Scilab/C2/Iteration/Punjabi

From Script | Spoken-Tutorial
Revision as of 19:59, 28 September 2017 by Navdeep.dav (Talk | contribs)

(diff) ← Older revision | Latest revision (diff) | Newer revision → (diff)
Jump to: navigation, search
“Time” “Narration”
00:02 ਸਤਿ ਸ਼੍ਰੀ ਅਕਾਲ ਦੋਸਤੋ, ਸਾਇਲੈਬ ਦੀ ਮਦਦ ਨਾਲ ਆਈਟਰੇਟੀਵ ਮੁਲਾਂਕਣ ਜਾਂ (ਗਣਨਾ) ਦੇ ਇਸ ਸਪੋਕਨ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:07 ਅਸੀਂ ਇੱਥੇ Mac (ਮੈਕ) ਓਪਰੇਟਿੰਗ ਸਿਸਟਮ ਵਿੱਚ ਸਾਇਲੈਬ 5.2 ਵਰਜ਼ਨ (ਐਡੀਸ਼ਨ) ਦੀ ਵਰਤੋਂ ਕੀਤੀ ਹੈ
00:11 ਪਰ ਇਹ ਮੁਲਾਂਕਣ ਜਾਂ (ਗਣਨਾ) ਦੂਜੇ ਵਰਜ਼ਨ ਵਿੱਚ ਵੀ ਚਲਣਾ ਚਾਹੀਦਾ ਹੈ ਅਤੇ ਸਾਇਲੈਬ ਵਿੱਚ ਵੀ, ਜੋ ਕਿ ਲੀਨਕਸ ਅਤੇ ਵਿੰਡੋਜ਼ ਵਿੱਚ ਚੱਲਦਾ ਹੈ ।
00:18 ਅਸੀਂ iteration.sce ਫਾਇਲ ਵਿੱਚੋਂ ਉਪਲੱਬਧ ਕੋਡ ਦੀ ਵਰਤੋਂ ਕਰਾਂਗੇ ।
00:23 ਅਸੀਂ ਇਸ ਫਾਇਲ ਨੂੰ ਸਾਇਲੈਬ ਐਡੀਟਰ ਦੀ ਮਦਦ ਨਾਲ ਖੋਲਿਆ ਹੈ ਜਿਸ ਨੂੰ ਸਿਰਫ ਇੱਕ ਐਡੀਟਰ ਦੀ ਤਰ੍ਹਾਂ ਨਾਲ ਵਰਤੋਂ ਕਰਾਂਗੇ ।
00:29 ਆਓ ‘colon’ ਓਪਰੇਟਰ ਦੀ ਮਦਦ ਨਾਲ ਵੈਕਟਰ ਬਣਾਉਂਦੇ ਹਾਂ ।
i = 1:5
00:38 ਆਓ ‘colon’ ਓਪਰੇਟਰ ਦੀ ਮਦਦ ਨਾਲ ਵੈਕਟਰ ਬਣਾਉਂਦੇ ਹਾਂ ।
i = 1:5
00: 42 ਇਹ ਇੱਕ ਵੈਕਟਰ ਬਣਾਵੇਗਾ ਇੱਕ ਤੋਂ ਪੰਜ, ਇੱਕ ਇੱਕ ਦੇ ਵਾਧੇ ਨਾਲ ।
i = 1:2:5, 
00:52 ਇਸ ਕਮਾਂਡ ਵਿੱਚ ਅਸੀਂ ਵੇਖ ਸਕਦੇ ਹਾਂ ਕਿ ਵਿਚਲਾ ਤਰਕ ਜਾਂ (ਲਾਜ਼ੀਕਲ) ਦੋ (2), ਵਾਧੇ ਦਾ ਇਸ਼ਾਰਾ ਕਰਦਾ ਹੈ ।
00:56 ਇੱਕ (1), ਇਹ ਪਹਿਲਾ ਤਰਕ ਜਾਂ (ਲਾਜ਼ੀਕਲ) ਹੈ ਜਿੱਥੇ ਵੈਕਟਰ ਸ਼ੁਰੂ ਹੁੰਦਾ ਹੈ । ‘i’ ਪੰਜ ਦੇ ਅੱਗੇ ਨਹੀਂ ਜਾ ਸਕਦਾ ਹੈ ।
01:01 ਪਰ ਇਹ ਪੰਜ ਦੇ ਬਰਾਬਰ ਹੋ ਸਕਦਾ ਹੈ ।
01:04 ਨੋਟ ਕਰੋ ਕਿ ਜੇ ਇਹ ਆਖਰੀ ਤਰਕ ਜਾਂ (ਲਾਜ਼ੀਕਲ) ਬਦਲਕੇ ਛੇ (6) ਹੋ ਜਾਂਦਾ ਹੈ ਤਾਂ ਵੀ ਨਤੀਜਾ ਉਹੀ ਰਹਿੰਦਾ ਹੈ ।
i = 1:2:6


01:10 ਇਸ ਵਿਵਹਾਰ ਜਾਂ (ਆਈਟਰੇਟੀਵ) ਦਾ ਵਰਣਨ ਕਰਨਾ ਔਖਾ ਨਹੀਂ ਹੈ ।
01:13 ਕੀ ਤੁਸੀਂ ਸੋਚ ਸਕਦੇ ਹੋ ਕਿ ਅਜਿਹਾ ਕਿਉਂ ਹੁੰਦਾ ਹੈ ?
01:16 ਹੁਣ ਅਸੀਂ ਆਈਟਰੇਟੀਵ ਮੁਲਾਂਕਣ ਜਾਂ (ਗਣਨਾ) ਕਰਨ ਲਈ for (ਫਾਰ) ਸਟੇਟਮੈਂਟ ਦੀ ਵਰਤੋਂ ਨੂੰ ਦਰਸਾਉਂਦੇ ਹਾਂ ।
for i = 1:2:7
disp ( i ) 
end
01:29 ਜਿਵੇਂ ਹੀ ਅਸੀਂ ਲੂਪ ਤੋਂ ਜਾਂਦੇ ਹਾਂ, ਇਹ ਕੋਡ i ਪ੍ਰਿੰਟ ਕਰੇਗਾ ।
01:35 This code prints out i, as we go through the loop.
01:37 ਇਹ ਦਰਸਾਈ ਗਈ ਕਮਾਂਡ disp ਦੇ ਕਾਰਨ ਹੋਈ ਹੈ – ਇੱਥੇ ਪਾਸ ਹੋਇਆ ਤਰਕ ਦਿਖਾਈ ਦਿੰਦਾ ਹੈ ।
01:42 ਯਾਦ ਰੱਖੋ ਕਿ for ਲੂਪ ਦੀ ਵਰਤੋਂ ਇਨਟੀਜ਼ਰ ਵਾਲਿਊਜ਼ ਲਈ ਹੁੰਦੀ ਹੈ ।
01:45 ਇਸ ਕੇਸ ਵਿੱਚ ਚਾਰ ਇਨਟੀਜ਼ਰ ਵਾਲਿਊਜ਼ 1, 3, 5 ਅਤੇ 7 ਦਿਖਾਈ ਦੇ ਰਹੇ ਹਨ ।
01:53 for ਲੂਪਸ ਵਿੱਚ ਜਿੰਨੀ ਵਾਰ ਆਈਟਰੇਸ਼ਨਸ ਹੁੰਦੀ ਹੈ ਉਸਨੂੰ ਪ੍ਰਾਔਰੀ ਕਹਿੰਦੇ ਹਨ ।
01:57 ਅਸੀਂ ਇਸ ਟਿਊਟੋਰਿਅਲ ਦੇ ਬਾਕੀ ਭਾਗ ਵਿੱਚ ਡਿਫਾਲਟ ਇੰਕਰੀਮੈਂਟ ਆਫ 1 ਨੂੰ ਲੈ ਕੇ ਚੱਲਗੇ ।
02:01 ਆਓ ਉਸ ਲੂਪ ਤੋਂ ਸ਼ੁਰੂ ਕਰਦੇ ਹਾਂ ਜੋ ‘i’ ਨੂੰ ਇੱਕ ਤੋਂ ਪੰਜ ਦੇ ਬਰਾਬਰ ਦਿਖਾਉਂਦਾ ਹੈ ।
for i = 1:5
disp (i) 
end
02:10 ਅਸੀਂ ਇਸ ਕੋਡ ਨੂੰ ਤਬਦੀਲ ਕਰ ਸਕਦੇ ਹਾਂ break (ਬ੍ਰੇਕ) ਸਟੇਟਮੈਂਟ ਦੀ ਵਰਤੋਂ ਨਾਲ ।
for i = 1:5
disp (i) 
if (i = = 2), 
break
end
end
02:19 ਨੋਟ ਕਰੋ ਕਿ i ਸਿਰਫ 2 ਤੱਕ ਹੀ ਚੱਲਿਆ ਹੈ ।
02:22 ਇਹ ਆਈਟਰੇਸ਼ਨ i ਦੇ ਆਖਰੀ ਮੁੱਲ ਜੋ ਕਿ ਪੰਜ ਹੈ ਤੱਕ ਨਹੀਂ ਚਲਾਇਆ ਗਿਆ ਹੈ ।
02:27 ਜਦੋਂ i, 2 ਦੇ ਬਰਾਬਰ ਹੁੰਦਾ ਹੈ ਤਾਂ if ਬਲਾਕ ਪਹਿਲੀ ਵਾਰ ਐਗਜ਼ੀਕਿਊਟ ਹੁੰਦਾ ਹੈ ।
02:31 ਪਰ break ਕਮਾਂਡ ਲੂਪ ਨੂੰ ਟਰਮੀਨੇਟ ਮਤਲਬ ਕਿ ਖ਼ਤਮ ਕਰਦਾ ਹੈ ।
02:34 ਜੇ ਕੋਈ ਇੰਟਰਮੀਡੀਏਟ (ਦਰਮਿਆਨੀ) ਕੰਡੀਸ਼ਨ ਸੰਤੁਸ਼ਟ ਹੁੰਦੀ ਹੈ ਅਤੇ ਸਾਨੂੰ ਲੂਪ ਤੋਂ ਬਾਹਰ ਆਉਣਾ ਹੈ ਤਾਂ ਬ੍ਰੇਕ ਸਟੇਟਮੈਂਟ ਦੀ ਵਰਤੋਂ ਕਰ ਸਕਦੇ ਹਾਂ ।
02:41 ਨੋਟ ਕਰੋ ਕਿ i = 2 ਸਟੇਟਮੈਂਟ ਦੋ ਵਾਰ ਇਕਵਲ ਟੂ (=) ਸਾਈਨ ਦੀ ਵਰਤੋਂ ਕਰਦਾ ਹੈ ।
02:46 ਪ੍ਰੋਗਰਾਮਿੰਗ ਲੈਂਗੂਵੇਜ਼ਸ ਵਿੱਚ ਇਕਵਾਲਿਟੀ ਦੀ ਤੁਲਣਾ ਕਰਨ ਲਈ ਇਹ ਇੱਕ ਮਿਆਰੀ ਤਰੀਕਾ ਹੈ ।
02:51 ਇਸ ਕੰਮਪੈਰੀਜ਼ਨ ਦਾ ਨਤੀਜਾ ਹੈ ਬੂਲੀਅਨ: ਠੀਕ ਜਾਂ ਗਲਤ
02:56 ਹੁਣ ਅਸੀਂ continue (ਕੰਟੀਨਿਊ) ਸਟੇਟਮੈਂਟ ਨੂੰ ਵਰਤਦੇ ਹਾਂ:
for i = 1:5
if (i < = 3) then
continue
else
disp ( i ) 
end end
03:06 ਇਹ i ਨੂੰ ਸਿਰਫ 4 ਅਤੇ 5 ਤੱਕ ਦਿਖਾਈ ਦੇਣ ਦਾ ਮੌਕਾ ਦੇਵੇਗਾ ।
03:11 ਜੇ i ਤਿੰਨ ਤੋਂ ਘੱਟ ਹੈ ਜਾਂ ਤਿੰਨ ਦੇ ਬਰਾਬਰ ਜਿਵੇਂ ਦੇ i < = 3 ਸਟੇਟਮੈਂਟ ਦੁਆਰਾ ਦਿੱਤਾ ਗਿਆ ਹੈ, ਤਾਂ ਕੁੱਝ ਨਹੀਂ ਹੋਵੇਗਾ ।
03:18 ਕੰਟੀਨਿਊ ਕਮਾਂਡ ਪ੍ਰੋਗਰਾਮ ਦੇ ਬਾਕੀ ਲੂਪ ਨੂੰ ਸਕਿਪ ਕਰਦਾ ਹੈ ਮਤਲਬ ਕਿ ਛੱਡ ਦਿੰਦਾ ਹੈ ।
03:22 ਇਹ ਬ੍ਰੇਕ ਕਮਾਂਡ ਦੀ ਤਰ੍ਹਾਂ ਲੂਪ ਨੂੰ ਖ਼ਤਮ ਨਹੀਂ ਕਰਦਾ ।
03:25 i ਪੈਰਾਮੀਟਰ ਇੰਕਰੀਮੈਂਟ ਹੁੰਦੀ ਹੈ ਅਤੇ ਇਸ i ਲਈ, ਲੂਪ ਦੇ ਸਾਰੇ ਮੁਲਾਂਕਣ ਜਾਂ (ਗਣਨਾ) ਐਗਜ਼ੀਕਿਊਟ ਹੁੰਦੇ ਹਨ ।
03:33 ਅਸੀਂ ਇੱਕ ਛੋਟਾ ਅੰਤਰਾਲ ਲੈਂਦੇ ਹਾਂ ਅਤੇ ਵੇਖਦੇ ਹਾਂ ਕਿ ਕਿਸ ਤਰ੍ਹਾਂ < = ਟਾਈਪ ਦੇ ਓਪਰੇਟਰ ਲਈ ਮਦਦ ਲੈ ਸਕਦੇ ਹਾਂ ।
03:38 ਆਓ ਟਾਈਪ ਕਰਦੇ ਹਾਂ:
help <= 
03:47 This opens the scilab help browser.
03:52 ਅਸੀਂ ਹੈਲਪ ਵਿੰਡੋ ਵਿੱਚ ਵੇਖ ਸਕਦੇ ਹਾਂ ਕਿ less ਦੇ ਅਧੀਨ help ਮਿਲਦੀ ਹੈ ।
03:56 ਇਸ ਲਈ ਟਾਈਪ ਕਰਾਂਗੇ । help less
04:07 ਅਸੀਂ ਇੱਥੇ ਜ਼ਰੂਰੀ ਹੈਲਪ ਹਦਾਇਤ ਵੇਖ ਸਕਦੇ ਹਾਂ ।
04:12 for ਸਟੇਟਮੈਂਟ ਪ੍ਰੋਗਰਾਮਿੰਗ ਲੈਂਗੂਵੇਜ਼ਸ ਤੋਂ ਜ਼ਿਆਦਾ ਸਾਇਲੈਬ ਵਿੱਚ ਸ਼ਕਤੀਸ਼ਾਲੀ ਹੈ ।
04:16 ਉਦਾਹਰਣ ਲਈ ਵੈਕਟਰ ‘ਤੇ ਇੱਕ for ਲੂਪ ਦਾ ਪ੍ਰਦਰਸ਼ਨ ਕਰਦੇ ਹਾਂ ।
v = [1 5 3]; 
for x = v
disp (x) 
end
04:25 ਇਹ ਲਿਪੀ ‘v’ ਦੇ ਸਾਰੇ ਮੁੱਲਾਂ ਨੂੰ ਦਿਖਾਉਂਦੀ ਹੈ ।
04:28 ਹੁਣ ਤੱਕ ਅਸੀਂ ਸਿਰਫ ਵੈਰੀਏਬਲਸ ਨੂੰ ਦਰਸਾ ਰਹੇ ਸੀ ।
04:32 ਅਸੀਂ ਵਾਸਤਵ ਵਿੱਚ ਮੁਲਾਂਕਣ ਜਾਂ (ਗਣਨਾ) ਦੇ ਨਤੀਜੇ ਨੂੰ ਵੀ ਦਿਖਾ ਸਕਦੇ ਹਾਂ ।
04:35 ਹੇਠਾਂ ਲਿਖੇ ਕੋਡ ਨੰਬਰਾਂ ਦੀ ਸ਼੍ਰੇਣੀ ਨੂੰ ਦਰਸਾਉਂਦੇ ਹਨ ।
v = [1 5 3]; 
for x = v
disp (x^2) 
end
04:45 ਅਸੀਂ ਕਾਫ਼ੀ ਸਮਾਂ for ਲੂਪ ਨੂੰ ਸਮਝਾਉਣ ਵਿੱਚ ਲੰਘਾ ਦਿੱਤਾ ਹੈ ।
04:48 ਹੁਣ ਚਲਦੇ ਹਾਂ while (ਵਾਈਲ) ਲੂਪ ਦੇ ਵੱਲ ।
04:51 ਜੇ ਬੂਲੀਅਨ ਐਕਸਪ੍ਰੇਸ਼ਨ ਠੀਕ ਹੈ ਤਾਂ while ਸਟੇਟਮੈਂਟ ਲੂਪ ਨੂੰ ਦਿਖਾਉਣ ਦੀ ਆਗਿਆ ਦਿੰਦਾ ਹੈ ।
04:56 ਲੂਪ ਦੀ ਸ਼ੁਰੂਆਤ ਵਿੱਚ ਜੇ ਐਕਸਪ੍ਰੇਸ਼ਨ ਠੀਕ ਹੈ
04:59 ਤਾਂ ਲੂਪ ਦੇ ਸਟੇਟਮੈਂਟਸ ਐਗਜ਼ੀਕਿਊਟ ਹੁੰਦੇ ਹਨ ।
05:02 ਜੇ ਪ੍ਰੋਗਰਾਮ ਠੀਕ ਲਿਖਿਆ ਹੈ ਤਾਂ ਐਕਸਪ੍ਰੇਸ਼ਨ ਗਲਤ ਹੋ ਜਾਂਦਾ ਹੈ ਅਤੇ ਲੂਪ ਖ਼ਤਮ ਹੁੰਦਾ ਹੈ ।
05:08 ਆਓ ਹੁਣ while ਲੂਪ ਲਈ ਉਦਾਹਰਣ ਵੇਖਦੇ ਹਾਂ
i = 0; 
while (i < = 5) 
i = i + 1; 
disp (i) 
end
05:15 i ਦੇ ਮੁੱਲ ਇੱਕ ਤੋਂ ਲੈ ਕੇ ਛੇ ਤੱਕ ਦਿਖਾਈ ਦਿੰਦੇ ਹਨ ।
05:19 While ਲੂਪ ਵਿੱਚ ਬ੍ਰੇਕ ਅਤੇ ਕੰਟੀਨਿਊ ਸਟੇਟਮੈਂਟਸ ਉਸੇ ਤਰ੍ਹਾਂ ਕੰਮ ਕਰਦੇ ਹਨ ਜਿਸ ਤਰ੍ਹਾਂ ਕਿ for ਲੂਪ ਵਿੱਚ । ਆਓ break ਦੀ ਵਰਤੋਂ ਨਾਲ ਇਸ ਨੂੰ ਦਰਸਾਉਂਦੇ ਹਾਂ ।
05:33 ਅਸੀਂ ਵੇਖ ਸਕਦੇ ਹਾਂ ਕਿ ਜਿਵੇਂ ਹੀ i ਤਿੰਨ (3) ਦੇ ਬਰਾਬਰ ਹੋ ਜਾਂਦਾ ਹੈ ਪ੍ਰੋਗਰਾਮ ਲੂਪ ਤੋਂ ਬਾਹਰ ਨਿਕਲ ਜਾਂਦਾ ਹੈ, ਸ਼ੁਕਰ ਹੈ break ਸਟੇਟਮੈਂਟ ਦਾ ।
05:40 While ਲੂਪ ਵਿੱਚ ਤੁਸੀਂ ਕੰਟੀਨਿਊ ਸਟੇਟਮੈਂਟ ਲਈ ਉਦਾਹਰਣ ਦੀ ਕੋਸ਼ਿਸ਼ ਕਰ ਸਕਦੇ ਹੋ ।
05:44 ਅਸੀਂ ਸਾਇਲੈਬ ਦੀ ਮਦਦ ਨਾਲ ਆਈਟਰੇਸ਼ਨ ਦੇ ਇਸ ਟਿਊਟੋਰਿਅਲ ਦੇ ਅਖੀਰ ਵਿੱਚ ਆ ਚੁੱਕੇ ਹਾਂ ।
05:51 ਸਾਇਲੈਬ ‘ਤੇ ਸਪੋਕਨ ਟਿਊਟੋਰਿਅਲ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ ।
05:57 ਇਸ ‘ਤੇ ਜ਼ਿਆਦਾ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਉਪਲੱਬਧ ਹੈ । http://spoken-tutorial.org/NMEICT-Intro
06:00 ਆਈ.ਆਈ.ਟੀ.ਬੰਬੇ ਤੋਂ ਹੁਣ ਨਵਦੀਪ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਣ ਲਈ ਧੰਨਵਾਦ । }

Contributors and Content Editors

Navdeep.dav