STEMI-2017/C2/C-Hospital-data-entry/Punjabi

From Script | Spoken-Tutorial
Revision as of 16:13, 29 July 2020 by PoojaMoolya (Talk | contribs)

(diff) ← Older revision | Latest revision (diff) | Newer revision → (diff)
Jump to: navigation, search
Time Narration
00:01 ਸਤਿ ਸ਼੍ਰੀ ਅਕਾਲ ਦੋਸਤੋ, ‘’’C Hospital data entry’’’ ‘ਤੇ ਇਸ ਟਿਊਟੋਰਿਅਲ ਵਿੱਚ ਤੁਹਾਡਾ ਸਾਰਿਆ ਦਾ ਸਵਾਗਤ ਹੈ ।
00:06 ਇਸ ਟਿਊਟੋਰਿਅਲ ਵਿੱਚ ਅਸੀਂ ਸਿਖਾਂਗੇ ਕਿ ਕਿਵੇਂ ‘’’C Hospital‘’’ ਵਿੱਚ ਸਿੱਧੇ ਭਰਤੀ ਦੇ ਸਮੇਂ STEMI App ‘ਤੇ ਨਵੇਂ ਮਰੀਜ਼ ਦਾ ਡਾਟਾ ਐਂਟਰੀ ਨੂੰ ਭਰਨਾ ।
00:16 ਇਸ ਟਿਊਟੋਰਿਅਲ ਦਾ ਅਭਿਆਸ ਕਰਨ ਲਈ, ਤੁਹਾਡੀ Android Tablet ‘ਤੇ STEMI App ਇੰਸਟੌਲ ਕੀਤੀ ਹੋਵੇ ਅਤੇ ਸਾਨੂੰ ਇੱਕ ਚੱਲ ਰਹੇ ਇੰਟਰਨੈਟ ਕਨੈਕਸ਼ਨ ਦੀ ਲੋੜ ਹੋਵੇਗੀ ।
00:26 ਤੁਹਾਨੂੰ STEMI ਡਿਵਾਇਜ਼ ਅਤੇ STEMI App ਤੇ ਕੰਮ ਕਰਨ ਦਾ ਗਿਆਨ ਵੀ ਹੋਣਾ ਚਾਹੀਦਾ ਹੈ ।
00:32 ਜੇਕਰ ਨਹੀਂ, ਤਾਂ ਇਸ ਵੈੱਬਸਾਈਟ ‘ਤੇ STEMI ਟਿਊਟੋਰਿਅਲ ਦੀ ਲੜੀ ਨੂੰ ਸਮਝੋ ।
00:38 ਪਹਿਲਾਂ ਵਾਲੇ ਟਿਊਟੋਰਿਅਲ ਵਿੱਚ, ਅਸੀਂ ਸਿੱਖਿਆ ‘’’Contact Details‘’’ ਪੇਜ਼ ਤੱਕ ਡਾਟਾ ਕਿਵੇਂ ਦਰਜ ਕਰਨਾ ਹੈ ।
00:44 ‘’’C Hospital Data Entry‘’’ ਵਿੱਚ, App ਸਾਨੂੰ ਨਵੇਂ ਪੇਜ਼ ‘ਤੇ ਲਿਆਉਂਦਾ, ਜੋ ਕਿ In – Hospital Summary ਹੈ ।
00:53 ਇੱਥੇ, ਸਾਡੇ ਕੋਲ ‘’’Medication in hospital‘’’ ਹੈ

‘’’Nitroglycerine ਜੇ Yes‘’’ ਹੈ ‘’’Route: ‘’’ Oral ‘’’Dosage: ‘’’ 2. 5 mg ’’’Date and Time‘’’

01:09 ‘’’Dopamine ਜੇ Yes‘’’‘’’ ਹੈ

‘’’Route: ‘’’IV ‘’’Dosage: ‘’’5ml in 45ml of 0.9 % NS ‘’’Date and Time‘’’


01:25 ‘’’Dobutamine ਜੇ Yes‘’’‘’’ ਹੈ

‘’’Route: ‘’’IV ‘’’ ‘’’ ‘’’Dosage: ‘’’ 5ml in 45ml of 0.9 % NS ’’’Date and Time‘’’

01:40 ‘’’Adrenaline ਜੇ Yes‘’’‘’’ ਹੈ

‘’’ Route: ‘’’ IV ‘’’ ‘’’ ‘’’ Dosage: ‘’’ 4ml in 46ml of 0.9 % NS ‘’’Date and Time‘’’

01:55 ‘’’Nor – Adrenaline ਜੇ Yes‘’’ ਹੈ

‘’’Route: ‘’’ IV‘’’ ‘’’ ‘’’Dosage: ‘’’2ml in 48ml of 0.9 % NS ‘’’Date and Time‘’’

02:11 ‘’’Other Drugs ਜੇ Yes‘’’ ਹੈ

‘’’Name: ‘’’Vasopressin ‘’’Route: ‘’’IV‘’’ ‘’’ ‘’’Dosage: ‘’’1ml in 19ml of 0.9 % NS ‘’’Date and Time‘’’

02:31 ਨੋਟ ਕਰੋ: ਉੱਪਰ ਦਿੱਤੇ ਗਏ medications ਦੇ doses ਅਤੇ ਚੋਣ ਕੇਵਲ ਡੇਮੋਂ ਦੇ ਉਦੇਸ਼ ਲਈ ਦਿੱਤੇ ਗਏ ਹਨ ।
02:39 ਰੋਗੀ ਦੀ ਹਾਲਤ ਅਤੇ ਇਲਾਜ਼ ਦੇ ਢੰਗਾਂ ਅਨੁਸਾਰ ਦਵਾਈਆਂ ਦਾ ਪ੍ਰਬੰਧ ਕਰੋ ।
02:45 ਪੇਜ਼ ਦੇ ਹੇਠਾਂ ‘’’Save & Continue‘’’ ਬਟਨ ਉੱਤੇ ਕਲਿਕ ਕਰੋ । ਕਿਰਪਾ ਕਰਕੇ ਉਡੀਕ ਕਰੋ ਜੇ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ।
02:53 ਉਸ ਵੇਲੇ ਹੀ ਪੇਜ਼ ਸੇਵ ਹੋ ਜਾਂਦਾ ਹੈ ਅਤੇ ਹੇਠਾਂ “Saved Successfully” ਸੁਨੇਹਾ ਦਿਖਾਈ ਦਿੰਦਾ ਹੈ ।
03:00 App ਹੁਣ ਸਾਨੂੰ ‘’’ADVERSE Events‘’’ ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ ।
03:04 ADVERSE Events ਵਿੱਚ, ਸਾਨੂੰ ‘’’Yes‘’’ ਜਾਂ ‘’’No‘’’ ਚੁਣਨਾ ਹੋਵੇਗਾ ।
03:10 ਹਰ ਇੱਕ ਫੀਲਡਸ ਵਿੱਚ ‘’’Yes‘’’ ਚੁਣਨ ਤੇ, ਸਾਨੂੰ ਇਸ ਦੇ ਇਲਾਵਾ ਕੁੱਝ ਹੋਰ ਜਾਣਕਾਰੀ ਲੈਣ ਦੀ ਲੋੜ ਹੈ । ਇਸ ਲਈ ਸ਼ੁਰੂ ਕਰੋ ।
03:18 ‘’’Re- infarction: ‘’’ ਜੇਕਰ Yes‘’’, ਹੈ, ਤਾਂ ਸਾਨੂੰ ਹੇਠ ਲਿਖਿਆ ਦਰਜ ਕਰਨਾ ਹੋਵੇਗਾ-

‘’’Location of Re-Infarction:‘’’ ਓਪਸ਼ੰਸ ਹਨ- ‘’’Inferior, Posterior, RV, Anterior, Lateral ; ‘’’ then enter ‘’’Date and Time‘’’

03:37 ‘’’Repeat PCI: ‘’’ ਜੇ ‘’’Yes‘’’ ਹੈ ਤਾਂ ਫਿਰ

‘’’Date and Time‘’’ ਦਰਜ ਕਰੋ ।

03:44 ‘’’CABG‘’’ ਜੇਕਰ ‘’’Yes‘’’ ਹੈ ਤਾਂ ਫਿਰ

‘’’Date and Time‘’’ ਦਰਜ ਕਰੋ ।

03:50 ‘’’Stroke‘’’ ਜੇਕਰ ‘’’Yes‘’’ ਹੈ ਤਾਂ ਫਿਰ

‘’’Date and Time‘’’ ਦਰਜ ਕਰੋ ।

03:55 ‘’’Cardiogenic Shock‘’’ ਜੇ ‘’’Yes‘’’ ਹੈ, ਤਾਂ ਫਿਰ ‘’’Date and Time‘’’ ਦਰਜ ਕਰੋ ।
04:02 ‘’’Access Site Hemorrhage: ‘’’ ਜੇ ‘’’Yes‘’’ ਹੈ, ਤਾਂ ਫਿਰ ‘’’Date and Time‘’’ ਦਰਜ ਕਰੋ ।
04:09 ‘’’Major Bleed, ‘’’ ਜੇ ‘’’Yes‘’’ ਹੈ ਤਾਂ ਫਿਰ

‘’’Date and Time‘’’ ਦਰਜ ਕਰੋ ।

04:15 ‘’’Minor Bleed‘’’ ਜੇ ‘’’Yes‘’’ ਹੈ ਤਾਂ ਫਿਰ

‘’’Date and Time‘’’ ਦਰਜ ਕਰੋ ।

04:23 ਉੱਪਰ ਦਿੱਤੇ ਗਏ ਤੋਂ Adverse Events ਚੁਣੋ, ਜੇ ਕੋਈ ਹੈ ਤਾਂ ਇਸ ਘਟਨਾ ਦੀ ‘’’Date and Time‘’’ ਦਰਜ ਕਰੋ ।

ਹੁਣ ਇਸ ਸਮੇਂ ਅਸੀਂ ‘’’No‘’’ ਚੁਣਾਂਗੇ ।


04:33 ਫਿਰ, ਪੇਜ਼ ਦੇ ਹੇਠਾਂ ‘’’Save & Continue‘’’ ਬਟਨ ਚੁਣੋ ।
04:37 ਜੇਕਰ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਕਿਰਪਾ ਕਰਕੇ ਉਡੀਕ ਕਰੋ ।
04:40 ਉਸ ਵੇਲੇ ਹੀ ਪੇਜ਼ ਸੇਵ ਹੋ ਜਾਂਦਾ ਹੈ ਅਤੇ ਹੇਠਾਂ ‘’’Saved Successfully‘’’ ਸੁਨੇਹਾ ਦਿਖਾਈ ਦਿੰਦਾ ਹੈ ।
04:46 App ਹੁਣ ਸਾਨੂੰ Discharge Summary ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ ।
04:51 Discharge Summary ਵਿੱਚ, ਸਾਡੇ ਕੋਲ Death ਹੈ । ਜੇਕਰ ਮਰੀਜ਼ ਮਰ ਚੁੱਕਿਆ ਹੈ ਤਾਂ Yes‘’’ ਮਾਰਕ ਕਰੋ ਅਤੇ ਸਾਨੂੰ ‘’’Reason of death‘’’ ਫਿਰ ‘’’Others‘’’ ਡ੍ਰੋਪ-ਡਾਊਂਨ ਪ੍ਰਾਪਤ ਹੁੰਦੇ ਹਨ ।
05:02 Reason for death ਵਿੱਚ, ਸਾਡੇ ਕੋਲ ਓਪਸ਼ੰਸ ਹਨ- Cardiac ਅਤੇ Non Cardiac.

ਜੇ ਅਸੀਂ ਇਹਨਾਂ ਵਿਚੋਂ ਕੋਈ ਵੀ ਇੱਕ ਚੁਣਦੇ ਹਾਂ ਤਾਂ ਸਾਨੂੰ Death ‘’’Date and Time‘’’ ਡ੍ਰੋਪ-ਡਾਊਂਨ ਪ੍ਰਾਪਤ ਹੁੰਦਾ ਹੈ ।

05:14 Others ਵਿੱਚ, ਸਾਨੂੰ ਮਰੀਜ਼ ਦੀ ਮੌਤ ਦਾ ਹੋਰ ਕਾਰਨ ਦਰਜ ਕਰਨਾ ਹੋਵੇਗਾ ਅਤੇ ਫਿਰ ‘’’Death Date and Time‘’’ ਦਰਜ ਕਰਨਾ ਹੋਵੇਗਾ ।
05:22 ਇੱਕ ਵਾਰ ਜਦੋਂ ਅਸੀਂ ਕੋਈ ਵੀ ਇੱਕ ਓਪਸ਼ਨ ਚੁਣ ਲੈਂਦੇ ਹਾਂ, ਡਾਟਾ ਐਂਟਰੀ ਇੱਥੇ ਖ਼ਤਮ ਹੋ ਜਾਂਦੀ ਹੈ ।
05:28 ਜੇਕਰ ਮਰੀਜ਼ ਨਹੀਂ ਮਰਿਆ ਹੈ, ਤਾਂ No ਮਾਰਕ ਕਰੋ ਅਤੇ ‘’’Discharge Medications‘’’ ਤੇ ਜਾਓ ।

ਹੁਣ ਇਸੇ ਵੇਲੇ ਅਸੀਂ Death ਨੂੰ No ਚੁਣਾਂਗੇ ।

05:38 ਫਿਰ, ਪੇਜ਼ ਦੇ ਹੇਠਾਂ ‘’’Save & Continue‘’’ ਬਟਨ ਚੁਣੋ ।
05:42 ਉਸ ਵੇਲੇ ਹੀ ਪੇਜ਼ ਸੇਵ ਹੋ ਜਾਵੇਗਾ ਅਤੇ ਹੇਠਾਂ ‘’’Saved Successfully‘’’ ਸੁਨੇਹਾ ਦਿਖਾਈ ਦਿੰਦਾ ਹੈ ।
05:47 App ਹੁਣ ਸਾਨੂੰ Discharge Medications ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ ।
05:52 ਇੱਥੇ ਸਾਡੇ ਕੋਲ ‘’’Aspirin, Clopidogrel, Prasugrel, Ticagrelor, ACEI, ‘’’ ‘’’ARB, Beta Blocker, Nitrate, Statin, Others‘’’ ਹਨ ।
06:10 ਮਰੀਜ਼ ਨੂੰ ਡਿਸ਼ਚਾਰਜ ਕਰਦੇ ਸਮੇਂ medications prescribed ਨੂੰ Yes ਮਾਰਕ ਕਰਨਾ ਚਾਹੀਦਾ ਹੈ ।
06:17 ਡੇਮੋ ਦੇ ਲਈ, ਅਸੀਂ ਕੁੱਝ ਨੂੰ Yes ਮਾਰਕ ਕਰਾਂਗੇ ।
06:21 ਫਿਰ ਹੇਠਾਂ Save & Continue ਬਟਨ ਨੂੰ ਚੁਣੋ ।
06:24 ਉਸ ਵੇਲੇ ਹੀ ਪੇਜ਼ ਸੇਵ ਹੋ ਜਾਂਦਾ ਹੈ ਅਤੇ Success ਸੁਨੇਹਾ ਦਿਖਾਈ ਦਿੰਦਾ ਹੈ ।
06:30 App ਹੁਣ ਸਾਨੂੰ ‘’’Discharge/Transfer. ‘’’ ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ ।
06:35 ‘’’Discharge from C hospital‘’’ ‘’’Date and Time‘’’ ਭਰੋ ।
06:43 ‘’’Discharge To‘’’ ਫੀਲਡ ਵਿੱਚ, ਇੱਕ ਓਪਸ਼ਨ ਚੁਣੋ -

‘’’Stemi Cluster Hospital‘’’ ‘’’Non- Stemi Cluster Hospital‘’’ ਜਾਂ ‘’’Home‘’’

06:54 ਜੇਕਰ ਅਸੀਂ Home ਚੁਣਦੇ ਹਾਂ ਤਾਂ ਸਾਨੂੰ ਕੋਈ ਡ੍ਰੋਪ-ਡਾਊਂਨਸ ਪ੍ਰਾਪਤ ਨਹੀਂ ਹੁੰਦਾ ਹੈ ।
06:58 ਜੇਕਰ ‘’’Non STEMI Cluster Hospital‘’’ ਚੁਣਦੇ ਹਾਂ

ਤਾਂ ਸਾਨੂੰ ਮੈਨਿਊਅਲੀ ‘’’Transfer to Hospital Name‘’’ ਅਤੇ ‘’’Transfer to Hospital Address. ‘’’ ਦਰਜ ਕਰਨਾ ਹੋਵੇਗਾ ।

07:09 ‘’’Non STEMI Hospital‘’’ ਦਾ ਵੇਰਵਾ ਡਾਟਾਬੇਸ ਵਿੱਚ ਉਪਲੱਬਧ ਨਹੀਂ ਹੈ ।
07:15 ਅਸੀਂ ‘’’Stemi Cluster Hospital‘’’ ਚੁਣਨ ਜਾ ਰਹੇ ਹਾਂ ।
07:19

‘’’STEMI Cluster Hospital‘’’ ਚੁਣਨ ਤੋਂ ਬਾਅਦ, ਫਿਰ Remarks ਫੀਲਡ ਆਉਂਦਾ ਹੈ, ਜਿੱਥੇ ਅਸੀਂ ਆਪਣੀ ਟਿੱਪਣੀ ਨੂੰ ਜੋੜ ਸਕਦੇ ਹਾਂ, ਜੇਕਰ ਕੁੱਝ ਹੈ ਤਾਂ ।

07:27 ਫਿਰ ‘’’Transfer to Hospital Name: ‘’’ ਅਸੀਂ Kovai Medical Center and Hospital ਰੱਖਾਂਗੇ ।

‘’’Transfer to Hospital Address: ‘’’ 3209, Avinashi Road, Sitra, Coimbatore, Tamil Nadu- 641 014

07:43 ਹੁਣ ਜਦੋਂ ਅਸੀਂ ਹਸਪਤਾਲ ਨਾਮ ਚੁਣਦੇ ਹਾਂ, ਤਾਂ ਹਸਪਤਾਲ ਦਾ ਪਤਾ ਆਪਣੇ ਆਪ ਹੀ ਸਾਹਮਣੇ ਆ ਜਾਂਦਾ ਹੈ ।
07:50 ਇਹ ਇਸ ਲਈ ਕਿਉਂਕਿ ਇਹ ਹਸਪਤਾਲ ਪਹਿਲਾਂ ਤੋਂ ਹੀ STEMI ਪ੍ਰੋਗਰਾਮ ਦਾ ਭਾਗ ਹੈ ।
07:56 ‘’’Transport Vehicle‘’’ ਫੀਲਡ ਵਿੱਚ, ਅਸੀਂ ਚੁਣ ਸਕਦੇ ਹਾਂ-

‘’’Private Vehicle, Ambulance‘’’

ਅਸੀਂ ‘’’Private Vehicle‘’’ ਚੁਣਾਂਗੇ ।

08:06 ਹੇਠਾਂ Save & Continue ਬਟਨ ਚੁਣੋ ।
08:10 ਪੇਜ਼ ਹੁਣ ਸੇਵ ਹੋ ਜਾਂਦਾ ਹੈ ਅਤੇ ਹੇਠਾਂ Success ਸੁਨੇਹਾ ਦਿਖਾਈ ਦਿੰਦਾ ਹੈ ।
08:15 App ਹੁਣ ਸਾਨੂੰ ‘’’Follow up. ‘’’ ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ ।
08:19 Follow- up Details ਵਿੱਚ, ਸਾਡੇ ਕੋਲ ‘’’Duration of Follow- Up Visit‘’’ ਹੈ: ‘’’1 month, 6 months, 1 year, 2 years, 3 years, 4 years‘’’

‘’’5 years‘’’

08:33 follow up ਦੀਆਂ ਕਿਸਮਾਂ ਦੇ ਆਧਾਰ ‘ਤੇ, ਇਹਨਾਂ ਵਿਚੋਂ ਕੋਈ ਇੱਕ ਓਪਸ਼ਨ ਚੁਣੋ ।

ਅਸੀਂ ‘’’1 month‘’’ਚੁਣਾਂਗੇ ।

08:41 ਫਿਰ ‘’’Follow-Up Date‘’’ ਭਰੋ ।
08:44 ਅਗਲਾ, ‘’’Mode of Follow- Up‘’’:

‘’’Hospital ‘’’ ‘’’Telephonic ‘’’ ‘’’Loss to Follow Up‘’’ ਹੈ ।

08:51 follow up ਦੇ ਮੋਡ ਦੇ ਆਧਾਰ ਤੇ, ਇਹਨਾਂ ਵਿਚੋਂ ਕੋਈ ਇੱਕ ਓਪਸ਼ਨਸ ਨੂੰ ਚੁਣੋ ।
08:57 ਜੇਕਰ Loss to Follow Up ਮੋਡ ਚੁਣਦੇ ਹਾਂ, ਤਾਂ ਸਾਡੇ ਕੋਲ ਕੋਈ ਹੋਰ ਡ੍ਰੋਪ-ਡਾਊਂਨਸ ਨਹੀਂ ਹਨ ।
09:01 ਜੇਕਰ Hospital/Telephonic ਮੋਡ ਚੁਣਦੇ ਹਾਂ, ਤਾਂ ਸਾਨੂੰ ‘’’Type of follow-up Hospital‘’’ ਡ੍ਰੋਪ-ਡਾਊਂਨ ਮਿਲਦਾ ਹੈ ।
09:09 ‘’’Type of follow-Up Hospital‘’’ ਸਾਡੇ ਕੋਲ ਹਨ -

‘’’STEMI‘’’ ‘’’Non STEMI‘’’ ‘’’No Follow Up‘’’

09:16 ਜੇਕਰ No Follow- Up ਚੁਣਦੇ ਹਾਂ, ਤਾਂ ਹੇਠਾਂ Save & Continue ਬਟਨ ਉੱਤੇ ਕਲਿਕ ਕਰਕੇ ਅਗਲੇ ਪੇਜ਼ ਉੱਤੇ ਜਾਓ ।
09:24 ਜੇਕਰ Non STEMI ਚੁਣਦੇ ਹਾਂ, ਤਾਂ ਸਾਨੂੰ ਹੇਠ ਲਿਖੀ ਜਾਣਕਾਰੀ ਦਰਜ ਕਰਨੀ ਹੈ-

‘’’Name of the Follow-Up Hospital‘’’ ਅਤੇ ‘’’Follow-Up Hospital Address‘’’

09:35 ਇੱਕ ਵਾਰ ਫਿਰ ਤੋਂ ਅਸੀਂ ਇੱਥੇ STEMI ਚੁਣਾਂਗੇ । ਜੇਕਰ STEMI ਚੁਣਦੇ ਹਾਂ, ਤਾਂ ਸਾਡੇ ਕੋਲ ਡ੍ਰੋਪ-ਡਾਊਂਨ ਹੈ
09:42 ਸਾਨੂੰ Name of the Cluster:KMCH ਭਰਨਾ ਹੈ ।

‘’’Name of the Follow- Up Hospital:Coimbatore Medical College Hospital‘’’

09:51 ‘’’Follow- Up Hospital Address:Trichy Road, Gopalapuram, Coimbatore, Tamil Nadu- 641018‘’’

ਇਹ ਪਤਾ ਆਪਣੇ ਆਪ ਹੀ ਸਾਹਮਣੇ ਆ ਜਾਂਦਾ ਹੈ ।

10:04 ਹੁਣ, ਪੇਜ਼ ਦੇ ਹੇਠਾਂ Save & Continue ਬਟਨ ਉੱਤੇ ਕਲਿਕ ਕਰੋ ।
10:08 ਜੇਕਰ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਉਡੀਕ ਕਰੋ । ਉਸ ਵੇਲੇ ਹੀ ਪੇਜ਼ ਸੇਵ ਹੋ ਜਾਂਦਾ ਹੈ ਅਤੇ ਹੇਠਾਂ Saved Successfully ਸੁਨੇਹਾ ਦਿਖਾਈ ਦਿੰਦਾ ਹੈ ।
10:17 App ਫਿਰ ਸਾਨੂੰ Medication ਨਾਮ ਵਾਲੇ ਅਗਲੇ ਪੇਜ਼ ‘ਤੇ ਲਿਆਉਂਦਾ ਹੈ ।
10:22 Medication ਸਾਡੇ ਕੋਲ ਓਪਸ਼ੰਸ ਹਨ-

‘’’Aspirin, Clopidogrel, Prasugrel, Nitrate, Beta Blocker‘’’, ‘’’ACEI, ARB, Statins, OHA, Insulin‘’’

10:39 ਉਨ੍ਹਾਂ ਦਵਾਈਆਂ ਲਈ ‘’’Yes’’’ ਚੁਣੋ ਜੋ ਮਰੀਜ਼ ਦੇ ਫਾਲਓ-ਅੱਪ ਦੇ ਸਮੇਂ ਚੱਲ ਰਹੀਆਂ ਸਨ

ਅਸੀਂ ਕੁੱਝ ਨੂੰ ‘’’ ‘Yes‘ ’’’ ਚੁਣਾਂਗੇ ।

10:48 ਫਿਰ, ਪੇਜ਼ ਦੇ ਹੇਠਾਂ Save & Continue ਬਟਨ ਨੂੰ ਚੁਣੋ ।
10:52 ਜੇਕਰ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਕਿਰਪਾ ਕਰਕੇ ਉਡੀਕ ਕਰੋ । ਉਸੇ ਵੇਲੇ ਹੀ ਪੇਜ਼ ਸੇਵ ਹੋ ਜਾਂਦਾ ਹੈ ਅਤੇ ਹੇਠਾਂ Saved Successfully ਸੁਨੇਹਾ ਦਿਖਾਈ ਦਿੰਦਾ ਹੈ ।
11:02 ਹੁਣ App ਸਾਨੂੰ Events ਨਾਮ ਵਾਲੇ ਨਵੇਂ ਪੇਜ਼ ‘ਤੇ ਲਿਆਉਂਦਾ ਹੈ ।
11:05 ਇਹ ਪੇਜ਼ ਘਟਨਾ ਦੇ ਵੇਰਵੇ ਨੂੰ ਮੁਹੱਈਆ ਕਰਦਾ ਹੈ ਜੋ ਕਿ follow- up ਦੇ ਸਮੇਂ ਵਾਪਰੀ ਸੀ ।
11:12 ‘’’Recurrence of Angina‘’’: ‘’’ ਅਸੀਂ ਇਸਨੂੰ ਚੈੱਕ ਕਰਦੇ ਹਾਂ ਜੇਕਰ ‘’’Yes‘’’ ਹੈ ।

‘’’TMT ‘’’ whether: ‘’’+ ve(‘’’ ‘’’positive ) or- ve (negative )‘’’ ਨਿਰਭਰ ਕਰਦਾ ਹੈ ਕਿ TMT ਕਿੱਥੇ ਹੋਇਆ ਹੈ ।

11:23 ‘’’Echo LVEF: ‘’’ ਵੇਰਵਾ ਦਰਜ ਕਰੋ ।

‘’’Re CART‘’’ ਜੇ ‘’’Yes’’’ ਫਿਰ ਤਾਰੀਖ

11:32 ‘’’Restenosis‘’’ ਜੇ ਫਿਰ ਤਾਰੀਖ

‘’’Re-MI ‘’’ਜੇ ‘’’ Yes ’’’ ਤਰੀਖ ਦਰਜ ਕਰੋ ।

11:40 ‘’’Re-Intervention‘’’ ਜੇ ‘’’Yes’’’

‘’’TLR PCI: Yes /No‘’’

‘’’TVR PCI: Yes/No‘’’

‘’’Non TVR PCI: Yes/No

11:52 ‘’’CABG ‘’’ਜੇ ‘’’Yes’’’ ਫਿਰ ਤਾਰੀਖ ਦਰਜ ਕਰੋ ।
11:57 ‘’’Death ‘’’ਜੇ ‘’’ ‘Yes‘ਮੌਤ ਦੀ ਤਾਰੀਖ
12:02 ਅਤੇ ‘’’Reason of Death: Cardiac/Non Cardiac‘’’
12:06 ਉਨ੍ਹਾਂ ਘਟਨਾਵਾਂ ਲਈ ‘’’Yes’’’ ਚੁਣੋ ਜੋ ਫਾਲਓ-ਅੱਪ ਤੱਕ ਹੋਈਆਂ ਹਨ ।

ਅਸੀਂ ਹੁਣ ਇਸ ਲਈ No ਚੈਕ ਕਰਾਂਗੇ ।

12:16 ਅਖੀਰ ਵਿੱਚ ਪੇਜ਼ ਦੇ ਹੇਠਾਂ Finish ਬਟਨ ਚੁਣੋ ।
12:21 ਜੇਕਰ ਬਫਰਿੰਗ ਨਿਸ਼ਾਨ ਦਿਖਾਈ ਦੇ ਰਿਹਾ ਹੈ ਤਾਂ ਕਿਰਪਾ ਕਰਕੇ ਉਡੀਕ ਕਰੋ । ਉਸ ਵੇਲੇ ਹੀ ਪੇਜ਼ ਸੇਵ ਹੁੰਦਾ ਹੈ ਅਤੇ ਹੇਠਾਂ Saved Successfully ਸੁਨੇਹਾ ਦਿਖਾਈ ਦਿੰਦਾ ਹੈ ।
12:30 ਇਹ ਡਾਟਾ ਐਂਟਰੀ ਨੂੰ ਪੂਰਾ ਕਰਦਾ ਹੈ ਜਦੋਂ ਮਰੀਜ਼ ਸਿੱਧਾ ਹੀ ‘’’C Hospital ‘’’ ਵਿੱਚ ਆਉਂਦਾ ਹੈ ।
12:35 ਸੰਖੇਪ ਵਿੱਚ-
12:37 ਇਸ ਟਿਊਟੋਰਿਅਲ ਵਿੱਚ ਅਸੀਂ ਸਿੱਖਿਆ- ‘’’C Hospital‘’’ ਵਿੱਚ ਭਰਤੀ ਦੇ ਸਮੇਂ STEMI App ‘ਤੇ ਨਵੇਂ ਮਰੀਜ਼ ਦਾ ਡਾਟਾ ਐਂਟਰੀ ਨੂੰ ਪੂਰਾ ਭਰਨਾ ।
12:49 STEMI INDIA ਗੈਰ-ਮੁਨਾਫ਼ਾ ਸੰਸਥਾ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ । ਇਹ ਮੁੱਖ ਤੌਰ 'ਤੇ ਦਿਲ ਦਾ ਦੌਰਾ ਪੈਣ ‘ਤੇ ਮਰੀਜ਼ਾਂ ਲਈ ਸਹੀ ਦੇਖਭਾਲ ਤੱਕ ਪਹੁੰਚਣ ਵਿੱਚ ਦੇਰੀ ਨੂੰ ਘੱਟ ਕਰਨ ਲਈ ਅਤੇ ਦਿਲ ਦੇ ਦੌਰੇ ਦੇ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਸ਼ੁਰੂ ਕੀਤਾ ਗਿਆ ਹੈ ।
13:03 ਸਪੋਕਨ ਟਿਊਟੋਰਿਅਲ ਪ੍ਰੋਜੇਕਟ NMEICT, ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ “ਆਈਸੀਟੀ ਵਲੋਂ ਰਾਸ਼ਟਰੀ ਸਾਖਰਤਾ ਮਿਸ਼ਨ” ਦੁਆਰਾ ਪ੍ਰਮਾਣਿਤ ਹੈ । ਜ਼ਿਆਦਾ ਜਾਣਕਾਰੀ ਲਈ ਹੇਠ ਲਿਖੇ ਲਿੰਕ http://spoken-tutorial.org ’ਤੇ ਜਾਓ ।
13:16 ਇਹ ਟਿਊਟੋਰਿਅਲ STEMI INDIA ਅਤੇ ਸਪੋਕਨ ਟਿਊਟੋਰਿਅਲ ਪ੍ਰੋਜੇਕਟ, ਆਈਆਈਟੀ ਬੰਬੇ ਦੁਆਰਾ ਬਣਾਇਆ ਗਿਆ ਹੈ ।
13:24 ਆਈ.ਆਈ.ਟੀ.ਬੰਬੇ ਤੋਂ ਹੁਣ ਅਮਰਜੀਤ ਨੂੰ ਇਜਾਜ਼ਤ ਦਿਓ । ਸਾਡੇ ਨਾਲ ਜੁੜਨ ਲਈ ਧੰਨਵਾਦ । }

Contributors and Content Editors

PoojaMoolya