Drupal/C2/Editing-Existing-Content/Punjabi
From Script | Spoken-Tutorial
Time | Narration |
00:01 | Editing Existing Content ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ । |
00:06 | ਇਸ ਟਿਊਟੋਰਿਲ ਵਿੱਚ ਅਸੀ ਸਿਖਾਂਗੇ: inline editing |
00:10 | CKEditor ਦਾ ਵਰਤੋ ਕਰਨਾ ਅਤੇ |
00:12 | CKEditor ਨੂੰ ਕੌਂਫੀਗਰ ਕਰਨਾ |
00:15 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ
* ਉਬੰਟੁ ਆਪਰੇਟਿੰਗ ਸਿਸਟਮ * Drupal 8 ਅਤੇ * Firefox ਵੈਬ ਬਰਾਉਜਰ ਦੀ ਵਰਤੋ ਕਰ ਰਿਹਾ ਹਾਂ। |
00:24 | ਤੁਸੀ ਆਪਣੀ ਪਸੰਦ ਦੇ ਅਨੁਸਾਰ ਕਿਸੇ ਵੀ ਵੈਬ ਬਰਾਉਜਰ ਦੀ ਵਰਤੋ ਕਰ ਸਕਦੇ ਹੋ। |
00:28 | ਆਪਣੀ ਵੈਬਸਾਈਟ ਖੋਲੋ, ਜਿਸਨੂੰ ਅਸੀਂ ਪਹਿਲਾਂ ਬਣਾਇਆ ਹੈ। |
00:32 | ਪਹਿਲਾਂ ਅਸੀ, Inline Editing ਦੇ ਬਾਰੇ ਵਿੱਚ ਸਿਖਾਂਗੇ। |
00:36 | Title ਉੱਤੇ ਕਰਸਰ ਲੈ ਜਾਓ। ਸੱਜੇ ਵੱਲ, ਅਸੀ ਇੱਕ pencil ਆਈਕਨ ਵੇਖਾਂਗੇ। |
00:43 | ਜਦੋਂ ਅਸੀ Title ਉੱਤੇ ਜਾਂਦੇ ਹਾਂ, ਤਾਂ ਇਹ ਸਾਨੂੰ block ਨੂੰ ਕੌਂਫੀਗਰ ਕਰਨ ਲਈ ਪੁੱਛਦਾ ਹੈ। |
00:48 | Configure block ਉੱਤੇ ਕਲਿਕ ਕਰੋ। block ਪੇਜ ਟਾਈਟਲ ਲਈ ਸਧਾਰਨ ਬਲਾਕ ਹੈ। |
00:54 | ਇਸਨੂੰ ਬਦਲਨ ਉੱਤੇ, ਹਰ ਇੱਕ node ਵਿੱਚ ਪੇਜ ਟਾਈਟਲਸ ਦੀ ਪੇਸ਼ਕਾਰੀ ਦਾ ਤਰੀਕਾ ਬਦਲ ਜਾਵੇਗਾ। |
00:59 | Go back to site ਉੱਤੇ ਕਲਿਕ ਕਰੋ। pencil ਉੱਤੇ ਕਰਸਰ ਲੈ ਜਾਓ ਅਤੇ Configure block ਉੱਤੇ ਕਲਿਕ ਕਰੋ। |
01:06 | ਜੇਕਰ ਤੁਸੀ ਟੈਬਸ ਬਦਲਨਾ ਚਾਹੁੰਦੇ ਹੋ, ਤਾਂ ਤੁਸੀ ਉਨ੍ਹਾਂ ਨੂੰ ਇੱਥੇ ਬਦਲ ਸਕਦੇ ਹੋ। |
01:10 | ਮੈਂ ਇਸਨੂੰ ਇੰਜ ਹੀ ਰੱਖਾਂਗਾ। |
01:13 | Back to site ਉੱਤੇ ਕਲਿਕ ਕਰੋ। |
01:16 | ਹੁਣ Content area ਵਿੱਚ pencil ਉੱਤੇ ਕਲਿਕ ਕਰੋ। |
01:20 | ਤੁਸੀ ਤਿੰਨ ਆਪਸ਼ੰਸ ਵੇਖੋਗੇ- Quick edit, Edit ਅਤੇ Delete. |
01:25 | Quick edit inline window ਵਿੱਚ front end ਐਡਿਟਿੰਗ ਹੈ। |
01:29 | Edit node ਦੇ ਲਈ, ਸਾਨੂੰ ਮੈਨ ਐਡਿਟਿੰਗ ਵਿੰਡੋ ਉੱਤੇ ਵਾਪਸ ਲੈ ਜਾਂਦਾ ਹੈ। |
01:33 | Delete ਕੰਫਰਮੇਸ਼ਨ ਤੋਂ ਬਾਅਦ node ਨੂੰ ਡਿਲੀਟ ਕਰੇਗਾ। |
01:37 | inline fashion ਵਿੱਚ ਆਪਣੇ node ਨੂੰ ਐਡਿਟ ਕਰਨ ਲਈ Quick edit ਉੱਤੇ ਕਲਿਕ ਕਰੋ। |
01:41 | ਇਹ ਸਾਨੂੰ, ਵਿਅਕਤੀਗਤ node ਦੇ ਵੱਖਰੇ ਭਾਗ ਵਿੱਚ ਲੈ ਜਾਂਦਾ ਹੈ। |
01:47 | ਜਦੋਂ ਅਸੀ ਇਸ ਉੱਤੇ ਕਲਿਕ ਕਰਦੇ ਹਾਂ, ਤਾਂ ਅਸੀ ਜਿਆਦਾ ਕੰਟੈਂਟ ਜੋੜਨ ਵਿੱਚ, ਸੋਰਸ ਨੂੰ ਦੇਖਣ ਵਿੱਚ ਅਤੇ ਇੱਥੇ ਤੱਕ ਕਿ ਕੁੱਝ ਟੈਕਸਟ ਨੂੰ ਬੋਲਡ ਕਰਨ ਵਿੱਚ ਸਮਰੱਥਾਵਾਨ ਹੁੰਦੇ ਹਾਂ। |
01:53 | ਸਾਡੇ ਦੁਆਰਾ ਬਦਲਾਵ ਕਰਨ ਉੱਤੇ, Drupal ਸਾਨੂੰ ਸੇਵ ਕਰਨ ਲਈ ਕਹਿੰਦਾ ਹੈ। node ਨੂੰ ਅਪਡੇਟ ਕਰਨ ਲਈ Save ਉੱਤੇ ਕਲਿਕ ਕਰੋ। |
02:00 | ਹੁਣ, Welcome to Drupalville ਨਾਮਕ article node ਨੂੰ ਬਦਲਨਾ ਸਿਖਦੇ ਹਾਂ। |
02:06 | Quick edit ਉੱਤੇ ਕਲਿਕ ਕਰੋ। ਧਿਆਨ ਦਿਓ ਕਿ ਇੱਥੇ front end ਵਿੱਚ Title ਅਤੇ body ਫਿਲਡਸ ਐਡਿਟ ਕਰਨ ਲਾਇਕ ਹਨ। |
02:14 | ਲੇਕਿਨ ਅਸੀ ਇਮੈਜ ਨੂੰ ਐਡਿਟ ਨਹੀਂ ਕਰ ਸਕਦੇ ਹਾਂ। |
02:17 | ਇਮੈਜ ਨੂੰ ਐਡਿਟ ਕਰਨ ਦੇ ਲਈ, ਸਾਨੂੰ ਐਡਿਟ ਸਕਰੀਨ ਉੱਤੇ ਉੱਤੇ ਜਾਣ ਦੀ ਲੋੜ ਹੈ। |
02:22 | ਹੁਣ ਅਸੀ body ਵਿੱਚ ਬਦਲਾਵ ਕਰ ਸਕਦੇ ਹਾਂ ਅਤੇ ਇਸਨੂੰ save ਸਕਦੇ ਹਾਂ। |
02:26 | ਮੈਂ Quick edit ਵਿੰਡੋ ਵਿੱਚ tags ਨੂੰ ਵੀ ਐਡਿਟ ਕਰ ਸਕਦਾ ਹਾਂ। |
02:30 | Drupal ਵਿੱਚ front end ਐਡਿਟਿੰਗ ਇੱਕੋ ਜਿਹੇ ਐਡਿਟਿੰਗ ਲਈ ਲਾਇਕ ਹੁੰਦੀ ਹੈ। |
02:34 | ਕੰਟੈਂਟ ਨੂੰ ਕਿਸੇ ਵੀ ਸਮੇਂ ਅੱਪਡੇਟ ਕਰਨ ਦੇ ਲਈ, Edit ਟੈਬ Drupal ਦੀ ਇੱਕ ਬਹੁਤ ਵਧੀਆ ਵਿਸ਼ੇਸ਼ਤਾ ਹੈ। |
02:40 | Wysiwyg ਐਡਿਟਰ ਬਾਰੇ ਪਹਿਲਾਂ ਕਈ ਵਾਰ ਦੱਸਿਆ ਗਿਆ ਹੈ। |
02:44 | ਇਸਦਾ ਮਤਲੱਬ ਹੈ what you see is what you get |
02:48 | Wysiwyg ਐਡਿਟਰ ਕਾਫ਼ੀ ਲਾਭਦਾਇਕ ਹੈ। |
02:52 | Text Format ਨੂੰ Full HTML ਵਿੱਚ ਬਦਲੋ। |
02:58 | ਇਹ ਸਾਨੂੰ Wysiwyg ਐਡਿਟਰ ਵਿੱਚ ਉਪਲੱਬਧ ਫਾਰਮੇਂਟਿੰਗ ਆਪਸ਼ੰਸ ਦੇ ਬਾਰੇ ਵਿੱਚ ਦੱਸੇਗਾ। |
03:04 | Drupal, ਵਿੱਚ CKEditor Drupal core ਦੇ ਨਾਲ ਆਉਂਦਾ ਹੈ। |
03:09 | ਇਹ ਡਿਫਾਲਟ ਰੂਪ ਵਲੋਂ ਚਾਲੂ ਰਹਿੰਦਾ ਹੈ ਅਤੇ ਇਹ ਕੌਂਫੀਗਰ ਕਰਨ ਦੇ ਯੋਗ ਹੁੰਦਾ ਹੈ। |
03:14 | ਚੱਲੋ ਇੱਕ ਨਜ਼ਰ ਮਾਰਦੇ ਹਾਂ। Welcome to our site ਟੈਕਸਟ ਨੂੰ ਹਾਈਲਾਈਟ ਕਰੋ। |
03:20 | ਫਾਰਮੈਟ ਨੂੰ Normal ਤੋਂ Heading 2 ਵਿੱਚ ਬਦਲੋ। |
03:24 | ਤੁਰੰਤ, Drupal ਇੱਕ ਪ੍ਰੀਵਿਊ ਦਿੰਦਾ ਹੈ ਕਿ ਟੈਕਸਟ ਕਿਵੇਂ ਵਿਖੇਗਾ। |
03:30 | ਇਹ theme ਅਤੇ cascading style sheets ਜਾਂ CSS ਦੁਆਰਾ ਨਿਰਧਾਰਤ ਹੈ, ਜੋ ਕਿ ਸਾਨੂੰ ਥੀਮ ਦਿੰਦਾ ਹੈ। |
03:38 | ਇੱਥੇ ਕੁੱਝ ਹੋਰ ਟੈਕਸਟ ਜੋੜੋ, “Editing Drupal nodes is really fun ! ” |
03:44 | ਹੁਣ ਉਸ ਟੈਕਸਟ ਨੂੰ ਹਾਈਲਾਈਟ ਕਰੋ, Italics ਨੂੰ ਬੰਦ ਕਰੋ ਅਤੇ ਟੈਕਸਟ ਲਈ hyperlink ਬਣਾਓ। |
03:52 | ਇੱਥੇ ਦਰਸਾਉਂਦਾ ਹੈ, http://drupal.org/ Save ਉੱਤੇ ਕਲਿਕ ਕਰੋ। |
04:00 | ਮਾਊਸ ਨੂੰ ਘੁਮਾਓ ਅਤੇ ਵੇਖੋ ਕਿ ਟੈਕਸਟ ਹੁਣ hyperlinked ਹੋ ਗਿਆ ਹੈ। |
04:04 | hyperlink ਨੂੰ ਹਟਾਉਣ ਦੇ ਲਈ, ਟੈਕਸਟ ਨੂੰ ਹਾਈਲਾਈਟ ਕਰੋ ਅਤੇ Unlink ਉੱਤੇ ਕਲਿਕ ਕਰੋ । |
04:10 | ਬਦਲਾਵ ਨੂੰ ਅੰਡੁ ਕਰਨ ਦੇ ਲਈ Ctrl+Z ਦਬਾਓ। |
04:14 | ਅਸੀ ਇੱਥੇ Bullets ਅਤੇ numbering ਆਇਕੰਸ ਉੱਤੇ ਕਲਿਕ ਕਰਕੇ, ordered ਅਤੇ unordered ਸੂਚੀ ਨੂੰ ਵੀ ਜੋੜ ਸਕਦੇ ਹਾਂ। |
04:21 | Unordered list ਉੱਤੇ ਕਲਿਕ ਕਰੋ। ਫਿਰ ਬੁਲੇਟਸ - one, two, three ਜੋੜੋ। |
04:28 | ਹੁਣ Ordered list ਉੱਤੇ ਕਲਿਕ ਕਰੋ ਅਤੇ one, two ਅਤੇ three ਜੋੜੋ। |
04:34 | Block quotes ਦੀ ਵਰਤੋ ਕਰਨ ਦੇ ਲਈ, ਕੁੱਝ ਟੈਕਸਟ ਹਾਈਲਾਈਟ ਕਰੋ ਅਤੇ Block Quote ਲਿੰਕ ਉੱਤੇ ਕਲਿਕ ਕਰੋ । |
04:40 | ਫਿਰ ਦੁਬਾਰਾ ਫਾਰਮੇਟਿੰਗ ਸਾਡੇ theme ਦੁਆਰਾ ਪ੍ਰਬੰਧਿਤ ਹੁੰਦੀ ਹੈ। |
04:46 | ਅਸੀ ਆਸਾਨੀ ਨਾਲ ਇਮੈਜ ਵੀ ਇਨਸਰਟ ਕਰ ਸਕਦੇ ਹਾਂ। ਮੈਂ ਇਸ ਫਾਇਲ ਨੂੰ ਚੁਣਿਆ, ਜਿਸਨੂੰ ਮੈਂ ਪਹਿਲਾਂ node ਵਿੱਚ ਅਪਲੋਡ ਕੀਤਾ ਸੀ। |
04:56 | Alternate Text ਫਿਲਡ ਵਿੱਚ, ਮੈਂ “Drupal Logo” ਟਾਈਪ ਕਰਾਂਗਾ। |
05:02 | Align ਵਿੱਚ, ਮੈਂ Right ਚੁਣਾਂਗਾ। ਜੇਕਰ ਤੁਸੀ ਚਾਹੁੰਦੇ ਹੋ ਤਾਂ ਇੱਕ Caption ਜੋੜੋ। |
05:08 | ਅਖੀਰ ਵਿੱਚ Save ਉੱਤੇ ਕਲਿਕ ਕਰੋ। |
05:12 | ਇਹ ਹੁਣ body ਦੇ ਅੰਦਰ node ਵਿੱਚ ਜੁੜ ਗਿਆ ਹੈ। ਇਮੈਜ ਉੱਤੇ ਜਾਓ, ਕਲਿਕ ਕਰੋ ਅਤੇ ਇਸਨੂੰ ਸਹੀ ਸਥਾਨ ਉੱਤੇ ਡਰੈਗ ਕਰੋ, ਜੇਕਰ ਤੁਸੀ ਚਾਹੁੰਦੇ ਹੋ। |
05:22 | ਸਾਨੂੰ ਪਹਿਲਾਂ, ਆਪਣੇ ਐਡਿਟਿੰਗ ਵਿੰਡੋ ਦਾ ਸਾਈਜ ਥੋੜਾ ਬਦਲਨਾ ਹੋਵੇਗਾ, ਤਾਂਕਿ ਅਸੀ ਆਪਣੀ ਇਮੈਜ ਨੂੰ ਜ਼ਰੂਰਤ ਅਨੁਸਾਰ ਕਿਤੇ ਵੀ ਡਰੈਗ ਕਰ ਸਕੀਏ। |
05:30 | ਇਮੈਜ ਉੱਤੇ ਕਰਸਰ ਘੁਮਾਉਣਾ ਸਾਨੂੰ ਆਪਣੀ ਇਮੈਜੇਸ ਦੇ ਸਾਈਜ ਨੂੰ ਬਦਲਨ ਦੀ ਆਗਿਆ ਦਿੰਦਾ ਹੈ । |
05:36 | Drupal node ਵਿੱਚ ਇਮੈਜੇਸ ਜੋੜਨ ਤੋਂ ਪਹਿਲਾਂ, ਯਕੀਨੀ ਕਰ ਲਵੋ ਕਿ ਤੁਹਾਡੀਆਂ ਇਮੈਜੇਸ ਠੀਕ ਸਾਈਜ ਅਤੇ ਫਾਰਮੈਟ ਕੀਤੀਆਂ ਗਈਆਂ ਹਨ। |
05:43 | ਇਹ node ਉੱਤੇ ਕੰਟੈਂਟ ਨੂੰ ਅਲਾਇਨ ਕਰਨ ਵਿੱਚ ਕਾਫ਼ੀ ਮਦਦ ਕਰੇਗਾ। |
05:47 | ਅਸੀ ਇੱਕ table ਜਾਂ horizontal line ਜੋੜ ਸਕਦੇ ਹਾਂ। |
05:51 | ਅਤੇ blocks ਵਿਖਾ ਸਕਦੇ ਹਾਂ ਜੋ ਅਸੀਂ ਆਪਣੇ node ਵਿੱਚ ਬਣਾਏ ਹਨ। |
05:55 | ਸੋ ਇੱਥੇ ਹੈ, H2 block, block code, paragraph, tag ਆਦਿ। |
06:01 | ਜੇਕਰ ਤੁਸੀ HTML ਨੂੰ ਜਾਣਦੇ ਹੋ, ਤਾਂ ਤੁਸੀ ਇਸ icon ਉੱਤੇ ਕਲਿਕ ਕਰਕੇ source ਨੂੰ ਵੇਖ ਸਕਦੇ ਹੋ। |
06:07 | ਅੱਗੇ ਵਧਣ ਤੋਂ ਵਲੋਂ ਪਹਿਲਾਂ ਇਹਨਾਂ ਹਰ ਇੱਕ ਆਪਸ਼ੰਸ ਨੂੰ ਵੇਖ ਲਵੋ। |
06:12 | ਧਿਆਨ ਦਿਓ ਕਿ ਅਸੀਂ Full HTML ਆਨ ਕੀਤਾ ਹੈ। |
06:16 | ਜੇਕਰ ਅਸੀ ਇਸਨੂੰ Basic HTML ਵਿੱਚ ਬਦਲਦੇ ਹਾਂ, ਤਾਂ ਇਹ ਸਾਨੂੰ ਚੇਤਾਵਨੀ ਦਿੰਦਾ ਹੈ। |
06:21 | ਇੱਥੇ ਕੰਟੈਂਟ ਦੇ ਹਮੇਸ਼ਾ ਲਈ ਮਿਟਣ ਜਾਂ ਡਿਲੀਟ ਹੋਣ ਦੀ ਸੰਭਾਵਨਾ ਹੈ। |
06:26 | ਅਸੀਂ JavaScript, I-frame, youtube video, google map ਜਾਂ ਕੁੱਝ ਇਸ ਤਰ੍ਹਾਂ ਇਨਸਰਟ ਕੀਤਾ ਹੈ। |
06:33 | Basic HTML ਵਿੱਚ ਬਦਲਨ ਦੇ ਕਾਰਨ Drupal ਇਸ ਕੰਟੈਂਟ ਨੂੰ ਹਟਾ ਦੇਵੇਗਾ। |
06:38 | ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਨਜ਼ਰ ਅੰਦਾਜ ਕਰਨ ਦੇ ਲਈ, ਕੇਵਲ ਉਹੀ ਰੱਖੋ ਜਿਸਦੀ ਤੁਹਾਨੂੰ ਅਸਲ ਵਿੱਚ ਲੋੜ ਹੈ। |
06:43 | ਸੈਟਿੰਗ ਵਿੱਚ ਬਦਲਾਵਾਂ ਨੂੰ ਰੱਦ ਕਰੋ, ਤਾਂ ਅਸੀ ਕੁੱਝ ਵੀ ਨਹੀਂ ਗਵਾਵਾਂਗੇ। |
06:48 | ਇਹ CKEditor ਦੀ ਤੇਜ਼ ਜਾਂਚ-ਪੜਤਾਲ ਹੈ, ਜੋ Drupal ਵਿੱਚ ਆਉਂਦਾ ਹੈ। |
06:52 | ਅਤੇ ਅਸੀਂ ਸਿੱਖਿਆ ਕਿ ਇਸਨੂੰ ਕਸਟਮਾਇਜ ਕਿਵੇਂ ਕਰੋ। |
06:55 | ਹੁਣ Save and keep published ਉੱਤੇ ਕਲਿਕ ਕਰੋ। |
06:58 | ਸੰਸ਼ੋਧਿਤ node ਦਿਖਾਇਆ ਹੋਇਆ ਹੈ। |
07:01 | ਹੁਣ CKEditor ਨੂੰ ਕੌਂਫੀਗਰ ਕਰਨਾ ਸਿਖਦੇ ਹਾਂ। |
07:05 | ਉੱਤੇ Configuration ਉੱਤੇ ਕਲਿਕ ਕਰੋ । |
07:09 | ਹੁਣ Text formats and editors ਉੱਤੇ ਕਲਿਕ ਕਰੋ। |
07:13 | ਅਸੀ ਵੇਖਾਂਗੇ ਕਿ Basic HTML ਅਤੇ Full HTML CKEditor.ਦੀ ਵਰਤੋਂ ਕਰਦੇ ਹਨ। |
07:19 | ਅਤੇ, ਇਹ Authenticated User ਅਤੇ Administrator ਨੂੰ ਅਸਾਇਨ ਹੁੰਦੇ ਹਨ। |
07:24 | ਇੱਥੇ ਦੋ ਯੂਨੀਕ user roles ਹਨ। |
07:27 | Drupal ਵਿੱਚ ਸਾਡੇ ਯੂਜਰ ਦੇ ਭਿੰਨ ਰੋਲਸ ਹੁੰਦੇ ਹਨ ਅਤੇ ਹਰ ਇੱਕ ਰੋਲਸ ਨੂੰ ਆਗਿਆ ਦਿੱਤੀ ਗਈ ਹੁੰਦੀ ਹੈ। |
07:34 | ਇੱਥੇ Authenticated user ਅਤੇ Administrator ਦੁਆਰਾ Basic HTML ਦੀ ਵਰਤੋ ਕੀਤੀ ਜਾ ਸਕਦੀ ਹੈ। |
07:41 | CKEditor ਨੂੰ ਇਹਨਾਂ 2 ਰੋਲਸ ਲਈ ਅਸਾਇਨ ਕੀਤਾ ਗਿਆ ਹੈ। |
07:45 | ਉਸੇ ਤਰ੍ਹਾਂ, Full HTML ਨੂੰ ਇੱਕ Administrator ਦੁਆਰਾ ਇਸਤੇਮਾਲ ਕੀਤਾ ਜਾ ਸਕਦਾ ਹੈ। |
07:50 | ਹੁਣ Basic HTML ਲਈ CKEditor ਨੂੰ ਚੈਕ ਕਰੋ। |
07:54 | Configure ਉੱਤੇ ਕਲਿਕ ਕਰੋ ਅਤੇ ਤੁਸੀ ਇਸਨੂੰ ਭਿੰਨ ਰੋਲਸ ਲਈ ਅਸਾਇਨ ਕਰਨ ਵਿੱਚ ਸਮਰੱਥਾਵਾਨ ਹੋਵੋਗੇ। |
07:59 | ਕਿਸੇ ਵੀ Text editor ਨੂੰ ਅਸਾਇਨ ਕਰੋ, ਜੋ ਤੁਸੀ ਚਾਹੁੰਦੇ ਹੋ। ਅਤੇ ਬਟੰਸ ਲਈ ਉਨ੍ਹਾਂ ਨੂੰ ਆਗਿਆ ਦਿਓ, ਜੋ ਉਨ੍ਹਾਂ ਨੂੰ ਵਰਤੋ ਕਰਨ ਦੀ ਆਗਿਆ ਦਿੰਦੇ ਹਨ। |
08:07 | ਧਿਆਨ ਦਿਓ ਇਹ Basic HTML Text Format ਵਿੱਚ Authenticated User ਲਈ Active toolbar ਹੈ। |
08:15 | ਕੀ, ਜੇਕਰ ਅਸੀ ਆਪਣੇ Active toolbar ਵਿੱਚ ਇਹਨਾ ਬਟੰਸ ਵਿੱਚੋਂ ਇੱਕ ਨੂੰ ਜੋੜਨਾ ਚਾਹੁੰਦੇ ਹਾਂ? ਇਹ ਬਹੁਤ ਆਸਾਨ ਹੈ। |
08:21 | Available buttons ਵਿਚੋਂ Paste from Word ਆਈਕਨ ਚੁਣੋ। |
08:26 | ਫਿਰ ਮਾਊਸ ਨੂੰ ਕਲਿਕ ਕਰੋ ਅਤੇ ਉਦੋਂ ਤੱਕ ਡਰੈਗ ਕਰੋ, ਜਦੋਂ ਤੱਕ ਕਿ ਇੱਕ ਨੀਲੇ ਰੰਗ ਦਾ ਬਾਕਸ ਨਹੀਂ ਖੁਲਦਾ ਹੈ, ਜਿੱਥੇ ਅਸੀ ਆਈਕਨ ਜੋੜ ਸਕਦੇ ਹਾਂ। |
08:33 | ਨਵਾਂ ਗਰੁੱਪ ਜੋੜਨ ਲਈ Add group ਬਟਨ ਉੱਤੇ ਕਲਿਕ ਕਰੋ। ਇਸਨੂੰ “copy and paste” ਨਾਮ ਦਿਓ ਅਤੇ Apply ਉੱਤੇ ਕਲਿਕ ਕਰੋ। |
08:41 | ਹੁਣ, Paste from Word ਆਈਕਨ ਨੂੰ copy and paste ਸੈਕਸ਼ਨ ਵਿੱਚ ਕਲਿਕ ਅਤੇ ਡਰੈਗ ਕਰੋ। |
08:47 | ਹੁਣ ਸਾਰੇ paste icons ਨੂੰ ਇੱਥੇ ਜੋੜੋ। |
08:51 | ਤਾਂ ਅਸੀਂ ਆਪਣੇ Basic HTML format ਲਈ ਆਪਣੇ ਬਾਰ ਵਿੱਚ ਤਿੰਨ ਨਵੇਂ ਬਟੰਸ ਜੋੜ ਦਿੱਤੇ ਹਨ। |
08:57 | Paste icons ਉਹ ਹੈ ਜਿਨ੍ਹਾਂ ਦੀ ਹਰ ਇੱਕ ਟੂਲਬਾਰ ਵਿੱਚ ਲੋੜ ਹੁੰਦੀ ਹੈ, ਕਿਉਂਕਿ ਜਿਆਦਾਤਰ ਟੈਕਸਟ ਫਾਇਲਸ ਵਿਚੋਂ ਕਾਪੀ ਪੇਸਟ ਹੁੰਦਾ ਹੈ। |
09:04 | ਅਸੀ inline-images ਵੀ ਅਪਲੋਡ ਕਰਾਂਗੇ। ਅਤੇ ਕਿਸੇ ਵੀ ਚੌੜਾਈ ਚੌਡਾਈ ਅਤੇ ਉਚਾਈ ਦੇ ਨਾਲ ਅਧਿਕਤਮ 32MB ਸਾਈਜ ਦੀ ਫਾਇਲ ਅਪਲੋਡ ਕਰਾਂਗੇ। |
09:14 | ਤੁਹਾਡੇ ਇੰਸਟਾਲੇਸ਼ਨ ਵਿੱਚ ਅਧਿਕਤਮ ਸਾਈਜ ਭਿੰਨ ਹੋ ਸਕਦਾ ਹੈ। |
09:18 | ਅਸੀ ਆਪਣੀ ਪਸੰਦ ਦੇ ਆਧਾਰ ਉੱਤੇ ਇੱਥੇ ਕੋਈ ਵੀ ਸੈਟਿੰਗ ਬਦਲ ਸਕਦੇ ਹਾਂ। |
09:23 | ਅਸੀ ਹਮੇਸ਼ਾ URL ਨੂੰ link ਵਿੱਚ ਬਦਲਨਾ ਚਾਹੁੰਦੇ ਹਾਂ, ਇਸਨੂੰ ਮੈਨੁਅਲ ਤੌਰ ਤੇ ਲਿੰਕ ਕਰਨ ਦੀ ਬਜਾਏ। |
09:29 | ਅਸੀ ਇਹ Convert URLs into links ਆਪਸ਼ਨ ਉੱਤੇ ਕਲਿਕ ਕਰਕੇ ਕਰ ਸਕਦੇ ਹਾਂ। |
09:34 | ਇੱਥੇ ਸਾਡੇ ਕੋਲ Filter settings ਵੀ ਹੈ। Limit allowed HTML tags ਉੱਤੇ ਕਲਿਕ ਕਰੋ। |
09:41 | ਹੁਣ ਅਸੀ HTML tags ਜੋੜਨ ਵਿੱਚ ਸਮਰੱਥਾਵਾਨ ਹੋਵਾਂਗੇ। ਜਿਸਦੀ ਅਸੀ ਵਰਤੋ ਕਰ ਸਕਦੇ ਹਾਂ, ਜਦੋਂ ਅਸੀ ਸੋਰਸ ਉੱਤੇ ਵੇਖਦੇ ਹਾਂ। |
09:47 | ਸੋ ਇਹ ਵਾਸਤਵ ਵਿੱਚ ਪ੍ਰਭਾਵਸ਼ਾਲੀ WYSIWYG editor ਹੈ ਅਤੇ ਇਹ ਕੌਂਫੀਰੇਸ਼ਨ ਭਾਗ ਹੈ। |
09:54 | ਆਪਣੇ ਸਾਰੇ ਬਦਲਾਵ ਕਰਨ ਤੋਂ ਬਾਅਦ Save configuration ਬਟਨ ਉੱਤੇ ਕਲਿਕ ਕਰੋ। |
09:59 | ਹੁਣ ਆਪਣਾ Content ਵੇਖਦੇ ਹਾਂ। |
10:02 | Welcome to Drupalville node ਵਿੱਚ Edit ਆਪਸ਼ਨ ਉੱਤੇ ਕਲਿਕ ਕਰੋ। |
10:07 | ਧਿਆਨ ਦਿਓ ਕਿ ਕਿਉਂਕਿ ਅਸੀਂ Full HTML ਆਨ ਕੀਤਾ ਹੈ, ਇਸਲਈ ਕੁੱਝ ਵੀ ਨਹੀਂ ਬਦਲਿਆ ਹੈ। |
10:12 | ਹੁਣ ਇਸਨੂੰ Basic HTML ਵਿੱਚ ਬਦਲਦੇ ਹਾਂ। ਸਾਰੇ ਬਦਲਾਵ ਇੱਥੇ ਮੌਜੂਦ ਹਨ। |
10:18 | ਹਾਲਾਂਕਿ ਮੈਂ ਹੁਣ ਆਪਣੇ blocks ਨਹੀਂ ਵੇਖ ਸਕਦਾ ਹਾਂ, Paste icons ਹੁਣ ਉਪਲੱਬਧ ਹਨ। |
10:23 | ਮੈਂ ਇਸ ਇਮੇਜ ਨੂੰ ਇੱਥੇ ਨਹੀਂ ਚਾਹੁੰਦਾ ਹਾਂ। ਤਾਂ ਮੈਂ ਇਮੇਜ ਉੱਤੇ ਕਲਿਕ ਕਰਕੇ ਅਤੇ ਇਸਨੂੰ ਕੀਬੋਰਡ ਉੱਤੇ Backspace ਜਾਂ Delete ਬਟਨ ਦਬਾ ਕੇ ਡਿਲੀਟ ਕਰਾਂਗਾ। |
10:32 | Save and keep published ਉੱਤੇ ਕਲਿਕ ਕਰੋ। |
10:35 | ਫਿਰ ਤੋਂ Configuration ਉੱਤੇ ਕਲਿਕ ਕਰੋ। ਹੇਠਾਂ ਸਕਰੋਲ ਕਰੋ ਅਤੇ Text formats and editor ਉੱਤੇ ਕਲਿਕ ਕਰੋ। |
10:43 | ਇਸ ਸਮੇਂ ਅਸੀ Full HTML toolbar ਕੌਂਫੀਗਰ ਕਰਦੇ ਹਾਂ। |
10:47 | ਧਿਆਨ ਦਿਓ ਕਿ ਸਾਨੂੰ ਇੱਥੇ ਕੁੱਝ ਜਿਆਦਾ ਬਟੰਸ ਮਿਲੇ ਹਨ ਪਰ Paste icons ਨਹੀਂ ਮਿਲਿਆ। |
10:52 | Show group names ਉੱਤੇ ਕਲਿਕ ਕਰੋ ਅਤੇ ਹੁਣ ਦੂਜੀ ਲਕੀਰ ਵਿੱਚ Add group ਉੱਤੇ ਕਲਿਕ ਕਰੋ। |
10:57 | ਇਸਨੂੰ “copy and paste” ਨਾਮ ਦਿਓ। ਹੁਣ ਅਸੀ ਇਸਨੂੰ ਆਪਣੇ copy and paste ਸੈਕਸ਼ਨ ਵਿੱਚ ਡਰੈਗ ਅਤੇ ਪੇਸਟ ਕਰਾਂਗੇ। |
11:05 | ਇਸ ਪ੍ਰਕਾਰ ਇੱਥੇ ਹੇਠਾਂ, ਸਾਡੇ ਕੋਲ ਇਹ ਸਾਰੇ ਆਪਸ਼ੰਸ ਫਿਰ ਤੋਂ ਹਨ। ਹੁਣ ਦੇ ਲਈ, Save configuration ਬਟਨ ਉੱਤੇ ਕਲਿਕ ਕਰੋ। |
11:13 | ਫਿਰ ਤੋਂ ਆਪਣੇ Welcome to Drupalville ਉੱਤੇ ਜਾਓ। ਅਤੇ ਇਸਨੂੰ Full HTML ਵਿੱਚ ਬਦਲੋ। |
11:18 | Continue ਉੱਤੇ ਕਲਿਕ ਕਰੋ ਅਤੇ ਹੁਣ, ਅਸੀ ਬਟੰਸ ਦੀਆਂ ਦੋ ਰੋਜ ਵੇਖਦੇ ਹਾਂ। |
11:23 | ਇਸਦਾ ਮਤਲੱਬ ਹੈ ਕਿ ਸਾਡਾ ਐਡਿਟਰ ਸੈੱਟ ਹੋ ਗਿਆ ਹੈ। |
11:26 | CKEditor, ਉੱਤੇ ਕੁੱਝ ਸਮਾਂ ਕੰਮ ਕਰੋ ਅਤੇ ਯਕੀਨੀ ਕਰ ਲਵੋ ਕਿ ਤੁਸੀ ਇਸਨੂੰ ਚੰਗੀ ਤਰ੍ਹਾਂ ਨਾਲ ਸਮਝ ਗਏ ਹੋ। |
11:32 | ਇਸ ਦੇ ਨਾਲ ਅਸੀ ਇਸ ਟਿਊਟੋਰਿਅਲ ਦੇ ਅੰਤ ਵਿੱਚ ਪਹੁੰਚ ਗਏ ਹਾਂ। ਸੰਖੇਪ ਵਿੱਚ... |
11:37 | ਇਸ ਟਿਊਟੋਲਿਅਲ ਵਿੱਚ ਅਸੀਂ ਸਿੱਖਿਆ
* Inline editing * CKEditor ਦੀ ਵਰਤੋ ਕਰਨਾ ਅਤੇ * CKEditor ਨੂੰ ਕੌਂਫੀਗਰ ਕਰਨਾ |
11:50 | ਇਹ ਵੀਡੀਓ Acquia ਅਤੇ OS ਟ੍ਰੇਨਿੰਗ ਵਲੋਂ ਲਿਆ ਗਿਆ ਹੈ ਅਤੇ ਸਪੋਕਨ ਟਿਊਟੋਰਿਅਲ ਪ੍ਰੋਜੈਕਟ, ਆਈ.ਆਈ.ਟੀ ਬਾੰਬੇ ਦੁਆਰਾ ਸੰਸ਼ੋਧਿਤ ਕੀਤਾ ਗਿਆ ਹੈ। |
11:59 | ਇਸ ਲਿੰਕ ਉੱਤੇ ਉਪਲੱਬਧ ਵਿਡੀਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸਨੂੰ ਡਾਊਨਲੋਡ ਕਰਕੇ ਵੇਖੋ। |
12:06 | ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਾਂ ਲਗਾਉਂਦੀ ਹੈ ਅਤੇ ਪ੍ਰਮਾਣ ਪੱਤਰ ਦਿੰਦੀ ਹੈ। ਜਿਆਦਾ ਜਾਣਕਾਰੀ ਦੇ ਲਈ, ਸਾਨੂੰ ਲਿਖੋ। |
12:13 | ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, ਮਨੁੱਖ ਸੰਸਾਧਨ ਵਿਕਾਸ ਮੰਤਰਾਲਾ ਅਤੇ NVLI, ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ ਦੁਆਰਾ ਫੰਡ ਕੀਤਾ ਗਿਆ ਹੈ। |
12:25 | ਇਹ ਸਕਰਿਪਟ ਹਰਪ੍ਰੀਤ ਸਿੰਘ ਦੁਆਰਾ ਅਨੁਵਾਦਿਤ ਹੈ। ਆਈ.ਆਈ.ਟੀ ਬਾੰਬੇ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ। ਧੰਨਵਾਦ... |