਕਸ ਤੋਂ ਆਪਣੇ ਨਵੇਂ ਚਿੱਤਰ ਵਿੱਚ ਡਰੈਗ (drag) ਕਰ ਲੈੰਦਾ ਹਾਂ ਤੇ ਇੱਥੇ ਤੁਹਾਨੂੰ ਬੈਕ ਗਰਾਉੰਡ ਕੌਪੀ (copy)ਮਿਲਦੀ ਹੈ।
02:54 ਇਹ ਚਿੱਤਰ ਮੇਰੇ ਸਬਤੋਂ ਜਿਆਦਾ ਖੱਬੇ ਸੀ ਸੋ ਮੈਂ ਇਸ ਨੂੰ ਲੈਫਟ (Left) ਦਾ ਨਾਂ ਦਿੱਤਾ ਹੈ ਅਤੇ ਟਾਈਪ (type) ਕਰਨ ਤੋਂ ਬਾਅਦ ਮੈਂ ਰਿਟਰਨ(return) ਪ੍ਰੈਸ (press) ਕਰਦਾ ਹਾਂ।
03:04 ਸੋ ਇਹ ਚਿੱਤਰ ਖੱਬੇ ਪਾਸੇ ਹੋਣਾ ਚਾਹੀਦਾ ਹੈ।
03:08 ਅਤੇ ਅਗਲਾ ਚਿੱਤਰ ਸੱਜੇ ਪਾਸੇ, ਸੋ ਮੈਂ ਚਿੱਤਰ ਨੂੰ ਉੱਸੇ ਤਰਾਂ ਖਿੱਚਦਾ ਹਾਂ ਤੇ ਇਸ ਨੂੰ ਉੱਸੇ ਅਨੁਸਾਰ ਰਾਈਟ (Right)ਨਾਂ ਦਿੰਦਾ ਹਾਂ.।
03:32 ਇਹ ਤੀਸਰਾ ਚਿੱਤਰ ਹੈ ਤੇ ਇਹ ਮੇਰੀ ਸੈੰਟਰਲ ਵਿੰਡੋ (central window)ਬਣੇਗਾ, ਸੋ ਇਸ ਚਿੱਤਰ ਨੂੰ ਮੈਂ ਨਵੇਂ ਚਿੱਤਰ ਦੇ ਉਪਰ ਖਿੱਚ ਲੈਂਦਾ ਹਾਂ ਤੇ ਇਸ ਨੂੰ ਸੈੰਟਰ(Center) ਦਾ ਨਾਂ ਦਿੰਦਾ ਹਾਂ।
03:49 ਮੈਂ ਰਾਈਟ ਅਤੇ ਸੈੰਟਰ ਦੀ ਲੇਅਰਸ ਨੂੰ ਅਦ੍ਰਿਸ਼ ਕਰ ਦਿੰਦਾ ਹਾਂ ਅਤੇ ਹੁਣ ਮੈਂ ਲੈਫਟ ਲੇਅਰ ਨੂੰ ਥੋੜਾ ਨੀਵੇਂ ਸਕੇਲ (scale)ਕਰਨਾ ਚਾਹੁੰਦਾ ਹਾਂ ਤੇ ਜਦੋਂ ਮੈਂ ਇਸ ਨੂੰ ਥੋੜਾ ਕਹਿ ਲਓ 10% ਤਕ ਜੂਮ ਡਾਉਨ (zoom down) ਕਰਦਾ ਹਾਂ ਤਾਂ ਤੁਸੀਂ ਇਸ ਲੇਅਰ ਦੇ ਬੌਰਡਰਸ ਵੇਖ ਸਕਦੇ ਹੋ ਤੇ ਇਸ ਚਿੱਤਰ ਦਾ ਪੂਰਾ ਫਰੇਮ ਵੀ ਵੇਖਿਆ ਜਾ ਸਕਦਾ ਹੈ।
04:16 ਹੁਣ ਮੈਂ ਮੂਵ (move)ਟੂਲ ਸਿਲੈਕਟ (select) ਕਰਦਾ ਹਾਂ ਤਾਂ ਜੋ ਮੈਂ ਇਸ ਚਿੱਤਰ ਨੂੰ ਮੂਵ ਕਰ ਸਕਾਂ ਤੇ ਐਡਜਸਟ (adjust)ਕਰ ਸਕਾਂ।
04:26 ਇਹ ਚਿੱਤਰ ਮੂਵ ਨਹੀਂ ਕਰ ਰਿਹਾ ਕਿਉਂਕਿ ਮੈਂ ਸੈੰਟਰ ਲੇਅਰ ਸਿਲੈਕਟ ਕਰ ਲਈ ਹੈ।
04:33 ਸੋ ਹੁਣ ਮੈਂ ਲੈਫਟ ਲੇਅਰ ਸਿਲੈਕਟ ਕਰਦਾ ਹਾਂ ਤੇ ਇਸ ਨੂੰ ਬੋਤਲ ਦੀ ਪੋਜੀਸ਼ਨ (position) ਤੇ ਮੂਵ ਕਰਦਾ ਹਾਂ।
04:39 ਇਸ ਲੇਅਰ ਨੂੰ ਮੈਂ ਥੋੜਾ ਸਕੇਲ ਡਾਉਨ (down)ਕਰਨਾ ਚਾਹੁੰਦਾ ਹਾਂ ਸੋ ਮੈਂ ਟੂਲ ਬੌਕਸ ਵਿੱਚੋਂ ਸਕੇਲ ਟੂਲ ਸਿਲੈਕਟ ਕਰਦਾ ਹਾਂ ਤੇ ਟੂਲ ਇਨਫੋ (info) ਤੇ ਜਾ ਕੇ ਆਸਪੈਕਟ ਰੇਸ਼ੋ(aspect ratio) ਤੇ ਕਲਿਕ ਕਰਦਾ ਹਾਂ ਅਤੇ ਪ੍ਰੀਵਿਉ (preview)ਵਾਸਤੇ ਮੈਂ ਇੱਮੇਜ (image) ਔਪਸਨ (option)ਚੁਣਦਾ ਹਾਂ।
04:59 ਹੁਣ ਮੈਂ ਲੇਅਰ ਤੇ ਕਲਿਕ ਕਰਦਾ ਹਾਂ ਤੇ ਇਨਫੋ ਵਿੰਡੋ ਨੂੰ ਇੱਕ ਪਾਸੇ ਖਿੱਚ ਲੈਂਦਾ ਹਾਂ ਤੇ ਇਸ ਨੂੰ ਕੌਰਨਰ (corner)ਤੋਂ ਘਟਾ ਲੈਂਦਾ ਹਾਂ।
05:09 ਮੈਂ ਸੋਚਦਾ ਹਾਂ ਜਿਆਦਾ ਯਾ ਥੋੜਾ ਘੱਟ ।
05:15 ਮੈਂ ਇਸ ਚਿੱਤਰ ਆਪਣੇ ਕੋਲ ਲੈ ਕੇ ਜਿੱਥੇ ਵੀ ਚਾਹਵਾਂ ਪੋਜੀਸ਼ਨ (position) ਕਰ ਸਕਦਾ ਹਾਂ ਅਤੇ ਮੇਰੇ ਖਿਆਲ ਚ ਮੈਨੂੰ ਇੱਥੇ ਕੁੱਝ ਗਾਈਡਲਾਈਨਜ (guidelines) ਰੱਖਣੀਆਂ ਚਾਹੀਦੀਆਂ ਹਣ।
05:30 ਸੋ ਮੈਂ ਚਿੱਤਰ ਨੂੰ 100% ਜੂਮ ਕਰਦਾ ਹਾਂ ਤੇ ਲੈਫਟ ਟੌਪ (top) ਕੌਰਨਰ ਤੇ ਜਾਂਦਾ ਹਾਂ।
05:38 ਹੁਣ ਮੈਂ ਗਾਈਡਲਾਈਨਜ ਲਈ ਰੂਲਰ (ruler) ਨੂੰ ਇੱਥੇ ਨੀਵੇਂ ਖਿੱਚਦਾ ਹਾਂ।
05:43 ਮੈਂ ਹੈਰਾਣ ਹਾਂ ਕਿ ਮੈਂ ਰੂਲਰ ਨੂੰ ਕਿਉੰ ਮੂਵ ਨਹੀਂ ਕਰ ਸਕਿਆ ਤੇ ਇੱਥੇ ਇੱਕ ਮੂਵ ਦ ਐਕਟਿਵ ਲੇਅਰ (active layer) ਔਪਸ਼ਨ ਹੈ ,ਇਸ ਨੂੰ ਸਿਲੈਕਟ ਕਰਕੇ ਮੈਂ ਐਕਟਿਵ ਲੇਅਰ ਮੂਵ ਕਰ ਸਕਦਾ ਹਾਂ।
06:01 ਇਹ ਲੇਅਰਸ ਨੂੰ ਬਚਾਉਨ ਦੀ ਇੱਕ ਚੰਗੀ ਔਪਸ਼ਨ ਹੈ ਤੇ ਮੈਂ ਰਾਈਟ ਸਾਈਡ ਤੇ ਫਰੇਮ ਦਾ ਸਾਈਜ (size) 100 ਸਿਲੈਕਟ ਕਰਦਾ ਹਾਂ ਤੇ ਥੱਲੇ ਜਾ ਕੇ ਇਸਨੂੰ 1100 ਸੈਟ (set) ਕਰਦਾ ਹਾਂ ਤੇ ਰਾਈਟ ਸਾਈਡ ਤੇ ਇਸਨੂੰ 1100 ਤੇ ਸੈਟ ਕਰਦਾ ਹਾਂ।
06:31 ਇਹ ਮੇਰੇ ਚਿੱਤਰ ਦਾ ਫਰੇਮ (frame) ਹੈ।
06:34 ਸ਼ਿਫਟ + ਕਨ੍ਟ੍ਰੋਲ + ਈ (Shift+Ctrl+E)ਦਬਾ ਕੇ ਪੂਰਾ ਚਿੱਤਰ ਆ ਜਾਂਦਾ ਹੈ ਅਤੇ ਹੁਣ ਮੈਂ ਐਕਟਿਵ ਲੇਅਰ ਔਪਸ਼ਣ ਸਿਲੇਕਟ ਕਰਦਾ ਹਾਂ।
06:43 ਅਤੇ ਜੂਮ ਰੇਸ਼ੋ ਵਿਚ 10% ਸਿਲੇਕਟ ਕਰਦਾ ਹਾਂ।
06:48 ਮੇਰੇ ਖਿਆਲ ਵਿਚ 13% ਸਿਲੇਕਟ ਕਰਨਾ ਚਾਹੀਦਾ ਹੈ ਅਤੇ ਇਹ ਕਾਫੀ ਹੈ।
06:59 ਮੈਂ ਸਕੇਲ ਟੂਲ ਤੇ ਕਲਿਕ ਕਰਦਾ ਹਾਂ ਤੇ ਆਸਪੈਕਟ ਰੇਸ਼ੋ ਰਖਦਾ ਹੋਇਆ ਇਸ ਸਕੇਲ ਵਿੰਡੋ ਨੂੰ ਫਰੇਮ ਵਿਚੋ ਕੱਢ ਲੈਂਦਾ ਹਾਂ।
07:10 ਹੁਣ ਮੈਂ ਇਸ ਚਿੱਤਰ ਨੂ ਸਕੇਲ ਕਰਦਾ ਹਾਂ।
07:14 ਹੁਣ ਮੈਂ ਜਿੱਥੇ ਇਸ ਚਿੱਤਰ ਨੂੰ ਰੱਖਣਾ ਚਾਹੁਦਾ ਹਾਂ ਉੱਥੇ ਫਰੇਮ ਨੂੰ ਲੱਭਾਂਗਾ।
07:21 ਮੇਰੇ ਖਿਆਲ ਚ ਮੈਨੂੰ ਇਸ ਨੂੰ ਥੋੜਾ ਛੋਟਾ ਬਣਾਉਨਾ ਚਾਹੀਦਾ ਹੈ ਕਿਉਂਕਿ ਮੈਂਨੂੰ ਚਿੱਤਰ ਵਿੱਚ ਇੱਥੇ ਗਲਾਸ (glass)ਦਾ ਸ਼ੇਡ (shade) ਚਾਹੀਦਾ ਹੈ।
07:40 ਹੁਣ ਮੈਂ ਸਕੇਲ ਤੇ ਕਲਿਕ ਕਰਦਾ ਹਾਂ ਤੇ ਸਕੇਲਡ ਚਿਤਰ ਆ ਜਾਵੇਗਾ।
07:49 ਚਿਤਰ ਦੇ ਆਸ ਪਾਸ ਫਰੇਮ ਲਿਆਣ ਲਈ ਮੈ ਬਸ ਲੇਅਰ ਮਾਸਕ ਐਡ (add) ਕਰਾਂਗਾ ।
08:01 ਮੈ ਅਪਣਾ ਲੇਅਰ ਮਾਸਕ ਬਲੈਕ (black) ਕਰਦਾ ਹਾਂ ਯਾਨੀ ਕਿ ਪੂਰੀ ਪਾਰਦਰਸ਼ਿਤਾ ।
08:07 ਅਤੇ ਐਡ ਤੇ ਕਲਿਕ ਕਰਦਾ ਹਾਂ।
08:13 ਹੁਣ ਮੈ ਇੱਥੇ ਬੌਡਰ ਦੇ ਵਿੱਚ ਇੱਕ ਰੇਕਟਐੰਗਲ (rectangle) ਸਿਲੇਕਟ ਕਰਦਾ ਹਾਂ ਤੇ ਓਸ ਨੂੰ ਵਾਈਟ (white)ਰੰਗ ਨਾਲ ਭਰ ਦੇਣਾ ਹਾਂ ।
08:23 ਮੈ ਵਾਈਟ ਰਂਗ ਨੂ ਖਿੱਚ ਕੇ ਓਸ ਦੇ ਓੱਤੇ ਲੈ ਆੰਦਾ ਹਾਂ ਤੇ ਤੁਸੀ ਦੇਖ ਸਕਦੇ ਹੋ ਕਿ ਬੋਤਲ ਦਿੱਖਣ ਲਗ ਪਈ ਹੈ ਅਤੇ ਇਸ ਫਰੇਮ ਨੂ ਪੂਰਾ ਕਰਣ ਲਈ ਮੈ ਓਸ ਨੂੰ ਜੂਮ ਕਰ ਲੈਨਾ ਹਾਂ ।
08:36 ਹੁਣ ਮੈ ਲੇਅਰ ਮਾਸਕ ਨੂੰ ਵਾਇਟ ਰਂਗ ਦੇ ਅਨਿਯਮਿਤ ਸਟਰੋਕਸ (strokes)ਨਾਲ ਭਰਾਂਗਾ
08:44 ਇਸ ਤਰਹਾਂ ਕਰਣ ਲਈ ਮੈ ਬਰੱਸ਼ ਟੂਲ (brush tool) ਨੂੰ ਸਿਲੇਕਟ ਕਰ ਕੇ ਡਾਇਲੌਗ (dialog)ਤੇ ਜਾਂਦਾ ਹਾਂ ਅਤੇ ਰੰਗ ਭਰਣ ਲਈ ਸੌਫਟ (soft)ਬਰਸ਼ ਨੂੰ ਸਿਲੇਕਟ ਕਰਦਾ ਹਾਂ ।
09:01 ਰੰਗ ਭਰਣ ਤੋ ਪਹਿਲਾਂ ਮੈਨੂੰ ਸ਼ਿਫਟ + ਕਨ੍ਟ੍ਰੋਲ + ਏ (Shift+Ctrl+A) ਦਬਾ ਕੇ ਆਪਣੀ ਸਿਲੈਕਸ਼ਨ (selection) ਨੂੰ ਡੀ ਸਿਲੈਕਟ (de-select) ਕਰਣਾ ਪਵੇਗਾ , ਤੇ ਹੁਣ ਮੈ ਵਾਈਟ (white)ਨਾਲ ਰੰਗ ਭਰਨਾ ਸ਼ੁਰੂ ਕਰ ਸਕਦਾ ਹਾਂ ।
09:13 ਵਾਈਟ ਸਿਲੈਕਟ ਹੋ ਚੁਕਿੱਆ ਹੈ ।
09:16 ਹੁਣ ਮੈ ਵਾਈਟ ਨਾਲ ਪੇਂਟ (paint) ਕਰਦਾ ਹਾਂ ਤੇ ਤੁਸੀ ਦੇਖੋ ਕਿ ਜਦੋਂ ਮੈ ਲੇਅਰ ਮਾਸਕ ਤੇ ਵਾਈਟ ਪੇਂਟ ਕਰਦਾ ਹਾਂ ਤਾ ਹੇਠੋਂ ਦੀ ਚਿੱਤਰ ਦਿੱਖਣਾ ਸ਼ੁਰੂ ਹੋ ਗਿਆ ਹੈ
09:28 ਭਾਂਵੇਂ ਪੇਂਟਿਗ ਅਨਿਯਮਿਤ ਹੈ ਪਰ ਇਹ ਠੀਕ ਹੈ ।
09:40 ਹੁਣ ਮੈ ਵੱਖਰਾ ਬਰਸ਼ ਸਿਲੈਕਟ ਕਰ ਰਿਹਾ ਹਾਂ ਤੇ ਮੇਰੇ ਹਿਸਾਬ ਨਾਲ ਇਹ ਜਿਆਦਾ ਵਧਿਆ ਹੈ
09:49 ਮੈਨੁੰ ਧੁੰਧਲਾ ਕੋਣਾ ਮਿਲਿਆ ।
09:52 ਮੈਨੂ ਚਿੱਤਰ 100% ਜੂਮ ਕਰਨਾ ਚਾਹੀਦਾ ਹੈ ਤਾਕਿ ਤੁਸੀ ਦੇਖ ਸਕੋ ।
10:04 ਮੈਨੂ ਇੱਥੇ ਫਜੀ (fuzzy) ਜਿਹਾ ਬੌਡਰ ਮਿਲਿਆ ਹੈ ਅਤੇ ਕੁੱਝ ਸਮੇਂ ਵਿੱਚ ਮੈ ਓਸ ਓੱਪਰ, ਦੋ ਵਾਰੀ ਪੇਂਟ ਕਰ ਕੇ ਓਸ ਨੂ ਥੋੜਾ ਹੋਰ ਫਜੀ ਬਣਾਵਾਂਗਾ ।
10:16 ਅਤੇ ਹੁਣ ਤੁਸੀ ਵੇਖ ਸਕਦੇ ਹੋਂ ਕਿ ਬੌਡਰ ਥੋੜਾ ਹੋਰ ਅਨਿਯਮਿਤ ਹੋ ਰਿਹਾ ਹੈ ।
10:22 ਸ਼ਾਇਦ ਇਹ ਟੂਲ ਸਹੀ ਨਹੀ ਹੈ , ਪਰ ਤੁਸੀ ਵੱਖਰੇ ਟੂਲਸ ਇਸਤੇਮਾਲ ਕਰ ਸਕਦੇ ਹੋ ਅਤੇ ਹੁਣ ਮੈਨੂ ਇਸ ਚਿੱਤਰ ਵਿਚ ਸ਼ਾਰਪਨੈੱਸ (sharpness)ਚਾਹਿਦੀ ਹੈ ।
10:35 ਤੁਸੀ ਵੇਖ ਸਕਦੇ ਹੋ ਕਿ ਮੈ ਹਜੇ ਵੀ ਲੇਅਰ ਮਾਸਕ ਤੇ ਕੱਮ ਕਰ ਰਿਹਾ ਹਾਂ।
10:41 ਤੁਸੀ ਇੱਥੇ ਦੇਖ ਸਕਦੇ ਹੋ।
10:43 ਲੇਅਰ ਮਾਸਕ ਵਾਈਟ ਨਾਲ ਸਿਲੈਕਟ ਕੀਤਾ ਹੋਇਆ ਹੈ ।
10:47 ਸੋ ਫਿੱਲਟਰਸ, ਬਲੱਰ, ਗੌਸਿਆਂ ਬਲੱਰ (Filters, Blur, Gaussian blur) ਨੂ ਕਲਿਕ ਕਰੋ ਅਤੇ ਮੈ ਇਥੇ ਹਾਈ ਬਲੱਰ ਕਾਂਊਟ (high blur count)ਨੂ ਸਿਲੈਕਟ ਕਰਦਾ ਹਾਂ ਤੇ ਮੇਰੇ ਹਿਸਾਬ ਨਾਲ ਇਹ ਠੀਕ ਹੈ ।
11:03 ਅਤੇ ਹੁਣ ਮੇਰੇ ਕੋਲ ਪੂਰਾ ਫਜੀ ਬੌਡਰ ਹੈ ।
11:10 ਸੋ ਚਲੋ ਸ਼ਿਫਟ + ਸਿਟਰਲ + ਈ ਦਬਾ ਕੇ ਚਿੱਤਰ ਨੂ ਫੁਲ ਇਮੇਜ (full image) ਕਰ ਕੇ ਵੇਖਿਏ ।
11:17 ਮੇਰਾ ਟਰਿਪਟਿਸ ਦਾ ਪਹਿਲਾ ਹਿੱਸਾ ਹੋ ਗਿਆ ਹੈ ਅਤੇ ਮੈਂ ਇੱਸੇ ਤਰਹਾਂ ਹੀ ਦੂਸਰੇ ਵੀ ਕਰਦਾ ਹਾਂ।
11:26 ਮੈਂ ਦੂਸਰੇ ਚਿੱਤਰ ਪੂਰੇ ਕਰ ਲਏ ਹਣ ਤੇ ਤੁਸੀਂ ਵੇਖ ਸਕਦੇ ਹੋ ਕਿ ਮੈਂ ਇੱਥੇ ਰੂਲਰਸ ਤੇ ਓਵਰ ਪੇੰਟ (over paint) ਕਰ ਦਿੱਤਾ ਹੈ ਅਤੇ ਇਹ ਮੈਂ ਇੱਥੇ ਵੀ ਕਰ ਸਕਦਾ ਹਾਂ।
11:39 ਹੁਣ ਮੈਂ ਰੂਲਰਸ ਨੂੰ ਹਟਾਉਣਾ ਚਾਹੁੰਦਾ ਹਾਂ ਤੇ ਇੰਜ ਕਰਣ ਦਾ ਨਵਾਂ ਤਰੀਕਾ ਹੈ ਇੱਮੇਜ ਗਾਈਡ (Image Guide)ਤੇ ਜਾਣਾ ਤੇ ਇੱਥੇ ਮੈਂ ਸਾਰੇ ਗਾਈਡਜ ਹਟਾ ਸਕਦਾ ਹਾਂ।
11:54 ਮੈਨੂੰ ਪਤਾ ਲਗਿਆ ਹੈ ਕਿ ਮੈਂ ਇੱਥੇ ਇੱਕ ਨਵਾਂ ਗਾਈਡ ਕਰ ਸਕਦਾ ਹਾਂ ਤੇ ਨੰਬਰਾਂ ਦੇ ਅਨੁਸਾਰ ਪੋਜੀਸ਼ਨ ਸਿਲੈਕਟ ਕਰ ਸਕਦਾ ਹਾਂ।
12:03 ਇਹ ਬਹੁਤ ਹੀ ਵੰਡਰਫੁੱਲ (wonderful) ਔਪਸ਼ਨ ਹੈ।
12:08 ਗਿੰਪ ਵਿੱਚ ਇੰਨੀਆਂ ਔਪਸ਼ਲਨਸ ਹਣ ਕਿ ਤੁਸੀਂ ਸਾਰੀਆਂ ਯਾਦ ਨਹੀਂ ਰਖ ਸਕਦੇ।
12:14 ਵਿਉ (View)ਤੇ ਜਾਉ ਤੇ ਲੇਅਰ ਬਾਉੰਡਰੀ (layer Boundary) ਡੀ ਸਿਲੈਕਟ ਕਰੋ।
12:18 ਮੈਂ ਇਸ ਬੋਤਲ ਨੂੰ ਕੋਣੇ ਵਿੱਚ ਥੋੜਾ ਹੋਰ ਉਪਰ ਰੱਖਣਾ ਚਾਹੁੰਦਾ ਹਾਂ।
12:23 ਮੇਰੇ ਖਿਆਲ ਚ ਇੱਥੇ ਥੋੜੀ ਵੱਧ ਜਗਹਾਂ ਹੈ ਤੇ ਇੱਥੇ ਥੋੜੀ ਘੱਟ।
12:30 ਮੇਰੇ ਖਿਆਲ ਚ ਰਾਈਟ ਅਤੇ ਸੈੰਟਰ ਇਮੇਜ ਇੱਥੇ ਰਾਈਟ ਕੋਣੇ ਤੇ ਹੈ।
12:36 ਬੋਤਲ ਨੂੰ ਥੋੜਾ ਉੱਥੇ ਉੱਪਰ ਹੋਣਾ ਚਾਹੀਦਾ ਹੈ। ਸੋ
12:41 ਸੋ ਮੈਂ ਫੁੱਲ ਸਕਰੀਨ ਮੋਡ (full screen mode) ਤੋਂ ਬਾਹਰ ਜਾਵਾਂਗਾ।
12:45 ਮੈਂ ਰਾਈਟ ਲੇਅਰ ਤੇ ਸੈੰਟਰ ਨੂੰ ਡੀ ਸਿਲੈਕਟ ਕਰਦਾ ਹਾਂ ਤੇ ਲੈਫਟ ਲੇਅਰ ਤੇ ਧਿਆਨ ਦਿੰਦਾ ਹਾਂ।
12:54 ਹੁਣ ਮੈਨੂੰ ਗਾਈਡੈੰਸ ਵਾਸਤੇ ਰੂਲਰਸ ਦੀ ਲੋੜ ਹੈ।
12:58 ਸੋ ਇੱਮੇਜ, ਗਾਈਡਸ,ਨਿਉ ਗਾਈਡਸ ਤੇ ਕਲਿਕ ਕਰੋ। ਅਤੇ ਹੋਰੀਜੈੰਟਲ ਪੋਜੀਸ਼ਨ (Horizontal position)100 ਤੇ ਟਾਈਪ ਕਰੋ।
13:10 ਦੁਬਾਰਾ ਇੱਮੇਜ, ਗਾਈਡਸ, ਨਿਉ ਗਾਈਡ ਤੇ ਜਾਉ ਤੇ ਵਰਟੀਕਲ (vertical)100 ਸਿਲੈਕਟ ਕਰੋ।
13:20 ਤੇ ਹੁਣ ਮੈਂ ਆਪਣਾ ਮੂਵ ਟੂਲ ਸਿਲੈਕਟ ਕਰਦਾ ਹਾਂ। ਔਪਸ਼ਨ ਤੇ ਜਾਉ,ਮੂਵ ਦ ਐਕਟਿਵ ਲੇਅਰ ਸਿਲੈਕਟ ਕਰੋ ਤੇ ਮੈਂ ਇਸਨੂੰ ਇੱਥੇ ਉਪਰ ਮੂਵ ਕਰਦਾ ਹਾਂ।
13:37 ਮੈਨੂੰ ਲਗਦਾ ਹੈ ਮੈਂ ਗਲਤ ਕਰ ਦਿੱਤਾ ਹੈ ਸੋ ਮੈਂ ਇਸ ਸਟੈਪ (step)ਨੂੰ ਕਨ੍ਟ੍ਰੋਲ +ਜੈਡ (Ctrl+Z) ਦਬਾ ਕੇ ਅਣਡੂ (undo) ਕਰਦਾ ਹਾਂ ਤੇ ਇੱਤੇ ਤੁਸੀਂ ਵੇਖਦੇ ਹੋ ਕਿ ਮਾਸਕ ਸਿਲੈਕਟ ਹੋ ਗਿਆ ਹੈ।
13:49 ਮੈਂ ਲੇਅਰ ਮੂਵ ਕਰਣਾ ਚਾਹੁੰਦਾ ਹਾਂ।
13:51 ਸੋ ਹੁਣ ਮੈਂ ਇੱਮੇਜ ਸਿਲੈਕਟ ਕਰਦਾ ਹਾਂ ਤੇ ਇਸਨੂੰ ਸਿਰਫ ਉੱਪਰ ਖਿੱਚਦਾ ਹਾਂ ਤੇ ਮਾਸਕ ਇਹਦੇ ਨਾਲ ਮੂਵ ਕਰਦਾ ਹੈ।
13:58 ਮੇਰੇ ਕੋਲ ਮਾਸਕ ਨੂੰ ਲੌਕ (lock) ਕਰਣ ਦਾ ਕੋਈ ਤਰੀਕਾ ਨਹੀਂ ਹੈ ਪਰ ਮੈਂ ਇਸ ਨੂੰ ਠੀਕ ਕਰ ਸਕਦਾ ਹਾਂ।
14:04 ਮੈਂ ਲੇਅਰ ਮਾਸਕ ਸਿਲੈਕਟ ਕਰਦਾ ਹਾਂ ਤੇ ਇਸ ਨੂੰ ਵਾਪਿਸ ਆਪਣੇ ਕੌਰਨਰ ਤੇ ਇੱਥੇ ਲੈਕੇ ਜਾਂਦਾ ਹਾਂ।
14:13 ਮੇਰੇ ਖਿਆਲ ਚ ਹੁਣ ਇਹ ਚੰਗਾ ਲਗਦਾ ਹੈ।
14:19 ਨਿਉ ਯੌਰਕ ਦੇ ਜੀਸਨ ਦੀ ਮਦਦ ਨਾਲ ਹੁਣ ਇਹ ਚਿੱਤਰ ਪੂਰਾ ਹੋ ਗਿਆ ਹੈ।
14:28 ਨਹੀਂ ਇਹ ਚਿੱਤਰ ਪੂਰਾ ਨਹੀਂ ਹੋਇਆ ਹੈ ।
14:32 ਉਹ ਚੀਜ ਜੋ ਮੈਂ ਆਮਤੌਰ ਤੇ ਨਹੀਂ ਭੁਲਦਾ ਪਰ ਰਿਕਾਰਡਿੰਗ (recording) ਕਰਣ ਵੇਲੇ ਹਮੇਸ਼ਾ ਭੁੱਲ ਜਾਂਦਾ ਹਾਂ ਕਿਉਂਕਿ ਚਿੱਤਰ ਬਣਾਉਨ ਦੇ ਬਜਾਏ ਮੈਨੂੰ ਹੋਰ ਕਈ ਦੂਸਰੀ ਚੀਜਾਂ ਬਾਰੇ ਸੋਚਣਾ ਹੁੰਦਾ ਹੈ।
14:47 ਮੈਂ ਫੇਰ ਇਸਨੂੰ ਸੇਵ (save)ਕਰਣਾ ਭੁੱਲ ਗਿਆ ਹਾਂ।
14:56 ਇਸਨੂੰ ਜੇਗਰਮੇਸਟਰ.ਐਕਸਸੀਐਫ (jaegermeister.xcf) ਦੇ ਤੌਰ ਤੇ ਸੇਵ ਕਰੋ,ਐਕਸਸੀਐਫ ਵਿੱਚ ਲੇਅਰ ਦੀ ਸਾਰੀ ਜਾਣਕਾਰੀ ਹੁੰਦੀ ਹੈ ਤੇ ਮੈਂ ਵੈਬ (web)ਦੀ ਰੈਸਕੇਲਿੰਗ (rescaling) ਬਾਰੇ ਸਾਰੇ ਸਟੱਫ (stuff) ਨੂੰ ਕੱਟ ਆਉਟ (cut out) ਕਰ ਲਵਾਂਗਾ।
15:08 ਤੁਸੀਂ ਇਸ ਫਾਈਲ ਦਾ ਲਿੰਕ (link) ਮੀਟਦਗਿੰਪ@ਔਰਗ (meetthegimp@org) ਦੇ ਸ਼ੋ ਨੋਟਸ (show notes) ਤੇ ਲੱਭ ਸਕਦੇ ਹੋ ਤੇ ਜੇ ਤੁਸੀਂ ਕੋਈ ਟਿੱਪਣੀ ਦੇਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਭੇਜ ਦਿਉ।
15:18 ਸਪੋਕਨ ਟਯੂਟੋਰਿਅਲ ਵੱਲੋਂ ਕਿਰਣ ਦੀ ਅਵਾਜ਼ ਵਿਚ ਇਹ ਸਕ੍ਰਿਪਟ ਹਾਜ਼ਰ ਹੋਈ ।

Contributors and Content Editors

Khoslak, PoojaMoolya