BASH/C3/Basics-of-functions/Punjabi

From Script | Spoken-Tutorial
Jump to: navigation, search

Time

Narration
00:01 ਸਤਿ ਸ਼੍ਰੀ ਅਕਾਲ ਦੋਸਤੋ, Bash ਵਿੱਚ Basics of functions ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:08 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ
00:11 ਕੁੱਝ ਉਦਾਹਰਣਾਂ ਦੀ ਮੱਦਦ ਨਾਲ
00:13 ਫੰਕਸ਼ੰਨ ਦੀ ਮਹੱਤਤਾ
00:15 ਫੰਕਸ਼ਨ ਨੂੰ ਡਿਕਲੇਅਰ ਕਰਨਾ
00:17 ਫੰਕਸ਼ਨ ਨੂੰ ਕਾਲ ਕਰਨਾ
00:19 ਫੰਕਸ਼ਨ ਦਾ ਫਲੋ
00:22 ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ ਤੁਹਾਨੂੰ BASH ਵਿੱਚ ’Shell Scripting’ ਦਾ ਗਿਆਨ ਹੋਣਾ ਚਾਹੀਦਾ ਹੈ ।
00:28 ਜੇਕਰ ਨਹੀਂ, ਤਾਂ ਕਿਰਪਾ ਕਰਕੇ ਇਸ ਨਾਲ ਸੰਬੰਧਿਤ ਟਿਊਟੋਰਿਅਲਸ ਵੇਖਣ ਦੇ ਲਈ ਵਿਖਾਈ ਗਈ ਵੈੱਬਸਾਈਟ ਉੱਤੇ ਜਾਓ । ‘http://www:spoken-tutorial:org’
00:34 ਇਸ ਟਿਊਟੋਰਿਅਲ ਲਈ ਮੈਂ ਵਰਤੋਂ ਕਰ ਰਿਹਾ ਹਾਂ ਊਬੰਟੂ ਲੀਨਕਸ 12:04 ਆਪਰੇਟਿੰਗ ਸਿਸਟਮ
00:40 ਹੁਣ ਤੱਕ ਅਸੀਂ ’GNU BASH’ ਵਰਜਨ 4:1:10 ਦੀ ਵਰਤੋਂ ਕਰ ਰਹੇ ਸੀ
00:46 ਹੁਣ ਤੋਂ ਅਸੀਂ ’GNU BASH’ ਵਰਜਨ 4:2 ਦੀ ਵਰਤੋਂ ਕਰਾਂਗੇ ।
00:52 ਕਿਰਪਾ ਕਰਕੇ ਧਿਆਨ ਦਿਓ, ਅਭਿਆਸ ਕਰਨ ਦੇ ਲਈ ’GNU Bash’ ਵਰਜਨ 4 ਜਾਂ ਉੱਪਰ ਦਿੱਤੇ ਗਏ ਨੂੰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।
00:58 ਹੁਣ ਅਸੀਂ ਵੇਖਦੇ ਹਾਂ ਕਿ ਫੰਕਸ਼ਨ ਕੀ ਹੈ ਅਤੇ ਇਸ ਦੀ ਵਰਤੋਂ ਕਿਵੇਂ ਕਰਦੇ ਹਨ ।
01:03 ਫੰਕਸ਼ਨ ਕਮਾਂਡਸ ਦਾ ਸਮੂਹ ਜਾਂ ਇੱਕ ਅਲਗੋਰਿਦਮ ਹੈ ।
01:08 ਇਹ ਇੱਕ ਵਿਸ਼ੇਸ਼ ਕੰਮ ਕਰਨ ਲਈ ਨੀਯਤ ਹੈ ।
01:12 ਇਸ ਦੀ ਵਰਤੋਂ ਵੱਖ-ਵੱਖ ਕੰਮਾਂ ਵਿੱਚ ਇੱਕ ਮੁਸ਼ਕਿਲ ਪ੍ਰੋਗਰਾਮ ਨੂੰ ਬਰੈਕ ਕਰਨ ਲਈ ਕੀਤੀ ਜਾਂਦੀ ਹੈ ।
01:18 ਇਹ ਪੂਰੀ ਸਕਰਿਪਟ ਨੂੰ ਪੜ੍ਹਨ ਦੇ ਯੋਗ ਬਣਾਉਣ ਦੇ ਲਈ ਅਤੇ ਸੌਖੇ ਤਰੀਕੇ ਨਾਲ ਵਰਤਨ ਵਿੱਚ ਸਾਡੀ ਮੱਦਦ ਕਰਦਾ ਹੈ ।
01:24 ਇੱਥੇ ਫੰਕਸ਼ਨ ਡਿਕਲੇਅਰ ਕਰਨ ਲਈ ਦੋ ਸੰਟੈਕਸ ਹਨ ।
01:28 ਪਹਿਲਾ ਸੰਟੈਕਸ ਹੈ: ’function space function underscore name’
01:32 ਕਰਲੀ ਬਰੈਕਟ ਵਿੱਚ,
01:34 ਚਲਾਈ ਜਾਣ ਵਾਲੀ ਕਮਾਂਡਸ
01:37 ਦੂਜਾ ਸੰਟੈਕਸ ਹੈ:
01:39 ’function underscore name open and close round brackets’
01:42 ਕਰਲੀ ਬਰੈਕੇਟ ਵਿੱਚ,
01:44 ਚਲਾਈ ਜਾਣ ਵਾਲੀ ਕਮਾਂਡਸ
01:47 ਫੰਕਸ਼ਨ ਕਾਲ, ਫੰਕਸ਼ਨ ਪ੍ਰੋਗਰਾਮ ਵਿੱਚ ਕਿਤੇ ਵੀ ਕਾਲ ਹੋ ਸਕਦਾ ਹੈ ।
01:53 ਫੰਕਸ਼ਨ ਨਾਮ ਟਾਈਪ ਕਰੋ, ਜਿੱਥੇ ਤੁਸੀਂ ਇਸਨੂੰ ਕਾਲ ਕਰਨਾ ਚਾਹੁੰਦੇ ਹੋ ।
01:58 ਫੰਕਸ਼ਨ ਨਾਮ ਲਈ ਸੰਟੈਕਸ ਇਹ ਆਪ ਹੈ ।
02:02 ਅਸੀਂ ਇਸਨੂੰ ਸਧਾਰਨ ਉਦਾਹਰਣਾਂ ਦੀ ਮੱਦਦ ਨਾਲ ਸਮਝਦੇ ਹਾਂ ।
02:07 ਮੈਂ ਪਹਿਲਾਂ ਹੀ ਫ਼ਾਈਲ ’function:sh’ ਵਿੱਚ ਕੋਡ ਟਾਈਪ ਕੀਤਾ ਹੈ ।
02:12 ਇਹ shebang ਲਾਈਨ ਹੈ ।
02:14 ਫੰਕਸ਼ਨ, ਫੰਕਸ਼ਨ ਨਾਮ ਦੇ ਬਾਅਦ ਕੀਵਰਡ ’function’ ਦੁਆਰਾ ਡਿਕਲੇਅਰ ਹੁੰਦੇ ਹਨ ।
02:21 ਇੱਥੇ ਫੰਕਸ਼ਨ ਨਾਮ ’machine’ ਹੈ ।
02:26 ਕਰਲੀ ਬਰੈਕਟ ਦੇ ਅੰਦਰ ਦੇ ਕੰਟੈਂਟ ਨੂੰ ’function definition’ ਕਹਿੰਦੇ ਹਨ ।
02:32 ਮੈਂ ਕਈ ਮਸ਼ੀਨਾਂ ਦੇ ਵੇਰਵੇ ਨੂੰ ਡਿਸਪਲੇਅ ਕੀਤਾ ਹੈ ਜਿਵੇਂ
02:36 ’uname hyphen a’ ਮਸ਼ੀਨ ਦੇ ਬਾਰੇ ਵਿੱਚ ਜਾਣਕਾਰੀ ਦਿੰਦਾ ਹੈ ।
02:41 ’w hyphen h’ ਸਿਸਟਮ ਉੱਤੇ ਲੌਗਡ ਯੂਜਰ ਨੂੰ ਦਰਸਾਉਂਦਾ ਹੈ ।
02:46 ’uptime’ ਸਮਾਂ ਦਰਸਾਉਂਦਾ ਹੈ, ਜਦੋਂ ਤੋ ਮਸ਼ੀਨ ਆਨ ਹੁੰਦੀ ਹੈ ।
02:51 ’free’ ਮੈਮੋਰੀ ਸਟੇਟਸ ਦਰਸਾਉਂਦਾ ਹੈ ।
02:54 ’df hyphen h filesystem’ ਸਟੇਟਸ ਦਿੰਦਾ ਹੈ ।
02:57 ਮੇਨ ਪ੍ਰੋਗਰਾਮ ਇੱਥੋਂ ਸ਼ੁਰੂ ਹੁੰਦਾ ਹੈ ।
03:01 ਅਸੀਂ ਮੈਸੇਜ “Beginning of main program” ਡਿਸਪਲੇਅ ਕਰਦੇ ਹਾਂ ।
03:06 ਇੱਥੇ, machine ਫੰਕਸ਼ਨ ਕਾਲ ਹੈ ।
03:09 ਫਿਰ ਅਸੀਂ ਮੈਸੇਜ “End of main program” ਡਿਸਪਲੇਅ ਕਰਦੇ ਹਾਂ ।
03:13 ਹੁਣ ਅਸੀਂ ਵਰਕਫਲੋ ਸਮਝਦੇ ਹਾਂ ।
03:16 ਜਦੋਂ ’bash’ ਇੰਟਰਪ੍ਰੇਟਰ ’function definition’ ਉੱਤੇ ਜਾਂਦਾ ਹੈ, ਇਹ ਆਮ ਤੌਰ ਤੇ ਫੰਕਸ਼ਨ ਨੂੰ ਸਕੇਨ ਕਰਦਾ ਹੈ ।
03:23 ਫੰਕਸ਼ਨ ਕਾਲ ਹੁੰਦਾ ਹੈ ਜਦੋਂ ਇਸ ਦਾ ਨਾਮ ਸਕਰਿਪਟ ਦੇ ਅੰਦਰ ਵਿਖਾਈ ਦਿੰਦਾ ਹੈ ।
03:28 ਜਦੋਂ ਇੰਟਰਪ੍ਰੇਟਰ ਫੰਕਸ਼ਨ ਦੇ ਨਾਮ ਨੂੰ ਰੀਡ ਕਰਦਾ ਹੈ, ਇਹ ‘function definition’ ਨੂੰ ਚਲਾਉਂਦਾ ਹੈ ।
03:36 ਇੰਟਰਪ੍ਰੇਟਰ ਫੰਕਸ਼ਨ ਦੇ ਨਾਮ ਨੂੰ ਕਮਾਂਡ ਦੇ ਰੂਪ ਵਿੱਚ ਵਰਤੋਂ ਕਰਦਾ ਹੈ ।
03:41 ਕਿਰਪਾ ਕਰਕੇ ਯਾਦ ਰੱਖੋ ਕਿ ਸਾਨੂੰ ਫੰਕਸ਼ਨ ਨੂੰ ਕਾਲ ਕਰਨ ਤੋਂ ਪਹਿਲਾਂ ਪਰਿਭਾਸ਼ਿਤ ਕਰਨਾ ਹੈ ।
03:47 ਹੁਣ ਟਰਮੀਨਲ ਉੱਤੇ ਦੁਆਰਾ ਜਾਓ । ਇਸ ਕੋਡ ਫ਼ਾਈਲ ਨੂੰ ਚਲਾਉਣ ਦੇ ਲਾਇਕ ਬਣਾਉਣ ਲਈ
03:52 ਟਾਈਪ ਕਰੋ: ’chmod space plus x space function dot sh’
03:59 ਐਂਟਰ ਦਬਾਓ ।
04:01 ਟਾਈਪ ਕਰੋ ’dot slash function dot sh’
04:05 ਐਂਟਰ ਦਬਾਓ
04:07 ਆਉਟਪੁਟ ਜੋ ਕਿ ਮੇਰੇ ਸਿਸਟਮ ਦੀ ਮਸ਼ੀਨ ਦਾ ਵੇਰਵਾ ਹੈ, ਟਰਮੀਨਲ ਉੱਤੇ ਵੇਖਿਆ ਜਾਂਦਾ ਹੈ ।
04:14 ਕਿਰਪਾ ਕਰਕੇ ਧਿਆਨ ਦਿਓ: ਆਉਟਪੁਟ ਵੱਖ-ਵੱਖ ਸਿਸਟਮ ਲਈ ਵੱਖ-ਵੱਖ ਹੋਵੇਗੀ ।
04:19 ਇਹ ਸਾਨੂੰ ਟਿਊਟੋਰਿਅਲ ਦੇ ਅੰਤ ਵਿੱਚ ਲਿਆਉਂਦਾ ਹੈ ।
04:22 ਆਪਣੀ ਸਲਾਈਡਜ਼ ਉੱਤੇ ਵਾਪਸ ਆਓ ।
04:24 ਸੰਖੇਪ ਵਿੱਚ, ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ
04:28 ਇੱਕ ਉਦਾਹਰਣ ਦੀ ਮੱਦਦ ਨਾਲ
04:30 ਫੰਕਸ਼ਨ ਦੀ ਮਹੱਤਤਾ
04:32 ਫੰਕਸ਼ਨ ਨੂੰ ਡਿਕਲੇਅਰ ਕਰਨਾ, ਫੰਕਸ਼ਨ ਕਾਲ
04:35 ਫੰਕਸ਼ਨ ਦਾ ਵਰਕ ਫਲੋ
04:37 ਨਿਰਧਾਰਤ ਕੀਤੇ ਗਏ ਕੰਮ ਦੇ ਰੂਪ ਵਿੱਚ, ਦੋ ਫੰਕਸ਼ਨ ਦੇ ਨਾਲ ਪ੍ਰੋਗਰਾਮ ਲਿਖੋ
04:42 ਪਹਿਲਾ ਫੰਕਸ਼ਨ ਮਨੁੱਖ ਦੇ ਪੜ੍ਹਨਯੋਗ ਫ਼ਾਰਮ ਵਿੱਚ diskspace ਡਿਸਪਲੇਅ ਕਰਨਾ ਚਾਹੀਦਾ ਹੈ (ਹਿੰਟ: ’df hyphen h’)
04:51 ਦੂਜਾ ਫੰਕਸ਼ਨ ਮਨੁੱਖ ਦੇ ਪੜ੍ਹਨਯੋਗ ਫ਼ਾਰਮ ਵਿੱਚ filesystem ਡਿਸਪਲੇਅ ਕਰਨਾ ਚਾਹੀਦਾ ਹੈ (ਹਿੰਟ: ’du hyphen h’)
05:00 ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਵੀਡੀਓ ਨੂੰ ਵੇਖੋ
05:03 ਇਹ ਸਪੋਕਨ ਟਿਊਟੋਰਿਅਲ ਦਾ ਨਿਚੋੜ ਹੈ ।
05:07 ਚੰਗੀ ਬੈਂਡਵਿਡਥ ਨਾ ਮਿਲਣ ਉੱਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
05:12 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ । ਇਹ ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਂਦੀਆਂ ਹਨ।
05:17 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਜਾਂਦੇ ਹਨ ।
05:21 ਜ਼ਿਆਦਾ ਜਾਣਕਾਰੀ ਲਈ contact @ spoken HYPHEN tutorial DOT org ਉੱਤੇ ਲਿਖੋ ।
05:29 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
05:33 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
05:41 ਇਸ ਮਿਸ਼ਨ ਦੀ ਜ਼ਿਆਦਾ ਜਾਣਕਾਰੀ ਹੇਠਾਂ ਲਿਖੇ ਗਏ ਲਿੰਕ ਉੱਤੇ ਉਪਲੱਬਧ ਹੈ http://spoken-tutorial:org\NMEICT-Intro
05:52 ਆਈ.ਆਈ.ਟੀ.ਬੰਬੇ ਤੋਂ ਅਮਰਜੀਤ ਨੂੰ ਇਜਾਜ਼ਤ ਦਿਉ ।
05:56 ਸਾਡੇ ਨਾਲ ਜੁੜਨ ਲਈ ਧੰਨਵਾਦ ।

Contributors and Content Editors

Harmeet, PoojaMoolya