Drupal/C3/Installing-an-Advanced-Theme/Punjabi
From Script | Spoken-Tutorial
Time | Narration |
00:01 | Installing an Advanced Theme ਉੱਤੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ। |
00:06 | ਇਸ ਟਿਊਟੋਰੀਅਲ ਵਿੱਚ ਅਸੀ advanced theme ਇੰਸਟਾਲ ਕਰਨਾ ਸਿਖਾਂਗੇ। |
00:11 | ਇਸ ਟਿਊਟੋਰੀਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤੋ ਕਰ ਰਿਹਾ ਹਾਂ
* Ubuntu Linux ਆਪਰੇਟਿੰਗ ਸਿਸਟਮ * Drupal 8 ਅਤੇ Firefox ਵੈਬ ਬਰਾਊਜਰ ਤੁਸੀ ਆਪਣੀ ਪਸੰਦ ਦੇ ਕਿਸੇ ਵੀ ਵੈਬ ਬਰਾਊਜਰ ਦੀ ਵਰਤੋ ਕਰ ਸਕਦੇ ਹੋ। |
00:26 | Adaptive theme ਅਤੇ Omega, 2 ਹੈਰਾਨੀਜਨਕ Theme frameworks ਹਨ। |
00:32 | Adaptive theme ਉੱਤੇ ਇੱਕ ਨਜ਼ਰ ਪਾਉਂਦੇ ਹਾਂ। |
00:35 | ਧਿਆਨ ਦਿਓ Adaptive theme ਇੱਕ Basic (ਬੁਨਿਆਦੀ) ਥੀਮ ਹੈ। |
00:39 | ਤੁਹਾਨੂੰ Adaptive Theme ਲਈ ਇੱਕ ਸਬ-ਥੀਮ ਦੀ ਵਰਤੋ ਕਰਨ ਦੀ ਜਰੂਰਤ ਹੈ। |
00:42 | ਹੁਣ Adaptive Theme ਇੰਸਟਾਲ ਕਰਦੇ ਹਨ। |
00:46 | ਤੁਸੀ ਜਦੋਂ ਇਹ ਵੀਡੀਓ ਵੇਖ ਰਹੇ ਹੋ ਉਸਦੇ ਆਧਾਰ ਉੱਤੇ ਤੁਸੀ ਇੱਥੇ ਹਰੇ ਵਿੱਚ Drupal 8 ਵੀ ਵੇਖ ਸਕਦੇ ਹੋ। |
00:52 | ਹਰੇ ਵਾਲੇ Drupal 8 ਨੂੰ ਲਵੋ ਅਤੇ ਲਾਲ ਵਾਲੇ ਨੂੰ ਨਹੀਂ। |
00:57 | tar.gz ਲਿੰਕ ਉੱਤੇ ਰਾਈਟ-ਕਲਿਕ ਕਰੋ। |
01:01 | Copy link ਵਿਕਲਪ ਚੁਣੋ। |
01:04 | ਹੁਣ ਆਪਣੀ ਵੈਬਸਾਈਟ ਉੱਤੇ ਵਾਪਸ ਆਉਂਦੇ ਹਾਂ। |
01:06 | Appearance ਅਤੇ Install new theme ਉੱਤੇ ਕਲਿਕ ਕਰੋ। |
01:11 | ਇੱਥੇ ਲਿੰਕ ਪੇਸਟ ਕਰੋ ਅਤੇ Install ਉੱਤੇ ਕਲਿਕ ਕਰੋ। |
01:15 | ਹੁਣ ਅਸੀ ਇਸਨੂੰ on ਨਹੀਂ ਕਰਦੇ ਹਾਂ ਕਿਉਂਕਿ Adaptive Theme Base Theme ਹੈ। |
01:21 | ਹੁਣ ਸਬ-ਥੀਮ Pixture Reloaded ਪ੍ਰਾਪਤ ਕਰਦੇ ਹਾਂ। |
01:25 | ਹੇਠਾਂ ਸਕਰਾਲ ਕਰੋ ਅਤੇ Drupal 8 ਵਰਜਨ ਉੱਤੇ ਜਾਓ। |
01:29 | ਜਦੋਂ ਤੁਸੀ ਇਹ ਟਿਊਟੋਰੀਅਲ ਵੇਖਦੇ ਹੋ ਤਾਂ ਇਹ ਇੱਥੇ ਹਰੇ ਸੈਕਸ਼ਨ ਵਿੱਚ ਆਵੇਗਾ। |
01:34 | tar.gz link ਲਿੰਕ ਉੱਤੇ ਰਾਈਟ-ਕਲਿਕ ਕਰੋ ਅਤੇ Copy link ਚੁਣੋ। |
01:40 | ਸਾਈਟ ਉੱਤੇ ਵਾਪਸ ਜਾਓ। |
01:42 | Install new theme ਬਟਨ ਉੱਤੇ ਕਲਿਕ ਕਰੋ। |
01:45 | ਇੱਥੇ ਲਿੰਕ ਪੇਸਟ ਕਰੋ ਅਤੇ Install ਉੱਤੇ ਕਲਿਕ ਕਰੋ। |
01:50 | ਹੁਣ Install newly added themes ਉੱਤੇ ਕਲਿਕ ਕਰੋ। |
01:55 | ਹੇਠਾਂ ਜਾਓ। |
01:56 | ਹੁਣ ਸਾਨੂੰ Adaptive Generator ਅਤੇ Adaptive Sub-theme ਮਿਲਣਗੇ ਜੋ Pixture Reloaded ਕਹਾਉਂਦੇ ਹਨ। |
02:03 | Install and set as default ਉੱਤੇ ਕਲਿਕ ਕਰੋ। |
02:07 | Settings ਉੱਤੇ ਕਲਿਕ ਕਰੋ। |
02:09 | ਇਸਦੀ ਆਪਣੀ ਸਬ-ਥੀਮ ਦੇ ਨਾਲ ਸਿੰਪਲ ਥੀਮ ਅਤੇ ਬੇਸ-ਥੀਮ ਵਿੱਚ ਅੰਤਰ ਹੁੰਦਾ ਹੈ। |
02:15 | ਇੱਥੇ ਲੱਗਭਗ ਸਾਰਿਆਂ ਲਈ ਸੈਟਿੰਗਸ ਹਨ। |
02:19 | ਅਸੀ ਕਿਸੇ ਵੀ ਬਾਰੇ ਵਿੱਚ ਬਦਲ ਸਕਦੇ ਹਾਂ। |
02:22 | ਉਦਾਹਰਣ ਲਈ ਸਾਡੇ ਕੋਲ ਹੋ ਸਕਦੇ ਹਨ Responsive menus |
02:26 | Google ਜਾਂ Typekit ਵਿਚੋਂ Fonts, |
02:30 | Titles ਲਈ ਵੱਖ- ਵੱਖ styles |
02:32 | Image alignment |
02:35 | Shortcode CSS Classes |
02:38 | Mobile Blocks - ਜੋ ਮੋਬਾਇਲ ਯੰਤਰਾਂ ਉੱਤੇ ਬਲਾਕਸ ਨੂੰ ਛੁਪਾਉਣ ਦੀ ਆਗਿਆ ਦਿੰਦਾ ਹੈ। |
02:42 | Slideshows ਦਾ ਸਮਰਥਨ ਕੀਤਾ ਜਾਂਦਾ ਹੈ। |
02:45 | Touch icons, Custom CSS, ਜਿਆਦਾ Developer tools ਅਤੇ IE 6 ਤੋਂ 8 ਲਈ Legacy browser ਸੈਟਿੰਗਸ। |
02:55 | ਇਹਨਾਂ ਨੂੰ ਸਾਵਧਾਨੀ ਨਾਲ ਵਰਤੋ। ਜਦੋਂ ਤੱਕ ਜਰੂਰਤ ਨਾ ਹੋਵੇ ਉਨ੍ਹਾਂ ਨੂੰ ਇਨੇਬਲ ਨਾ ਕਰੋ। |
03:01 | ਖੱਬੇ ਪੈਨਲ ਉੱਤੇ Extensions ਵਿੱਚ, ਸਾਡੇ ਕੋਲ ਹਨ Responsive menus, Fonts , |
03:08 | * ARTICLE
* BOOK PAGE * EVENTS ਲਈ Image Settings |
03:13 | ਇਹ ਉਨ੍ਹਾਂ ਸਾਰੇ Content types ਨੂੰ ਪਛਾਣਦਾ ਹੈ। |
03:17 | ਹੁਣ ਮੈਂ EVENTS ਉੱਤੇ ਕਲਿਕ ਕਰਦਾ ਹਾਂ। |
03:20 | ਇਹ ਸਾਡੇ Events Content type ਵਿੱਚ ਇਮੇਜਸ ਨੂੰ ਅਲਾਈਨ ਕਰਨ ਦੀ ਆਗਿਆ ਦਿੰਦਾ ਹੈ। |
03:25 | ਉਦਾਹਰਣ ਲਈ ਕੀ ਅਸੀ ਉਨ੍ਹਾਂ ਨੂੰ ਹਮੇਸ਼ਾ ਖੱਬੇ ਵੱਲ ਜਾਂ ਸੱਜੇ ਵੱਲ ਰੱਖਣਾ ਚਾਹੁੰਦੇ ਹਾਂ। |
03:32 | ਖੱਬੇ ਪੈਨਲ ਉੱਤੇ ਜਾਓ। Shortcodes ਅਤੇ Markup Overrides |
03:37 | ਇੱਥੇ ਹੇਠਾਂ ਬਹੁਤ ਸਾਰੇ ਵਿਕਲਪ ਹਨ। |
03:40 | LAYOUTS ਅਤੇ ਫਿਰ PAGE (DEFAULT) ਉੱਤੇ ਕਲਿਕ ਕਰੋ। |
03:44 | WIDE ਵਿਕਲਪ ਉੱਤੇ ਕਲਿਕ ਕਰੋ। |
03:47 | ਇਹ ਸਾਨੂੰ Block regions ਦੇ ਨਾਲ ਸਾਰੇ ਲੇਆਊਟਸ ਦਾ ਸੈੱਟ-ਅਪ ਕਰਨ ਅਤੇ ਇੱਥੇ theme ਵਿੱਚ Media queries ਪ੍ਰਭਾਸ਼ਿਤ ਕਰਨ ਦੀ ਵੀ ਆਗਿਆ ਦਿੰਦਾ ਹੈ। |
03:56 | ਸਾਨੂੰ ਇਸਨੂੰ ਠੀਕ ਤਰ੍ਹਾਂ ਨਾਲ ਸੈੱਟ-ਅਪ ਕਰਨ ਲਈ ਕੁੱਝ ਸਮਾਂ ਚਾਹੀਦਾ ਹੈ। |
04:01 | COLOR SCHEME ਉੱਤੇ ਕਲਿਕ ਕਰੋ। |
04:03 | ਬਹੁਤ ਸਾਰੀਆਂ ਪੂਰਵ-ਪ੍ਰਭਾਸ਼ਿਤ ਕਲਰ ਸਕੀਮਾਂ ਹਨ। |
04:07 | ਲੇਕਿਨ ਜੇਕਰ ਤੁਹਾਨੂੰ ਇਸਦੇ ਨਾਲ ਵਾਲੀ ਥੀਮ ਪਸੰਦ ਨਹੀਂ ਹੈ ਤਾਂ ਤੁਸੀ ਖੁਦ ਦੀ ਕਲਰ ਸਕੀਮ ਬਣਾ ਸਕਦੇ ਹੋ। |
04:13 | ਅਖੀਰ ਵਿੱਚ ਇੱਥੇ ਸਧਾਰਨ Basic settings ਹਨ। |
04:17 | ਇਹ ਸਾਡੀ Drupal site ਲਈ ਹੈਰਾਨੀਜਨਕ base theme ਅਤੇ sub-theme ਹੈ। |
04:23 | ਅਸੀਂ ਇੱਥੇ ਵਾਸਤਵ ਵਿੱਚ ਕੋਈ ਬਦਲਾਵ ਨਹੀਂ ਕੀਤੇ ਹਨ। |
04:26 | ਲੇਕਿਨ ਆਪਣੇ ਹੋਮਪੇਜ ਉੱਤੇ ਇੱਕ ਨਜ਼ਰ ਪਾਉਂਦੇ ਹਾਂ। |
04:30 | ਅਸੀ ਆਪਣੇ ਹੋਮਪੇਜ ਦੀ ਇੱਕਦਮ ਨਵੀਂ ਦਿਖਾਵਟ ਵੇਖਦੇ ਹਾਂ। |
04:33 | ਸਾਨੂੰ Structure ਵਿੱਚ ਜਾਣ ਦੀ ਅਤੇ Block layout ਜਾਂਚਣ ਦੀ ਜਰੂਰਤ ਹੈ। |
04:38 | ਅਸੀਂ ਸਬ-ਥੀਮ Pixture Reloaded ਦੀ ਵਰਤੋ ਕੀਤੀ ਹੈ। |
04:42 | ਇੱਥੇ ਕੋਈ ਵੀ Sidebar regions ਨਹੀਂ ਹਨ। |
04:45 | ਜੋ ਕੁੱਝ ਵੀ Pixture Reloaded ਵਿੱਚ ਹੈ ਕੇਵਲ ਇਸ ਤਰ੍ਹਾਂ ਸੂਚੀਬੱਧ ਹੁੰਦੇ ਹਨ। |
04:50 | ਹੋ ਸਕਦਾ ਹੈ ਕਿ ਇਹ ਸਾਡੀ ਨੁਮਾਇਸ਼ ਲਈ ਬਿਹਤਰ ਪਸੰਦ ਹੁੰਦੀ। ਲੇਕਿਨ ਤੁਹਾਨੂੰ ਇੱਕ ਅੰਦਾਜਾ ਮਿਲਦਾ ਹੈ ਕਿ ਇਹ ਕਿੰਨਾ ਸ਼ਕਤੀਸ਼ਾਲੀ ਹੈ। |
04:58 | ਅਸੀ ਬਸ ਅੰਦਰ ਜਾ ਕੇ ਅਤੇ advanced theming engine ਦੀ ਵਰਤੋ ਕਰਕੇ ਉਨ੍ਹਾਂ ਸਾਰੇ ਵਿਕਲਪਾਂ ਦਾ ਸੈੱਟ-ਅਪ ਕਰ ਸਕਦੇ ਹਾਂ। |
05:04 | ਉਹ ਉਹ theme framework ਹੈ - Adaptive theme ਅਤੇ Pixture Reloaded |
05:10 | ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਸਮਝਣ ਲਈ ਤੁਸੀ ਇਨ੍ਹਾਂ ਦੇ ਨਾਲ ਕੋਸ਼ਿਸ਼ ਕਰ ਸਕਦੇ ਹੋ। |
05:15 | ਇਸਦੇ ਨਾਲ ਅਸੀ ਇਸ ਟਿਊਟੋਰੀਅਲ ਦੇ ਅੰਤ ਵਿੱਚ ਆ ਗਏ ਹਾਂ। |
05:17 | ਚਲੋ ਇਸਦਾ ਸਾਰ ਕਰਦੇ ਹਾਂ। ਇਸ ਟਿਊਟੋਰੀਅਲ ਵਿੱਚ ਅਸੀਂ ਇੱਕ advanced theme ਇੰਸਟਾਲ ਕਰਨਾ ਸਿੱਖਿਆ। |
05:33 | ਇਹ ਵੀਡੀਓ Acquia ਅਤੇ OS ਟ੍ਰੇਨਿੰਗ ਵਲੋਂ ਲਿਆ ਗਿਆ ਹੈ ਅਤੇ ਆਈ ਆਈ ਟੀ ਬਾੰਬੇ ਦੁਆਰਾ ਸੰਸ਼ੋਧਿਤ ਕੀਤਾ ਗਿਆ ਹੈ। |
05:42 | ਇਸ ਲਿੰਕ ਉੱਤੇ ਉਪਲੱਬਧ ਵੀਡੀਓ ਸਪੋਕਨ ਟਿਊਟੋਰੀਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸਨੂੰ ਡਾਉਨਲੋਡ ਕਰਕੇ ਵੇਖੋ। |
05:49 | ਸਪੋਕਨ ਟਿਊਟੋਰੀਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਪ੍ਰਮਾਣ ਪੱਤਰ ਦਿੰਦੀ ਹੈ। ਜਿਆਦਾ ਜਾਣਕਾਰੀ ਲਈ ਸਾਨੂੰ ਲਿਖੋ। |
05:57 | ਸਪੋਕਨ ਟਿਊਟੋਰੀਅਲ ਪ੍ਰੋਜੈਕਟ NMEICT, ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਅਤੇ NVLI, ਸੱਭਿਆਚਾਰਕ ਮੰਤਰਾਲਾ ਭਾਰਤ ਸਰਕਾਰ ਦੁਆਰਾ ਫੰਡ ਕੀਤਾ ਗਿਆ ਹੈ। |
06:08 | ਆਈ.ਆਈ.ਟੀ ਬਾੰਬੇ ਵਲੋਂ ਮੈਂ ਹਰਪ੍ਰੀਤ ਸਿੰਘ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ। |