Digital-Divide/C2/How-to-use-FOSSEE-Netbook/Punjabi
From Script | Spoken-Tutorial
“Time” | “Narration” | |
0:01 | ਸਤਿ ਸ਼੍ਰੀ ਅਕਾਲ ਦੋਸਤੋ, IIT ਬੰਬੇ ਦੇ ਦੁਆਰਾ ਸ਼ੁਰੂ ਲੋਅ ਕਾਸਟ (low cost) ‘FOSSEE ਨੈੱਟਬੁੱਕ’ ਦੀ ਵਰਤੋਂ ਕਿਵੇਂ ਕਰਦੇ ਹਨ, ਦੇ ‘ਸਪੋਕਨ ਟਿਊਟੋਰਿਅਲ’ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । | |
0:09 | ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਲਿਖੇ ਦੇ ਬਾਰੇ ਵਿੱਚ ਸਿੱਖਾਂਗੇ | |
0:12 | * FOSSEE ਨੈੱਟਬੁੱਕ ਦਾ ਡੈਸਕਟਾਪ, | |
0:14 | * ਕੁੱਝ ਪ੍ਰੋਗਰਾਮਸ ਜੋ ਇਸਦੇ ਨਾਲ ਆਉਂਦੇ ਹਨ | |
0:17 | * ਅਤੇ ਨਵੇਂ ਵਰਜ਼ਨਾਂ ਦੇ ਨਾਲ ਇਸਦੇ ਓਪਰੇਟਿੰਗ ਸਿਸਟਮ ਨੂੰ ਕਿਵੇਂ ਅਪਡੇਟ ਕਰਦੇ ਹਨ । | |
0:22 | ਅਸੀਂ ਇਸਨੂੰ ‘FOSSEE ਨੈੱਟਬੁੱਕ’ ਦੀ ਤਰ੍ਹਾਂ ਇਸ ਦਾ ਜ਼ਿਕਰ ਕਰਦੇ ਹਾਂ ਕਿਉਂਕਿ, | |
0:26 | FOSSEE ਟੀਮ ਇਸਦੇ ਲਈ ਸਹੀ ਵਿਆਖਿਆ ਦੇ ਨਾਲ ਆਈ । | |
0:30 | * ਓਪਰੇਟਿੰਗ ਸਿਸਟਮ ਠੀਕ ਕੀਤਾ | |
0:32 | * ਸਾਫਟਵੇਅਰ ਦੀ ਵੰਡ ਦੇ ਨਾਲ ਆਓ । | |
0:35 | * ਅਤੇ ਅਪਡੇਟ ਅਤੇ ਟ੍ਰੇਨਿੰਗ ਪ੍ਰਦਾਨ ਕਰਦੇ ਹਾਂ । | |
0:38 | ਓਪਰੇਟਿੰਗ ਸਿਸਟਮ ‘ਉਬੰਟੂ ਲੀਨਕਸ’ ਦੇ ਨਵੀਨਤਮ ਪ੍ਰਕਾਸ਼ਨ ਤੋਂ ਬਣਾਇਆ ਗਿਆ ਹੈ । | |
0:43 | * ‘FOSSEE ਨੈੱਟਬੁੱਕ’ ਇੱਕ ਘੱਟ-ਕੀਮਤ ਦਾ ਲੈਪਟਾਪ ਹੈ ਜੋ IIT ਬੰਬੇ ਨੇ ਸ਼ੁਰੂ ਕੀਤਾ ਹੈ । | |
0:49 | * Basics Comtech Pvt.Ltd. ਦੁਆਰਾ ਇਸਦੀਆਂ ਵਿਸ਼ੇਸ਼ਤਾਵਾਂ ਦੀ ਰਚਨਾ ਕੀਤੀ ਗਈ ਹੈ । | |
0:55 | * ਐਜੂਕੇਸ਼ਨ ਅਤੇ ਰਿਸਰਚ ਲਈ ਡਿਜ਼ਾਇਨ ਕੀਤਾ ਗਿਆ ਹੈ । | |
0:58 | * ਅਤੇ ਕੀਮਤ ਹੈ ਲੱਗਭੱਗ 5, 000 ਰੁਪਏ ਪਲਸ ਕਸਟਮਜ਼, ਟੈਕਸਜ਼ ਆਦਿ । | |
1:03 | ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ,
‘FOSSEE Netbook’ | |
1:08 | GNU/ਲੀਨਕਸ ਓਪਰੇਟਿੰਗ ਸਿਸਟਮ ਦਾ FOSSEE ਵੰਡ ਅਤੇ | |
1:12 | ‘Kazam ਸਕਰੀਨ ਰਿਕਾਰਡਰ ਵਰਜ਼ਨ 1.4.5’ | |
1:17 | ਹੁਣ ‘FOSSEE ਨੈੱਟਬੁੱਕ’ ‘ਤੇ ਇੱਕ ਨਜ਼ਰ ਪਾਉਂਦੇ ਹਾਂ । | |
1:20 | ‘FOSSEE ਨੈੱਟਬੁੱਕ’ ਇਸ ਤਰ੍ਹਾਂ ਦਾ ਵਿਖਾਈ ਦਿੰਦਾ ਹੈ । | |
1:24 | ਇਸਦਾ ਭਾਰ ਲੱਗਭੱਗ 700 ਗਰਾਮ ਹੈ । | |
1:28 | ਇਸ ਵਿੱਚ ਇੱਕ 10 ਇੰਚ ਦਾ ‘ਡਿਸਪਲੇਅ’ ਅਤੇ ‘ਟਚ-ਪੈਡ’ ਹੈ । | |
1:31 | ਇਸ ਵਿੱਚ ਅੱਗੇ ਇੱਕ ਕੈਮਰਾ ਅਤੇ ਦੋ ਬਿਲਟ-ਇਨ ‘ਸਪੀਕਰਸ’ ਹਨ । | |
1:35 | ਇਸ ਵਿੱਚ ਦੋ ਰੈਗੂਲਰ ‘USB ਪੋਰਟਸ’, ‘ਇੱਕ ਮਿੰਨੀ HDMI ਪੋਰਟ’, ਇੱਕ ‘Lan ਪੋਰਟ’ ਹੈ । | |
1:43 | ਇਸ ਵਿੱਚ ‘ਆਡਿਓ’ ਸਪੋਰਟ ਲਈ ਵੱਖ-ਵੱਖ ‘ਹੈਡਫੋਨ’ ਅਤੇ ‘mic ਜੈਕਸ’ ਹਨ । | |
1:49 | ਇਸ ਵਿੱਚ ਇੱਕ ‘SD card’ ਸਲਾਟ ਹੈ ਜੋ 32GB ਤੱਕ ਸਪੋਰਟ ਕਰ ਸਕਦਾ ਹੈ । | |
1:56 | ਇਸ ਵਿੱਚ ਇੱਕ 5000 mAH ਦੀ ਬੈਟਰੀ ਹੈ | |
1:59 | ਪ੍ਰੋਗਰਾਮ ਦੀ ਵਰਤੋਂ ਕੀਤੇ ਜਾਣ ਦੇ ਆਧਾਰ ‘ਤੇ ਇਹ 4 ਤੋਂ 8 ਘੰਟਿਆਂ ਤੱਕ ਬੈਕਅਪ ਦਿੰਦੀ ਹੈ । | |
2:04 | ਇਸ ਵਿੱਚ 1GB RAM ਅਤੇ 8GB ROM ਹੈ । | |
2:07 | ਇਸ ਵਿੱਚ wi-fi ਅਤੇ ‘bluetooth’ ਸਪੋਰਟ ਵੀ ਹੈ । | |
2:11 | ਹਾਰਡਵੇਅਰ ਦੀ ਵਿਆਖਿਆ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਲੈਣ ਲਈ http://netbook.fossee.in ‘ਤੇ ਜਾਓ । | |
2:19 | FOSSEE ਓਪਰੇਟਿੰਗ ਸਿਸਟਮ ਦੀ ਰਿਕਵਰੀ/ਅਪਡੇਟ/ਦੁਬਾਰਾ: ਇੰਸਟਾਲ ਕਰਨ ਦੇ ਲਈ, ਤੁਹਾਨੂੰ ਹੇਠ ਲਿਖੇ ਕੰਮ ਕਰਨੇ ਪੈਣਗੇ | |
2:25 | ‘netbook.fossee.in/recovery’ ਵਿੱਚ ਪ੍ਰਦਾਨ ਕੀਤੇ ਗਏ ਨਿਰਦੇਸ਼ਾਂ ਦੇ ਨਾਲ ‘sd ਕਾਰਡ’ ਤਿਆਰ ਕਰੋ । | |
2:33 | FOSSEE ਨੈੱਟਬੁੱਕ ਦਾ ਪਾਵਰ ਆਫ ਕਰੋ | |
2:35 | ‘sd ਕਾਰਡ’ ਨੂੰ ‘ਸਲਾਟ’ ਵਿੱਚ ਪਾਓ ਅਤੇ ਥੋੜ੍ਹੀ ਦੇਰ ਤੱਕ ‘ਪਾਵਰ ਕੀ’ਨੂੰ ਦਬਾਓ । | |
2:41 | ਸਕਰੀਨ ਤੇ ਇੱਕ ਟੈਕਸਟ ਮੈਸੇਜ “Entering recovery mode . . .” ਦਿੱਸਣਾ ਚਾਹੀਦਾ ਹੈ । | |
2:46 | ਅਗਲੀ ਸਕਰੀਨ ਤੇ ਦਿਖਾਏ ਗਏ ਵਿਚ ਢੁਕਵੇਂ ਵਿਕਲਪ ਚੁਣੋ । | |
2:51 | ਤੁਸੀਂ ਇੱਥੇ ਜੋ ਵੇਖਦੇ ਹੋ ਉਹ ‘FOSSEE OS’ ਦੇ ਨਾਲ ‘FOSSEE ਨੈੱਟਬੁੱਕ’ ਦਾ ਡੈਸਕਟਾਪ ਹੈ । | |
2:57 | ਡਿਫਾਲਟ ਰੂਪ ਤੋਂ, ਤੁਸੀਂ ਡੈਸਕਟਾਪ ‘ਤੇ ਕੁੱਝ ਆਇਕਨਸ ਵੇਖ ਸਕਦੇ ਹੋ । | |
3:01 | ਕਿਸੇ ਵੀ ਹੋਰ ਕੰਪਿਊਟਰ ਦੀ ਤਰ੍ਹਾਂ, ਇਹ ਕਿਸੇ ਵੀ ਆਇਕਨ ‘ਤੇ ਡਬਲ-ਕਲਿਕ ਕਰਨ ਨਾਲ ਸੰਬੰਧਿਤ ਐਪਲੀਕੇਸ਼ਨ ਖੋਲੇਗਾ । | |
3:09 | ਇੱਥੇ, ਸੱਜੇ ਪਾਸੇ ਵੱਲ ਹੇਠਾਂ ‘Network connection’ ਆਇਕਨ ਹੈ । | |
3:15 | ਇਸ ਸਮੇਂ ਇਹ ਕਹਿੰਦਾ ਹੈ “No network connection” | |
3:18 | ਹੁਣ ਸਿੱਖਦੇ ਹਾਂ ਕਿ ਨੈੱਟਵਰਕ ਨਾਲ ਕਿਵੇਂ ਜੁੜੀਏ । | |
3:21 | wi - fi ਕਨੈਕਸ਼ਨ ਦੇ ਲਈ, ਕੇਵਲ ‘ਆਇਕਨ’ ‘ਤੇ ਕਲਿਕ ਕਰੋ । | |
3:25 | ਪਹਿਲਾਂ ਤੋਂ ਉਪਲੱਬਧ ਕਨੈਕਸ਼ਨਸ ਦੀ ਇੱਕ ਸੂਚੀ ਦਿਖਾਈ ਦੇਵੇਗੀ । | |
3:30 | ਤੁਸੀਂ ਇਹਨਾਂ ਵਿਚੋਂ ਕਿਸੇ ਨਾਲ ਵੀ ਜੁੜ ਸਕਦੇ ਹੋ, ਤੁਹਾਨੂੰ ਦਿੱਤਾ ਗਿਆ wi-fi ਨੈੱਟਵਰਕ ਪਾਸਵਰਡ ਪਤਾ ਹੋਣਾ ਚਾਹੀਦਾ ਹੈ । | |
3:35 | ਮੈਂ ਆਪਣੀ ਮਸ਼ੀਨ ‘ਤੇ ਉਪਲੱਬਧ ਨੈੱਟਵਰਕਸ ਵਿੱਚੋਂ ਕਿਸੇ ਇੱਕ ਨੂੰ ਚੁਣਾਂਗਾ । | |
3:40 | ਫਿਰ ਪਾਸਵਰਡ ਟਾਈਪ ਕਰੋ ਅਤੇ ‘Connect’ ਬਟਨ ‘ਤੇ ਕਲਿਕ ਕਰੋ । | |
3:46 | ‘System Tray’ ਵਿੱਚ ‘Network’ ਆਇਕਨ ਨੂੰ ਵੇਖੋ । | |
3:50 | ‘ਆਇਕਨ’ ਹੁਣ ਬਦਲ ਗਿਆ ਹੈ । | |
3:52 | ਇਹ ਉਹ ਨੈੱਟਵਰਕ ਸਪਸ਼ਟ ਕਰਦਾ ਹੈ ਜਿਸਦੇ ਨਾਲ ਮੈਂ ਹੁਣੇ ਜੁੜਿਆ ਹਾਂ । | |
3:57 | ਹੁਣ ਅਸੀਂ ਡੈਸਕਟਾਪ ਦੇ ਹੇਠਾਂ ਖੱਬੇ ਕੋਨੇ ‘ਤੇ ਧਿਆਨ ਦਿੰਦੇ ਹਾਂ । | |
4:03 | ਇੱਥੇ ਸਾਨੂੰ ‘Start Menu’ ਪ੍ਰਾਪਤ ਹੁੰਦਾ ਹੈ ਜੋ main menu ਹੈ । | |
4:07 | ‘Start’ ਮੀਨੂ ਸਾਰੇ ਉਪਲੱਬਧ ਸਾਫਟਵੇਅਰ ਅਤੇ ‘ਐਪਲੀਕੇਸ਼ਨਸ’ ਨੂੰ ਵਰਗੀਕਰਣ ਤਰੀਕੇ ਨਾਲ ਸੂਚੀਬੱਧ ਕਰਦਾ ਹੈ । | |
4:14 | ਕਿਹੜਾ ‘ਸਾਫਟਵੇਅਰ’ ਜਾਂ ‘ਐਪਲੀਕੇਸ਼ਨ’ ਸੂਚੀਬੱਧ ਹੈ ਇਹ ਜਾਣਨ ਲਈ ਹਰੇਕ ਕੈਟੇਗਰੀ ‘ਤੇ ਕਲਿਕ ਕਰੋ । | |
4:21 | ਹੁਣ ਇਹਨਾਂ ਵਿਚੋਂ ਕੁੱਝ ਨੂੰ ਵੇਖਦੇ ਹਾਂ | |
4:24 | ‘Education’ ਕੈਟੇਗਰੀ ਵਿੱਚ ਇਹ ਸਾਰੀਆਂ ਐਪਲੀਕੇਸ਼ਨਸ ਸੂਚੀਬੱਧ ਹਨ । | |
4:28 | ਇੱਥੇ ਸਾਡੇ ਕੋਲ ‘Geogebra’ ਹੈ । | |
4:31 | ਇਹ ਐਲਜੇਬਰਾ ਅਤੇ ਜੋਮੈਟਰੀ ਦੇ ਸਿਧਾਂਤਾਂ ਨੂੰ ਸਿੱਖਣ ਲਈ ਇੱਕ ਬਹੁਤ ਵਧੀਆਂ ਫਰੀ ਸਾਫਟਵੇਅਰ ਹੈ । | |
4:37 | ਇਹ ਵਿਸ਼ੇਸ਼ ਤੌਰ 'ਤੇ 6th ਗਰੇਡ ਤੋਂ ਉੱਪਰ ਦੇ ਵਿਦਿਆਰਥੀਆਂ ਲਈ ਲਾਭਦਾਇਕ ਹੈ । | |
4:41 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਨੇ ‘ਜਿਓਜੇਬਰਾ’ ਨੂੰ ਸਿੱਖਣ ਲਈ ਬਹੁਤ ਵਧੀਆਂ ਟਿਊਟੋਰਿਅਲਸ ਬਣਾਏ ਹਨ । | |
4:47 | ਇਹ http://spoken-tutorial.org ‘ਤੇ ਮੁਫਤ ਉਪਲੱਬਧ ਹਨ । | |
4:53 | ਤੁਸੀਂ ਵੇਖ ਸਕਦੇ ਹੋ ਕਿ ‘ਬਰਾਊਜਰ ਵਿੰਡੋ’ ਵਿੱਚ ਇਹ ‘ਲਿੰਕ’ ਕਿਸ ਪ੍ਰਕਾਰ ਦਿਸਦਾ ਹੈ । | |
4:57 | ਅਤੇ ਤੁਸੀਂ ਇਸ ਟਿਊਟੋਰਿਅਲਸ ਨੂੰ ਕਈ ਭਾਰਤੀ ਭਾਸ਼ਾਵਾਂ ਵਿੱਚ ਵੀ ਵੇਖ ਸਕਦੇ ਹੋ । | |
5:03 | ਇਸ ਪੇਜ਼ ‘ਤੇ ਸਪੋਕਨ ਟਿਊਟੋਰਿਅਲਸ ਦੇ ਨਾਲ ‘ਨੈੱਟਬੁੱਕ’ ‘ਤੇ ਕੁੱਝ ਜ਼ਿਆਦਾ ਫਰੀ ਸਾਫਟਵੇਅਰ ਹਨ । | |
5:10 | ਮੈਂ ਇਨ੍ਹਾਂ ਨੂੰ ਛੇਤੀ ਹੀ ਦਿਖਾਊਂਗਾ । | |
5:13 | ਹੁਣ ‘Start’ ਮੀਨੂ ‘ਤੇ ਵਾਪਸ ਆਉਂਦੇ ਹਾਂ । | |
5:15 | ਹੁਣ ਇੱਕ ਹੋਰ ਸਾਫਟਵੇਅਰ- ‘Jmol’ ਵੇਖਦੇ ਹਾਂ । | |
5:19 | ਇਹ 3D ਵਿੱਚ ਕੈਮੀਕਲ ਸਟਰਕਟਰਸ ਜਿਵੇਂ ਅਣੂਆਂ, ਰੁਕਾਵਟਾਂ ਆਦਿ ਨੂੰ ਦੇਖਣ ਲਈ ਲਾਭਦਾਇਕ ਹੈ । | |
5:26 | ਸਪੋਕਨ ਟਿਊਟੋਰਿਅਲ ਵੈੱਬਸਾਈਟ ‘ਤੇ ਕਈ ਭਾਸ਼ਾਵਾਂ ਵਿੱਚ ‘Jmol’ ਦੇ ਟਿਊਟੋਰਿਅਲਸ ਹਨ । | |
5:33 | ‘Start’ ਮੀਨੂ ਵਿੱਚ, ਹੁਣ ਇੱਕ ਹੋਰ ਕੈਟੇਗਰੀ- ‘Graphics’ ਵੇਖਦੇ ਹਾਂ, | |
5:40 | ਇੱਥੇ ਤੁਸੀਂ ‘GIMP, Inkscape ਅਤੇ XFig’ ਵੇਖ ਸਕਦੇ ਹੋ । | |
5:46 | ਸਪੋਕਨ ਟਿਊਟੋਰਿਅਲ ਵੈੱਬਸਾਈਟ ‘ਤੇ ‘GIMP, Inkscape ਅਤੇ XFig’ ਦੇ ਕਈ ਸਪੋਕਨ ਟਿਊਟੋਰਿਅਲਸ ਹਨ । | |
5:54 | ਤੁਸੀਂ ਇਹਨਾਂ ਟਿਊਟੋਰਿਅਲਸ ਦੀ ਵਰਤੋਂ ਕਰ ਸਕਦੇ ਹੋ ਇਹ ਸਿੱਖਣ ਲਈ ਕਿ ਇਹਨਾਂ ‘ਗਰਾਫਿਕ ਸਾਫਟਵੇਅਰਸ’ ਨੂੰ ਕਿਵੇਂ ਵਰਤਦੇ ਹਨ । | |
6:01 | ਹੁਣ ‘ਇੰਟਰਨੈੱਟ’ ਕੈਟੇਗਰੀ ਨੂੰ ਵੇਖਦੇ ਹਾਂ ਅਤੇ ਇੱਥੇ ਇਹ ਵਿਕਲਪ ਉਪਲੱਬਧ ਹਨ । | |
6:07 | ਇੱਥੇ ਸਾਡੇ ਕੋਲ ‘Firefox Web Browser’ ਹੈ । | |
6:10 | ਅਤੇ ਇੱਥੇ ਸਪੋਕਨ ਟਿਊਟੋਰਿਅਲਸ ਹਨ ਇਹ ਸਿੱਖਣ ਲਈ ਕਿ ‘Firefox’ ਨੂੰ ਕਿਵੇਂ ਵਰਤਦੇ ਹਨ । | |
6:15 | ਇੱਕ ਵਾਰ ਫਿਰ, ਇਹ ਕਈ ਭਾਰਤੀ ਭਾਸ਼ਾਵਾਂ ਵਿੱਚ ਉਪਲੱਬਧ ਹਨ । | |
6:20 | ‘Office’ ਕੈਟੇਗਰੀ ਵਿੱਚ, ਸਾਡੇ ਕੋਲ ਸੰਪੂਰਣ ‘Libre Office Suite’ ਹਨ -
‘Writer, Calc, Impress, Base, Draw’ ਅਤੇ ‘Math’. | |
6:31 | ਸਪੋਕਨ ਟਿਊਟੋਰਿਅਲ ਵੈੱਬਸਾਈਟ ‘ਤੇ ਸਾਡੇ ਕੋਲ ਸੰਪੂਰਣ ‘LibreOffice Suite’ ਨੂੰ ਸਿੱਖਣ ਲਈ ਟਿਊਟੋਰਿਅਲਸ ਹਨ । | |
6:37 | ਹੁਣ ‘Programming’ ਕੈਟੇਗਰੀ ‘ਤੇ ਜਾਂਦੇ ਹਾਂ । | |
6:40 | ਇੱਥੇ ਅਸੀਂ ‘iPython’ ਵੇਖ ਸਕਦੇ ਹਾਂ । | |
6:43 | ਸਪੋਕਨ ਟਿਊਟੋਰਿਅਲ ਵੈੱਬਸਾਈਟ ‘ਤੇ ਇਹ ‘Python’ ਸੀਰੀਜ਼ ਹੈ । | |
6:47 | ਇੱਥੇ ਸਾਡੇ ਕੋਲ ‘Scilab’ ਹੈ । | |
6:50 | ਇੱਕ ਵਾਰ ਫਿਰ, ਸਪੋਕਨ ਟਿਊਟੋਰਿਅਲ ਵੈੱਬਸਾਈਟ ‘ਤੇ, Scilab ਸਿੱਖਣ ਲਈ ਸਾਡੇ ਕੋਲ ਟਿਊਟੋਰਿਅਲਸ ਹਨ । | |
6:56 | ਸਾਡੇ ਕੋਲ ਕੁੱਝ ‘IDEs’ ਵੀ ਹਨ ਜਿਵੇਂ ‘Code Blocks’ ਅਤੇ ‘Geany’ | |
7:01 | ਇਸ ‘ਤੇ ਹੁਣ ਤੱਕ ਸਪੋਕਨ ਟਿਊਟੋਰਿਅਲਸ ਉਪਲੱਬਧ ਨਹੀਂ ਹੈ । | |
7:05 | ਪਰ ਜੇ ਤੁਸੀਂ ਇੰਟਰਨੈੱਟ ਸਰਚ ਕਰਦੇ ਹੋ, ਤਾਂ ਤੁਹਾਨੂੰ ਸਿੱਖਣ ਲਈ ਇਹਨਾਂ ‘ਤੇ ਲਾਭਦਾਇਕ ਜਾਣਕਾਰੀ ਵੀ ਪ੍ਰਾਪਤ ਹੋਵੋਗੀ । | |
7:12 | ਹੁਣ ‘Sound & Video’ ਵਿੱਚ ਉਪਲੱਬਧ ਐਪਲੀਕੇਸ਼ਨਸ ਨੂੰ ਵੇਖਦੇ ਹਾਂ । | |
7:17 | ਇਸ ਲਈ: ਸਾਡੇ ਕੋਲ ‘Audacity’ ਹੈ, ਜੋ ‘ਆਡੀਓ ਟਰੈਕਸ’ ਨੂੰ ਰਿਕਾਰਡ ਕਰਨ ਵਿੱਚ ਵਰਤਿਆ ਜਾਂਦਾ ਹੈ । | |
7:22 | ਅਤੇ ਇੱਥੇ Audacity ਦੀ ਵਰਤੋਂ ਸਿੱਖਣ ਲਈ ਟਿਊਟੋਰਿਅਲਸ ਹਨ । | |
7:26 | ‘Preferences’ ‘ਡੈਸਕਟਾਪ, ਕੀਬੋਰਡ, ਮਾਨੀਟਰ, ਨੈੱਟਵਰਕ ਆਦਿ ਨੂੰ ਕਸਟਮਾਈਜ਼ ਕਰਨ ਲਈ ਵਿਕਲਪ ਰੱਖਦਾ ਹੈ । | |
7:33 | ਹੁਣ ‘Customise look and feel’ ਵਿਕਲਪ ‘ਤੇ ਕਲਿਕ ਕਰੋ । | |
7:37 | ਡਿਫਾਲਟ ਰੂਪ ਤੋਂ, ਅਸੀਂ “Widget” ਟੈਬ ਵਿੱਚ ਹਾਂ । | |
7:40 | ਇੱਥੇ ਦਿਖਾਈ ਗਈ ‘ਵਿੰਡੋਜ਼’ ਦੀ ਡਿਫਾਲਟ ‘ਥੀਮ’ ਨੂੰ ਕੋਈ ਵੀ ਬਦਲ ਸਕਦਾ ਹੈ । | |
7:45 | ਦਿੱਤੀ ਗਈ ਸੂਚੀ ਵਿੱਚੋਂ ਆਪਣੀ ਪਸੰਦ ਦਾ ਥੀਮ ਚੁਣੋ । | |
7:51 | ਅੱਗੇ ਦੇ ਟਿਊਟੋਰਿਅਲਸ ਵਿੱਚ, ਅਸੀਂ ਬਹੁਤ ਸਾਰੀਆਂ ਹੋਰ ਟੈਬਸ ਅਤੇ ਉਨ੍ਹਾਂ ਦੇ ਵਿਕਲਪਾਂ ਦੇ ਬਾਰੇ ਵਿੱਚ ਵਿਸਥਾਰ ਨਾਲ ਸਿੱਖਾਂਗੇ । | |
7:57 | ‘ਲਾਗਆਉਟ’ ਉਹ ਵਿਕਲਪ ਹੈ ਜੋ ਜਾਂ ਤਾਂ “shutdown”, ਜਾਂ ਸਕਰੀਨ ਨੂੰ ਲਾਕ ਕਰਨ ਜਾਂ logout ਕਰਨ ਵਿੱਚ ਵਰਤਿਆ ਜਾਂਦਾ ਹੈ । | |
8:03 | ਹੁਣ ਮੈਂ “Cancel” ਬਟਨ ‘ਤੇ ਕਲਿਕ ਕਰਦਾ ਹਾਂ । | |
8:05 | ‘Start’ ਮੀਨੂ ਦੇ ਬਾਅਦ ਵਾਲਾ ਆਇਕਨ ਡੈਸਕਟਾਪ ਦਾ ‘ਸ਼ਾਰਟਕਟ’ ਆਇਕਨ ਹੈ । | |
8:10 | ਹੁਣ ਇਸ ‘ਤੇ ਕਲਿਕ ਕਰਦੇ ਹਾਂ । | |
8:12 | ਇਹ ਆਇਕਨ ਦੇ ਨਾਲ ਸਾਰੀਆਂ ਖੁੱਲੀਆਂ ਹੋਈਆਂ ਵਿੰਡੋਜ਼ ਨੂੰ ਦਿਖਾਉਂਦਾ ਹੈ ਅਤੇ ਕੇਵਲ ਡੈਸਕਟਾਪ ਦਿਖਾਉਂਦਾ ਹੈ । | |
8:18 | ਹੁਣ ‘ਡੈਸਕਟਾਪ’ ‘ਤੇ, ਕੁੱਝ ਆਇਕਨਸ ਵੇਖਦੇ ਹਾਂ । | |
8:23 | ਇੱਥੇ ਸਾਡੇ ਕੋਲ ‘ਟਰਮੀਨਲ’ ਹੈ । | |
8:25 | ਇਹ ‘ਕਮਾਂਡ ਲਾਈਨ ਇੰਟਰਫੇਸ’ ਹੈ । | |
8:28 | ‘ਟਰਮੀਨਲ’ ਨੂੰ ਕਿਵੇਂ ਵਰਤਦੇ ਹਨ ਇਹ ਸਿੱਖਣ ਦੇ ਲਈ, ਕ੍ਰਿਪਾ “BOSS Linux” ਦੇ ਸਪੋਕਨ ਟਿਊਟੋਰਿਅਲਸ ਸੀਰੀਜ਼ ‘ਤੇ ਜਾਓ । | |
8:34 | ਵਿੰਡੋਜ਼ ਓਪਰੇਟਿੰਗ ਸਿਸਟਮ ਵਿੱਚ, “File Manager”, “My Computer” ਵਿਕਲਪ ਦੀ ਤਰ੍ਹਾਂ ਕੰਮ ਕਰਦਾ ਹੈ । | |
8:39 | ਤੁਸੀਂ ਇਸ ‘ਵਿੰਡੋ’ ਤੋਂ, ਕਿਸੇ ਵੀ ਫਾਇਲ ਜਾਂ ਫੋਲਡਰ ‘ਤੇ ਜਾ ਸਕਦੇ ਹੋ । | |
8:47 | ‘ਸਾਫਟਵੇਅਰ ਸੈਂਟਰ’ ਜੋ ਅਸੀਂ ਚਾਹੁੰਦੇ ਹਾਂ ਉਹ ਸਾਰੇ ਸਾਫਟਵੇਅਰਸ ਨੂੰ ਇੰਸਟਾਲ ਕਰਨ ਵਿੱਚ ਮੱਦਦ ਕਰਦਾ ਹੈ । | |
8:58 | ‘ਲੈਂਗਵੇਜ ਸਪੋਰਟ’ “FOSSEE” ਓਪਰੇਟਿੰਗ ਸਿਸਟਮ ਦੁਆਰਾ ਸਹਿਯੋਗੀ ਸਾਰੀਆਂ ਭਾਸ਼ਾਵਾਂ ਦੀ ਸੂਚੀ ਨੂੰ ਦਰਸਾਉਂਦਾ ਹੈ । | |
9:05 | ਡੈਸਕਟਾਪ ‘ਤੇ “Readme” ਨਾਂ ਵਾਲੀ pdf ‘ਤੇ ਧਿਆਨ ਦਿਓ । | |
9:10 | ਕ੍ਰਿਪਾ ਕਰਕੇ ਇਸ pdf ਨੂੰ ਖੋਲੋ ਅਤੇ ਪੜ੍ਹੋ । | |
9:17 | ਇਹ ਸਾਨੂੰ ਨੈੱਟਬੁੱਕ ਦੇ ਬਾਰੇ ਵਿੱਚ ਜਾਣਕਾਰੀ ਦਿੰਦਾ ਹੈ । | |
9:27 | ਇਸਦੇ ਨਾਲ ਅਸੀਂ FOSSEE Netbook ਨੂੰ ਕਿਵੇਂ ਪ੍ਰਯੋਗ ਕਰਦੇ ਹਨ ਦੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਗਏ ਹਾਂ । | |
9:33 | ਹੇਠ ਦਿੱਤੇ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ । ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸਾਰ ਕਰਦਾ ਹੈ । | |
9:40 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ: ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ । ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ । | |
9:48 | ਜ਼ਿਆਦਾ ਜਾਣਕਾਰੀ ਦੇ ਲਈ ਕ੍ਰਿਪਾ ਕਰਕੇ contact@spoken-tutorial.org ਨੂੰ ਲਿਖੋ । | |
9:51 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । | |
9:57 | ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਇਸ ਲਿੰਕ ‘ਤੇ ਉਪਲੱਬਧ ਹੈ । | |
10:04 | ਆਈ.ਆਈ.ਟੀ ਬੰਬੇ ਤੋਂ ਮੈਂ ਨਵਦੀਪ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ । ਸਾਡੇ ਨਾਲ ਜੁੜਨ ਲਈ ਧੰਨਵਾਦ । | } |