Arduino/C2/Overview-of-Arduino/Punjabi

From Script | Spoken-Tutorial
Jump to: navigation, search
Time Narration
00:01 Overview of Arduino ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ।
00:07 ਇਸ ਟਿਊਟੋਰਿਅਲ ਵਿੱਚ, ਅਸੀਂ ਇਸ ਬਾਰੇ ਵਿੱਚ ਜਾਣਾਂਗੇ:

ਵੱਖ-ਵੱਖ ਇਲੈਕਟ੍ਰਾਨਿਕ ਸਮੱਗਰੀ ਅਤੇ ਉਨ੍ਹਾਂ ਦੇ ਕਨੈਕਸ਼ਨ ਅਤੇ ਇਸ ਲੜੀ ਦੇ ਅਨੁਸਾਰ ਵੱਖ-ਵੱਖ ਟਿਊਟੋਰਿਅਲ ਵਿੱਚ ਉਪਲੱਬਧ ਵਿਸ਼ਾ - ਸਮੱਗਰੀ।

00:19 ਇਸ ਟਿਊਟੋਰਿਅਲ ਨੂੰ ਰਿਕਾਰਡ ਕਰਨ ਦੇ ਲਈ, ਮੈਂ ਵਰਤੋਂ ਕਰ ਰਿਹਾ ਹਾਂ: ਉਬੰਟੂ ਲਿਨਕਸ 14.04 ਓਪਰੇਟਿੰਗ ਸਿਸਟਮ।
00:26 ਸਾਡੇ ਕੋਲ ਇਸ ਲੜੀ ਵਿੱਚ ਬੇਸਿਕ ਅਤੇ ਇੰਟਰਮੀਡੀਏਟ ਪੱਧਰ ਦੇ ਟਿਊਟੋਰਿਅਲ ਹਨ।
00:32 ਬੇਸਿਕ ਪੱਧਰ ਲੜੀ ਦੀ ਪਾਲਣਾ ਕਰਨ ਦੇ ਲਈ, ਤੁਹਾਨੂੰ ਇਲੈਕਟ੍ਰਾਨਿਕਸ ਅਤੇ ਸਰਕਿਟ ਦਾ ਗਿਆਨ ਹੋਣਾ ਚਾਹੀਦਾ ਹੈ।
00:38 ਇੰਟਰਮੀਡੀਏਟ ਪੱਧਰ ਦੇ ਲਈ, ਤੁਹਾਨੂੰ ਅਸੇਂਬਲੀ ਅਤੇ C ਪ੍ਰੋਗਰਾਮਿੰਗ ਭਾਸ਼ਾਵਾਂ ਦਾ ਗਿਆਨ ਹੋਣਾ ਚਾਹੀਦਾ ਹੈ।
00:45 “Arduino” ਦੀ ਵਰਤੋਂ ਕਿਸੇ ਵੀ ਵਿਅਕਤੀ ਦੁਆਰਾ ਕੀਤੀ ਜਾ ਸਕਦੀ ਹੈ ਜੋ ਇਲੈਕਟ੍ਰਾਨਿਕ ਭਾਗਾਂ ਦੇ ਨਾਲ ਪ੍ਰਯੋਗ ਕਰਨ ਵਿੱਚ ਦਿਲਚਸਪੀ ਰੱਖਦਾ ਹੈ।
00:54 ਉਦਾਹਰਣ ਵਜੋਂ: ਕਾਲਜ ਦੇ ਵਿਦਿਆਰਥੀਆਂ ਜਾਂ ਕਿਸੇ ਵੀ ਹਾਰਡਵੇਅਰ ਪੇਸ਼ੇਵਰ ਜਾਂ ਅਜਿਹੇ ਵਿਅਕਤੀ ਜੋ ਹੈਂਡਸਆਨ ਰਚਨਾਤਮਕਤਾ ਵਿੱਚ ਦਿਲਚਸਪੀ ਰੱਖਦੇ ਹਨ।
01:06 ਹੁਣ, ਅਸੀਂ ਇਸ ਲੜੀ ਦੇ ਹਰੇਕ ਟਿਊਟੋਰਿਅਲ ਦੇ ਬਾਰੇ ਵਿੱਚ ਸੰਖੇਪ ਵਿੱਚ ਦੱਸਾਂਗੇ।
01:12 ਇਸ ਲੜੀ ਦਾ ਪਹਿਲਾ ਟਿਊਟੋਰਿਅਲ ਵੱਖ-ਵੱਖ ਇਲੈਕਟ੍ਰਾਨਿਕ ਸਮੱਗਰੀਆਂ ਅਤੇ ਕਨੈਕਸ਼ਨਾਂ ਦੇ ਬਾਰੇ ਵਿੱਚ ਦਰਸਾਉਂਦਾ ਹੈ।
01:19 ਅਸੀਂ ਸਿੱਖਾਂਗੇ ਕਿ ਬਰੇਡਬੋਰਡ ਅਤੇ ਇਸਦੇ ਅੰਦਰੂਨੀ ਕਨੈਕਸ਼ਨ ਦੀ ਕਿਵੇਂ ਵਰਤੋਂ ਕਰੀਏ।
01:24 ਬਰੇਡਬੋਰਡ ‘ਤੇ “LED”
“PushButton” ਅਤੇ 

ਬਰੇਡਬੋਰਡ ‘ਤੇ “Seven Segment Display”

01:33 ਅਸੀਂ ਕਨੈਕਸ਼ਨ ਬਣਾਉਣ ਦੇ ਲਈ “breadboard, LED” ਅਤੇ “Pushbutton” ਦੀ ਵਰਤੋਂ ਕਰਦੇ ਸਮੇਂ ਲੋਕਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਆਮ ਗਲਤੀਆਂ ਨੂੰ ਵੀ ਸਿੱਖਾਂਗੇ।
01:43 ਇੱਥੇ ਟਿਊਟੋਰਿਅਲ ਦੀ ਇੱਕ ਝਲਕ ਹੈ
01:46 ਟਿਊਟੋਰਿਅਲ ਦੀ ਝਲਕ
02:11 ਇਸ ਲੜੀ ਦਾ ਅਗਲਾ ਟਿਊਟੋਰਿਅਲ ਹੇਠਾਂ ਦਿੱਤੇ ਦੇ ਬਾਰੇ ਵਿੱਚ ਦਰਸਾਉਂਦਾ ਹੈ:

“Arduino” ਡਿਵਾਇਸ,

02:17 “Arduino” ਦੀਆਂ ਵਿਸ਼ੇਸ਼ਤਾਵਾਂ,
“Arduino board” ਦੇ ਭਾਗ, 
02:22 “Microcontrollers” ਅਤੇ
“Ubuntu Linux Operating System” ‘ਤੇ “Arduino IDE” ਦੀ ਇੰਸਟਾਲੇਸ਼ਨ 
02:29 ਇੱਥੇ ਟਿਊਟੋਰਿਅਲ ਦੀ ਇੱਕ ਝਲਕ ਹੈ।
02:33 ________ਟਿਊਟੋਰਿਅਲ ਦੀ ਝਲਕ__________
02:58 ਅਗਲਾ ਟਿਊਟੋਰਿਅਲ “Arduino Components and IDE”.
03:03 ਇਹ ਸਾਨੂੰ ਸਮਝਣ ਵਿੱਚ ਮੱਦਦ ਕਰੇਗਾ ਕਿ:
“Arduino” ਅਤੇ ਕੰਪਿਊਟਰ ਦੇ ਵਿਚਕਾਰ ਇੱਕ ਫਿਜ਼ੀਕਲ ਕਨੈਕਸ਼ਨ ਕਿਵੇਂ ਸਥਾਪਿਤ ਕਰੀਏ, 
03:10 ਵੱਖ-ਵੱਖ ਪਿਨ ਜੋ “Arduino board” ਅਤੇ “Arduino”
“Arduino” ਪ੍ਰੋਗਰਾਮਿੰਗ ਭਾਸ਼ਾ ਵਿੱਚ ਉਪਲੱਬਧ ਹਨ। 
03:17 ਹੁਣ ਅਸੀਂ ਇਸ ਟਿਊਟੋਰਿਅਲ ਨੂੰ ਵੇਖਾਂਗੇ।
03:20 _________ਟਿਅਟੋਰਿਅਲ ਦੀ ਝਲਕ_________
03:50 ਅਗਲਾ ਟਿਊਟੋਰਿਅਲ “First Arduino Program” ਹੈ।
03:54 ਇੱਥੇ ਅਸੀਂ ਇੱਕ ਸਧਾਰਣ
“Arduino program” ਲਿਖਣਾ ਸਿੱਖਾਂਗੇ। 
03:59 ਨੂੰ ਕੰਪਾਇਲ ਅਤੇ ਅੱਪਲੋਡ ਅਤੇ
04:02 “LED” ‘ਤੇ ਬਲਿੰਕ ਕਰਨ ਦੇ ਲਈ “program” ਲਿਖਾਂਗੇ
04:06 ਇੱਥੇ ਟਿਊਟੋਰਿਅਲ ਦੀ ਇੱਕ ਝਲਕ ਹੈ।
04:09 __________ਟਿਊਟੋਰਿਅਲ ਦੀ ਝਲਕ___________
04:33 ਅਗਲਾ ਟਿਊਟੋਰਿਅਲ ਹੈ “Arduino with Tricolor LED” and “Pushbutton”.
04:38 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਾਂਗੇ:
“Arduino board” ਤੋਂ “tricolor LED” ਨੂੰ ਕਨੈਕਟ ਕਰਨਾ
04:45 ਤਿਰੰਗੇ “LED” ‘ਤੇ ਚਮਕਣ ਦੇ ਲਈ ਇੱਕ ਪ੍ਰੋਗਰਾਮ ਲਿਖੋ ਅਤੇ
04:48 ਚਮਕ ਨੂੰ ਕੰਟਰੋਲ ਕਰਨ ਦੇ ਲਈ “Pushbutton’ ਦੀ ਵਰਤੋਂ ਕਰੋ।
04:53 ਮੈਂ ਇਸ ਟਿਊਟੋਰਿਅਲ ਨੂੰ ਸ਼ੁਰੂ ਕਰਦਾ ਹਾਂ।
04:56 ____________ਟਿਊਟੋਰਿਅਲ ਦੀ ਝਲਕ_________
05:10 ਅਗਲਾ ਟਿਊਟੋਰਿਅਲ ਹੈ “Interfacing Arduino with LCD”.
05:15 ਇਸ ਟਿਊਟੋਰਿਅਲ ਵਿੱਚ ਅਸੀਂ
“LCD” ਨੂੰ “Arduino board” ਨਾਲ ਕਨੈਕਟ ਕਰਨਾ ਅਤੇ 
“LCD” ‘ਤੇ ਟੈਕਸਟ ਮੈਸੇਜ ਦਿਖਾਉਣ ਦੇ ਲਈ ਪ੍ਰੋਗਰਾਮ ਲਿਖਣਾ ਸਿੱਖਾਂਗੇ 
05:27 ਇੱਥੇ ਟਿਊਟੋਰਿਅਲ ਦੀ ਇੱਕ ਝਲਕ ਹੈ।
05:30 ___________ਟਿਊਟੋਰਿਅਲ ਦੀ ਝਲਕ_________
05:50 ਅਗਲਾ ਟਿਊਟੋਰਿਅਲ ਹੈ “Display counter using Arduino”.
05:56 ਇੱਥੇ ਅਸੀਂ ਸਿੱਖਾਂਗੇ:
“Arduino board” ਤੋਂ “LCD” ਅਤੇ “Pushbutton” ਨੂੰ ਜੋੜਨਾ ਅਤੇ 
06:04 ਜਦੋਂ ਵੀ “pushbutton” ਨੂੰ ਦਬਾਇਆ ਜਾਵੇ ਤਾਂ ਗਿਣਤੀ ਵਧਾਉਣ ਦੇ ਲਈ ਪ੍ਰੋਗਰਾਮ ਲਿਖੋ।
06:10 ਹੁਣ ਇਹ ਟਿਊਟੋਰਿਅਲ ਵੇਖੋ।
06:13 ________ਟਿਊਟੋਰਿਅਲ ਦੀ ਝਲਕ_____
06:32 ਅਗਲਾ ਟਿਊਟੋਰਿਅਲ ਹੈ “about Seven Segment Display”.
06:36 ਇਹ ਦਰਸਾਉਂਦਾ ਹੈ ਕਿ “Seven Segment Display” ਨੂੰ “Arduino board” ਨਾਲ ਕਿਵੇਂ ਜੋੜਿਆ ਜਾਵੇ ਅਤੇ
06:42 “Display” ‘ਤੇ 0 ਤੋਂ 4 ਤੱਕ ਅੰਕਾਂ ਨੂੰ ਦਿਖਾਉਣ ਦੇ ਲਈ ਪ੍ਰੋਗਰਾਮ ਕਿਵੇਂ ਲਿਖੀਏ।
06:50 ਇੱਥੇ ਟਿਊਟੋਰਿਅਲ ਦੀ ਝਲਕ ਹੈ।
06:53 __________ਟਿਊਟੋਰਿਅਲ ਦੀ ਝਲਕ_________
07:12 ਇਹ ਸਾਨੂੰ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਲਿਆਉਂਦਾ ਹੈ। ਸਾਨੂੰ ਵਿਸਥਾਰ ਵਿੱਚ ਦੱਸੋ।
07:17 ਇਸ ਟਿਊਟੋਰਿਅਲ ਵਿੱਚ, ਅਸੀਂ ਵੱਖ-ਵੱਖ ਇਲੈਕਟ੍ਰਾਨਿਕ ਭਾਗਾਂ ਅਤੇ ਉਨ੍ਹਾਂ ਦੇ ਕਨੈਕਸ਼ਨਾਂ ਅਤੇ ਇਸ ਲੜੀ ਦੇ ਅਧੀਨ ਵੱਖ-ਵੱਖ ਟਿਊਟੋਰਿਅਲ ਵਿੱਚ ਉਪਲੱਬਧ ਵਿਸ਼ਾ – ਸਮੱਗਰੀ ਦੇਖਾਂਗੇ।
07:29 ਹੇਠ ਲਿਖੇ ਲਿੰਕ ‘ਤੇ ਮੌਜੂਦ ਵੀਡਿਓ, ਸਪੋਕਨ ਟਿਊਟੋਰਿਅਲ ਪ੍ਰੋਜੈਕਟ ਦਾ ਸਾਰ ਕਰਦੀ ਹੈ। ਕ੍ਰਿਪਾ ਕਰਕੇ ਇਸ ਨੂੰ ਡਾਊਂਨਲੋਡ ਕਰੋ ਅਤੇ ਵੇਖੋ।
07:37 ਸਪੋਕਨ ਟਿਊਟੋਰਿਅਲ ਪ੍ਰੋਜੈਕਟ ਟੀਮ ਵਰਕਸ਼ਾਪਸ ਚਲਾਉਂਦੀਆਂ ਹਨ। ਅਤੇ ਪ੍ਰਮਾਣ ਪੱਤਰ ਦਿੰਦੀਆਂ ਹਨ। ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ ਸਾਨੂੰ ਲਿਖੋ।
07:46 ਕੀ ਤੁਹਾਡੇ ਕੋਲ ਇਸ ਸਪੋਕਨ ਟਿਊਟੋਰਿਅਲ ਵਿੱਚ ਪ੍ਰਸ਼ਨ ਹਨ?

ਕ੍ਰਿਪਾ ਕਰਕੇ ਇਸ ਸਾਇਟ ‘ਤੇ ਜਾਓ।

07:53 ਮਿੰਟ ਅਤੇ ਸੈਕਿੰਡ ਚੁਣੋ ਜਿੱਥੇ ਤੁਹਾਡੇ ਕੋਲ ਪ੍ਰਸ਼ਨ ਹਨ। ਆਪਣੇ ਪ੍ਰਸ਼ਨ ਨੂੰ ਸੰਖੇਪ ਵਿੱਚ ਦੱਸੋ।
08:00 ਸਾਡੀ ਟੀਮ ਵਿੱਚੋਂ ਕੋਈ ਉਨ੍ਹਾਂ ਦਾ ਜਵਾਬ ਦੇਵੇਗਾ।
08:04 ਸਪੋਕਨ ਟਿਊਟੋਰਿਅਲ ਫੋਰਮ ਇਸ ਟਿਊਟੋਰਿਅਲ ਦੇ ਵਿਸ਼ੇਸ਼ ਪ੍ਰਸ਼ਨਾਂ ਲਈ ਹੈ।
08:08 ਕ੍ਰਿਪਾ ਉਨ੍ਹਾਂ ‘ਤੇ ਅਸੰਬੰਧਿਤ ਅਤੇ ਇੱਕੋ ਜਿਹੇ ਪ੍ਰਸ਼ਨ ਪੋਸਟ ਨਾ ਕਰੋ।
08:13 ਇਹ ਅਵਿਵਸਥਾ ਨੂੰ ਘੱਟ ਕਰਨ ਵਿੱਚ ਮੱਦਦ ਕਰੇਗਾ। ਅਸੀਂ ਇਹਨਾਂ ਵਿਚਾਰਾਂ ਨੂੰ ਨਿਰਦੇਸ਼ਾਤਮਕ ਸਮੱਗਰੀ ਦੇ ਰੂਪ ਵਿੱਚ ਵਰਤੋਂ ਕਰ ਸਕਦੇ ਹਾਂ।
08:21 ਸਪੋਕਨ ਟਿਊਟੋਰਿਅਲ ਪ੍ਰੋਜੈਕਟ NMEICT, MHRD, ਭਾਰਤ ਸਰਕਾਰ ਦੁਆਰਾ ਪ੍ਰਮਾਣਿਤ ਹੈ। ਇਸ ਮਿਸ਼ਨ ‘ਤੇ ਜ਼ਿਆਦਾ ਜਾਣਕਾਰੀ ਦਿਖਾਏ ਗਏ ਲਿੰਕ ‘ਤੇ ਉਪਲੱਬਧ ਹੈ।
08:34 ਮੈਂ ਨਵਦੀਪ ਤੁਹਾਡੇ ਤੋਂ ਇਜ਼ਾਜਤ ਲੈਂਦਾ ਹਾਂ। ਸਾਡੇ ਨਾਲ ਜੁੜਣ ਦੇ ਲਈ ਧੰਨਵਾਦ। }

Contributors and Content Editors

Navdeep.dav