BASH/C3/Arrays-and-functions/Punjabi
From Script | Spoken-Tutorial
Time | Narration |
00:01 | ਸਤਿ ਸ਼੍ਰੀ ਅਕਾਲ ਦੋਸਤੋ, ’Arrays ਅਤੇ functions’ ਉੱਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ । |
00:07 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ |
00:11 | ਕੁੱਝ ਉਦਾਹਰਣਾਂ ਦੀ ਮੱਦਦ ਨਾਲ |
00:14 | ਫੰਕਸ਼ਨ ਲਈ ਐਰੇ ਨੂੰ ਪਾਸ ਕਰਨਾ |
00:17 | ਫੰਕਸ਼ਨ ਵਿੱਚ ’exit’ ਸਟੇਟਮੈਂਟ ਦੀ ਵਰਤੋਂ |
00:20 | ਫੰਕਸ਼ਨ ਵਿੱਚ ’return’ ਸਟੇਟਮੈਂਟ ਦੀ ਵਰਤੋਂ |
00:24 | ਇਸ ਟਿਊਟੋਰਿਅਲ ਨੂੰ ਜਾਣਨ ਲਈ ਤੁਹਾਨੂੰ ’Shell Scripting’ ਦਾ ਗਿਆਨ ਹੋਣਾ ਚਾਹੀਦਾ ਹੈ । |
00:29 | ਤੁਹਾਨੂੰ BASH ਵਿੱਚ ’arrays’ ਅਤੇ ’if’ ਸਟੇਟਮੈਂਟ ਦਾ ਗਿਆਨ ਵੀ ਹੋਣਾ ਚਾਹੀਦਾ ਹੈ । |
00:36 | ਜੇਕਰ ਨਹੀਂ, ਤਾਂ ਕ੍ਰਿਪਾ ਕਰਕੇ ਇਸ ਦੇ ਨਾਲ ਸੰਬੰਧਿਤ ਟਿਊਟੋਰਿਅਲਸ ਲਈ ਹੇਠਾਂ ਵਿਖਾਈ ਗਈ ਵੈੱਬਸਾਈਟ ਉੱਤੇ ਜਾਓ । 'http://www.spoken-tutorial.org’ |
00:43 | ਇਸ ਟਿਊਟੋਰਿਅਲ ਲਈ ਮੈਂ ਵਰਤੋਂ ਕਰ ਰਿਹਾ ਹਾਂ |
00:46 | ਊਬੰਟੂ ਲੀਨਕਸ 12.04 ਆਪਰੇਟਿੰਗ ਸਿਸਟਮ ਅਤੇ |
00:50 | ’GNU BASH’ ਵਰਜਨ 4.2 |
00:54 | ਕਿਰਪਾ ਕਰਕੇ ਧਿਆਨ ਦਿਓ, ’GNU Bash’ ਵਰਜਨ 4 ਜਾਂ ਸਭ ਤੋਂ ਜ਼ਰੂਰੀ ਗੱਲ, ਇਸ ਟਿਊਟੋਰਿਅਲ ਦਾ ਅਭਿਆਸ ਕਰਨ ਦੇ ਲਈ ਸਲਾਹ ਦਿੱਤੀ ਜਾਂਦੀ ਹੈ । |
01:02 | ਅਸੀਂ ਪਹਿਲਾਂ ਸਿੱਖਦੇ ਹਾਂ ਕਿ ਫੰਕਸ਼ਨ ਦੇ ਲਈ ਐਰੇ ਨੂੰ ਕਿਵੇਂ ਪਾਸ ਕਰਦੇ ਹਨ ਅਤੇ ਇਸ ਦੀ ਵਰਤੋਂ ਕਿਵੇਂ ਕਰੀਏ । |
01:09 | ਮੈਂ ’function_(underscore)array dot sh’ ਨਾਮ ਵਾਲੀ ਫ਼ਾਈਲ ਖੋਲ੍ਹਦਾ ਹਾਂ । |
01:15 | ਇਹ shebang ਲਾਈਨ ਹੈ । |
01:18 | ਸਾਡੇ ਫੰਕਸ਼ਨ ਦਾ ਨਾਮ ’array_(underscore) display’ ਹੈ । |
01:22 | ਮੈਂ ਓਪਨ ਕਰਲੀ ਬਰੈਕਟ ’function ਡੈਫੀਨੈਸ਼ਨ’ ਨੂੰ ਖੋਲ੍ਹਦਾ ਹਾਂ। |
01:27 | Dollar @ (at-sign) ਦੀ ਵਰਤੋਂ ਇਸ ਸ਼੍ਰੇਣੀ ਵਿੱਚ ਅਸੀਂ ਪਹਿਲਾਂ ਹੀ ਪਿਛਲੇ ਟਿਊਟੋਰਿਅਲ ਵਿੱਚ ਵਿਸਥਾਰ ਨਾਲ ਦੱਸ ਚੁੱਕੇ ਹਾਂ । |
01:34 | ਮੂਲ ਰੂਪ ਵਿੱਚ: ਇਸ ਦੀ ਵਰਤੋਂ ਫੰਕਸ਼ਨ ਵਿੱਚ ਪਾਸ ਕੀਤੇ ਗਏ ਆਰਗੂਮੈਂਟ ਨੂੰ ਪ੍ਰਿੰਟ ਕਰਨ ਲਈ ਕੀਤੀ ਜਾਂਦੀ ਹੈ । |
01:40 | ਰਾਊਂਡ ਬਰੈਕਟ ਵਿੱਚ Dollar @ (at sign) ਵੇਰੀਏਬਲ ਐਰੇ ਵਿੱਚ ਐਰੇ ਐਲੀਮੈਂਟਸ ਨੂੰ ਇੱਕਠਾ ਕਰਦਾ ਹੈ । |
01:47 | ’Dollar’ ਕਰਲੀ ਬਰੈਕਟ ਖੋਲੋ ’array’ ਸਕੁਆਇਰ ਬਰੈਕਟ ਵਿੱਚ @ (At-sign) ਕਰਲੀ ਬਰੈਕਟ ਨੂੰ ਬੰਦ ਕਰੋ । |
01:55 | ਕੋਡ ਦੀ ਇਹ ਲਾਈਨ ਇੱਕ ਐਰੇ ਦੇ ਸਾਰੇ ਐਲੀਮੈਂਟਸ ਨੂੰ ਡਿਸਪਲੇ ਕਰਦੀ ਹੈ । |
02:00 | ’Dollar’ ਕਰਲੀ ਬਰੈਕਟ ਖੋਲੋ ’array’ ਸਕੁਆਇਰ ਬਰੈਕਟ ਵਿੱਚ one ਕਰਲੀ ਬਰੈਕਟ ਨੂੰ ਬੰਦ ਕਰੋ । |
02:08 | ਕੋਡ ਦੀ ਇਹ ਲਾਈਨ ਐਰੇ ਦੇ ਦੂਜੇ ਐਲੀਮੈਂਟ ਨੂੰ ਡਿਸਪਲੇ ਕਰਦੀ ਹੈ । |
02:14 | Operating_systems ਨੂੰ ਐਲੀਮੈਂਟਸ Ubuntu, Fedora, Redhat ਅਤੇ Suse ਦੇ ਨਾਲ ਡਿਕਲੇਅਰ ਕੀਤਾ ਗਿਆ ਹੈ । |
02:22 | ਇੱਥੇ, ਐਰੇ Operating_systems ਫੰਕਸ਼ਨ ’array_display’ ਵਿੱਚ ਪਾਸ ਕੀਤਾ ਗਿਆ ਹੈ । |
02:29 | ਇੱਕ ਫੰਕਸ਼ਨ ਲਈ ਐਰੇ ਨੂੰ ਪਾਸ ਕਰਨ ਲਈ ਸੰਟੈਕਸ ਹੈ ’function_name’ ’space ’dollar’ ਕਰਲੀ ਬਰੈਕਟ ਨੂੰ ਖੋਲੋ ’array_name’ ਸਕੁਆਇਰ ਬਰੈਕਟ ਵਿੱਚ ‘@ (At sign)’ ਕਰਲੀ ਬਰੈਕਟ ਨੂੰ ਬੰਦ ਕਰੋ । |
02:45 | ਆਪਣੇ ਪ੍ਰੋਗਰਾਮ ਉੱਤੇ ਦੁਆਰਾ ਆਓ । |
02:48 | ਇਸੇ ਤਰ੍ਹਾਂ, colors ਐਲੀਮੈਂਟਸ ’White, green, red’ ਅਤੇ ’blue’ ਦੇ ਨਾਲ ਡਿਕਲੇਅਰ ਕੀਤੇ ਗਏ ਹਨ। |
02:57 | ਇੱਥੇ ’array colors’ ਫੰਕਸ਼ਨ ’array_display’ ਵਿੱਚ ਪਾਸ ਕੀਤਾ ਗਿਆ ਹੈ । |
03:02 | ਹੁਣ ਫ਼ਾਈਲ ਨੂੰ ਸੇਵ ਕਰੋ ਅਤੇ ਟਰਮੀਨਲ ਉੱਤੇ ਦੁਆਰਾ ਜਾਓ । |
03:07 | ਟਾਈਪ ਕਰੋ ’chmod space plus x space function underscore array dot sh’ |
03:18 | ਐਂਟਰ ਦਬਾਓ । ਟਾਈਪ ਕਰੋ ’dot slash function underscore array dot sh’ |
03:25 | ਐਂਟਰ ਦਬਾਓ । |
03:27 | ਜਿਵੇਂ ਕਿ ਅਸੀਂ ਵੇਖ ਸਕਦੇ ਹਾਂ ’operating_systems’ ਦੇ ’array elements’ ਅਤੇ ’colors’ ਡਿਸਪਲੇਅ ਹੋ ਰਹੇ ਹਨ । |
03:33 | ਅਤੇ ’operating_systems’ ਦੇ ਦੂਜੇ ’array element’ ਅਤੇ ’colors’ ਵੀ ਡਿਸਪਲੇਅ ਹੋ ਰਹੇ ਹਨ । |
03:41 | ’Bash’ ਵਿੱਚ ’exit’ ਅਤੇ ’return’ ਸਟੇਟਮੈਂਟਸ ਫੰਕਸ਼ਨ ਜਾਂ ਪ੍ਰੋਗਰਾਮ ਦਾ ਸਟੇਟਸ ਕੋਡ ਦਿੰਦੇ ਹਨ । |
03:49 | ’return’ ਸਟੇਟਮੈਂਟ ਸਕਰਿਪਟ ਵਿੱਚ ਰੀਟਰਨ ਹੋਵੇਗਾ, ਜਿੱਥੋਂ ਇਹ ਕਾਲ ਹੋਇਆ ਸੀ । |
03:54 | ‘exit’ ਸਟੇਟਮੈਂਟ ਪੂਰੀ ਸਕਰਿਪਟ ਨੂੰ ਖ਼ਤਮ ਕਰ ਦੇਵੇਗਾ, ਜਿੱਥੋਂ ਇਸ ਨੂੰ ਮਿਲਾਇਆ ਗਿਆ ਹੈ । |
04:01 | ਹੁਣ ਫੰਕਸ਼ਨ ਵਿੱਚ ’return’ ਕਰਨ ਦੇ ਲਈ ਅਸੀਂ ਇਨ੍ਹਾਂ 2 ਤਰੀਕਿਆਂ ਨੂੰ ਸਿੱਖਦੇ ਹਾਂ । |
04:06 | ਮੈਂ ’return_exit . sh’ ਫ਼ਾਈਲ ਨੂੰ ਖੋਲ੍ਹਦਾ ਹਾਂ । |
04:12 | ਇਹ shebang ਲਾਈਨ ਹੈ । |
04:14 | ਫੰਕਸ਼ਨ ਦਾ ਨਾਮ ਹੈ ’return_ (Underscore) function’ |
04:18 | ਓਪਨ ਕਰਲੀ ਬਰੈਕਟ ’function ਡੈਫੀਨੈਸ਼ਨ’ ਨੂੰ ਖੋਲ੍ਹਦਾ ਹੈ । |
04:22 | ਇਹ if ਸਟੇਟਮੈਂਟ ਦੋ ਵੇਰੀਏਬਲਸ ਦੀ ਤੁਲਨਾ ਕਰਦਾ ਹੈ । |
04:27 | ਜੇਕਰ ਦੋ ਵੇਰੀਏਬਲਸ ਬਰਾਬਰ ਹਨ, ਤਾਂ ’if’ ਵਿੱਚ ਕਮਾਂਡਸ ਚਲਾਈਆਂ ਜਾਂਦੀਆਂ ਹਨ । |
04:33 | ਇਹ echo ਸਟੇਟਮੈਂਟ ਸਕ੍ਰੀਨ ਤੇ ਇੱਕ ਮੈਸੇਜ ਨੂੰ ਡਿਸਪਲੇਅ ਕਰਦਾ ਹੈ । |
04:36 | ’This is return function’ |
04:39 | ’return 0’ ਸਟੇਟਸ ਕੋਡ 0(zero) ਦੇ ਨਾਲ ਕੰਟਰੋਲ ਨੂੰ ਫੰਕਸ਼ਨ ਨਾਲ ਮੇਨ ਪ੍ਰੋਗਰਾਮ ਵਿੱਚ ਲੈ ਜਾਂਦਾ ਹੈ । |
04:47 | ਧਿਆਨ ਦਿਓ, ’return’ ਦੇ ਬਾਅਦ ਦੀ ਸਟੇਟਮੈਂਟਸ ਫੰਕਸ਼ਨ ਵਿੱਚ ਨਹੀਂ ਚੱਲੇਗੀ । |
04:54 | ’fi’ if ਸਟੇਟਮੈਂਟ ਦੇ ਅੰਤ ਨੂੰ ਦਰਸਾਉਂਦਾ ਹੈ । |
04:58 | ਇੱਥੇ ਫੰਕਸ਼ਨ ਦਾ ਨਾਮ ਹੈ exit_(Undescore)function |
05:02 | if ਸਟੇਟਮੈਂਟ ਇੱਥੇ ਦੋ ਵੇਰੀਏਬਲਸ ਦੀ ਤੁਲਨਾ ਕਰਦਾ ਹੈ । |
05:06 | ਜੇਕਰ ਦੋ ਵੇਰੀਏਬਲਸ ਬਰਾਬਰ ਹਨ, ਤਾਂ ’if’ ਵਿੱਚ ਕਮਾਂਡਸ ਚਲਾਈਆਂ ਜਾਂਦੀਆਂ ਹਨ । |
05:14 | ਇਹ echo ਸਟੇਟਮੈਂਟ ਸਕ੍ਰੀਨ ਤੇ ਇੱਕ ਮੈਸੇਜ ਨੂੰ ਡਿਸਪਲੇਅ ਕਰਦਾ ਹੈ: ’This is exit function’ |
05:19 | ’exit 0’ ਪ੍ਰੋਗਰਾਮ ਨੂੰ ਖ਼ਤਮ ਕਰਦਾ ਹੈ । |
05:23 | ’fi’ ਇਸ if ਸਟੇਟਮੈਂਟ ਦੇ ਅੰਤ ਨੂੰ ਦਰਸਾਉਂਦਾ ਹੈ । |
05:27 | ਇਹ ਆਰਗੂਮੈਂਟ ’3’ ਅਤੇ ’3’ ਦੇ ਨਾਲ ਫੰਕਸ਼ਨ ਕਾਲ ਹੈ । |
05:33 | ਇਹ ਮੈਸੇਜ ਡਿਸਪਲੇਅ ਕਰਦਾ ਹੈ: ’We are in main program’ |
05:38 | ਇਹ ਆਰਗੂਮੈਂਟ ’3’ ਅਤੇ ’3’ ਦੇ ਨਾਲ ਹੋਰ ਫੰਕਸ਼ਨ ਕਾਲ ਹਨ । |
05:44 | ਇਹ echo ਸਟੇਟਮੈਂਟ ਸਕ੍ਰੀਨ ਤੇ ਇੱਕ ਮੈਸੇਜ ਨੂੰ ਡਿਸਪਲੇਅ ਕਰਦਾ ਹੈ ’This line is not displayed’ |
05:49 | ਧਿਆਨ ਦਿਓ ਕਿ ’exit’ ਪ੍ਰੋਗਰਾਮ ਨੂੰ ਖ਼ਤਮ ਕਰੇਗਾ । |
05:53 | ’exit’ ਦੇ ਬਾਅਦ ਕੁੱਝ ਵੀ ਨਹੀਂ ਚੱਲੇਗਾ । |
05:58 | ਫ਼ਾਈਲ ਨੂੰ ਸੇਵ ਕਰੋ ਅਤੇ ਟਰਮੀਨਲ ਉੱਤੇ ਦੁਆਰਾ ਜਾਓ । |
06:00 | ਟਾਈਪ ਕਰੋ: ’chmod space plus x space return underscore exit dot sh’ |
06:09 | ਐਂਟਰ ਦਬਾਓ । |
06:12 | ਟਾਈਪ ਕਰੋ: ’dot slash return underscore exit dot sh’ |
06:18 | ਐਂਟਰ ਦਬਾਓ । |
06:20 | ਆਉਟਪੁਟ ਮੈਸੇਜਸ ਡਿਸਪਲੇਅ ਕਰੇਗਾ ਜਿਵੇਂ ਵਿਖਾਇਆ ਗਿਆ ਹੈ । |
06:24 | ਹੁਣ ਅਸੀਂ ਪ੍ਰੋਗਰਾਮ ਦੇ ਫਲੋ ਨੂੰ ਸਮਝਦੇ ਹਾਂ । |
06:27 | ਕੰਟਰੋਲ ਮੇਨ ਪ੍ਰੋਗਰਾਮ ਵਿੱਚ ਹੋਵੇਗਾ, ਜੋ ਕਿ ਆਪ ਇੱਕ ਸਕਰਿਪਟ ਹੈ । |
06:33 | ਕੰਟਰੋਲ ਫੰਕਸ਼ਨ ਕਾਲ ਦੇ ਕਾਰਨ ’return_function’ ਵਿੱਚ ਚਲਾ ਜਾਂਦਾ ਹੈ । |
06:39 | ਜੇਕਰ ਦੋ ਵੇਰੀਏਬਲ ਬਰਾਬਰ ਹਨ, ਤਾਂ ਇਹ ਮੈਸੇਜ ਡਿਸਪਲੇਅ ਕਰਦਾ ਹੈ ’This is return function’ |
06:47 | ਫਿਰ ਇਹ ’return 0’ ਨੂੰ ਮਿਲਾਉਂਦਾ ਹੈ ਅਤੇ ਕੰਟਰੋਲ ਮੇਨ ਪ੍ਰੋਗਰਾਮ ਵਿੱਚ ਫੰਕਸ਼ਨ ਕਾਲ ਦੇ ਹੇਠਾਂ ਫੰਕਸ਼ਨ ਤੋਂ ਸਟੇਟਮੈਂਟ ਉੱਤੇ ਜਾਂਦਾ ਹੈ । |
06:59 | ਫਿਰ ਇਹ ਮੈਸੇਜ ਡਿਸਪਲੇਅ ਕਰਦਾ ਹੈ, ’We are in main program’ |
07:03 | ਉਸਦੇ ਬਾਅਦ ਫੰਕਸ਼ਨ ਕਾਲ ਦੇ ਕਾਰਨ ਕੰਟਰੋਲ ’exit_function’ ਵਿੱਚ ਜਾਂਦਾ ਹੈ । |
07:11 | ਕਿਉਂਕਿ ਦੋ ਵੇਰੀਏਬਲ ਬਰਾਬਰ ਹਨ, ਤਾਂ ਇਹ ਮੈਸੇਜ ਡਿਸਪਲੇਅ ਕਰਦਾ ਹੈ ’This is exit function’ |
07:19 | ਫਿਰ ਇਹ ’exit 0’ ਨੂੰ ਮਿਲਦਾ ਹੈ । ਇਹ ਪ੍ਰੋਗਰਾਮ ਨੂੰ ਖ਼ਤਮ ਕਰ ਦੇਵੇਗਾ । |
07:25 | ’exit’ ਦੇ ਬਾਅਦ ਕੋਈ ਵੀ ਸਟੇਟਮੈਂਟ ਨਹੀਂ ਚੱਲੇਗੀ । |
07:30 | ਇਸਦੇ ਇਲਾਵਾ ਸਟੇਟਮੈਂਟ ’This line is not displayed’ ਨਹੀਂ ਚੱਲੇਗੀ । |
07:36 | ਮੈਂਨੂੰ ਉਮੀਦ ਹੈ ਕਿ ਤੁਸੀਂ ਇਨ੍ਹਾਂ ਦੇ ਵਿੱਚ ਦਾ ਅੰਤਰ ਸਮਝ ਹੀ ਗਏ ਹੋਵੋਗੇ । |
07:39 | ਹੁਣ ਸੰਖੇਪ ਵਿੱਚ |
07:41 | ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਹੈ |
07:44 | ਕੁੱਝ ਉਦਾਹਰਣਾਂ ਦੀ ਮੱਦਦ ਨਾਲ |
07:47 | ਫੰਕਸ਼ਨ ਵਿੱਚ ਐਰੇ ਨੂੰ ਕਿਵੇਂ ਪਾਸ ਕਰਨਾ ਹੈ |
07:50 | ਫੰਕਸ਼ਨ ਵਿੱਚ exit ਸਟੇਟਮੈਂਟ ਦੀ ਵਰਤੋਂ |
07:53 | ਫੰਕਸ਼ਨ ਵਿੱਚ return ਸਟੇਟਮੈਂਟ ਦੀ ਵਰਤੋਂ |
07:56 | ਨਿਰਧਾਰਤ ਕੀਤੇ ਗਏ ਕੰਮ ਦੇ ਰੂਪ ਵਿੱਚ, ਇੱਕ ਪ੍ਰੋਗਰਾਮ ਨੂੰ ਲਿਖੋ |
07:58 | ਜਿੱਥੇ ਫੰਕਸ਼ਨ ਐਰੇ ਵਿੱਚ ਸਾਰੇ ਐਲੀਮੈਂਟਸ ਦਾ ਜੋੜ, ਫੰਕਸ਼ਨ ਐਲੀਮੈਂਟਸ ਦੇ ਯੌਗ ਨੂੰ ਡਿਸਪਲੇ ਕਰਨਾ ਚਾਹੀਦਾ ਹੈ । |
08:07 | ਐਰੇਜ ਐਲੀਮੈਂਟਸ (1, 2, 3) ਅਤੇ (4, 5, 6) ਦੇ ਨਾਲ ਦੋ ਫੰਕਸ਼ਨ ਕਾਲ ਬਣਾਓ । |
08:15 | ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਵੀਡਿਓ ਨੂੰ ਵੇਖੋ । http://spoken-tutorial.org /What\_is\_a\_Spoken\_Tutorial |
08:19 | ਇਹ ਸਪੋਕਨ ਟਿਊਟੋਰਿਅਲ ਦਾ ਨਿਚੋੜ ਹੈ । |
08:23 | ਜੇ ਤੁਹਾਨੂੰ ਚੰਗੀ ਬੈਂਡਵਿਡਥ ਨਹੀਂ ਮਿਲ ਰਹੀ ਤਾਂ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ । |
08:28 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ, |
08:30 | ਇਹ ਸਪੋਕਨ ਟਿਊਟੋਰਿਅਲ ਦੀ ਵਰਤੋਂ ਕਰਕੇ ਵਰਕਸ਼ਾਪਸ ਚਲਾਉਦੀਆਂ ਹਨ। ਜੋ ਆਨਲਾਇਨ ਟੈਸਟ ਪਾਸ ਕਰਦੇ ਹਨ ਉਨ੍ਹਾਂ ਨੂੰ ਪ੍ਰਮਾਣ-ਪੱਤਰ ਵੀ ਦਿੱਤੇ ਜਾਂਦੇ ਹਨ ਜ਼ਿਆਦਾ ਜਾਣਕਾਰੀ ਲਈ contact @ spoken HYPHEN tutorial DOT org ਉੱਤੇ ਲਿਖੋ । |
08:45 | ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ-ਟੂ-ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ । |
08:49 | ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਇਸ ਮਿਸ਼ਨ ਦੀ ਜ਼ਿਆਦਾ ਜਾਣਕਾਰੀ ਹੇਠਾਂ ਲਿਖੇ ਗਏ ਲਿੰਕ ਤੇ ਉਪਲੱਬਧ ਹੈ http://spoken-tutorial.org\NMEICT-Intro |
09:04 | ਇਸ ਸਕਰਿਪਟ ਨੂੰ FOSSEE ਅਤੇ ਸਪੋਕਨ ਟਿਊਟੋਰਿਅਲ ਦੀਆਂ ਟੀਮਾਂ ਦੁਆਰਾ ਤਿਆਰ ਕੀਤਾ ਗਿਆ ਹੈ । |
09:10 | ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਧੰਨਵਾਦ । |