Scilab/C4/Optimization-Using-Karmarkar-Function/Punjabi

From Script | Spoken-Tutorial
Revision as of 17:26, 9 October 2017 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
“Time” “Narration”
00:01 ਸਤਿ ਸ਼੍ਰੀ ਅਕਾਲ ਦੋਸਤੋ!
00:02 ‘Scilab’ ਦੀ ਵਰਤੋਂ ਕਰਕੇ ‘Optimization of Linear Functions with Linear Constraints’ ‘ਤੇ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:10 ਇਸ ਟਿਊਟੋਰਿਅਲ ਵਿੱਚ ਅਸੀਂ ਹੇਠ ਦਿੱਤੇ ਨੂੰ ਕਰਨਾ ਸਿੱਖਾਂਗੇ:
00:12 ‘Optimization’ ਦਾ ਕੀ ਮਤਲੱਬ ਹੁੰਦਾ ਹੈ ?
00:15 ਅਤੇ ਓਪਟੀਮਾਈਜ਼ੇਸ਼ਨ ਵਿੱਚ ‘Scilab function karmarkar’ ਦੀ ਵਰਤੋਂ ਕਿਵੇਂ ਕਰਦੇ ਹਨ ।
00:20 ‘Optimization’ ਦਾ ਮਤਲੱਬ
00:22 ਦਿੱਤੇ ਗਏ ‘ਓਬਜੈਕਟਿਵ ਫੰਕਸ਼ਨ’ ਨੂੰ ਮਿਨੀਮਾਈਜ਼ ਜਾਂ ਮੈਕਸੀਮਾਈਜ਼ ਕਰਨਾ ਹੈ ।
00:26 ਡਿਸਿਸ਼ਨ ਵੈਰੀਏਬਲ ਨੂੰ ਬਦਲਣਾ (ਵੈਰੀ) ਕਰਕੇ ਜੋ ਕਈ ਵਾਰ ‘Cost function’ ਵੀ ਕਹਾਉਂਦਾ ਹੈ ।
00:33 ਡਿਸਿਸ਼ਨ ਵੈਰੀਏਬਲਸ ਪਹਿਲਾਂ ਤੋਂ ਪਰਿਭਾਸ਼ਿਤ ਕੰਸਟਰੇਂਟਸ ਦੇ ਅਨੁਸਾਰ ਬਦਲੇ ਜਾਂਦੇ ਹਨ ।
00:38 ਇਹ ਕੰਸਟਰੇਂਟਸ ਵੈਰੀਏਬਲਸ ਦੇ ਕੁੱਝ ਫੰਕਸ਼ਨਸ ਦੇ ਫ਼ਾਰਮਾਂ ਵਿੱਚ ਵੀ ਹੁੰਦੇ ਹਨ ।
00:44 ‘Optimization’ ਵਿਆਪਕ ਤੌਰ ਜ਼ਿਆਦਾਤਰ ਇੰਜੀਨੀਅਰਿੰਗ ਅਤੇ ਗੈਰ-ਇੰਜਨੀਅਰਿੰਗ ਖੇਤਰਾਂ ਵਿੱਚ ਵਰਤਿਆ ਜਾਂਦਾ ਹੈ ਜਿਵੇਂ:
00:52 ਐਕਨੋਮਿਕਸ
00:54 ਕੰਟਰੋਲ ਥਿਊਰੀ ਅਤੇ
00:56 ਓਪਰੇਸ਼ਨਸ ਅਤੇ ਰਿਸਰਚ
00:58 ‘Scilab’ ਫੰਕਸ਼ਨ ‘karmarkar’ ਹੇਠ ਦਿੱਤੇ ਦੀ ਤਰ੍ਹਾਂ ਵਰਤਿਆ ਜਾਂਦਾ ਹੈ:
01:01 ਡਿਸਿਸ਼ਨ ਵੈਰੀਏਬਲਸ ‘ਤੇ ਲੀਨੀਅਰ ਕੰਸਟਰੇਂਟਸ ਦੇ ਅਨੁਸਾਰ ਲੀਨੀਅਰ ਓਬਜੈਕਟਿਵ ਫੰਕਸ਼ਨ ਨੂੰ ਓਪਟੀਮਾਈਜ਼ ਕਰਨ ਵਿੱਚ,
01:10 ਅਸੀਂ ‘karmarkar’ ਫੰਕਸ਼ਨ ਦੀ ਵਰਤੋਂ ਕਰਕੇ ਹੇਠ ਲਿਖੀਆਂ ਉਦਾਹਰਣਾਂ ਨੂੰ ਹੱਲ ਕਰਾਂਗੇ:
01:14 ਹੇਠ ਦਿੱਤੇ ਇਕਵੇਸ਼ਨਸ ਲਈ

‘ਮਾਈਨਸ 3 ‘x’ 1 ਮਾਈਨਸ ‘x’ 2 ਮਾਈਨਸ 3 ‘x’ 3’ [ko] ਮਿਨੀਮਾਈਜ਼ ਕਰੋ

01:19 ‘2 ‘x’ 1 ਪਲਸ ‘x’ 2 ਪਲਸ ‘x’ 3 ਲੈਸ ਦੈਨ ਅਤੇ ਇਕਵਲ ਟੂ 2’
01:26 ‘‘x’ 1 ਪਲਸ 2 ‘x’ 2 ਪਲਸ 3 ‘x’ 3 ਲੈਸ ਦੈਨ ਅਤੇ ਇਕਵਲ ਟੂ 5’
01:32 ‘2 ‘x’ 1 ਪਲਸ 2 ‘x’ 2 ਪਲਸ ‘x’ 3 ਲੈਸ ਦੈਨ ਅਤੇ ਇਕਵਲ ਟੂ 6’
01:36 ਜਿੱਥੇ ‘‘x’ 1 ‘x’ 2 ‘x’ 3’ ਸਾਰੇ ਜ਼ੀਰੋ ਤੋਂ ਵੱਡੇ ਜਾਂ ਬਰਾਬਰ ਹਨ ।
01:42 ਨੋਟ ਕਰੋ ਕਿ ਸਾਰੇ ਫੰਕਸ਼ਨਸ ਚਾਹੇ ਉਹ ਆਮ ਹੋਣ ਜਾਂ ਪਾਬੰਦੀ ਵਾਲੇ, ਲੀਨੀਅਰ ਹੋਣ ।
01:49 ਦਿੱਤੀ ਗਈ ਪ੍ਰਾਬਲਮ ਨੂੰ ਹੱਲ ਕਰਨ ਤੋਂ ਪਹਿਲਾਂ ‘scilab ਕੰਸੋਲ’ ‘ਤੇ ਜਾਓ ਅਤੇ ਟਾਈਪ ਕਰੋ:
01:54 ‘help karmarkar’
01:57 ਅਤੇ ਐਂਟਰ ਦਬਾਓ ।
01:59 ਤੁਸੀਂ ‘help browser’ ਵਿੱਚ ਆਰਗਿਉਮੈਂਟਸ ਦਾ ਕਾਲਿੰਗ ਕ੍ਰਮ,
02:03 ਉਨ੍ਹਾਂ ਆਰਗਿਉਮੈਂਟ ਦਾ ਸਪਸ਼ਟੀਕਰਨ, ਵੇਰਵਾ ਅਤੇ ਕੁੱਝ ਉਦਾਹਰਣ ਵੇਖ ਸਕਦੇ ਹੋ ।
02:12 ‘ਹੈਲਪ ਬਰਾਉਜਰ’ ਨੂੰ ਬੰਦ ਕਰੋ ।
02:14 ਇੱਥੇ ਅਸੀਂ ਇਨਪੁਟ ਅਤੇ ਆਉਟਪੁਟ ਆਰਗਿਉਮੈਂਟਸ ਦਾ ਸੰਖੇਪ ਕਰਾਂਗੇ ।
02:19 ਆਉਟਪੁਟ ਆਰਗਿਉਮੈਂਟਸ ਹਨ ‘xopt’, ‘fopt’, ‘exitflag’, ‘iter’, ‘yopt’
02:25 ‘x’ opt: ਓਪਟੀਮਮ ਅਰਥ ਉੱਤਮ ਸਾਲਿਊਸ਼ਨ ਹੈ ।
02:28 ‘f’ opt: ਓਪਟੀਮਮ ਸਾਲਿਊਸ਼ਨ ‘ਤੇ ਓਬਜੈਕਟਿਵ ਫੰਕਸ਼ਨ ਵੈਲਿਊ ਹੈ ।
02:33 ‘exitflag’: ਚਲਾਉਣ ਦਾ ਸਟੇਟਸ ਹੈ, ਇਹ ਪਛਾਣਨ ਵਿੱਚ ਮਦਦ ਕਰਦਾ ਹੈ ਕਿ ਐਲਗੋਰਿਥਮ ਕੰਵਰਜ਼ ਅਰਥ ਇੱਕਸਾਰ ਹੋ ਰਿਹਾ ਹੈ ਜਾਂ ਨਹੀਂ ।
02:41 ‘iter’ :’xopt’ ਤੱਕ ਪਹੁੰਚਣ ਲਈ ਲੋੜੀਂਦੇ ਇਟਰੇਸ਼ਨਸ ਦੀ ਗਿਣਤੀ ਹੈ ।
02:46 ‘yopt’ : ਡੂਅਲ ਸਾਲਿਊਸ਼ਨ ਰੱਖਣ ਵਾਲਾ ਢਾਂਚਾ ਹੈ ।
02:49 ਇਹ Lagrange ਮਲਟੀਪਲਾਈਜ਼ ਦਿੰਦਾ ਹੈ ।
02:53 ਇਨਪੁਟ ਆਰਗਿਉਮੈਂਟਸ ਹਨ ‘Aeq’ ‘beq’ ‘c’ ‘x’ ‘zero’ ‘rtolf’ ‘gam’ ‘maxiter’ ‘outfun’ ‘A’ ‘b’ ‘lb’ ਅਤੇ ‘ub’
03:09 ‘Aeq’: ਲੀਨੀਅਰ ਇਕਵਾਲਿਟੀ ਕੰਸਟਰੇਂਟਸ ਵਿੱਚ ਮੈਟਰਿਕਸ ਹੈ ।
03:12 ’beq’: ਲੀਨੀਅਰ ਇਕਵਾਲਿਟੀ ਕੰਸਟਰੇਂਟ ਦਾ ਸੱਜਾ ਭਾਗ ਹੈ ।
03:17 ‘c’: ‘x’ ਦਾ ਲੀਨੀਅਰ ਓਬਜੈਕਟਿਵ ਫੰਕਸ਼ਨ ਕੋਫਿਸ਼ਿਏਂਟਸ ਹੈ ।
03:21 ‘x 0’: ‘ਇਨੀਸ਼ਿਅਲ ਗੈਸ (guess) ਅਰਥ ਸ਼ੁਰੂਆਤੀ ਅਨੁਮਾਨ ਹੈ ।
03:25 ‘rtolf’: ‘f’ of ‘x’ ਇਜ ਇਕਵਲ ਤਾਂ ‘c’ ਟਰਾਂਸਪੋਜ਼ ਮਲਟੀਪਲਾਈਡ ਬਾਏ ‘x’ ‘ਤੇ ਰਿਲੇਟਿਵ ਟਾਲਰੇਂਸ ਹੈ ।
03:34 ‘gam’: ਸਕੇਲਿੰਗ ਫੈਕਟਰ ਹੈ ।
03:36 ‘maxiter’: ਇਟਰੇਸ਼ਨਸ ਦੀ ਵੱਧ ਤੋਂ ਵੱਧ ਗਿਣਤੀ ਹੈ ਜਿਸ ਦੇ ਬਾਅਦ ਆਉਟਪੁਟ ਰਿਟਰਨ ਹੁੰਦੀ ਹੈ ।
03:43 ‘outfun’: ਇਸ ਤੋਂ ਇਲਾਵਾ ਯੂਜ਼ਰ ਡਿਫਾਈਡ ਆਉਟਪੁਟ ਫੰਕਸ਼ਨ ਹੈ ।
03:47 ‘A’: ਲੀਨੀਅਰ ਇਨਿਕਵਾਲਿਟੀ ਕੰਸਟਰੇਂਟਸ ਦੀ ਮੈਟਰਿਕਸ ਹੈ ।
03:51 ‘b’:ਲੀਨੀਅਰ ‘ਇਨਿਕਵਾਲਿਟੀ’ ਕੰਸਟਰੇਂਟਸ ਦਾ ਸੱਜਾ ਭਾਗ ਹੈ ।
03:55 ‘lb’: ‘x’ ਦਾ ਲੋਅਰ ਬਾਉਂਡ ਅਰਥ ਹੇਠਲੀ ਸੀਮਾ ਹੈ ।
03:58 ‘ub’, ‘x’ ਦਾ ਅਪਰ ਬਾਉਂਡ ਅਰਥ ਉੱਤਮ ਸੀਮਾ ਹੈ ।
04:02 ਹੁਣ, ਅਸੀਂ ‘karmarkar’ ਫੰਕਸ਼ਨ ਦੀ ਵਰਤੋਂ ਕਰਕੇ Scilab ਵਿੱਚ ਦਿੱਤੀ ਗਈ ਉਦਾਹਰਣ ਨੂੰ ਹੱਲ ਕਰ ਸਕਦੇ ਹਾਂ ।
04:07 ‘scilab ਕੰਸੋਲ’ ‘ਤੇ ਜਾਓ ਅਤੇ ਟਾਈਪ ਕਰੋ:
04:11 ‘A’ ਇਜ ਇਕਵਲ ਟੂ ਸਕਵਾਇਰ ਬਰੈਕੇਟ ਖੋਲੋ, 2 < ਸਪੇਸ > 1 < ਸਪੇਸ > 1 < ਸੈਮੀਕੋਲਨ > 1 < ਸਪੇਸ > 2 < ਸਪੇਸ > 3 < ਸੈਮੀਕੋਲਨ > 2 < ਸਪੇਸ > 2 < ਸਪੇਸ > 1, ਸਕਵਾਇਰ ਬਰੈਕੇਟ ਬੰਦ ਕਰੋ ।
04:26 ਅਤੇ ਐਂਟਰ ਦਬਾਓ ।
04:28 ਇਸੇ ਤਰ੍ਹਾਂ ਟਾਈਪ ਕਰੋ: ਸਮਾਲ ‘b’ ਇਕਵਲਸ ਟੂ ਸਕਵਾਇਰ ਬਰੈਕੇਟ ਖੋਲੋ, 2 ਸੈਮੀਕੋਲਨ 5 ਸੈਮੀਕੋਲਨ 6, ਸਕਵਾਇਰ ਬਰੈਕੇਟ ਬੰਦ ਕਰੋ ।
04:38 ਅਤੇ ਐਂਟਰ ਦਬਾਓ ।
04:41 ਟਾਈਪ ਕਰੋ: c ਇਕਵਲਸ ਟੂ ਸਕਵਾਇਰ ਬਰੈਕੇਟ ਖੋਲੋ, ਮਾਈਨਸ 3 ਸੈਮੀਕੋਲਨ ਮਾਈਨਸ 1 ਸੈਮੀਕੋਲਨ ਮਾਈਨਸ 3, ਸਕਵਾਇਰ ਬਰੈਕੇਟ ਬੰਦ ਕਰੋ ।
04:53 ਅਤੇ ਐਂਟਰ ਦਬਾਓ ।
04:55 ਟਾਈਪ ਕਰੋ: lb ਇਕਵਲਸ ਟੂ ਸਕਵਾਇਰ ਬਰੈਕੇਟ ਖੋਲੋ, 0 ਸੈਮੀਕੋਲਨ 0 ਸੈਮੀਕੋਲਨ 0, ਸਕਵਾਇਰ ਬਰੈਕੇਟ ਬੰਦ ਕਰੋ ।
05:05 ਅਤੇ ਐਂਟਰ ਦਬਾਓ ।
05:07 ਹੁਣ ‘clc’ ਕਮਾਂਡ ਦੀ ਵਰਤੋਂ ਕਰਕੇ ਕੰਸੋਲ ਨੂੰ ਕਲੀਅਰ ਕਰੋ ।
05:12 ਟਾਈਪ ਕਰੋ: ਸਕਵਾਇਰ ਬਰੈਕੇਟ ਖੋਲੋ ‘x’ opt ਕੋਮਾਂ ‘f’ opt ਕੋਮਾਂ ‘exitflag’ ਕੋਮਾਂ iter ਸਕਵਾਇਰ ਬਰੈਕੇਟ ਬੰਦ ਕਰੋ ਇਜ ਇਕਵਲਸ ਟੂ karmarkar ਬਰੈਕੇਟ ਖੋਲੋ, ਸਕਵਾਇਰ ਬਰੈਕੇਟ ਖੋਲੋ, ਸਕਵਾਇਰ ਬਰੈਕੇਟ ਬੰਦ ਕਰੋ ਕੋਮਾਂ ਸਕਵਾਇਰ ਬਰੈਕੇਟ ਖੋਲੋ, ਸਕਵਾਇਰ ਬਰੈਕੇਟ ਬੰਦ ਕਰੋ ਕੋਮਾਂ c ਕੋਮਾਂ ਸਕਵਾਇਰ ਬਰੈਕੇਟ ਖੋਲੋ, ਸਕਵਾਇਰ ਬਰੈਕੇਟ ਬੰਦ ਕਰੋ ਕੋਮਾਂ ਸਕਵਾਇਰ ਬਰੈਕੇਟ ਖੋਲੋ, ਸਕਵਾਇਰ ਬਰੈਕੇਟ ਬੰਦ ਕਰੋ ਕੋਮਾਂ ਸਕਵਾਇਰ ਬਰੈਕੇਟ ਖੋਲੋ, ਸਕਵਾਇਰ ਬਰੈਕੇਟ ਬੰਦ ਕਰੋ ਕੋਮਾਂ ਸਕਵਾਇਰ ਬਰੈਕੇਟ ਖੋਲੋ, ਸਕਵਾਇਰ ਬਰੈਕੇਟ ਬੰਦ ਕਰੋ ਕੋਮਾਂ ਸਕਵਾਇਰ ਬਰੈਕੇਟ ਖੋਲੋ, ਸਕਵਾਇਰ ਬਰੈਕੇਟ ਬੰਦ ਕਰੋ ਕੋਮਾਂ ਕੈਪਿਟਲ ‘A’ ਕੋਮਾਂ ਸਮਾਲ ‘b’ ਕੋਮਾਂ ‘lb’, ਬਰੈਕੇਟ ਬੰਦ ਕਰੋ ।
06:09 ਅਤੇ ਐਂਟਰ ਦਬਾਓ ।
06:11 ਡਿਸਪਲੇ ਨੂੰ ਜਾਰੀ ਰੱਖਣ ਲਈ ਐਂਟਰ ਕੀ (key) ਦਬਾਓ ।
06:14 ਇਹ ਸਕਰੀਨ ‘ਤੇ ਦਿਖਾਏ ਗਏ ਦੀ ਤਰ੍ਹਾਂ ਆਉਟਪੁਟ ਦੇਵੇਗੀ ।
06:18 ਜਿੱਥੇ ‘xopt’ ਪ੍ਰਾਬਲਮ ਲਈ ‘ਓਪਟਿਮਮ ਸਾਲਿਊਸ਼ਨ’ ਹੈ ।
06:23 ‘fopt’ ਓਬਜੈਕਟਿਵ ਫੰਕਸ਼ਨ ਦੀ ਵੈਲਿਊ ਹੈ ਜਿਸਦੀ ਗਿਣਤੀ ਓਪਟਿਮਮ ਸਾਲਿਊਸ਼ਨ x ਇਜ ਇਕਵਲ ਟੂ ‘xopt’ ‘ਤੇ ਦਿੱਤੀ ਜਾਂਦੀ ਹੈ
06:32 ਅਤੇ ‘ਓਪਟਿਮਮ ਸਾਲਿਊਸ਼ਨ’ ‘xopt’ ਤੱਕ ਪਹੁੰਚਣ ਲਈ ਜ਼ਰੂਰੀ ਇਟਰੇਸ਼ਨਸ ਦੀ ਗਿਣਤੀ 70 ਹੈ ।
06:39 ਇਹ ਜਰੂਰੀ ਹੈ ਕਿ ਫੰਕਸ਼ਨ ਨੂੰ ਕਾਲ ਕਰਦੇ ਸਮੇਂ, ਉਸੇ ਆਰਡਰ ਵਿੱਚ ਇਨਪੁਟ ਆਰਗਿਉਮੈਂਟਸ ਨੂੰ ਦਿੱਤਾ ਜਾਵੇ ਜਿਸ ਵਿੱਚ ਉਹ ਉੱਪਰ ਸੂਚੀਬੱਧ ਹੈ ।
06:51 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ:
06:53 ‘optimization’ ਕੀ ਹੁੰਦਾ ਹੈ ?
06:55 ਲੀਨੀਅਰ ਪ੍ਰਾਬਲਮਸ ਨੂੰ ਹੱਲ ਕਰਨ ਲਈ ਓਪਟੀਮੀਜ਼ੇਸ਼ਨ ਵਿੱਚ ‘Scilab function karmarkar’ ਦੀ ਵਰਤੋਂ ।
07:01 scilab ਟੀਮ ਨਾਲ ਸੰਪਰਕ ਕਰਨ ਲਈ ਕ੍ਰਿਪਾ ਕਰਕੇ ‘contact@scilab.in’ ‘ਤੇ ਲਿਖੋ ।
07:08 ਹੇਠਾਂ ਦਿਖਾਏ ਗਏ ਲਿੰਕ ‘ਤੇ ਉਪਲੱਬਧ ਵੀਡਿਓ ਨੂੰ ਵੇਖੋ ।
07:10 ਇਹ ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦਾ ਸੰਖੇਪ ਕਰਦਾ ਹੈ ।
07:14 ਚੰਗੀ ਬੈਂਡਵਿਡਥ ਨਾ ਮਿਲਣ ‘ਤੇ ਤੁਸੀਂ ਇਸਨੂੰ ਡਾਊਂਨ ਲੋਡ ਕਰਕੇ ਵੀ ਵੇਖ ਸਕਦੇ ਹੋ ।
07:18 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ:
07:20 ਸਪੋਕਨ ਟਿਊਟੋਰਿਅਲਸ ਦੀ ਵਰਤੋਂ ਕਰਕੇ ਵਰਕਸ਼ਾਪਾਂ ਚਲਾਉਂਦੀ ਹੈ ।
07:23 ਆਨਲਾਇਨ ਟੈਸਟ ਪਾਸ ਕਰਨ ਵਾਲਿਆ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ ।
07:27 ਜ਼ਿਆਦਾ ਜਾਣਕਾਰੀ ਦੇ ਲਈ, ਕ੍ਰਿਪਾ ਕਰਕੇ conatct@spoken-tutorial.org ‘ਤੇ ਲਿਖੋ ।
07:34 ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ।
07:37 ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
07:44 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
07:53 ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ ।
07:57 ਸਾਡੇ ਨਾਲ ਜੁੜਣ ਲਈ ਧੰਨਵਾਦ । }

Contributors and Content Editors

Navdeep.dav