Drupal/C3/Table-of-Fields-with-Views/Punjabi

From Script | Spoken-Tutorial
Jump to: navigation, search
Time Narration
00:01 Table of Fields with Views ਉੱਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ।
00:07 ਇਸ ਟਿਊਟੋਰੀਅਲ ਵਿੱਚ ਅਸੀ table of fields ਦੇ table ਬਣਾਉਣਾ ਸਿਖਾਂਗੇ।
00:12 ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋ ਕਰ ਰਿਹਾ ਹਾਂ
* ਉਬੰਟੁ ਲਿਨਕਸ ਆਪਰੇਟਿੰਗ ਸਿਸਟਮ
* Drupal 8 ਅਤੇ
* Firefox ਵੈੱਬ ਬਰਾਊਜਰ
00:23 ਤੁਸੀ ਆਪਣੇ ਪਸੰਦ ਦੇ ਕਿਸੇ ਵੀ ਵੈੱਬ ਬਰਾਊਜਰ ਦੀ ਵਰਤੋ ਕਰ ਸਕਦੇ ਹੋ।
00:27 ਹੁਣ ਅਸੀ ਸਿਖਾਂਗੇ ਕਿ fields ਦੇ Table ਕੀ ਹਨ।
00:31 ਮੰਨਿਆ ਕਿ, ਭਵਿੱਖ ਦੇ ਇਵੈਂਟਸ ਦੀ ਸੂਚੀ ਨੂੰ ਅਸੀ ਇਸ ਤਰ੍ਹਾਂ table ਵਿੱਚ ਦਿਖਾਉਣਾ ਚਾਹੁੰਦੇ ਹਾਂ।
00:38 ਇੱਥੇ, ਯੂਜਰ ਇਵੈਂਟਸ ਦੀ ਕੁੱਝ ਜਾਣਕਾਰੀ ਅਤੇ ਉਸ ਨਾਲ ਸਬੰਧਤ ਤਾਰੀਖਾਂ ਨੂੰ ਵੇਖ ਸਕਦਾ ਹੈ।
00:45 ਇੱਥੇ ਦਿਖਾਏ ਗਏ fields ਉੱਥੇ Events Content type ਵਿੱਚ ਹੈ।
00:50 ਇੱਥੇ, ਅਸੀ ਕੁੱਝ ਇਵੈਂਟਸ ਦੇ ਕੁੱਝ fields ਨੂੰ ਹੀ ਦਿਖਾਉਂਦੇ ਹਾਂ।
00:55 ਵਿਸ਼ੇਸ਼ ਤੌਰ ਤੇ, ਅਸੀ ਕੇਵਲ ਉਨ੍ਹਾਂ ਇਵੈਂਟਸ ਨੂੰ ਦਿਖਾਉਂਦੇ ਹਾਂ, ਜਿੰਨ੍ਹਾਂ ਦੀ ਤਾਰੀਖ ਮੌਜੂਦਾ ਸਮੇਂ ਤੋਂ ਬਾਅਦ ਆਉਂਦੀ ਹੈ।
01:02 ਹੋਰ ਪ੍ਰੋਗਰਾਮ ਵਿੱਚ ਇਸ ਤਰ੍ਹਾਂ ਦੇ ਕੰਟੇਂਟਸ ਦੀ ਚੁਣੀ ਹੋਈ ਸੂਚੀ ਨੂੰ Reports ਜਾਂ Query Results ਵੀ ਕਹਿੰਦੇ ਹਨ।
01:11 ਹੁਣ fields ਦੇ table ਲਈ view ਬਣਾਉਂਦੇ ਹਾਂ।
01:16 ਹੁਣ ਆਪਣੀ ਵੈੱਬਸਾਈਟ ਖੋਲੋ ਜਿਸਨੂੰ ਅਸੀਂ ਪਹਿਲਾਂ ਬਣਾਇਆ ਹੈ।
01:21 Shortcuts ਉੱਤੇ ਜਾਓ, ਫਿਰ Views ਉੱਤੇ ਕਲਿਕ ਕਰੋ ਅਤੇ ਫਿਰ Add new view ਉੱਤੇ ਕਲਿਕ ਕਰੋ।
01:28 ਅਸੀ ਇਸਨੂੰ Upcoming Events ਨਾਮ ਦੇਵਾਂਗੇ। ਹੁਣ Content of type ਨੂੰ All ਤੋਂ Events ਵਿੱਚ ਬਦਲੋ।
01:37 ਅਸੀ ਇਸਨੂੰ ਕਿਸੇ ਵੀ Content type ਲਈ ਕਰ ਸਕਦੇ ਹਾਂ – Log entries, Files, Content revisions, Taxonomy terms, Users, Custom blocks ਆਦਿ ।
01:50 ਹੁਣ ਦੇ ਲਈ, ਅਸੀ sorted by ਨੂੰ Newest first ਹੀ ਰੱਖਾਂਗੇ।
01:55 Create a page ਨੂੰ ਚੈਕ ਕਰੋ ਅਤੇ Display format ਵਿੱਚ Table of fields ਚੁਣੋ।
02:03 ਅਸੀ Items to display ਵਿੱਚ ਡਿਫਾਲਟ ਵੈਲਿਊ 10 ਹੀ ਰੱਖਾਂਗੇ।
02:09 ਹੁਣ, ਅਸੀ Use a pager ਅਤੇ Create a menu link ਉੱਤੇ ਚੈਕ ਕਰਾਂਗੇ।
02:17 Menu ਵਿੱਚ, ਅਸੀ Main navigation ਚੁਣਾਗੇ ਅਤੇ Link text ਵਿੱਚ Upcoming Events ਚੁਣਾਗੇ।
02:28 ਸਾਡੇ ਮੈਨਿਊਜ ਹੁਣ ਲਈ ਚੰਗੀ ਤਰ੍ਹਾਂ ਨਾਲ ਸੰਗਠਿਤ ਨਹੀਂ ਹਨ, ਲੇਕਿਨ ਅਸੀ ਜਲਦੀ ਹੀ ਉਸਨੂੰ ਕਰਾਂਗੇ।
02:34 Save and edit ਉੱਤੇ ਕਲਿਕ ਕਰੋ।
02:37 ਆਪਣੇ 5 ਸਵਾਲ ਵੇਖਦੇ ਹਾਂ। Display ਇੱਕ ਪੇਜ ਹੈ।
02:42 FORMAT ਇੱਕ table ਹੈl
02:45 FIELDS ਵਿੱਚ, ਸਾਡੇ ਕੋਲ Title ਹੈ।
02:48 FILTER CRITERIA ਵਿੱਚ, ਸਾਨੂੰ ਕੇਵਲ Upcoming events ਚਾਹੀਦਾ ਹੈ, ਸੋ ਸਾਨੂੰ ਉਨ੍ਹਾਂ ਨੂੰ ਬਦਲਨ ਦੀ ਜ਼ਰੂਰਤ ਹੈ।
02:55 SORT CRITERIA ਗਲਤ ਹੈ, ਕਿਉਂਕਿ ਸਾਨੂੰ ਇਸਨੂੰ Event date ਕ੍ਰਮ ਵਿੱਚ ਰੱਖਣਾ ਚਾਹੀਦਾ ਹੈ ਅਤੇ ਨਾ ਕਿ Published date ਵਿੱਚ।
03:03 ਸ਼ੁਰੂ ਕਰਨ ਲਈ Save ਉੱਤੇ ਕਲਿਕ ਕਰੋ।
03:06 ਇੱਥੇ ਵਿਚਕਾਰ ਵਿੱਚ, ਸਾਡੇ ਕੋਲ ਆਪਣਾ PAGE SETTINGS ਹੈ।
03:10 ਸਾਡੇ ਕੋਲ Path, Menu, Access Permission ਹੈ ਅਤੇ ਹੁਣ ਹਰ ਕੋਈ ਲੈਂਡਿਗ ਪੇਜ ਨੂੰ ਐਕਸੇਸ ਕਰੇਗਾ।
03:20 ਅਸੀ ਇੱਥੇ Add ਬਟਨ ਉੱਤੇ ਕਲਿਕ ਕਰਕੇ HEADER ਜਾਂ FOOTER ਜੋੜ ਸਕਦੇ ਹਾਂ।
03:27 ਅਸੀ ਇਹ ਜੋੜ ਸਕਦੇ ਹਾਂ ਕਿ ਕੀ ਕਰਨਾ ਹੈ ਜੇਕਰ ਇੱਥੇ ਕੋਈ ਨਤੀਜੇ ਨਹੀਂ ਹਨ।
03:31 ਅਸੀ ਇਹ ਵੀ ਨਿਰਧਾਰਤ ਕਰ ਸਕਦੇ ਹਾਂ ਕਿ page ਵਿੱਚ ਕਿੰਨੇ ਆਈਟਮਸ ਹਨ।
03:36 ਅਤੇ ਜੇਕਰ pager ਇੱਥੇ ਹੇਠਾਂ ਹੈ ਜਾਂ View ਦੇ ਤਲ ਉੱਤੇ Read More link ਦੇ ਨਾਲ ਨਹੀਂ ਹੈ।
03:44 ADVANCED ਟੈਬ ਵਿੱਚ ਇੱਥੇ ਹੋਰ ਵੀ ਚੀਜਾਂ ਹਨ ਜਿੰਨ੍ਹਾਂ ਨੂੰ ਅਸੀ ਇਸ ਟਿਊਟੋਰੀਅਲ ਵਿੱਚ ਨਹੀਂ ਕਰ ਰਹੇ ਹਾਂ।
03:50 ਅਸੀ ਪਹਿਲਾਂ ਹੀ Events ਅਤੇ User Groups ਨੂੰ ਕਨੈਕਟ ਕੀਤਾ ਹੈ।
03:54 ਸੋ, ਅਸੀ User Groups ਵਿਚੋਂ ਜਾਣਕਾਰੀ ਲੈ ਸਕਦੇ ਹਾਂ ਜੋ ਸਾਡਾ Events ਸਪੋਂਸਰ ਕਰ ਰਿਹਾ ਹੈ ਅਤੇ ਫਿਰ ਉਨ੍ਹਾਂ ਨੂੰ ਇਸ View ਵਿੱਚ ਰੱਖੋ।
04:03 ਇਹ RELATIONSHIPS ਅਤੇ CONTEXT ਦੀ ਵਰਤੋ ਕਰਕੇ ਹੁੰਦਾ ਹੈ, ਜਿਸਨੂੰ ਅਸੀਂ ਬਣਾਇਆ ਸੀ।
04:10 ਹੁਣ, ਅੱਗੇ ਵਧੋ ਅਤੇ fields ਨੂੰ ਜੋੜੋ, ਜਿਸਨੂੰ ਅਸੀ ਆਪਣੇ table ਵਿੱਚ ਚਾਹੁੰਦੇ ਹਾਂ।
04:15 Add ਉੱਤੇ ਕਲਿਕ ਕਰੋ ਅਤੇ Event Date field ਆਉਣ ਤੱਕ ਹੇਠਾਂ ਸਕਰੋਲ ਕਰੋ।
04:21 ਮੈਂ Content type name ਦੀ ਵਰਤੋ ਕਰਕੇ ਆਪਣੇ fields ਨੂੰ ਵੱਡੀ ਸਾਵਧਾਨੀ ਨਾਲ label ਕਰ ਦਿੱਤਾ ਹੈ।
04:27 ਸੋ, ਮੈਂ ਬਾਅਦ ਵਿੱਚ Views ਵਿੱਚ ਉਨ੍ਹਾਂ ਨੂੰ ਆਸਾਨੀ ਨਾਲ ਪਾ ਸਕਦਾ ਹਾਂ।
04:32 Event Date ਉੱਤੇ ਚੈਕ ਕਰੋ ਅਤੇ Apply ਉੱਤੇ ਕਲਿਕ ਕਰੋ।
04:37 ਇੱਥੇ, ਅਸੀ ਕੁੱਝ ਸੈਟਿੰਗਸ ਚੁਣਾਗੇ।
04:41 ਹੁਣ ਦੇ ਲਈ, Create a label ਅਤੇ Place a colon ਆਪਸ਼ੰਸ ਚੈਕਡ ਹਨ।
04:47 Date format ਨੂੰ ਡਿਫਾਲਟ ਹੀ ਰਹਿਣ ਦਿਓ, ਅਰਥਾਤ medium date
04:53 ਹੁਣ ਇਹਨਾਂ ਦੀ ਚਿੰਤਾ ਨਾ ਕਰੋ।
04:57 ਅਤੇ ਅਖੀਰ ਵਿੱਚ, Apply all displays ਬਟਨ ਉੱਤੇ ਕਲਿਕ ਕਰੋ।
05:02 ਸੋ ਹੁਣ ਸਾਡੇ ਕੋਲ 2 columns -TITLE ਅਤੇ EVENT DATE ਹਨ।
05:08 ਆਪਣੇ ਅਗਲੇ field ਨੂੰ ਜੋੜੋ। Add ਉੱਤੇ ਕਲਿਕ ਕਰੋ ਅਤੇ ਇਸ ਸਮੇਂ Event Logo ਉੱਤੇ ਜਾਣ ਤੱਕ ਹੇਠਾਂ ਸਕਰੋਲ ਕਰੋ।
05:17 ਇਸਨੂੰ ਚੁਣੋ ਅਤੇ Apply ਉੱਤੇ ਕਲਿਕ ਕਰੋ।
05:21 ਇਸ ਸਮੇਂ Create a label ਆਪਸ਼ਨ ਅਨਚੈਕ ਕਰੋ।
05:25 Thumbnail ਦੀ Image style ਚੁਣੋ।
05:30 ਫਿਰ Link image to ਡਰਾਪਡਾਉਨ ਵਿੱਚ, Content ਚੁਣੋ।
05:36 ਅਗਲੇ ਟਿਊਟੋਰੀਅਲ ਵਿੱਚ, ਇਸ layout ਲਈ ਅਸੀ ਨਵਾਂ Image style ਬਣਾਉਣਾ ਸਿਖਾਂਗੇ। ਲੇਕਿਨ ਹੁਣ ਲਈ ਅਸੀ Thumbnail ਚੁਣਾਗੇ।
05:45 Apply ਉੱਤੇ ਕਲਿਕ ਕਰੋ। ਹੁਣ ਸਾਨੂੰ preview ਵਿੱਚ thumbnails ਦਿਖਨਾ ਚਾਹੀਦਾ ਹੈ, ਜਿਸਨੂੰ devel ਨੇ ਹਰ ਇੱਕ Event ਲਈ ਤਿਆਰ ਕੀਤਾ ਹੈl
05:55 ਵਾਪਸ ਜਾਓ ਅਤੇ ਫਿਰ ਤੋਂ Add ਉੱਤੇ ਕਲਿਕ ਕਰੋ। ਇਸ ਸਮੇਂ ਹੇਠਾਂ ਸਕਰੋਲ ਕਰੋ ਅਤੇ ਇੱਕ ਤੋਂ ਜਿਆਦਾ field ਚੁਣੋ।
06:04 Event Topics ਅਤੇ Event Website ਚੁਣੋ। ਅਤੇ ਫਿਰ Apply all displays ਬਟਨ ਉੱਤੇ ਕਲਿਕ ਕਰੋ।
06:13 ਅਗਲੇ ਪੇਜ ਵਿੱਚ, ਸਭ ਕੁੱਝ ਇੰਜ ਹੀ ਰਹਿਣ ਦਿਓ ਅਤੇ Apply ਉੱਤੇ ਕਲਿਕ ਕਰੋ।
06:18 ਧਿਆਨ ਦਿਓ ਕਿ ਹੁਣ ਅਸੀ Views ਵਿੱਚ ਇੱਕ ਸਮੇਂ 2 fields ਸੈੱਟ ਕਰ ਸਕਦੇ ਹਾਂ ਅਤੇ ਹਰ ਇੱਕ ਦੀ ਖੁਦ ਦੀ Settings ਸਕਰੀਨ ਹੋਵੇਗੀ।
06:27 ਫਿਰ ਤੋਂ Apply all displays ਉੱਤੇ ਕਲਿਕ ਕਰੋ।
06:32 ਹੁਣ ਸਾਡੇ ਕੋਲ EVENT TOPICS ਅਤੇ EVENT WEBSITE ਹੈ।
06:37 ਸਾਡੇ ਕੋਲ ਆਪਣੀ title, date, topics ਅਤੇ website ਹੈ। Save ਉੱਤੇ ਕਲਿਕ ਕਰੋ।
06:45 ਆਪਣੇ ਕਾਰਜ ਨੂੰ ਲਗਾਤਾਰ ਸੇਵ ਕਰਨਾ ਇੱਕ ਚੰਗੀ ਆਦਤ ਹੈ।
06:49 ਵੇਖੋ ਸਾਡੀ Display ਇੱਕ Page ਹੈ।
06:53 ਸਾਡਾ FORMAT ਇੱਕ Table ਹੈ ।
06:56 ਸਾਡੇ FIELDS ਸੈੱਟ ਹਨ।
06:59 FILTER CRITERIA ਅਤੇ SORT CRITERIA ਅਜੇ ਵੀ ਗਲਤ ਹਨ।
07:04 FILTER CRITERIA ਨੂੰ ਜੋੜਨ ਲਈ Add ਬਟਨ ਉੱਤੇ ਕਲਿਕ ਕਰੋ।
07:08 Event Date ਆਉਣ ਤੱਕ ਹੇਠਾਂ ਸਕਰੋਲ ਕਰੋ। ਫਿਰ, Event Date ਚੁਣੋਅਤੇ Apply ਉੱਤੇ ਕਲਿਕ ਕਰੋ।
07:17 ਇਹ ਸਕਰੀਨ ਕਾਫ਼ੀ ਮਹੱਤਵਪੂਰਣ ਹੈ।
07:20 Operator ਡਰਾਪਡਾਉਨ ਵਿੱਚ, ਅਸੀ Is greater than or equal to ਚੁਣਾਗੇ।
07:26 Value type ਵਿੱਚ, ਜੇਕਰ ਅਸੀ ਅੱਜ ਦੀ ਤਾਰੀਖ ਪਾਉਂਦੇ ਹਾਂ, ਤਾਂ ਇਹ ਅਸੁਵਿਧਾਜਨਕ ਹੋਵੇਗਾ।
07:32 ਸਾਨੂੰ ਹਰ ਇੱਕ ਦਿਨ ਨਵੀਂ ਤਾਰੀਖ ਪਾਉਣੀ ਹੋਵੇਗੀ। ਲੇਕਿਨ ਅਸੀ An offset of the current time...ਚੁਣ ਸਕਦੇ ਹਾਂ।
07:40 ਅਤੇ Value ਫਿਲਡ ਵਿੱਚ “now” ਟਾਈਪ ਕਰੋ।
07:45 ਇਸਦਾ ਮਤਲਬ ਹੈ ਕਿ, ਕੇਵਲ ਉਹ ਇਵੈਂਟਸ ਹੀ ਵਰਤਮਾਨ ਸਮੇਂ ਦੇ ਬਾਅਦ ਦਿਖਾਏ ਜਾਣਗੇ।
07:51 ਵਰਤਮਾਨ ਸਮੇਂ ਇਸਨੂੰ ਬਣਾਉਣ ਦਾ ਸਮਾਂ ਨਹੀਂ ਹੈ। ਇਹ ਸਮਾਂ ਹੈ ਜਦੋਂ ਯੂਜਰ ਇਸਨੂੰ ਵੇਖ ਰਿਹਾ ਹੋ।
07:59 ਸੋ, ਕੇਵਲ ਯੂਜਰ ਹੀ ਭਵਿੱਖ ਦੀਆਂ ਇਵੈਂਟਸ ਵੇਖ ਸਕਦਾ ਹੈ।
08:03 Apply ਉੱਤੇ ਕਲਿਕ ਕਰੋ।
08:05 ਜਿਵੇਂ ਕਿ ਅਸੀ ਵੇਖ ਸਕਦੇ ਹਾਂ, devel ਦੁਆਰਾ ਬਣਾਇਆ ਗਿਆ ਡੰਮੀ ਕੰਟੈਂਟ ਸਾਨੂੰ ਕੋਈ ਭਵਿੱਖ ਦੀ ਤਾਰੀਖ ਨਹੀਂ ਦੱਸਦਾ।
08:13 ਸੋ, ਸਾਡਾ View ਠੀਕ ਕਾਰਜ ਕਰ ਰਿਹਾ ਹੈ, ਇਹ ਯਕੀਨੀ ਕਰਨ ਦੇ ਲਈ, ਆਪਣੇ ਆਪ ਹੀ ਕੁੱਝ ਇਵੈਂਟਸ ਅਪਡੇਟ ਕਰਦੇ ਹਾਂ।
08:20 ਕੁੱਝ ਇਵੈਂਟਸ ਨੂੰ ਲੱਭੋ ਅਤੇ Event Date ਨੂੰ ਭਵਿੱਖ ਦੀ ਕਿਸੇ ਤਾਰੀਖ ਵਿੱਚ ਬਦਲੋ।
08:25 Content ਉੱਤੇ ਜਾਓ। Events Type, Filter ਕਰੋ।
08:31 ਕਿਸੇ ਵੀ ਇਵੈਂਟ ਨੂੰ ਚੁਣੋ ਅਤੇ Edit ਉੱਤੇ ਕਲਿਕ ਕਰੋ। ਫਿਰ ਤਾਰੀਖ ਨੂੰ ਭਵਿੱਖ ਦੀ ਤਾਰੀਖ ਵਿੱਚ ਬਦਲੋ।
08:39 Save ਉੱਤੇ ਕਲਿਕ ਕਰੋ।
08:42 ਟਿਊਟੋਰੀਅਲ ਨੂੰ ਰੋਕੋ ਅਤੇ ਲੱਗਭੱਗ 6 ਜਾਂ 7 ਇਵੈਂਟਸ update ਕਰੋ।
08:49 ਇਸਨੂੰ ਕਰਨ ਤੋਂ ਬਾਅਦ ਟਿਊਟੋਰੀਅਲ ਉੱਤੇ ਵਾਪਸ ਆਓ।
08:53 Shortcuts ਉੱਤੇ ਜਾਓ। Views ਉੱਤੇ ਕਲਿਕ ਕਰੋ। Upcoming Events ਖੋਜੋ। Edit ਉੱਤੇ ਕਲਿਕ ਕਰੋ।
09:01 ਅਸੀ ਹੁਣ view ਨੂੰ ਐਡਿਟ ਕਰਨ ਵਾਪਸ ਜਾਵਾਂਗੇ, ਜਿੱਥੇ ਅਸੀਂ ਉਹਨਾਂ ਨੂੰ ਛੱਡਿਆ ਸੀ।
09:06 ਪ੍ਰਿਵਿਊ ਦੇਖਣ ਲਈ ਹੇਠਾਂ ਸਕਰੋਲ ਕਰੋ।
09:10 ਅਸੀ ਹੁਣ greater than or equal to now ਦੇ ਨਾਲ ਆਪਣੀ Event Date ਦੀ ਠੀਕ ਫਿਲਟਰਿੰਗ ਕਰ ਰਹੇ ਹਾਂ।
09:17 ਫਿਰ ਅਸੀ SORT CRITERIA ਚੈਕ ਕਰਾਂਗੇ।
09:22 ਡਿਫਾਲਟ ਰੂਪ ਵਲੋਂ, Drupal ਘੱਟਦੇ ਕ੍ਰਮ ਵਿੱਚ ਲਿਖਾਈ ਦੀ ਤਾਰੀਖ ਦੁਆਰਾ ਕੰਟੇਂਟ ਨੂੰ ਸੋਰਟ ਕਰਦਾ ਹੈ।
09:30 Events ਦੇ ਲਈ, ਇਹ ਲਾਭਦਾਇਕ ਹੈ ਕਿ Event Date ਵੱਧਦੇ ਕ੍ਰਮ ਵਿੱਚ ਹੋਵੇ।
09:37 ਇਸਨੂੰ ਬਦਲਨ ਲਈ Authored on ਉੱਤੇ ਕਲਿਕ ਕਰੋ ਅਤੇ Remove ਉੱਤੇ ਕਲਿਕ ਕਰੋ।
09:44 Add ਉੱਤੇ ਕਲਿਕ ਕਰੋ ਅਤੇ ਫਿਰ ਤੋਂ Event Date ਮਿਲਣ ਤੱਕ ਹੇਠਾਂ ਸਕਰੋਲ ਕਰੋ।
09:51 Apply ਉੱਤੇ ਕਲਿਕ ਕਰੋ।
09:53 ਹੁਣ Order ਵਿੱਚ, Sort ascending ਚੁਣੋ। ਜੋ ਸਾਡੇ ਇਵੈਂਟਸ ਨੂੰ ਅੱਜ ਤੋਂ ਸੋਰਟ ਕਰਦਾ ਹੈ।
10:03 Apply ਉੱਤੇ ਕਲਿਕ ਕਰੋ।
10:05 ਹੁਣ ਅਸੀਂ ਆਪਣੇ Events ਨੂੰ ਅਪਡੇਟ ਕਰ ਦਿੱਤਾ ਹੈ ਅਤੇ ਠੀਕ ਤਰ੍ਹਾਂ ਨਾਲ Sort Criteria ਸੈੱਟ ਕਰ ਦਿੱਤਾ ਹੈ।
10:11 ਅਸੀ ਸੂਚੀ ਨੂੰ ਦੇਖਣ ਲਈ ਸਮਰੱਥਾਵਾਨ ਹੋਣੇ ਚਾਹੀਦੇ ਹਾਂ ਜੋ ਕਿ ਕੁੱਝ ਇਸ ਤਰ੍ਹਾਂ ਦਿਖਦੀ ਹੈ।
10:16 ਭਵਿੱਖ ਵਿੱਚ ਆਉਣ ਵਾਲੇ ਸਾਰੇ ਇਵੈਂਟਸ EVENT DATE ਕ੍ਰਮ ਵਿੱਚ ਸੂਚੀਬੱਧ ਹਨ।
10:23 ਅੱਗੇ ਵਧਣ ਤੋਂ ਪਹਿਲਾਂ ਯਕੀਨੀ ਕਰ ਲਵੋ ਕਿ ਤੁਸੀਂ Save ਉੱਤੇ ਕਲਿਕ ਕਰ ਦਿੱਤਾ ਹੈ।
10:27 ਸੋ, ਇੱਥੇ ਇੱਕ ਹੋਰ ਗੱਲ ਹੈ ਕਿ ਅਸੀ ਇਸ ਵਿਸ਼ੇਸ਼ View ਦੇ ਨਾਲ ਕਾਰਜ ਕਰਨ ਜਾ ਰਹੇ ਹਾਂ।
10:32 TITLE ਅਤੇ Logo columns ਨੂੰ ਜੋੜੋ ਅਤੇ ਫਿਰ TITLE ਅਤੇ EVENT DATE ਨੂੰ ਸੋਰਟ ਕਰਨ ਲਾਇਕ ਬਣਾਓ।
10:41 ਜਦੋਂ ਅਸੀ ਇਹ ਕਰਦੇ ਹਾਂ, ਯੂਜਰ TITLE ਉੱਤੇ ਕਲਿਕ ਕਰ ਸਕਦਾ ਹੈ ਅਤੇ ਇਹ ਫੀਚਰ ਦੁਆਰਾ ਸੋਰਟ ਹੋਵੇਗਾ।
10:48 ਉੱਤੇ ਸਕਰੋਲ ਕਰੋ। FORMAT, Table ਉੱਤੇ ਜਾਓ ਅਤੇ ਇਸ ਤੋਂ ਬਾਅਦ, Settings ਉੱਤੇ ਕਲਿਕ ਕਰੋ।
10:57 Content Event Logo ਵਿੱਚ, COLUMN ਡਰਾਪਡਾਉਨ ਵਿਚੋਂ Title ਚੁਣੋ।
11:03 ਇੱਥੇ SEPARATOR ਦੇ ਲਈ, ਕੇਵਲ ਸਿੰਪਲ ਲਾਈਨ ਬ੍ਰੇਕ ਲਗਾਓ।
11:08 Title ਅਤੇ Event Date ਕਾਲਮਸ ਨੂੰ ਵੱਧਦੇ ਕ੍ਰਮ ਵਿੱਚ SORTABLE ਕਰੋ ਅਤੇ ਫਿਰ Apply ਉੱਤੇ ਕਲਿਕ ਕਰੋ।
11:17 ਸੋ ਹੁਣ ਸਾਡਾ Title ਅਤੇ logo ਸਮਾਨ ਕਾਲਮ ਵਿੱਚ ਹਨ ਅਤੇ ਦੋਨਾਂ TITLE ਅਤੇ EVENT DATE ਹੁਣ ਸੋਰਟੇਬਲ ਹਨ।
11:26 Title ਨੂੰ Event Name ਵਿੱਚ ਬਦਲੋ।
11:31 Title ਉੱਤੇ ਕਲਿਕ ਕਰੋ ਅਤੇ Label ਵਿੱਚ Title ਨੂੰ Event Name ਵਿੱਚ ਬਦਲੋ। ਫਿਰ Apply ਉੱਤੇ ਕਲਿਕ ਕਰੋ ।
11:40 ਪ੍ਰਿਵਿਊ ਏਰੀਆ ਵਿੱਚ ਸਕਰੋਲ ਕਰੋ। ਸਾਡੇ Event Name ਅਤੇ logo ਅਤੇ date ਸਾਰੇ ਸੈੱਟ ਹਨ।
11:48 ਬਾਅਦ ਦੇ ਟਿਊਟੋਰੀਅਲ ਵਿੱਚ ਅਸੀ ਆਪਣੇ ਲੋਗੋ ਨੂੰ ਬਿਹਤਰ ਬਣਾਉਣ ਲਈ ਇਸਦੇ ਸਾਈਜ ਨੂੰ ਬਦਲਨਾ ਸਿਖਾਂਗੇ।
11:55 ਹੁਣ ਲਈ Save ਉੱਤੇ ਕਲਿਕ ਕਰੋ ਅਤੇ ਆਪਣੇ View ਨੂੰ ਟੈਸਟ ਕਰੋ।
11:59 Homepage ਉੱਤੇ ਜਾਣ ਲਈ Back to site ਉੱਤੇ ਕਲਿਕ ਕਰੋ।
12:03 Upcoming Events ਉੱਤੇ ਕਲਿਕ ਕਰੋ।
12:06 ਤੁਹਾਨੂੰ table ਭਵਿੱਖ ਵਿੱਚ ਆਉਣ ਵਾਲੀਆਂ ਇਵੈਂਟਸ ਦੇ ਨਾਲ ਵਿਵਸਥਿਤ ਦਿਖਨਾ ਚਾਹੀਦਾ ਹੈ।
12:13 ਤੁਸੀ ਇਹ ਵੀ ਵੇਖ ਸਕਦੇ ਹੋ ਕਿ ਤੁਸੀ Event Name ਅਤੇ Event Date ਦੁਆਰਾ ਸੋਰਟ ਕਰ ਸਕਦੇ ਹੋ।
12:20 ਇਸ ਦੇ ਨਾਲ, ਅਸੀਂ ਆਪਣਾ ਪਹਿਲਾ Table View ਪੂਰਾ ਕੀਤਾ ਹੈ।
12:24 ਸੰਖੇਪ ਵਿੱਚ:
12:26 ਇਸ ਟਿਊਟੋਰੀਅਲ ਵਿੱਚ ਅਸੀਂ fields ਦੇ tables ਨੂੰ ਬਣਾਉਣ ਦੇ ਬਾਰੇ ਵਿੱਚ ਸਿੱਖਿਆ।
12:41 ਇਹ ਵੀਡੀਓ Acquia ਅਤੇ OS ਟ੍ਰੇਨਿੰਗ ਵਲੋਂ ਲਿਆ ਗਿਆ ਹੈ ਅਤੇ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਆਈ.ਆਈ.ਟੀ ਬਾੰਬੇ ਦੁਆਰਾ ਸੰਸ਼ੋਧਿਤ ਕੀਤਾ ਗਿਆ ਹੈ।
12:51 ਇਸ ਲਿੰਕ ਉੱਤੇ ਉਪਲੱਬਧ ਵਿਡੀਓ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਕਰਦਾ ਹੈ। ਕ੍ਰਿਪਾ ਕਰਕੇ ਇਸਨੂੰ ਡਾਊਨਲੋਡ ਕਰਕੇ ਵੇਖੋ।
12:58 ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਪ੍ਰਮਾਣ ਪੱਤਰ ਦਿੰਦੀ ਹੈ। ਜਿਆਦਾ ਜਾਣਕਾਰੀ ਦੇ ਲਈ, ਸਾਨੂੰ ਲਿਖੋ।
13:07 ਸਪੋਕਨ ਟਿਊਟੋਰੀਅਲ ਪ੍ਰੋਜੈਕਟ NMEICT, ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਅਤੇ NVLI, ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ ਦੁਆਰਾ ਫੰਡ ਕੀਤਾ ਗਿਆ ਹੈ।
13:19 ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ...

Contributors and Content Editors

Harmeet