BASH/C2/Conditional-execution/Punjabi

From Script | Spoken-Tutorial
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, ‘ਬੈਸ਼ ਵਿੱਚ Conditional execution’ ਦੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ।
00:08 ਇਸ ਟਿਊਟੋਰਿਅਲ ਵਿੱਚ ਅਸੀਂ ਸਿਖਾਂਗੇ,
00:10 ‘ਟੈਸਟ’ ਕਮਾਂਡ ਦਾ ਪ੍ਰਯੋਗ
00:13 ਅਤੇ ’ਕੰਡੀਸ਼ਨਲ ਸਟੇਟਮੈਂਟ’
00:15 ਅਸੀਂ ਇਹ ਕੁੱਝ ਉਦਾਹਰਣਾਂ ਦੀ ਮੱਦਦ ਨਾਲ ਕਰਾਂਗੇ ।
00:19 ਇਸ ਟਿਊਟੋਰਿਅਲ ਨੂੰ ਜਾਣਨ ਦੇ ਲਈ,
00:21 ਤੁਹਾਨੂੰ ’GNU/ਲੀਨਕਸ ਓਪਰੇਟਿੰਗ ਸਿਸਟਮ’ ਦਾ ਗਿਆਨ ਹੋਣਾ ਚਾਹੀਦਾ ਹੈ ।
00:26 ਜੇਕਰ ਨਹੀਂ, ਤਾਂ ਸੰਬੰਧਿਤ ਟਿਊਟੋਰਿਅਲਸ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਉੱਤੇ ਜਾਓ ।
00:32 ਇਸ ਟਿਊਟੋਰਿਅਲ ਲਈ ਅਸੀਂ ਵਰਤੋਂ ਕਰ ਰਹੇ ਹਾਂ
00:35 * ’ਉਬੰਟੁ ਲੀਨਕਸ 12.04’ OS
00:39 ਅਤੇ * ’GNU ਬੈਸ਼’ ਵਰਜਨ 4.1.10
00:43 ਅਭਿਆਸ ਦੇ ਲਈ ’GNU ਬੈਸ਼ ਵਰਜਨ’ ’4’ ਜਾਂ ਉਸ ਤੋਂ ਨਵੇਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।
00:49 ਹੁਣ ’ਟੈਸਟ’ ਦੀ ਜਾਣ-ਪਹਿਚਾਣ ਦੇ ਨਾਲ ਸ਼ੁਰੂ ਕਰਦੇ ਹਾਂ ।
00:52 * ’ਟੈਸਟ’ ਇੱਕ (built-in) ਬਿੱਲਟ-ਇਨ ਕਮਾਂਡ ਹੈ, ਜੋ ’ਐਗਜ਼ਿਟ ਸਟੇਟਸ’ ਨੂੰ ਰੀਟਰਨ ਕਰਦਾ ਹੈ ।
00:57 * ਇਹ ’ਟਰੂ’ ਲਈ ਜ਼ੀਰੋ ਅਤੇ ਫਾਲਸ ਲਈ ’ਵੰਨ’ ਰੀਟਰਨ ਕਰਦਾ ਹੈ ।
01:02 * ’ਰੀਟਰਨ ਵੈਲਿਊ’ ਐਕਸਪ੍ਰੇਸ਼ਨ ਦੇ ਮੁਲਾਂਕਣ ਉੱਤੇ ਨਿਰਭਰ ਕਰਦੀ ਹੈ ।
01:07 * ਤੁਸੀਂ ’ਡਾਲਰ ਅਤੇ ਕਵੈਸ਼ਚਨ ਮਾਰਕ ($?)’ ਟਾਈਪ ਕਰਕੇ ਰੀਟਰਨ ਸਟੇਟਸ ਪ੍ਰਾਪਤ ਕਰ ਸਕਦੇ ਹੋ ।
01:14 * ਇੱਕ ਐਕਸਪ੍ਰੇਸ਼ਨ ਦਾ ਦੋ ਤਰੀਕਿਆਂ ਨਾਲ ਮੁਲਾਂਕਣ ਕੀਤਾ ਜਾ ਸਕਦਾ ਹੈ -
01:18 # ਪਹਿਲਾ, ਕੀਵਰਡ ’test’ ਪ੍ਰਯੋਗ ਕਰਕੇ
01:21 ਅਤੇ ਦੂਜਾ, ਐਕਸਪ੍ਰੇਸ਼ਨ ਨੂੰ ਸਕਵਾਇਰ ਬਰੈਕਟਸ ਵਿੱਚ ਲਿਖਕੇ, ਪ੍ਰਯੋਗ ਕਰਕੇ
01:27 ਹੁਣ ਇੱਕੋ ਸਮੇਂ ’Ctrl, Alt ਅਤੇ T’ ਕੀਜ ਦਬਾ ਕੇ ਟਰਮੀਨਲ ਖੋਲੋ ।
01:35 ਟਾਈਪ ਕਰੋ: ’test ਸਪੇਸ 4 ਸਪੇਸ ਹਾਈਫਨ e q ਸਪੇਸ 4 ਸੇਮੀਕਾਲਨ ਸਪੇਸ echo ਸਪੇਸ ਡਾਲਰ ਸਾਈਨ ਅਤੇ ਕਵੈਸ਼ਚਨ ਮਾਰਕ । ਐਂਟਰ ਦਬਾਓ ।
01:53 ਇਹ ’ਜ਼ੀਰੋ’ ਰੀਟਰਨ ਕਰਦਾ ਹੈ ਜਿਸ ਦਾ ਮਤਲੱਬ ਇਹ ’ਟਰੂ’ ਹੈ ।
01:57 ’4’ ਇਸ ’4’ ਦੇ ਬਰਾਬਰ ਹੈ
02:00 ਅੱਗੇ ਟਾਈਪ ਕਰੋ:
02:02 ’ਸਕਵਾਇਰ ਬਰੈਕਟ ਖੋਲੋ ਸਪੇਸ 4 ਸਪੇਸ ਹਾਈਫਨ e q ਸਪੇਸ 4 ਸਪੇਸ ਸਕਵਾਇਰ ਬਰੈਕਟ’ ਬੰਦ ਕਰੋ ਸੇਮੀਕਾਲਨ ਸਪੇਸ echo ਸਪੇਸ ਡਾਲਰ ਸਾਈਨ ਅਤੇ ਕਵੈਸ਼ਚਨ ਮਾਰਕ । ਐਂਟਰ ਦਬਾਓ।
02:22 ਇਹ ’ਜ਼ੀਰੋ’ ਰੀਟਰਨ ਕਰਦਾ ਹੈ ਜਿਸ ਦਾ ਮਤਲੱਬ ਇਹ ’ਟਰੂ’ ਹੈ ।
02:25 ਇਸ ਦਾ ਮਤਲਬ ’4’, ’4’ ਦੇ ਬਰਾਬਰ ਹੈ ।
02:28 ਹੁਣ ਇੱਕ ਹੋਰ ਐਕਸਪ੍ਰੇਸ਼ਨ ਲੈਂਦੇ ਹਾਂ, ਟਾਈਪ ਕਰੋ:‘test ਸਪੇਸ 4 ਸਪੇਸ ਹਾਈਫਨ e q ਸਪੇਸ 5 ਸੇਮੀਕਾਲਨ ਸਪੇਸ echo ਸਪੇਸ ਡਾਲਰ ਸਾਈਨ ਕਵੈਸ਼ਚਨ ਮਾਰਕ’। ਐਂਟਰ ਦਬਾਓ।
02:48 ਇਹ ’ਵੰਨ’ ਰੀਟਰਨ ਕਰਦਾ ਹੈ ਜਿਸ ਦਾ ਮਤਲੱਬ ਹੈ ਕਿ ਇਹ ਫਾਲਸ ਹੈ
02:52 ਇਸ ਦਾ ਮਤਲਬ ’4’, ’5’ ਦੇ ਬਰਾਬਰ ਨਹੀਂ ਹੈ ।
02:56 ਹੁਣ ਸਕਵਾਇਰ ਬਰੈਕਟਸ ਵਿੱਚ ਸਮਾਨ ਐਕਸਪ੍ਰੇਸ਼ਨ ਲਿਖਦੇ ਹਾਂ, ਟਾਈਪ ਕਰੋ:
03:01 ’ਸਕਵਾਇਰ ਬਰੈਕਟ ਖੋਲੋ’ ਸਪੇਸ ’4’ ਸਪੇਸ ’ਹਾਈਫਨ’ e q ਸਪੇਸ ’5’ ਸਪੇਸ ‘ਸਕਵਾਇਰ ਬਰੈਕਟ ਬੰਦ ਕਰੋ ’ਸੇਮੀਕਾਲਨ’ ਸਪੇਸ ‘echo’ ਸਪੇਸ ਡਾਲਰ ਸਾਈਨ ਕਵੈਸ਼ਚਨ ਮਾਰਕ’। ਐਂਟਰ ਦਬਾਓ।
03:21 ਇਹ ਵੀ ‘ਵੰਨ’ ਰੀਟਰਨ ਕਰਦਾ ਹੈ ਜਿਸ ਦਾ ਮਤਲੱਬ ਹੈ ਕਿ ਇਹ ਵੀ ਫਾਲਸ ਹੈ
03:25 ਇਸ ਦਾ ਮਤਲਬ ’4’, ’5’ ਦੇ ਬਰਾਬਰ ਨਹੀਂ ਹੈ ।
03:29 ਇਸ ਨੂੰ ਹੋਰ ਤਰ੍ਹਾਂ ਨਾਲ ਚੈੱਕ ਕਰਨ ਲਈ ਵਧਾਇਆ ਵੀ ਜਾ ਸਕਦਾ ਹੈ ।
03:33 ਕਿਰਪਾ ਕਰਕੇ ਟਾਈਪ ਕਰੋ ’man ਸਪੇਸ test’ ਅਤੇ ਇਸ ਦੀ ਵਰਤੋਂ ਦਾ ਪਤਾ ਲਗਾਓ ।
03:40 ਹੁਣ ਆਪਣੀ ਸਲਾਇਡਸ ਉੱਤੇ ਦੁਬਾਰਾ ਆਉਂਦੇ ਹਾਂ ।
03:43 ਹੁਣ ਅਸੀਂ ’if’ ਸਟੇਟਮੈਂਟ ਲਈ ਸੰਟੈਕਸ ਵੇਖਦੇ ਹਾਂ -
03:48 ’if’ ਸਪੇਸ ਸਕਵਾਇਰ ਬਰੈਕਟ ਖੋਲੋ ਸਪੇਸ ਐਕਸਪ੍ਰੇਸ਼ਨ ਸਪੇਸ ਸਕਵਾਇਰ ਬਰੈਕਟ ਬੰਦ ਕਰੋ ਸੇਮੀਕਾਲਨ ਸਪੇਸ then
03:59 ਜੋ ਤੁਸੀਂ ਚਲਾਉਂਣਾ ਚਾਹੁੰਦੇ ਹੋ ਅਗਲੀ ਲਾਈਨ ਵਿੱਚ, ਟਾਈਪ ਕਰੋ ’commands’ ਜਾਂ ’ਸਟੇਟਮੈਂਟ’ ।
04:05 ਅਖ਼ੀਰ ਵਿਚ, ’if loop’ ਨੂੰ ’fi (ਐਫ ਆਈ)’ ਨਾਲ ਖ਼ਤਮ ਕਰੋ ।
04:11 ਕੰਡੀਸ਼ਨ ਦੇ ਮੁੱਢਲੇ ਨਿਯਮ ਇਹ ਹਨ:
04:14 ਬਰੈਕਟਸ ਅਤੇ ਐਕਸਪ੍ਰੇਸ਼ਨ ਦੇ ਵਿੱਚ ਸਪੇਸਜ਼ ਹਮੇਸ਼ਾ ਰੱਖੋ ।
04:19 ਹਮੇਸ਼ਾ, ਕੀਵਰਡ ’then’ ਤੋਂ ਪਹਿਲਾਂ ’ਸੇਮੀਕਾਲਨ’ ਪ੍ਰਯੋਗ ਕਰਕੇ ਲਾਈਨ ਨੂੰ ਖ਼ਤਮ ਕਰੋ ।
04:25 ’ਸੇਮੀਕਾਲਨ’ ਸਟੇਟਮੈਂਟ ਜਾਂ ਐਕਸਪ੍ਰੇਸ਼ਨ ਨੂੰ ਖ਼ਤਮ ਕਰਨ ਦੇ ਲਈ ਪ੍ਰਯੋਗ ਹੁੰਦਾ ਹੈ ।
04:31 ਜੇਕਰ ਤੁਸੀਂ ਉਨ੍ਹਾਂ ਨੂੰ ਕੰਡੀਸ਼ਨਸ ਵਿੱਚ ਪ੍ਰਯੋਗ ਕਰਦੇ ਹੋ ਤਾਂ ਇਹ ਸਲਾਹ ਦਿੱਤੀ ਜਾਂਦੀ ਹੈ, ਕਿ ਸਟਰਿੰਗ ਵੇਰੀਏਬਲ ਨੂੰ ਕੋਟ (quote) ਕਰੋ ।
04:38 ਕੰਡੀਸ਼ਨਲ ਬਲਾਕ ਨੂੰ ’fi’ ਦੇ ਨਾਲ ਬੰਦ ਕਰਨਾ ਨਾ ਭੁੱਲੋ ।
04:43 ਹੁਣ ’if statement’ ਉੱਤੇ ਇੱਕ ਉਦਾਹਰਣ ਦੇਖਦੇ ਹਾਂ ।
04:46 ’ਟਰਮੀਨਲ’ ਉੱਤੇ ਦੁਬਾਰਾ ਆਉਂਦੇ ਹਾਂ ।
04:49 ਅਸੀਂ ’simpleif.sh’ ਨਾਮ ਵਾਲੀ ਪਹਿਲਾਂ ਤੋਂ ਮੌਜੂਦ ਸਕਰਿਪਟ ਫ਼ਾਈਲ ਨੂੰ ਖੋਲ੍ਹਾਂਗੇ ।
04:58 ਇਹ ਬੈਸ਼ ਸਕਰਿਪਟ ਮੈਸੇਜ ਵਿਖਾਉਂਦੀ ਹੈ ’count 100 ਹੈ’ ਜਦੋਂ ’count’ ਈਕਵਲਸ ਟੂ 100’ ਹੈ ।
05:06 ਇਹ ’ਬੈਸ਼ ਸ਼ੈਲ’ ਸਕਰਿਪਟ ਦੀ ਪਹਿਲੀ ਲਾਈਨ ਹੈ ਜੋ ’ਸ਼ੀਬੈਂਗ ਲਾਈਨ’ ਕਹਾਉਂਦੀ ਹੈ ।
05:12 ’ਇੰਟੀਜਰ 100’ ’ਵੇਰੀਏਬਲ ਕਾਊਂਟ’ ਨੂੰ ਨਿਰਧਾਰਤ (Assigned) ਕੀਤਾ ਗਿਆ ਹੈ ।
05:17 ਧਿਆਨ ਦਿਓ ਕਿ, ’ਕਾਊਂਟ, ਈਕਵਲਸ ਟੂ ਅਤੇ 100’ ਦੇ ਵਿੱਚ ਕੋਈ ਸਪੇਸ ਨਹੀਂ ਹੋਣੀ ਚਾਹੀਦੀ ਹੈ ।
05:24 ਇਹ ਐਕਸਪ੍ਰੇਸ਼ਨ ਚੈੱਕ ਕਰਦਾ ਹੈ ਕਿ ਕੀ ’ਕਾਊਂਟ’ ’100 ਦੇ ਬਰਾਬਰ ਹੈ’।
05:30 ਇੱਥੇ ’-(ਹਾਈਫਨ) e q’ ’ਕੰਪੈਰੀਜ਼ਨ ਓਪਰੇਟਰ’ ਹਨ ।
05:35 ਜੇਕਰ ਕੰਡੀਸ਼ਨ ਟਰੂ ਹੈ, ਤਾਂ ਇਹ ਮੈਸੇਜ ਦਿਖਾਈ ਦੇਵੇਗਾ ’count is 100’
05:41 ’fi’, ’if’ ਬਲਾਕ ਖ਼ਤਮ ।
05:45 Ctrl + s ਦਬਾਕੇ ਫ਼ਾਈਲ ਨੂੰ ਸੇਵ ਕਰੋ ।
05:49 ਟਰਮੀਨਲ ਉੱਤੇ ਦੁਬਾਰਾ ਜਾਂਦੇ ਹਾਂ ।
05:51 ਫ਼ਾਈਲ ਨੂੰ ਚਲਾਉਣ ਦੇ ਲਾਇਕ ਬਣਾਉਣ ਦੇ ਲਈ, ਟਾਈਪ ਕਰੋ: c h mod ਸਪੇਸ ਪਲਸ x ਸਪੇਸ simpleif.sh ਅਤੇ ਐਂਟਰ ਦਬਾਓ।
06:04 ਹੁਣ ਅਸੀਂ ਪ੍ਰੋਮਪਟ (prompt) ਕਲੀਅਰ ਕਰਦੇ ਹਾਂ ।
06:06 ਹੁਣ ਟਾਈਪ ਕਰੋ ਡਾਟ ਸਲੈਸ਼ simpleif.sh ਐਂਟਰ ਦਬਾਓ।
06:14 ਇੱਥੇ ਇਹ ਦਿਖਾਈ ਦਿੰਦਾ ਹੈ:
06:16 ’Count is 100.’
06:18 ’ਵੇਰੀਏਬਲ ਕਾਊਂਟ’ ਦੀ ਵੈਲਿਊ ਨੂੰ ਬਦਲਣ ਦੀ ਕੋਸ਼ਿਸ਼ ਕਰੋ ਅਤੇ ਸਕਰਿਪਟ ਨੂੰ ਚਲਾਓ ।
06:24 ਸਲਾਇਡਸ ਉੱਤੇ ਦੁਬਾਰਾ ਜਾਂਦੇ ਹਾਂ ।
06:26 ਅਸੀਂ ’if-else’ ਕੰਡੀਸ਼ਨ ਵੇਖਾਂਗੇ ।
06:30 ਇੱਕੋ ਜਿਹੇ ਸੰਟੈਕਸ ਹਨ: ’if ਸਪੇਸ ਸਕਵਾਇਰ ਬਰੈਕਟ ਖੋਲੋ ਸਪੇਸ condition ਸਪੇਸ ਸਕਵਾਇਰ ਬਰੈਕਟ ਬੰਦ ਕਰੋ ਸਪੇਸ ਸੇਮੀਕਾਲਨ ਸਪੇਸ then’
06:44 ਅਗਲੀ ਲਾਈਨ ਵਿੱਚ, ਟਾਈਪ ਕਰੋ ’commands’
06:47 ਅਗਲੀ ਲਾਈਨ ਵਿੱਚ, ’else’ ਸਟੇਟਮੈਂਟ ਹੈ ।
06:51 ਅਤੇ ਫਿਰ ਤੋਂ ਟਾਈਪ ਕਰੋ ’some other commands’
06:55 ਅਗਲੀ ਲਾਈਨ ਵਿੱਚ, ਟਾਈਪ ਕਰੋ ’fi’ ’i’ ਬਲਾਕ ਨੂੰ ਖ਼ਤਮ ਕਰਨ ਦੇ ਲਈ ।
07:00 ਹੁਣ ਇੱਕ ਦਿਲਚਸਪ ਪਾਸਵਰਡ ਪ੍ਰੋਗਰਾਮ ਦੇ ਨਾਲ ’if-else’ ਦੀ ਵਰਤੋਂ ਕਰਕੇ ਇਸ ਦੀ ਪੜ੍ਹਾਈ ਕਰਦੇ ਹਾਂ ।
07:06 ਟਰਮੀਨਲ ਉੱਤੇ ਦੁਬਾਰਾ ਆਉਂਦੇ ਹਾਂ ।
07:09 ਅਸੀਂ ’ifelse.sh’ ਫ਼ਾਈਲ ਨੂੰ ਖੋਲਾਂਗੇ ।
07:14 ਇਹ ’ਸ਼ੀਬੈਂਗ’ ਲਾਈਨ ਹੈ ।
07:17 ਇੱਥੇ ’abc123’ ਨੂੰ ਵੇਰੀਏਬਲ ’PASS’ ਵਿੱਚ ਇੱਕਠਾ ਕੀਤਾ ਗਿਆ ਹੈ ।
07:23 ਕਿਉਂਕਿ ’abc123’ ਇੱਕ ਸਟਰਿੰਗ ਹੈ, ਇਸ ਨੂੰ ’ਡਬਲ-ਕਵੋਟਸ’ ਵਿੱਚ ਲਿਖਿਆ ਜਾਣਾ ਚਾਹੀਦਾ ਹੈ ।
07:29 ’ਰੀਡ ਕਮਾਂਡ’ ’ਮਿਆਰੀ ਇਨਪੁਟ’ ਤੋਂ ਡੇਟੇ ਦੀ ਇੱਕ ਲਾਈਨ ਪੜ੍ਹਦੀ ਹੈ ।
07:35 ਇਸ ਹਾਲਤ ਵਿੱਚ, ਮਿਆਰੀ ਇਨਪੁਟ ਸਾਡੀ ’ਕੀਬੋਰਡ’ ਹੈ ।
07:39 ਹਾਈਫਨ’s’ ਸਾਈਲੈਂਟ ਮੋੜ ਦੇ ਲਈ ਹੈ ।
07:43 ਜਿਸਦਾ ਮਤਲੱਬ ਹੈ ਕਿ ਟਾਈਪ ਕਰਦੇ ਸਮੇਂ ਦਰਜ ਕੀਤਾ ਜਾ ਰਿਹਾ ਪਾਸਵਰਡ ਵਿਖਾਈ ਨਹੀਂ ਦੇਵੇਗਾ ।
07:48 ਅਸੀਂ ਨਹੀਂ ਚਾਹੁੰਦੇ ਕਿ ਦੂਸਰੇ ਸਾਡਾ ਪਾਸਵਰਡ ਵੇਖਣ ।
07:52 ਹਾਈਫਨ ‘p’ਪ੍ਰੋਮਪਟ ਦੇ ਲਈ ਹੈ ।
07:55 ਇਹ ਯੂਜਰ ਤੋਂ ਇਨਪੁਟ ਲੈਣ ਤੋਂ ਪਹਿਲਾਂ ਹੀ ਇੱਕ ਸਟਰਿੰਗ ’Enter password:’ ਦਿਖਾਵੇਗਾ ।
08:01 ’my password’ ਇੱਕ ’ਵੇਰੀਏਬਲ’ ਹੈ ।
08:04 ਇਹ, ਸਟਰਿੰਗ ਵਿੱਚ ਇੱਕਠਾ ਕਰਦਾ ਹੈ, ਇਸ ਹਾਲਤ ਵਿੱਚ ’ਪਾਸਵਰਡ ਯੂਜਰ’ ਦੇ ਦੁਆਰਾ ਦਰਜ ਹੁੰਦਾ ਹੈ ।
08:10 ਇਹ ਚੈੱਕ ਕਰਦਾ ਹੈ ਕਿ ਦਰਜ ਪਾਸਵਰਡ ਵੇਰੀਏਬਲ ’PASS’ ਦੀ ਵੈਲਿਊ ਨਾਲ ਮਿਲਦਾ ਹੈ
08:17 ਇਹ ਵੇਰੀਏਬਲ ’my password’ ਵਿੱਚ ਇੱਕਠਾ ਹੁੰਦਾ ਹੈ ।
08:21 ਜੇਕਰ ਪਾਸਵਰਡ ਮਿਲਦਾ ਹੈ ਤਾਂ ਇਹ ਇੱਕ ਮੈਸੇਜ ਦਿਖਾਉਂਦਾ ਹੈ
08:25 ’Password accepted’
08:27 ਨਹੀਂ ਤਾਂ ਇਹ ਦਿਖਾਵੇਗਾ ’Access denied’
08:31 ’fi’, ’if-else’ ਲੂਪ ਖ਼ਤਮ ।
08:34 ’Ctrl s’ ਦਬਾਕੇ ਫ਼ਾਈਲ ਨੂੰ ਸੇਵ ਕਰੋ ।
08:38 ਆਪਣੇ ’ਟਰਮੀਨਲ’ ਉੱਤੇ ਦੁਬਾਰਾ ਆਉਂਦੇ ਹਾਂ, ਫ਼ਾਈਲ ਨੂੰ ਚਲਾਉਣ ਦੇ ਲਾਇਕ ਬਣਾਉਣ ਲਈ ਟਾਈਪ ਕਰੋ:‘Ch mod’ ਸਪੇਸ ’ਪਲਸ x’ ਸਪੇਸ ’ifelse.sh’ ਐਂਟਰ ਦਬਾਓ ।
08:52 ਟਾਈਪ ਕਰੋ ’ਡਾਟ ਸਲੈਸ਼ ifelse.sh’ ਐਂਟਰ ਦਬਾਓ ।
08:57 ਇੱਥੇ ਇਹ ਦਿਖਾਈ ਦਿੰਦਾ ਹੈ:
08:59 ’Enter password’:
09:00 ਅਸੀਂ ’abc’ ਟਾਈਪ ਕਰਾਂਗੇ । ਐਂਟਰ ਦਬਾਓ।
09:05 ਜਿਵੇਂ ਹੀ ਗਲਤ ਪਾਸਵਰਡ ਦਰਜ ਹੁੰਦਾ ਹੈ, ਇਹ ਮੈਸੇਜ ਦਿਖਾਉਂਦਾ ਹੈ ’Access denied’
09:11 ਦੁਬਾਰਾ ਚਲਾਉਂਦੇ ਹਾਂ, ਪਰ ਇਸ ਵਾਰ ਅਸੀਂ ਪਾਸਵਰਡ ਦਰਜ ਕਰਾਂਗੇ ’abc123’
09:21 ’Password accepted’ ਦਿਖਾਈ ਦਿੰਦਾ ਹੈ ।
09:25 ਇਹ ਸਾਨੂੰ ਇਸ ਟਿਊਟੋਰਿਅਲ ਦੇ ਆਖੀਰ ਵਿੱਚ ਲੈ ਕੇ ਜਾਂਦਾ ਹੈ ।
09:28 ਆਪਣੀ ਸਲਾਇਡਸ ਉੱਤੇ ਦੁਬਾਰਾ ਆਉਂਦੇ ਹਾਂ ਅਤੇ ਸੰਖੇਪ ਕਰਦੇ ਹਾਂ ।
09:31 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ ਟੈਸਟ ਕਮਾਂਡ ਦੀ ਵਰਤੋਂ, ਸਧਾਰਨ ’if’ ਸਟੇਟਮੈਂਟ ਅਤੇ ’if else’ ਸਟੇਟਮੈਂਟ ਨਾਲ ।
09:41 ਇੱਕ ਨਿਰਧਾਰਤ ਕੰਮ ਵਿੱਚ,
09:43 # ਇੱਕ ਸਕਰਿਪਟ ਲਿਖੋ, ਇਨਪੁਟ ਵਿੱਚ ਆਪਣਾ ਨਾਮ ਦਿਓ ।
09:46 # ਇਸ ਨੂੰ ਇਸ ਨਾਮ ਨੂੰ ਤੁਹਾਡੇ ਸਿਸਟਮ ਦੇ ਯੂਜਰ ਨੇਮ ਦੇ ਨਾਲ ਚੈੱਕ ਕਰਨਾ ਚਾਹੀਦਾ ਹੈ ।
09:51 ਜੇਕਰ ਯੂਜਰਨੇਮ ਮਿਲਦਾ ਹੈ ਤਾਂ ਇਸ ਨੂੰ ’Hello’ ਦਿਖਾ ਕੇ ਉਸਤਤ ਕਰਨਾ ਚਾਹੀਦਾ ਹੈ ।
09:56 # ਨਹੀਂ ਤਾਂ, ਇਸਨੂੰ ’Try again’ ਦਿਖਾਉਣਾ ਚਾਹੀਦਾ ਹੈ ।
10:00 ਹਿੰਟ: ਤੁਹਾਡੇ ਸਿਸਟਮ ਦਾ ਯੂਜਰਨੇਮ ਵੇਰੀਏਬਲ ‘$USER’ ਵਿੱਚ ਇੱਕਠਾ ਕੀਤਾ ਜਾਂਦਾ ਹੈ ।
10:06 ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਵੀਡਿਓ ਨੂੰ ਵੇਖੋ ।
10:09 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਨਿਚੋੜ ਕੱਢਦਾ ਹੈ ।
10:11 ਚੰਗੀ ਬੈਂਡਵਿਡਥ ਨਾ ਮਿਲਣ ਉੱਤੇ ਤੁਸੀਂ ਇਸਨੂੰ ਡਾਊਂਨਲੋਡ ਕਰਕੇ ਵੀ ਵੇਖ ਸਕਦੇ ਹੋ ।
10:16 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ,
10:18 ਇਹ ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਲਗਾਉਦੀਆਂ ਹਨ ।
10:22 ਆਨਲਾਇਨ ਟੈਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਦਿੰਦੇ ਹਨ ।
10:26 ਜ਼ਿਆਦਾ ਜਾਣਕਾਰੀ ਲਈ ਕਿਰਪਾ ਕਰਕੇ contact @ spoken - tutorial.org ਉੱਤੇ ਜਾਓ ।
10:33 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
10:37 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
10:45 ਇਸ ਮਿਸ਼ਨ ਉੱਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਗਏ ਲਿੰਕ ਉੱਤੇ ਉਪਲੱਬਧ ਹੈ ।
10:56 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ ।
11:01 ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

Harmeet, PoojaMoolya